how to close egr valve of ur tractor ਈ ਜੀ ਆਰ ਤੇ ਵੀਡੀਓ
ฝัง
- เผยแพร่เมื่อ 8 ก.ย. 2021
- #egr #tractor #valve
ourother social media platforms
our new TH-cam vlog channel
d entertainment and vlogs-
live- / @dhindsatv
Facebook- / dhindsainfo
instagram- pB6HHcPrBr...
email-motor601@gmail.com
ਵੀਰ ਜੀ ਤੁਹਾਡੀ ਗੱਲ ਬੁਹਤ ਚੰਗੀ ਲੱਗੀ ਹੈ। ਕੰਪਨੀ ਕੁਝ ਸੋਚ ਕੇ ਹੀ ਕੰਮ ਕਰਦੀ ਹੈ। ਵੀਰ ਜੀ ਮੈਂ ਤੁਹਾਡੀਆਂ ਬੁਹਤ ਵੀਡੀਓ ਵੇਖਦਾ ਹਾਂ। ਬਹੁਤ ਕੁਝ ਸਾਨੂੰ ਮਸ਼ੀਨਰੀ ਬਾਰੇ ਸਿੱਖਣ ਨੂੰ ਮਿਲਦਾ ਹੈ। ਬਹੁਤ ਵਧੀਆ ਗਿਆਨ ਦੇਂਦੇ ਹੋ। ਰੱਬ ਤੁਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਵੀਰ ਜੀ ਮੈਂ ਪਹਿਲਾਂ ਵੀ ਕਾਫੀ ਕੁਮੈਂਟ ਭੇਜੇ ਸੀ। ਕਿ Deutz Fahr 4×4 ਤੇ ਵੀਡੀਓ ਬਣਾਉ ਤੇ ਕਿਰਪਾ ਕਰਕੇ ਜਾਣਕਾਰੀ ਦਿਉ। ਕਿ ਚਾਰਾਂ ਟਾਈਰਾਂ ਨੂੰ ਬਰੇਕਾਂ ਲੱਗੀਆਂ ਹਨ। ਤੇ ਹੋਰ ਇੰਜਣ ਬਾਰੇ ਜਾਣਕਾਰੀ ਦਿਉ।
ਹਰ ਵੀਡੀਓ ਤੇ ਫਤਹਿ ਬੁਲਾੲਿਅਾ ਕਰੋ ਜੀ ਬਹੁਤ ਚੰਗਾ ਲਗਦੈ ।
ਬਹੁਤ ਵਧੀਅਾ ਲਗਦੈ ਤੁਹਾਨੂੰ ਸੁਣ ਕੇ ਜੀ
Tuhade video vich asi bahut kuj sikh le 22 ji very good
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ ਮਰੱਥ ਵਾਤਾਵਰਨ ਪ੍ਰੇਮੀ ਬਣੋ
Achi jankari bhai kisan ke lye 👍🙏🙏🙏
Bahut time to wait c video da 👍👍👍👍
ਬਹੁਤ ਵਧੀਆ ਜਾਣਕਾਰੀ ਜੀ
ਧੰਨਵਾਦ ਵੀਰ ਜੀ
ਸਤਿ ਸ੍ਰੀ ਆਕਾਲ ਵੀਰ ਜੀ
Wadia information bro.Thanks
Starting ch awaj sira e lata👌👌👌👌😂😂😂
Majak karna koi aapse sekhe bai jii 🤣🤣 .. ❤️ early comment's ❤️
Good c veery jo koe. Es di hod. SAma da gal karda
Good information 👍
0:50🤣🤣🤣🤣😁😁😁🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣 bai tahadiya aaho jayiha galla bohut👌👌👌lagdiya hann kive di👍👍
Good job brother. Gbu.
ਵਧੀਆ ਜਾਣਕਾਰੀ ਦਿੱਤੀ ਭਾਜੀ ਤੁਸੀ
Good job brother 👍
Very nice video Bai ji
Good information bro
ਦਾਰੂ ਵਾਲੀ ਤਾਂ ਗੱਲ ਬਿਲਕੁਲ ਸੱਚ ਹੈ ਵੀਰ । ਏ ਨੀ ਪਤਾ ਦਾਰੂ ਕੱਢਣ ਨੂੰ ਹੀ ਕੀ ਮੰਨੀ ਜਾਂਦੇ ਨੇ ਲੋਕ
Veer g boht vdia jankari diti . shukriya..veer g swaraj L.M.H di vdeo banao..kdo market ch aauga..
Nice video veer ji
Very good video veer ji
Nice information 👍
Good information paji 🙏🙏🙏
ਬਹੁਤ ਵਧੀਆ ਬਾਈ
0:50 hassa ni rukna 😂😂
Naale bai sahi kiha
D infotainment de sache viewere
👍👍👍👍
👇👇
Very good brother
Good job veer g
Keep it up brother
Very nice veer ji
Sat shri akal veer ji
Veere es paase ton band krn nalo changa silencer vale pase ton band kr dyie sikka rakh ke
Edar ton band krn nal pressure pauga sari egr unit te may be ????
Sat shri akal ji 🙏
👌👌👌👌👍👍👍👍 right Nice bro
Nice bhai ji
Sat Sri akal ji
Sat shri akal g
Egr ਵੀਰ ਕੰਮਬਰਸ਼ਨ ਚੈਬਰ ਚ ਬਣਿਆ ਪਰੈਸ਼ਰ ਲੀਕ ਕਰ ਦਿੰਦਾ ਕੇਮ ਤੇ ਇੱਕ ਛੋਟੀ ਜਿਹੀ ਸਟਰੋਕ ਬਣੀ ਹੁੰਦੀ ਜੋ ਵੱਡੀ ਸਟਰੋਕ ਤੋ ਪਹਿਲਾਂ ਪਰੈਸ਼ਰ ਲੀਕ ਕਰ ਜਾਦੀ ਸਹੀ ਮਹਿਣੇ ਚ ਜੇ ਬੰਦ ਕਰਨਾ ਤਾ egr ਸਟਰੋਕ ਵਾਲੀ ਕੇਮ ਵੀ ਚੇਜ ਕਰਨਾ ਜਰੂਰੀ ਹੈ ਜਿਵੇਂ 3630 ਦੀ ਕੇਮ ਇਸੇ ਕਰਕੇ ਹੀ ਚੇਜ ਕਰਦੇ ਨੇ egr ਘੱਟ ਤੋ ਘੱਟ ਪੰਜ ਹਾਰਸ ਪਾਵਰ ਡਾਊਨ ਕਰ ਦਿੰਦਾ
Veer g egr pollution causing gases nu renter kranda in piston area
Balle balle🤘🤘
Sahi gal aa 22 jugad hi aa
Nice👍👍
ਵੀਡੀਓ ਵਧੀਆ ਹੈ
Sat sri akal ji
bai ji Deutz-Fahr agrolux 50hp te video bnao 🙏🙏🙏🙏🙏
Bht vadiya jankari diti
Jive ajj kal trucka vich urea pana penda pollution nu Rokan layi
Bai g swarsj 855 fe H-L-M side shift di video bnaeo...plzzzzz
y g apna kol 2007 model 855 aa 9 sizn turri ala riper ta chlya 20 25 kilya di khati b kiti ajj tak clutch nu ta engine gear nu chavi tak ni lagi ajj b 8 futta rotaviter di thuki kad da 13 hall chlyi da aa
Hahahah sachi gall hey. 22
ਗੋਰੇ ਕਾਰਾ ਦਾ ਤੇਲ ਘਰੇ ਬਦਲ ਦਿੰਦੇ ਥੋਨੂੰ ਚਾਬੀ ਵੀ ਨੀ ਲੋਆਉਣੀ ਆਉਂਦੀ । 🤣😂 ਹੋਰ ਲੈਲੋ ਜਾਣਕਾਰੀ EGR ਬਾਰੇ ।
Novo 655 da egr kive band karna veer ji dasio
Good a
Slincer ali side tu v band kr skde reply kri bai
Nice
Deutz fahr 55 di video bnao bai
Bai ji exaust gas to intake ch pejd tavi dobara burn ho ske
Ha thandi tati da koi chkr ni
Bhai messy 9500 smart bnao
👌👌👌❤
Pollution nu rokan layi jive sade truck vich urea wala slenser aunda
Kissan ekta jindabad
Bhai trbo lagate Wakt egr Band kre ya nhi
Veery ji os. Time sarvaj kamt only. 47000 ,. 47 thoujthtt. O veery ji
Baai deutz fahr 60 te video bnado ji
Veery ji mara pass oh sarvj ha. Jis Tam sargur ma fast time jasi khuli c
PB 32 super 👍🏻
ਘੈਂਟ ਬੰਦਾ ਯਰ ਤੂੰ ਨੰਬਰ ਮਿਲ ਸਕਦਾ ਵੀਰ ਤੇਰਾ।
Veer ji
Newholland 5620 ta video banao
Ki hall a verre
Nyc
Aah recycling krda over oil nu jo oil dhue nal bahr aunda
Veer ji genrator te r p m puli sating swaraj 1000 rpm te video karo ji
12 hethli te utli 7
Je 1000 pto aa
Jhon deere Sira
Eh vishe te vi bnao video
Kisan majdur akta jindabad
ਜਿਉਂਦਾ ਰਹਿ ਪੁਤਰਾਂ
veera sonlike tiger ta video please
Preet 955 3 speed te video pao
👍👍👍
VIr ji Johan deer 5310 nu kethe hunda egr Kem te me chej karati per duaa ni sada e hor ki kareye ki duaa sadde tecter please daseo jarur ji
Pehla ehe ta sikh la egr da kamm ki hunda aa . Egr hunda aa exhaust gas recycling system. Exhaust vicho half burned particles nu chukk k and intake vich dinda aa naa k thandi hwa marda aa avi loka nu sdai na bnaa
Att
Veer ji. Balo. Malter kotala kapni to pusi ki 19 77. Tara koe taracher c
Bayi 2 wheel 969 di demo kro
Veery khati ta. Pala bapu ji. Bala nal karda c ,,,, ki canda ,,. , UAS vi. Iiapna ha
D.Karban karwon lye daso purrann Tractor bara
Me car da saf krya buhat bura haal si jama bnd si bs ek hole chalda si babe di meh hi rahi nuksan ni hoea saf krona buhat jrori ah ah
EGR ਬੰਦ ਕਰਨ ਲਈ ਸਲੰਸਰ ਵੀ ਬਦਲਣਾ ਜ਼ਰੂਰੀ ਹੈ ਬਾਈ ਹੈ EGR ਵਾਲੇ ਟਰੈਕਟਰਾ ਦੇ ਸਲੰਸਰ ਬੰਦ ਵਰਗੇ ਹੀ ਹੁੰਦੇ ਨੇ
Ki veer Punjab ena rich ho ga 4
❤️❤️👍👍👌👌😍😍❤️❤️
Ek video tractor stunt ware banalo ji kidda tractor chakde
भाई जी ये एयर क्लीनर वाला ढक्कन kaha मिलेगा जो शौ मे लगता है
Very ut vala
Sarvice video moblal filter change daso
Aluminum plate sabh to best rahu
ਬਾਈ ਜੀ ਮੈਸੀ ਟਰੈਕਟਰ ਦੀ ਵੀ ਡਟੈਲ ਦਿਓ
00.50 to 1.10 min tak cirrraaaa krva ta veer 🤣🤣🤣🤣🤣🤣
👍👍👍👍👍👍👍👍👍👍👍👍👍👍👍👍
Veer ji mara 1977 madal 540 kata hoea ha calch dabal ha. Ha
ਬਾਈ ਮੇਰੇ ਕੋਲ 6549 ਟਰੈਕਟਰ ਆ ਜਿਸ ਦਾ egr ਖਰਾਬ ਹੋ ਜਾਣ ਤੇ ਕੰਪਨੀ ਨੂੰ ਕੁਝ ਪਤਾ ਨਹੀਂ ਲੱਗਾ ਤੇ ਟਰੈਕਟਰ ਕਰਾਹੇ ਤੇ 1ਲੀਟਰ ਤੇਲ ਵੱਧ ਖਾਦਾਂ ਸੀ
@@Punjab879 non turbo c pehla hun ni pata
Bai 855 da u pipe di video lake aoo kithe laia
bai EGR main kraya band novo 655 da bahut fark aa tractor de uthan ch bagut fark aya te 5ve gear ch dhuan maarda c dabda c hun ni dabda bahut fark painda, EGR tan faltu da load aa engine te
Veere average ja jor da frk penda v