Sat shri akal ji 2wey veera nu ardas karda ha vi akal purkh waheguru ji chardikala tandarusti te sarbat da bhla wakshan baba nanak ji tuhanu khush rakhan te hor tarakian wakshan
Waheguru ji .. sada sri fathegarh sahib jilla a .. ajj v thalle sonde haa saheedi dina vich… ajj afsos hunda ki kyu sade warge begerat ehsaan framous loka lai Guru sahib ji apna sabh kuj waar gye .. bahut maare halaat aa kaum de
Teinu baba Kush nahi hunda teh tu baba sach bolda teh teria gaalan v jma sachiaan teh kaydia neh baba yaar Rona kada tah sachi teri baba Umar oh waheguru bahut lambi kare . ❤❤❤❤❤❤❤love you baba
Sat shri akal baba ji Agar ho ske please shaheedi dina wich koi funny video shad ke itehaas das deo daily koi Kyu ki tuhanu sare sunde ne hun please request aa agr ho ske Bski bht bht pyaar main canada to sunda tuhanu thankyou Sat shri akal
Baba ji ikk bacha osda father nashe krda but oh bacha pathi Sikh bnya ghro gareeb a osdi help krni chahidi veer merya ne help krni howe mno dsyo m Milla deoga oss Bache naal peo ne jameen vechti sari nashe ch oss Bache nu samnba chahida vdia passe turya vechara
Baba g pind birring Jalandhar pathi singh dekh lo kadi v aa k pathi kol balero c Scorpio lai hun 3 kudiya aa sab bade School wich paddeya aa bhotja sohni life aa pathi de koi v aa k mil sakda baba g video wich jarur daseo plc
Baba eho jehia glla na krr yaar. Teri oumar bhut lambi aa . Sadi vi lgg je kio k look tere to kuj sikhde hi ne. Jeoda reh .honsle naal ta aapa vadi to vadia janga jit ge jindgi di bazi poori khedni aa tu. Changa
Drama karda kida vekh, karna jai bala ji, jai hanuman ji, veham param saree karda tari, drame vekh kive karda dode khaa ke rss da banda eh. Sikh kehri side tou tari. Paise layee praa, bhen bahut banaye ehne 😂😂😂
Gallan vekhu ena diyaa te jai hunaman, jai bala ji karda rehnda gallan sikhi diya karde mahagappi banda. Paise ikathe karn nava tarika labayaa ehna lokan.
Baba ji licence vala kam bahut vadia kro baba ji sefty jruri aa hun jida da time chal reha apne jehre nal rehnde aa o dhokha de den gye par asla eho g chej aa kde dhokha nai dinda baba ji tuhade te jida hun time chal reha tusi app das de tanu aa kam krna chaida jruri ska pra dhokha de sakda par asla nai baba ji nal aa tuhade baba ji kise v tra di koi sewa hoye ta dasiyo jrur main bahar aa uk 🇬🇧 tuhadi jrur help kraga paise vlo v tusi apna num send kro baba ji
ਬਾਬਾ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਮੈਂ ਵੀ ਪਾਠੀ ਸਿੰਘ ਹਾਂ ਬਾਬਾ ਜੀ ਪੈਂਤੀ ਸਾਲ ਤੋਂ ਮੈਂ ਪਾਠ ਕਰ ਰਹਿਆ ਹਾਂ ਗੁਰੂ ਘਰਾਂ ਵਿੱਚ ਵੀ ਸੇਵਾ ਕੀਤੀ ਹੈ ਹਾਲੇ ਤੱਕ ਘਰ ਨਹੀਂ ਬਣਿਆ ਪੰਤਾਲੀ ਸੋ ਰੁਪੈ ਵਿੱਚ ਤਿੰਨ ਸਾਲ ਲਾਏ ਨੇ ਓਹੁ ਵੀ ਬਾਬੇ ਅਮਰੀਕਾ ਸਿੰਘ ਦੇ ਗੁਰੂ ਘਰ ਵਿੱਚ ਅਗੋਂ ਹੁਣ ਸਾਡੇ ਜੁਵਾਕ ਮੂੰਹ ਨਹੀਂ ਕਰਦੇ ਇਸ ਕੰਮ ਚ ਇੱਕ ਤੁਸੀਂ ਅਕੱਲੇ ਬਾਬਾ ਜੀ ਗ੍ਰੰਥੀ ਸਿੰਘਾਂ ਦੇ ਹੱਕ ਬੋਲਦੇ ਹੋ ਤੁਹਾਡੀ ਓਮਰ ਬਹੁਤ ਲੰਮੀ ਹੋਵੇ ਤੇ ਹੋਵੇਗੀ
ਵਾਹ ਜੀ ਵਾਹ ਬਾਬਾ ਅੱਜ ਤਾਂ ਤੈਂ ਰੂਹ ਖੁਸ਼ ਕਰਤੀ
ਸਤਿ ਸ੍ਰੀ ਅਕਾਲ ਵੀਰ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ 🙏🙏 ਸੱਚ ਤੇ ਕੱਚ ਵੀਰ ਚੁਭਦੇ ਹੁੰਦੇ ਨੇ ਪਰਮਾਤਮਾ ਲੰਬੀਆਂ ਉਮਰਾਂ ਬਖਸ਼ੇ ਵੀਰ ਨੂੰ ਚੱੜਦੀ ਕਲਾ ਚ ਰੱਖੇ ਬਾਬਾ ਜੀ ਵੀਰ ਤੈਨੂੰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏
ਬਾਬਾ ਜੀ ( ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਜ਼ੋਰਾਵਰ ਸਿੰਘ ਜੀ ਫਤਹਿ ਸਿੰਘ ਜੀ ਤੇ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਜੀ,) 👋👋
ਬਾਬਾ ਜੀ ਖਿਣੋਰੀ ਡੱਲੇਵਾਲ ਸਾਬ ਬਾਰੇ ਵੀ ਲੋਕਾਂ ਨੂੰ ਦਸਿਓ। ਧੰਨਵਾਦ ਹੋਵੇ।
ਬਾਬਾ ਜੀ ਤੁਸੀਂ ਬਿਲਕੁਲ ਠੀਕ ਕਿਹੇ ਰਹੇ ਹੋ ਸ਼ਹੀਦੀ ਦਿਹਾੜੇ ਨੂੰ ਤਾਂ ਸਾਡੇ ਲੋਕ ਵਿਆਹ ਵਾਂਗੂ ਲਛਨ ਕਰਦੇ ਨੇ ਕਿਸੇ ਘਰ ਮਰਗ ਹੋਈ ਹੋਵੇ ਤੁਸੀਂ ਪਾਓ ਪੰਗੜੇ ਫਿਰ ਪਤਾ ਲੱਗਦਾ ਹੈ ਸਾਡੇ ਲੋਕ ਸਿਰਫ ਲੰਗਰ ਖਾਨ ਜਾਂਦੇ ਨੇ ਮੈਂ ਇਹੇ ਕਹਿਨਾ ਓਸ ਦਿਨ ਲੰਗਰ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ ਬਾਬਾ ਜੀ ਜਿਓਂਦੇ ਵੱਸਦੇ ਰਹੋ ਤੁਸੀਂ ਦੱਸ ਦਿਓ ਅਸੀਂ ਤੁਹਾਡੇ ਨਾਲ ਹਾਂ
ਬਾਬਾ ਜੀ ਤੁਹਾਡੀ ਸਲਾਹ ਤੇ ਜਲਦੀ ਹੀ ਅਮਲ ਸ਼ੁਰੂ ਕਰਾਂਗੇ ਬਹੁਤ ਜਲਦੀ ਵਾਹਿਗੁਰੂ ਜੀ
ਸਤਿ ਸ੍ਰੀ ਅਕਾਲ ਬਾਬਾ ਜੀ ਚੜ੍ਹਦੀ ਕਲਾ ਵਿੱਚ ਰਹੋ
ਬਾਬੇ ਯਾਰ ਦਿਲ ਨਾ ਛੋਟਾ ਕਰੇ ਕਰ , ਐਨੇ ਔਖੇ ਸਮੇਂ ਚ ਨੂੰ ਕਡਤਾ ਰੱਬ ਨੇ , ਹੁਣ ਤਾਂ ਸਭ ਸੈਪ ਐ , ਹੁਣ ਤੁਸੀਂ ਕਹੀ ਜਾਂਦੇ ਟਾਇਮ ਥੋੜਾ , ਐਵੇਂ ਨਾ ਕਿਹਾ ਕਰੋ ਬਾਬਾ ਜੀ , ਹਲੇ ਬਹੁਤ ਕੁਝ ਸਿਖਣਾ ਤੁਹਾਡੇ ਤੋਂ , ਜਿਓਂਦੇ ਵਸਦੇ ਰਹੋ ❤❤
ਦਾਦੀ ਜੀ ਮਾਤਾ ਗੁਜਰ ਕੌਰ ਜੀ ਆਪਣੀ ਪਿਤਾ ਸ੍ਰੀ ਗੁਰ ਗੋਬਿੰਦ ਸਿੰਘ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ
ਬਾਬਾ ਜੀ ਤੁਹਾਡੀ ਉਮਰ ਬਾਉਠ ਲੰਭੀ ਏ। ਏਦਾ ਨਾ ਬੋਲ ਕੱਢਿਆ ਕਰੋ ਮੁੱਖ ਚੋ। ਬਾਬਾ ਥਾਨੁ ਉਮਰ ਲੰਬੀ ਦੇਵੇ 🙏
ਸਤਿ ਸ੍ਰੀ ਅਕਾਲ ਬਾਬਾ ਜੀ ਹੋਰ ਸਿਰ ਠੀਕ ਹੋ ਗਈ 🙏🙏🙏🙏🙏♥️♥️♥️♥️♥️🌹
Baba g satsriakal mai g bhut dukhi a par thodia video mnu bhut motivation dindi a ne Bala g ap di Umar 200 sal karn schi love you sooo much baba g
ਸਹੀ ਗਲ
ਸਤਿ ਸ੍ਰੀ ਅਕਾਲ ਬਾਬਾ ਜੀ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲ਼ੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ 🙏🙏
ਬਹੁਤ ਵਧੀਆ ਬਾਬਾ ਜੀ
ਸਤਿ ਸ੍ਰੀ ਆਕਾਲ ਬਾਬਾ ਜੀ 👍 ਬਿਲਕੁਲ ਸਹੀ ਗੱਲ ਬਾਬਾ ਜੀ 🙏
ਬਾਬਾ ਜੀ ਬਹੁਤ ਬੱਚਿਆਂ ਨੂੰ ਚਾਰ ਸਹਿਬਜ਼ਾਦਿਆਂ ਦੇ ਨਾਮ ਨਹੀ ਪਤਾ
ਸਤਿ ਸ੍ਰੀ ਆਕਾਲ ਬਾਬਾ ਜੀ ❤❤❤❤❤
ਬਾਬਾ ਹੈਲੋ ਨੂੰ ਤਾਰਾ ਕਿਥੇ ਦਿਖਦੀਆ ਜੀਭ ਆਲੀਆ ਘੱਟ ਦਿਆ ਕਰ ਬਾਬਾ ਜੀ 😅😅
ਬਾਬਾ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਬਹੁਤ ਵਧੀਆ ਗੱਲਾਂ ਕੀਤੀਆਂ
ਬਹੁਤ ਬਹੁਤ ਧੰਨਵਾਦ ਜੀ ਆਪ ਦਾ
hanji thek aa baba ji
ਬਾਬਾ ਜੀ ਸਤਿ ਸ੍ਰੀ ਆਕਾਲ ਜੀ ਅਸਾਂ ਪਾਸਾਂ ਦੇ ਖ ਕੇ ਚੱਲਿਆ ਕਰੌਂ ਤੁਹਾਡੀ ਬਹੁਤ ਲੋੜ ਹੈ
ਬਾਬਾ ਜੀ ਮੈ ਤੁਹਾਡੀ ਹਰੇਕ ਵੀਡੀਓ ਦੇਖਦਾ ਜੀ ਤੁਹਾਡੀ ਹਰੇਕ ਵੀਡੀਉ ਵਿੱਚ ਸਿੱਖਣ ਨੂੰ ਮਿਲਦਾ ਜੀ ਬਾਬਾ ਜੀ ਮੇਰੇ ਮੰਮੀ ਠੀਕ ਨਹੀਂ ਰਹਿੰਦੇ ਟੈਸਟਾ ਵਿੱਚ ਕੁੱਝ ਨੀ ਆਉਂਦਾ ਬਾਬਾ ਜੀ ਅਰਦਾਸ ਕਰੋ ਉਹ ਠੀਕ ਹੋ ਜਾਣ ਜੀ 🙏 ਲੋਕਾਂ ਦੀ ਟੈਂਸ਼ਨ ਲਈ ਦੀ ਇਹਨਾਂ ਨੇ ਰੱਬ ਨੂੰ ਗਲਤ ਕਿਹਾ ਇਹਨਾਂ ਦਾ ਕੰਮ ਹੀ ਏ ਹੈ
सतनाम।जी।वाहेगुरू।जी
ਬਾਬਾ।ਜੀ।ਸਤਿ।ਸੀ।ਅਕਾਲ।ਜੀ
Baba teria gala sun ke maan nu sakkon a jandaa🙏🙏🙏🙏🙏
Sat Shri akal Tari baba ji 🙏🙏🙏🙏🙏
Baba g kuch nei hunda thonu daro mat rab mehar kruga sariya te bnda vadiya baba g
ਇਕ ਪਾਠੀ ਸਿੰਘ ਜੀ ਦੀ ਘੱਟੋ ਘੱਟ ੫੦ ਹਜ਼ਾਰ ਰੁਪਏ ਤਨਖਾਹਾਂ ਹੋਣੀਂ ਚਾਹੀਦੀ ਹੈ
ਵਾਹਿਗੁਰੂ ਭਲੀ ਕਰੇ 👏👏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Ajj.wali.mdeer.trector.te.deck
Laake.fukrian.mardi.aa.road.te
Koi.akkal.ni.dinda.v.tusi.guru
Gjar.kive.jana.h
Sat shri akal ji 2wey veera nu ardas karda ha vi akal purkh waheguru ji chardikala tandarusti te sarbat da bhla wakshan baba nanak ji tuhanu khush rakhan te hor tarakian wakshan
God bless you baba ji 🙏🙏🙏🙏🙏
Jay Bajrang bli ki baba ji
Waheguru ji .. sada sri fathegarh sahib jilla a .. ajj v thalle sonde haa saheedi dina vich… ajj afsos hunda ki kyu sade warge begerat ehsaan framous loka lai Guru sahib ji apna sabh kuj waar gye .. bahut maare halaat aa kaum de
Sat Shri akal baba ji
Teinu baba Kush nahi hunda teh tu baba sach bolda teh teria gaalan v jma sachiaan teh kaydia neh baba yaar Rona kada tah sachi teri baba Umar oh waheguru bahut lambi kare . ❤❤❤❤❤❤❤love you baba
ਇਸ ਤੋਂ ਆਪ ਤਾ ਛੱਡਿਆ ਕੇ ਨੀ ਗਿਆ ਰਾਜਸਥਾਨ ਲੋਕ ਲੈ ਕੇ ਜਾਦਾ ਸੀ ਇੱਕ ਸੈਟਰ ਵੀ ਖੋਲਿਆਂ ਸੀ ਰਾਜਸਥਾਨ ਢਾਬਾ ਖੋਲ ਲਿਆ ਸੀ ਗੱਲਾਂ ਗੱਲ੍ਹਾਂ ਵਿੱਚ
ਬਾਈ ਹੈਲੋ ਇਹ ਟਿੱਪਣੀ ਮੈ ਖਾਸ ਤੇਰੇ ਲਈ ਕੀਤੀ ਹੈ ਤੇਰਾ ਸੁੱਭ ਨਾਮ ਜਾਨਣ ਲਈ ਮੈਨੂੰ ਪਤਾ ਹੈਲੋ ਨਾਮ ਤਾ ਬਾਬੇ ਨੇ ਪਿਆਰ ਨਾਲ ਰੱਖਿਆ ਹੋਇਆ ਹੈ ਤੇਰਾ ਨਾਮ ਪ੍ਰਿਰਥਾ ਹੈ ਜਾ ਸਰਦਾਰ ਮਨਦੀਪ ਸਿੰਘ ਹੈ ਮੈਨੂੰ ਇੱਕਲੇ ਨੂੰ ਟਿੱਪਣੀ ਕਰਕੇ ਭਾਵੇ ਜਵਾਬ ਨਾ ਦੇਈ ਹੋ ਸਕੇ ਅੱਗਲੇ ਪ੍ਰੋਗਰਾਮ ਵਿੱਚ ਦੱਸ ਦੇਣਾ ਕਿਉਕਿ ਕਈ ਵਾਰ ਟਿੱਪਣੀ ਕਰਨ ਵੇਲੇ ਹੈਲੋ ਕਹਿਕੇ ਲਿਖਣਾ ਪੈਦਾ ਹੈ
ਖਨੋਰੀ ਬਾਰਡਰ ਤੇ ਵੀ ਹਾਜ਼ਰੀ ਲਵਾੳ ਬਾਬਾ ਜੀ
Sat shree akal baba ji from Raja Sandhu
ਵਾਹਿਗੁਰੂ ਜੀ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ ਤੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਨੂੰ 🙏🙏🙏🙏🙏🙏🙏🙏🙏🙏
Hor thik thak hai BABA ji from haryana tohana tu ji baba ji tusi naam nahi bolda jar❤ Balwinder Singh tohana tu ❤🙏🦅🦅🦅🦅🦅🦅🥳🥳🙏🙏
Naam 22 Waheguru da bolna ke loka da? Vich gal shaheedi diharea di kr reha baba, te tenu apne naam di pai ae.
Waheguru ji mehar karyo ji
Nahi baba kuch nahi hunda jindabad tare baba ji
Amrit pal Singh rajsthan
ਬਾਬਾ ਫਾਈਲ ਵਾਲੀ ਗੱਲ ਗਪੁੱਤ ਰੱਖੀ ਦੀ ਆ ਕੋਈ ਨਾਂ ਥੋੜ੍ਹਾ ਹੁਸ਼ਿਆਰ ਰਿਹਾ ਕਰੋਂ
Tari veer ji tusi jinda dill insaan ho chardikala dia gla kria kro
Waheguru Ji 🙏🙏😢😢
Very nice ji ❤❤❤❤❤❤❤❤❤❤❤❤❤❤❤❤
Weheguru weheguru weheguru weheguru g
ਬਾਬਾ ਪਹਿਲਾਂ ਐਨਾਂ ਕੁਝ ਦੇਖਿਆ ਤੁਸੀਂ,ਇਕ ਯਾਰ ਲਾਈਸੰਸ ਬਣਾ ਕੇ ਰੱਖਿਆ ਕਰੋ ਛੋਟਾ ਜਿਹਾ ਨਾਗ ਦਾ ਬੱਚਾ
ਫਿਰ ਏਹੋ ਜਿਹੇ ਸੋ ਵਾਰ ਸੋਚ ਕੇ ਆਇਆ ਕਰਨਗੇ
Baba ji aap ji 20 se 31 tak guru pita ji khata sunao ...jo ki apni Aaj ki pidi ko pata Lage aap ji hi ho jo ye ker sakte he....
OK a 22 ji
ਤਾਰੀ ਬਾਬੇ ਕਾਕੇ ਧਾਲੀਵਾਲ ਬਰਨਾਲੇ ਤੋਂ ਕਿੰਨੇ ਪੈਸੇ ਲੈਣੇ ਨੇ!ਇਹ ਜ਼ਰੂਰ ਦੱਸੀ ਬਾਬਾ ਤੇ ਕਾਹਦੇ ਲੈਣੇ਼ ਨੇ!
Waheguru ji 🙏
ਡੱਲੇਵਾਲ ਸਾਬ ਦੀ ਵੀ ਗੱਲ ਕਰਿਆ ਕਰੋ
Sat shri akal baba ji
Agar ho ske please shaheedi dina wich koi funny video shad ke itehaas das deo daily koi
Kyu ki tuhanu sare sunde ne hun please request aa agr ho ske
Bski bht bht pyaar main canada to sunda tuhanu thankyou
Sat shri akal
🙏🙏🙏🙏🙏🙏👌👌👌👌👌👌
❤❤❤❤❤
❤❤❤❤❤❤❤❤❤❤❤❤
🙏🙏🙏🙏🙏🙏🙏🙏🙏
Baba ji benti aa aje comedy vdo na pao aje sikh koum de shahidi dihade chal rahe aa
Lok tuhade ch nuksan lab de rahinde aa
✌️
Baba ji ikk bacha osda father nashe krda but oh bacha pathi Sikh bnya ghro gareeb a osdi help krni chahidi veer merya ne help krni howe mno dsyo m Milla deoga oss Bache naal peo ne jameen vechti sari nashe ch oss Bache nu samnba chahida vdia passe turya vechara
❤❤🙏
Babe tv di awaaz band rakhia karo video vele
Baba aavj nu ke ho gya k uureya vadeaa paiaa
Baba ji vedio bich bol dya kro preet aala cahanl fake unsubscribe kr dyo
Baba g pind birring Jalandhar pathi singh dekh lo kadi v aa k pathi kol balero c Scorpio lai hun 3 kudiya aa sab bade School wich paddeya aa bhotja sohni life aa pathi de koi v aa k mil sakda baba g video wich jarur daseo plc
Bhut dukh lageya Teri eh gll te yaara
Theek.kiha.baba.ji.lok.par.likh.ke.na.sukre.ho.gay.pehalwan.Hoshiar.pur.to
Baba Ji kon hai jede tenu paresan karda hai kise nu tu ta mada nhi keda fer kyo tere pichhe lage hai
Baba ji sadde pind kol marriage palace a lokki ah dinna vch vaih kari jnde ne sharam ne ondi
Tari baba g preet syaan bare ta loka nu bol do osda chanle unscibrer kr dain
Prince g je babe to takleff a video na dhek
Baba eho jehia glla na krr yaar. Teri oumar bhut lambi aa . Sadi vi lgg je kio k look tere to kuj sikhde hi ne. Jeoda reh .honsle naal ta aapa vadi to vadia janga jit ge jindgi di bazi poori khedni aa tu. Changa
bai gg pehla apne munda de ta kesh bal rakh la
ਉ ਯਾਰ ਤੁਸੀਂ ਕਿੱਧਰ ਏਸ ਖੱਚ ਦੀਆਂ ਗੱਲਾਂ ਨੂੰ ਸਹੀ ਮੰਨ ਰਹੇ ਹੋ। ਇਹਦੀਆਂ ਗੱਲਾਂ ਵਿੱਚੋਂ ਸੱਚ ਘੱਟ ਤੇ ਬਹੁਤੇ ਝੂਠ ਹੁੰਦੇ ਹਨ। ਕੀ ਕੋਈ ਬੰਦਾ ਸੋਚ ਸਕਦਾ ਹੈ ਕਿ ਅਜਿਹੀਆਂ ਲੀਰਾਂ ਬਦਮਾਸ਼ੀ ਕਰ ਸਕਦੀਆਂ ਹਨ। ਬੰਦਾ ਜਿੰਦਗੀ ਵਿੱਚ ਟਰੱਕ ਡਰਾਇਵਰੀ, ਬੱਸ ਡਰਾਇਵਰੀ, ਕਾਰ ਡਰਾਇਵਰੀ, 407 ਗੱਡੀ ਦੀ ਡਰਾਇਵਰੀ ਤੇ ਹੋਰ ਪਤਾ ਨਹੀਂ ਕਾਹਦੀ ਕਾਹਦੀ ਡਰਾਇਵਰੀ ਕਰ ਸਕਦਾ ਹੈ। ਵਿਦੇਸ਼ਾ ਵਿੱਚ ਪਤਾ ਨਹੀਂ ਕਿੰਨੇ ਕੁ ਦੇਸਾਂ ਵਿੱਚ ਕੰਮ ਕਰ ਸਕਦਾ ਹੈ। ਢਾਬੇ ਤੇ ਹੋਰ ਪਤਾ ਨਹੀਂ ਕਿੰਨੇ ਤਰ੍ਹਾਂ ਦੀਆਂ ਦੁਕਾਨਾਂ ਚਲਾ ਸਕਦਾ ਹੈ। ਹੁਣ ਤੁਸੀਂ ਸੋਚਕੇ ਦੱਸੋ ਕਿ ਏਸ ਬੰਦੇ ਨੇ ਏਸ ਤੋਂ ਪਹਿਲਾਂ ਐਨੇ ਕੰਮ ਵੀ ਕਰ ਲਏ ਤੇ ਬਦਮਾਸ਼ੀ ਵੀ ਕਰ ਲਈ। ਏਸ ਲਗੌੜ ਨੂੰ ਏਹ ਨਹੀਂ ਪਤਾ ਕਿ ਬਦਮਾਸ਼ਾਂ ਦੇ ਘਰ ਦੇ ਮੂੰਹ ਦੂਜੇ ਪਾਸੇ ਨੂੰ ਹੋ ਜਾਂਦੇ ਹਨ।
Drama karda kida vekh, karna jai bala ji, jai hanuman ji, veham param saree karda tari, drame vekh kive karda dode khaa ke rss da banda eh. Sikh kehri side tou tari. Paise layee praa, bhen bahut banaye ehne 😂😂😂
Gallan vekhu ena diyaa te jai hunaman, jai bala ji karda rehnda gallan sikhi diya karde mahagappi banda. Paise ikathe karn nava tarika labayaa ehna lokan.
Baba ji licence vala kam bahut vadia kro baba ji sefty jruri aa hun jida da time chal reha apne jehre nal rehnde aa o dhokha de den gye par asla eho g chej aa kde dhokha nai dinda baba ji tuhade te jida hun time chal reha tusi app das de tanu aa kam krna chaida jruri ska pra dhokha de sakda par asla nai baba ji nal aa tuhade baba ji kise v tra di koi sewa hoye ta dasiyo jrur main bahar aa uk 🇬🇧 tuhadi jrur help kraga paise vlo v tusi apna num send kro baba ji
Sat Sri Akal Baba ji
❤❤❤❤
Sat Sri akal baba ji
❤❤❤❤❤
Sat Sri akal baba ji
❤❤❤❤❤❤