ਡੱਲੇਵਾਲ ਕਹਿੰਦਾ ਨੌਜਵਾਨੋਂ ਮੈਨੂੰ ਬਚਾਉਣ ਲਈ ਸ਼ਹੀਦੀਆਂ ਦਿਓ, ਮਤਲਬ ਲੋਕ ਮ*ਰਨ | ਗਿਆਨੀ ਬੂਟਾ ਸਿੰਘ

แชร์
ฝัง
  • เผยแพร่เมื่อ 16 ม.ค. 2025

ความคิดเห็น • 415

  • @abhaygill4446
    @abhaygill4446 16 วันที่ผ่านมา +38

    ਕਰੋਨਾ ਤੋ ਬਾਅਦ ਸਭ ਤੋ ਵੱਡੀ ਬੀਮਾਰੀ ਕਿਸਾਨ ਹਨ
    ਇੰਨਾ ਦੇ ਬਿਜਲੀ ਦੇ ਬਿੱਲ ਵੀ ਮਜ਼ਦੂਰਾ ਤੇ ਈ ਪੈਦੈ ਆ। 😢😢😢❤❤❤❤❤

  • @rajsinghgill2038
    @rajsinghgill2038 18 วันที่ผ่านมา +64

    ਬਹੁਤ ਵਧੀਆ ਜੀ ਇੱਕ ਮੋਦੀ ਸਾਬ ਤੇ ਦੂਜਾ ਗਿਆਨੀ ਬੂਟਾ ਸਿੰਘ ਦੋਨਾਂ ਨੂੰ ਦਿਲੋਂ ਧੰਨਵਾਦ ਕਰਦਾ ਹਾਂ, ਸੱਚਿਆ ਗੱਲਾ ਦੋਵੇਂ ਹੀ ਕਰਦੇ ਨੇ

    • @DHARNAT7-ut6jn
      @DHARNAT7-ut6jn 10 วันที่ผ่านมา

      bhen b dede ehna nu apni sala sachiyan gallan da bjp de dalal haha

  • @harwindersingh3834
    @harwindersingh3834 18 วันที่ผ่านมา +76

    ਪੰਜਾਬ ਦੀ ਸ਼ਾਂਤੀ ਅਤੇ ਆਰਥਿਕਤਾ ਦੇ ਦੁਸ਼ਮਣ

  • @bhalwansabdamaan-abc8053
    @bhalwansabdamaan-abc8053 18 วันที่ผ่านมา +72

    ਦਿਲੋਂ ਧੰਨਵਾਦ ਗਿਆਨੀ ਬੂਟਾ ਸਿੰਘ ਜੀ

  • @harpreetparbagga6971
    @harpreetparbagga6971 18 วันที่ผ่านมา +29

    ਬਹੁਤ ਵਧੀਆ ਗਿਆਨੀ ਸਾਹਿਬ ਬਹੁਤ ਗੱਲਾਂ ਕੌੜੀਆਂ ਢਾਡੀਆਂ ਵੱਟ ਸੱਚ ਕਰਨਾ ਇਹਨਾਂ ਨੂੰ ਹਜਮ ਕਰਨਾ ਚਾਹੀਦਾ ਆ ਜਿੰਨਾ ਤੰਗ ਇਹਨਾਂ ਨੇ ਆਮ ਵਰਗ ਨੂੰ ਕੀਤਾ ਬਹੁਤ ਜਿਆਦਾ ਕੋਈ ਵੀ ਮੰਗ ਕੋਈ ਵੀ ਮੰਗ ਗਰੀਬ ਭਾਈਚਾਰੇ ਦੀ ਯਕੀਨਨ ਨੇ ਰੱਖੀ ਹੋਵੇ ਕੋਈ ਨਹੀਂ ਬਸ ਮੰਗਾਂ ਇਹਨਾਂ ਦੀਆਂ ਆਪਣੀਆਂ ਹੀ ਆ

  • @narinderpalsingh5349
    @narinderpalsingh5349 18 วันที่ผ่านมา +50

    ਕਿਸਾਨ ਜੱਥੇਬੰਦੀਆਂ ਪੰਜਾਬ ਦਾ ਨੁਕਸਾਨ ਕਰ ਰਹੀਆਂ ਹਨ,ਖਾਦਾਂ,ਬੀਜਾਂ,ਆਹੜਤਾਂ ਅਤੇ ਸੁਸਾਇਟੀਆਂ ਦੇ ਕਾਰੋਬਾਰ ਤਬਾਹ ਹੋ ਚੁੱਕੇ ਹਨ,ਇਸ ਦਾ ਜਿੰਮੇਵਾਰ ਇਹ ਧਰਨਾ ਟੋਲਾ ਹੈ 😢😢😢😢😢

  • @NarenderSingh-xi2mc
    @NarenderSingh-xi2mc 18 วันที่ผ่านมา +61

    ਬੁਟਾ ਸਿੰਘ ਜੀ ਅੱਜ ਮੇਰੀ 500 ਰੁਪਏ ਦੀ ਦਿਹਾੜੀ ਕੱਟੀ ਗਈ ਹੈ ਇਨ ਹਰਾਮਖੋਰਾਂ ਕਰਕੇ ਮੈਂ ਕੰਮ ਤੇ ਗਿਆ ਸੀ ਤੇ ਮੈਨੂੰ ਰਸਤੇ ਵਿੱਚ ਹੀ ਮੋੜ ਦਿੱਤਾ ਮੈਂ ਮੈਂ ਕਿਆ ਕਰਾਂ ਹ,😭😭😭

    • @PawanKumar-wx2ml
      @PawanKumar-wx2ml 18 วันที่ผ่านมา +2

      Tuhanu Indutry walon ka sath dena chahiye.

  • @puneetkumar3871
    @puneetkumar3871 18 วันที่ผ่านมา +41

    ਥੋਡੀਆਂ ਸਾਰੀਆਂ ਗੱਲਾਂ 100% ਸਹੀ ਹੁੰਦੀਆਂ ਗਿਆਨੀ ਜੀ

  • @Anmolsingh-x1i
    @Anmolsingh-x1i 18 วันที่ผ่านมา +53

    ਵਾਹਿਗੁਰੂ,ਜੀ,ਗਿਆਨੀ,ਜੀ,ਉਹ,ਗੀਤ,ਸਹੀ,ਲਿਖਿਆ,ਪੰਜਾਬ ਉਜਾੜਨ,ਵਾਲੇ ਖੁਦ,ਹੀ ਉੱਜੜ,ਗਏ,ਇਹਨਾਂ,ਨੇ,ਮਰਨਾ,ਤੇ,ਉਜਾੜਨਾ,ਹੈ,

  • @BootaLalllyan-no6bu
    @BootaLalllyan-no6bu 18 วันที่ผ่านมา +34

    ਗਿਆਨੀ ਜੀ ਤੂਹਾਨੂੰ ਸਲੂਟ ਕਰਦੇ ਹਾਂ ਜੀ ਅੱਜ ਬੰਦ ਕਰਕੇ ਦਿਹਾੜੀ ਦਾਰ ਨੂੰ ਕੀ ਫਾਇਦਾ ਓਹਨਾਂ ਦੀ ਤਾਂ ਦਿਹਾੜੀ ਟੁੱਟੀ ਆ ਕੀਨੇ ਪੈਸੇ ਦੇਣੇ ਨੇਂ ਬਾਕੀ ਸਟੇਟ ਦਾ ਤਾਂ ਕੋਈ ਧਰਨੇ ਨਹੀ ਲਾਉਂਦੇ ਜੀ ਗਿਆਨੀ ਜੀ ਰਸਤੇ ਵਿੱਚ ਮੋਦੀ ਨੇਂ ਆਉਣਾ ਸੀ 🙏🙏💯

  • @swarpansingh1074
    @swarpansingh1074 18 วันที่ผ่านมา +17

    ਗਿਆਨੀ ਜੀ ਸਹੀ ਗੱਲ ਏ👍👍👍👍👍👍

  • @0001schoudhary
    @0001schoudhary 18 วันที่ผ่านมา +19

    ਗਿਆਨੀ ਜੀ ਜਿੱਥੇ ਖਨੋਰੀ ਧਰਨਾ ਹੈ ਉੱਥੇ ਹੀ ਸਾਡੇ ਖੇਤ ਨੇ ਤੇ ਅਸੀਂ ਸਾਰੇ ਹੀ ਕਿਸਾਨ ਪਰੇਸ਼ਾਨ ਹਨ ਉਥੇ ਬੈਠੇ ਅੰਦੋਲਨ ਕਾਰੀਆਂ ਤੋਂ ਅਸੀਂ ਸਾਡੇ ਹੀ ਖੇਤ ਨਹੀਂ ਜਾ ਸਕਦੇ ਸਾਰੇ ਰਸਤੇ ਬੰਦ ਕੀਤੇ ਹੋਏ ਨੇ ਇਹਨਾਂ ਨੇ ਅਸੀਂ ਖੇਤ ਸਿਰਫ ਪੈਦਲ ਹੀ ਜਾ ਸਕਦੇ ਹਾਂ ਦੇ ਖੇਤਾਂ ਵਿੱਚ ਵੀ ਗੰਦ ਪਾਇਆ ਹੋਇਆ ਹੈ ਇਹਨਾਂ ਨੇ ਹਰ ਇੱਕ ਥਾਂ ਤੇ ਲੈਟਰਿੰਗ ਹੀ ਬੈਠੀ ਜਾਂਦੇ ਹਨ ਨਾ ਹੀ ਅਸੀਂ ਉਥੇ ਸਬਜੀ ਲਾਉਣ ਜੋਗੇ ਰਹੇ ਤੇ ਨਾ ਹੀ ਚਾਰਾ ਬੀਜਣ ਜੋਗੇ ਰਹੇ ਕੋਈ ਸਾਡੀ ਵੀ ਸੁਣੇ ਅਸੀਂ ਵੀ ਕਿਸਾਨ ਹਾਂ
    ਤੇ ਉੱਥੇ 90% ਤੋਂ ਉੱਤੇ ਸਾਰੇ ਬਜ਼ੁਰਗ ਹੀ ਹਨ ਜੋ ਧਰਨੇ ਤੇ ਬੈਠੇ ਹਨ

    • @chhajusingh9591
      @chhajusingh9591 17 วันที่ผ่านมา +1

      @@0001schoudhary No Kissan Only Daramebazi - Eah Thaggan Da Tolla hai ji Waheguru ji

  • @jaswindersingh-bz6dz
    @jaswindersingh-bz6dz 18 วันที่ผ่านมา +23

    ❤❤ਬਿਲਕੁਲ ਸਹੀ ਕਿਹਾ ਤੁਸੀਂ, ਮਜ਼ਦੂਰ ਦੀ ਦਿਹਾੜੀ ਵੀ ਫਿਕਸ ਹੋਣੀ ਚਾਹੀਦੀ ਹੈ❤️❤️

  • @narinderkumar969
    @narinderkumar969 18 วันที่ผ่านมา +39

    ਨਾਥਨ ਰਿਪੋਰਟ ਕਾਂਗਰਸ ਸਮੇ ਆਈ ਪਰ ਮਨਮੋਹਣ ਸਿੰਘ ਨੇ ਲਾਗੂ ਨਹੀ ਕੀਤੀ।ਰਾਹੁਲ ਕਿਸਾਨਾ ਨੂ ਭੜਕਾ ਰਿਹਾ ਹੈ।ਬਾਕੀ ਆਮ ਲੋਕਾ ਦਾ ਤੇ ਮਜਦੂਰਾ ਦਾ ਬੁਰਾ ਹਾਲ ਕਰ ਦਿਤਾ ਇਨਾ ਨੇ।

    • @BaldevMasihgill
      @BaldevMasihgill 18 วันที่ผ่านมา

      @@narinderkumar969 Rong

  • @ਗੁਰਪ੍ਰੀਤਸਿੰਘ-ਢ2ਗ
    @ਗੁਰਪ੍ਰੀਤਸਿੰਘ-ਢ2ਗ 18 วันที่ผ่านมา +32

    ਬਾਈ ਜੀ ਬਹੁਤ ਤੰਗ ਕੀਤਾ ਹੋਇਆ ਏਨਾ ਨੇ ,,ਧਰਨਾ ਧਰਨਾ ਧਰਨਾ

  • @RameshKumar-wl8ub
    @RameshKumar-wl8ub 18 วันที่ผ่านมา +42

    ਬਾਬਾ ਜੀ ਤੁਸੀਂ ਬਹੁਤ ਦਲੇਰ ਹੋ ਬਹੁਤ ਤੰਗ ਹਾਂ ਇਨ੍ਹਾਂ ਕਰਕੇ ਸੰਭੂ ਬਾਡਰ ਨੇ ਸਾਡੇ ਇਲਾਕੇ ਦੇ ਲੋਕਾਂ ਨੂੰ ਬਹੁਤ ਹੀ ਤੰਗ ਕੀਤਾ ਹੈ

  • @r.psabherwal7791
    @r.psabherwal7791 18 วันที่ผ่านมา +29

    ਗਿਆਨੀ ਜੀ ਜਿੰਨਾ ਮਰਜੀ ਇਹ ਲੋਕ ਧਰਨੇ-ਪ੍ਰਦਰਸ਼ਨ ਕਰ ਲੈਣ MSP ਨਹੀ ਦਿੰਦੀ ਸਰਕਾਰ ਕਿਉਕ ਸਰਕਾਰ ਨੇ ਗਰੀਬ ਵਰਗ ਦਾ ਵੀ ਸੋਚਣਾ ਹੁੰਦਾ
    ਇਹ ਲੋਕ ਪੈਸੇ ਲੈਦੇ ਹਨ ਮੋਰਚਾ ਖਤਮ ਕਰਨ ਲਈ ਇਹੀ ਕੁੱਝ ਹੁੱਣ ਹੋਣਾ ਗਰੀਬ ਦਾ ਤਾ ਸਿਰਫ ਇਹ ਨਾਹਰਾ ਲਗਾਉਦੇ ਹਨ ਇਹਨਾ ਦੇ ਧਰਨੇ-ਪ੍ਰਦਰਸ਼ਨ ਨਾਲ ਗਰੀਬ ਵਰਗ ਨੂ ਕੀ ਮਿਲਣਾ ਕੁੱਝ ਵੀ ਨਹੀ ਇਹਨਾ ਧਰਨੇ-ਪ੍ਰਦਰਸ਼ਨ ਕਰਨ ਵਾਲਿਆ ਨੇ ਆਪਣੀਆ ਜੇਬਾ ਭਰ ਲੈਣੀਆ ਹਨ

  • @JagpalsinghBal-cf9tv
    @JagpalsinghBal-cf9tv 18 วันที่ผ่านมา +38

    ਬੂਟਾ ਸਿੰਘ ਜੀ ਇਹ ਕਿਸਾਨ ਪਛਤਾਉਗੇ ਇਕ ਦਿਨ ਲੋਕਾਂ ਨੂੰ ਇਹਨਾਂ ਨੇ ਬਲਦੀ ਦੇ ਬੁੱਥੇ ਝੋਕ ਕੇ ਆਪ ਨਿਕਲ ਜਾਣਾ

  • @shuntygarg2874
    @shuntygarg2874 18 วันที่ผ่านมา +18

    ਸੱਚਾ ਓਹੀਂ ਜੋ ਉਪਰਵਾਲੇ ਦੀ ਰਾਹ ਤੇ ਉਸਦੇ ਮਾਰਗ ਤੇ ਤੁਰੇ good ਬੂਟਾ ਸਿੰਘ ਬਾਈ ਜੀ ਸਲੂਟ ਦਿਲ ਤੋ
    ਵਾਹਿਗੁਰੂ ਖੁਦਾ ਜੀਜਸ ਮਹਾਦੇਵ ਮੇਹਰ ਭਰਿਆ ਹੱਥ ਰੱਖੇ ਸਦਾ 😊

    • @MusicWorld-qc1zf
      @MusicWorld-qc1zf 17 วันที่ผ่านมา +1

      Giani veer ji hor kese bhi suba da kisana nu koe taklif nahi hai sariya taklifa Punjab da kisana nu hi han veer ji eh sarra isi Muslim lig or jamata eslami da tatu han veer ji eh Bharat da tukta Karena walla han

  • @Punjabisurma
    @Punjabisurma 18 วันที่ผ่านมา +32

    ਬੂਟਾ ਸਿੰਘ ਜੀ ਗੱਲ ਤਾ ਸਹੀ ਹੈ

  • @MandeepSingh-nn4gt
    @MandeepSingh-nn4gt 18 วันที่ผ่านมา +16

    ਬਹੁਤ ਵਧੀਆ ਗੱਲ ਕੀਤੀ ਮਜ਼ਦੂਰਾ ਦੇ ਲਈ

  • @ranjitmalhi1773
    @ranjitmalhi1773 18 วันที่ผ่านมา +25

    ਸਹੀ ਕਿਹਾ ਹੈ, ਜਿਹੜੇ ਲੋਕ ਰੋਜ਼ਾਨਾ ਮਜ਼ਦੂਰੀ ਕਰਕੇ, ਰਿਕਸ਼ਾ ਚਲਾ ਕੇ, ਰੇਹੜੀ ਫੜ੍ਹੀ ਲਗਾ ਕੇ, ਕਿਰਤ ਕਮਾਈ ਕਰਕੇ ਰੋਟੀ ਖਾਂਦੇ ਹਨ, ਸਭ ਤੋਂ ਵੱਧ ਦੁਖੀ ਉਹ ਹੋਣਗੇ

  • @HarcharanSingh-iz4cw
    @HarcharanSingh-iz4cw 18 วันที่ผ่านมา +10

    ਜ਼ਿਮੀਂਦਾਰ ਵਿਹਲਾ ਹੁੰਦਾ ਧਰਨੇਆ ਤੇ ਜਾਕੇ ਸਿਆਲ਼ ਸੋਖਾ ਲੱਘ ਜਾਂਦਾ

  • @mosesministrytv
    @mosesministrytv 18 วันที่ผ่านมา +34

    ਗਿਆਨੀ ਬੂਟਾ ਸਿੰਘ ਜੀ ਅਸੀਂ ਤੁਹਾਨੂੰ ਸੁਲੂਟ ਕਰਦੇ ਹਾ ਤੁਸੀਂ ਹਮੇਸ਼ਾ ਸੱਚ ਬੋਲਦੇ ਹੋ।

    • @DaljitSingh-hf3sc
      @DaljitSingh-hf3sc 18 วันที่ผ่านมา

      Main v bute nu such bol ke jawab dinda han tan cyber crime wale mere comment block ker dinde hun

    • @mosesministrytv
      @mosesministrytv 17 วันที่ผ่านมา

      ਸੱਚੇ ਸਿੱਖ ਹੋ ਤੁਸੀਂ ਗਿਆਨੀ ਜੀ।

    • @DaljitSingh-hf3sc
      @DaljitSingh-hf3sc 17 วันที่ผ่านมา

      @mosesministrytv sachhe tan asi v han per cyber crime wale mere comment band ker dinde hun

  • @don819
    @don819 18 วันที่ผ่านมา +18

    ਸਹੀ ਗੱਲ ਹੈ BJP ਦਾ ਇਕ ਵੀ MP ਨਹੀਂ ਬਣਾਇਆ

  • @santsaransingh8708
    @santsaransingh8708 18 วันที่ผ่านมา +19

    You are right Sir,

  • @AvtarSingh-vv2oj
    @AvtarSingh-vv2oj 18 วันที่ผ่านมา +17

    Bilkul sahi gal buta singh ji. Ehna ne pani khtam karta Punjab da

  • @BrainGamerSigma
    @BrainGamerSigma 18 วันที่ผ่านมา +15

    Kisaan bhajao Punjab bachao.

  • @KulwinderSingh-hw6tx
    @KulwinderSingh-hw6tx 18 วันที่ผ่านมา +20

    ਕਣਕ ਬਹੁਤ ਮਹਿੰਗੀ ਹੋਈ ਪਈ ਹ ਕਣਕ ਦਾ ਰੇਟ 1000 ਰੁ ਗੌਰਮੈਂਟ ਬੰਨੇ ਇਹਨਾਂ ਨੂੰ ਪੁੱਛੋ ਵੀ ਕਈ ਬਣਾਓਗੇ

    • @Rk-hx9or
      @Rk-hx9or 18 วันที่ผ่านมา +1

      Veer g 80 crore loka nu free knk finda .....free kuch nhi hunda bs tax dujì chiza ta increase hunda

  • @NarenderSingh-xi2mc
    @NarenderSingh-xi2mc 18 วันที่ผ่านมา +47

    ਮੇਰੀ ਗਰੀਬ ਮਜ਼ਦੂਰਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਆਣੇ ਆਣੇ ਵਾਲੇ 2027 ਬੀਜੇਪੀ ਨੂੰ ਵੋਟ ਪਾਓ ਤੋ ਦੇ ਲੜ ਕਿਸਾਨਾਂ ਤੋਂ ਪੰਜਾਬ ਆਜ਼ਾਦ ਕਰਾਓ

    • @NarenderSingh-xi2mc
      @NarenderSingh-xi2mc 18 วันที่ผ่านมา +6

      ਇਨਾ ਵੇਲੜ ਕਿਸਾਨਾਂ ਤੋਂ ਪੰਜਾਬ ਆਜਾਦ ਕਰਾਓ ਬੀਜੇਪੀ ਨੂੰ ਵੋਟ ਪਾਓ

    • @BaldevMasihgill
      @BaldevMasihgill 18 วันที่ผ่านมา

      Not

    • @ManSingh-q4z
      @ManSingh-q4z 18 วันที่ผ่านมา +3

      ਮੈਨੂੰ ਵੀ ਇਹੋ ਲੱਗਦਾ

    • @gurjantsinghgurjant5846
      @gurjantsinghgurjant5846 17 วันที่ผ่านมา

      ਮੋਦੀ ਦੇ ਅੰਨੇ ਭਗਤ ਕਿਸਾਨਾ ਕਰਕੇ ਚਲਦਾ ਸਾਰਾ ਦੇਸ਼ ਕਿਸਾਨ ਮਜ਼ਦੂਰ ਜਿੰਦਾਬਾਦ ਇਕ ਦਿਨ ਰੋਟੀ ਛੱਡ ਕੇ ਵੇਖ ਡੱਲੇਵਾਲ ਨੂੰ 36 ਦਿਨ ਹੋਗੇ 75 ਸਾਲ ਦੀ ਉਮਰ ਆ ਗੋਲਕ ਚੋਰਾ

    • @DHARNAT7-ut6jn
      @DHARNAT7-ut6jn 10 วันที่ผ่านมา

      apni gharwali b bech davi frr bjp waleyan nu sala bjp da dalal

  • @ManSingh-q4z
    @ManSingh-q4z 18 วันที่ผ่านมา +24

    ਹਰ ਮਜ਼ਦੂਰ ਨੂੰ ਇਹਨਾਂ ਦੀ MSP ਵਾਲੀ ਮੰਗ ਦਾ ਵਿਰੌਧ ਕਰਨਾ ਚਾਹੀਦਾ ਇਹ 18000 ਨੂੰ ਕੁਇੰਟਲ ਕਣਕ ਦਾ ਰੇਟ ਮੰਗਦੇ ਨੇ ਗਰੀਬ ਕਿਵੇਂ ਖਾਉ, ਇਹ ਸਰਕਾਰ ਹੀ ਮਜ਼ਬੂਤ ਹੈ ਜੋ ਇਹਨਾਂ ਦੀ ਗੱਲ ਨਹੀਂ ਮੰਨਦੀ

  • @sukhjindersingh9780
    @sukhjindersingh9780 18 วันที่ผ่านมา +14

    ਗਿਆਨੀ ਬੂਟਾ ਸਿੰਘ ਜੀ ਤੁਸੀਂ ਠੀਕ ਕਹਿੰਦੇ ਹੋ
    ਬਿਲਕੁਲ ਸੱਚ ਹੈ

  • @HUMANITY_SUPREME
    @HUMANITY_SUPREME 18 วันที่ผ่านมา +10

    ਪੰਜਾਬ ਨੂੰ ਅਤੇ ਸਿੱਖੀ ਨੂੰ ਜੱਟਵਾਦ ਤੋਂ ਅਜ਼ਾਦ ਕਰਾਉਣ ਦੀ ਸਖ਼ਤ ਜਰੂਰਤ ਏਸ ਵੇਲੇ ਜੀ।

  • @majhewalleshorts628
    @majhewalleshorts628 18 วันที่ผ่านมา +19

    ਪੰਜਾਬ ਬੰਦ ਦਾ ਅਸਰ। ਦਿਹਾੜੀਦਾਰ ਗਰੀਬ ਲੋਕਾਂ ਤੇ ਪੈਦਾ ਹੈ।

  • @blacktiger701
    @blacktiger701 18 วันที่ผ่านมา +5

    ਸਹੀ ਕਿਹਾ ਗਿਆਨੀ ਜੀ ਤੁਸੀ ਬਿਲਕੁੱਲ

  • @S_azad.
    @S_azad. 17 วันที่ผ่านมา +4

    ਸਹੀ ਗੱਲ ਬਾਬਾ ਜੀ

  • @satpalsingh5974
    @satpalsingh5974 17 วันที่ผ่านมา +5

    ਬਿਲਕੁਲ ਸਹੀ ਗੱਲ ਐ ਜੀ

  • @narindersingh3140
    @narindersingh3140 18 วันที่ผ่านมา +11

    ਗਿਆਨੀ ਜੀ ਤੁਹਾਡੀਆਂ ਗੱਲਾਂ ਸਹੀ ਨੇ ਪਰ ਪੰਜਾਬ ਦਾ ਮੀਡੀਆ ਲੋਕਾਂ ਨੂੰ ਬਹੁਤ ਜਿਆਦਾ ਗਲਤ ਜਾਣਕਾਰੀ ਦੇ ਕੇ ਭੜਕਾ ਰਿਹਾ ਹੈ ਜਿਵੇਂ ਕਿ ਲੱਖਾ ਭਾਨਾ ਇਹ ਵੀ ਬੜੇ ਜਿਆਦਾ ਹੀ ਝੂਠ ਮਾਰਦੇ ਨੇ ਤੁਹਾਡੀ ਹੋਂਦ ਨੂੰ ਖਤਰਾ ਤੁਹਾਡੀ ਜਮੀਨ ਖੋਹ ਲੈਣਗੇ ਪਤਾ ਨਹੀਂ ਕਿਉਂ ਇਹਨਾਂ ਨੂੰ ਕੀ ਹੋ ਗਿਆ ਹੈ ਅਸੀਂ ਪਾਕਿਸਤਾਨ ਦੇ ਕਿਸਾਨਾਂ ਦੀਆਂ ਵੀ ਵੀਡੀਓ ਦੇਖੀਦੀਆਂ ਨੇ ਉਥੇ ਬੁਰਾ ਹਾਲ 40 ਲੱਖ ਦਾ ਭੈੜਾ ਜਿਹਾ ਟਰੈਕਟਰ ਮਿਲਦਾ ਹੈ ਜਿਹੜਾ ਭਾਰਤ ਦੇ ਵਿੱਚ ਸਿਰਫ 6 ਲੱਖ ਦਾ ਮਿਲ ਜਾਂਦਾ ਹੈ ਉਹ ਫਿਰ ਵੀ ਧਰਨਾ ਨਹੀਂ ਲਾਉਂਦੇ ਲੇਕਿਨ ਇਧਰ ਪਤਾ ਨਹੀਂ ਕੀ ਇਹਨਾਂ ਨੂੰ ਹੋ ਗਿਆ

    • @harmandeepharman-js6gx
      @harmandeepharman-js6gx 18 วันที่ผ่านมา

      Bai 60% subsidy naal milda sb kuj ehna, baki lkha bhana sb hram di kmai khan te lgge. Nashe di waadh ghaat ch bolde rehnde

    • @dilsingh9318
      @dilsingh9318 17 วันที่ผ่านมา

      ​@@harmandeepharman-js6gx de de subsidian ehna nu msra ditta sarkara ne, hun eh gij gaye aa

  • @ParamjitSingh-v3q
    @ParamjitSingh-v3q 18 วันที่ผ่านมา +9

    Very nice vidio hai ji waheguru mehar karen ji koi koi fikar mand hai gariba da nahi ta sare apna hi dhid bharan nu firde koi mareh koi jive 🙏🙏🙏🙏🙏

  • @bikramsinghmangat5801
    @bikramsinghmangat5801 18 วันที่ผ่านมา +7

    True video.

  • @shindabains7987
    @shindabains7987 18 วันที่ผ่านมา +14

    Punjab da bera garak karna ehna loka ne

  • @bishansingh1103
    @bishansingh1103 18 วันที่ผ่านมา +7

    ਧੰਨਵਾਦ ਗਿਆਨੀ ਬੂਟਾ ਸਿੰਘ ਜੀ ਸਹੀ ਗੱਲ ਹੈ

  • @Deept6033
    @Deept6033 18 วันที่ผ่านมา +7

    100% right sardar ji

  • @mannatrecords8099
    @mannatrecords8099 18 วันที่ผ่านมา +11

    Bilkul sahi g nale govt kida de sakdi a Loko nu wto bare v daso g

  • @YadwinderSingh-g6q
    @YadwinderSingh-g6q 18 วันที่ผ่านมา +13

    Good 💯💯💯💯💯💯💯💯💯

  • @kuldeepsingh-mf6pi
    @kuldeepsingh-mf6pi 18 วันที่ผ่านมา +6

    Very very good giani jee❤❤

  • @ManSingh-q4z
    @ManSingh-q4z 18 วันที่ผ่านมา +7

    Majdoor veero je kisana di eh mang swaminathan de hisab naal MSP kanak di eh18000 rupee ਕੁਇੰਟਲ ਮੰਗ ਕਰ ਰਹੇ ਨੇ ਇਕ ਮਜ਼ਦੂਰ ਕਿਵੇਂ ਖਰੀਦ ਸਕਦਾ ਚਾਵਲ 21000ਰੁਪਏ ਮੰਗਦੇ ਵੀ ਗਰੀਬ ਹੀ ਖਾਂਦਾ

  • @Gobindsingh-z2g
    @Gobindsingh-z2g 18 วันที่ผ่านมา +5

    Very good sir ji

  • @SkKhanna-hb8jk
    @SkKhanna-hb8jk 18 วันที่ผ่านมา +7

    GIANI BUTA SINGH JI ZINDABAD.

  • @upp970
    @upp970 18 วันที่ผ่านมา +10

    Very nice

  • @YadwinderSingh-g6q
    @YadwinderSingh-g6q 18 วันที่ผ่านมา +11

    Good 👍👍

  • @zorawaraustralia
    @zorawaraustralia 18 วันที่ผ่านมา +9

    Ajj punjab nu Kine nukshaan hoya punjab band naal

  • @narindermasoun1339
    @narindermasoun1339 18 วันที่ผ่านมา +2

    ਬਹੁਤ ਹੀ ਵਧੀਆ ਵਿਚਾਰ ਨੇ❤

  • @Pardeepkumar-u3x
    @Pardeepkumar-u3x 17 วันที่ผ่านมา +2

    Bilkul shi gal hai👍

  • @SUKH_B_MUSIC
    @SUKH_B_MUSIC 18 วันที่ผ่านมา +4

    Great message

  • @BaldevMasihgill
    @BaldevMasihgill 18 วันที่ผ่านมา +5

    God bless you buta ji

  • @GurwinderSingh-lc5wk
    @GurwinderSingh-lc5wk 18 วันที่ผ่านมา +8

    Good job giani jii ❤

  • @gurvinderpalsingh679
    @gurvinderpalsingh679 18 วันที่ผ่านมา +6

    19.6PERCENT JAT SIKHA NE PUNJAB BARBAD KARDITA 80PERCENT POPULATION JAT COMMUNITY NU NAFRAT KARN LAG GI

    • @Studyyy-k9l
      @Studyyy-k9l 18 วันที่ผ่านมา

      Haryana walo l@@tt marke 😂 jatiwad hata diya punjab kyu na ??

  • @ParmajeetSingh-w8k
    @ParmajeetSingh-w8k 18 วันที่ผ่านมา +6

    Buta singh jindabad

  • @bhindermangat2777
    @bhindermangat2777 18 วันที่ผ่านมา +3

    These so called farmers leaders blackmailing government and public they ruined Punjab through blockades railways and roads

  • @YadwinderSingh-g6q
    @YadwinderSingh-g6q 18 วันที่ผ่านมา +4

    ❤❤❤

  • @ramankumar-vx7dj
    @ramankumar-vx7dj 18 วันที่ผ่านมา +3

    Bhai Sahib eh na samjan wale ne,tusi jo bolde ho Sahi hay,tha6

  • @shamverinderpaul9492
    @shamverinderpaul9492 18 วันที่ผ่านมา +3

    Wah giani ji good sach bolan di himet kardaiho

  • @monikasilas9654
    @monikasilas9654 18 วันที่ผ่านมา +1

    100% true

  • @Mukeshsaxena-oh3lm
    @Mukeshsaxena-oh3lm 17 วันที่ผ่านมา +1

    Sahi keh reha hai veer bilkul ji 🙏

  • @guruji9745
    @guruji9745 18 วันที่ผ่านมา +3

    Only one person who talks about labour in Punjab.. Gyani Buta singh

  • @vimalsharmalath9732
    @vimalsharmalath9732 18 วันที่ผ่านมา +5

    Sardar ji ne bahut achhi gal kahi vote bahut soch samjh pande Desh ki sabse madi state ban gee asli jimidar khet me kam tu fasurat nhi mildi😢

  • @somnathtejpal3514
    @somnathtejpal3514 18 วันที่ผ่านมา +7

    100%

  • @deepu3540
    @deepu3540 18 วันที่ผ่านมา +6

    Very good ji

  • @labhsingh155
    @labhsingh155 12 วันที่ผ่านมา

    ਬਾਬਾ ਬੂਟਾ ਸਿੰਘ ਜੀ ਕਰੋਨਾ ਤੋਂ ਬਾਅਦ ਕਿਸਾਨ ਪੰਜਾਬ ਦਾ ਬੇੜਾ ਗ਼ਰਕ ਕਰਨਗੇ ਜੀ 🙏

  • @KusumSingh-m6t
    @KusumSingh-m6t 18 วันที่ผ่านมา +6

    Right

  • @sharmatenthouse1848
    @sharmatenthouse1848 18 วันที่ผ่านมา +8

    Good job

  • @Gurpreetsingh-pj3di
    @Gurpreetsingh-pj3di 17 วันที่ผ่านมา +3

    Good ji. Sar

  • @JagsirSingh-d1x
    @JagsirSingh-d1x 18 วันที่ผ่านมา +6

    Good

  • @rampaulchani4249
    @rampaulchani4249 18 วันที่ผ่านมา +2

    Gianiji, You are absolutely right. You are really great.

  • @Amandeepsingh-b3p
    @Amandeepsingh-b3p 17 วันที่ผ่านมา +2

    Jama sahi gll aa ji baba ji

  • @Surinder.SinghSinda
    @Surinder.SinghSinda 18 วันที่ผ่านมา +4

    Good. Work

  • @nirmolakkirtanbhaisurjitsi4601
    @nirmolakkirtanbhaisurjitsi4601 18 วันที่ผ่านมา +6

    Singh sahib tusi center nu kho ke ehna da elaj kre

  • @SarbjeetSingh-py2nc
    @SarbjeetSingh-py2nc 17 วันที่ผ่านมา +2

    ਗਿਆਨੀ ਜੀ ਤੁਸੀਂ ਤਾਂ ਗੋਲਕਾਂ ਵਿੱਚੋਂ ਕੱਢਣ ਜਾਣਦੇ ਹੋ ਤੁਸੀਂ ਕਿਹੜੀ ਦਿਹਾੜੀ ਜਾਣਾਂ ਹੈ

  • @majhewalleshorts628
    @majhewalleshorts628 18 วันที่ผ่านมา +13

    ਗੱਲਾਂ ਕੌੜੀਆਂ ਨੇਂ ਪਰ ਸੱਚੀਆਂ ਖਰੀਆਂ ਆ

  • @jarnailsinghjarnailsingh8626
    @jarnailsinghjarnailsingh8626 17 วันที่ผ่านมา +1

    Bilkul sahi Kaha sir

  • @manjinder175
    @manjinder175 18 วันที่ผ่านมา +2

    ਕੱਚ ਦਾ ਗਲਾਸ ਕਿਤੋਂ ਲਿਆਈਏ ਚੱਜ ਦਾ
    ਸੁਣੋ, ਬੂਟਾ ਗਿਆਨੀ ਜੀ ਦਾ ਡੌਰੂ ਵੱਜਦਾ

  • @GurdevSingh-ej8wv
    @GurdevSingh-ej8wv 7 วันที่ผ่านมา

    🙏🙏 ਕੱਲਾ ਮਜ਼ਦੂਰ ਏਕਤਾ ਜਿੰਦਾਬਾਦ 🙏🙏

  • @akd2023
    @akd2023 18 วันที่ผ่านมา +6

    IF Msp law comes, all farmers of other states all over india will have to be paid, where will the money come and how it will be governed, currently only Punjab and haryana farmers get mSp

    • @dilsingh9318
      @dilsingh9318 17 วันที่ผ่านมา

      Kisan fuddu aa

  • @sanjogsharma8138
    @sanjogsharma8138 18 วันที่ผ่านมา +5

    Sir hum aap ko maante hai U are v v barev man God bless you🙏👍

  • @TajinderKaur-u2j
    @TajinderKaur-u2j 17 วันที่ผ่านมา +1

    ਬਿਲਕੁਲ ਸਹੀ ਕਿਹਾ

  • @danielsidhu6224
    @danielsidhu6224 12 วันที่ผ่านมา

    ਬਿਲਕੁਲ ਸਹੀ ਕਿਹਾ ਗਿਆਨੀ ਜੀ ਮਜ਼ਦੂਰ ਬੰਦਾਂ ਰੋਜ਼ ਦੀ ਦਿਹਾੜੀ ਲਾ ਕੇ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ

  • @arvindmahajan3979
    @arvindmahajan3979 18 วันที่ผ่านมา +3

    Right ❤

  • @santokhsingh7543
    @santokhsingh7543 18 วันที่ผ่านมา +5

    ਬਿਲਕੁਲ ਸਚ ਬੋਲ ਰਿਹੇ ਹੋ

  • @BalkarSingh-s7x
    @BalkarSingh-s7x 18 วันที่ผ่านมา +1

  • @KusumSingh-m6t
    @KusumSingh-m6t 18 วันที่ผ่านมา +8

    You are right

  • @CharanjeetSingh-j7o
    @CharanjeetSingh-j7o 18 วันที่ผ่านมา +3

    Very,good,shoch

  • @0707-e9k
    @0707-e9k 18 วันที่ผ่านมา +2

    Giani saab pura damm rkhde sach boln da

  • @daljitsingh1228
    @daljitsingh1228 18 วันที่ผ่านมา +11

    Gyani ji ki lgda Dalewal ne sachi mrn vrt rkheya k chori chori lnger v chhkde hon ge

    • @chhajusingh9591
      @chhajusingh9591 18 วันที่ผ่านมา

      Hero Banan De Chakkar Vich Daramebazi - Minerals and Suppliments le Raha hai ji Waheguru ji

    • @chhajusingh9591
      @chhajusingh9591 18 วันที่ผ่านมา

      With water ji Waheguru ji

  • @bkaur5485
    @bkaur5485 18 วันที่ผ่านมา +5

    Sarkar sara kush ehna nu deve te tax greeb deve juti ferni chahidi ehna dharne walea nu

  • @bakhtaursingh7881
    @bakhtaursingh7881 17 วันที่ผ่านมา +1

    Sir jee app baht mahan hoo

  • @KuldeepKumar-hl8of
    @KuldeepKumar-hl8of 18 วันที่ผ่านมา +6

    🙏🙏🙏🙏🙏🙏🙏🙏🙏🙏🙏🙏👍👍👍👍👍👍👍👍👍👍👍👍👍👍

  • @ranarana6497
    @ranarana6497 17 วันที่ผ่านมา +2

    Crazy brain one side going

  • @BashirKhanBashirKhan-v9l
    @BashirKhanBashirKhan-v9l 12 วันที่ผ่านมา

    ਬਿਲਕੁਲ ਸਹੀ ਗੱਲ ਆ।

  • @gurpreetsingh-ri7jw
    @gurpreetsingh-ri7jw 18 วันที่ผ่านมา +11

    Jeena haram karta ehna vehlarha ne Punjab de lokan da 😢