भाई थोड़े मिस्त्री दा टाइम सही नहीं है नौ बजे आके दस बजे काम ते लगदे है फेर दोपहर दी छुट्टी कर दिन्दे है शाम नू छः बजे छुट्टी,, भाई अपने ता आके मिस्त्री ही घर वालेया नू कहदे है आजो भाई,,सात साढ़े सात तक आ जान्दे है दिहाड़ी जदो पुरी ठोंक के लेन्दे है फेर काम भी जल्दी शुरू करन सवेर दे टाइम
Veere tu mainu number send kr apna tenu breeki main dsda va ..sede delhi ch ae kam 10 saal pehle honda c aaj isto v upar d gal h 4 makan main aap bnaye ne 1 1 crore lga k ave pendu loka diya gala ch na ao ..number send kro nakshe to lai k ..tuti tak dsda ga .mera aehi kam h. ..
ਹੁਣ ਕੋਠੀ ਦਾ ਨਕਸੇ ਤੋਂ ਪਤਾ ਲੱਗੇਆ ਕਿਹੋ ਜਿਹੀ ਬਣੇਗੀ ਬੜੀ ਜ਼ਬਰਦਸਤ ਬਣ ਕੇ ਤਿਆਰ ਹੋਵੇਗੀ ਵਹਿਗੁਰੂ ਜੀ ਕਿਰਪਾ ਕਰਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਵੀਰ ਜੀ ❤❤
ਜਰਦੇ ਤੇ ਬਹੁਤ ਗੁੱਸਾ ਆਇਆ ਜਦੋਂ ਇਥੇ ਬੈਠ ਕੇ ਪੈੱਗ ਲਾਉਂਦੇ ਸੀ
Bai peg lakke kon thukda
Bai Kandh nu plaster di jagha Dry Wall lgwa lai, plaster ton fast te putty da kharcha Bach ju life time chalu.
❤❤
Full.enjoyment..stay.blessed...Always.be.happy...❤❤
ਜਸਵੀਰ ਵੀਰ ਦੱਸ ਦਿਉਂ vidoes ja
ਟੋਟੇ ਟੇਢੇ ਵਿਛਾਉਣੇ ਸੀ ਜੀ ਫਿਰ ਇੱਟਾਂ ਸਹੀ ਟਿਕਦੀਆਂ ਹਨ ਤੇ ਰੇਤਾ ਬਿਲਕੁੱਲ ਨਹੀਂ ਲੱਗਦਾ।
Secret room jaroo bano.... emergency vaste..chor..ja hor emergency family safe hoju....trust me 👍👍🙏
👍👍👍👍👍👍👍👍👍
Bai Tina kothe de upar lwayeo
Very nice👍👍
You..are.very.so.hard.working.👍👍👍
👍🏻👍🏻🙏🏻🙏🏻
👌👌👌👌👌👌👌👌👌
Sat Sri akal mahal bha Ji
Super..se.upaar....jiiii.🙏🙏🙏
🙏🙏🙏🙏🙏🙏🙏🙏
SSA kal veer ji
🎉🎉🎉🎉🎉🎉🎉🎉🎉🎉🎉
Nice vdo a bai
🌹🌹🌹🌹🌹🌹🌹🌹🌹💖💖💖💖💖
Maze Lende a Mahal Sab😂
Bai g❤🙏🏽😇
👍👍👌🙏
Too kere dood the toota waa
Nic beer ji🎉🎉
ਇਕ ਬਾਥਰੂਮ ਕੋਠੀ ਦੇਬਾਹਰ ਸੜਕ ਵੱਲ ਜਰੂਰ ਬਣਾਇਓ ਕੋਈ ਬਾਹਰਲਾ ਬੰਦਾ ਆਉਦਾ ਉਹ ਧੁਰ ਅੰਦਰ ਕਮਰੇ ਵਿਚ ਜਾਉਬਾਕੀ ਜਿਵੇ ਤੁਹਾਨੂੰ ਠੀਕ ਲੱਗੇ 🙏
ਬਾਹਰਲਾ ਬੰਦਾ ਖੇਤਾਂ ਚ ਜਾਵੇ
Jawa sahe gall aa koi bahro ayea banda rooms de batroom ch wadd da phiru
Sahi gal aa ji
ਜਸਵੀਰ ਵੀਰ ਅਸੀਂ ਸ਼ੁਕਰਵਾਰ ਨੂੰ ਆਊਣਾ ਏ ਤੋਸ਼ੀ ਫਰੀ ਊ 4.00pm Nima nu ਜ਼ਰੁਰੀ ਮਿਲਣਾ
ਮੈਂ ਵੀ ਵੀਰ ਘਰ ਪਾਉਣਾ ਏ ਮੈਂ ਦੇਖ਼ਣ ਆਉਣਾ ਏ
ਤੇਰਾ ਘਰ
Attech bathroom na banwaeo ji
15% km hoya h
Mind blowing ...❤❤❤❤
Bhot sohni soch ta bhot Sohna ghar 🏡 best of luck g. ❤
Nice 👍🏻👍🏻👍🏻👍🏻👍🏻🎉🎉🎉🎉
भाई थोड़े मिस्त्री दा टाइम सही नहीं है नौ बजे आके दस बजे काम ते लगदे है फेर दोपहर दी छुट्टी कर दिन्दे है शाम नू छः बजे छुट्टी,, भाई अपने ता आके मिस्त्री ही घर वालेया नू कहदे है आजो भाई,,सात साढ़े सात तक आ जान्दे है दिहाड़ी जदो पुरी ठोंक के लेन्दे है फेर काम भी जल्दी शुरू करन सवेर दे टाइम
Jaan mahal bai g waheguru ji ka. Khalsa waheguru ji ki Fateh hamesha chardilla ch raho
👍👍👍🙏🏻🙏🏻🙏🏻
ਬਾਈ ਜੀ ਤਹਾਨੁਊ ਬਹੁਤ ਬਹੁਤ ਵਧਾਈ ਆ
5parsent hoya jidan lanter paina oden 30 persent hona
ਸਤਿ ਸ੍ਰੀ ਅਕਾਲ ਤਾਂ ਬਲੌਣੀ ਹੀ ਭੁਲ ਗਏ ਵੀਰ ਜੀ ਕਾਹਦੀ ਕੌਠੀ ਪਾਉਣ ਲਗੈ ਹੌ ਏਨੀ ਨੀ ਟੈਨਸਨ ਲਈ ਦੀ ਹੁੰਦੀ 🎉🎉🎉🎉😮😮😮😮😮😮❤❤❤❤❤❤❤
No.Tension.bahut.badiya. 👌👌
You..are..very .strong...👍👍👍👍👍
ਬਾਈ ਜਿਨੇ ਤੇਰਾ ਵਲੋਗ ਦੇਖਣਾ ਬੰਦ ਕਰਤਾ ਸੀ ਅੱਜ ਉਹ ਤੇਰਾ ਘਰ ਪੈਂਦਾ ਦੇਖ ਰਹੇ ਆ,,,
Paaji... Jedi ghar k aggey wala area khali hai othey chota jeya garden zarur bna lena.. Ghar di sabzi laayo.. Naale sitting area b bnayao.. Garden ch
Ohna nu kaho eta nu sukha kai pack kro oh gili ett nu pack kri jande a
Secret room jror bnauu y
Ok report
ਬਾਈ ਬਾਥਰੂਮ ਅਟੈਚ ਨੀ ਹੋਣਾ ਚਾਹੀਦਾ। ਵਾਸਤੂ ਦੇ ਹਿਸਾਬ ਨਾਲ ਤੇ ਪੌਣ ਪਾਣੀ ਦੇ ਹਿਸਾਬ ਨਾਲ ਠੀਕ ਨੀ ਹੁੰਦਾ।
ਵੀਰ ਰੱਬ ਨੂੰ ਦਿੱਲ ਤੋਂ ਮੰਨਿਆ ਕਰ। ਵਾਸਤੂ ਨੂੰ ਕੱਟ ਮੰਨ।🙏🏽
@@navneetsingh1873 ਬਾਈ ਵਾਸਤੂ ਤਾਂ ਹੁਣ ਕਹਿਣ ਲੱਗੇ ਆ, ਆਪਣੇ ਸਾਰੇ ਪੁਰਾਣੇ ਸਮੇਂ ਦੇ ਘਰ ਵੀ ਪੌਣ ਪਾਣੀ ਦੇ ਹਿਸਾਬ ਨਾਲ ਹੁੰਦੇ ਸੀ।
Tohade bachee kine ne veer ji
Front ਤੇ ਰੂਮ ਦਾ ਦਰਵਾਜ਼ਾ ਨਾ ਰੱਖੋ ਜੀ design ਖਰਾਬ ਹੋਜੂ ਤੇ ਰੂਮ ਦੀ privacy ਵੀ ਖਤਮ ਹੋਜੂ।
Sut siri akal bahut vabja kumhalada
Bhaji Teena na paeyo , shed banvayao modern design ch
BHAI JI THUDA GHR BHUT VADIYA BAN REHA JI
Koi.ni.y .fer.🇨🇦
ਹਰ ਰੋਜ਼ ਇਕ ਦਿਨ ਘਟਾਇਆ ਕਰੋ ਕੰਮ ਕੁਝ ਦਿਨ ਵਿੱਚ ਹੋਇਆ ਲੇ
Rodi chakai nahi tusi.tuhada floor beth jana paka hai.
Veere tu mainu number send kr apna tenu breeki main dsda va ..sede delhi ch ae kam 10 saal pehle honda c aaj isto v upar d gal h 4 makan main aap bnaye ne 1 1 crore lga k ave pendu loka diya gala ch na ao ..number send kro nakshe to lai k ..tuti tak dsda ga .mera aehi kam h. ..
Fudu.
@@suchasingh2431 kon