ਸੁਰਜੀਤ ਭੁੱਲਰ ਨੂੰ ਉਡੀਕ ਰਿਹਾ ਨੀਲੇ ਖਾਨ ਦਾ ਪਰਿਵਾਰ, ਦੇਖੋ ਕੀ ਸੀ ਇਸ ਗੀਤਕਾਰ ਦੀ ਮੌਤ ਦਾ ਅਸਲੀ ਸੱਚ

แชร์
ฝัง
  • เผยแพร่เมื่อ 5 ก.พ. 2025
  • ਉਹ ਮਰੂਤੀ ਕਾਰ ਤੇ ਆਉਦਾਂ ਹੁੰਦਾ ਸੀ, ਸਾਡੇ ਕਰਕੇ ਹੀ ਵੱਡੀਆਂ ਗੱਡੀਆਂ ਵਿੱਚ ਚੜਿਆ।
    #fatehproduction
    #punjabivideo
    #punjabiwriter
    #pumjabioldwriter
    #writer
    #punjabimusic
    #surjeetbhullar
    #neelekhan
    ਇਸ ਵੀਡੀਓ ਬਾਰੇ ਆਪਣੇ ਕੀਮਤੀ ਵਿਚਾਰ comment ਕਰਕੇ ਦੱਸੋ ਅਤੇ ਇਸ ਤਰਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ subscribe ਕਰੋ।

ความคิดเห็น • 304

  • @ronakjasveer7738
    @ronakjasveer7738 5 ปีที่แล้ว +4

    ਮਾੜੀ ਗਲ ਆ ਗੀਤਕਾਰਾਂ ਨਾਲ ਬੋਹਤ ਬੁਰਾ ਸਲੂਕ ਹੁੰਦਾ ।ਗਇਕਾ ਨੂੰ ਸਟਾਰ ਬਣਾਉਣ ਵਾਲੇ ਗੀਤਕਾਰ ਵਿਚਾਰੇ ਰੁਲਦੇ ਰਹਿ ਜਾਂਦੇ ਆ।ਗੀਤਕਾਰ ਵੀਰਾ ਨੂੰ ਮੈਂ ਓਹਨਾ ਨੂੰ ਇਹਨਾਂ ਹੀ ਕਹਾਗਾ ਕਿ ਉਹ ਸਾਰੇ ਕੱਠੇ ਹੋਣ ਤੇ ਗਇਕਾ ਵਿਰੁੱਧ ਆਵਾਜ਼ ਚਕਣ ਤਾਂ ਅੱਗੇ ਕਿਸੇ ਨਾਲ ਇਸ ਤਰ੍ਹਾਂ ਨਾ ਹੋ ਸਕੇ ।ਮਿਸ ਯੂ ਨੀਲੇ ਖਾਂ ਜੀ।

  • @makhankalas660
    @makhankalas660 5 ปีที่แล้ว +5

    ਸੁਰਜੀਤ ਭੁੱਲਰ ਨੇ ਬਹੁਤ ਗਲਤ ਕੀਤਾ ਚੰਗਾ ਮਾੜਾ ਟਾਈਮ ਚੱਲਦਾ ਰਹਿੰਦਾ ਹੈ, ਸੁਰਜੀਤ ਭੁੱਲਰ ਵੀ ਨੀਲੇ ਖਾਨ ਦੇ ਗਾਣਿਆਂ ਤੇ ਸਿਰ ਤੇ ਸਟਾਰ ਬਣਿਆ, ਨੀਲੇ ਖਾਨ ਜੇ ਅੱਜ ਜਿਉਦਾ ਹੁੰਦਾ ਫੇਰ ਕੋਈ ਗੱਲ ਨਹੀਂ, ਪਰ ਜਦੋਂ ਇਨਸਾਨ ਦੀ ਮੌਤ ਹੋ ਗਈ ਤੇ ਆਪਣੀ ਵਧੀਆ ਯਾਰੀ ਦੋਸਤੀ ਹੋਵੇ ਫੇਰ ਪਰਿਵਾਰ ਦੀ ਹੈਲਪ ਕਰਨੀ ਚਾਹੀਦੀ ਹੈ, ਇਹੋ ਜਿਹੇ ਘਟੀਆ ਸਿੰਗਰਾ ਨੂੰ ਜੈਜੀ ਬੀ ਤੋਂ ਸਿੱਖਣਾ ਚਾਹੀਦਾ ਹੈ, ਅੱਜ ਵੀ ਆਪਣੇ ਉਸਤਾਦ ਕੁਲਦੀਪ ਮਾਣਕ ਦੇ ਪਰਿਵਾਰ ਨਾਲ ਵੱਡੇ ਮੁੰਡੇ ਦਾ ਫਰਜ ਨਿਭਾ ਰਿਹਾ ਹੈ, ਯੁਧਵੀਰ ਵੀਰ ਮਾਣਕ ਕਿੰਨਾ ਜਿਆਦਾ ਬਿਮਾਰ ਹੋ ਗਿਆ ਸੀ, ਜੈਜੀ ਬੀ ਅੱਜ ਵੀ ਯੁੱਧਵੀਰ ਮਾਣਕ ਦਾ ਇਲਾਜ ਕਰਵਾ ਰਿਹਾ, ਸੁਰਜੀਤ ਭੁੱਲਰ ਇੰਨਾ ਨੰਗ ਹੋ ਗਿਆ ਕਿ ਨੀਲੇ ਖਾਨ ਵੀਰ ਦੀ ਬਰਸੀ ਤੇ ਦੋਗਾਣਾ ਗਾਇਆ ਤੇ ਨੀਲੇ ਖਾਨ ਦੇ ਵੀਰ ਤੌ ਨਾਲ ਵਾਲੀ ਕਲਾਕਾਰ ਦੇ ਪੈਸੇ ਲੈ ਗਿਆ, ਸੁਰਜੀਤ ਭੁੱਲਰ ਨੂੰ ਸ਼ਰਮ ਨਹੀ ਆਈ ਜਦੋਂ ਨੀਲੇ ਖਾਨ ਦੇ ਭਾਈ ਤੌ ਪੈਸੇ ਮੰਗੇ ਫੇਰ ਕੇਹੜੇ ਮੂੰਹ ਨਾਲ ਪੈਸੇ ਫੜੇ, ਮਿਸ ਯੂ ਨੀਲੇ ਵੀਰ ਜੀ ਵਾਹਿਗੁਰੂ ਜੀ ਨੀਲੇ ਖਾਨ ਵੀਰ ਜੀ ਤੇ ਸਾਰੇ ਪਰਿਵਾਰ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @amandeepsinghbrar2370
    @amandeepsinghbrar2370 5 ปีที่แล้ว +142

    ਗੀਤਕਾਰ ਵੀਰੋ ਸਾਰੇ ਗੀਤਕਾਰ ਇਕੱਠੇ ਹੋ ਕੇ ਆਪਣੀ ਇਕ ਯੂਨੀਅਨ ਬਣਾਉ ਤੇ ਅਪਣੇ ਗੀਤਾਂ ਦਾ ਰੇਟ ਫਿਕਸ ਰੱਖੋ। ਜਿਹੜਾ ਗੀਤਕਾਰ ਭਰਾ ਘੱਟ ਰੇਟ ਤੇ ਗੀਤ ਕਿਸੇ ਗਾਇਕ ਨੂੰ ਦੇਵੇਗਾ ਉਸ ਤੇ ਕਾਰਵਾਈ ਕੀਤੀ ਜਾਵੇ। ਤਾਂ ਹੀ ਗੀਤਕਾਰ ਭਰਾਵਾਂ ਦੀ ਜਿੰਦਗੀ ਬਦਲੇਗੀ।

  • @ranutechnical7686
    @ranutechnical7686 5 ปีที่แล้ว +57

    ਨੀਲੇ ਖਾਨ ਦੀ ਗੀਤਕਾਰੀ ਬਹੁਤ ਹੀ ਵੱਧੀਆ ਸੀ

  • @luckysidhu2925
    @luckysidhu2925 5 ปีที่แล้ว +42

    ਨੀਲੇ ਖਾਨ ਹੀਰਾ ਪੁੱਤ ਸੀ ਸਾਡੇ ਪਿੰਡ ਦਾ ,ਉਸਦੀ ਬੇਵਕਤੀ ਮੌਤ ਨੇ ਸਾਡਾ ਸਾਰਾ ਪਿੰਡ ਸੁੰਨਾ ਕਰ ਦਿੱਤਾ, miss you yra Neele khan 😢😢😢

    • @jagandeepsingh9180
      @jagandeepsingh9180 5 ปีที่แล้ว +4

      Y g maut kiwe hoyi c te tuhada pind kithe ku ae

    • @luckysidhu2925
      @luckysidhu2925 5 ปีที่แล้ว +4

      @@jagandeepsingh9180 ਮੇਰਾ ਯਾਰ ਸੀ ਪੱਕਾ ਨੀਲੇ ਖਾਨ ਮੇਰਾ ਪਿੰਡ ਰਾਈਆ ਈ ਆ ਵੀਰ, ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ ਵੀਰ ਦੀ

    • @luckysidhu2925
      @luckysidhu2925 5 ปีที่แล้ว +3

      @@jagandeepsingh9180 ਸਾਡਾ ਪਿੰਡ ਰਾਮਪੁਰਾ ਫੂਲ ਦੇ ਕੋਲ ਆ ਵੀਰ ਜੀ

    • @harpreetdhillon3094
      @harpreetdhillon3094 5 ปีที่แล้ว +3

      by thode pind ne bhut help keti c khaas kr k klub ne

    • @luckysidhu2925
      @luckysidhu2925 5 ปีที่แล้ว +2

      @@harpreetdhillon3094 hmm y sara pind behut karda e es parvair da

  • @balvirsingh1176
    @balvirsingh1176 5 ปีที่แล้ว +19

    ਇਹ ਤਾਂ ਬੰਦਾ ਹੀ ਬਹੁਤ ਸੁਰੀਲਾ ਏ ਗੈਰੀ ਸੰਧੂ ਤੱਕ ਦੁਬਾਰਾ ਪਹੁੰਚ ਕਰ ਬਾਈ

  • @jeetagill2039
    @jeetagill2039 5 ปีที่แล้ว +22

    ਬਾਈ ਜੀ ਤੁਹਾਡੀ ਆਵਾਜ਼ ਬੌਤ ਸੁਰੀਲੀ ਆ ਦਿਲ ਨੂੰ ਸਕੂਨ ਮਿਲਦਾ.. ਤੁਸੀਂ ਕਰੋ ਗਾਇਕੀ ਸ਼ੁਰੂ

  • @ArjunSingh-je4nd
    @ArjunSingh-je4nd 5 ปีที่แล้ว +47

    ਜਦੋ ਮੈ ਪਹਿਲੀ ਵਾਰ ਨੀਲੇ ਖਾਨ ਦੀ ਮੋਤ ਬਾਰੇ ਸੁਣੇਆ ਸੀ ਤਾ ਮਨ ਬਹੁਤ ਦੁਖੀ ਹੋਏਆ ਸੀ😭😭😭😭🙏🙏🙏🙏

  • @gurmeetpunjabi4044
    @gurmeetpunjabi4044 5 ปีที่แล้ว

    ਸੁਰਜੀਤ ਭੁੱਲਰ ਬਹੁਤ ਵਧੀਆ ਇਨਸਾਨ ਹੈ ਨੀਲੇ ਖਾਨ ਨੂੰ ਹਿੱਟ ਕੀਤਾ ਅੱਜ ਨੀਲੇ ਖਾਨ ਜੀਉਦਾ ਹੁੰਦਾ ਉਸਨੇ ਬਾਗ ਅਲੀ ਦੀ ਗਲ ਸੁਣਕੇ ਸ਼ਰਮਿੰਦਾ ਹੋਣਾ ਸੀ

  • @jagdeepmann9156
    @jagdeepmann9156 5 ปีที่แล้ว +5

    ਬਹੁਤ ਵਧੀਆ ਗੀਤਕਾਰ ਸੀ ਨੀਲਾ ਖਾਨ ਬਾਈ

  • @jatinderwaraich8029
    @jatinderwaraich8029 5 ปีที่แล้ว +15

    ਓ ਬਾਈ ਜੀ ਇਹ ਲੰਡੂ ਗਾਇਕ ਕਿਸੇ ਦੇ ਨੀ ਬਣਦੇ ।
    ਮੈ ਹੋਰ ਵੀ ਚੋਟੀ ਦੇ ਗੀਤਕਾਰ ਰੁਲਦੇ ਵੇਖੇ ਆ ਕਿਸੇ ਕੋਲ ਰਹਿਣ ਲਈ ਕੋਈ ਚੱਜਦਾ ਘਰ ਨਹੀ ਹੈਗਾ ।
    ਉਹਨਾ ਚ ਇਕ ਚਰਨ ਲਿਖਾਰੀ
    ਦੂਜਾ ਸਾਹਬ ਪਨਗੌਟਾ

    • @gurtejsinghgurtejsingh5689
      @gurtejsinghgurtejsingh5689 5 ปีที่แล้ว +1

      veer ji ek lakari saad ta aap ne
      Billa losoi wala
      Os nu ve singers ne kus ne deya

  • @jaswantrai9253
    @jaswantrai9253 5 ปีที่แล้ว +4

    ਪੀਰ ਰਹਿਮਤ ਕਰੇ ਮੇਰੇ ਵੀਰ ਤੇ ਅਸੀ ਤੇਰੇ ਲੲਈ ਦੁਆ ਕਰਦੇ ਹਾ ਤੁਸੀ ਮੇਹਨਤ ਕਰੋ ਅਲੀ ਵੀਰ ਜੀ

  • @mandeepgrewal3649
    @mandeepgrewal3649 5 ปีที่แล้ว +3

    ਬਹੁਤ ਵਧੀਆ ਇਨਸਾਨ ਸੀ ਮੇਰੇ ਨਾਲ ਪੇਪਰ ਦਿੱਤੇ ਸੀ ਸਹਿਣੇ ਸਕੂਲ ਵਿੱਚ ਬਹੁਤ ਸਗਾਊ ਬੰਦਾ ਸੀ

  • @Kalirana_00
    @Kalirana_00 5 ปีที่แล้ว +2

    ਬਾਈ ਦੀ ਆਵਾਜ ਅੱਜ ਫੇਮਸ ਸਿੰਗਰਾਂ ਤੋਂ ਬਹੁਤ ਸੋਹਣੀ ਆ

  • @AmanSingh-pi9hk
    @AmanSingh-pi9hk 5 ปีที่แล้ว +83

    ਨੀਲੇ ਖਾਂ nice ਲਿਖਾਰੀ ਸੀ ਨਛੱਤਰ ਗਿੱਲ ਨੂੰ ਬਣਾਉਣ ਵਾਲਾ ਖਾਂ ਹੀ ਸੀ

    • @gaggisingh6760
      @gaggisingh6760 5 ปีที่แล้ว

      Aman Singh vree nsatar gill nu khera song dita c vr nelle khan vr ne

  • @meghstudioz9590
    @meghstudioz9590 5 ปีที่แล้ว +57

    ਨਿਲੇ ਖਾਂਨ 22 ਇੰਕ ਚੰਗਾ ਲਿਖਾਰੀ ਸੀ

  • @SevenSeasStudyAbroad
    @SevenSeasStudyAbroad 5 ปีที่แล้ว +3

    ਸੁਰਜੀਤ ਭੁੱਲਰ ਪਾਜੀ ਨੂੰ ਬਹੁਤ ਨੇੜਿਓਂ ਜਾਣਦਾ ਓਹੀ ਇਕ ਸਿੰਗਰ ਐ ਜੋ ਹਰ ਲਿਖਾਰੀ ਦਾ ਪੂਰਾ ਮੁੱਲ ਮੋੜਦਾ

  • @cutipie1640
    @cutipie1640 5 ปีที่แล้ว +44

    ਸੁਰਜੀਤ ਭੁਲਰਾ ਸਰਮ ਮੰਨ ਉ ਏ ਰੱਬ ਨੂੰ ਲੇਖਾ ਦੇਨਾ ਤੂੰ

    • @jagandeepsingh9180
      @jagandeepsingh9180 5 ปีที่แล้ว +4

      22 g bhraa ne dasseya c k neela company naal bond c. maddadt tan pinkey dhaliwal nu krni chahidi aa

    • @HBRecords
      @HBRecords 5 ปีที่แล้ว

      Paramjeet Singh
      ਨੀਲੇ ਖਾਨ ਦੇ ਭਰਾ ਨੂੰ ਸੰਧੂ ਸੁਰਜੀਤ ਦਾ ਜਵਾਬ... ਜ਼ਰੂਰ ਵੇਖਿਓ
      th-cam.com/video/RZLL1PCGxLQ/w-d-xo.html

  • @amandeepsinghbrar2370
    @amandeepsinghbrar2370 5 ปีที่แล้ว +122

    ਦੁਰਫਿਟੇ ਮੂੰਹ ਇਹੋ ਜਿਹੇ ਗਾਇਕਾ ਦੇ ਜਿਹੜੇ ਗੀਤਕਾਰ ਭਰਾਵਾਂ ਦਾ ਮਿਹਨਤਾਨਾ ਨਹੀਂ ਦਿੰਦੇ।

    • @khokharbrothersmusicchanne8733
      @khokharbrothersmusicchanne8733 5 ปีที่แล้ว +1

      Bilkul sahi veer ji

    • @gurigill3652
      @gurigill3652 5 ปีที่แล้ว +1

      ਕੁਝ ਦਿਨ ਪਹਿਲਾਂ ਗੀਤਕਾਰ ਨੀਲੇ ਖ਼ਾਨ ਦੇ ਭਰਾ ਨੇ ਗਾਇਕ ਸੁਰਜੀਤ ਭੁੱਲਰ ਭਾਅ ਜੀ ‘ਤੇ ਕੁਝ ਇਲਜ਼ਾਮ ਲਾਏ ਸੀ, ਆਹ ਉਹਨਾਂ ਸਾਰੇ ਇਲਜ਼ਾਮਾਂ ਦਾ ਮੇਰੇ ਵੱਲੋਂ ਜਵਾਬ ਹੈ...
      ਬੇਨਤੀ ਹੈ ਕਿ ਇਹਨੂੰ ਵੇਖਿਓ ਵੀ ਜ਼ਰੂਰ ਤੇ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ...
      th-cam.com/video/CaZCUb5Wlmg/w-d-xo.html

  • @jgsvlog3320
    @jgsvlog3320 2 ปีที่แล้ว +2

    ਮੈਨੂੰ ਅੱਜ ਪਤਾ ਲੱਗਾ ਕਿ ਨੀਲੇ ਖਾਂਨ ਦੀ ਮੌਤ ਹੋ ਗਈ ਮੈਂਨੂੰ ਬਹੁਤ ਦੁੱਖ ਹੋਇਆ 😭😭

  • @balkaransingh2500
    @balkaransingh2500 5 ปีที่แล้ว +45

    ਬਹੁਤ ਗਲਤ ਗੱਲ ਆ, ਇਹ ਚੰਗਾ ਨਹੀਂ ਕੀਤਾ।
    ਖਾਸ ਕਰਕੇ ਸੁਰਜੀਤ ਭੁੱਲਰ ਨੇ

    • @HBRecords
      @HBRecords 5 ปีที่แล้ว +1

      Balkaran Singh
      ਨੀਲੇ ਖਾਨ ਦੇ ਭਰਾ ਨੂੰ ਸੰਧੂ ਸੁਰਜੀਤ ਦਾ ਜਵਾਬ... ਜ਼ਰੂਰ ਵੇਖਿਓ
      th-cam.com/video/RZLL1PCGxLQ/w-d-xo.html

  • @jorasinghsingh3585
    @jorasinghsingh3585 5 ปีที่แล้ว +7

    ਬਾਈ ਜੀ ਦੀ ਅਵਾਜ਼ ਬਹੁਤ ਵਧੀਆ ਹੈ ਬਾਈ ਤੁਸੀਂ ਆਪਣੀ ਆਪਣਾ ਗੀਤ ਕਰਵਾਓ

  • @nirbhaytv9325
    @nirbhaytv9325 5 ปีที่แล้ว +1

    ਸੁਰਜੀਤ ਭੁੱਲਰ ਨੂੰ ਸ਼ਟਾਰ ਬਣਾਉਣ ਵਾਲਾ ਨੀਲੇ ਖਾਨ ਆ ਸ਼ੁਰਜੀਤ ਭੁੱਲਰ ਦੀ ਮਾੜੀ ਗਲ ਆ

  • @likharirinkudodra990
    @likharirinkudodra990 5 ปีที่แล้ว

    ਕਲਾਕਾਰਾਂ ਨੂੰ ਗੀਤਕਾਰਾਂ ਬਣਦਾ ਹੱਕ ਜਰੂਰ ਦੇਣਾ ਚਾਹੀਦਾ... ਨੀਲੇ ਖਾਨ ਬਹੁਤ ਵਧੀਆ ਲਿਖਾਰੀ ਸੀ ਪਰ ਜੋ ਪੰਜਾਬੀ ਗੀਤਕਾਰੀ ਨੂੰ ਉਸਦੇ ਜਾਣ ਨਾਲ ਜੋ ਘਾਟਾ ਪਿਆ ਉਹ ਕਦੇ ਪੂਰਾ ਨਹੀਂ ਹੋ ਸਕਦਾ....

  • @lakhveerchahal23
    @lakhveerchahal23 5 ปีที่แล้ว +1

    ਸੁਰਜੀਤ ਭੁੱਲਰ ਨੂੰ ਮੇਲੀਆ ਤੋ ਜੋੜੀ ਗਾਈਕੀ ਹੋਣ ਕਰਕੇ ਪੰਜਾਬ ਦੇ ਮੇਲੀਆ ਦੇ ਪਰੋਗਰਾਮ ਕਾਫੀ ਮਿਲਦੇ ਐ ਪਰ । ਚੱਲਦੀ ਦਾ ਨਾ ਗੱਡੀ । ਖੜੇ ਬਾਅਦ ਕੋਣ ਪੁਛਦਾ ਲੋਕ ਮਤਲਬੀ ਨੇ ਐਥੇ ਦਿਖਾਵਾ ਵੱਧ ਤੇ ਮਦਦ ਘੱਟ ਕਰਦੇ ਨੇ । ਗਾਇਕ ਨੇ ਇਕੱਠੇ ਹੋ ਕੇ ਸੰਸਥਾ ਬਣਾਈ ਹੈ ਗੀਤਕਾਰ ਵੀ ਬਣਾਉਣ । ਤਾ ਗੀਤਕਾਰ ਗਰੀਬ ਗੀਤਕਾਰ ਦੀ ਜਾ ਕੋਈ ਹਾਦਸੇ ਵਾਲੇ ਦੀ ਅਪਣੇ ਪੱਧਰ ਤੇ ਮਦਦ ਕਰੀਆ ਕਰਨ

  • @simaranjeetsingh8498
    @simaranjeetsingh8498 5 ปีที่แล้ว +4

    Veere surjit bhullar nu hitt kran wala eh neele khan aa.. bht miss krdeya y nu bht sohne gane likhe ne

  • @sukhwindersingh9732
    @sukhwindersingh9732 2 ปีที่แล้ว +1

    ਕਲਮ ਦਾ ਧਨੀ ਨੀਲੇ ਖਾਨ

  • @ManjinderSingh-wj6kj
    @ManjinderSingh-wj6kj 5 ปีที่แล้ว +1

    ਸੁਰਜੀਤ ਭੁੱਲਰ ਨੂੰ ਚਾਹੀਦਾ ਕਰੇਂ ਮਦਦ ਪ੍ਰਵਾਰ ਦੀ

  • @Punjabifunroastedvlogger
    @Punjabifunroastedvlogger 5 ปีที่แล้ว

    Bahot vdhiaaa ustaad

  • @Hardeepsingh-rr7ee
    @Hardeepsingh-rr7ee 5 ปีที่แล้ว +1

    ਵੀਰ ਦੀ ਆਪਣੀ ਅਵਾਜ਼ ਹੀ ਕਮਾਲ ਆ..

  • @AvtarSingh-fo6ky
    @AvtarSingh-fo6ky 5 ปีที่แล้ว +59

    ਦੁਰਫਿੱਟੇ ਮੂੰਹ ਉਹਨਾ ਬੰਦੇਆ ਦੇ ਜਿਨਾ ਨੇ ਨੀਲੇ ਖਾ ਦੀ ਕਲਮ ਦਾ ਕੋਈ ਮੁੱਲ ਨੀ ਪਾਇਆ । ਵਾਹਿਗੁਰੂ ਮੇਹਰ ਭਰਿਆ ਹੱਥ ਰੱਖਏ ਨੀਲੇ ਖਾ ਦੇ ਪਰਿਵਾਰ ਤੇ ।

  • @bhullarbhullar7781
    @bhullarbhullar7781 5 ปีที่แล้ว +2

    ਅਜੈਬ ਢਪਾਲੀ ,ਤਕਦੀਰ ਮੈਰਿਜ ਬਿਊਰੋ,,,ਨੀਲਾ ਖਾਨ ਆਸੀ ਢਪਾਲੀ ਦੇ ਬੱਸ ਸਟੈਡ ਤੋ ਰਾਮਪੁਰਾ ਤੱਕ ਸਫਰ ਕਰਦਾ ਸੀ , Nice ,c,22

  • @gurpreetmusic7806
    @gurpreetmusic7806 5 ปีที่แล้ว +1

    Bhut changa geetkar si bai... Sadi jaan Neele Khan... Waheguru ji ohna dy privar nu tanrusti bakshan... Ardaas karde aa 🙏🙏🙏

  • @hardeepgill9397
    @hardeepgill9397 5 ปีที่แล้ว

    ਬਾਈ ਜੀ ਸੁਰਜੀਤ ਭੁੱਲਰ ਹਰ ਇਕ ਨੂੰ ਬਣਦਾ ਹੱਕ ਦਿੰਦਾ ਸੱਭ ਤੋਂ ਵੱਧ ਗੀਤ ਭੁੱਲਰ ਨੇ ਸੰਧੂ ਸੁਰਜੀਤ ਦੇ ਗਾਏ ਆ

  • @jaipuroverseas4557
    @jaipuroverseas4557 5 ปีที่แล้ว +2

    Soulful voice love u bro 👍

  • @jashandeepsingh7a264
    @jashandeepsingh7a264 5 ปีที่แล้ว +1

    ਵੀਰ ਕਿਸੇ ਦਾ ਵੀ ਕਸੂਰ ਨਹੀ ਅੱਜ ਕੱਲ ਟਰੇਂਡ ਚਲ ਪਯਾ ਵਾ ਹਰ ਇੱਕ ਸਿੰਗਰ ਨੂੰ ਗੀਤਕਾਰ ਰਾਹੀ ਬਦਨਾਮੀ ਦੇਣ ਦਾ ਸੁਰਜੀਤ ਭੁੱਲਰ ਇਹਦਾ ਦਾ ਬੰਦਾ ਨਹੀ ਆ ਜੋ ਪੈਸੇ ਨਾ ਦੇਵੇ ਅੱਜ ਇਨ੍ਹਾਂ ਨੂੰ ਕੀ ਲੋੜ ਪੈ ਗਈ 9 ਸਾਲ ਬਾਅਦ ਬੋਲਣ ਦੀ

  • @rajdeepsingh5718
    @rajdeepsingh5718 5 ปีที่แล้ว +4

    ਬਾਘ ਅਲੀ ਵੀ ਸੁਲਝਿਆ ਗਾਇਕ ਹੈ ਪਰ ਗਰੀਬੀ ਅਗੇ ਨਹੀਂ ਵਧਣ ਦਿੰਦੀ ।

  • @GurdeepSingh-lc4bg
    @GurdeepSingh-lc4bg 5 ปีที่แล้ว +6

    ਲਾਣਤ ਹੈ ਭੁੱਲਰ ਵੀਰੇ ਸੋਡੇ ਜਿਹੇ ਗਾਇਕਾਂ ਤੇ

  • @pb11vlogs45
    @pb11vlogs45 3 ปีที่แล้ว +1

    Bai di avaj bahut att AA ehna nu Garry sandu veer vrgya di spport chahidi aaaa

  • @palwrainch3126
    @palwrainch3126 5 ปีที่แล้ว +1

    ਬਾਈਜੀ ਮੇ ਵੀ ਕਿਰਕਟਖੇਡਿਆ ਨੀਲੇ ਨਾਲ ਨੇਣੈਵਾਲ ਟੂਰਨਾਮੈਂਟ ਸੀ

  • @happybathinda484
    @happybathinda484 ปีที่แล้ว

    Bai ihna di spot kre surjeet bullar nile khan sirte hi chdya oh jo hit geet hoye o nile khan ne like si 25000 ki aa 25 lakh bi toda si jis sab nal tu khade da pasha te tariya csta hit hoiya kla na da hi jatt sarpch aa banke dikha loka nu

  • @tarvindersingh3208
    @tarvindersingh3208 5 ปีที่แล้ว +2

    Shi glan dsian ver ne ..merr masi g ne Eh pind ..nila khan sirra bnda si ..kise landu singer ne sarr nhi lai 22 de pariwar dih 😥😥🙏🙏Rip🙏🙏

  • @davindersekhon8996
    @davindersekhon8996 5 ปีที่แล้ว +1

    bht vdiya likhde c neele khaan ji

  • @Greenscreen77th
    @Greenscreen77th 5 ปีที่แล้ว +3

    Magical voice God bless u bro

  • @palwindersingh7033
    @palwindersingh7033 5 ปีที่แล้ว

    ਸੁਰਜੀਤ bhuller ਨੂੰ ਬੀ ਇਸਦੀ ਸਜਾ ਮਿਲੋ ਰੱਬ ਵਲੋਂ

  • @natureloverrandeep8216
    @natureloverrandeep8216 5 ปีที่แล้ว +1

    Siraa awaj

  • @sheikharts3591
    @sheikharts3591 5 ปีที่แล้ว +2

    Bohot ghaint layric veer love you😘

  • @SukhwinderSingh-cq9yg
    @SukhwinderSingh-cq9yg 5 ปีที่แล้ว

    ਜੇ ਗਾਇਕ ਪੈਸੇ ਨਹੀਂ ਸਨ ਦੇ ਰਹੇ ਕਿਉਂ ਗੀਤ ਦਿੱਤੇ ਨੀਲੇ ਨੇ । ਆਪਣੀ ਕਲਾ ਨੂੰ ਸਾਂਭ ਕਿ ਰੱਖੋ ਜੇ ਨਹੀਂ ਮੁੱਲ ਮਿਲਦਾ ।

  • @awaraproductions1236
    @awaraproductions1236 5 ปีที่แล้ว +5

    Miss u Neele khan bai... 😢😢😭sabd nhii milde kis tra dsa kidda vadda ghaata pia music jagat nu😭

  • @karanbraich6667
    @karanbraich6667 3 ปีที่แล้ว

    Waheguru ji mehar kare bai Neele di femily te

  • @harindepal5811
    @harindepal5811 5 ปีที่แล้ว +1

    ਸੁਰਜੀਤ ਭੁੱਲਰ ਗੱਲਤ ਕਿਤਾਂ

  • @gaganmallahofficial8722
    @gaganmallahofficial8722 5 ปีที่แล้ว +4

    bhut Vadia voice v te kalam v

  • @harpreetdhillon3094
    @harpreetdhillon3094 5 ปีที่แล้ว +2

    by de bhog te ta bhut sdik .surjeet bhullr te hor bhut sare singir bhut gla krde c hun kithe mre aa

  • @hirabhathalhira5467
    @hirabhathalhira5467 5 ปีที่แล้ว

    bahut vadia voice

  • @cutipie1640
    @cutipie1640 5 ปีที่แล้ว +10

    ਮਤਲਬ ਯਾਰ ਨੇ ਗਾਈਕ

  • @deepkuldeepofficial58
    @deepkuldeepofficial58 5 ปีที่แล้ว +9

    Nice voice bai di

  • @harpreetdhillon3094
    @harpreetdhillon3094 5 ปีที่แล้ว +6

    mera favrit te bhut favrat geetkar neele khan c bhut vdia bnda c love you osdaad

  • @shamshersingh6260
    @shamshersingh6260 10 หลายเดือนก่อน

    Neele khan de pind daa ik banda milya c, ajj toh 8-9 saal pehlaa oh kehnda c bohut talented banda c

  • @gorapreet7909
    @gorapreet7909 5 ปีที่แล้ว

    My favorite writer neele khan baut maada hoya bagh ali 22 ji rabb sache bande jaroor suno ga

  • @kuldipbajwa8385
    @kuldipbajwa8385 5 ปีที่แล้ว +6

    Rooh Nu Sukoon Dene Wali Awaz

  • @kinggrewal2649
    @kinggrewal2649 5 ปีที่แล้ว +2

    Gud Jagmohan veere

  • @jagseerkhan2416
    @jagseerkhan2416 5 ปีที่แล้ว +6

    Baag Ali bahut sureela yarr
    y di jch k spot kro
    bahut Mithi awaj aa baag Ali di

  • @thissideamrit6016
    @thissideamrit6016 5 ปีที่แล้ว +1

    Sirra bnda veer sade wllo support thhnu

  • @meghstudioz9590
    @meghstudioz9590 5 ปีที่แล้ว +16

    ਪਰ ਉਸ ਦੀ ਲਿਖਤ ਦਾ ਮੁੱਲ ਨਾਂ ਪੇਆ

  • @navdeepsharma1705
    @navdeepsharma1705 5 ปีที่แล้ว

    eh punjab aa veere ....jithe ena vadia singer dbyea pya ...duje passe harman nu jhaja ch gede dvaye ja rhe aa👍👍👍👍

    • @komalpreetsidhu4508
      @komalpreetsidhu4508 ปีที่แล้ว

      ਨੀਲੇ ਖਾਨ ਬਹੁਤ ਵਧੀਆ ਗੀਤਕਾਰ
      ਪਰਵਾਰ ਦੀ ਮਦਦ ਕਰੋ❤ ਪ੍ਰੀਤ ਅਰਮਡ ਆਰਮੀ 🪖

  • @hardeepmaan1645
    @hardeepmaan1645 5 ปีที่แล้ว +2

    Neele Khan sirraa writer

  • @pindabuttarmusic
    @pindabuttarmusic 5 ปีที่แล้ว +10

    Kya baat aa bhji yr tuci gaoo yr

  • @gopigill3522
    @gopigill3522 5 ปีที่แล้ว +4

    kini soni awaj a vir de yar vir utv ta tek tok ta fb ta apniya vedios shaer karo loka age tudi famous ho jawoge god bless you vira full support tonu mare balo

  • @manindermaan2189
    @manindermaan2189 5 ปีที่แล้ว +2

    ਕਲਾਕਾਰ ਵੀ ਬੇੲੀਮਾਨ ਜੇ ਹੋੲੇ ਲਗਦੇ ਨੇ ਜਿਨਾ ਗੀਤ ਲੇਖਕ ਕਰਕੇ ਵੱਡੇ ਵੱਡੇ ਮਕਾਨਾ ਤੇ ਪਹੁੰਚ ਜਾਦੇ ਨੇ ਪਰ ਓੁਹਨਾ ਗੀਤ ਕਾਰਾ ਨੂੰ ਭੁੱਲ ਜਾਦੇ ਨੇ

  • @chainabhikhiwind1607
    @chainabhikhiwind1607 5 ปีที่แล้ว

    ਕੁਤਿਅਾ ਦੇ ਭੌਕਣ ਨਾਲ ਸ਼ੇਰਾਂਂ ਨੂੰ ਕੋੲੀ ਫਰਕ ਨਹੀ ਪੈਦਾ

  • @yoyo-wi2rf
    @yoyo-wi2rf 5 ปีที่แล้ว +3

    kya awaz hai 👌👌

  • @777SHARMA
    @777SHARMA 5 ปีที่แล้ว +4

    *ਓਏ ਚੈਨਲ ਆਲਿਓ, ਐਂਕਰ ਤਾਂ ਪੜ੍ਹਿਆ-ਲਿਖਿਆ ਰੱਖਲੋ, ਅੰਡਰ ਮੈਟ੍ਰਿਕ ਐਂਕਰ ਐਲਬਮ ਨੂੰ ਐਲਬੰਬ ਈ ਦੱਸੀ ਜਾਂਦਾ 🙄*

  • @savefarmerssavepunjab278
    @savefarmerssavepunjab278 5 ปีที่แล้ว

    neela khan veer jindabaad and love you brother

  • @AmritpalSingh-ru3ny
    @AmritpalSingh-ru3ny 3 ปีที่แล้ว

    Nice writer c nille khann

  • @Bhau_Talks
    @Bhau_Talks 5 ปีที่แล้ว

    ਉਵੇ ਦਾ ਹਰ ਕੋਈ ਸਾਲਾ ਰਿਪੋਰਟਰ ਬਣ ਜਾਂਦਾ ,, ਗੱਲ ਕਰਨ ਦਾ ਪਤਾ ਨਹੀਂ ਏਨੂ ..

  • @pdreport5226
    @pdreport5226 5 ปีที่แล้ว +12

    Rinku No one y Good job lgya reh vir

  • @Gurrsohal
    @Gurrsohal 5 ปีที่แล้ว +1

    Yr phla app ਵੇਚ ਦੇ aaaa ਸੱਸਤੇ fr ਕਾਲਾਕਾਰਾਂ ਦਾ ਦੋਸ਼ kadd ਦੇ

  • @ajaysarhali8156
    @ajaysarhali8156 3 หลายเดือนก่อน

    ਰਾਈਏ ਵਾਲਾ ਡੋਬੇ ਕਿਉ ਕਿਨਾਰੇ ਤਾਂ ਨੀ ਮੁੱਕਗੇ,ਛੱਡਤਾ ਬਲਾਉਣੋ ਕਿਤੇ ਲਾਰੇ ਤਾਂ ਨੀ ਮੁੱਕਗੇ

  • @kuldipbajwa8385
    @kuldipbajwa8385 5 ปีที่แล้ว +2

    Neelay Khan bahut badiya geetkar Si

  • @RoyalBhatti.from.punjab.PB03
    @RoyalBhatti.from.punjab.PB03 5 ปีที่แล้ว +1

    Nice voice

  • @simrankhangura9504
    @simrankhangura9504 5 ปีที่แล้ว

    Msss you

  • @AmritSingh-gx2ch
    @AmritSingh-gx2ch 5 ปีที่แล้ว +3

    Nice voice she g neele khan di

  • @lovegarments1313
    @lovegarments1313 5 ปีที่แล้ว

    ਫਿੱਟੇ ਲਾਹਣਤ ਇਹੋ ਜਿਹੇ ਕਲਾਕਾਰਾ ਦੇ

  • @bajsingh217
    @bajsingh217 5 ปีที่แล้ว +3

    great Nile Khan

  • @jimmyjimmy8036
    @jimmyjimmy8036 5 ปีที่แล้ว +2

    God bless you

  • @kulwantsingh1309
    @kulwantsingh1309 5 ปีที่แล้ว +8

    ਸਾਰੇ ਕਲਾਕਾਰ ਕੁੱਤੇ ਦੇ ਵਡੇ ਆ

  • @satnamdeep3169
    @satnamdeep3169 3 ปีที่แล้ว

    Baag ali best singer ♥

  • @nirinderpalgallchaahdinahi9179
    @nirinderpalgallchaahdinahi9179 5 ปีที่แล้ว

    very nice voice

  • @killerboyha4893
    @killerboyha4893 5 ปีที่แล้ว

    Nelle khan phaji miss you 😓

  • @binderbarhmi5608
    @binderbarhmi5608 5 ปีที่แล้ว

    Bai aa peche bath ਗਾਲਾ ਗੱ ਡੀ ਜਾਦਾ video ਕਿਤੇ ਹੋਰ ਕਰ ਲੈਦੇ 5:22

  • @harjitsinghghumman5613
    @harjitsinghghumman5613 5 ปีที่แล้ว +4

    Waheguru ji

  • @bittuphotography3391
    @bittuphotography3391 5 ปีที่แล้ว

    ਪੈਸੇ ਦੀ ਦੁਨੀਆ ਵੀਰ, ਸਿੰਗਰ ਹੀ ਤਬਾਹ ਕਰਦੇ ਨੇ ਗੀਤਕਾਰਾਂ ਨੂੰ

  • @kulwindersinghmahun7800
    @kulwindersinghmahun7800 5 ปีที่แล้ว +1

    Surjeet bhular bare kde sochiaa nhi c eho jiha hougaa

  • @gurtejbhambri8139
    @gurtejbhambri8139 5 ปีที่แล้ว +3

    Virr teri awaj bhut vadia a masha ali te surjit bhular te awaj da ki mukabla karge o ta kuj v ni teri awaj de samne teri awaj ta siraaa virr

  • @baintsinghbaintsinghaklia6673
    @baintsinghbaintsinghaklia6673 5 ปีที่แล้ว

    Thodi awaz bhut sohni a vire. Tc apne geet gao vire. Nile khan vire da ghatta ta kde pura ni hona. But tc kosis kro vire geet gake

  • @karnveersingh3a721
    @karnveersingh3a721 5 ปีที่แล้ว

    Miss u Nile Khan y g

  • @jassdp5226
    @jassdp5226 5 ปีที่แล้ว

    Bai ji mai likan valea lae lok tath lekkea jass dp channel te jarur dekna

  • @gurmelsingh682
    @gurmelsingh682 5 ปีที่แล้ว +3

    Wmk

  • @parmtiwana5507
    @parmtiwana5507 5 ปีที่แล้ว +3

    (So sad )waheguru ji

  • @HarpreetSingh-dm6jt
    @HarpreetSingh-dm6jt 5 ปีที่แล้ว +2

    Voice good