Super Exclusive : ਗਾਇਬ ਰਹਿਣ ਤੋਂ ਬਾਅਦ ਪਹਿਲੀ ਵਾਰ 'JagBani' 'ਤੇ ਖੁੱਲ੍ਹ ਕੇ ਬੋਲੇ Sidhu

แชร์
ฝัง
  • เผยแพร่เมื่อ 3 เม.ย. 2019
  • #NavjotSinghSidhu #LokSabhaElection2019 #NarenderModi
    ਗਾਇਬ ਰਹਿਣ ਤੋਂ ਬਾਅਦ ਪਹਿਲੀ ਵਾਰ 'ਜਗ ਬਾਣੀ' 'ਤੇ ਖੁੱਲ੍ਹ ਕੇ ਬੋਲੇ ਸਿੱਧੂ
    ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਅੱਜ 'ਜਗ ਬਾਣੀ' ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਹਾਈ ਕਮਾਂਡ ਵਲੋਂ ਨਵਜੋਤ ਕੌਰ ਸਿੱਧੂ ਨੂੰ ਬਠਿੰਡਾ ਸੀਟ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਖਿਲਾਫ ਲੜਾਏ ਜਾਣ ਦੇ ਸਵਾਲ 'ਤੇ ਸਿੱਧੂ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਕੋਈ ਸਟਿਪਣੀ ਨਹੀਂ ਹੈ, ਜਿਸ ਨੂੰ ਜਿਥੇ ਚਾਹਿਆ ਉਥੇ ਫਿੱਟ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਚੋਣ ਉਥੋਂ ਲੜਦੇ ਹਾਂ, ਜਿਥੇ ਅਸੀਂ ਜਸਟਿਸ ਕਰ ਸਕੀਏ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਲਈ ਲੜਦੇ ਹਾਂ, ਪੰਜਾਬ ਦੇ ਲੋਕਾਂ ਲਈ ਲੜਦੇ ਹਾਂ। ਵਿਰੋਧੀਆਂ ਬਾਰੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਇਨ੍ਹਾਂ ਲੋਕਾਂ ਵਲੋਂ ਲੋਕਤੰਤਰ ਨੂੰ ਟਰੋਲ ਤੰਤਰ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਕਾਗਜ਼ੀ ਪਹਿਲਵਾਨ ਹਨ, ਜਿਹੜੇ ਕਿ ਚੋਣਾਂ ਦੀ ਲੜਾਈ ਕਮਰਿਆਂ 'ਚ ਬੈਠ ਕੇ ਕੰਪਿਊਟਰਾਂ 'ਤੇ ਲੜੀ ਜਾਂਦੇ ਹਨ। ਸਿੱਧੂ ਨੇ ਕਿਹਾ ਕਿ ਚੋਣਾਂ ਦੀ ਲੜਾਈ ਕਮਰਿਆਂ 'ਚ ਬੈਠ ਕੇ ਕੰਪਿਊਟਰਾਂ 'ਤੇ ਨਹੀਂ ਲੜੀ ਜਾਂਦੀ ਹੈ, ਉਹ ਲੋਕਾਂ ਵਿਚਾਲੇ ਲੜੀ ਜਾਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੌਂਕੀਦਾਰ ਸ਼ਬਦ 'ਤੇ ਤੰਜ ਕੱਸਦੇ ਹੋਏ ਸਿੱਧੂ ਨੇ ਕਿਹਾ ਕਿ ਚੌਕੀਦਾਰ ਕਿਸੇ ਗਰੀਬ ਘਰ ਦੇ ਬਾਹਰ ਨਹੀਂ ਹੁੰਦਾ, ਉਹ ਅਮੀਰਾਂ ਦੇ ਘਰ ਦੇ ਬਾਹਰ ਹੁੰਦਾ ਹੈ। ਇਸੇ ਤਰ੍ਹਾਂ ਮੋਦੀ ਵੀ ਵੱਡੇ-ਵੱਡੇ ਪੂੰਜੀਪਤੀਆਂ ਦਾ ਚੌਕੀਦਾਰ ਹੈ। ਆਪਣੇ ਵਲੋਂ ਪਾਰਟੀ ਲਈ ਪ੍ਰਚਾਰ ਸ਼ੁਰੂ ਕਰਨ ਬਾਰੇ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਲੀਡਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਬੁਲਾਇਆ ਹੈ ਅਤੇ ਅਗਲੇ ਕੁੱਝ ਦਿਨਾਂ 'ਚ ਉਹ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਜਿਸ ਤਰ੍ਹਾਂ ਉਨ੍ਹਾਂ ਦੇ ਲੀਡਰ ਦਾ ਹੁਕਮ ਹੋਵਗਾ, ਉਸ ਨੂੰ ਨਿਭਾਇਆ ਜਾਵੇਗਾ।

ความคิดเห็น • 1.1K

  • @sagarjaidka69
    @sagarjaidka69 5 ปีที่แล้ว +44

    ਸਿੱਧੂ ਸਾਬ ਪੰਜਾਬ ਦੇ ਲੋਕਾ ਦਾ ਭਲਾ ਕਰ ਸਕਦਾ ।ਸਾਫ ਦਿਲ ਇਨਸਾਨ ਤੇ ਇਮਾਨਦਾਰ ਤੇ ਸੱਚੇ ਬੰਦੇ ਆ

    • @mickeysharma6513
      @mickeysharma6513 5 ปีที่แล้ว

      Imandar 😂 bc sala

    • @sahilsharma9147
      @sahilsharma9147 5 ปีที่แล้ว +1

      Bai bdaaa gnda bnda eh sindu n ehde voti loka de ghr tod de aaa

    • @amitjain6133
      @amitjain6133 5 ปีที่แล้ว +1

      Papu ta munni kehanda se rahul ta sonea nu hun jea a rall geya ta congres sahi hogi fudu banda Sidhu

  • @atmasingh1994
    @atmasingh1994 5 ปีที่แล้ว +10

    Sidhu ji we love you

  • @rajbinderraja9855
    @rajbinderraja9855 5 ปีที่แล้ว

    ਸਤਿ ਸ੍ਰੀ ਅਕਾਲ! ਸਿਧੁ ਸਾਬ ਤੁਸੀਂ ਕਿਹਾ ਮੈ ਅਤੇ ਮੇਰਾ ਪਰਿਵਾਰ ਨੇ ਅਪਣੇ ਨਿਜ ਤੋ ਪਹਿਲਾਂ ਪੰਜਾਬ ਨੂੰ ਚੁਣਿਆ ।ਬਿਲਕੁਲ ਸਹੀ ਕਿਹਾ ਤੁਸੀਂ ਅਤੇ ਸਾਰੇ ਪੰਜਾਬੀਆ ਨੂੰ ਤੁਹਾਡੇ ਤੇ ਮਾਣ ਆ ਅਤੇ ਯਕੀਨ ਆ ਤੁਸੀਂ ਅਪਣੇ ਪੰਜਾਬ ਲਈ ਬਹੁਤ ਕੁਝ ਕਰਨਾ ਚਾਹੁਦੇ ਹੋ। ਮੈਂ ਮੰਨਦਾ ਅਤੇ ਤੁਸੀਂ ਵੀ ਜਾਣਦੇ ਹੋ ਪੰਜਾਬ ਦਾ ਸਭ ਤੋ ਭਖਦਾ ਮਸਲਾ ਚਿਟਾ ਆ ਜੋ ਹੁਣ ਤੱਕ ਹਜਾਰਾ ਨੌਜਵਾਨਾ ਦੀ ਜਾਨ ਲੈ ਚੁਕਾ।ਹਜਾਰਾ ਘਰ ਬਰਬਾਦ ਹੋ ਚੁਕੇ ਆ।ਪੰਜਾਬ ਦੇ ਹਰ ਹਿਸੇ ਵਿਚ ਸ਼ਰੇਆਮ ਚਿਟਾ ਵਿਕਦਾ। ਸਭ ਨੂੰ ਪਤਾ ਆ ਸਥਾਨਿਕ ਲੀਡਰਸ਼ਿੱਪਂ ਅਤੇ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਤੋ ਬਿਨਾਂ ਕਿਵੇਂ ਹੋ ਸਕਦਾ ਕਿ ਚਿਟਾ ਸ਼ਰੇਆਮ ਵਿਕੇ।ਸਾਡੇ ਹਲਕੇ ਵਿਚ ਮੰਤਰੀ ਦੇ ਬੜੇ ਕਰੀਬੀ ਬੰਦੇ ਇਸ ਤਰ੍ਹਾਂ ਦਾ ਕਾਰੋਬਾਰ ਕਰ ਰਹੇ ਆ।ਤੁਹਾਡੇ ਅੱਗੇ ਬੇਨਤੀ ਆ ਪੰਜਾਬ ਦੀ ਰੁੜ ਰਹੀ ਜਵਾਨੀ ਨੂੰ ਬਚਾਅ ਲਵੋ।

  • @ekonkar7481
    @ekonkar7481 5 ปีที่แล้ว +1

    ਭਲੇ ਲੋਕੋ ਕੀ ਤੁਹਾਨੂੰ ਅਜ਼ੇ ਵੀ ਨਜ਼ਰ ਨਹੀਂ ਆਉਂਦਾ ਕੀ ਸਿੱਧੂ ਦਰਦੀ ਦਾਤਾ ਬਾਬਾ ਨਾਨਕ ਜੀ ਦਾ ਜ਼ਰੀਆ ਹੈ ਅਤੇ ਇਹ ਜ਼ਰੀਆ ਸ਼੍ਰਿਸ਼ਟੀ ਬਦਲੇਗਾ ਇਕ ਦਿਨ , ਇਹ ਮੌਤ ਜਿੱਠੀ ਵੱਡੀ ਸੱਚਾਈ ਹੈ। ਸਰਭਤ ਦਾ ਭਲਾ

  • @tajinderkaur3514
    @tajinderkaur3514 5 ปีที่แล้ว +14

    Sidhu is always right

  • @PunjabTV66-yz3px
    @PunjabTV66-yz3px 5 ปีที่แล้ว +58

    Navjot Singh Sidhu great politician Imaandaar great man honest person Singh is King king of the world

    • @rajpalsaini9930
      @rajpalsaini9930 5 ปีที่แล้ว +1

      Rahul Sharma cong nu

    • @sher_singh0001
      @sher_singh0001 5 ปีที่แล้ว +1

      Phuddu Sharma , saala imaandaar🤣🤣🤣.

    • @PunjabTV66-yz3px
      @PunjabTV66-yz3px 5 ปีที่แล้ว

      @@sher_singh0001 fuddu tattoo hai

    • @PunjabTV66-yz3px
      @PunjabTV66-yz3px 5 ปีที่แล้ว

      @@sher_singh0001 Chidiya Na Karo Sidhu Ek Imaandaar Bandar hai👌👌👌👌

    • @sher_singh0001
      @sher_singh0001 5 ปีที่แล้ว

      @@PunjabTV66-yz3px chal oye maa yavaa

  • @rajveersandhu4225
    @rajveersandhu4225 5 ปีที่แล้ว

    ਬਹੁਤ ਵਧੀਆ ਸਿੱਧੂ ਸਾਬ
    ਪੰਜਾਬ ਅਗਲੇ ਮੁੱਖ ਮੰਤਰੀ ਸਿੱਧੂ ਸਾਬ ਚਾਹੁੰਦੇ ਹਨ
    Very honest person sidhu sab

  • @reshamjitkaur147
    @reshamjitkaur147 5 ปีที่แล้ว +2

    Mr. Navjot singh Sidhu is a very honest man👍🏻👍🏻

  • @davesingh2179
    @davesingh2179 5 ปีที่แล้ว +50

    Sr navjot Singh bhaji we love you, baba Nanak mehr kare,waheguru tuhano chadi kala ch rakhe God bless you you are a great human being very honest person

  • @Bhupindersingh-zt6mh
    @Bhupindersingh-zt6mh 5 ปีที่แล้ว +19

    Nice Sidhu sib

  • @pritpalsingh5160
    @pritpalsingh5160 5 ปีที่แล้ว

    ਸਰਦਾਰ ਸਿੱਧੂ ਸਹਿਬ ਤੁਸੀ ਬਹੁਤ ਮਹਾਨ ਹੋ ਅਸੀ ਆਪਜੀ ਦੇ ਬਹੁਤ ਪ੍ਰਸੰਸਕ ਹਾ ਤੁਸੀ ਪੰਜਾਬ ਦੇ ਹੀਰੋ ਹੋ

  • @naeemahmad3047
    @naeemahmad3047 5 ปีที่แล้ว +13

    Respect from Lahore Pakistan.. Such a great and good man.. Love you Siddu Paji 🌹❤️🌹❤️🌹❤️

  • @waqasshahidansari1228
    @waqasshahidansari1228 5 ปีที่แล้ว +6

    Great!Sidhu paa ji love you from
    Punjab
    Pakistan

  • @HarmeetSingh-ih3fo
    @HarmeetSingh-ih3fo 5 ปีที่แล้ว +7

    Sidhu is very realistic person

  • @badb0yz542
    @badb0yz542 5 ปีที่แล้ว +2

    I Love you...Navjot singh sidhu Zindawaad Phaji...

  • @gurpiarsinghkaka1606
    @gurpiarsinghkaka1606 5 ปีที่แล้ว

    ਸਿੱਧੂ ਸਹਿਬ ਖਸ ਖਸ ਦੀ ਖੇਤੀ ਤੇ ਕਿਸਾਨੀ ਦਾ ਹੱਲ ਜ਼ਰੂਰ ਕਰੋ ਜੀ ਸਿੱਧੂ ਜ਼ਿੰਦਾਬਾਦ

  • @parvaicchoudry8068
    @parvaicchoudry8068 5 ปีที่แล้ว +7

    Singh is always king. Sidhu sab is always great. Love from kashmir

  • @gurmailsinghchouhaankapoor1494
    @gurmailsinghchouhaankapoor1494 5 ปีที่แล้ว +12

    ਸਿੰਧੂ ਜੀ ਨੂੰ ਪੰਜਾਬ ਦੀ ਖਾਤਰ ਖੈਹਰਾ ਜੀ ਦੇ ਨਾਲ ਖੜ੍ਹੇ ਰਹਿਣਾ ਚਾਹੀਦਾ ਹੈ ਏ ਲੋਕ ਪੰਜਾਬ ਦੇ ਹਮਦਰਦੀ ਨੇ

  • @omarbarrie9714
    @omarbarrie9714 5 ปีที่แล้ว +2

    NICE TO C U AGAIN SIDHU SAHB ,,MAY GOD PROTECT U AND GRANT U HEALTHY LIFE ..!!🤩🤩🤩🤩🤩🤩🤩

  • @amritpal8269
    @amritpal8269 5 ปีที่แล้ว

    Bhai ji, I like you, actually, you are Hero and very good human being , Waheguru blessings with you.

  • @BalwinderSingh-pi3hk
    @BalwinderSingh-pi3hk 5 ปีที่แล้ว +52

    Sidhu Saab great person
    Thanks Sidhu Saab again for Kartarpur corridor

  • @bajajtelecom5002
    @bajajtelecom5002 5 ปีที่แล้ว +44

    Punjab da nahi wold da No1 man hai sidhu saab

  • @jaswindersidhu8902
    @jaswindersidhu8902 5 ปีที่แล้ว

    ਨਵਜੋਤ ਸਿੰਘ ਸਿੱਧੂ ਜੀ ਸਾਨੂੰ ਬਾਹਰ ਬੈਠਿਆਂ ਨੂੰ ਤੁਹਾਡੇ ਉਤੇ ਬਹੁਤ ਮਾਣ ਹੈ ਇਹ ਮਾਣ ਬਰਕਰਾਰ ਰਖਿਆ।। ਇੰਡੀਆ ਇਕ ਪ੍ਰਾਹੁਣਾ ਹੈ ਕਰਕੇ ਪਲੂਊਛਨ ਤੇ ਗੰਦਗੀ ਦੇ ਇਹ ਕਿਸੇ ਚੰਗੇ ਬੰਦੇ ਦੇ ਹੱਥਾਂ ਵਿੱਚ ਆ ਗਿਆ ਤਾਂ ਵਚ ਜਾਉਗਾ ਨਹੀ ਤਾਂ ਬਹੁਤ ਅੌਖਾ ਹੈ ਜਿਹੜੇ ਇੰਡੀਆ ਰਹਿੰਦੇ ਹਨ ਉਹ ਇਹ ਗਲ ਕਿਉਂ ਨਹੀਂ ਸੋਚਦੇ ਕਿ ਅਸੀਂ ਜਿਥੇ ਆਪਣੀ ਜ਼ਿੰਦਗੀ ਕਢਦੇ ਹਾਂ ‌ ਜਿਥੇ ਸਾਡੇ ਬੱਚੇ ਪਲਦੇ ਹਨ ਉਹ country ਖਤਮ ਹੋਣ ਜਾ ਰਹੀ ਹੈ ਅਸੀਂ ਉਸ ਨੂੰ ਬਚਾਈਏ।। politics ਬਾਦ ਦੀ ਗਲ ਹੈ।। ਅਸੀਂ politics ਤੋਂ ਬਿਨਾਂ ਵੀ ਆਪਣੇ ਦੇਸ਼ ਦੀ ਸੇਵਾ ਕਰ ਸਕਦੇ ਹਾਂ।।ਦੋ ਖਤਮ ਹੋਣ ਜਾ ਰਿਹਾ ਹੈ

  • @geetkarrajkoirsinghwala8556
    @geetkarrajkoirsinghwala8556 5 ปีที่แล้ว

    ਸਿਧੂ ਸਾਹਿਬ ਇਮਾਨਦਾਰ ਹੈ, ਕੋਈ ਸ਼ੱਕ ਨਹੀ ।
    ਸੱਚਾ ਬੰਦਾ ਹੈ, ਪਰ ਆਹ ਜੋ ਕੁਝ ਕਹਿ ਰਿਹਾ ਹੈ ਇਹ ਸੱਚ ਨਹੀ ।
    ਇਕ ਦਿਨ ਆਏਗਾ, ਅਮਰਿੰਦਰ ਸਿੰਘ ਨੂੰ ਇਸ ਦੀ ਬਹੁਤ ਵੱਡੀ ਕੀਮਤ ਚਕਾਉਣੀ ਪਵੇਗਾ, ਬਾਦਲ ਤੋਂ ਵੀ ਜਿਆਦਾ ।
    ਸਿਧੂ ਜੀ ਹੀਰੋ ਹੈ, ਹੀਰੋ ਰਹੇਗਾ ।

  • @addydaddy3330
    @addydaddy3330 5 ปีที่แล้ว +9

    Sidhu ji u r the best

  • @sukhbirsingh-gz6di
    @sukhbirsingh-gz6di 5 ปีที่แล้ว +6

    Sacha sucha leader Sidhu saab

  • @gurmailsinghchouhaankapoor1494
    @gurmailsinghchouhaankapoor1494 5 ปีที่แล้ว +2

    ਸਿੰਧੂ ਜੀ ਪੰਜਾਬ ਦੇ ਹਮਦਰਦੀ ਨੇ ਸਿੰਧੂ ਜੀ ਪੰਜਾਬ ਦੇ ਸੇਰ ਹਨ

  • @thinklogics9104
    @thinklogics9104 5 ปีที่แล้ว

    One thing that Mr Sidhu's name has never concatenated with money laundering, corruption etc. He is a true face to contest in Punjab for the betterment of Punjab.

  • @psrlmrupnagar1362
    @psrlmrupnagar1362 5 ปีที่แล้ว +36

    Sidhu saab is great man

  • @13Rade13
    @13Rade13 5 ปีที่แล้ว +3

    He is great person and good politician.

  • @HarjinderSingh-hi7ei
    @HarjinderSingh-hi7ei 5 ปีที่แล้ว +1

    ਨਵਜੋਤ ਸਿੱਧੂ ਵੀਰ ਘਰ ਵਿੱਚ ਮੰਦਰ, ਸ਼ਿਵ ਲਿੰਗ,ਹਵਨ,ਵਰਤ,ਦੋ ਦੋ ਪੰਡਤ ਤਨਖ਼ਾਹ ਤੇ ਰੱਖ ਕੇ ਵੇਖ ਲਏ ਪਰ ਤੇਰੇ ਹਿੰਦੂ ਭਰਾਵਾਂ ਨੇ ਤੇਰੇ ਸਿਰ ਉੱਪਰ 🙏❤️ ਗੁਰੂ ਗੋਬਿੰਦ ਸਿੰਘ ਜੀ ❤️🙏 ਵੱਲੋਂ
    ਬਖ਼ਸ਼ੀ ਦਸਤਾਰ ਵੇਖ 🙏❤️ਗੁਰੂ ਨਾਨਕ ਸਾਹਿਬ ਜੀ❤️🙏
    ਦੇ ਘਰ ਦੀ ਗੱਲ ਕਰਨ ਉਪਰੰਤ ਤੇਰੇ ਸਿਰ ਦਾ ਮੁੱਲ ਪਾਇਆ ਤੈਨੂੰ ਗ਼ਦਾਰ ਪਤਾ ਨਹੀ ਕੀ ਕੀ ਆਖਿਆਂ ਹੁਣ ਤਾਂ ਸ਼ਰਮ ਕਰ
    ਮੱਛੀ ਵੀ ਪੱਥਰ ਚੱਟ ਕੇ ਮੁੜ ਆਉਂਦੀ ਹੈ
    ਰਘੂ ਕੁਲ ਰੀਤ ਦਾ ਸਵਾਦ ਤਾਂ ਵੇਖ ਲਿਆ
    ਹੁਣ ਤਾਂ ਬੰਦਾ ਬਣ ਨਵਜੋਤ ਸਿੱਧੂ ਤੋ ਨਵਜੋਤ ਸਿੰਘ ਬਣ ਤੇ ਵੇਖ ਨਜ਼ਾਰਾ 🙏❤️ਜਉ ਤਉ ਪ੍ਰੇਮ ਖੇਲਣ ਕਾ ਚਾਉ ❤️🙏
    🙏❤️ਸਿਰ ਧਰ ਤਲੀ ਗਲੀ ਮੋਰੀ ਆਉ❤️🙏
    ਮਿੱਤਰਾਂ ਅਗਰ ਹਾਲੇ ਕੁੱਝ ਗੈਰਤ ਬਾਕੀ ਗੁਰੂ ਸਾਹਿਬਾਨ ਵੱਲੋਂ ਸ਼ਹੀਦ ਸਿੰਘਾਂ ਸਿੰਘਣੀਆਂ ਵੱਲੋਂ ਕੁਰਬਾਨੀਆਂ ਤੋ ਬਾਅਦ ਦਸਤਾਰ
    ਪਹਿਨਣ ਦਾ ਸਿੱਖ ਪਰਿਵਾਰ ਵਿੱਚ ਜਨਮ ਲੈਣ ਦਾ ਸੁਭਾਗ ਪ੍ਰਾਪਤ ਹੋਇਆਂ ਦਾ ਗੁਰੂ ਦਾ ਸਿੱਖ ਜ਼ਰੂਰੀ ਨਹੀਂ ਕਿ ਕਿਰਪਾਨ ਚੱਕਣੀ ਆ
    ਮਨੁੱਖਤਾ ਦੀ ਸੇਵਾ ਜਿਹੜੇ ਮਰਜ਼ੀ ਢੰਗ ਨਾਲ ਕਰ ਪਰ ਪੱਥਰ ਚੱਟਣ ਤੋ ਬਾਅਦ ਦਸਤਾਰ ਦੀ ਲਾਜ ਰੱਖ ਪਾਰਟੀ ਜਿਹੜੀ ਨਾਲ ਮਰਜ਼ੀ ਜੁੜਿਆਂ ਰਹਿ ਇਹ ਤੇਰਾ Personal decision Personal life ਆ ਪਰ ਦਸਤਾਰ ਗੁਰੂ ਦੀ ਦਸਤਾਰ ਕੌਮ ਦੀ ਹੈ

  • @JagdeepSingh-ve6ce
    @JagdeepSingh-ve6ce 5 ปีที่แล้ว +9

    Sidhu sab varga na koi hai nahi hona sidhu sab zindabad

  • @GillJeet-fc2pq
    @GillJeet-fc2pq 5 ปีที่แล้ว +37

    Singh is king always
    Keep it up sidhu boss

  • @bharatbhushan9148
    @bharatbhushan9148 5 ปีที่แล้ว +43

    SIDHU saab great

  • @kashmirjeerh261
    @kashmirjeerh261 4 ปีที่แล้ว

    Salute you sir you're the one honest person in indian politics

  • @mukhwinderdhillon9294
    @mukhwinderdhillon9294 5 ปีที่แล้ว

    ਦੁਨੀਆਂ ਵਾਲਿਓ ਸਿੱਧੂ ਵਰਗਾ, ਕੋਈ ਹੋਰ ਨਹੀਂ ਹੋ ਸਕਦਾ ।

  • @s.psandhu590
    @s.psandhu590 5 ปีที่แล้ว +19

    Big fan of you sidhu Saab 🙏🙏🙏

  • @sandhuok5145
    @sandhuok5145 5 ปีที่แล้ว +38

    100 gallan de ik gall sidhu. banda imaandar a

  • @sadqatbaloch7084
    @sadqatbaloch7084 5 ปีที่แล้ว

    Great Leader for punjabis Navjot singh sidhu an honest person

  • @jastejrangi7935
    @jastejrangi7935 5 ปีที่แล้ว

    ਸਿੰਧੂ ਸਾਹਬ ਵਰਗਾ ਕੋਈ ਵੀਨੀ ਬਣ ਹਕਦਾ ਵੈਰੀ ਸੁਪਰਹਿਟ

  • @sukhjinderkaur3618
    @sukhjinderkaur3618 5 ปีที่แล้ว +26

    Novjot Singh sindhu great man

  • @nirmalbains6522
    @nirmalbains6522 5 ปีที่แล้ว +60

    I wish Sidhu next chief mister in Punjab he is the leader

  • @yousafrazzaqrazzaq5013
    @yousafrazzaqrazzaq5013 5 ปีที่แล้ว +2

    Honest and brave, paji the great:))

  • @saabsandhu407
    @saabsandhu407 5 ปีที่แล้ว

    ਬਹੁਤ ਵਧੀਆ ਸੋਚ। ਏ। ਸਿੰਧੂ। ਸਾਹਿਬ

  • @gavysingh2384
    @gavysingh2384 5 ปีที่แล้ว +31

    Sidhu g next cm of punjab

  • @workpermitsknowledge
    @workpermitsknowledge 5 ปีที่แล้ว +65

    Great leader and honest person and Waheguru bless him

  • @sahil2913
    @sahil2913 5 ปีที่แล้ว +2

    Sidhu Sahb jindabad Honest Person

  • @PunjabTV66-yz3px
    @PunjabTV66-yz3px 4 ปีที่แล้ว +1

    Navjot singh sidhu cm punjab Singh is king👏👌👌👌

  • @gurcharansingh4946
    @gurcharansingh4946 5 ปีที่แล้ว +14

    Sidhu sab nic

  • @ithadsyed9396
    @ithadsyed9396 5 ปีที่แล้ว +4

    Love you Navjot Singh Sidhu Sir, From Pakistan.

  • @TanveerAhmad-ll6uh
    @TanveerAhmad-ll6uh 5 ปีที่แล้ว +1

    sach boliya bhai ne

  • @gurwinderkaur9960
    @gurwinderkaur9960 5 ปีที่แล้ว +2

    Sidhu sahib is great brave honest man in all india

  • @harjaapsingh4947
    @harjaapsingh4947 5 ปีที่แล้ว +6

    Good

  • @user-wg4zh7nh5e
    @user-wg4zh7nh5e 5 ปีที่แล้ว +7

    Great personality Navjot Singh sidhu

  • @pardesiyar4506
    @pardesiyar4506 5 ปีที่แล้ว +5

    I love is navjot Singh shidu

  • @samarthviruppal
    @samarthviruppal 5 ปีที่แล้ว +74

    Sidhu saab is the best

  • @ravjotsingh1133
    @ravjotsingh1133 5 ปีที่แล้ว +41

    Sidhu be cm

  • @jagmohanchahal6594
    @jagmohanchahal6594 5 ปีที่แล้ว +7

    next cm sidhu Saad

  • @mehajnabee1103
    @mehajnabee1103 5 ปีที่แล้ว

    Sidhu paa jee clean heart and honest person.👍

  • @urvikaur194
    @urvikaur194 5 ปีที่แล้ว +1

    V luv sidhu sahib

  • @sidsidhu7592
    @sidsidhu7592 5 ปีที่แล้ว +11

    He is the Lion of Punjab

  • @ManpreetSingh-ki8ic
    @ManpreetSingh-ki8ic 5 ปีที่แล้ว +6

    Good sidhu Congress party zindabaad

  • @awaisjutt3715
    @awaisjutt3715 5 ปีที่แล้ว +1

    I am Pakistan .i love u navjot paji .navjot paji zndabad

  • @brargurvinder9694
    @brargurvinder9694 5 ปีที่แล้ว +1

    Great Sidhu saab

  • @malkeetrandhawa4448
    @malkeetrandhawa4448 5 ปีที่แล้ว +4

    Sidhu sab jindabad

  • @GurpreetSingh-qm1iw
    @GurpreetSingh-qm1iw 5 ปีที่แล้ว +26

    Sidhu saab g great g

  • @narpindersandhu4288
    @narpindersandhu4288 5 ปีที่แล้ว

    Thanks News updates

  • @jagwantkang7305
    @jagwantkang7305 5 ปีที่แล้ว +1

    ਮਰੀ ਜੂ😊😊😊😊😊😊😊

  • @jasbirgill3973
    @jasbirgill3973 5 ปีที่แล้ว +28

    Sidhu sahib nice

    • @Panjab1100
      @Panjab1100 5 ปีที่แล้ว +1

      Sidhu landu murdabad

  • @SonuSingh-hy8bu
    @SonuSingh-hy8bu 5 ปีที่แล้ว +23

    Sidhu sir great man

  • @singhgurpreet616
    @singhgurpreet616 5 ปีที่แล้ว

    ਠੋਕ ਕੇ ਗੱਲ ਕਰਨ ਵਾਲਾ ਬੰਦਾ ਸਿੱਧੂ ਸਾਹਿਬ

  • @mehajnabee1103
    @mehajnabee1103 5 ปีที่แล้ว

    Sidhu paa jee zindah bad 🤗 toko toko thalee toko,🙋

  • @buntysingh_bawa1997
    @buntysingh_bawa1997 5 ปีที่แล้ว +12

    Sidhu bhaji jindabad

  • @sonuphul6707
    @sonuphul6707 5 ปีที่แล้ว +69

    Sidhu is great leader india. Captain tan Badal nal mil Chuke hai

    • @kangsukh2151
      @kangsukh2151 5 ปีที่แล้ว +3

      Bhaji a vi sara BHAGWAT MANN.da bhera gark gya APP ch a chala c one ni ann dita fer ine tan kite jana c ...

    • @kangsukh2151
      @kangsukh2151 5 ปีที่แล้ว +3

      MANN..karke aj APP 0000 ho gyi sare ghaint bandd chak ke bhar mare ...bandeya nal party chaldi kala banda ki karru gya

    • @satbiraulakh5336
      @satbiraulakh5336 5 ปีที่แล้ว

      @@kangsukh2151 solan aane sahi gal teri bhra , Sidhu odo Aap ch hi auna chahunda si
      Ah Bhagwant Mann ne kamal gholea , bahute hankar ch aa gia si
      Ni te Punjab ch Aap di position kitte Strong honi si ,
      ah Bondu Capt. te ohde chimche Tript bajwa varge gand paea pia

  • @inderprakash3031
    @inderprakash3031 5 ปีที่แล้ว

    Shuker e rab da tuadi ko khabar mili thanks to jagbani news pa ji badi khushi hoi loga dee kadi parwah nahi karna wahe guru hamesha tuade naal rahe e sadi duayen tuade naal hamesha rahan gia khush raho swasth raho hamesha jinde raho wasde raho

  • @pardeepdhawan4984
    @pardeepdhawan4984 5 ปีที่แล้ว

    Sidhu sahib chha Gaye .V good

  • @pamma3452
    @pamma3452 5 ปีที่แล้ว +24

    SIDHU SAHIB THE GREAT VERY HONEST PERSON

  • @KuldeepSingh-rv3br
    @KuldeepSingh-rv3br 5 ปีที่แล้ว +4

    Lion of punjab Mr. Sidhu

  • @rush-gamer1090
    @rush-gamer1090 5 ปีที่แล้ว

    Sidhu JI mery lai tusi hero ho.

  • @lordfxrmerz
    @lordfxrmerz 5 ปีที่แล้ว

    Mangaye Sidhu Saab respect🙏

  • @desraj4587
    @desraj4587 5 ปีที่แล้ว +67

    Sidhu is good beta india

  • @surindershahi9659
    @surindershahi9659 5 ปีที่แล้ว +5

    Sidhu great

  • @gurwindersingh4837
    @gurwindersingh4837 5 ปีที่แล้ว

    ਕਾਂਗਰਸ ਨੇ ਹੀ ਦੇਸ਼ ਦਾ ਬੇੜਾ ਗਰਕ ਕੀਤਾ ਹੈ।ਇਹ ਗੱਲ ਤੂੰ ਵੀ 2022 ਦੇ ਇਲੈਕਸ਼ਨ ਵਿੱਚ ਬੋਲੇਂਗਾ।

  • @KulwantKaur-kz9uv
    @KulwantKaur-kz9uv 5 ปีที่แล้ว

    great leader and honest leader

  • @ranayasin5260
    @ranayasin5260 5 ปีที่แล้ว +5

    Only next cm of punjab sidhu sir

  • @jatindersingh9793
    @jatindersingh9793 5 ปีที่แล้ว +3

    Sidhu jindabad

  • @sarjeetbains9671
    @sarjeetbains9671 5 ปีที่แล้ว

    Sidhu Sahib Great 👍 man

  • @gurmailsinghdhillon1300
    @gurmailsinghdhillon1300 5 ปีที่แล้ว

    Sidhu ji good man jindabad

  • @prkkmusic
    @prkkmusic 5 ปีที่แล้ว +109

    As a human being .. I like sidhu..nautral body non polishing language . Speak everything without any fear. It is my short observation as I know him as a politician .rest is next.

    • @satpalsharma6272
      @satpalsharma6272 5 ปีที่แล้ว +1

      Y

    • @iqbalsingh74
      @iqbalsingh74 5 ปีที่แล้ว +1

      ਸਿੱਧੂ ਸਹਿਬ ਤੁਹਾਡੀ ਗੁੱਟ ਤੇ ਬੰਨੀਆ ਖਮਣੀਆ ਤਾ ਦਸਦੀਆ ਹਨ ਕੇ ਤੁਸੀ ਚੰਡੀਗੜ ਦੀ ਸੀਟ ਲੈਣ ਵਾਸਤੇ ਕੋਈ ਹਵਣ ਵਗੈਰਾ ਕਰਾਇਆ

    • @Redhero007
      @Redhero007 5 ปีที่แล้ว +2

      Sala sara India fudua nal bhariya piya...Ahh joker Navjot sidhu nu hero baniee firde neh..Eh ohi sidhu hai jera Modi teh badals de parr chatda hunda sii teh Rahul G nu pappu kehnda sii hun ohi pappu de parr chatda piya...sale fudu loka nu ehh samaj nahi lagdi ki eh leader kadi kise de nahi hunde..kutte vango jera haddi sutda ohde parr chatan lag jande neh...India 3rd world nation si and 3rd world nation hi rahega..Loka de dimag di jaga gobar bhariya piya..sala ehna politicians tu marvan di addat pa gayi hai loka nu....Congress and BJP india nu loot ke kha gaye but india de fudu loka nu akal nahi ayi...

    • @prkkmusic
      @prkkmusic 5 ปีที่แล้ว +1

      @@satpalsharma6272 any question ? Ji

    • @prkkmusic
      @prkkmusic 5 ปีที่แล้ว +1

      @@satpalsharma6272 Dioamnd/ gold/ silver jewelry ko . Bina Kisi joint ke kbi dekha. Aur Kush pattr copper ke isa heere Moti ko kitna sundr bna dete h. Haan agr sidhu ki baat h Tu kahin na kahin govt ko iska adavatge Lena cahye . Smart Govt bnana me Kiya taklif h. Hindi Hindu / koi b ho itne short period me itne step skip Kroge Tu beautocrats/IT engineers ki vaat lg jayegi.
      Yeh self styled rules se .finger counting logs ko jrur fayda Hoga mgr smartness tab h.jab ek nazar se. Sab ko darshan diddar ho. Even hum defence we belong krrte h .abi tak hum mar mar ke kiss haal me jee rehy. Hum.log jante h. On duty mere husband ki eye sight gyi.. only madical allowance jrur milta hai mgr koi job nhi Diya, kbi Dil pe chot jis me ati h ..uski ek Baar khber le ke dekho.aankhein khuli ki khuli reh jayegi. Govt Kisi ki b ho.. at least sidhu daring krta ha .I like his frank language .he discloses everything open heart . Perfect koi Nahi.. ungli Karna easy h.. mgr parde me rehne do..parda na hataao. Wali baat yahan apply Hoti h

  • @harasissingh3801
    @harasissingh3801 5 ปีที่แล้ว +19

    ਸਿੱਧੂ ਸਾਬ ਦੀ ਗ੍ਰੇਟ 👌

  • @sewaksingh5130
    @sewaksingh5130 5 ปีที่แล้ว

    Sidhu should be CM of Punjab

  • @gaggisidhu2669
    @gaggisidhu2669 5 ปีที่แล้ว

    ਕਾਂਗਰਸ ਮੰਤਰੀ ਸਭ ਸਿੱਧੂ ਤੋਂ ਨਰਾਜ਼ ਨੇਂ ਕਿਉਂਕਿ ਸਿੱਧੂ ਇਮਾਨਦਾਰ ਆ

  • @bikarsingh74
    @bikarsingh74 5 ปีที่แล้ว +117

    ਗੁੱਡ ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ ਬਾਦਲ ਪਰਿਵਾਰ ਮੁਰਦਾਬਾਦ ਮਜੀਠੀਆ ਮੁਰਦਾਬਾਦ

    • @VijayKumar-qm5jd
      @VijayKumar-qm5jd 5 ปีที่แล้ว +2

      Sidhu good

    • @Redhero007
      @Redhero007 5 ปีที่แล้ว +2

      Sala sara India fudua nal bhariya piya...Ahh joker Navjot sidhu nu hero baniee firde neh..Eh ohi sidhu hai jera Modi teh badals de parr chatda hunda sii teh Rahul G nu pappu kehnda sii hun ohi pappu de parr chatda piya...sale fudu loka nu ehh samaj nahi lagdi ki eh leader kadi kise de nahi hunde..kutte vango jera haddi sutda ohde parr chatan lag jande neh...India 3rd world nation si and 3rd world nation hi rahega..Loka de dimag di jaga gobar bhariya piya..sala ehna politicians tu marvan di addat pa gayi hai loka nu....Congress and BJP india nu loot ke kha gaye but india de fudu loka nu akal nahi ayi...

    • @sahilsharma9147
      @sahilsharma9147 5 ปีที่แล้ว

      Paaji sidhu de voti n sidhu murdabad saale loka de ght tod dende aaa

    • @ronieewoodentertainment2726
      @ronieewoodentertainment2726 5 ปีที่แล้ว

      Bikar Singh IAS officer 👮‍♂️short film
      Must watch
      th-cam.com/video/ZFrtPmBqz-Q/w-d-xo.html

    • @ankitpal5348
      @ankitpal5348 5 ปีที่แล้ว +1

      Dogla

  • @sarpanchzaildar9222
    @sarpanchzaildar9222 5 ปีที่แล้ว +8

    We respect Sidhu love Sidhu 😍

  • @gpsinghsandhusandhu6025
    @gpsinghsandhusandhu6025 5 ปีที่แล้ว

    Sidhu sab nu azad ladna chahida he100%jitan ge

  • @HARBHAJANSINGH-br7xm
    @HARBHAJANSINGH-br7xm 5 ปีที่แล้ว +1

    Good ji

  • @Karamjeetsamrapohir
    @Karamjeetsamrapohir 5 ปีที่แล้ว +30

    Navjot Singh sidhu zindabad always

  • @pintugill4330
    @pintugill4330 5 ปีที่แล้ว +20

    Sidhu saab naal interview krdey veley patarkar easy feel krdey aa jadon k sukhbir badal tey majhitheyey ton dardey aa patarkar

  • @judgeparowal4744
    @judgeparowal4744 5 ปีที่แล้ว

    Amritsar rail incident de lyi ki steps chuke is da jawaab kitho milu?

  • @navjot5584
    @navjot5584 5 ปีที่แล้ว

    Jinda vasda rahe sher Punjab da