Balle Balle (Official Video)| Nachhatar Gill | Dakuaan Da Munda 2 | New Punjabi Song | 27th May 2022

แชร์
ฝัง
  • เผยแพร่เมื่อ 1 ม.ค. 2025

ความคิดเห็น • 787

  • @Moviessuperhit
    @Moviessuperhit 2 ปีที่แล้ว +309

    Dakuaan da munda 2 releasing on 27th may kaun kaun wait kar reha dakuaan da munda 2 film di

    • @vanshajsharma6065
      @vanshajsharma6065 2 ปีที่แล้ว +4

      Paji best wishes for the film.

    • @parassohana8389
      @parassohana8389 2 ปีที่แล้ว +3

      Gandhi Veere Wait to sab kar rahe hai but samjh nhi aa raha kaha dekhe movie nu 🤔

    • @ramindersingh2297
      @ramindersingh2297 2 ปีที่แล้ว +1

      Mony singh hori

    • @JPProHub
      @JPProHub 2 ปีที่แล้ว

      Waiting 👍

    • @veerchahal4619
      @veerchahal4619 2 ปีที่แล้ว +3

      Very relate to this movie cos 2011 to 2012 m in same situation now m in Virginia USA nd now everything is good nd fine… thought without drugs chitta life is more beautiful nd enjoyable

  • @Legendkharod
    @Legendkharod 2 ปีที่แล้ว +148

    ਜਵਾਨੀ ਨੂੰ ਜੋਸ਼ ਦੇਣ ਵਾਲਾ ਤੇ ਸਮਾਜ ਚ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਸਿਹਤ ਦੇਣਾ ਵਾਲਾ ਗੀਤ ❤️🍀🙏🏻

  • @BlackLifeFilms
    @BlackLifeFilms 2 ปีที่แล้ว +110

    Bhut sohna song hai ji । ਪੰਜਾਬ ਨੂੰ ਚੰਗੀ ਸਿਹਤ ਦੇਵੇ ਗਾ ਇਹ ਗਾਣਾ ❤️

    • @gagandeep9474
      @gagandeep9474 2 ปีที่แล้ว +1

      ਸੇਧ ਹੁੰਦਾ ਸਿਹਤ ਨਹੀਂ 😂

    • @keshav4457
      @keshav4457 2 ปีที่แล้ว

      ❤right

    • @gagandeep9474
      @gagandeep9474 2 ปีที่แล้ว +3

      @@mithubrarr6925 ਜੇ ਕੋਈ ਸਾਡੇ ਪਿਓ ਦਾ ਨਾਮ ਸਹੀ ਨਾ ਲਵੇ. ਫਿਰ ਦੱਸਣਾ ਪੈਂਦਾ. ਪੰਜਾਬੀ ਬੋਲੀ ਮੇਰੀ ਮਾਂ ਵੀ ਐ ਪਿਓ ਵੀ. ਤਾਂ ਦੱਸਿਆ ਸੀ ਮੇਰੇ ਵੀਰੇ

    • @mithubrarr6925
      @mithubrarr6925 2 ปีที่แล้ว +1

      @@gagandeep9474 ok bro sry

    • @Bantiharyana001
      @Bantiharyana001 2 ปีที่แล้ว

      O o

  • @kaurrose9011
    @kaurrose9011 2 ปีที่แล้ว +75

    ਇਸ ਗੀਤ ਰਾਹੀਂ ਬਹੁਤ ਵਧੀਆ ਸੁਨੇਹਾ ਦਿੱਤਾ ਗਿਆ ਹੈ ਅੱਜ ਸਾਡੇ ਪੰਜਾਬ ਤੇ ਨੌਜਵਾਨਾਂ ਨੂੰ ਸੇਧ ਦੇਣ ਲਈ ਏਦਾ ਦੇ ਗੀਤਾਂ ਤੇ ਫਿਲਮਾਂ ਦੀ ਬਹੁਤ ਲੋੜ ਹੈ 👍👍🙌🙌।

  • @kabaddi__8121
    @kabaddi__8121 2 ปีที่แล้ว +64

    ਮੈਂ ਇਸ ਸੋਂਗ ਨੂੰ ਸੁਣ ਕੇ ਨਸ਼ੇ ਛੱਡ ਤੇ ਬਹੁਤ ਸੋਹਣਾ ਸੌਂਗ ਹੈ ਤੇਰੇ ਵਰਗਾ ਹਾਲ ਸੀ ਮੇਰਾ ਵੀ

    • @sbefikra
      @sbefikra ปีที่แล้ว +3

      Dwai kitho layi c veer

    • @narinderpals662
      @narinderpals662 ปีที่แล้ว +4

      Same story veer meri 2021 da akh chuk ni dekhi ni bas will powar

    • @narinderpals662
      @narinderpals662 ปีที่แล้ว

      @@sbefikra bas will powar teri davai veer

    • @agricultureimpliment9525
      @agricultureimpliment9525 ปีที่แล้ว

      ,,

    • @gopikandiala6879
      @gopikandiala6879 ปีที่แล้ว +4

      ​ਏ ਮਸਲਿਆਂ ਤੇ ਦਵਾਈਆਂ ਦੀ ਲੋੜ ਨਹੀਂ
      ਮੇਟਲੀ ਸਟਰੋਗ ਹੋਣਾ ਪੈਣਾ ਵੀਰ
      ਬਾਕੀ ਏਹੋ ਜਿਹੇ ਵੀਡੀਓ ਦੇਖ ਕੇ ਬਹੁਤ ਹੱਲਾ ਸ਼ੇਰੀ ਮਿਲਦੀ ਏ
      ਪਰ ਜੇ ਤੁਹਾਨੂੰ ਕੋਈ ਕਹੇ ਕਿ ਨਸਾ ਛੱਡ ਣ ਲਈ ਸਿਰਫ ਦਵਾਈ ਹੀ ਕੰਮ ਆਵੇਗੀ ਤਾਂ ਭੁਲ ਜਾਵੋ

  • @PinderSingh-gz8sc
    @PinderSingh-gz8sc 3 หลายเดือนก่อน

    ਚੜਦੀ ਜਵਾਨੀ ਨੂੰ ਸੇਧ। ਮੰਜ਼ਿਲ ਤੱਕ ਪਹੁਚਾਇਆ ਜਾ ਸਕਦਾ। ਜਵਾਨੀ ਚ ਜੇ ਪੈਰ ਗ਼ਲਤ ਰਸਤੇ ਪਏ ਸੀ। ਠੀਕ ਵੀ ਤੂੰ ਆਪ ਕਰਨੀ ਆ। ਹਿੰਮਤ ਨੀ ਛੱਡੀ ਹੌਸਲਾ ਰੱਖੀ। ਜਵਾਨੀ ਜ਼ਿੰਦਾਬਾਦ 💪💪💪

  • @ankushsb8128
    @ankushsb8128 2 ปีที่แล้ว +28

    ਸਾਕ ਸਕਿਆ ਸਬੰਧੀਆਂ ਨੇ ਛੱਡ ਤੇ, ਜੀਹਦਾ ਦਿਲ ਕੀਤਾ ਓਹਨੇ ਦਿਲੋਂ ਕੱਢ ਤੇ,
    ਸਮਾਂ ਦੱਸ ਗਿਆ ਆਪਣੇ ਬੇਗਾਨੇ ਕੀ,
    ਘਰ ਫੂਕਿਆਂ ਤੋਂ ਪਾਉਂਦੇ ਮਹਿਖਾਨੇ ਕੀ,
    ਕੁੱਲੀ ਮੱਚ ਚੁੱਕੀ ਜੀਵਨੀ ਬਚਾਉਣੀ ਬਾਕੀ ਐ, ਹਲੇ ਬੱਲੇ ਬੱਲੇ ਜੱਗ ਤੇ ਕਰਾਉਣੀ ਬਾਕੀ ਐ।
    ਵੀਤ ਸਿਹਾਂ ਤੂੰ ਮੇਰੀ ਜਿੰਦਗੀ ਲਿਖ ਗਿਆ ਗੀਤ ਚ 🥺🥺🥺🏹🏹🔥🔥

  • @ramankumar-pt3kx
    @ramankumar-pt3kx 2 ปีที่แล้ว +28

    ਸਿਵਾ ਗਾਣੇ ਵਾਲਾ ਟਾਇਮ ਆ ਗਿਆ ਨੱਛਤਰ ਗਿਲ ਵੀਤ ਬਲਜੀਤ ਅੱਤ ਜੋੜੀ

  • @arshsekhon_21
    @arshsekhon_21 2 ปีที่แล้ว +17

    ਦੁਨੀਆਂ ਨੂੰ ਵੀ ਜਿੱਤ ਲਵਾਂਗਾ,
    ਆਪਣੇ ਆਪ ਤੋਂ ਜਿੱਤ ਲੈਣਦੇ,
    ਮਾਂ ਤੂੰ ਮੇਰੇ ਤੇ ਯਕੀਨ ਰੱਖੀਂ ,
    ਲੋਕ ਜੋ ਕਹਿੰਦੇ ਕਹਿ ਲੈਣਦੇ।

  • @harjotmalhi3281
    @harjotmalhi3281 2 ปีที่แล้ว +6

    ਇਹ movie ਅੱਜ ਦੇ ਪੰਜਾਬ ਲਈ ਬਣੀ ਹੈ ਜੋ ਅੱਜਕਲ ਇਹ ਸਰਕਾਰਾਂ ਸਾਡੇ ਨੌਜਵਾਨਾਂ nu ਬੇਰੋਜ਼ਗਾਰੀ ਵਿੱਚ ਥਸ ਕੇ ਨਸ਼ੇ ਵੱਲ parmote ਕੀਤੇ ਜਾ ਰਹੇ ਨੇ🙏🙏

  • @jagjeetchohan9930
    @jagjeetchohan9930 2 ปีที่แล้ว +2

    ਬਹੁਤ ਸੋਹਣਾ ਗੀਤ ਹੈ ਜੀ,ਗਿੱਲ ਸਾਹਿਬ ਨੇ ਵੀ ਬਹੁਤ ਸੋਹਣਾ ਗਾਇਆ ਹੈ ਜੀ।ਇਹ ਗੀਤ ਅੱਜ ਦੀ ਜਵਾਨੀ ਤੇ ਮੌਜੂਦਾ ਹਾਲਾਤ ਜੋ ਪੰਜਾਬ ਦੇ ਨੇ ਆਸ ਕਰਦੇ ਹਾਂ ਕਿ ਓਹਨਾ ਲਈ ਫਾਇਦੇਮੰਦ ਹੋਵੇ। ਵਾਹਿਗੁਰੂ ਜੀ ਮੇਹਰ ਕਰਨਾ ਸੱਭ ਤੇ ਜੀ।ਮੇਰੇ ਸੋਹਣੇ ਵਤਨ ਪੰਜਾਬ ਨੂੰ ਨਸੇ ਦੀ ਦਲਦਲ ਵਿੱਚੋਂ ਬਾਹਰ ਕੱਢਣ।

  • @PinderSingh-gz8sc
    @PinderSingh-gz8sc 3 หลายเดือนก่อน

    ਸੋਹਣਾ ਗੀਤ। ਜ਼ਿੰਦਗੀ ਦਾ ਸਭ ਤੋਂ ਔਖਾ ਟਾਇਮ। ਨਸ਼ੇ ਦੀ ਦਲਦਲ ਵਿਚੋਂ ਬਾਹਰ ਨਿਕਲਣਾ। ਚੜਦੀ ਜਵਾਨੀ ਦੀਆਂ ਗਲਤੀਆਂ। ਗਲਤ ਸੰਗਤ। ਨਵੇਂ ਮੁੰਡਿਆਂ ਨੂੰ ਸੇਧ ਆ । ਨਸ਼ੇ ਤੂੰ ਦੂਰ ਰਹੋ। ਜੇ ਆ ਇਹ ਗੀਤ ਸੁਣਕੇ ਇੱਕ ਮੁੰਡਾ ਵੀ ਸੁਧਰ ਗਿਆ ਗੀਤ ਕਾਮਯਾਬ ਆ ਬਾਕੀ ਹੌਸਲਾ ਰੱਖੋ ਕੋਈ ਵੀ ਲੜਾਈ ਮਰਕੇ ਨੀ ਜਿੱਤੀ ਜਾਦੀ। ਜਵਾਨੀ ਜ਼ਿੰਦਾਬਾਦ 💪

  • @SurinderSingh-vo9bw
    @SurinderSingh-vo9bw 2 ปีที่แล้ว +11

    ਬਹੁਤ ਸੋਹਣਾ ਗੀਤ ਐ, ਹੌਂਸਲਾ ਦੇਣ ਵਾਲਾ 👍👍

  • @taperecordstudio6079
    @taperecordstudio6079 2 ปีที่แล้ว +19

    Bhai jindgi di phli film a jo theater te hi dekhni a ❤️❤️❤️❤️

  • @latestmoviesandwebseries986
    @latestmoviesandwebseries986 2 ปีที่แล้ว +8

    Veet baljit lyrics❤ + nacchatar gill voice ❤= Tabahi ❤☇☇🌡🌡

  • @sukhrajchattha6637
    @sukhrajchattha6637 2 ปีที่แล้ว

    Ballle balle ta karvati babbe sirra 🤙 movie c rat dkh k aayee 😘😘😘jama end full action , emotional b keep it up 🥰

  • @jatt2643
    @jatt2643 2 ปีที่แล้ว +3

    ਮੇਰੇ ਵੀ ਏਦਾਂ ਦੀ ਕਹਾਣੀ ਹੈ ਮੇਰੇ ਇਹ ਗੀਤ ਸੁਣ ਕੇ ਮੇ ਦੱਸ ਨਹੀਂ ਸਕਦਾ

  • @harmangill212
    @harmangill212 2 ปีที่แล้ว +1

    Boht sohna ganna ajj de saddi pidhi ch avge song chihde ahh boht sohna kam kitta dev 22 i hope so greatful work on next generation thnkful to you 22 ❤️

  • @khushsaini6685
    @khushsaini6685 2 ปีที่แล้ว +3

    siraaa veet baljit fi likhat siraa awaaazzz nachatar gill . sira kam sira gaaannaaaa

  • @daman1921
    @daman1921 2 ปีที่แล้ว +10

    This man is excellent actor in Punjabi industry 👌👌👌.

  • @beantsingh7980
    @beantsingh7980 2 ปีที่แล้ว +2

    Top te aaaw bai Punjabi industry ch main lead actor bai ne bhut ਤਰੱਕੀ ਕਰਨੀ ਆ ❤️

  • @jaspalkaursidhu1321
    @jaspalkaursidhu1321 2 ปีที่แล้ว +5

    Balle balle krati song di bahot hi vadia song mind blowing Nachhatar gill 22 ji 👍👍👏👏

  • @animalslover5203
    @animalslover5203 2 ปีที่แล้ว +72

    ਆਪਣੇ ਮਾਪਿਆਂ ਨੂੰ ਖੁਸ਼ ਰੱਖਿਆ ਕਰੋ 🙏🙏

  • @palrajinder4779
    @palrajinder4779 2 ปีที่แล้ว +1

    Koi v aadat ajehi nahi hundi jo shaddi na ja sake , bs ik var iraada pakka kr lao 👍🏻

  • @jatinderbhinder4360
    @jatinderbhinder4360 2 ปีที่แล้ว +2

    Bahut ਇੰਤਜ਼ਾਰ ਕੀਤਾ ਇਸ movie da

  • @manbirsingh6831
    @manbirsingh6831 2 ปีที่แล้ว +6

    Bohat hi vdiya gaana hai , such an amazing actor Dev kharoud and Nachhatar Gill Saab

  • @harvindersinghrurki1046
    @harvindersinghrurki1046 2 ปีที่แล้ว +1

    ਬਹੁਤ ਵਧੀਆ ਗੀਤ, ਫਿਲਮ ਵੀ ਵਧੀਆ ਹੋਊ ਬਹੁਤ ਬਹੁਤ ਮੁਬਾਰਕਬਾਦ ਸਾਰੀ ਟੀਮ ਨੂੰ ਤੇ ਮੰਗਾ ਸਿੰਘ ਅੰਟਾਲ

  • @PinderSingh-gz8sc
    @PinderSingh-gz8sc 3 หลายเดือนก่อน

    ਹੌਸਲਾ ਨਾ ਛੱਡੀ ਮੰਜ਼ਿਲ ਤੇਰੇ ਕਦਮਾਂ। ਚ ਹੋਊ ਉੱਠ ਦੇਖ ਤਾ ਸਹੀ ਮੰਜ਼ਿਲ ਤੇਰੇ ਸਾਹਮਣੇ ਆ ਕੀ ਕੀ ਔਕੜਾ ਆਉਣਗੀਆਂ ਪ੍ਰਵਾਹ ਨਾ ਕਰੀ । ਹਰ ਮੈਦਾਨ ਫਤਿਹ। ਜਵਾਨੀ ਜ਼ਿੰਦਾਬਾਦ

  • @manbirsingh6831
    @manbirsingh6831 2 ปีที่แล้ว +3

    Dakuaan da munda 2 become blockbuster ❤️❤️❤️❤️❤️

  • @pakkemaanawale1251
    @pakkemaanawale1251 2 ปีที่แล้ว +1

    ਨਸ਼ੇ ਛੱਡਣੇ ਕਿੰਨੇ ਆਉਖੇ ਆ ਮੈਂਨੂੰ ਪੁੱਛ ਕੇ ਦੇਖੋ 🤒🤒🤒🤫🤫🤫

  • @Spsingh0033
    @Spsingh0033 2 ปีที่แล้ว +1

    Salute a bai nu har character bakhoob nibhaunda ...1 no acting 👌 wmk bhra te

  • @karankurali
    @karankurali 2 ปีที่แล้ว +2

    Dhak pa ti veere fr es bar TUC Puri ❤️❤️🤞🤞🤟🤟💪

  • @parassohana8389
    @parassohana8389 2 ปีที่แล้ว +106

    Balle Balle Song crossed to 50 Million on Trending No 1❤️

  • @gaganrupana369
    @gaganrupana369 2 ปีที่แล้ว +1

    Veet+gill balle balle ta honi o e a....
    Sirrraaaaaa 22

  • @gurveersidhu4753
    @gurveersidhu4753 2 ปีที่แล้ว +6

    top da song aa bhraa sirra laa ta now repeat on my home theatre 🎭

  • @Itz-pawan-70
    @Itz-pawan-70 2 ปีที่แล้ว +2

    Bohot bohot vadiya songs 🥰🥰 bus wait to movie 😊

  • @SukhpreetSingh-gt4vl
    @SukhpreetSingh-gt4vl 2 ปีที่แล้ว +2

    ਨੌਜਵਾਨਾਂ ਨੂੰ ਸਿਹਤ ਦੇਣ ਵਾਲਾ ਗੀਤ

  • @jaideepsingh6606
    @jaideepsingh6606 2 ปีที่แล้ว

    Bhot vadiya DAV bro 🥰

  • @shikhabector2330
    @shikhabector2330 2 ปีที่แล้ว +1

    What a song❤️❤️❤️❤️ milliona of like frm my side...😍😍👍👍👍👍👍👍👍👍👍👍

  • @Urs_you
    @Urs_you ปีที่แล้ว +1

    Wah wah kya baat hai bai ❤️❤️❤️ very nice song 🎵🎶🎼❤❤❤

  • @GurpreetKaur-jr9fp
    @GurpreetKaur-jr9fp 2 ปีที่แล้ว +1

    Nachhatr gill ji de pheli DDM movie ch motivation song bhout vdya c tr is var v 👏👏👏👏 dev sir di performance v bhout vdya hai 👏👏👏👏👏surb song 🎵🎵🎵

  • @bindrisingh6357
    @bindrisingh6357 2 ปีที่แล้ว +1

    Bht hi vadiaa

  • @parassohana8389
    @parassohana8389 2 ปีที่แล้ว +8

    This Song Changed My Life Thankyou So Much 🙏🙏🙏❤️

    • @abhinaysharma243
      @abhinaysharma243 2 ปีที่แล้ว +2

      Acha song ne life change krdi kyaa baat nashee krne chod diye kya ji

  • @baldeepbenipal2244
    @baldeepbenipal2244 2 ปีที่แล้ว +1

    Pehla vaali film vich Zindagi te es film Ch eh song dono hi bahut vadhia song me❤️❤️❤️

  • @dilderaje4128
    @dilderaje4128 2 ปีที่แล้ว +2

    Bhot vdiya geet bai Astad bnde 🤘☀️

  • @jasveersingh713
    @jasveersingh713 2 ปีที่แล้ว +7

    Veet veerey di kalam 🔥🔥🔥

  • @armangoyal9889
    @armangoyal9889 2 ปีที่แล้ว +4

    cant wait for 8 days too excited for movie 🥺💥❤‍🩹

  • @KOHINOORKHALSA
    @KOHINOORKHALSA 2 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Manni4613
    @Manni4613 ปีที่แล้ว +1

    ਲੋਕਾ ਦਾ ‌ਕੰਮ‌ ਆ ਨਸੀਆ ਤੇ ਲਾਉਣਾਂ ਪਰ ਆਪਾ ਇਨਾ ਕੰਮਾ ਤੋ ‌ਬੱਚ ਕੇ ਰਹਿਣਾ

  • @gurnoorsinghbhinder5266
    @gurnoorsinghbhinder5266 2 ปีที่แล้ว

    ਬਹੁਤ ਵਧੀਆ ਗਾਣਾ ਅੱਲਾ ਤੋਂ ਬਗੌਰ ਕੋਈ ਨੋ ਖੜਦਾ ਵਿਰਲਾ ਈ ਕੋਈ ਯਾਰ ਤਮਾਸਬੀਨ ਬਹੁਤੇ ਨੇ

  • @neerajmalhotra1141
    @neerajmalhotra1141 2 ปีที่แล้ว +9

    Inspirational, motivational song 🔥🤘💪✍️

  • @RanjeetRinka
    @RanjeetRinka 2 ปีที่แล้ว +1

    ਪੰਜਾਬ ਨੂੰ ਏਦਾ ਦੇ ਗੀਤ ਚਾਹੀਦੇ ਨੇ

  • @PBX29.93
    @PBX29.93 2 ปีที่แล้ว +1

    ਵੀਤ ਬਲਜੀਤ ਬਾਈ ਸਿਰਾ ਗੀਤ ਲਿਆਂਦਾ

  • @lakshyapreetsinghjatt07
    @lakshyapreetsinghjatt07 2 ปีที่แล้ว

    Bhut vdhia song
    .
    .
    Balle balle jag te karauni baaki aa.....!
    Ho balle balle......!!

  • @rahulsingh-dc2ww
    @rahulsingh-dc2ww 2 ปีที่แล้ว +1

    Punjabi industry nu ek sitara yeha bnda milya aa o na dev khroud❤💯 ... @ Legend

  • @harrydhillon2309
    @harrydhillon2309 2 ปีที่แล้ว +3

    Rabb mehr kre veer chardi kla ch rhe hmesha salute.
    🫡

  • @Location_Doaba_area
    @Location_Doaba_area 2 ปีที่แล้ว +2

    Song bot vadia ah, , movie di wait kr rahe ah bs hun, bcuz dev khroud di movie hitt hundi hamesha

  • @rajindersingh6267
    @rajindersingh6267 2 ปีที่แล้ว +1

    mintu gurdqspuriye best bnda...eh movie series top soch leke shuru hoyi a...good msg acceptt..good life

  • @Ajitsedha
    @Ajitsedha ปีที่แล้ว

    ਦੇਵ ਖਰੋੜ ਬਾਈ ਹਮੇਸਾ ਯੂਥ ਨੂੰ ਸਹੀ ਦਿਸਾ ਦਖਾਉਣ ਵਾਲੀਆ ਮੂਵੀ ਹੀ ਬਣਾਉਦਾ,ਵਾਹੇਗੁਰੂ ਮੇਹਰ ਕਰੇ

  • @JPProHub
    @JPProHub 2 ปีที่แล้ว +3

    Every single word is awesome n motivational 👌👌👌

  • @rajpreet6719
    @rajpreet6719 2 ปีที่แล้ว +2

    I can't stop to watch again and comment again
    Awesome song
    And acting more than awesome

  • @raajrana5570
    @raajrana5570 2 ปีที่แล้ว

    I wish that this movie is broke all the records of Punjabi Film Industry
    Dakuan da munda = super hit
    Kgf = super hit
    Kgf chapter 2 = super duper hit
    Dakuan da munda 2 = super duper se bhi upar hit

  • @amarjitsingh2292
    @amarjitsingh2292 2 ปีที่แล้ว +3

    Koka aaa 👌👌👌👌

  • @babbudhillon8006
    @babbudhillon8006 2 ปีที่แล้ว +3

    ਕੋਈ ਤੋੜ ਨੀ ਗਾਇਕੀ ਦਾ ਉਸਤਾਦ ਨਛੱਤਰ ਗਿੱਲ ਜੀ

  • @DILPREETSINGH-mu9wu
    @DILPREETSINGH-mu9wu 2 ปีที่แล้ว +1

    Wmk sare bhra nashe shad k vdia rahaan val pain parmatma sab nu taraki bakshan

  • @akashdeep5883
    @akashdeep5883 2 ปีที่แล้ว +3

    Nyc acting by dev khroud🔥🔥🔥🔥

  • @khansaab9439
    @khansaab9439 2 ปีที่แล้ว

    ਮੇਰੇ ਦੋਸਤ ਨੇ ਇਸ ਗਾਣੇ ਨੂੰ ਸੁਣ ਕੇ ਨਸ਼ਾ ਛੱਡ ਦਿੱਤਾ ਇਹ ਵਧੀਆ ਸੁਨੇਹਾ ਹੈ

  • @davinder1108
    @davinder1108 2 ปีที่แล้ว +18

    Veet Baljit vre di kalam💪❣️❣️❣️

  • @HardeepSingh-ku8lp
    @HardeepSingh-ku8lp 2 ปีที่แล้ว

    Bhut hii sochnaa song aa jiii. Dev khourad well done 👌👌👌👍👍

  • @KulwinderKaur-lq3ey
    @KulwinderKaur-lq3ey 2 ปีที่แล้ว +1

    Rabb lambi umar kre veere Teri tere eda de role dekh ke apne bro di bhut yadd audi ha , oh b .....

  • @simarranwan5082
    @simarranwan5082 2 ปีที่แล้ว +1

    Dev kharoud always sira kronda jatta bahot waiting rehndi teri movie di

  • @ahemadmuhammad1203
    @ahemadmuhammad1203 2 ปีที่แล้ว +1

    Eh gana Sirf Only On only nattcher Gill he ga sakda c Legend❤️❤️❤️❤️❤️❤️❤️❤️❤️❤️😘😘😘😘😘

  • @sandeepwma9679
    @sandeepwma9679 2 ปีที่แล้ว +3

    Loved it ❤️❤️❤️❤️

  • @kindazailder1768
    @kindazailder1768 ปีที่แล้ว +1

    Bohht sohna song .apni bad life yaad aggi👌👌👍👍

  • @constructionssites1021
    @constructionssites1021 2 ปีที่แล้ว +1

    END🙏🙏🙏🙏🙏

  • @desijha7159
    @desijha7159 2 ปีที่แล้ว +2

    Bhut sohni awaj aa y de ❤️❤️❤️🤗

  • @DheerajSingh-xj3mr
    @DheerajSingh-xj3mr 2 ปีที่แล้ว +1

    Bohta vadiya motivational song jaroor suneyo te jad v jee karda nashe karn nu. Ik passe thadde best player te ikk passe nashe karn wale di te fer decide karo ki banna chonde ho
    Zindagi Zindabad

  • @Baidwan_0001
    @Baidwan_0001 2 ปีที่แล้ว +1

    Siraa bai ❤

  • @CreativeMind80290
    @CreativeMind80290 2 ปีที่แล้ว +1

    Bahut ghaint song aa 👑👑

  • @iamrobin2054
    @iamrobin2054 2 ปีที่แล้ว

    BAHUT BAHUT BAHUT VADIYA UPRALA A JI EK MESSAGE DEN DA SADE PUNJAB DE MUNDYEA NU NOJAWANA NU ..

  • @manjindersingh1143
    @manjindersingh1143 2 ปีที่แล้ว

    Bai eda da song auna chi da bhot shona song aa👍👍👍👍👍

  • @lakhvindersumal6926
    @lakhvindersumal6926 2 ปีที่แล้ว +6

    💯✅motivational song

  • @jasimar3083
    @jasimar3083 2 ปีที่แล้ว +1

    Best commbo Dev Kharrr,,Nachhtar gill, Baljit👍👍👍

  • @ManmeetSandhu.46
    @ManmeetSandhu.46 2 ปีที่แล้ว +1

    ਵੀਤ ਬਲਜੀਤ ✍️❤

  • @a__j.a.y__
    @a__j.a.y__ 2 ปีที่แล้ว +1

    Karaati bale bale taa...💥💥💥🎯

  • @GurmeetSingh-yr6eq
    @GurmeetSingh-yr6eq 2 ปีที่แล้ว

    Bai jini vaar dekhda is song nu jee ni bharda

  • @sahilSood-r9m
    @sahilSood-r9m 6 หลายเดือนก่อน

    Bahut sohna veer ji mai fasia hoya e is dal dal vich nikal ni hunda pya

  • @mandeepsheera8042
    @mandeepsheera8042 ปีที่แล้ว

    Bhut hi motivational video nd song samma dasda apne vagane ki🫨

  • @simarranwan5082
    @simarranwan5082 2 ปีที่แล้ว +1

    Bahot sohna geet bai

  • @HarpreetSingh-uu2ij
    @HarpreetSingh-uu2ij 2 ปีที่แล้ว +6

    Dimag Hila Duniya Hiloni bakia balle balle jag te karvani baki hai Balle Balle

  • @deepmehra1581
    @deepmehra1581 2 ปีที่แล้ว

    Boht vadiya motivation song 🎵 time haj bake ha ***haj haj balle balle jag ta karoni baki a

  • @JASRAJGiIl
    @JASRAJGiIl 2 ปีที่แล้ว

    ਨਛੱਤਰ ਗਿੱਲ ਹਰ ਵਾਰ ਅੱਤ ਗਾਣਾ

  • @JashanSingh-vk2kx
    @JashanSingh-vk2kx 2 ปีที่แล้ว +1

    Gal baat 👌👌👌

  • @rekharani8552
    @rekharani8552 2 ปีที่แล้ว +1

    Dimag hilya duniya hilauni bakia balle balle jag te karoni baki ghaint song Dev ji and you

  • @manpreetsinghsroia5623
    @manpreetsinghsroia5623 2 ปีที่แล้ว +4

    Siraa 👌🏻👌🏻👌🏻

  • @m_k_s9535
    @m_k_s9535 2 ปีที่แล้ว

    Bai g 🦅🤬 sira video and song 🤗🖤

  • @mehraznigha1129
    @mehraznigha1129 2 ปีที่แล้ว

    ਇਹ ਬਹੁਤ ਵੱਡਾ ਸੱਚ ਭਾਈ ਜੀ

  • @diilkhushgamer3798
    @diilkhushgamer3798 2 ปีที่แล้ว +1

    bai yr jaldi jaldi movie aa je bhut time da intzarr aa yr

  • @mehraznigha1129
    @mehraznigha1129 2 ปีที่แล้ว

    ਗੱਲ ਬਾਤ end

  • @rahulkathwala4219
    @rahulkathwala4219 2 ปีที่แล้ว

    Meri jindagi badal di is gaane ne thankyou Veet Baljit bhai