Prime Hassian (197) || ਰਾਵਣ ਨੇ ਮਾਰੀ ਸਿਆਸਤ 'ਚ ਐਂਟਰੀ

แชร์
ฝัง
  • เผยแพร่เมื่อ 1 ก.พ. 2025

ความคิดเห็น • 119

  • @GurdeepSingh-x5d6f
    @GurdeepSingh-x5d6f 3 หลายเดือนก่อน +5

    ਰੋਵੇ ਰਾਮੁ ਨਿਕਾਲਾ ਭਇਆ।।ਸੀਤਾ ਲਖਮਣੁ ਵਿਛੁੜਿ ਗਇਆ।। ਰੋਵੇ ਦਹਸਿਰੁ ਲੰਕ ਗਵਾਇ।। ਜਿਨਿ ਸੀਤਾ ਆਦੀ ਡਉਰੂ ਵਾਇ।। ਮੰਗਾਂ ਜੀ ਜੈ ਹੋਵੇ।।ਨੀਲਮ ਜੀ ਵਧੀਆ ਸੰਵਾਦ ਪੇਸ਼ ਕਰਦੇ ਹੋ।।

  • @SukhwinderSingh-wq5ip
    @SukhwinderSingh-wq5ip 3 หลายเดือนก่อน +15

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @SurinderKhehra-ix5ie
    @SurinderKhehra-ix5ie 3 หลายเดือนก่อน +23

    ਕੋਈ ਵੀ ਗੱਲ ਗਲਤ ਨਹੀਂ ਸੀ ਸਭ ਸੱਚ ਕਿਹਾ ਹੈ ਪਰ ਰਾਵਣ ਜੀ ਨੂੰ ਇੱਕ ਬੇਨਤੀ ਆ ਕਿ ਜੇ ਉਨ੍ਹਾਂ ਦਾ ਰਾਜਨੀਤੀ ਵਿੱਚ ਦਾਅ ਲੱਗ ਗਿਆ ਤਾਂ ਇੱਕ ਕੰਮ ਉਹ ਜਰੂਰ ਕਰਨ ਕਿ ਜਿਉਂਦੇ ਰਾਵਣਾ ਨੂੰ ਸਾੜਨ ਜਿਹੜੇ ਰਾਜਨੀਤਕ ਤੇ ਧਾਰਮਿਕ ਪਹਿਰਾਵਾ ਪਾ ਕੇ ਗਲਤ ਕੰਮ ਕਰਦੇ ਹਨ, ਕਿਉਂਕਿ ਰਾਵਣ ਨੂੰ ਤੇ ਮਰੇ ਨੂੰ ਮਾਰੀ ਜਾਂਦੇ ਆ ਪਰ ਜਿਉਂਦੇ ਰਾਵਣਾ ਨੂੰ ਸਕਿਉਰਟੀਆਂ ਮਿਲਦੀਆਂ ਹਨ

    • @shinderbrar
      @shinderbrar 3 หลายเดือนก่อน +2

      ❤❤❤❤✌👌

    • @gautamparwana429
      @gautamparwana429 3 หลายเดือนก่อน

      Sarm kro hindhu darm nu targat na kro kissa hor darm da ve patter da mazaak uda ka deakh phir pta laghu dand khadan da

    • @ChananSingh-p3w
      @ChananSingh-p3w 3 หลายเดือนก่อน

      ਸੱਚ ਹੈ ਵੀਰ

  • @mritunjayupadhya6899
    @mritunjayupadhya6899 3 หลายเดือนก่อน +3

    Gallan sachiya kah gye hasse hasse vich Amal Krna chaida hai ❤❤😂😂😂😂🎉🎉🎉
    Rab Sab te Mehar kre ....

  • @ManjitSingh-hq5wn
    @ManjitSingh-hq5wn 3 หลายเดือนก่อน +4

    ਪਰਾਲੀ ਸਾੜਨ ਤੇ ਰੋਕ ਲਾਉਦੇ ਹਨ ਪਟਾਕਿਆਂ ਤੇ ਕਿਉਂ ਨਹੀਂ ਹੁਣ ਨੀ ਪਰਦੂਸ਼ਣ ਹੁੰਦਾ ਨਾਲੇ ਰਾਵਣ ਜੀ ਨੂੰ ਚਾਰ ਵੇਦ ਮੂੰਹ ਜਵਾਨੀ ਯਾਦ ਸਨ ਉਸਦੇ ਪੁਤਲੇ ਪਟਾਕੇ ਸਾੜ ਕੇ ਪੈਸੇ ਸਿਹਤ ਤੇ ਵਾਤਾਵਰਣ ਦੀ ਬਰਬਾਦੀ ਹੁੰਦੀ ਹੈ ਹਰ ਸਾਲ ਨੱਬੇ ਅਰਬ ਰੁਪਏ ਬਰਬਾਦ ਕੀਤੇ ਜਾਂਦੇ ਹਨ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਪੜਾਈ ਮਕਾਨ ਤੇ ਖਰਚ ਕਰਕੇ ਵਾਹਿਗੁਰੂ ਭਗਵਾਨ ਰਬ ਅੱਲਾ ਖੁਦਾ ਈਸ਼ਵਰ ਪਰਮਾਤਮਾ ਰਾਮ ਗੌਡ ਦੀਆਂ ਅਸੀਸਾਂ ਦੁਆਵਾਂ ਖੁਸ਼ੀਆਂ ਪਰਾਪਤ ਕਰੋ

  • @amarjitbrar6938
    @amarjitbrar6938 3 หลายเดือนก่อน +11

    ਰਾਵਣ ਚੰਗਾ ਸੀ। ਹੁਣ ਵਾਲੇ ਰਾਵਣ ਨੂੰ ਫੂਕਦੇ ਨਹੀਂ।

  • @JaspreetSingh-l9l
    @JaspreetSingh-l9l 3 หลายเดือนก่อน +11

    ❤️ਰਾਵਣ ਜ਼ਿੰਦਾਬਾਦ ❤️

  • @GurmailGuri-b4h
    @GurmailGuri-b4h 3 หลายเดือนก่อน +4

    ਮੈਂ ਗੁਰਮੇਲ ਸਿੰਘ ਪਿੰਡ ਬ੍ਰਹਮਪੁਰ। ਜ਼ਿਲਾ ਤਰਨ ਤਾਰਨ ਤੋਂ 🎉😅😊 ਬਹੁਤ ਵਧੀਆ ਹੈ ਪ੍ਰੋਗਰਾਮ ਸਿਰਾਂ 🎉 ਮੰਗਾਂ ਤੇ ਨੀਲਮ ਬਹੁਤ ਵਧੀਆ ।ਐਕਟਿਰ ਹਨ।🎉🎉🎉❤❤❤❤❤🎉🎉🎉🎉

  • @rajveerjassi9348
    @rajveerjassi9348 3 หลายเดือนก่อน +13

    ਉਮੰਗ ਸ਼ਰਮਾ ਜੀ ਬਹੁਤ ਵਧੀਆ ਪ੍ਰੋਗਰਾਮ ਕੀਤਾ ਹੈ ਜਾਰ ਪਠਾਨਕੋਟ ਤੋਂ

  • @jaspalsingh4959
    @jaspalsingh4959 3 หลายเดือนก่อน +7

    ਬਹੁਤ ਹੀ ਘੈਟ ਵਾਹ ਵਾਹ❤❤🎉🎉

  • @ManjitSingh-hq5wn
    @ManjitSingh-hq5wn 3 หลายเดือนก่อน +2

    ਭਾਰਤ ਦੇ ਬੁਧੀਜੀਵੀਆਂ ਤੇ ਵਾਤਾਵਰਣ ਵਾਲੇ ਸਾਰੇ ਰਲ ਕੇ ਬੈਠ ਕੇ ਕੋਈ ਮਤਾ ਪਾਸ ਕਰੋ ਰਾਵਣ ਜੀ ਨੂੰ ਚਾਰ ਵੇਦ ਮੂੰਹ ਜਵਾਨੀ ਯਾਦ ਸਨ ਉਸਦੇ ਪੁਤਲੇ ਪਟਾਕੇ ਸਾੜ ਕੇ ਪੈਸੇ ਸਿਹਤ ਤੇ ਵਾਤਾਵਰਣ ਦੀ ਬਰਬਾਦੀ ਹੁੰਦੀ ਹੈ ਹਰ ਸਾਲ ਨੱਬੇ ਅਰਬ ਰੁਪਏ ਬਰਬਾਦ ਕੀਤੇ ਜਾਂਦੇ ਹਨ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਪੁਤਲੇ ਸਾੜਨ ਫੂਕਣ ਤੇ ਸਮਾਜ ਦਾ ਕੋਈ ਭਲਾ ਤੇ ਸੁਧਾਰ ਨਹੀਂ ਹੋ ਰਿਹਾ ਪਰਦੂਸ਼ਣ ਨਾਲ ਵਾਤਾਵਰਣ ਗੰਧਲਾ ਤੇ ਜ਼ਹਿਰੀਲਾ ਹੋ ਰਿਹਾ ਹੈ ਧੀਆਂ ਭੈਣਾਂ ਮਾਵਾਂ ਬੱਚੇ ਬਚੀਆਂ ਨਾਲ ਸ਼ੋਸ਼ਣ ਹੋ ਰਿਹਾ ਹੈ ਕੋਈ ਠੋਸ ਹਲ ਕਰਨਾ ਚਾਹੀਦਾ ਹੈ ਕਲਯੁੱਗ ਚ ਬਹੁਤ ਵਡਾ ਪੁੰਨ ਦਾ ਕੰਮ ਹੈ ਜੇ ਵਾਤਾਵਰਣ ਬਚਾ ਲਿਆ ਜਾਵੇ ਧੰਨਵਾਦ ਜੀ

    • @sukhmindersinghbahia4813
      @sukhmindersinghbahia4813 3 หลายเดือนก่อน

      BJP ਵਾਲਿਆਂ ਨੇ ਉਂਜ ਖਬਰਦਾਰ ਕੀਤਾ ਸੀ ਕਿ ਬੇਟੀ ਪੜ੍ਹਾਓ ਪਰ ਹਮਸੇ ਬਚਾਓ। ਫ਼ੇਰ ਵੀ ਲੋਕ ਸਮਝੇ ਨਹੀਂ

  • @gurpalsinghsingh7124
    @gurpalsinghsingh7124 3 หลายเดือนก่อน +3

    ਮੈਡਮ ਜੀ ਤੇ ਬਾਈ ਮੰਗਾ ਜੀ ਸਤਿ ਸ਼੍ਰੀ ਅਕਾਲ
    ਬਹੁਤ ਸਾਰਾ ਪਿਆਰ ਚੰਡੀਮੰਦਰ ਕੈਂਟ ਤੋਂ ਬਹੁਤ ਸੋਹਣਾ ਪ੍ਰੋਗਰਾਮ.

  • @gurnamsahal1802
    @gurnamsahal1802 3 หลายเดือนก่อน +12

    ਵੈਸੇ ਇਸ ਰਾਵਣ ਨੇ ਗੱਲਾਂ ਸਾਰੀਆਂ ਸੱਚੀਆਂ ਹੀ ਕੀਤੀਆਂ ਨੇ 👌👍

  • @shobhnavijh5612
    @shobhnavijh5612 3 หลายเดือนก่อน +3

    ਵਾਹ ਜੀ ਵਾਹ, ਰੰਗ ਲਾ ਤੇ 😂

  • @CzxVgg
    @CzxVgg 3 หลายเดือนก่อน +19

    ਬਿਲਕੁਲ. ਸਹੀ ਗੱਲ ਤੁਹਾਡਾ ਸਮਝਾਉਣ ਦਾ ਤਰੀਕਾ ਜੇਲੋਕ ਅਕਲ ਲੈਣ

  • @Fateh-yn2gy
    @Fateh-yn2gy 3 หลายเดือนก่อน +1

    ਇੱਕ ਇੱਕ ਗੱਲ ਸੱਚ ਹੈ ❤❤❤

  • @BhagwantSingh-tk4tc
    @BhagwantSingh-tk4tc 3 หลายเดือนก่อน +5

    ❤ਹਾਸੇ ਹਾਸੇ ਚ ਕੌੜਾ ਸੱਚ ਕਿਹਾ ਜੀ ਤੁਸੀਂ

  • @satinderjitsingh7493
    @satinderjitsingh7493 3 หลายเดือนก่อน +3

    ਉਹ ਇਕ ਸਿਰ ਘੱਟ ਹੈ ਬਾਈ

  • @amarjitbrar6938
    @amarjitbrar6938 3 หลายเดือนก่อน +10

    ਬੱਚਿਆਂ ਨਾਲ ਕੁਕਰਮ ਕਰਨ ਵਾਲੇ ਨੂੰ ਰਾਵਣ ਦੀ ਜਗਾ ਫੂਕਣਾ ਚਾਹੀਦਾ ਹੈ ਜੀ।

  • @Gurtejsingh-qz2sn
    @Gurtejsingh-qz2sn 3 หลายเดือนก่อน +4

    ਜੈ ਰਾਵਣ ਮਹਾਰਾਜ ਦੀ

  • @BootaLalllyan-no6bu
    @BootaLalllyan-no6bu 2 หลายเดือนก่อน

    ਬਹੁਤ ਹੀ ਵਧੀਆ ਮੈਸੇਜ ਮਜਾਕ ਵਿਚ ਹੀ ਦੇ ਦਿੱਤਾ ਜੀ ਸੱਚੀਆ ਗੱਲਾਂ ਕੀਤੀਆਂ ਜੀ nice podcast ❤

  • @gurindergrewal5450
    @gurindergrewal5450 3 หลายเดือนก่อน +2

    ਪੂਰਾ ਮੰਨੋਰੰਜ਼ਨ ਦੇ ਨਾਲ ਨਾਲ ਕਮੇਡੀ ਤੇ ਪੂਰੇ ਤੰਜ ਕੱਸੇ ਹੋਏ 🎉

  • @preetdhillon510510
    @preetdhillon510510 3 หลายเดือนก่อน +1

    Sandhawalia Saab 😂😂😂😂😂😂😂😂😂😂 sira la ta

  • @manindersandhu3715
    @manindersandhu3715 3 หลายเดือนก่อน +2

    ❤❤boht Vdia g

  • @kesarsingh7587
    @kesarsingh7587 3 หลายเดือนก่อน +4

    Excellent this is absolutely true

  • @hardip9879
    @hardip9879 3 หลายเดือนก่อน +5

    ਲੋਕਾਂ ਦੀ ਸੇਧ ਲਈ ਬਹੁਤ ਕੁਝ ਕਹਿ ਗਏ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @NanjindirSingh
    @NanjindirSingh 3 หลายเดือนก่อน +1

    ਮੰਗਾ ਮੰਗਾਈਆ ਮਡਮਜੀ😂😂

  • @AvtarSingh-kr2xo
    @AvtarSingh-kr2xo 3 หลายเดือนก่อน +5

    ਮੰਗਾ ਭਾਜੀ, ਪ੍ਰਾਈਮ ਹਾਸੀਆਂ ਵਿੱਚ ਕਈ ਵਾਰੀ ਤੁਸੀਂ ਕੈਨੇਡਾ ਜਾਣ ਦੀ ਗੱਲ ਕੀਤੀ, ਪਰ ਲੱਗਦਾ ਦਿੱਲੀ ਦੂਰ ਆ, ਅਜੇ ਤੁਹਾਡੇ ਵਾਸਤੇ...

  • @NaunihalSinghBhullar
    @NaunihalSinghBhullar 3 หลายเดือนก่อน +3

    ਸਤਿ ਸ੍ਰੀ ਆਕਾਲ ਜੀ ਅਸੀਂ ਤਾਂ ਬਹਿਰੀਨ ਤੋਂ ਵੇਖ ਰਹੇ ਹਾਂ

  • @ThakurBaldevSinghChohan
    @ThakurBaldevSinghChohan 3 หลายเดือนก่อน +3

    Right

  • @RsSinghBRAR
    @RsSinghBRAR 3 หลายเดือนก่อน +2

    ਸਤਿ ਸੀ ਅਕਾਲ ਜੀ 🙏 I am always waiting for your show good 👍

  • @BaljitSing-xn3kw
    @BaljitSing-xn3kw 3 หลายเดือนก่อน +2

    Good veer ji

  • @SudeshBhatti-j8c
    @SudeshBhatti-j8c 3 หลายเดือนก่อน +3

    Excellent he is absolutely right.

  • @JhallaSinghSandhu
    @JhallaSinghSandhu 3 หลายเดือนก่อน +2

    Umang Sharma is Great !! Neelam ji 🙏

  • @bickersingh2096
    @bickersingh2096 3 หลายเดือนก่อน +2

    Nice show❤❤❤🎉

  • @AvtarBhatti206
    @AvtarBhatti206 3 หลายเดือนก่อน +2

    Bahut vadiya program public lai msg v vadhiya dita ji per public samajh k raji nahin @main Avtar Singh Bhatti from Dubai 😊😊

  • @gurpreetchandi9038
    @gurpreetchandi9038 3 หลายเดือนก่อน +2

    Es Ravanh De ta 9 ser hi aa ek ser kida gya 😅😅😅😅

  • @SurjitSingh-qx6gd
    @SurjitSingh-qx6gd 3 หลายเดือนก่อน +2

    Agge bhi mud hi auna😅😅😅😅

  • @SahbiKaler
    @SahbiKaler 3 หลายเดือนก่อน +2

    Rawan jindabad❤❤

  • @mr.singhaman007
    @mr.singhaman007 3 หลายเดือนก่อน +3

    Excellent

  • @birsingh9141
    @birsingh9141 3 หลายเดือนก่อน +2

    Very good baee jee salute hai aap jee di soch nu

  • @InderKhokhar-t2i
    @InderKhokhar-t2i 3 หลายเดือนก่อน +2

    So sweet program ❤

  • @himmatsandhu9598
    @himmatsandhu9598 3 หลายเดือนก่อน +2

    Good bro❤❤❤❤❤❤

  • @vishavdeepsingh3918
    @vishavdeepsingh3918 3 หลายเดือนก่อน +2

    Good 👍👍

  • @sandeepsandy379
    @sandeepsandy379 2 หลายเดือนก่อน

    Ravan is great ❤❤

  • @AmarJit-ue1ju
    @AmarJit-ue1ju 3 หลายเดือนก่อน +3

    Good 👍👍👍👍👍❤❤❤❤❤

  • @GurmeetSinghWriter
    @GurmeetSinghWriter 3 หลายเดือนก่อน +2

    ਹਾਹਾਹਾ

  • @kulwantraikataria3259
    @kulwantraikataria3259 3 หลายเดือนก่อน +1

    ਬਕਰੀਦ ਤੇ ਮੁਸਲਿਮ ਧਰਮ ਦੇ ਲੋਕ ਲਖਾ ਜਾਨਵਰਾ ਦਾ ਕੁਰਬਾਨੀ ਦੇ ਨਾਮ ਤੇ ਕਤਲ ਕਰਦੇ ਐ ਕੋਈ ਉਹਨਾ ਬਾਰੇ ਨਹੀ ਬੋਲਦਾ ਖਿਲੀ ਉਡਾਉਣ ਵਾਸਤੇ ਸਬ ਨੂੰ ਹਿੰਦੂ ਧਰਮ ਹੀ ਕਿੳ ਮਿਲਦਾ ਹੈ ?? ਜੇ ਕਰ ਬਾਕੀ ਧਰਮ ਆਪਣੀਆ ਪਰੰਪਰਾਵਾ ਅਨੁਸਾਰ ਆਪਣੇ ਦਿਨ ਤਿੳਹਾਰ ਮਨਾੳਦੇ ਤਾ ਇਹਨਾ ਨੂੰ ਮਨਾਈ ਜਾਣ ਦਿੳ ਉਹਨਾ ਦਾ ਧਰਮ ਹੈ । ਉਹ ਜੋ ਮਰਜੀ ਕਰਨ ਸਾਨੂੰ ਕੀ ।

  • @KulwantSingh-c8f3z
    @KulwantSingh-c8f3z 3 หลายเดือนก่อน +1

    😂😂😂😂😂😂😂😂😂😂😂😂😂😂 plss make a kumkaran video your big fan

  • @gurmeetsinghsandhu8677
    @gurmeetsinghsandhu8677 3 หลายเดือนก่อน +2

    Bahut vadia program

  • @LakhwinderSingh-jm9gw
    @LakhwinderSingh-jm9gw 2 หลายเดือนก่อน

    Super hit😂❤

  • @harbhajansinghmann7712
    @harbhajansinghmann7712 3 หลายเดือนก่อน +2

    Very good job ji 🎉

  • @JatinderMasih-x3u
    @JatinderMasih-x3u 3 หลายเดือนก่อน +2

    Bhut vdaa mgs deta veer na

  • @AshokKumar-nd6ep
    @AshokKumar-nd6ep 3 หลายเดือนก่อน +2

    Good👍 bro🤜

  • @RsSinghBRAR
    @RsSinghBRAR 3 หลายเดือนก่อน +2

    Watching from 🇱🇧

  • @rachhpalrandhawa7219
    @rachhpalrandhawa7219 3 หลายเดือนก่อน +2

    Bahut vadhia 😂

  • @PrabhdeepSingh-yq4sd
    @PrabhdeepSingh-yq4sd 3 หลายเดือนก่อน +2

    Bahut Wadia Video👍

  • @satwindersingh5657
    @satwindersingh5657 3 หลายเดือนก่อน +2

    1oo% right ❤

  • @Gagan3-dk5zd
    @Gagan3-dk5zd 3 หลายเดือนก่อน +4

    Rawan bhaji ik sir (head) Ghar bhull ge😅

    • @malkeetsog641
      @malkeetsog641 3 หลายเดือนก่อน

      Piche layea ik 😂❤

  • @ManjitKaur-gf2bb
    @ManjitKaur-gf2bb 3 หลายเดือนก่อน +1

    Rawan zidawad ❤❤❤🪔🪔🪔🙏🙏🎉🎉😊

  • @sheerahk6116
    @sheerahk6116 3 หลายเดือนก่อน +2

    Very good entertainment

  • @SandeepSingh-oj8zn
    @SandeepSingh-oj8zn 3 หลายเดือนก่อน +2

    Hasse hasse ch vadde msg ne..

  • @ਹਰਪਾਲ7653
    @ਹਰਪਾਲ7653 3 หลายเดือนก่อน +5

    ਪੰਨੂੰ ਸਾਬ ਕਿੱਥੇ ਉੱਤੇ ਜਾ ਕੇ ਕਹਿਣ😂😂😂😂😂😂😂😂😂😂😂

  • @MandeepDhillon-x1e
    @MandeepDhillon-x1e 3 หลายเดือนก่อน +1

    Very nice fazilka

  • @mayank8768
    @mayank8768 3 หลายเดือนก่อน +2

    Too much moral policing on Hindu festivals and none on others is a very hypocritical approach... Why does nobody talking about pollution from stubble turning, why is PETA silent on Eid, why don't we ban crackers for other occasions and moreover why is nobody talking about the employment provided by this industry...... Moral policing is the easiest thing when it comes to Hindu festivals.... Saddened to see it

    • @DaljitKang-ve1fu
      @DaljitKang-ve1fu 2 หลายเดือนก่อน

      Ok burn more crackers aur asthama free mei lo😂

  • @sukhadhamrait1545
    @sukhadhamrait1545 3 หลายเดือนก่อน +2

    good show

  • @AmanDeep-nn6ph
    @AmanDeep-nn6ph 3 หลายเดือนก่อน +2

    Good

  • @calijatt7556
    @calijatt7556 3 หลายเดือนก่อน +2

    Hassa purra 😂 te ; msg no 1

  • @kuldepsingh3751
    @kuldepsingh3751 3 หลายเดือนก่อน +2

    Very good job

  • @SatwinderKaur-u9r
    @SatwinderKaur-u9r 2 หลายเดือนก่อน

    Super duper g from Europe

  • @rajdeepsharma8073
    @rajdeepsharma8073 3 หลายเดือนก่อน +2

    👍👍👍👍

  • @HARRYROMANA-on7vt
    @HARRYROMANA-on7vt 3 หลายเดือนก่อน +3

    Very nice

  • @JaganNath-wy2dv
    @JaganNath-wy2dv 3 หลายเดือนก่อน +2

    FROM ASR pb❤

  • @AbhishekMasih12345
    @AbhishekMasih12345 3 หลายเดือนก่อน +2

    😂😂😂😂

  • @beantsran92
    @beantsran92 3 หลายเดือนก่อน +4

    ਵੀਰ ਬੋਲੀ ਨੂੰ ਸੁਧਾਰੋ ਗ੍ਰੰਥਾ ਦੇ ਵਰਕੇ ਵਾਲੀ ਗੁਰੂ ਗ੍ਰੰਥ ਸਾਹਿਬ ਜਾ ਹੋਰ ਧਾਰਮਿਕ ਗ੍ਰੰਥਾਂ ਦੇ ਅੰਗ ਹੁੰਦੇ ਆ ਇੱਜ਼ਤ ਅਤੇ ਸਤਕਾਰ ਨਾਲ ਗੱਲਬਾਤ ਕਰੀਦੀ ਆ ਹਾਸੀਆਂ ਇਕ ਪਾਸੇ ਧੰਨਵਾਦ

    • @mskhalsa7784
      @mskhalsa7784 3 หลายเดือนก่อน

      Sahi gal hai ji eh kanjar program di TRP de karke kush v boli jande ne. Apni bolite koi control nhi nhi hi Ina nu koi pushing wala Shri guru Granth sahib de varke akhi jana jana Gangu Gangu

  • @harjeetpalsingh609
    @harjeetpalsingh609 3 หลายเดือนก่อน +1

    ਸੰਧਾਵਾਲੀਆ 😂

  • @sudhachopra6529
    @sudhachopra6529 3 หลายเดือนก่อน +2

    USA. Sat shri akal ji

  • @SukhdevOtaal
    @SukhdevOtaal 3 หลายเดือนก่อน +2

    ਭਰਾ ਜੀ ਪੰਨੂ ਸਾਬ ਨੂੰ ਕਿਉਂ ਸੁੱਖੀ ਸਾਂਦੀ ਉੱਤੇ ਭੇਜ ਰਿਹਾ ਤੂੰ ਅਸੀਂ ਤੁਹਾਡੀ ਸਾਰਿਆਂ ਦੀ ਲੱਬੀ ਉਮਰ ਦੀ ਕਾਮਨਾ ਕਰਦੇ ਹਾਂ

  • @gurdassingh8318
    @gurdassingh8318 3 หลายเดือนก่อน +2

    😂😂😂😂👌👌👌

  • @Uggokestar
    @Uggokestar 15 วันที่ผ่านมา

    ❤❤

  • @GuriMajhail-n2e
    @GuriMajhail-n2e 3 หลายเดือนก่อน +1

    9sirr vala ravan😂😂

  • @GurpreetSingh-cb9qh
    @GurpreetSingh-cb9qh 3 หลายเดือนก่อน +2

    Madam ji mai tuhadi wit karda c tusi hajar ho gae a

  • @pritpalsinghsidhuadv7488
    @pritpalsinghsidhuadv7488 3 หลายเดือนก่อน +1

    9 siran wala Ravan pehli vaar dekheya

  • @DavinderSingh-mr9qo
    @DavinderSingh-mr9qo 3 หลายเดือนก่อน +2

    ❤😂

  • @binnysingh6485
    @binnysingh6485 3 หลายเดือนก่อน +1

    9 ਸਰ ਵਾਲਾ ਰਾਵਣ

  • @manjitsinghaujla2551
    @manjitsinghaujla2551 3 หลายเดือนก่อน +3

    SAT SRI AKAL JI BOMBAY

  • @bmtoydrawings3067
    @bmtoydrawings3067 2 หลายเดือนก่อน

    Juram nahin kita rawan ne sita nu sahi slamat rakhya c dhee bhe mata satkareya c

  • @SpeakigSoldierISShahi
    @SpeakigSoldierISShahi 3 หลายเดือนก่อน +2

    😅😅😅😅😅😅

  • @VishalMalaysia
    @VishalMalaysia 3 หลายเดือนก่อน +2

    Bhut Shona program aa Thoda
    Ty ma Malaysia ch aa Kam krda bi shunda thuda show😂😂😂

  • @VishalMalaysia
    @VishalMalaysia 3 หลายเดือนก่อน +1

    My name Vishal, Haripur khalsa pind

  • @sandeepsandy379
    @sandeepsandy379 2 หลายเดือนก่อน

    Canada

  • @sukhdevsingh5328
    @sukhdevsingh5328 หลายเดือนก่อน

    Sukhdev singh JAGRAON

  • @LakhwinderSingh-jm9gw
    @LakhwinderSingh-jm9gw 2 หลายเดือนก่อน

    Rawan da ik seer ghat aa😂

  • @bikuauakh5152
    @bikuauakh5152 3 หลายเดือนก่อน +1

    Bhut shona . 😅😅. German tu

  • @baljeetdhillon2776
    @baljeetdhillon2776 3 หลายเดือนก่อน +2

    Nicccc

  • @PB10wale00
    @PB10wale00 2 หลายเดือนก่อน

    😂😂❤❤❤

  • @VishalMalaysia
    @VishalMalaysia 3 หลายเดือนก่อน +2

    Hlo ji

  • @aseeskaur3923
    @aseeskaur3923 18 วันที่ผ่านมา

    Veer sirra e kri Jane .... Verry gud... Me Amarjit Italy ton... Tace ... Care....

  • @sandeepsandy379
    @sandeepsandy379 2 หลายเดือนก่อน

    Ravan warga na koi giani na balwan na bhaghat jinna v kaho thoda

  • @baljitvartiya3928
    @baljitvartiya3928 3 หลายเดือนก่อน +2

    Guru granth sahib ji di gll ni krni chahidi Punjabi tu sharam kr mnn hurt krta eda keh k

    • @DrKden
      @DrKden 3 หลายเดือนก่อน

      Acha bakki dharam da ki