ਵਿਦੇਸ਼ਾਂ ਨੂੰ ਭੱਜਣ ਵਾਲਿਆਂ ਲਈ ਮਿਸਾਲ ਹੈ ਇਹ ਨੌਜਵਾਨ , 40 ਹਜ਼ਾਰ ਦਾ ਖਰਚਾ ਤੇ 5 ਲੱਖ ਦੀ ਕਮਾਈ | Rozana Spokesman

แชร์
ฝัง
  • เผยแพร่เมื่อ 17 พ.ย. 2024

ความคิดเห็น • 518

  • @kamalkaur421
    @kamalkaur421 5 ปีที่แล้ว +20

    ਵਾਹਿਗੁਰੂ ਜੀ ਤੁਹਾਨੂੰ ਬਹੁਤ ਤਰੱਕੀ ਬਖਸ਼ੇ ਬਹੁਤ ਵਧੀਆ ਗੱਲ ਬਾਤ ਕੀਤੀ

  • @Kids-favourite-13
    @Kids-favourite-13 5 ปีที่แล้ว +29

    ਵੀਰ ਨੂੰ ਹੋਰ ਤਰੱਕੀਆਂ ਮਿਲਣ 🙏🏻🙏🏻

  • @TheTipOffTheTipOff
    @TheTipOffTheTipOff 5 ปีที่แล้ว +7

    ਵੀਰੇ ਬਹੁਤ ਧੰਨਵਾਦ ਥੋਡਾ ਇਨ੍ਹੀਂ ਵਧੀਆ ਗੱਲਾਂ ਤਾਂ ਸਾਨੂੰ bsc(agriculture) ਵਿੱਚ ਵੀ ਨਹੀਂ ਦੱਸਦੇ। ਬਹੁਤ ਵਧੀਆ ਸੋਚ ਥੋਡੀ।

  • @beantsingh1750
    @beantsingh1750 4 ปีที่แล้ว +3

    ਕਿਸੇ ਨੇ ਤਾਂ ਸਮਝਿਆਂ ਸਹੀ ਢੰਗ ਖੇਤੀ ਕਰਨ ਦਾ।ਜ਼ਮੀਨਾ ਦੇ ਮਾਲਕ ਜਾਦੇ ਬਾਹਰ, ਫਾਹੇ ਲੈਦੇ ਕਿਉਂਕਿ ਸਿਖਿਆ ਨਹੀਂ ਸਹੀ ਤਰੀਕਾ different kind ਦੀ farming ਕਰਨ ਦਾ। 👌👌👍👍🙏

  • @lovepunjab7731
    @lovepunjab7731 5 ปีที่แล้ว +1

    ਬਹੁਤ ਹੀ ਵਧੀਆ ਉਪਰਾਲਾ ਪੰਜਾਬ ਦੇ ਇਸ ਅਸਲੀ ਪੁੱਤਰ ਦਾ ,,,,,ਨਹੀਂ ਤਾਂ ਇਸ ਉਮਰ ਦੇ ਮੁੰਡਿਆਂ ਦੀ ਅੱਜ ਕੱਲ੍ਹ ਆਸ਼ਕੀ ਨੀ ਲੋਟ ਆਉਂਦੀ

  • @mandeepkohli9552
    @mandeepkohli9552 5 ปีที่แล้ว +185

    ਵਿਦੇਸ਼ਾ ਨੂੰ ਭੱਜਣ ਵਾਲਿਆ ਲਈ ਮਿਸਾਲ
    ਤੇ add vinay hari ਦੀ 👎

  • @sukhmanpreetsingh1126
    @sukhmanpreetsingh1126 5 ปีที่แล้ว +3

    ਸ਼ਾਬਾਸ਼ .... ਵੀਰ ਜੀ , ਇੱਕ ਨਵੀਂ ਪਹਿਲ ਲਈ....👍🏻

  • @kabaddiworld8257
    @kabaddiworld8257 5 ปีที่แล้ว +320

    ਲੋਕ ਬਾਹਰ ਗੰਦੇ ਸਿਸਟਮ ਕਾਰਨ ਜਾਂਦੇ ਹਨ ।
    ਪੈਸੇ ਦੀ ਕੋਈ ਪੰਜਾਬ ਵਿੱਚ ਘਾਟ ਨਹੀਂ ।

    • @Lovejassar
      @Lovejassar 5 ปีที่แล้ว +25

      system v bai fer apa loka ne hi theek krna eda bhj ke apni dhrti nu ta ni srna

    • @latesteditors6333
      @latesteditors6333 5 ปีที่แล้ว +6

      Bhai Sade lok bahar Jande Ne Te Bahar wale Sade Desh Aona Chonde ne😂System hii Ulta ya pra

    • @gurpreetsinghaulakh4758
      @gurpreetsinghaulakh4758 5 ปีที่แล้ว +1

      Gariba bare vi socho

    • @latesteditors6333
      @latesteditors6333 5 ปีที่แล้ว +1

      @@gurpreetsinghaulakh4758 Rariba Ni hunda bai Gariba Hunda😂

    • @ramanrehal5744
      @ramanrehal5744 5 ปีที่แล้ว +2

      Lovepreet Jassar dekhaade 22 krke tu ki krlenga 97% lok beimaan aa tu jor maar k 20 percent nu vadh sahi krlenga

  • @BSinghSidhuSarpanch
    @BSinghSidhuSarpanch 4 ปีที่แล้ว

    ਬਹੁਤ ਵਧੀਆ ਅਮਨਦੀਪ ਜੀ

  • @gurwinderrattia
    @gurwinderrattia 5 ปีที่แล้ว +169

    ਵੀਰ ਨਾਲੇ ਲਖਿਆ ਬਾਹਰ ਭੱਜਣ ਦੀ ਲੋੜ ਨਹੀ ਐਂਡ ਫਿਰ ਵਿਨੇ ਹੈਰੀ ਦੀ ਲਗਾਈ ਜਾ ਰਹੇ ਹੋ

    • @sikhism1
      @sikhism1 5 ปีที่แล้ว +2

      🤣😂😂

    • @kanchanpalsingh62
      @kanchanpalsingh62 5 ปีที่แล้ว +1

      🤣🤣

    • @MrKhan-wo6xw
      @MrKhan-wo6xw 5 ปีที่แล้ว +3

      Earning tan krni hi hai veere.

    • @brarsaab83
      @brarsaab83 5 ปีที่แล้ว +3

      View bnon vaste upr likh dinde ta k lok dekhn ki ehe ja ki krta
      No doubt he is doing well bt it doesn't mean that all should involve in agriculture. Everyone has their own expectations

    • @Dashmesh_toys
      @Dashmesh_toys 5 ปีที่แล้ว +2

      Veere mein v ehi note kita . 😀😁

  • @randhirbal9502
    @randhirbal9502 5 ปีที่แล้ว

    Very nice video sir thanks

  • @singhking286
    @singhking286 5 ปีที่แล้ว +1

    ਤੁਹਾਡੀ ਮਿਹਨਤ ਲਗਨ ਨੂੰ ਸਲਾਮ ਆ !
    ਪਰ
    ਇਸ ਬਾਈ ਦੀ ਵੀਡੀਓ ਦੇਖ ਕੇ
    ਜੇ ਕਿਸੇ ਨੇ ਵਿਦੇਸ਼ ਆਉਣ ਦਾ ਵਿਚਾਰ ਤਿਆਗ ਦਿੱਤਾ ਤੇ ਆਪਣਾ ਪਾਸਪੋਰਟ ਪਾੜ ਦਿੱਤਾ! ਉ ਇਸ ਕੁਮੈਂਟ ਦਾ ਜਰੂਰ ਉੱਤਰ ਦੇਣ, ਬੱਚਿਆਂ ਤੋਂ ਲੈ ਬੁੱਢਿਆਂ ਤੱਕ ਸਭ ਦੇ ਉੱਤਰ ਦੀ ਉਡੀਕ ਰਹੂ

    • @AmandeepSingh-yb2zt
      @AmandeepSingh-yb2zt 5 ปีที่แล้ว

      Hnji bolo

    • @singhking286
      @singhking286 5 ปีที่แล้ว

      @@AmandeepSingh-yb2zt ਹਾਜੀ
      ਫਿਰ ਪਾਸਪੋਰਟ ਪਾੜ ਦਿੱਤਾ ਕਿ ਵਿਦੇਸ਼ ਜਾਣ ਦਾ ਵਿਚਾਰ,

  • @kulwindercheema2838
    @kulwindercheema2838 5 ปีที่แล้ว

    Very good job y vdia lgia y eh kheti karni chahdi a badlav auna chida khati ch thanks y knowledge lyi

  • @happysidhu885
    @happysidhu885 5 ปีที่แล้ว +6

    ਪਾਣੀ ਬਚੌਣ ਦਾ ਇਹ ਬਹੋਤ ਵਦਿਆ ਤਰੀਕਾ ਹੈ 👍

  • @GurpreetSingh-dm6tt
    @GurpreetSingh-dm6tt 5 ปีที่แล้ว +2

    Wah veer ji wah siraaaa kr ta bro

  • @sarajmanes4505
    @sarajmanes4505 5 ปีที่แล้ว

    ਸਤਿ ਸ੍ਰੀ ਅਕਾਲ ਜੀ ਜੋੜੀ ਨੂੰ ਵੀਰ ਇੱਕ ਮਿਸਾਲ ਬਣਿਆ ਹੈ ਇੱਕ ਤਾ ਜੋ ਨੌਜਵਾਨ ਪੀੜ੍ਹੀ ਵਿਦੇਸ਼ਾਂ ਨੂੰ ਭਜ ਰਹੀ ਹੈ ਦੂਜਾ ਜੋ ਕਿ ਸਾਡੇ ਕਲਾਕਾਰ ਵੀਰ ਕਹਿੰਦੇ ਹਨ ਕਿ ਪੰਜਾਬ ਦੀ ਨੌਜਵਾਨ ਪੀੜੀ ਹੈ ਉਸ ਨੂੰ ਵੈਲੀ ਦੱਸਦੇ ਹਨ ਜੀ ਧੰਨਵਾਦ ਜੀ

  • @gurasingh3300
    @gurasingh3300 3 ปีที่แล้ว

    👌 bro

  • @laddisingh2693
    @laddisingh2693 5 ปีที่แล้ว

    Great brother great full support Veer

  • @manpreetkaur-bx2uv
    @manpreetkaur-bx2uv 5 ปีที่แล้ว

    Very nyc good idea

  • @sukhpreet588
    @sukhpreet588 5 ปีที่แล้ว +9

    Good one!! Atleast this man is trying his best. Kudos!!:)

  • @AmarjitSingh-cj9pd
    @AmarjitSingh-cj9pd 5 ปีที่แล้ว +1

    Proud for of You Veere, Keep it up

  • @JasvirSingh-yf2mr
    @JasvirSingh-yf2mr 5 ปีที่แล้ว +27

    WAHEGURU G MEHAR KARN TE HOR TARAKIAAAN BAKSHE AAP NU VEERE🙏🙏

    • @harmanjitdhiman7436
      @harmanjitdhiman7436 5 ปีที่แล้ว

      ਵਾਹਿਗੁਰੂ ਜੀ सही keha g

  • @kiranbirkaur790
    @kiranbirkaur790 5 ปีที่แล้ว +1

    Well done broo .keep it up👍🙏

  • @laddisingh2693
    @laddisingh2693 5 ปีที่แล้ว

    Asi tare naal veer ji

  • @laddisingh2693
    @laddisingh2693 5 ปีที่แล้ว

    Sai gal veer ji

  • @baljitsingh8770
    @baljitsingh8770 5 ปีที่แล้ว +38

    ਵੀਰ ਹਜੇ ਤਾਂ 5ਸਾਲ ਪੈੲ ਨੇ
    ਤਜਰਬਾ ਬਾਅਦ ਵਿਚ ਪਤਾ ਲੱਗਾ ਹੈ
    ਕੰਪਨੀਆ ਨੇ ਪੋਦੇ ਵਚਨੇ ਹੁੰਦੇ ਨੇ

    • @RamandeepKaur-ez1vi
      @RamandeepKaur-ez1vi 5 ปีที่แล้ว +9

      Baljit Singh ਹਾ ਇਹ ਸਹੀ ਬਹੁਤ ਸਕੀਮਾ ਆਈਆ ਹੁਣ ਤਕ ਇਹ ਵਾਲ ਧੁਪ ਚ ਬੈਠ ਖੇ ਚਿਟੇ ਨੀ ਕੀਤੇ ਸਭ ਦੇਖ ਕੇ ਹੀ ਬਚੇ ਭੇਜੇ ਨੇ ਬਾਹਰ ਇਸ ਦਾ ਨੋਟਿਸ ਲੈਦੇ ਰਹਿਣਾ ਕੀ ਸਰਕਾਰ ਪੰਜ ਸਾਲ ਤਕ ਕੀ ਦਿੰਦੀ ਆ ਇਸਨੂੰ

    • @ejecter872
      @ejecter872 5 ปีที่แล้ว +1

      Gal schi va ਬਾਈ

    • @maninderthind9079
      @maninderthind9079 5 ปีที่แล้ว

      Sab vechan da dhang hai ji sahi keha 3 saal hoge lagda is da plant koi bik ni reha

    • @gurneetshergillshergill3291
      @gurneetshergillshergill3291 4 ปีที่แล้ว

      Sahi gal a bai ji 10 saal taka pata lag

  • @GURLALLALI
    @GURLALLALI 5 ปีที่แล้ว

    ਵਾਹ ਬਾਈ ਜੀ

  • @harjeetchhina2740
    @harjeetchhina2740 5 ปีที่แล้ว

    Boht Vdia bhai g

  • @armansidhuvlogs
    @armansidhuvlogs 5 ปีที่แล้ว +1

    Nice ਵੀਰ nice

  • @rattanchandrattan5277
    @rattanchandrattan5277 5 ปีที่แล้ว

    Bhut Vadiya lagya Punjabi nojwana nu apne desh vich rhki mehnat krdya vadiya kam krdya God job

  • @rajbahadarsinghsidhu4669
    @rajbahadarsinghsidhu4669 5 ปีที่แล้ว +12

    ਸ਼ਾਰੇ ਕਿਸਾਨ ਜਦੋ ਇਹਦਰ ਆ ਗਇ ਉਦੋ ਇਹ ਵੀ 10ਰੁ , ਕਿਲੋ ਹੋ ਜਾਣਾ।

    • @shuvampannu6934
      @shuvampannu6934 5 ปีที่แล้ว

      RAJ BAHADAR SINGH Sidhu veere koi ayuga tan phir hi 10 ₹ kilo hoyu ,mehnat karn nu tan dil nahi karda kise da,sab sokha kam karna chohnde

    • @gurneetshergillshergill3291
      @gurneetshergillshergill3291 4 ปีที่แล้ว

      Sahi gal a bai ji

    • @TheTipOffTheTipOff
      @TheTipOffTheTipOff 4 ปีที่แล้ว +1

      Bai jruri thodia sare dragon fruit hi lgon. Strawberry, papaya, pomegranate, banana etc v cultivate krn. ena vich v boht profit aa

  • @rajbeermaan6624
    @rajbeermaan6624 3 ปีที่แล้ว +1

    ਸਤਿ ਸ਼੍ਰੀ ਅਕਾਲ ਵੀਰੇ ਕਿਰਪਾ ਕਰਕੇ ਆਪਣਾ ਫੋਨ ਨੰਬਰ ਭੇਜਦੋ

  • @harmeetsingh573
    @harmeetsingh573 4 ปีที่แล้ว

    Wah bai bally tere

  • @gaggiranu7272
    @gaggiranu7272 4 ปีที่แล้ว

    Good y

  • @pkaur448
    @pkaur448 4 ปีที่แล้ว

    Sir yh plant kha se mile ga plz reply

  • @ramsranbhadra9529
    @ramsranbhadra9529 5 ปีที่แล้ว

    ਵੀਰ ਜੀ ਦੀ ਗੱਲ ਬਹੁਤ ਵਧੀਆ

  • @gurisandhu8516
    @gurisandhu8516 5 ปีที่แล้ว +61

    ਵੀਰ ਦਾ ਨੰਬਰ ਹੈ ਕਿਸੇ ਕੋਲ ਤਾਂ ਦੇ ਦਿਓ ਪਲੀਜ

    • @aamrit__virk_96
      @aamrit__virk_96 5 ปีที่แล้ว +2

      +919464592728 eh number te call kr lyo Aman veer de frnd da number a ehna ton number milju

    • @dharmveerkaur9205
      @dharmveerkaur9205 5 ปีที่แล้ว +1

      Guri Sandhu 9779716417

    • @gurpreetgill3605
      @gurpreetgill3605 5 ปีที่แล้ว

      @@dharmveerkaur9205 eh kis da no hai es veer da no chahida c jis ne eh plant lae a

    • @snehpalsingh8149
      @snehpalsingh8149 5 ปีที่แล้ว +1

      9803333723 Organtrix Petals

    • @rickydhillon5430
      @rickydhillon5430 5 ปีที่แล้ว

      83609 15886 ਤੇ ਗੱਲ ਕਰੋ ਵੀਰ ਜੀ ਡਰੇਗਨ ਦੀ ਪੂਰੀ ਜਾਣਕਾਰੀ ਲਈ ਜੀ ਧੰਨਵਾਦ ਜੀ

  • @JapanesewithVishal
    @JapanesewithVishal 5 ปีที่แล้ว

    ghaint

  • @jashangill3877
    @jashangill3877 5 ปีที่แล้ว

    Appreciate it.... you're Channel Doing Amazing Job

  • @GursewakSingh-pe6mx
    @GursewakSingh-pe6mx 5 ปีที่แล้ว +19

    Bahot vadia veere. Aajo Sarre milke punjab bachee.

  • @gopibaragi3987
    @gopibaragi3987 5 ปีที่แล้ว +1

    Marketing bare thodi hor jankari deo

  • @gurpreetkaur-oe8li
    @gurpreetkaur-oe8li 5 ปีที่แล้ว +15

    Veerai god bless you mansa development

  • @electronicsworld6047
    @electronicsworld6047 5 ปีที่แล้ว +3

    ਇਹ ਫਰਾਡ ਕੰਪਨੀਆ ਹੁਂਦੀਆ ਹਨ,ਬੁਟੇ ਵੇਚਣ ਤਕ ਧਿਆਨ ਹੁੰਦਾ ਹੈ ਇਨਾਂ ਦਾ।

  • @baljeet890
    @baljeet890 5 ปีที่แล้ว +7

    1200 ਵੀਰ ਜ਼ਿਆਦਾ ਹੈ. 7 ਫੁੱਟ ਦਾ ਪਿੱਲਰ 300 rs ਦਾ ਮਿਲ ਜਾਂਦਾ. ਉਪਰ ਵਾਲਾ ਗੋਲ ਚੱਕਰ 180-190 rs ਦਾ ਬਣ ਜਾਂਦਾ. ਬੂਟੇ 40 rs ਵੀ ਲਈਏ ਤਾਂ ਇੱਕ ਪਿੱਲਰ ਦੀ ਕੀਮਤ 600-650 ਦੇ ਵਿਚ ਹੈ.

    • @manjotsingh1817
      @manjotsingh1817 5 ปีที่แล้ว

      Kmayi hai is cheej ch ?

    • @baljeet890
      @baljeet890 5 ปีที่แล้ว

      @@manjotsingh1817 ਹਾਂ ਜੀ ਕਮਾਈ ਤਾਂ ਹੈ. ਪਰ ਕਈ ਵੀਡੀਓ ਚ ਦੱਸਿਆ ਜਾਂਦਾ ਕੁਝ ਜ਼ਿਆਦਾ ਹੀ. ਬੱਸ ਇਨਾਂ ਕਹਾਂਗਾ ਕੀ ਬਾਕੀ ਫਸਲਾਂ ਨਾਲੋ ਬੋਹਤ ਵਧੀਆ ਹੈ. ਬਾਕੀ ਮੈਂ ਡ੍ਰੈਗਨ ਫਰੂਟ ਦੇ ਨਾਲ ਜੁੜੀਆਂ 15-20 ਵੀਡੀਓ ਪਾਈਆਂ ਨੇ youtube ਤੇ. ਤੁਸੀਂ ਮੇਰੇ ਚੈਨਲ kundlas farm ਤੇ ਦੇਖ ਸੱਕਦੇ ਹੋ

    • @unnatnaturalfarm6464
      @unnatnaturalfarm6464 5 ปีที่แล้ว

      @@baljeet890 sahi keh reha ne

  • @secretsuperstar9244
    @secretsuperstar9244 5 ปีที่แล้ว

    Wah soooo good
    Best of luck

  • @ramanpreetsingh7880
    @ramanpreetsingh7880 5 ปีที่แล้ว +22

    ਕਣਕਵਾਲ ਚਹਿਲਾਂ ਬਾਈ ਬਹੁਤ ਵਧੀਆ ਕੰਮ ਆ

  • @ManyotSidhu
    @ManyotSidhu 5 ปีที่แล้ว +26

    ਹਰ ਇੱਕ ਕੰਮ ਨੂੰ ਵਿਦੇਸ਼ਾਂ ਦੇ ਨਾਲ ਕਿਉ ਜੋੜਦੇ ਹੋ ਭਾਈ? ਜਿਹਦਾ ਮਨ ਹੈ ਜਾਊ ਹਰ ਇੱਕ ਨੂੰ ਪਤਾ ਨਾਲੇ ਏਥੇ ਭਵਿੱਖ ਕਿੰਨਾ ਕ secure ਆ।

    • @gurdeepsingh2480
      @gurdeepsingh2480 5 ปีที่แล้ว

      Right

    • @jeetdevinder
      @jeetdevinder 5 ปีที่แล้ว +1

      ਸਹੀ ਅਾ

    • @ManyotSidhu
      @ManyotSidhu 5 ปีที่แล้ว +2

      @Raman Kour hahaha😂😂trucking da business a mam saadi family da 1990 vele daa cheek kdaaati modi ne 2k19 ch ajj tak daa sbton ਵੱਡਾ manda

  • @progressivegoatfarmers6991
    @progressivegoatfarmers6991 5 ปีที่แล้ว +3

    ਬਾਈ ਸਿਧੀ ਭਾਸ਼ਾ ਬੋਲ ਆਵੇਗਾ ਜਾਵੇਗਾ ਨੀ ਵਧੀਆ ਲਗਦਾ

  • @joshiabhol5601
    @joshiabhol5601 5 ปีที่แล้ว

    Pani vali gal bhut vdia veer di

    • @joshiabhol5601
      @joshiabhol5601 5 ปีที่แล้ว

      Jani k ਪਾਣੀ ਬਚਾਉਣ ਦਾ ਕੰਮ ਬਹੁਤ ਵਧੀਆ

  • @gulzarsingh7381
    @gulzarsingh7381 5 ปีที่แล้ว

    Keep it up 👍 Bro

  • @punjabilive8461
    @punjabilive8461 5 ปีที่แล้ว +24

    ਮੇਰੇ 5 ਕਿੱਲੇ ਲੈ ਲਵੋ ਢਾੲੀ ਲੱਖ ਸਾਲ ਦਾ ਪਰ ਕਿੱਲਾ ਮੈਨੂੰ ਦੇ ਦਿਅਾ ਕਰਿਓ ਬਾਕੀ ਅੱਧ ਤੁਹਾਡਾ ਜੇ ੲਿਹਨੀ ਕਮਾੲੀ ਹੁੰਦੀ ਤੇ

  • @JaspreetSingh-hv5ue
    @JaspreetSingh-hv5ue 5 ปีที่แล้ว

    Nice job bro

  • @jsandhusandhu1383
    @jsandhusandhu1383 3 ปีที่แล้ว

    2017 , 18 ਵਿਚ ਪੰਜਾਬ ਵਿਚ ਕਈ ਲੋਕਾਂ ਨੇ ਡਰੈਗਨ ਫਰੂਟ ਦੀ ਖੇਤੀ ਕੀਤੀ ਪਰ ਕੋਈ ਭੀ ਸਫਲ ਨਹੀਂ ਹੈ ਸਭ ਹੁਣ ਨਰਸਰੀ ਵੇਚਦੇ ਹਨ ਹੋਰ ਸਭ ਗੱਪਾਂ ਹਨ

  • @ਜਸਵਿੰਦਰਸਿੰਘ-ਫ7ਘ
    @ਜਸਵਿੰਦਰਸਿੰਘ-ਫ7ਘ 5 ปีที่แล้ว +20

    22 ji sb kuj pta chl gya pr vechni kithe aa jake te khariduga kon aaha ta ds dende...

    • @DoabeAale30
      @DoabeAale30 5 ปีที่แล้ว

      😂😂😂😂😂👌

    • @monyrai9164
      @monyrai9164 5 ปีที่แล้ว

      jdo le k jau ludhiana mandi vic odo pta laggu mandi vic
      kde kde banda sochda es to changa alu la lende

    • @inderpreetsharma
      @inderpreetsharma 5 ปีที่แล้ว

      @@monyrai9164 Bhai eh local Mandi da smaan kado aa ? Eh duja desha ch export hunda USA ch ja k 10$ Tak price aa.

  • @lovelyzaildarr4294
    @lovelyzaildarr4294 5 ปีที่แล้ว +7

    Gud job bro 👌

  • @forfun29
    @forfun29 5 ปีที่แล้ว +3

    Nice Veer Good Job Aman Veer ❤️

  • @simrangillgill4463
    @simrangillgill4463 5 ปีที่แล้ว

    Good veere

  • @SinghTheMaster
    @SinghTheMaster 5 ปีที่แล้ว

    Balley Sherra 👍👍👍👍

  • @saihbaazsingh2871
    @saihbaazsingh2871 5 ปีที่แล้ว +12

    3 ਸਾਲ ਖਰਚਾ ਕਰੂ ਕਿਥੋਂ

    • @manjindersinghsaini911
      @manjindersinghsaini911 5 ปีที่แล้ว +1

      22 keda sari zameer ch lona 1st time lyi 1kille nal bala farak tah ni pana

    • @gopibaragi3987
      @gopibaragi3987 5 ปีที่แล้ว

      ਬਾਈ ਖਰਚਾ ੲ ਬੋਹਤ ਆ ੧ ਖੇਤ ਦਾ 7 ਲੱਖ ਤੇ ੩ ਸਾਲ ਤੱਕ no income ਤੇ ਮੰਡੀਕਰਨ ਦਾ ਵੀ ਕੋਈ ਪੱਕਾ ਨੀ

    • @inderpreetsharma
      @inderpreetsharma 5 ปีที่แล้ว

      Jina kol 5kila oh adha Kila Eda la lean.... Wesa v sabji paji launa hi aa Ghar Lai.... Eh experiment hunde aa Jo karne jroori Sade kol ta jameen hai ni j hundi ta main try Jroor karda.

  • @j.kelectrical
    @j.kelectrical 4 ปีที่แล้ว

    Y bena pane to kehde kete hunde a daso ge plz

  • @Jassajatt797
    @Jassajatt797 4 ปีที่แล้ว

    Verr sade pind de kol hi a soda pind asi soda farm dekhna please number mil skda soda asi lga k dekhna eh plant j ho skda tn number dedo vr soda

  • @SurinderSingh-ln3pv
    @SurinderSingh-ln3pv 5 ปีที่แล้ว

    ਪਿਆਜ 100 ਨੂੰ ਹੋ ਗਿਆ ਲੋਕ ਰੋਂਦੇ ਨੇ ਇਹ 150 ਨੂੰ ਲੈ ਲੈਣਗੇ ਪਰ ਮੈਨੂੰ ਬਹੁਤ ਵਧੀਆ ਲੱਗੀਆਂ ਪਾਣੀ ਦੀ ਬੱਚਤ ਖਰਚਾ ਘਟ

  • @priyas9708
    @priyas9708 5 ปีที่แล้ว

    He have a very good knowledge👍

  • @sukhbhullar7170
    @sukhbhullar7170 5 ปีที่แล้ว

    Bhut hi vadiya Veera God bless you

  • @fansclubhouse8292
    @fansclubhouse8292 5 ปีที่แล้ว +4

    Bhout vdhia km kita Bai jattanlyi

  • @JaswantSingh-jx5dg
    @JaswantSingh-jx5dg 5 ปีที่แล้ว

    👌👌👌👌

  • @sohi5443
    @sohi5443 5 ปีที่แล้ว +1

    ਵੀਰ ਮੰਡੀ ਕਰਨ ਸਰਕਾਰੀ ਖ੍ਰੀਦ ਬਿਨਾਂ ਜਦੋ ਵਧ ਜਾਵੇਗਾ ਮੰਡੀ ਕਰਨ ਦੀ ਕੋਈ ਸਮੱਸਿਆ ਨਹੀਂ ਆਉਦੀ

  • @JagjitSingh-fv2nc
    @JagjitSingh-fv2nc 5 ปีที่แล้ว

    Nice

  • @manpreetdhaliwal1526
    @manpreetdhaliwal1526 5 ปีที่แล้ว

    Bhut vdiya uprala veer blo

  • @jaspreetkaurchahal5530
    @jaspreetkaurchahal5530 5 ปีที่แล้ว +18

    mansa dist is developing 👍🏻👍🏻👍🏻

  • @sandeepsandhu7802
    @sandeepsandhu7802 4 ปีที่แล้ว

    ਕੰਪਨੀ ਵਾਲਿਆਂ ਤੇ ਬੰਦੇ ਨੂ ਫਸਾਉਣਾ ਹੁੰਦਾ ਜਿਵੇ ਮਰਜ਼ੀ ਫਸਾ ਲੈਣ ਨਿੰਬੂ ਦੀ ਕਾਸ਼ਤ ਵਾਲੇ ਆਏ ਸਨ ਕਹਿੰਦੇ ਅੱਧਾ ਕਿੱਲਾ ਜ਼ਮੀਨ ਨਿੰਬੂ ਲਾ। ਕੇ ਦੇਖ ਲਵੋ ਖਰਚਾ 20 ਹਜਾਰ ਹੋਣਾ ਤੇ ਆਮਦਪ਼ਨ 2 ਲੱਖ ਅੱਗੋ ਇੱਕ ਬੰਦਾ ਬੋਲਿਆ ਫੇਰ ਤੁਸੀ ਖੁਦ ਕਿਉ ਨਹੀ ਲਾਉਂਦੇ ਉਹ ਕਹਿੰਦੇ ਸਾਡੇ ਕੋਲ ਜ਼ਮੀਨ ਨਹੀ ਹੇਗੀ ਮੈ ਕਿਹਾ 70ਹਜਾਰ ਠੇਕਾ ਦੇ ਸਾਲ ਦਾ ਤੂੰ ਪੁਰਾ ਕਿੱਲਾ ਹੀ ਲਾ ਸਾਲੇ ਅੱਜ ਤੱਕ ਦੁਬਾਰਾ ਸਾਡੇ ਪਿੰਡ ਨਹੀ ਆਏ

  • @sukhdeepbedi1661
    @sukhdeepbedi1661 4 ปีที่แล้ว +1

    Is veer nu mai khud ik var mileya
    Ik plant ehna menu v dita c
    Mai oh v ghr lgaya hoya hai g

  • @jasvirsingh6228
    @jasvirsingh6228 5 ปีที่แล้ว

    ਸਰਕਾਰਂ ਦੀ ਬਦਨੀਤੀ ਕਾਰਨ ਨੌਜਵਾਨ ਵਦੇਸ਼ਾ ਚ ਜਾਕੇ ੳੁਜੜ ਰਹੇ ਹਨ

  • @jassbarnala2428
    @jassbarnala2428 5 ปีที่แล้ว +2

    Good bro ji

  • @bhaisukhmandersinghjifarid4139
    @bhaisukhmandersinghjifarid4139 5 ปีที่แล้ว

    ਸਰਕਾਰ ਨੂੰ ਵੀਰ ਦੀ ਵੱਧ ਤੋਂ ਵੱਧ ਹਿਲਪ ਕਰਨੀ ਚਾਹੀਦੀ ਅੈ

  • @gsingh3298
    @gsingh3298 5 ปีที่แล้ว

    Wah Bai 👌👍

  • @sukhwinderkaur9593
    @sukhwinderkaur9593 5 ปีที่แล้ว +1

    Papite te naiyal di v kheti krni chahidi ae .so v good v nice

  • @jugrajsidhu3001
    @jugrajsidhu3001 5 ปีที่แล้ว

    Waheguru kirpa kra vir ta

  • @manpreetsingh6300
    @manpreetsingh6300 5 ปีที่แล้ว +1

    very good bro

  • @parmjeet1432
    @parmjeet1432 5 ปีที่แล้ว

    Gud job bro nd best of luck bro

  • @ekjotkaur6497
    @ekjotkaur6497 5 ปีที่แล้ว +1

    Very nyc video 👍

  • @jsandhusandhu1383
    @jsandhusandhu1383 3 ปีที่แล้ว

    ਵੇਚਣਾ ਕਿਥੇ

  • @komalmehra6663
    @komalmehra6663 5 ปีที่แล้ว

    Nic bro

  • @khushgillmansa1311
    @khushgillmansa1311 5 ปีที่แล้ว

    Good soch gid blass you bro

  • @karansandhu2516
    @karansandhu2516 5 ปีที่แล้ว

    Gud work bro

  • @mohitkainth1405
    @mohitkainth1405 5 ปีที่แล้ว

    Sir ji dragon di kheti kallar jamin ch v ho sakdi aa k nhi

  • @sukhisingh3721
    @sukhisingh3721 5 ปีที่แล้ว

    Sir plant ketha mala ga

  • @gurmitkaur8971
    @gurmitkaur8971 5 ปีที่แล้ว

    101% veer there soch nu slam

  • @balrajdeol6404
    @balrajdeol6404 5 ปีที่แล้ว +14

    ਵੀਰ ਜੀ ਤੁਸੀਂ ਆਪਣਾ ਨੰਬਰ ਸੈਂਡ ਕਰੋ

  • @deeptung6112
    @deeptung6112 5 ปีที่แล้ว

    👍🏼 job bhai

  • @sukhwindersingh8048
    @sukhwindersingh8048 5 ปีที่แล้ว +1

    Well done bro

  • @RajKumar-yf8zc
    @RajKumar-yf8zc 5 ปีที่แล้ว +19

    40 ਹਜਾਰ ਦਾ ਖਰਚਾ 5 ਲੱਖ ਦੀ ਕਮਾਈ 1200 ਇਕ ਪੋਲ ਦਾ ਖਰਚਾ
    ਇਕ ਕਿਲ੍ਹੇ ਵਿਚ 450 ਪੋਲ ਲਗਦੇ ਆ 1200×450= 540000 ਬਣਦਾ ਕਮਾਈ ਤਾਂ ਵਧੀਆ ਪਰ ਘਰੋਂ ਪੂਰੀ ਸਰੱਗੀ ਹੋਵੇ ਫੇਰ ਆ
    450×50 =22500 ਕਿਲੋ ×120 ਰੁਪਏ =2700000 ਰੁਪਏ

    • @nirbhayrana5118
      @nirbhayrana5118 5 ปีที่แล้ว +2

      Raj Kumar bro j canada nu appa 15-20 lakh laa skde fer kille piche 540000 laaun ch ki aa

    • @rajuarora3163
      @rajuarora3163 5 ปีที่แล้ว

      Good calculation

    • @RajKumar-yf8zc
      @RajKumar-yf8zc 5 ปีที่แล้ว +1

      @@nirbhayrana5118 ji mai ta paterkar nu das riha osne haed line ch likhiya 40 hjar da kharcha naale Canada da 35 lakh lgda aj de time vich pr Punjab wala nazara ta kite b nhi

    • @latesteditors6333
      @latesteditors6333 5 ปีที่แล้ว

      Bhai Apne Mulk Vich Reh K Kuch Karo Ohi Badia yaa AJ kal Foreign Countries di Feesa Bahot Jyada ya Jo ki Har Ikkk banda Afford nahi kar sakda Duji Gal Expenses,Rent De Ilaba bi Bahot Kharche han
      Kaam bii ni Milda Freshers nu

    • @nirbhayrana5118
      @nirbhayrana5118 5 ปีที่แล้ว

      Raj Kumar hmm canada e aa bro me

  • @LovepreetSingh-yc2mk
    @LovepreetSingh-yc2mk 5 ปีที่แล้ว

    Thats the spirit

  • @jasmailsingh6260
    @jasmailsingh6260 5 ปีที่แล้ว +10

    ਦੇਸ਼ ਦਾ ਸਿਸਟਮ ਮਾੜਾ ਹੈ ਤਾਂ ਬਾਹਰ ਜਾਂਦੇ ਲੋਕ

  • @manibains23
    @manibains23 4 ปีที่แล้ว

    🙏🙏🙏🙏🙏

  • @hlhi8387
    @hlhi8387 5 ปีที่แล้ว

    GooD

  • @JaswinderSingh-kl9bl
    @JaswinderSingh-kl9bl 5 ปีที่แล้ว

    nice think 👌👌👌👌👌

  • @ArshChahal47
    @ArshChahal47 4 ปีที่แล้ว +1

    03:39 #pb31wale

  • @harpreetkaur4837
    @harpreetkaur4837 5 ปีที่แล้ว

    Keep it up veere god bless u

  • @swarnpunia1425
    @swarnpunia1425 5 ปีที่แล้ว

    ਅਨਾਰਾਂ ਦੀ ਖੇਤੀ ਕੀਤੀ ਸੀ ਕੰਪਨੀ ਪਿੱਛੇ ਲੱਗ ਕੇ ਇਕ ਬੁਟੇ ਤੋਂ ਇਕ ਹਜ਼ਾਰ ਦੀ ਕਮਾਈ ਦੱਸੀ ਸੀ ਤੇ ਸੋ ਬੂਟਾ ਲਾਇਆ ਸੀ ਪਰ ਅਨਾਰ ਸਾਰਾ ਪਕਨ ਵੇਲੇ ਪਾਟ ਗਿਆ ਤੇ ਕੰਪਨੀ ਨੇ ਕੋਈ ਰਾਹ ਨਹੀਂ ਦਿੱਤਾ ਲੱਖਾਂ ਉਡ ਗਏ ਸਭ ਸੁਪਨੇ ਵਿਖਨ ਦਾ ਨਜ਼ਾਰਾ

    • @inderpreetsharma
      @inderpreetsharma 5 ปีที่แล้ว

      Bhai care jroori aa Baki anar di fasal aa jandi ta ohnu Kita v bech sakde c