16 ਜੁਲਾਈ 2013,ਮੇਰੇ ਵਿਆਹ ਤੋਂ ਇੱਕ ਸਾਲ ਬਾਅਦ🥹ਸਭ ਕੁਝ ਬਦਲ ਗਿਆ

แชร์
ฝัง
  • เผยแพร่เมื่อ 26 ต.ค. 2024

ความคิดเห็น • 73

  • @preetdhot4250
    @preetdhot4250 10 หลายเดือนก่อน +1

    ਦੀਦੀ ਮੈਨੂੰ ਵੀ ਬਹੁਤ ਯਾਦ ਆਉਂਦੀ ਹੈ ਮੇਰੇ ਪਾਪਾ ਦੀ 😢

  • @VeerpalKaur-u1l
    @VeerpalKaur-u1l 10 หลายเดือนก่อน +3

    Hanji didi ਮਾਂ ਪਿਉ ਬਿਨਾ ਜਿੰਦਗੀ ਬਹੁਤ ਅੋਖੀ ਏ ਜੀ

  • @user-ranveer.123
    @user-ranveer.123 10 หลายเดือนก่อน +1

    ਗਗਨ ਦੁਖੀ ਨੀਂ ਹੋਣਾ ਆਪਣੇ ਤਾ ਕਦੇ ਵੀ ਨਹੀਂ ਭੁੱਲਦੇ ਹਰ ਪਲ਼ ਹਰ ਸ਼ਾਹ ਨਾਲ ਯਾਦ ਆਉਂਦੇ ਨੇ ਮੇਰੇ ਵੀ ਭਰਾ ਦੀ ਡੈਥ 2005ਵਿਚ ਹੋ ਗਈ ਸੀ 28ਸਾਲ ਦੀ‌ ਉਮਰ ਸੀ ਬੇਟਾ 2ਸਾਲ ਦਾ ਸੀ ਭਾਬੀ ਛੱਡਕੇ ਚਲੀ ਗਈ ਬੇਟੇ ਨੂੰ ਪੇਕੇ ਘਰ ਹੋਰ ਵਿਆਹ ਕਰਵਾ ਲਿਆ ਹੈ

    • @bassivlogs128
      @bassivlogs128  10 หลายเดือนก่อน

      🥹🥹🙏🙏🙏🙏

  • @gurwindersinghgill3288
    @gurwindersinghgill3288 9 หลายเดือนก่อน +1

    Waheguru.ji Waheguru.ji Waheguru.ji Waheguru.ji

  • @ReenaKalsi.
    @ReenaKalsi. 10 หลายเดือนก่อน +4

    ਬਿਲਕੁੱਲ ਜੋ ਸਾਡੀ ਜਿੰਦਗੀ ਵਿੱਚੋ ਚਲਾ ਜਾਵੇ, ਉਹਨਾਂ ਦੀ ਯਾਦ ਤਾਂ ਆਉਂਦੀ ਹੀ ਆ,ਮਨ ਭਰ ਹੀ ਜਾਂਦਾ🥹🥹I lost my father in age 5.ਫਿਰ ਮੇਰੇ ਵਿਆਹ ਤੋਂ ਪਹਿਲੇ ਹੀ ਮੇਰੇ ਸਹੁਰੇ ਸਾਬ ਨਹੀਂ ਸਨ। ਸੋ ਦੋਨੋ ਪਾਸੇ ਤੋ ਮੈਨੂੰ ਡੈਡੀ ਦਾ ਸੁੱਖ, ਪਿਆਰ ਨਹੀਂ ਮਿਲ ਪਾਇਆ।ਬਹੁਤ ਮਹਿਸੂਸ ਹੁੰਦਾ ਇਹ ਸਭ😔😔
    ਬਾਕੀ ਸਾਨੂੰ ਪਰਮਾਤਮਾ ਦੀ ਮਰਜੀ ਮੰਨਣੀ ਹੀ ਪੈਂਦੀ ਆ🙏🏻🙏🏻🙏🏻🙏🏻

  • @sukhdeepsingh2093
    @sukhdeepsingh2093 10 หลายเดือนก่อน +3

    ਹਾਜੀ ਦੀਦੀ ਮੇਰੇ ਨਾਲ ਵੀ ਐਵੇਂ ਈ ਹੁੰਦਾ ਮੇਰੇ ਮਦਰ ਹੈਨੀ ਹੁਣ ਇਸ ਦੁਨੀਆਂ ਤੇ ਜਦੋ ਮਾਂ ਦੀ ਯਾਦ ਆਉਂਦੀ ਮੈਂ ਵੀ ਆਪਣੇ ਕੰਮਕਾਜ ਕਰਦੀ ਰੋ ਲੈਨੀਂਆਂ ਦੀਦੀ ਮਨ ਹਲਕਾ ਹੋ ਜਾਂਦਾ ❤❤❤❤❤❤❤

  • @jasmeetkaur7481
    @jasmeetkaur7481 10 หลายเดือนก่อน +1

    Right menu v mere mummy nu bahut miss kardi aa

  • @kuldipdulay3932
    @kuldipdulay3932 10 หลายเดือนก่อน +1

    ਸਹੀ ਗੱਲ ਹੈ ਜਾਣ ਵਾਲੇ ਚਲੇ ਜਾਂਦੇ ਨੇ ਮਗਰੋਂ ਉਹਨਾਂ ਦੀ ਯਾਦ ਵਿੱਚ ਤੜਫੀ ਜਾਈਦਾ ਮੇਰੇ ਭਰਾ ਦੀ ਡੈੱਥ ਵੀ ਸੱਤ ਮਹੀਨੇ ਪਹਿਲਾ ਹੋਈ ਹੈ

  • @navdeepkaur8645
    @navdeepkaur8645 10 หลายเดือนก่อน +1

    meria v akha bhar ayia c jaan wala chal jnda bt picho jehre rehnde okha ho jnda ohna lyi be strong sister ❤️👍🏻

  • @prabhnoortiwana1482
    @prabhnoortiwana1482 10 หลายเดือนก่อน +1

    ਹੁਤ ਯਾਦ ਆਉਦੀ ਹੈ ਜੀ ਮਾਂਪਿਉ ਵਿਛੜਿਆਂ ਤੇ

  • @paramjitkaur8446
    @paramjitkaur8446 10 หลายเดือนก่อน +2

    ਗਗਨ ਦੀਦੀ ਤਹਾਨੂੰ ਪਾਪਾ ਜੀ ਦੀ ਯਾਦ ਆਈ ਤੇ ਤਹਾਨੂੰ ਮੋਸਨਲ ਦੇਖ ਕੇ ਮੈਂ ਵੀ ਰੌਣ ਲੱਗ ਪਈ ਮੇਰੇ ਮੰਮੀ ਪਾਪਾ ਦੋਨੋਂ ਇਸ ਦੁਨੀਆਂ ਵਿੱਚ ਨਹੀਂ ਹੈ ਮੈਨੂੰ ਵੀ ਉਨ੍ਹਾਂ ਦੀ ਬਹੁਤ ਯਾਦ ਆਈ। ਕਾਸ਼ ਕਿਸੇ ਦਾ ਮਾਂ ਬਾਪ ਦੁਨੀਆਂ ਤੋਂ ਨਾ ਜਾਵੇ

  • @sabis6194
    @sabis6194 10 หลายเดือนก่อน +1

    Love u Fateh ❤❤❤❤❤❤❤❤❤❤❤❤❤❤❤❤❤❤❤❤❤❤❤❤l❤❤

  • @sarbjitdhaliwal5644
    @sarbjitdhaliwal5644 10 หลายเดือนก่อน +1

    Waheguru ji Sat shri akal ji 🙏 ❤❤❤❤❤

  • @7ManRaj_Sidhu-vlog.
    @7ManRaj_Sidhu-vlog. 10 หลายเดือนก่อน +1

    Tusi sare ik ghar vich ho,nice vlog

  • @jotgill802
    @jotgill802 10 หลายเดือนก่อน +1

    ਫਹਿਤ ਪੁੱਤ ਨਾਨੀ ਨੂੰ ਬਹੁਤ ਪਿਆਰ ਕਰਦਾ

  • @sukhdeepsingh2093
    @sukhdeepsingh2093 10 หลายเดือนก่อน +2

    ਬਹੁਤ ਵਧੀਆ ਵੀਡੀਓ ਲੱਗਦੀਆਂ ਤੁਹਾਡੀਆਂ ਬਹੁਤ ਸਾਰਾ ਪਿਆਰ ਤੁਹਾਡੀ ਸਾਰੀ ਫੈਮਿਲੀ ਨੂੰ ਮੇਰੇ ਵਲੋਂ🎉🎉

  • @RamandeepKaur-lc4qi
    @RamandeepKaur-lc4qi 10 หลายเดือนก่อน +2

    So cute fateh putt suchi bhut sona putt a😊

  • @GIRLVSEDITZ89
    @GIRLVSEDITZ89 10 หลายเดือนก่อน +1

    Bahut sara pyr mere wlo tuhanu❤❤God blss uhh 🙏🙏

  • @samarcheema6743
    @samarcheema6743 10 หลายเดือนก่อน +1

    Very nice vlog sister

  • @jaskiratmangat573
    @jaskiratmangat573 10 หลายเดือนก่อน +1

    Ava e hunda

  • @BaldevSingh-wl7vz
    @BaldevSingh-wl7vz 10 หลายเดือนก่อน +1

    Waheguru ji Maher Kare ji gagan ji ❤❤❤❤❤❤❤ you

  • @RanjitSingh-li5df
    @RanjitSingh-li5df 10 หลายเดือนก่อน +1

    Ssa gagan di

  • @TheDIYfactory
    @TheDIYfactory 10 หลายเดือนก่อน +1

    🙏🙏🙏🙏❤️❤️❤️😢😢

  • @rupinderuppal9094
    @rupinderuppal9094 10 หลายเดือนก่อน +2

    Very nice ❤❤❤❤❤❤❤❤

  • @SharanjitKaur-q1k
    @SharanjitKaur-q1k 10 หลายเดือนก่อน +2

    Fateh putt so cute 😊😊😊

  • @ShellyBhambri
    @ShellyBhambri 10 หลายเดือนก่อน +1

    Hlo Gagan bache nhi Rona nhi pls mein samazh sakdee a eh sb toun opper wala Rishta hunda Maa baap da ❤️!! Fateh puttr nd Parneet putt luv uu bahut saara🥰!! God bless all family members!!shelly

  • @Mandeepkaur-yu8gk
    @Mandeepkaur-yu8gk 10 หลายเดือนก่อน +1

    ❤❤

  • @Armaankaur-XZ
    @Armaankaur-XZ 10 หลายเดือนก่อน +1

    You are brave girl gagan

  • @sandhuss9470
    @sandhuss9470 10 หลายเดือนก่อน +1

    Sister ji

  • @rupinderuppal9094
    @rupinderuppal9094 10 หลายเดือนก่อน +1

    Waheguru ji 🙏🤲❤️

  • @rajwantkaur5810
    @rajwantkaur5810 10 หลายเดือนก่อน +1

    Halo Gagan 🎉😮

  • @kamalpreetsingh7505
    @kamalpreetsingh7505 10 หลายเดือนก่อน +1

    ਸਤਿ ਸ੍ਰੀ ਅਕਾਲ ਦੀਦੀ ਜੀ

  • @dalbirnagra7885
    @dalbirnagra7885 10 หลายเดือนก่อน +1

    So sad 😭 for your dad tussi eh deside leya k job quite karan da

  • @rupinderkaurdhanju8672
    @rupinderkaurdhanju8672 10 หลายเดือนก่อน +1

    Mae apna mummy nu miss krde a gagan ji meri mother nu 20 year hoi ga na apna di yaad aa hai ji

  • @samardeol8841
    @samardeol8841 10 หลายเดือนก่อน +1

    De camre da stand la lao

  • @JasbirKaur-fe5mb
    @JasbirKaur-fe5mb 10 หลายเดือนก่อน +1

    Hanji gagan ji ma spain to Balvider mere v mom dad nhi hn ❤❤❤

  • @northtwister5261
    @northtwister5261 10 หลายเดือนก่อน +1

    Nice family ❤❤

  • @shanvir8741
    @shanvir8741 10 หลายเดือนก่อน +1

    Ssa ji sab nu

    • @bassivlogs128
      @bassivlogs128  10 หลายเดือนก่อน

      Sat Sri akal ji 🙏

  • @hardeepkaur3267
    @hardeepkaur3267 10 หลายเดือนก่อน +1

    job shadan da dsijan lia hovega

  • @SharanjitKaur-q1k
    @SharanjitKaur-q1k 10 หลายเดือนก่อน +1

    Same a Gagan ji 😭❤❤

  • @sukhdeepsingh2093
    @sukhdeepsingh2093 10 หลายเดือนก่อน +1

    ਰਮਨਦੀਪ ਕੌਰ ਫਾਜਿਲਿਕਾ ਤੋਂ ਮੈਂ ਰੋਜ ਤੁਹਾਡੇ ਤਿੰਨੋ ਭੈਣਾਂ ਦੇ ਵਲੌਗ ਦੇਖਦੀਆਂ

  • @KuldeepKaur-eb6np
    @KuldeepKaur-eb6np 10 หลายเดือนก่อน +1

    Hlo Gagan

  • @harmindercheema8534
    @harmindercheema8534 10 หลายเดือนก่อน +1

    Gagan please bhaine rona Ni, tuhade bha ji nu gye sal Ho gya, tuci soch Ni sakde bhaine mai kina vda dukh dil ch chhupa ke dova bachea nu ma de nal nal Papa da pyar de rahi an. Double jimevari nibha rahi an. Sabh kuj krde hoe v mai ohna da Papa ni mod ke lia sakdi please bhaine rona ni.. 😢😢😢😢

  • @jassjhutty1659
    @jassjhutty1659 10 หลายเดือนก่อน +1

    👍👌❤️❤️❤️❤️❤️👍😊😊

  • @MandeepkaurTiwana0001
    @MandeepkaurTiwana0001 10 หลายเดือนก่อน +1

    Aaye haye fathe putri diya pariyaaaaa🤗🤗🤗😘😘😘💓love you sohne putt

  • @rupinderuppal9094
    @rupinderuppal9094 10 หลายเดือนก่อน +1

    So sad 😭😭😭😭

  • @kamalkahlon8506
    @kamalkahlon8506 10 หลายเดือนก่อน +1

    Tade papa da name Sr Darshan Singh c

  • @navjotmanna6942
    @navjotmanna6942 10 หลายเดือนก่อน +2

    Di Tuc school leave kr Dena,I’m right🤔

  • @The__punjab_
    @The__punjab_ 10 หลายเดือนก่อน +1

    😢😢😢😢😢

  • @MandeepkaurTiwana0001
    @MandeepkaurTiwana0001 10 หลายเดือนก่อน +1

    🎉🎉❤❤❤good afternoon sister 😊🤗🤗

    • @bassivlogs128
      @bassivlogs128  10 หลายเดือนก่อน +1

      Good afternoon ji🙏🙏🙏

  • @Sukhwinderkaur-zi1dw
    @Sukhwinderkaur-zi1dw 10 หลายเดือนก่อน +1

    🙏🏼🙏🏼😭😭

  • @avtarsinghdhillon8647
    @avtarsinghdhillon8647 10 หลายเดือนก่อน +1

    Hello didi kive oo

    • @bassivlogs128
      @bassivlogs128  10 หลายเดือนก่อน

      Hlo ji hnji vadhiya

  • @MandeepKaur-xc6no
    @MandeepKaur-xc6no 10 หลายเดือนก่อน +1

    I think job quit karn da decision

  • @jotgill802
    @jotgill802 10 หลายเดือนก่อน +7

    ਮੇਰੇ ਡੈਡੀ ਜੀ ਨੂੰ ਇਕ ਸਾਲ ਹੋ ਗਿਆ ਜਦੋਂ ਆਪਾ ਕੰਮ ਕਰਦੇ ਆ ਉਦੋਂ ਵੀ ਦਿਲ ਨਹੀ ਲੱਗਦਾ ਕਿਤੇ ਕਿਤੇ ਕੱਲੇ ਬੈਠ ਕੇ ਰੋਣ ਲੱਗ ਜਾਦੀ ਆ 😢😢 ਦੀਦੀ ਜੀ ਅਸੀਂ ਤਿੰਨ ਭੈਣ ਇਕ ਵੀਰ ਆ ਸਾਡਾ ਡੈਡੀ ਸਾਨੂੰ ਬਹੁਤ ਪਿਆਰ ਕਰਦੇ ਸੀ

    • @ReenaKalsi.
      @ReenaKalsi. 10 หลายเดือนก่อน

      😔😔

    • @jotgill802
      @jotgill802 10 หลายเดือนก่อน

      @@ReenaKalsi. 🙏😔😚

    • @rupinderuppal9094
      @rupinderuppal9094 10 หลายเดือนก่อน

      😢😢😢😢😢😢

    • @jotgill802
      @jotgill802 10 หลายเดือนก่อน

      @@rupinderuppal9094 🙏😔😚

  • @RanjitKaur-u6c
    @RanjitKaur-u6c 10 หลายเดือนก่อน +1

    Na rowo gagan

    • @bassivlogs128
      @bassivlogs128  10 หลายเดือนก่อน

      🙏🙏🙏🥹

  • @panchsaab3610
    @panchsaab3610 10 หลายเดือนก่อน +1

    ,ਫਤਹਿ ਨੂੰ ਗੱਟ ਦਿਓ ਖਾਣ ਨੂੰ ਇਹ ਹੋਰ ਚਾਮਲ ਜਾਊ ਗਾ ਕਿਉਕਿ 😂 ਤੁਹਾਨੂੰ ਪਤਾ ਖਿੱਲਾ ਕਿਸੇ ਕਿਸੇ ਨੂੰ ਸੈੱਟ ਬੇਨੀਆ ਦੀਦੀ ਓਹੀ ਗੱਲ ਨਾ ਹੋਵੇ ਕੇ ਜੋ ਪੁਰਾਣੀ ਕਹਾਵਤ ਵਾਂਗ hàaaaa ਦਸੋ ਕੀ ਆ ਕਹਾਵਤ

    • @bassivlogs128
      @bassivlogs128  10 หลายเดือนก่อน

      😂😂😂😂😂😂😂😂😂kahawat ta mainu yaad ni

    • @panchsaab3610
      @panchsaab3610 10 หลายเดือนก่อน +1

      @@bassivlogs128 ਮੇ ਕਹਿਣਾ ਨਹੀਂ ਸੀ ਚਉਦਾ ਆਪਣੇ ਮੂੰਹੋਂ ਸਿਆਣੇ ਕਹਿੰਦੇ ਬਾਂਦਰ ਨੂੰ ਖਿਲਾ ਨਾ ਪਾਈ ਇਹ ਹੋਰ ਚਾਮਲ ਜਾਊ hàaaaaaa

    • @bassivlogs128
      @bassivlogs128  10 หลายเดือนก่อน

      @@panchsaab3610 hahahahah

  • @RajinderKaur-u6w
    @RajinderKaur-u6w 10 หลายเดือนก่อน +1

    Mere nal hunda rehnda mein apne mummy papa nu yaad karke roni rendi