Biker Singh,Kaval Singh and Jarnail Singh je mere Pind Anand Garh Mehlan wali Hoshiarpur rahende si.Mere prhosi uncle je si.Me Biker Singh je nu 4ya 5 saal pahle millaya si.
rupinder veer g ik hor mahan kwisher naib kotiya nwab ghumiar da lp vi record karo bahut dhanwaad tuhadi is peshkari waste waheguru ji hor kayamyabi deve thank you
Yg satsri akaal Gurughar ch sunde c pardesi sonki varga dhadi sunoun lykotkot dhanbad god bless u livelong sidhu yg fon number likho contact kar skia amer singh sonki nu uplod karo g
ਤੀਹ ਸਾਲਾਂ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਬਹੁਤ ਵਧੀਆ 🙏🙏
ਇਹ 50 ਸਾਲ ਪੁਰਾਣਾ ਤਵਾ ਰਿਕਾਰਡ ਆ ਪ੍ਰਦੇਸ਼ੀ ਸਾਹਿਬ ਦਾ 🎉
ਕਿਯਾ ਬਾਤ ਆ ਪਰਦੇਸ਼ੀ ਸਾਹਿਬ 🎉
1980 ਵਿੱਚ ਮੇਰਾ ਭਰਾ ਡੁਬਈ ਤੋਂ ਟੇਪ ਰਿਕਾਰਡ ਲੈ ਕੇ ਆਇਆ ਸੀ।ਇਹ ਢਾਡੀ ਵਾਰਾਂ ਚਲਾਈਆਂ ਜਾਂਦੀਆਂ ਸੀ। ਮੈਂ ਦਸਾਂ ਕ ਸਾਲਾਂ ਦਾ ਸੀ।ਮੇਰਾ ਬਾਪੂ ਇਹ ਵਾਰਾਂ ਰੋਜ਼ ਸੁਣਦਾ ਸੀ।ਉਹ ਬਹੁਤ ਜੋਸ਼ ਵਿੱਚ ਆ ਜਾਂਦਾ ਸੀ। ਮੈਂ ਬੜਾ ਹੈਰਾਨ ਹੋਇਆ ਕਰਦਾ ਸੀ। ਮੇਰੇ ਦੋ ਭਰਾ ਮੈਥੋਂ ਵ੍ਹਡੇ ਸੀ। ਪਿੰਡ ਵਿੱਚ ਬਿਜਲੀ ਨਹੀਂ ਸੀ।ਟੇਪ ਸੈਲਾਂ ਤੇ ਚੱਲਿਆ ਕਰਦੀ ਸੀ।ਸਾਰੇ ਪਿੰਡ ਹੋਰ ਕੋਈ ਟੇਪ ਰਿਕਾਰਡ ਨਹੀਂ ਸੀ।ਸਾਡੇ ਵ੍ਹਡੇ ਸਾਰੇ ਕੱਚੇ ਘਰ ਦੇ ਵਿਹੜੇ ਵਿੱਚ ਪਿੰਡ ਦੇ ਲੋਕ ਆ ਕੇ ਬੈਠ ਜਾਂਦੇ ਸੀ।ਉਹ ਵੇਲ਼ਾ ਬੜਾ ਚੇਤੇ ਆਉਂਦਾ ਹੈ।
🙏🏽
ਮਿੱਤਰਾ ਕਿਯਾ ਟੈਮ ਸੀ ਉਹ ਮੇਰੇ ਪੰਜਵੀ ਚ ਪੜਦੇ ਵੇਲੇ ਵੱਡੇ ਸਪੀਕਰ ਵਿਚ ਚਲਦੇ ਹੁੰਦੇ ਸੀ ?? ਅੱਜ ਕੱਲ੍ਹ ਇਹੋ ਜਿਹੇ ਗੀਤ ਜਾਂ ਵਾਰਾਂ ਨਾਂ ਕੋਈ ਲਿਖ ਸਕਦਾ ਨਾਂ ਨਾਂ ਐਡੇ ਸਟੈਮਨੇ ਨਾਲ ਗਾ ਸਕਦਾ ?? ਸਸਅ
ਬਹੁਤ ਵਧੀਆ ਉਪਰਾਲਾ ਬਾਈ ਜੀ। ਇੱਕ ਬੜੀ ਤਿੱਖੀ ਅਵਾਜ਼ ਚ ਢਾਡੀ ਵਾਰ ਸੁਣਿਆ ਕਰਦੇ ਸੀ ਬਚਪਨ ਚ, ਲਗਭਗ 45 ਸਾਲ ਪਹਿਲਾਂ। ਢਾਡੀ ਦਾ ਨਾਂ ਨਹੀਂ ਪਤਾ। ਬੜਾ ਸਕੂਨ ਮਿਲਦਾ ਸੀ ਸੁਣਕੇ।
ਬਹੁਤ ਖੂਬ ਵੀਰ ਜੀ...
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏🙏🙏🙏
Dhad sarangi sunke Anand aa gaye 22ji
Jionde raho veer ji shukriya veere bot vadhia uprala
Dhan dhan baba deep singh ji
❤ਪੁਰਾਣੇ ਖਜਾਨੇ ਲਈ ਬਾਈ ਜੀ ਧੰਨਵਾਦ ਮ❤
ਬਹੁਤ ਬਹੁਤ ਧੰਨਵਾਦ ਅਾਤਮਾ िਸੰਘ ਖਾਲਸਾ ਰਾਜੋਅਾਣਾ
ਸਿੱਧੂ ਜੀ ਇਹ LP ਮੇਰਾ ਬਾਪੁ ਜੀ ਹਰ ਰੋਜ ਸਵੇਰੇ ਵੇਲੇ ਘਰ ਵਿੱਚ ਸੁਣਦਾ ਹੂੰਦਾ ਸੀ
ਤੇਰਾ ਤਾਂ ਬਾਪੂ ਸੁਣਦਾ ਮੈਨੂੰ ਇਹਨਾ ਗੀਤਾਂ ਨੂੰ ਪੰਜਾਹ ਸਾਲ ਹੋਗੇ ਸੁਣਦੇ ਨੂੰ ( ਬਿੱਕਰ ਸਿੰਘ ਪਰਦੇਸ਼ੀ) 😂
ਬਹੁਤ ਵਧੀਆ
Biker Singh,Kaval Singh and Jarnail Singh je mere Pind Anand Garh Mehlan wali Hoshiarpur rahende si.Mere prhosi uncle je si.Me Biker Singh je nu 4ya 5 saal pahle millaya si.
ਧੰਨਵਾਦ ਸਿੱਧੂ ਸਾਹਿਬ
ਧੰਨਵਾਦ ਵੀਰ ਜੀ
@@rupindersidhu ਅਜੇ ਤਾਂ ਸੁਣੀ ਜਾ ਰਿਹਾ ਹਾਂ।
Very good job
ਸੰਗੀਤ ਦੇ ਸ਼ਹਿਨਸ਼ਾਹ ਸਵਰਗਵਾਸੀ ਕੇਸਰ ਸਿੰਘ ਨਰੂਲਾ ਜੀ।
very nice song
ਵਧੀਆ ਉਪਰਾਲਾ
ਧੰਨਵਾਦ ਬਾੲੀ ਜੀ
Very good
ਵਾਹ ਪਰਦੇਸੀਆ
Old is Gold
Ssa g thank you dear
ਵਾਹ ਜੀ ਵਾਹ
ਧਰਮ ਨਾ ਛਡਦੇ ਸੂਬਿਆ ਲਾਲੈ ਆਪਣਾ ਜੋਰ ਤੇ ਹਰੀ ਸਿੰਘ ਨੇ ਜੈ ਕਾਰਾ ਛੱਡਿਆ। ਫੇਸ ਬੁੱਕ ਤੇ ਪਾਉਣ ਜੀ
Wahe guru ji ❤️ ❤❤❤❤❤❤❤❤❤waheguru ji wahe guru ji
Very very old song very nice very good vir ji
Gurdial Singh
DILLI
ਬਹੁਤ ਹੀ ਵਧੀਆ ਵੀਰ ਰੁਪੀੱਦਰ ਸਿੰਘ ਸਿੱਧੂ
Very nice
Very nice ji
rupinder veer g ik hor mahan kwisher naib kotiya nwab ghumiar da lp vi record karo bahut dhanwaad tuhadi is peshkari waste waheguru ji hor kayamyabi deve thank you
Paji Jadon labia tan paa Dao main
wahe guru ji❤️❤️❤️❤️❤️🌹🌹🌹🌹🌹
OLD IS GOLD VERY NICE
GUD sidhu ji
My ostad kewal singh kamal
Sidhu bai mere kol kuj old record payy han
ਬਾੲੀ ਜੀ ਅਾਪਣਾ ਨੰਬਰ ਦਿੳੁ
New Singer extra de geet gaun
Sidhu veer ji tadiyan the LP record Sukhi Sadk pura LP upload karna bhi thanks
Good luck
Yg satsri akaal Gurughar ch sunde c pardesi sonki varga dhadi sunoun lykotkot dhanbad god bless u livelong sidhu yg fon number likho contact kar skia amer singh sonki nu uplod karo g
Thanks you veer Ji Mera phone number Hai 1 778 708 7225
ਸਿੱਧੂ ਬਾਈ ਤੁਹਾਡਾ ਪਿੰਡ ਕਿਹੜਾ?
ਦਾਉਧਰ
The top cualty was thise LP SIDHU SAHIB
.
ਇਸ ਰਿਕਾਰਡਿੰਗ ਦੀ ਅਵਾਜ ਕਿੰਨੀ ਸਾਫ ਆ ਢਾਡੀ ਵਾਰਾਂ ਦੇ ਵਿੱਚ ਵੀ ਸਾਰਾ ਇਤਿਹਾਸ ਅੱਖਾਂ ਸਾਹਮਣੇ ਚਿਤਵਿਆ ਪਿਆ ਯਾਰ?? ਮੇਰੇ ਬਚਪਨ ਦੇ ਗੀਤ ਨੇ ?? ਮੋਬਾਈਲ ਦਾ ਜਮਾਨਾ ਵਧੀਆ ਆਇਆ? ਕਿਯਾ ਬਾਤਾਂ ਨੇ ਢਾਡੀ ਬਿੱਕਰ ਸਿੰਘ ਪਰਦੇਸ਼ੀ ??ਜਿਸ ਦਿਨ ਤਵਾ ਨੈਟ ਤੇ ਆਇਆ ਮੇਰੀ ਕਾਰ ਵਿਚ ਲਗਾਤਾਰ ਚੱਲ ਰਿਹਾ?? ਜਿਉਦੇ ਰਹੋ ਸਸਅ ਧੰਨਵਾਦ 🎉?????
ਵਾਹ ਮਹਿਤਪੁਰ ਵਾਲਿਆ ਮੁੰਡਿਆ ਜੀਤਾ ਰਹਿ ਬੇਸ਼ੱਕ??????
1980 ਵਿੱਚ ਮੇਰਾ ਭਰਾ ਡੁਬਈ ਤੋਂ ਟੇਪ ਰਿਕਾਰਡ ਲੈ ਕੇ ਆਇਆ ਸੀ।ਇਹ ਢਾਡੀ ਵਾਰਾਂ ਚਲਾਈਆਂ ਜਾਂਦੀਆਂ ਸੀ। ਮੈਂ ਦਸਾਂ ਕ ਸਾਲਾਂ ਦਾ ਸੀ।ਮੇਰਾ ਬਾਪੂ ਇਹ ਵਾਰਾਂ ਰੋਜ਼ ਸੁਣਦਾ ਸੀ।ਉਹ ਬਹੁਤ ਜੋਸ਼ ਵਿੱਚ ਆ ਜਾਂਦਾ ਸੀ। ਮੈਂ ਬੜਾ ਹੈਰਾਨ ਹੋਇਆ ਕਰਦਾ ਸੀ। ਮੇਰੇ ਦੋ ਭਰਾ ਮੈਥੋਂ ਵ੍ਹਡੇ ਸੀ। ਪਿੰਡ ਵਿੱਚ ਬਿਜਲੀ ਨਹੀਂ ਸੀ।ਟੇਪ ਸੈਲਾਂ ਤੇ ਚੱਲਿਆ ਕਰਦੀ ਸੀ।ਸਾਰੇ ਪਿੰਡ ਹੋਰ ਕੋਈ ਟੇਪ ਰਿਕਾਰਡ ਨਹੀਂ ਸੀ।ਸਾਡੇ ਵ੍ਹਡੇ ਸਾਰੇ ਕੱਚੇ ਘਰ ਦੇ ਵਿਹੜੇ ਵਿੱਚ ਪਿੰਡ ਦੇ ਲੋਕ ਆ ਕੇ ਬੈਠ ਜਾਂਦੇ ਸੀ।ਉਹ ਵੇਲ਼ਾ ਬੜਾ ਚੇਤੇ ਆਉਂਦਾ ਹੈ।
ਉਹ ਸਮਾ ਬਹੁਤ ਹੀ ਵਧੀਆ ਸੀ ਲੋਕਾ
ਵਿੱਚ ਬਹੁਤ ਪਿਆਰ ਸੀ
Q
Very nice