ਖੋਖਲੇ ਰਿਸ਼ਤੇ (ਭਾਗ-33) खोखले रिश्ते (भाग-33) Khokhle rishte NewPunjabi Series

แชร์
ฝัง
  • เผยแพร่เมื่อ 18 ก.ย. 2024

ความคิดเห็น • 57

  • @JaswantSingh-og6pj
    @JaswantSingh-og6pj 25 วันที่ผ่านมา +4

    ਦਿਲਜੀਤ ਨੇ ਦਿਲ ਜਿੱਤ ਲਿਆ ਸੱਚੀ ਗੱਲ ਕਰਕੇ ਭਾਵੇ ਉਸਨੂੰ ਮਾਂ ਪਿਉ ਸਿੱਧੜਾ ਕਹਿੰਦੇ ਪਰ ਸੱਚ ਬਲੋਦਾ ਵਾਹ ਦਿਲਜੀਤ ਸਿੰਆ ਮਾਂ ਪਿਉ ਤੇ ਤੇਰੇ ਠੱਗ ਹੀ ਨੇ

  • @satinderkaurshah4096
    @satinderkaurshah4096 25 วันที่ผ่านมา +3

    First mgs 🎉🎉🎉🎉🎉

  • @BaljeetKaur-qo4be
    @BaljeetKaur-qo4be 24 วันที่ผ่านมา

    Very nice 👌

  • @JassDhanoa-pu5gg
    @JassDhanoa-pu5gg 24 วันที่ผ่านมา

    Very nice video God bless you all family members 😢😢❤❤❤❤❤❤❤❤❤❤❤❤

  • @ManjitSingh-wl2ml
    @ManjitSingh-wl2ml 25 วันที่ผ่านมา +1

    ❤❤❤❤❤❤❤

  • @MahinderSingh-hj8qf
    @MahinderSingh-hj8qf 24 วันที่ผ่านมา +2

    ਹਾਂ ਤੇਰੀ ਸਲਾਹ ਲੈਕੇ ਲਵਲੀ ਛੇਤੀ ਰੱੜੇ ਮੈਦਾਨ ਹੋ ਜਾਵੇਗਾ ਤੁਹਾਨੂੰ ਭੁਆ ਤੇ ਫੁਫੜ ਹੀਂ ਸਿੱਧੇ ਕਰਨਗੇ

  • @inderjitkaur4820
    @inderjitkaur4820 24 วันที่ผ่านมา +1

    Video bahut vadhia hai ji 👌👌👌👌har ik ghar di story hai ji 🙏🙏

  • @jaskarnsingh3884
    @jaskarnsingh3884 24 วันที่ผ่านมา +1

    ਨਾ ਮਚ

  • @neetugold6136
    @neetugold6136 25 วันที่ผ่านมา +10

    ਪਤਾ ਨਹੀ ਆਪਣਾ ਥਾਂ ਵਰਤਣ ਯੋਗੇ ਵੀ ਰਹਿਣਾ ਹੁੰਦਾ ਜਾਂ ਨਹੀਂ। ਕਿਵੇਂ ਗਿੱਠ ਥਾਂ ਪਿੱਛੇ ਮਰਦੇ ਫਿਰਦੇ ਨੇ।

  • @amritpalkaur9408
    @amritpalkaur9408 25 วันที่ผ่านมา +1

    Nice video

  • @ll-ls2dz
    @ll-ls2dz 25 วันที่ผ่านมา

    Daljeet acting super duper

  • @GurpreetKaur-yx7uv
    @GurpreetKaur-yx7uv 25 วันที่ผ่านมา

    Very nice story God bless you

  • @SushmaMehta-ro8th
    @SushmaMehta-ro8th 25 วันที่ผ่านมา

    Very good and emotional story ❤❤

  • @satinderkaur9092
    @satinderkaur9092 24 วันที่ผ่านมา

    Sonu bhaji har serial vich raman di di har sahi galat gal mande ne apne ap kuch ni sochde

  • @Parmindernavjot
    @Parmindernavjot 24 วันที่ผ่านมา

    vv nice video

  • @baljinderbadhan5680
    @baljinderbadhan5680 25 วันที่ผ่านมา

    Very very nice video ❤❤❤❤❤❤❤❤❤👌👌👌👌👌👌👌👌👌👌

  • @neelamohri9117
    @neelamohri9117 24 วันที่ผ่านมา

    Raman tu ta na hi jae jot de sohre tare Bina sab kuch sahi ho raha taras nhi kardi lovely te

  • @Diljitkourjosan6170
    @Diljitkourjosan6170 24 วันที่ผ่านมา

    ❤❤❤

  • @RajwantBhullar-i8n
    @RajwantBhullar-i8n 25 วันที่ผ่านมา

    Very nice video ❤❤❤❤

  • @HarjitKaur-ns1xn
    @HarjitKaur-ns1xn 25 วันที่ผ่านมา

    Very nice video

  • @gurminderdhaliwal9700
    @gurminderdhaliwal9700 15 วันที่ผ่านมา

    Raman ਤੂੰ ਏਨੀ ਚਲਾਕ ਨਾ ਬਣ ਆਵਦੀ ਜਮੀਨ ਸਾਭ ਲਾਲਚ ਬੂਰੀ ਬਲਾ ਹੈ ਦਲਜੀਤ ਨੇ ਸੱਚ ਕਿਹਾ

  • @user-bj2et6db5c
    @user-bj2et6db5c 24 วันที่ผ่านมา

    Appe miya bibi Raman teSukh mnsoobe bnade rehnde ne.

  • @jsap1717
    @jsap1717 25 วันที่ผ่านมา

    Lovely ena imaandar dikha diya raman de mager sukwinder lagga firda jinne raman jammen de nagar paye haibhave aj fook nikal jave raman ena lalch nai changa

  • @HukamSingh-oz9lr
    @HukamSingh-oz9lr 24 วันที่ผ่านมา

    Raman tu rab Tao dar baki tare Munda sari ziman bacha ga phir pata lagana baki rab mhear krae

  • @surinderboparai4228
    @surinderboparai4228 24 วันที่ผ่านมา

    raman nu rub lan aia kiva lovely da dhidd dhondi a

  • @jaskarnsingh3884
    @jaskarnsingh3884 24 วันที่ผ่านมา

    ਜਨਾਨਾ.ਕੰ

  • @ritumehta2467
    @ritumehta2467 25 วันที่ผ่านมา

    Raman uss Rab ko darr bande da ghrri da pta nhi

  • @satnamsinghpurba9584
    @satnamsinghpurba9584 24 วันที่ผ่านมา

    Daljit ne sach he kiha g 👍

  • @MahinderSingh-hj8qf
    @MahinderSingh-hj8qf 24 วันที่ผ่านมา

    ਉਹ ਤਾਂ ਗਰੀਬ ਫੱਸਿਆ ਹੈ ਜ਼ਮੀਨ ਦੇਵੇਗਾ ਪਰ ਉਹ ਥਾਂ ਤੁਹਾਨੂੰ ਡੋਬ ਕੇ ਛੱਡੇਗਾ ਤੁਹਾਡੀ ਜ਼ਮੀਨ ਘਰ ਸ਼ਭ ਕੁਝ ਖ਼ਾਕ ਹੋ ਜਾਵੇਗਾ

  • @SukhpalSingh-g3s
    @SukhpalSingh-g3s 25 วันที่ผ่านมา

    🎉🎉🎉🎉🎉❤❤❤❤❤🙏🙏🙏🙏🙏👍👍👍👍👍

  • @beantkaurgill3609
    @beantkaurgill3609 25 วันที่ผ่านมา

    Menu tan sade ghar di story lagdia sade v bahut beimaan ne😮😮😮

    • @deepgill636
      @deepgill636 25 วันที่ผ่านมา

      Sade v Edda a but kri Jan bharn ge ap waheguru Sanu gharo dewe ,bs sabar a rabb kru hisaab

  • @beantkaurgill3609
    @beantkaurgill3609 25 วันที่ผ่านมา

    Very good massage gbu all members ghar ghar di story ❤❤😊❤❤

  • @beantkaurgill3609
    @beantkaurgill3609 25 วันที่ผ่านมา

    Diljit tan such bolda aa😊😊😊

  • @DharmpalArora-co8yz
    @DharmpalArora-co8yz 24 วันที่ผ่านมา

    Nice. Video. Per. Raman. Tu. Sardar. Ji. Nu. Bahla. Gumrah. Kurdi. Aa. Thora. Rub. To. Vee. Dur

  • @ranisen8441
    @ranisen8441 24 วันที่ผ่านมา

    har serial ch Raman da ehi kam hunda

  • @RenuVerma-mj9mz
    @RenuVerma-mj9mz 25 วันที่ผ่านมา

    Tai Tai Mein To akhar I Hui Hai

  • @SunnySingh-dx6gs
    @SunnySingh-dx6gs 24 วันที่ผ่านมา

    Ape bibi matha teka ape bibi jindi reh raman teri ta o gl a ape skima ghari jandi a sudar ja raman

  • @rupinderrai720
    @rupinderrai720 25 วันที่ผ่านมา

    Kidi mari soch raman di nd manjinderdi

  • @user-bj2et6db5c
    @user-bj2et6db5c 24 วันที่ผ่านมา

    Raman saria videos ch chudale bni hoi e.

  • @user-er8ez1rk9w
    @user-er8ez1rk9w 25 วันที่ผ่านมา

    20marle jagah h jide vich khet h dso lavli nu kini jamin Deni pni h

  • @MahinderSingh-hj8qf
    @MahinderSingh-hj8qf 24 วันที่ผ่านมา

    ਤੁਸੀਂ ਥਾਣੇਦਾਰ ਜਾਂ ਤਹਸੀਲਦਾਰ ਨਹੀਂ ਜਿਹੜਾ ਉਸ ਨੂੰ ਸੱਦਦੇ ਹੋ ਜ਼ਮੀਨ ਤੁਹਾਨੂੰ ਚਾਹੀਦੀ ਹੈ ਜ਼ਮੀਰ ਤੁਹਾਡੀ ਮਰੀ ਹੈਂ ਤੁਸੀਂ ਆਪ ਜਾਉਂ ਬੇਸ਼ਰਮ ਬਹੁਤ ਵੇਖੇ ਸੁਣੇਂ ਸੀ ਤੁਹਾਡੇ ਵਰਗਾ ਨਹੀਂ ਜੇਂ ਲਵਲੀ ਤੋਹਾਡੇ ਤੋਂ ਆਸ ਕਰੇਂ ਕੀ ਤੁਸੀਂ ਕੰਮ ਆਉਗੇ ਉਹਦੇ ਵਰਗਾ ਕੋਈ ਕਮਲਾਂ ਨਹੀਂ ਨਾਂ ਤੁਹਾਡਾ ਦਲਜੀਤ ਬਾਹਰ ਜਾਵੇਂ ਤੁਸੀਂ ਆਪਣੀ ਜ਼ਮੀਨ ਦਾਂ ਫ਼ਿਕਰ ਕਰੋਂ

  • @paramjitkaurvirk3809
    @paramjitkaurvirk3809 24 วันที่ผ่านมา

    Joru ka gulam

  • @RenuVerma-mj9mz
    @RenuVerma-mj9mz 25 วันที่ผ่านมา

    Taya Tai Bade haram De De😂😂

  • @BalwinderKaur-ev8ej
    @BalwinderKaur-ev8ej 25 วันที่ผ่านมา +1

    ਸਾਰਾ ਦਿਨ ਚੌਕੜਾ ਮਾਰ ਕੇ ਬੈਠੀਂ ਰਹਿਦੀ ਹੈ ਕੋਈ ਕੰਮ ਵੀ ਕਰ ਲਿਆ ਕਰ ਲਿਆ ਕਰੋ

  • @MahinderSingh-hj8qf
    @MahinderSingh-hj8qf 24 วันที่ผ่านมา

    ਜੇਂ ਬੰਦਾ ਹੈ ਤੇ ਅਣਖ਼ ਜਿਉਂਦੀ ਹੈ ਤਾਂ ਸਿਰ ਇਸ ਜ਼ਨਾਨੀ ਦਾ ਪਾੜ ਜਿਹਨੇਂ ਤੇਰੀ ਦੀਨ ਦੁਨੀਆ ਤੇ ਅਣਖ ਗੈਰਤ,,,,,,ਝੱਗ ਵਿੱਚ ਡੁਬੋ ਦਿੱਤਾ

  • @RajinderKaur-rc5uz
    @RajinderKaur-rc5uz 24 วันที่ผ่านมา

    ਫੱਫਣੇ ਕੁਟਣੀ ਤੂੰ ਕਿਹੜੀ ਚੱਜ ਦੀ ਸਲਾਹ ਦੇਣੀ ਆ ਚਾਵਾ ਪੁਛਦੀ ਆ

  • @pankajseth3097
    @pankajseth3097 25 วันที่ผ่านมา

    Lovely ena chudhu dkhya ka tusi ke kaam Ana Mara

  • @parvinderkaur-yz6st
    @parvinderkaur-yz6st 24 วันที่ผ่านมา

    Raman bhaidi jaat, raman diyaa gla bilkul v ni shi.story banunde ta hai sare pr inha di story eni interesting ni hundi, thodi jihi story dekh ke ji krda band kr do .serail na hi deko , story banao jis vich sikhan nu bahut kuj mile te comment v aun ke sanu kuj sikhia mili , tuhadi story taa ghr ghr vich bhigaad paun wali,

  • @BaljinderKaur-vu4ki
    @BaljinderKaur-vu4ki 24 วันที่ผ่านมา +3

    ਰਮਨ ਹਰੇਕ ਵੀਡੀਓ ਵਿਚ ਕਲੇਸ਼ ਹੈ ਇਹ ਦੀ ਤਾਂ ਲੋਤਰੋ ਕੈਂਚੀ ਵਾਂਗ ਚਲਦੀ ਹੈ

    • @kanwalkaur9045
      @kanwalkaur9045 24 วันที่ผ่านมา

      ਸੂਖਜਿਦੱਰ ਭਰਾਂ ਤੇਨੂੰ ਇਹੋ ਜਿਹਾਂ ਰੋਲ਼ ਨਹੀਂ ਚੱਗਾ ਲੱਗਦਾ ਏ ਲੰਬੜਦਾਰੀ ਰਮਨ ਨੂੰ ਜਚਦੀ ਹੈ ਫਫੇਕੂਟਨੀ ਲਾਲ਼ ਮੂਹੀਂ ਕਿਵੇਂ ਮਿਢਰ ਦੇ ਪਿੱਛੇ ਲੱਗ ਗਈ ਹੈ ਲਵਲੀ ਤੂੰ ਟੇਂਸ਼ਨ ਨਹੀਂ ਦੇਨੀ ਵਾਹਿਗੁਰੂ ਜੀ ਮੇਹਰ ਕਰੇ ਗਾ ਤੇਰੇ ਤੇ

  • @jagjitsandhu562
    @jagjitsandhu562 25 วันที่ผ่านมา +1

    ❤❤❤❤❤❤

  • @kawaljit2950
    @kawaljit2950 25 วันที่ผ่านมา

    Nice video