Kuldeep Manak ਗੋਲ਼ੀ ਮਾਰੋ .... ਬਨਾਉਟੀ ਯਾਰ ਦੇ - ਕੁਲਦੀਪ ਮਾਣਕ Banauti Yaar (Live 1983 Mukandpur)

แชร์
ฝัง
  • เผยแพร่เมื่อ 16 ม.ค. 2025

ความคิดเห็น • 23

  • @NirmalSingh-bz3si
    @NirmalSingh-bz3si 11 หลายเดือนก่อน +8

    ਅਸਲੀ ਰਿਕਾਰਡਿੰਗ ਵਾਲੇ ਗੀਤ ਤੋਂ ਵਧੀਆ ਲੱਗਿਆ ਕਿਯਾ ਬਾਤਾ ਓਇ?? 😢😢😢😢😢😢🎉🎉😢😢

  • @NirmalSingh-bz3si
    @NirmalSingh-bz3si 11 หลายเดือนก่อน +8

    ਕਿਨੀ ਸਾਫ ਅਵਾਜ ਅਤੇ ਕਿੰਨਾ ਸ਼ੋਹਣਾ ਮਿਉਜਕ ਵੱਜ ਰਿਹਾ ਯਾਰ???ਓ ਹੋ ਮਾਣਕ ਸਾਹਿਬ???😢😢😢😢😢😢😢

    • @NirmalSingh-bz3si
      @NirmalSingh-bz3si 11 หลายเดือนก่อน

      ਹਰਮੋਨੀਅਮ ਪਤਾ ਨੀ ਕੌਣ ਪਲੇ ਕਰ ਰਿਹਾ ???ਸਿਰਰਰਰਰਰਰਰਾ😢

  • @Munda_PhD_wala
    @Munda_PhD_wala 10 หลายเดือนก่อน +3

    ❤❤❤ ਸ਼ਬਦ ਈ ਹੈ ਨਹੀਂ

  • @sarpanchsahab2173
    @sarpanchsahab2173 10 หลายเดือนก่อน +3

    ਖੰਡੇ ਦੀ ਧਾਰ ਤੇ ਗਾਤਾ ਬਾਈ ਨੇ

  • @jjsingh7205
    @jjsingh7205 11 หลายเดือนก่อน +6

    Waah ji waah Njara bann ditaa g..
    I'm also interested in singing and acting just waiting for a chance.. hope I'll get it soon... wmk🙏🏻

  • @balwinderpadda2311
    @balwinderpadda2311 10 หลายเดือนก่อน +3

    ਬਹੁਤ ਵਧੀਆ ਗੀਤ ਜੀ

  • @rachhpalsinghsingh4465
    @rachhpalsinghsingh4465 10 หลายเดือนก่อน +4

    ਮਾਣਕ ਸਾਬ ਹੀਰਾ ਬੰਦਾ ਸੀ ਜੋ ਧਰਤੀ ਤੇ ਫੇਰਾ ਪਾ ਕੇ ਚਲਾ ਗਿਆ?

  • @NirmalSingh-bz3si
    @NirmalSingh-bz3si 11 หลายเดือนก่อน +8

    ਛੋਟੇ ਭਾਈ ਅਟਵਾਲ ਸਾਹਿਬ ਇਹ ਅਖਾੜਾ ਪੂਰਾ ਜਾਂ ਇਹ ਦੋਵੇ ਗੀਤ ਇਕੱਠੇ ਪਾਇਓ??ਮੈ ਇਕ ਪੁਲੀਸ ਅਫਸਰ ਆ ??ਪਾਈਂ ਅਟਵਾਲ ਸਾਹਿਬ??ਸਸਅ 😢😢😢😢😢😢😢😢ਮਾਣਕ ਸਾਹਿਬ ਓਇ ??

    • @gurmitlalkainth6943
      @gurmitlalkainth6943 10 หลายเดือนก่อน +1

      ਇਹ ਅਖਾੜਾ ਪੂਰੇ ਦਾ।ਪੂਰਾ ਅਟਵਾਲ ਸਾਹਿਬ ਕੋਲ ਹੈ ਅਤੇ ਰਿਕਾਰਡ ਵੀ ਉਹਨਾਂ ਖੁਦ ਹੀ ਕੀਤਾ ਸੀ

  • @rupindersidhu
    @rupindersidhu 11 หลายเดือนก่อน +3

    ਵਾਹ ਜੀ ਵਾਹ ਭਾਜੀ 👌👌🔥

  • @BawaInsan
    @BawaInsan 10 หลายเดือนก่อน +2

    ਧੰਨ ਧੰਨ ਹੈ ਮਾਣਕ ਸਾਹਿਬ ਜੀ ਦੇ।।

  • @ranjodhsingh7736
    @ranjodhsingh7736 10 หลายเดือนก่อน +3

    ਰਿਕਾਰਡਿੰਗ ਵਿੱਚ ਸਾਜ਼ ਵਾਲੇ ਵਧੀਆ।

  • @KulwinderSingh-sh2jk
    @KulwinderSingh-sh2jk 11 หลายเดือนก่อน +4

    ਨਹੀ ਰੀਸਾਂ ਬਾਬਾ.......🌹🌹🌹🌹👍🙏🏽

  • @pachukoking2963
    @pachukoking2963 11 หลายเดือนก่อน +4

    Great singer

  • @Rabb_mehar_kre
    @Rabb_mehar_kre 11 หลายเดือนก่อน +4

    All time great singer... Atwal sahib ji dhanvad...

  • @raghvirsingh3311
    @raghvirsingh3311 10 หลายเดือนก่อน +1

    Great great
    Recording ਨਾਲੋਂ ਵੀ ਜ਼ਿਆਦਾ ਵਧੀਆ

  • @balwantbrar7821
    @balwantbrar7821 9 หลายเดือนก่อน +2

    Very Very nice

  • @balwantbrar7821
    @balwantbrar7821 10 หลายเดือนก่อน +3

    Very Very nice ❤❤❤❤❤

  • @Harpalsingh-tf8ef
    @Harpalsingh-tf8ef 10 หลายเดือนก่อน +2

    Very nice song❤❤❤❤❤

  • @RajwantKaur-k8j
    @RajwantKaur-k8j 5 หลายเดือนก่อน

    ਮਾਣਕਾ ਫੇਰ ਆਜਾ ਯਾਰ

  • @manpreetraggi8762
    @manpreetraggi8762 10 หลายเดือนก่อน +1

    ਵਾ ਜੀ ਵਾ

  • @manketonmanak3389
    @manketonmanak3389 11 หลายเดือนก่อน +3

    Nice