How many hours can a tractor engine last? ਟਰੈਕਟਰ ਦਾ ਇੰਜਣ ਮਰਦਾ ਨੀ ਮਾਰਿਆ ਜਾਂਦਾ

แชร์
ฝัง
  • เผยแพร่เมื่อ 27 มี.ค. 2023
  • #tractor #engine #life
    ਚੈਨਲ join ਕਰਨ ਲਈ ਲਿੰਕ ਤੇ ਕਲਿਕ ਕਰੋ - / @dinfotainmentlive
    ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
    www.snapchat.com/add/infotain...
    Facebook- / dhindsainfo
    instagram- pB6HHcPrBr...
    emai-motor601@gmail.com
  • ตลก

ความคิดเห็น • 187

  • @dvdr_sidhu
    @dvdr_sidhu ปีที่แล้ว +5

    ਬਾਈ ਜੀ ਟੈਕਨੀਕਲ ਜਾਣਕਾਰੀ ਤਾਂ ਬਹੁਤ ਵਧੀਆ ਦੇਣੇਓ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਅਤੇ ਭਾਈਚਾਰਕ ਗੱਲਾਂ ਵੀ ਬਹੁਤ ਵਧੀਆ ਦੱਸ ਦੇਓ ਇਸ ਲਈ ਵੀ ਧੰਨਵਾਦ ਬਾਈ ਜੀ । ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ

  • @pritpalsinghdhillon226
    @pritpalsinghdhillon226 ปีที่แล้ว +3

    ਟਰੈਕਟਰ ਦੀ ਸਰਵਿਸ ਸਹੀ ਸਮੇ ਕਰਾਈ ਜਾਵੇ ਫਰਕ ਹੀ ਆ
    ਸਹੀ ਜਾਣਕਾਰੀ ਦੇਣ ਲਈ ਧੰਨਵਾਦ ❤️

  • @PB77_Vlogs
    @PB77_Vlogs ปีที่แล้ว +16

    ਠੀਕ ਕਿਹਾ ਵੱਡੇ ਵੀਰ ਜੀ❤❤👌। ਕੋਈ ਵੀ ਮਸ਼ੀਨਰੀ ਹੈ। ਜੇ ਉਹਦੀ ਦੇਖ ਭਾਲ ਤੇ ਤੇਲ ਪਾਣੀ ਅਤੇ ਸਰਵਿਸ ਪੂਰੇ ਟਾਇਮ ਤੇ ਕਰਦੇ ਰਹੋ। ਤੇ ਧਿਆਨ ਨਾਲ ਚਲਾਉ। ਹੁਲੜ ਬਾਜੀ ਨਾ ਕਰੋ। ਉਹ ਮਸ਼ੀਨਰੀ ਪੂਰਾ ਟਾਇਮ ਹਡਾਂ ਕੇ ਜਾਦੀ ਹੈ। Love you jatta❤❤🙏🙏👌👌

  • @pavitersinghkaler734
    @pavitersinghkaler734 ปีที่แล้ว +3

    ਜਿਊਦਾ ਰਹਿ ਵੀਰੇ ਬਹੁਤ ਵਧੀਆ ਜਾਣਕਾਰੀ ਦਿੱਤੀ

  • @manjeetsinghsraan
    @manjeetsinghsraan ปีที่แล้ว +2

    ਵੀਰੇ ਮੈ ਹਰ ਇਕ ਵੀਡੀਓ ਦੇਖਦਾ ਯਰ ਮੈਨੂੰ ਬਹੁਤ ਵਧੀਆ ਗੱਲਾਂ ਲਗਦੀਆਂ ਭਰਾਵਾ ਦੁਨੀਆ ਕੁਛ ਕਹੀ ਜਾਵੇ

  • @crazygamer5787
    @crazygamer5787 ปีที่แล้ว +6

    Bhi ji sad kola farmtrac 60 aa 35000 haur chal gya hun enigin karwaya sada kola chalya baki bhi tractor sara vadya jada tractor kisan nu dhokha ne dinda pawa eicher howa 🥰🥰🥰😝🥰😘

  • @gurbajmander7987
    @gurbajmander7987 ปีที่แล้ว +5

    ਵਾਈ ਮੇਰੇ ਕੋਲ ਇਕ 3630 ਟਰੈਕਟਰ 2012 ਮਾਡਲ ਪੀਲ਼ੇ ਸਟੀਕਰਾਂ ਵਾਲਾ ਹੈ ਨਵਾਂ ਲਿਆ ਸੀ 15000 ਘੰਟੇ ਤੋਂ ਉੱਪਰ ਚੱਲ ਗਿਆ ਹੈ,1% ਚਾਬੀ ਨਹੀਂ ਲੱਗੀ

  • @kanwaraulakh6606
    @kanwaraulakh6606 10 หลายเดือนก่อน +1

    1964 ਚ ਮੈਸੀ ਲਿਆ ਸੀ ਬਜ਼ੁਰਗਾਂ ਨੇ ਤਿੰਨ ਭਰਾਵਾਂ ਦੀ ਸਾਂਝੀ ਵਾਹੀ ਸੀ ਤਕਰੀਬਨ 100 ਕੁ ਏਕੜ ਦੀ ਆਪਣੀ ਤੇ ਘਟੋ ਘੱਟ 50 ਕੁ ਕਿੱਲੇ ਪਿੰਡ ਚ ਸਾਂਝ ਤੇ ਕੁੱਝ ਰਿਸ਼ਤੇਦਾਰਾਂ ਦੇ ਮਿਲਾ ਕੇ ਹੋ ਜਾਂਦੇ ਸੀ । ਬਸ ਤੇਲ ਪਾਣੀ ਚੈਕ ਕਰਨਾ ਤੇ ਇੰਝਣ ਦਾ ਤੇਲ ਵੀ ਘਰੇ ਹੀ ਬਦਲ ਲੈਂਦੇ ਸੀ । ਤੇ ਅੱਜ !.. ਓਦੇ ਨਾਲੋਂ ਦੁੱਗਣੀ ਪਾਵਰ ਦੇ ਤਕਰੀਬਨ 🤔 6 ਖੜੇ ਆ ਸਾਰੇ ਘਰਾਂ ਚ ਤੇ ਖੇਤੀ ਓਨੀ ਹੀ ! ਚਲਣਾ ਕਿੰਨਾ ਕ ਆ

  • @vishalkahlon9555
    @vishalkahlon9555 ปีที่แล้ว +6

    Jeonda reh pra waheguru khush rakhe tanu❤❤

  • @kuldeepsinghvirk2644
    @kuldeepsinghvirk2644 ปีที่แล้ว +3

    ਜਿਊਂਦਾ ਵਾਸਦਾ ਰਹਿ ਜੱਟਾ ਬਹੋਤ ਵਿਧੀਆਂ ਜਾਣਕਾਰੀ

  • @amrindersingh-jw6pb
    @amrindersingh-jw6pb ปีที่แล้ว +1

    ਠੀਕ ਬਾਈ ਜੀ ਆਪ ਦੀਆਂ ਗੱਲਾਂ ਬਿਲਕੁਲ ਠੀਕ ਹੈ ਲੋਕਾਂ ਨੂੰ ਮੱਤ ਦੇ ਵੇਖ ਅੱਗੋਂ ਗਲ਼ ਪੈ ਦੇ ਬਾਈ

  • @laddikalkat
    @laddikalkat ปีที่แล้ว +7

    Bai mere kol Farmtrac 60 aa 22 hzaar hours chal geaa 99 model aa ring he paiy aa sirf…

  • @pendujattz282
    @pendujattz282 ปีที่แล้ว +2

    Vere eda hi guide krde rhooo yr msa koi knowledge ala topic leke vidoes ponda lok tn kuj na kuj khnde e rhnde a

  • @narenderbrar8915
    @narenderbrar8915 ปีที่แล้ว +3

    Farmtrac 45 8000 hour chl gya all original h clutch plate v ni bdli nee trctra nlo ghante v vde aa ghdi ale ghantya nlo

  • @tusharchaudhary2612
    @tusharchaudhary2612 ปีที่แล้ว +1

    Good bai ❤️...really you are genuine person ..love from up

  • @rakeshbhorar6630
    @rakeshbhorar6630 ปีที่แล้ว +5

    Veere newe wale holland 3630 2023 model wala bi 75 hp wale engine ka h

  • @sonudanewala3831
    @sonudanewala3831 ปีที่แล้ว +1

    Bhut vdhya video sirra veer ji

  • @VikrantChoudhary4801
    @VikrantChoudhary4801 ปีที่แล้ว +2

    Nice thinking aa Bai ji twadi 👏

  • @sidhubhaike7780
    @sidhubhaike7780 ปีที่แล้ว +4

    ਸੱਚੀਆਂ ਗੱਲਾਂ ਬਾਈ ਤੇਰੀਆਂ

  • @sidhubai1946
    @sidhubai1946 ปีที่แล้ว +2

    ਆਪਣੇ ਜਾਣਕਾਰ ਕੋਲ ਚਲਦਾ 855 2009 ਮਾਡਲ 2 ਵਾਰ ਮੀਟਰ ਘੁੰਮ ਗਿਆ ਓਹਦਾ 20000 ਤੋ ਉੱਤੇ ਚਲ rea , engine sara nal da aje v gear nwa pwa dita c sara

  • @balkarndhillon3773
    @balkarndhillon3773 ปีที่แล้ว +4

    ਖਿੱਚ ਕੇ ਰੱਖ ਕਮ 22 ਸੱਚ ਨੂੰ ਟਾਇਮ ਲਗਦਾ

  • @gurwindersingh3513
    @gurwindersingh3513 ปีที่แล้ว +1

    Full support bai ji ❤👍

  • @Ganupatil302
    @Ganupatil302 ปีที่แล้ว +1

    Bahot badhiya video pra

  • @inderpreetsingh6145
    @inderpreetsingh6145 ปีที่แล้ว +8

    ਆਪਣੇ ਕੋਲ 855 ਆ 2000 ਮਾਡਲ ਆ ਨਾਲ ਦਾ ਇੰਜਣ ਆ ਬੱੜਕਾ ਮਾਰਦਾ

    • @Ravi_855
      @Ravi_855 ปีที่แล้ว

      1999 sadde v a

  • @karamjitbains4047
    @karamjitbains4047 ปีที่แล้ว +1

    Bht vdia aw bai gla tuhdiyn love u aw tuhnu bai ❤

  • @harpreetheer5531
    @harpreetheer5531 ปีที่แล้ว +1

    Very good thought veer ji

  • @navjeetbrar4526
    @navjeetbrar4526 11 หลายเดือนก่อน

    ਬਹੁਤ ਵਧੀਆ ਬਾਈ ਕਿਸੇ ਦੀ ਪਰਵਾਹ ਨੀ ਅਸੀ ਤੇਰੇ ਨਾਲ ਆ ਬਾਈ

  • @ishmeetbhullar5978
    @ishmeetbhullar5978 ปีที่แล้ว +3

    We support you

  • @jagjitSinghGosal
    @jagjitSinghGosal ปีที่แล้ว +1

    Bhaji people will never be happy but you keep posting informative videos

  • @sukhbirvirk3554
    @sukhbirvirk3554 ปีที่แล้ว +1

    Meter note karke CRB CASTROL oil pao bande di sari umar kad ju je time to time care nahi karni fir 3.4 sal kad ju

  • @gurlagansingh
    @gurlagansingh ปีที่แล้ว +2

    You are great bro

  • @Beant-cheema
    @Beant-cheema ปีที่แล้ว +2

    ਸਾਡੇ ਗੁਰੂ ਘਰ ਵਿੱਚ 855 98 ਮਾਡਲ ਸੀ ਅੱਤ ਦਾ ਸੀ ਟਾਇਰ ਘੰਟੇ ਬੋਤ ਚਲੇ ਓਹ
    ਸਾਡੇ ਪਿੰਡ ,, ਇਕ 855 ਰੇਜਲਨ 98 ਮਾਡਲ ਸਾਫ 80% 3.30 ਦਾ ਲਆ ਸੀ ਓਸ ਨੇ
    ਅਸੀ 855 2.90 ਦਾ ਸੈੱਲ ਕੀਤਾ

  • @GurpreetSingh-jq8sx
    @GurpreetSingh-jq8sx ปีที่แล้ว +1

    App tik bol rihe ho thanks je ❤

  • @jagdeepsinghchahal1381
    @jagdeepsinghchahal1381 ปีที่แล้ว

    Very good information 👌👍

  • @tractorvlogsbyvipranjeetsi9566
    @tractorvlogsbyvipranjeetsi9566 ปีที่แล้ว +1

    Mere kol 95 modl mhindra 27000 ghnta to utte chlya 1 war engin hoya oh v shok nu krway c ajj v jhottaa poora jor londa

  • @bhangu8233
    @bhangu8233 ปีที่แล้ว

    ਬਾਈ ਜੀ ਸੱਚੀਆਂ ਗੱਲਾਂ ਤੇਰੀਆਂ ਜਿਉਂਦਾ ਰਹਿ

  • @jattadijaan3309
    @jattadijaan3309 ปีที่แล้ว +1

    Sonalika 2006 model hun tak diesel pump engine gear brake lift sara tractor geniun aa 10 hzar ghnte chlya bs

  • @darshandhaliwal3271
    @darshandhaliwal3271 ปีที่แล้ว +1

    Gud job y

  • @mehtabbrargaming1106
    @mehtabbrargaming1106 ปีที่แล้ว +4

    Bai holland di turbo di sitti vare dsdo
    Te special edition te kive lgdi aw sitti and any disadvantages of sitti which is use in special edition 🥰

  • @gurpreetmaan4707
    @gurpreetmaan4707 ปีที่แล้ว +1

    Good job

  • @BaljitSingh-po6ic
    @BaljitSingh-po6ic 2 หลายเดือนก่อน

    ਇਜਣ ਤਾ ਚੱਲ ਜਾਦਾ ਪਰ ਗੇਅਰ ਬਾਕਸ ਨਹੀ ਚਲਦਾ ਜਿਆਦਾ ਟਾਇਮ ਮੇਰਾ 3 ਟਰੈਕਟਰ ਐ

  • @MandeepSingh-nt3lg
    @MandeepSingh-nt3lg ปีที่แล้ว +1

    बहुत बढ़िया वीडियो

  • @user-xy4wc4dt7m
    @user-xy4wc4dt7m 6 หลายเดือนก่อน

    Good job bro

  • @rajeshjindal6821
    @rajeshjindal6821 ปีที่แล้ว +1

    Very good bro

  • @farmermatter1669
    @farmermatter1669 ปีที่แล้ว +14

    ਆਪਣੇ ਕੋਲ ਸੋਨਾਲੀਕਾ 750rx ਟਰੈਕਟਰ ਆ2011 ਮਾਡਲ ਆ 2015 ਚ ਦੱਸ ਹਜ਼ਾਰ ਸੱਤ ਘੰਟੇ ਤੇ ਮੀਟਰ ਖੜ ਗਿਆ ਸੀ ਟਰੈਕਟਰ ਤੀਜੀ ਜੋੜੀ ਟਾਇਰਾਂ ਦੀ ਲੱਗੀ ਆ 10000ਘੰਟਾ ਹੋਰ ਚੱਲ ਗਿਆ ਕਰਿਏ ਦਾ ਵੀ ਕੰਮ ਆ ਰੋਟਾਵੇਟਰ ਦਾ ਕਰਚੇ ਵਾਲੇ ਰੀਪਰ ਹੱਲ ਸਵਾਗਾ ਕਰਾਹਾ ਤੁੜੀ ਵਾਲਾ ਰੀਪਰ ਅਜੇ ਸਾਰਾ ਰੀਜਨਲ ਆ ਬੈਟਰੀਆਂ 3ਬਦਲੀਆ ਜਾਂ ਸਰਵਿਸ ਟਾਈਮ ਨਾਲ ਕਰੀਂ ਦੀ ਆ ਪੁਰਾ ਨਜ਼ਾਰਾ ਕਦੇ ਐਂ ਨਹੀਂ ਮਹਿਸੂਸ ਹੋਇਆ ਇਹ ਕਿਸੇ ਟਰੈਕਟਰ ਨਾਲੋਂ ਘੱਟ ਆ

    • @gurbajmander7987
      @gurbajmander7987 ปีที่แล้ว +1

      5 ਸਾਲਾਂ ਚ 20000 ਘੰਟੇ ਬਹੁਤ ਹੀ ਜ਼ਿਆਦਾ ਬੰਨਦੇ ਹਨ ਵਾਈ ,ਇਕ ਟਾਇਰ ਜੋੜੀ 14.9.28 ਦੇ ਲਗਭਗ ਵਧ ਤੋਂ ਵਧ 2500 ਕੁ ਘੰਟੇ ਚੱਲਦੀ ਹੈ,16.9.28 ਦੇ ਟਾਇਰ 3500 ਘੰਟੇ ਦੇ ਲਗਭਗ ਚੱਲਦੇ ਹਨ

    • @kulwantkunar
      @kulwantkunar ปีที่แล้ว

      14.9.28 de 3000 chalge hale 50% paye a y ji

    • @gurbajmander7987
      @gurbajmander7987 ปีที่แล้ว

      @@kulwantkunar , ਵੀਰੇ ਆਪਾਂ ਵੈਸੇ ਹੀ ਨੋਰਮਲ ਗਲਾਂ ਕਰ ਰਹੇ ਹਾਂ 1% ਵੀ ਅੜਵਾਈ ਵਾਲੀ ਗੱਲ ਨਹੀਂ,ਵਾਈ ਸਾਡੇ ਕਿਸੇ ਵੀ ਟਰੈਕਟਰ ਦੇ 16 ਵਾਲੇ ਟਾਇਰ 3500 ਤੇ ਨਹੀਂ ਗਏ ,14 ਦੇ ਤਾਂ ਕਈ ਵਾਰ 2000 ਘੰਟੇ ਤੇ ਹੀ ਘਸ ਜਾਂਦੇ ਹਨ

    • @gurbajmander7987
      @gurbajmander7987 ปีที่แล้ว

      @@kulwantkunar ,ਵਾਈ ਸਾਡੀ ਸਾਈਡ ਜ਼ਮੀਨ ਬਹੁਤ ਡਾਕਰ ਹੈ , ਹਲਾਂ ਦੇ ਖੁਰਪੇ ਚੰਗੀ ਤਰ੍ਹਾਂ ਗਡ ਕੇ ਵਾਹੀ ਕਰਨੀ ਹੋਵੇ ਤਾਂ ਢਾਈ ਦਿਨਾਂ ਵਿੱਚ ਛੁੱਟੀ ਕਰ ਜਾਂਦੇ ਹਨ ਦੋਵੇਂ ਸਾਈਡ

    • @gurbajmander7987
      @gurbajmander7987 ปีที่แล้ว

      @@kulwantkunar ,ਵਾਈ ਖੁਰਪਿਆਂ ਚ Aristo,STL ਦੇ ਨਟ ਸਵੇਰ ਤੋਂ ਲੈ ਕੇ ਸ਼ਾਮ ਤੱਕ ਛੁੱਟੀ ਕਰਨ ਤੱਕ ਜਾਂਦੇ ਹਨ ,ਸਾਡੀ ਮਿੱਟੀ ਪਕੀ ਬਹੁਤ ਹੈ , ਜ਼ੀਰੋ ਡਰਿੱਲ ਅਪੜ ਵਾਹਨ ਚ ਵਧ ਤੋਂ ਵਧ 110 ਕੁ ਕਿਲਾ ਬਿਜਾਈ ਕਰਦੀ ਹੈ ਮਸ਼ੀਨ ਦਿਆਂ ਪਤੀਆਂ ਮਤਲਬ ਝੁਜਾਂ ਘਸ ਜਾਂਦੀਆਂ ਹਨ

  • @satnamsinghsandhu1758
    @satnamsinghsandhu1758 ปีที่แล้ว +1

    ਸਹੀ ਐ ਬਾਈ ਜੀ

  • @harpreetsingh-ww4fy
    @harpreetsingh-ww4fy ปีที่แล้ว +2

    Shi gal aa vr ma arjun 605 14340 hours clata

  • @sunnygill2284
    @sunnygill2284 ปีที่แล้ว +1

    Ewe na tension lai yr lokan di, chill kar 🙏🏻 ⛳️

  • @sukhasingh.1990
    @sukhasingh.1990 ปีที่แล้ว

    Bhai ji tuhadi jankari bari changi aa

  • @amansidhu9416
    @amansidhu9416 ปีที่แล้ว +1

    Sahi gall aa y

  • @nagra.0011
    @nagra.0011 ปีที่แล้ว +1

    Right 💯

  • @kambojsachinjaiya7318
    @kambojsachinjaiya7318 5 หลายเดือนก่อน

    Veer g ace 6565 v2 teh video bnna deyo

  • @Its9594
    @Its9594 ปีที่แล้ว +3

    Paaji massey 9500 ch egr hunde

  • @antusangha6635
    @antusangha6635 ปีที่แล้ว +1

    Good

  • @billa_Mall_24
    @billa_Mall_24 9 หลายเดือนก่อน

    Nice sir 👍

  • @hhkk4577
    @hhkk4577 ปีที่แล้ว +2

    Bai g sonalika tractor lena apna kimati bicarbonate jaroor dasio bai g..... dhanwad

  • @onlyy2249
    @onlyy2249 ปีที่แล้ว +3

    New tractor garam karan naal engine age ghat di aa? J ha ta kinni k ghat di aa

  • @dildeeprandhawa82
    @dildeeprandhawa82 ปีที่แล้ว +1

    ਢੀਂਡਸਾ ਸਾਹਬ ਸਵਰਾਜ 742 ਤੇ ਵੀਡੀਓ ਪਾਓ। ਧੰਨਵਾਦ।

  • @karamjeetgill5653
    @karamjeetgill5653 ปีที่แล้ว +2

    👌

  • @kamaljitsingh7188
    @kamaljitsingh7188 ปีที่แล้ว +2

    👌🏻👍

  • @harpreetsaini3347
    @harpreetsaini3347 ปีที่แล้ว +1

    I love you paji aap tensan na lo

  • @gopydeol55
    @gopydeol55 ปีที่แล้ว +1

    Shi gal a veer g apa tahi ght reh gye babbu maan v eve e kehnda hunda v apa apnea dyea e lattan khichi jane a

  • @SukhdeepSingh-nq3dq
    @SukhdeepSingh-nq3dq ปีที่แล้ว +1

    Ryt bro

  • @amardeepsinghbhattikala189
    @amardeepsinghbhattikala189 ปีที่แล้ว

    Sat shri akal veer ji banda care karne ala hona cahida engine da kuz nahi begad da apne wather de hisab nal

  • @rakeshbhorar6630
    @rakeshbhorar6630 ปีที่แล้ว +4

    2023 wale 3630 bare daso❤❤

  • @dharminderbadesha2710
    @dharminderbadesha2710 ปีที่แล้ว +1

    Veer koi gal ne fattey chaki chal mere veer apna time v. aaiou

  • @tractorfansallworld4771
    @tractorfansallworld4771 ปีที่แล้ว

    ja jatt da putt bnaea wangu socha ta 10 kilea ala jimidar nu tractor nhi chae da jado marji dekh leo karye ta kam sasta painda

  • @sukhasingh.1990
    @sukhasingh.1990 ปีที่แล้ว

    Per vir ji main do tin var tuhadee to salah mangi per tusi koi jabab nahi ditaa ji chalo koi na waheguru mehar kre lageee rahoo edaaa heee

  • @jashanpreet5637
    @jashanpreet5637 7 หลายเดือนก่อน

    22 yrr purani accent te video nhi te short hi bna do pls❤❤❤🎉❤

  • @tarsemchahal1442
    @tarsemchahal1442 ปีที่แล้ว +2

    👍👍👍

  • @smallkisaan6502
    @smallkisaan6502 ปีที่แล้ว

    2001 model 855 veer 2 lakh5 hajar vich khridaya veer rate range di jankari do

  • @lakhvirsingh8476
    @lakhvirsingh8476 ปีที่แล้ว +2

    2005 model 855 hje tkk ikk v natt ni badlya

  • @harryriar8421
    @harryriar8421 ปีที่แล้ว +1

    Veer 1999 model farmtrac 13000 hour chali aa without and Engine repair

  • @Zimidaarvlogs605
    @Zimidaarvlogs605 ปีที่แล้ว

    ੨੨ ਤੈਂ ਮੇਰੀ ਬਹੁਤ ਜਾਣਕਾਰੀ ਵਧਾਈ ਆ, ਜਿੰਨਾ ਕੁ ਟਰੈਕਟਰਾਂ ਬਾਰੇ ਘੱਟ ਪਤਾ ਸੀ ਉਹ ਘਾਟਾ ਪੂਰਾ ਕਰਤਾ ਤੁਸੀ

  • @mandeepbrar2563
    @mandeepbrar2563 ปีที่แล้ว

    Bai Sab tractor vadia nay ,johndeer di engine life sab ton Jadda ,30,35000 hours chal janda bai

  • @inderpreetsingh2556
    @inderpreetsingh2556 ปีที่แล้ว +1

    Kende ne bhaji swaraj teel jayada pinde ne par koi Shak ni kam pura thok k karde ne

  • @Zimidaarvlogs605
    @Zimidaarvlogs605 ปีที่แล้ว

    ਮੇਰੇ ਦਾਦੇ ਨੇ 1999 ch Massey ਲਿਆ ਸੀ ਅੱਜ ਵੀ ਪਹਿਲਾ ਇੰਜਨ ਹੈ 25000+ ghante ਚੱਲ ਗਿਆ ਹੱਲੇ ਵੀ ੧੦੦੦੦ ਘੰਟਾ ਚਲਾਦੂੰ

  • @PardeepSingh-zk8td
    @PardeepSingh-zk8td ปีที่แล้ว +1

    ਬਾਈ ਟੈਪਟਾ ਕਰਾਉਣੀਆ ਚਾਹੀਦੀਆ ?? ਜਿਵੇਂ ਮੇਰੇ ਕੋਲ 855 2013 ਮਾਡਲ 4100 ਘੰਟੇ ਚੱਲ ਗਿਆ ਕਲੱਚ ਪਲੇਟ ਤੋਂ ਸਾਰਾ ਲੈਕੇ ਨਾਲ ਦਾ

  • @garrydhillon3008
    @garrydhillon3008 ปีที่แล้ว +3

    ❤️

  • @anilbeniwal3630
    @anilbeniwal3630 ปีที่แล้ว +1

    Video roj payable karo veer ji

  • @rattanmann3895
    @rattanmann3895 5 หลายเดือนก่อน

    Veer mere kol v farm 60 aa jhota tractor aa chabi ni lggi❤❤

  • @Gurjeetbhangu3191
    @Gurjeetbhangu3191 ปีที่แล้ว +1

    22g mai 735 lena kiraye vaste

  • @gunjot9940
    @gunjot9940 ปีที่แล้ว +2

    ❤❤

  • @Beant-cheema
    @Beant-cheema ปีที่แล้ว +7

    Me 5204 ਵੇਚਿਆ ਸੀ😊 30000+ ਸੀ ਓਹ ਜੋਰ ਓਨਾ ਹੀ ,, ਪੁਪ 2 ਵਾਰ ਕੀਤਾ ਸੀ ਨਿਓਜ਼ਲਾ 3 ਪਾਟ ਗਿਆ ਸੀ

  • @jagdeepsinghjhajj4384
    @jagdeepsinghjhajj4384 ปีที่แล้ว +1

    Veer Massi 4410 tractor kive aa ohda khrcha kive aa y

  • @manishrawal8554
    @manishrawal8554 4 หลายเดือนก่อน

    Down to earth like Legand SIDU MOOSE WALA

  • @karamjitgill7844
    @karamjitgill7844 ปีที่แล้ว +1

    🙏🏻🙏🏻

  • @NarinderSingh-kz7dy
    @NarinderSingh-kz7dy ปีที่แล้ว

    💯✅👍

  • @amandeepkhosa1123
    @amandeepkhosa1123 ปีที่แล้ว +1

    ,👌👌👌👌

  • @NarinderSingh-kz7dy
    @NarinderSingh-kz7dy ปีที่แล้ว +1

    🙏

  • @Tractor_wale_pb
    @Tractor_wale_pb 6 หลายเดือนก่อน

    Arjun 555 pa koi vedio

  • @bansasingh1570
    @bansasingh1570 ปีที่แล้ว

    Good. Ha. Ba i

  • @sukhjindersingh2325
    @sukhjindersingh2325 ปีที่แล้ว +1

    22 thonu me 963 tractor uta bhadson school dekhya c me tractor ta ja raha c veer me thonu Fateh boliyc tusi dekhi eh ne veer g

  • @bhupinder3128
    @bhupinder3128 ปีที่แล้ว

    2017 m 855 4200

  • @gurjeetsinghbhaika7071
    @gurjeetsinghbhaika7071 ปีที่แล้ว +2

    I have 475 sarpanch 2002 model ¹14000hour

  • @Snehak_nain_368
    @Snehak_nain_368 ปีที่แล้ว +1

    Bai g ki krde o tuc

  • @onlyy2249
    @onlyy2249 ปีที่แล้ว +1

    Bai aa eh intro Edda di har video di changi ji ghat laggdi aa

  • @mehtabbrargaming1106
    @mehtabbrargaming1106 ปีที่แล้ว +1

    Bai dsdo sitti da

  • @jaswindergill3978
    @jaswindergill3978 ปีที่แล้ว

    👍👍👍👍

    • @mandeepKaur-gg6db
      @mandeepKaur-gg6db ปีที่แล้ว

      Y g mere kol farmtrac 65 aa 2010 model ai 13000 hour chlya haale koi compressor nai ghtya koi engine oil nai ghtya

  • @morjaat5041
    @morjaat5041 ปีที่แล้ว +1

    🙏🙏🙏❤❤❤