ਯੁਵਰਾਜ ਸਿੰਘ ਤੋਂ ਮਹਾਨ ਕ੍ਰਿਕਟਰ ਭਾਰਤ ਨੇ ਪੈਦਾ ਹੀ ਨਹੀਂ ਕੀਤਾ, ਸੁਣੋ ਕਿਉਂ ਹੋਇਆ ਪੰਜਾਬ ਦੇ ਪੁੱਤ ਨਾਲ ਵਿਤਕਰਾ !

แชร์
ฝัง
  • เผยแพร่เมื่อ 13 ม.ค. 2025

ความคิดเห็น • 584

  • @manidersingh9942
    @manidersingh9942 ปีที่แล้ว +202

    ਯੁਵਰਾਜ ਸਿੰਘ ਪੰਜਾਬ ਦੀ ਸ਼ਾਨ ਹੈ, ਸਾਰੇ ਪੰਜਾਬ ਨੂੰ ਉਸ ਉਪਰ ਪੂਰਾ ਮਾਣ ਆ, ਪੂਰਾ ਸਤਿਕਾਰ ਆ

    • @jaggusinfg9233
      @jaggusinfg9233 ปีที่แล้ว

      The. Garet. Man. Yu

    • @kamalsingh-dc1vs
      @kamalsingh-dc1vs ปีที่แล้ว

      ਹਰਭਜਨ ਸਿੰਘ ਜਸਪ੍ਰੀਤ ਸਿੰਘ ਬੁਮਰਾਹ ਬਿਸ਼ਨ ਸਿੰਘ ਬੇਦੀ

    • @londonvlogers7287
      @londonvlogers7287 ปีที่แล้ว

      Punjab da put kisan morcha time chup hogaya si

    • @NPS193
      @NPS193 ปีที่แล้ว

      ਨਾਲੇ ਅਮ੍ਰਿਤਪਾਲ ਤੇ ਮਾਣ ਕਰਦੇ ਸੀ ਤੁਸੀਂ ਪਰ ਦੋਵਾਂ ਦੀ ਸੋਚ ਵੱਖ ਆ l

    • @pamajawadha5325
      @pamajawadha5325 ปีที่แล้ว

      Manu cricket da nhi pata par yuvraj da pita ji di interw vekhi c bhut mehnat nal tair kita c yojraj singh. Ji na

  • @gurmitsinghgurmitbhullar9121
    @gurmitsinghgurmitbhullar9121 ปีที่แล้ว +47

    ਬਿਲਕੁਲ ਸਹੀ ਗੱਲ ਆ ਜੁਗਰਾਜ ਪੰਜਾਬ ਕਰਕੇ ਪਿਛੇ ਰਹਿ ਗਿਆ ਜੁਗਰਾਜ ਬਹੁਤ ਵਧੀਆ ਖਿਡਾਰੀ ਸੀ

  • @balrajsingh324
    @balrajsingh324 ปีที่แล้ว +55

    ਪੰਜਾਬ ਦਾ ਬੱਬਰ ਸ਼ੇਰ ਯੁਵਰਾਜ ਸਿੰਘ 💪

  • @butasingh9146
    @butasingh9146 ปีที่แล้ว +21

    ਮਹਾਨ ਬੱਲੇਬਾਜ਼ ਮਹਾਨ ਖਿਡਾਰੀ ਜਿਸਦੇ ਅਸੀਂ ਫੈਨ ਹਾਂ ਯੁਵਰਾਜ ਸਿੰਘ

  • @bhagwansidhu7826
    @bhagwansidhu7826 ปีที่แล้ว +56

    ਬਿਲਕੁਲ ਮੱਕੜ ਸਾਬ ਸਾਡੇ ਕਿਸੇ ਵੀ ਪੰਜਾਬੀ ਖਿਡਾਰੀ ਨੂੰ ਅਣਦੇਖਿਆ ਕੀਤਾ,

  • @tajpreetsingh1017
    @tajpreetsingh1017 ปีที่แล้ว +133

    ਯੁਵਰਾਜ ਸਿੰਘ ਤੇ ਵਰਿੰਦਰ ਸਹਿਵਾਗ ਤੋਂ ਵੱਡਾ ਕੋਈ ਖਿਡਾਰੀ ਨਾ ਤਾਂ ਹੋਇਆ ਹੈ ਤੇ ਨਾ ਕਦੇ ਹੋਣਾ ਹੈ ❣️

    • @AmritpalsinghGill-tf3dj
      @AmritpalsinghGill-tf3dj ปีที่แล้ว +2

      👍

    • @mamatpalsingh3652
      @mamatpalsingh3652 ปีที่แล้ว +14

      Virinder sehwag ne test te odi nu t20 bnata c jdo oh khed nyi c

    • @PBXSIDHULIVE
      @PBXSIDHULIVE ปีที่แล้ว

      Sunil gavaskar nightmare c Wasim akram lai 3 time he out or paya c Wasim bus. But yuvraaj nal glt Hoya

    • @varinderjitsingh1581
      @varinderjitsingh1581 ปีที่แล้ว +1

      Lo g edi sun lo vdde bavikhkaar di

    • @kamalsingh-dc1vs
      @kamalsingh-dc1vs ปีที่แล้ว

      ਵਿਰਾਟ ਕੋਹਲੀ, ਜਸਪ੍ਰੀਤ ਸਿੰਘ ਬੁਮਰਾਹ,

  • @s.psandhu4650
    @s.psandhu4650 ปีที่แล้ว +17

    ਯੁਵਰਾਜ ਸਿੰਘ ਆਪਣੇ ਸਮੇਂ ਦਾ ਸਫ਼ੇਦ ਬਾਲ ਦਾ ਸੱਭ ਤੋਂ ਵੱਡਾ ਖਿਡਾਰੀ ਸੀ,ਜਿਸਦੀ ਜਗਾ ਅੱਜ ਤੱਕ ਕੋਈ ਹੋਰ ਲੈ ਨਹੀਂ ਸਕਿਆ। ਆਪਣੇ ਆਪਣੇ ਦੌਰ ਵਿੱਚ ਖਿਡਾਰੀ ਆਉਂਦੇ ਰਹੇ,ਆਉਂਦੇ ਨੇ ਤੇ ਆਉਂਦੇ ਰਹਿਣਗੇ

  • @sukhwantlovely3286
    @sukhwantlovely3286 ปีที่แล้ว +69

    ਯੁਵਰਾਜ ਸਿੰਘ ਦਾ ਮੁਕਾਬਲਾ ਕੋਈ ਕ੍ਰਿਕੇਟਰ ਕਰ ਹੀ ਨਹੀਂ ਸਕਦਾ. .ਯਵਰਾਜ ਸਿੰਘ ਨਾਲ਼ ਹਮੇਸ਼ਾ ਧੱਕਾ ਹੋਇਆ ਪਰ ਇਸ ਬੱਬਰਸ਼ੇਰ ਨੇ ਸਾਰੇ ਤੁਨ ਕੇ ਰੱਖੇ. ਅੱਜੇ ਵੀ ਖੇਡ ਸਕਦਾ ਕ੍ਰਿਕੇਟ ਪਰ ਅਣਖ਼ੀ ਪਿਓ ਦਾ ਅਣਖ਼ੀ ਪੁੱਤ ਸੀ ਸਨਿਆਸ ਲੈ ਗਿਆ.. ਕਿਸੇ ਦੇ ਥੱਲੇ ਨਹੀਂ ਲੱਗਿਆ...Nobody can repeat to Yuvraj singh..yuvraj singh always zindabaad .👌👌👌🙏🎤. U r right Makad sahib ji

  • @sharanjitshergill1776
    @sharanjitshergill1776 ปีที่แล้ว +55

    ਯੁਵਰਾਜ ਸਿੰਘ ਪੰਜਾਬ ਦੀ ਸਾਨ ਹੈ

  • @GurdevSingh-vd5ie
    @GurdevSingh-vd5ie ปีที่แล้ว +30

    ਜੀ ਗੱਲ ਸਹੀ ਹੈ।🎉 ਯੁਵਰਾਜ ਸਿੰਘ।ਨੇ ਹਾਰਦੇ ਮੈਚ ਨੂੰ ਜਿਤ ਚ ਬਦਲੇਆ 🎉 ਇੱਕ ਵਾਰ ਨਹੀਂ ਸੈਂਕੜੇ ਵਾਰ 🎉 ਇਨਸਾਨ ਦਿਲ ਦਾ ਵੀ ਵਧਿਆ ਹੈ 🎉ਜਿੰਦਾ ਦਿਲ ਖੁਲ੍ਹੇ ਸੁਭਾਅ ਦਾ।।🎉ਉਸਦੀ ਮਹਾਂਨਤਾ ਬਾਰੇ।। ਇਨਸਾਨ ਨੇ।।ਉਸਦੀ ਕਿਸ਼ਮਤ ਦੇ ਬਣੇਂ ਕਰਤਾ ਧਰਤਾ।।ਨੇ ਸਦਾ ਹੀ ਵਿਤਕਰਾ ਕੀਤਾ।।😢 ਕਾਰਣਂ।।ਈਰਖਾ ਸਾੜਾ ਦਵੈਸ਼ 😢 ਦੁੱਜੇ ਪਾਸੇ ਇੱਕ ਖਿਲਾੜੀ ਜਿਸਨੂੰ ਬੜਾ ਮਹਾਨ ਰੱਬ ਕੇਹਾ ਜਾਂਦਾ 😢ਉਸਦੀ ਖੇਡ ਦੇ ਮੈਚ ਵੇਖੋ ਜ਼ਰਾ ਧਯਾਨਂ ਨਾਲ।।😢ਦੋ ਚਾਰ ਵਾਰ ਹੀ ਮਸਾਂ ਹੋਉ।। ਜਦੋਂ ਉਸਨੇ ਹਾਰਦੇ ਮੈਚ ਨੂੰ ਜਿਤ ਚ ਬਦਲੇਆ। ਅਂੰਨਥਾ। ਕਦੇ ਵੀ ਉਸਨੇ ਹਾਰ ਵੇਲੇ।।ਆਉਟ ਹੀ ਹੋਇਆ ਹੈ।। ਕਦੇ ਵੀ ਮੁਸ਼ਿਕਲ ਸਮੇਂ ਔ ਟੀਮ ਲਈ ਕੁੱਝ ਵੀ ਕਰ ਨਹੀਂ ਪਾਇਆ 😢 ਜਦੋਂ ਜਿਤ ਦੇ ਪਏ ਹੋਇਐਂ।।ਤਦ ਹੀ ਰਨ ਬਣਾਏ ਹਨ।। ਯਾਂ ਰਨਾਂ ਦੀ ਕੋਈ ਲੋੜ ਨਹੀਂ।ਤਦ ਬਣਾਈ ਜਾਂਦਾ 😢ਕੇੜਾ ਖਿਲਾੜੀ ਹੈ।ਜੋ ਬਹੁਤ ਵਧੀਆ ਹੋਏ।। ਇਨਸਾਨ ਵੀ ਵਧਿਆ ਦਿਲਾਂ ਦਾ।😢ਆ । ਕਿੰਨਾ ਖਿਲਾੜੀ ਬੈਠਾ ਸੀ।।ਪਰੋਟੇਸਟ ਕਰਨ।।😢ਕੇਹੋ ਜਹੇ ਸਿਸਟਮਂ ਨੂੰ।। ਸਬ ਝੇਲ ਰਹੇ ਹਨ।।😢 ਕੋਈ ਆਧਾਰਾ ਨਹੀਂ ਛੱਡਿਆ ਜਿਥੇ ਰਾਜਨੀਤੀ ਹਾਵੀ ਨਾਂ ਹੋਵੇ 🥦😢😢😢😢

  • @Eaglevision2600
    @Eaglevision2600 ปีที่แล้ว +15

    ਮੈ ਜਦੋ ਵੀ ਕਦੀ ਕਿਰਕਿਟ ਮੈਚ ਦੇਖਿਆ ਓਹ ਯੁਵਰਾਜ ਸਿੰਘ ਸੀ ਮੈਨੂੰ ਭਾਰਤ ਦੀ ਜਿੱਤ ਹਾਰ ਨਾਲ ਕੋਈ ਮਤਲਬ ਨਹੀ ਸੀ ਕਿੳਕਿ ਮੈ ਸਿਰਫ ਤੇ ਸਿਰਫ ਯੁਵਰਾਜ ਸਿੰਘ ਕਰਕੇ ਹੀ ਦੇਖਦਾ ਸੀ।ਹਾਰਦੇ ਹੋਏ ਮੈਚ ਵਿੱਚ ਜੇਤੂ ਦੀ ਭਾਵਨਾ ਨਾਲ ਖੇੜਦਾ ਸੀ।ਗੁਰੂ ਵਲੋ ਬਖਸ਼ਿਆ ਚੜਦੀ ਕਲਾ ਦਾ ਸੰਕਲਪ ਯੁਵਰਾਜ ਸਿੰਘ ਵਿੱਚੋ ਦਿਖਦਾ ਸੀ।

  • @virukainth74
    @virukainth74 ปีที่แล้ว +5

    ਇਹਨਾਂ ਕੀਤਾ ਹੀ ਇਹ ਸਾਡੇ ਪੰਜਾਬ ਦੇ ਪੁੱਤਰਾਂ ਨਾਲ 😢 ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਯੁਵਰਾਜ ਵੀਰੇ ਨੂੰ ❤

  • @sapinderrakkar4588
    @sapinderrakkar4588 ปีที่แล้ว +28

    ਯੁਵਰਾਜ ਸਿੰਘ ਨੇ ਹੀ ਇੰਡੀਆ ਕ੍ਰਿਕਟ ਟੀਮ ਨੂੰ ਜਿਤਾਇਆ ਸੀ ਵਰਲਡ ਕੱਪ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਦੇਸ਼ ਲਈ ਖੇਡਿਆ ਯੁਵਰਾਜ ਪਰ ਉਸ ਨਾਲ ਬੁਹਤ ਗਲਤ ਹੋਇਆ ਉਦੋਂ ਸਾਨੂੰ ਮਾਣ ਏ ਯੁਵਰਾਜ ਸਿੰਘ ਦੇ ਪੰਜਾਬੀ ਹੋਣ ਤੇ

  • @vickysinghvicky2618
    @vickysinghvicky2618 ปีที่แล้ว +200

    ਭਾਰਤ ਵਿੱਚ ਜਿਸਦੇ ਨਾਂਮ ਪਿੱਛੇ ਸਿੰਘ ਲੱਗਦਾ ਹੋਵੇ ਉਸ ਨਾਲ ਵਿਤਕਰਾ ਕੀਤਾ ਜਾਂਦਾ ਕੋਈ ਮੰਨੇ ਜਾਂ ਨਾ ਮੰਨੇ

    • @HarbajhanSingh-r7r
      @HarbajhanSingh-r7r ปีที่แล้ว +6

      Right ji

    • @manojkamboj2929
      @manojkamboj2929 ปีที่แล้ว +3

      ਇਹ ਹਾਲਤ ਬਿਆਨਬਾਜ਼ੀ ਕਰ ਰਹੇ ਹਨ

    • @manider1243
      @manider1243 ปีที่แล้ว +4

      Shi gal

    • @gurpreetranouta5252
      @gurpreetranouta5252 ปีที่แล้ว +5

      ਸਹੀ ਕਿਹਾ ਇਹ ਲੋਕ ਮੌਕਾ ਪ੍ਰਸਤ ਆ

    • @sandhuprabh553
      @sandhuprabh553 ปีที่แล้ว

      ​@@manojkamboj2929🙏 ਹਮੇਸ਼ਾ ਹੁੰਦਾ ਆਇਆ ਹੈ ਬਾਈ ਜੀ ਹੁਣ ਤਾਂ ਸਾਰੀ ਦੁਨੀਆਂ ਨੂੰ ਪਤਾ ਲੱਗ ਗਿਆ 1947 ਤੋਂ ਬਾਅਦ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਕੀ ਕੀ ਜ਼ੁਲਮ ਹੋਇਆ ਪਰ ਸਿਜਦਾ ਕਰਦੀ ਦੁਨੀਆਂ ਪੰਜਾਬੀਆਂ ਦੀ ਬਹਾਦਰੀ ਤੇ ਉੱਚੀ ਸੋਚ ਨੂੰ ਕਿ ਇਨਾਂ ਨਫ਼ਰਤ ਬਦਲੇ ਕਦੇ ਨਫ਼ਰਤ ਨਹੀਂ ਵੰਡੀ। ਮੰਗੋਲੀਆ,ਮੁਗਲ, ਬ੍ਰਿਟਿਸ਼ ਤੇ ਹੁਣ ਹਿੰਦੁਸਤਾਨੀ ਹਕੂਮਤਾਂ ਨੇ ਜੋਰ ਲਾ ਲਿਆ ਪਰ ਪੰਜਾਬ ਦੀ ਧਰਤੀ ਹੀ ਕੁੱਝ ਅਜਿਹੀ ਹੈ ਕਿ ਇਥੋਂ ਦੇ ਜੰਮੇ ਜਿਨਾਂ ਜੁਲਮ ਸਹਿੰਦੇ ਉਨੇ ਹੋਰ ਸਖ਼ਤ ਹੁੰਦੇ ਜਾਂਦੇ। ਕਿਹੜੇ 🙏ਦੇਵੀ ਦੇਵਤੇ🙏ਗੁਰੂ🙏ਪੀਰ🙏 ਪੈਗੰਬਰ 🙏 ਨੇ ਇਸ ਧਰਤੀ ਨੂੰ ਵਰਦਾਨ ਨਹੀਂ ਦਿੱਤਾ ਹੋਣਾ ਉਨਾਂ ਦੇ ਚਰਨ ਨਹੀਂ ਪਏ ਹੋਣੇ। ਤਾਂ ਹੀ ਤਾਂ ਵੱਡੀਆਂ ਤੋਂ ਵੱਡੀਆਂ ਤਾਕਤਾਂ ਇਸ ਨੂੰ ਝੁੱਕਾ ਨਾ ਸਕੀਆਂ ਨਾ ਹੀ ਝੁੱਕਾ ਸਕਣਗੀਆਂ। ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 🙏👍✌️

  • @punjabpunjab1360
    @punjabpunjab1360 ปีที่แล้ว +8

    ਵਾਹਿਗੁਰੂ ਜੀ ਚੱਡਦੀ ਕਲਾ ਰੱਖੇ 🙏🙏🙏 ਯੁਵਰਾਜ ਸਿੰਘ ਦੀ

  • @mewasinghmewasingh1364
    @mewasinghmewasingh1364 ปีที่แล้ว +1

    Yuraj Raj Singh good player

  • @RINKUSINGHLOHAT
    @RINKUSINGHLOHAT ปีที่แล้ว +33

    ਬੱਬਰ ਸ਼ੇਰ ਯੁਵਰਾਜ ਸਿੰਘ ❤

  • @Sukh_Brar_Malwa_Reaction
    @Sukh_Brar_Malwa_Reaction ปีที่แล้ว

    ਅੱਜ ਮੱਕੜ ਸਾਹਬ ਜੋ ਬੋਲ ਰਹੇ ਸੀ ਮੈਨੂੰ ਲੱਗ ਰਿਹਾ ਸੀ ਕਿ ਏਹ ਸਾਰੀਆਂ ਗੱਲਾਂ ਤਾਂ ਮੈਂ ਪਹਿਲਾਂ ਆਖ ਚੁੱਕਾ ਹਾਂ
    ਸਲਾਮ ਹੈ ਯੁਵਰਾਜ ਸਿੰਘ ਨੂੰ ਅਤੇ ਉਨਾਂ ਦੇ ਪਿਤਾ ਅਤੇ ਉਸਤਾਦ ਯੋਗਰਾਜ ਸਿੰਘ ਨੂੰ, ਇਸ ਪਿਉ ਪੁੱਤ ਦੀ ਜੋੜੀ ਨੇ ਪੰਜਾਬੀ ਕੌਮ ਨੂੰ ਮਾਣ ਕਰਨ ਦਾ ਮੌਕਾ ਦਿੱਤਾ ਹੈ 🙏🙏

  • @sgrewal5150
    @sgrewal5150 ปีที่แล้ว +17

    We Salute Yuvraj Singh is a golden player in India as Cricket player of world, nobody can beat HIM ❤

  • @Sandhu.chanal
    @Sandhu.chanal ปีที่แล้ว +2

    ਇਹਨਾ ਵਿਤਕਰਿਆਂ ਕਾਰਨ ਹੀ ,
    ਪੰਜਾਬੀਆਂ ਦੇ ਦਿਲ ਵਿਚ
    ਇਸ ਦੇਸ਼ ਪ੍ਰਤੀ
    ਕੋਈ ਬਹੁਤੀ ਕਦਰ ਨਹੀਂ ਰਹੀ

  • @GreatthinkingSingh
    @GreatthinkingSingh ปีที่แล้ว +16

    Yuvraj Singh sada sher dil player aa❤❤❤❤❤

  • @VellyTouchGroupPBHRRJBADSHAHBI
    @VellyTouchGroupPBHRRJBADSHAHBI ปีที่แล้ว +14

    The Best Player is Gold ❤️❤️❤️ Yuvraj Singh is King Of Cricket Really LEGEND OF PUNJAB INDIA Veer Yuvi ਯੁਵਰਾਜ ਸਿੰਘ 💪💖👌💯💚💛💙🙏♻️

  • @harpreetsinghharpreetsingh526
    @harpreetsinghharpreetsingh526 ปีที่แล้ว +18

    Yuvraj singh is a great player & a great person...

  • @GianSingh-ew4co
    @GianSingh-ew4co ปีที่แล้ว +2

    ਇਹ ਗੱਲ ਵੀ ਸੱਚ ਹੈ ਕਿ ਧੋਨੀ ਨੇ ਬਹੁਤ ਸਾਰੇ ਖਿਡਾਰੀਆਂ ਦਾ ਕੈਰੀਅਰ ਖ਼ਰਾਬ ਕੀਤਾ। ਤੇ ਯੁਵਰਾਜ ਵੀ ਓਹਨਾਂ ਵਿੱਚੋਂ ਇੱਕ ਹੈ।

  • @amrindersingh3949
    @amrindersingh3949 ปีที่แล้ว +3

    ਪੰਜਾਬੀਆਂ ਨਾਲ਼ ਕੋਈ ਧੱਕਾ ਨੀ ਹੋਰ ਬੀ ਬਹੁਤ ਪਲੇਅਰਾ ਨਾਲ ਧੱਕਾ ਹੋ ਜਾਂਦਾ ਬਾਕੀ ਯੁਵਰਾਜ ਨੂੰ ਬਹੁਤ ਮੌਕੇ ਦਿੱਤੇ ਸੀ ਬਾਅਦ ਵਿਚ ਪਰ ਜਦੋ ਸਮਾਂ ਰੱਬ ਵਲੋ ਚਲੇ ਜਾਂਦਾ ਫੇਰ ਕੋਈ ਨੀ ਰਨ ਬਣਾ ਸਕਦਾ। ਬਾਕੀ ਯੁਵਰਾਜ ਤੋਂ ਪਹਿਲਾਂ ਬੀ ਬਹੁਤ ਤਕੜੇ ਪਲੇਅਰ ਹੋਏ ਨੇ ਤੇ ਬਾਅਦ ਵਿੱਚ ਵੀ ਹੁੰਦੇ ਰਹਿਣਗੇ। ਬੱਸ ਉਹ ਪੰਜਾਬੀ ਜੇ ਨਾ ਹੁੰਦਾ ਫੇਰ ਤੁਹਾਨੂੰ ਯੁਵਰਾਜ ਠੀਕ ਠਾਕ ਹੀ ਲੱਗਣਾ ਸੀ ਤੇ ਜੇ ਧੋਨੀ ਪੰਜਾਬੀ ਹੁੰਦਾ ਫੇਰ ਤੁਸੀਂ ਕਹਿਣਾ ਸੀ ਵੀ ਵਧੀਆ ਧੋਨੀ ਨੇ ਖਿਲਾਇਆ ਨੀ। ਬੱਸ ਆਪਣੇ ਪੰਜਾਬੀਆਂ ਨੂੰ ਰੋਣ ਦੀ ਆਦਤ ਪੈ ਗੀ ਬੀ ਸਾਡੇ ਨਾਲ ਧੱਕਾ ਹੁੰਦਾ ਪਰ ਮਾੜਾ ਮੋਟਾ ਦੁਨੀਆ ਚ ਚੱਲਦਾ ਰਹਿੰਦਾ।

    • @peoplesvoice9069
      @peoplesvoice9069 ปีที่แล้ว

      Sahi gl

    • @kanwarsingh1252
      @kanwarsingh1252 2 หลายเดือนก่อน

      Very well said this markkar always play victim card

  • @Rjay..85
    @Rjay..85 ปีที่แล้ว +5

    No one can replace yuvi bhaaji...big tournament player of the decade..love u yuvraj singh ❤❤❤❤

  • @NimmaGill-ty1xv
    @NimmaGill-ty1xv ปีที่แล้ว +5

    ਯੁਵਰਾਜ ਸਿੰਘ ਜੇ ਕਿੰਗ🎉🎉🎉🎉❤ਪੰਜਾਬ ਦੀ ਸਾਨ🎉

  • @JagdishSingh-u3b
    @JagdishSingh-u3b ปีที่แล้ว +8

    ਜੇਕਰ ਯੁਵਰਾਜ ਸਿੰਘ ਪੰਜਾਬ ਤੋਂ ਨਾ ਹੁੰਦਾ ਤਾਂ ਇਸ ਤਰ੍ਹਾਂ ਦਾ ਖਿਡਾਰੀ ਹੀ ਨਹੀ ਸੀ ਪੈਦਾ ਹੋਣਾ ਅਤੇ 1983ਦੇ ਵਰਲਡ ਕੱਪ ਤੋਂ ਬਾਅਦ ਟੀ 20 ਵਰਲਡ ਤੇ ਵੰਨ ਡੇ ਵਰਲਡ ਸਾਡੇ ਭਾਰਤ ਕੋਲ ਨਹੀ ਸੀ ਹੋਣੇ

  • @devindersinghsandhu7810
    @devindersinghsandhu7810 ปีที่แล้ว +11

    Yuvraj singh legendary player....... pride of panjab

  • @ROHITKUMAR-no4kp
    @ROHITKUMAR-no4kp ปีที่แล้ว +9

    Love u Makkar veer ji yuvi is awesome no one repleys him yuvi is superb greatest of all fields in cricket

  • @rinkusidhu5525
    @rinkusidhu5525 ปีที่แล้ว +19

    Yuvraj Singh only cricket da king all'rounder best filder best batsman best spinner best singh is King love you Yuvraj Singh only

  • @harnetchoudhary1782
    @harnetchoudhary1782 ปีที่แล้ว +3

    ਪੰਜਾਬ ਦੀ ਸ਼ਾਨ ਹੈ ਯੁਵਰਾਜ ਸਿੰਘ ਜੀ❤

  • @amarjeetsinghkhalsa2318
    @amarjeetsinghkhalsa2318 ปีที่แล้ว +7

    ਮੈਂ ਬਿਲਕੁਲ ਸਹਿਮਤ ਹਾਂ ਕਿ ਪ੍ਰਮੁੱਖ ਵਿਸ਼ਵ ਪੱਧਰੀ ਸਾਰੇ ਮੁਕਾਬਲੇ ਜਿਤਾਉਣ ਵਿੱਚ ਯੁਵਰਾਜ ਸਿੰਘ ਦਾ ਯੋਗਦਾਨ ਸਭ ਤੋਂ ਮਹਾਨਤਮ ਹੈ ਉਸਦੀਆਂ ਸੇਵਾਵਾਂ ਨੂੰ ਨਜ਼ਰ ਅੰਦਾਜ ਕੀਤਾ ਗਿਆ ਹੈ ਉਸਨੂੰ ਉਸਦਾ ਬਣਦਾ ਸਨਮਾਨ ਨਹੀਂ ਮਿਲਿਆ।

  • @jasspanesarsingh3695
    @jasspanesarsingh3695 ปีที่แล้ว +5

    Love you ❤ nd salute from ❤️ to only nd only Yuvraj Singh

  • @karmjeetsingh2585
    @karmjeetsingh2585 ปีที่แล้ว +11

    Yuvraj Singh vrga na koi hoa na hona dono world cup yuvraj Singh ne jitwae aa apni Jaan yuvraj Singh love you

  • @deepakarora5635
    @deepakarora5635 ปีที่แล้ว +16

    Yuvi legend सिक्सर किंग स्टुअर्ट ब्रॉड का Baap बहुत ही ज्यादा महान प्लेयर पंजाबी खिलाड़ी बहुत ही अच्छा बैट्समैन नाइस फील्डर एंड वैल्युएबल स्पिनर

  • @jasnamsaini-mh3fs
    @jasnamsaini-mh3fs ปีที่แล้ว +23

    2007 te 2011 world cup main sabse jayada performance yuvraj singh ki hi thi

  • @Pehlwan1313
    @Pehlwan1313 ปีที่แล้ว +1

    ਤੁਸੀ ਸਹੀ ਗੱਲ ਕੀਤੀ ਸਾਨੂੰ ਮਾਣ ਯੋਵੀ ਪਾਜੀ ਤੇ

  • @dharmindersinghkhalsa7713
    @dharmindersinghkhalsa7713 ปีที่แล้ว

    ਪੰਜਾਬ ਦੇ ਪੁੱਤਾ ਨਾਲ ਹਰ ਵਾਰ ਧੱਕਾ ਹੁੰਦਾ ਆਇਆ ਅਤੇ ਹੋ ਵੀ ਰਿਹਾ। ਯੁਵਰਾਜ ਸਿੰਘ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਖੇਡਿਆ ਦੇਸ਼ ਲਈ ਇਤਿਹਾਸ ਗਵਾਹ ਹੈ

  • @gurmitbrar6254
    @gurmitbrar6254 ปีที่แล้ว +2

    ਯੁਵਰਾਜ ਸਿੰਘ ਨੇ ਛੇ ਬਾਲ ਵਿੱਚ ਛੱਤੀ ਸਕੋਰ ਨਾਲ ਹੀ ਇਹ ਵੀ ਬਹੁਤ ਵੱਡੀ ਗੱਲ ਹੈ ਛੇ ਬਾਲ ਇਕ ਉਵਰ ਵਿਚ ਛੱਤੀ ਸਕੋਰ ਇਹ ਰਕੌਡ ਹੈ ਨਾ ਹੀ ਕਿਸੇ ਤੋਂ ਇਹ ਟੁੱਟੇ ਜਿਨੇਂ ਸ਼ੇਰ ਨੇ ਰਕੌਡ ਬਣਾਏ ਉਹ ਕੋਈ ਪੰਜਾਬੀ ਤਾਂ ਤੋੜ ਦੇ ਲੇਕਿਨ ਹੋਰ ਤਾਂ ਨਾਂ ਹੀ ਕੋਸ਼ਿਸ਼ ਕਰੇ ਵੈਰੀ ਗੁੱਡ ਯੁਵਰਾਜ ਸਿੰਘ ਵਾਹਿਗੁਰੂ ਲੰਬੀ ਉਮਰ ਕਰਨ

  • @Sukhbhullar123
    @Sukhbhullar123 ปีที่แล้ว +8

    ਯੁਵਰਾਜ ਸਿੰਘ ਬੱਬਰ ਸ਼ੇਰ ਸੀ ਹੈ ਤੇ ਰਹੇਗਾ ਉਹਦੀ ਜਿਹੜੀ ਖੇਡ ਪ੍ਰਤੀ ਭਾਵਨਾ ਸੀ ਉਹ ਮਹਾਨ ਸੀ

  • @sanghagurpreets2998
    @sanghagurpreets2998 ปีที่แล้ว +2

    ਯੁਵਰਾਜ ਸਿੰਘ King of Punjab I love you bro

  • @mantabsinghmantab1074
    @mantabsinghmantab1074 ปีที่แล้ว +1

    ਜਾਵਰਾਜ ਸਿੰਘ ਜੀ ਪੰਜਾਬੀਆਂ ਦੀ ਸ਼ਾਨ

  • @karmjeetsingh2585
    @karmjeetsingh2585 ปีที่แล้ว +9

    Dunia Ch yuvraj Singh vrga koi Nahi hoa jaan apni yuvraj Singh

  • @HarpalSingh-uv9ko
    @HarpalSingh-uv9ko ปีที่แล้ว +1

    ਯੁਵਰਾਜ ਸਿੰਘ ਪੰਜਾਬ ਦਾ ਇੱਕ ਬਹੁਤ ਹੀ ਵੱਡਾ ਤੇ ਵਧੀਆ ਖਿਡਾਰੀ ਏ। ਉਸ ਨਾਲ ਜਾਣ ਬੁੱਝ ਕੇ ਧੋਨੀ ਹੁਣਾ ਨੇ ਧੋਖਾ ਕੀਤਾ।

  • @manibrar4149
    @manibrar4149 ปีที่แล้ว +4

    Punjab di Shaan Yuvraj Singh Legend

  • @bhagwansidhu7826
    @bhagwansidhu7826 ปีที่แล้ว +12

    ਯੂਵਰਾਜ ਸਿੰਘ ਸੁਪਰ ਸਟਾਰ ਖਿਡਾਰੀ ਆ

  • @gillbrothers3431
    @gillbrothers3431 ปีที่แล้ว +2

    Punjab da Sher❤ Yuvraj singh. 💪💪Always Favourite ❤️

  • @lovedeepbrarpb31
    @lovedeepbrarpb31 ปีที่แล้ว +2

    All time favourite cricket yuvraj singh ❤️🔥 All time favourite Singer Sidhu Moosewala ❤️☝🏻

  • @kuldeepmahlakotli6010
    @kuldeepmahlakotli6010 ปีที่แล้ว +3

    ਯੁਵਰਾਜ ਸਿੰਘ ਕਿਸੇ ਨਹੀਂ ਬਣ ਜਾਣਾ ਯੁਵਰਾਜ ਸਿੰਘ ਆਲ ਰਾਉਂਡਰ ਸੀ ਹਰ ਕੋਈ ਬੌਲਰ ਯੁਵਰਾਜ ਤੋਂ ਡਰਦਾ ਪੰਜਾਬ ਦਾ ਸ਼ੇਰ

  • @pamajawadha5325
    @pamajawadha5325 ปีที่แล้ว +1

    Good yuvraj singh ji punjab di shan bhut bimar ho gi c kharnak bimri nal

  • @mindtest26k70
    @mindtest26k70 ปีที่แล้ว +1

    0:01 to 0:10 Brother We Salute Yuvi Paji ❤ par Bahut dhakkad to dhakkad player reh chuke ne India team ch ... No doubt jihna cho Yuvi Paji v ikk number te aa par Dhoni v ghatt ni.... Tussi keha Yuvi toh vadd rate ni mai krda Dhoni nu... Appa eh chiz tan keh rhe aa kyuki Yuvi Paji Punjabi aa.... Par sports de nazariye naal dekho Dhoni v ki chiz aa .... Legendary Captain aa ovi... Te Yuvi Paji v legendary player aa ❤❤

  • @nikkasidhu-p9d
    @nikkasidhu-p9d ปีที่แล้ว +4

    Yuvraj Singh king always king❤

  • @tasbeersinghsingh237
    @tasbeersinghsingh237 ปีที่แล้ว +1

    Youraj is great source Google is great capitan great plear❤❤❤❤❤❤🎉🎉🎉🎉🎉🎉❤❤❤❤

  • @babbusharma3603
    @babbusharma3603 ปีที่แล้ว +1

    Veer ji tuhadi ek gal bahut vadiya lagi 4 number te aaj tak India nu koi pleyar hi ni mileya dravid si ja yuvraj singh ❤

  • @GurdeepSingh-qx3ps
    @GurdeepSingh-qx3ps ปีที่แล้ว +19

    ਇੰਡੀਆ ਦੇ ਦੋ word cup ਦੋਣਾਂ ਵਿੱਚ ਯੁਵਰਾਜ ਸਿੰਘ man of the series ਰਿਹਾ

    • @prayrakbansal4855
      @prayrakbansal4855 ปีที่แล้ว

      Te hje kehnde ho tussi ohde nal vitkara hoya saleo 2 world cup ta ki 2007 to 2019 takk 6 ohne khed lye horr ki tussi ohnu 2100 tak dekhna chaunde ho pagal peoles . Koi company out of punjab eh dekh ke sikha nu naukri nahi dindi ki oh punjab da hai ya out of punjab tussi lagda hai hun pagal ho gye ho

    • @gurlalguri6873
      @gurlalguri6873 ปีที่แล้ว

      I am big fan of yuvi but 2007 de world cup ch shahid afridi man of the series c

  • @luckydakha4950
    @luckydakha4950 ปีที่แล้ว

    Yuvi Bhaji love u🎉🎉🎉🎉🎉❤❤❤ Yuvi Paji GOAT ❤❤

  • @sunilkailey9142
    @sunilkailey9142 ปีที่แล้ว +7

    Batsman ,bowler , fielder mahan player aa ,har ek field ch ,,,wadiyaan kam kar le dita ,yuvi Bhai ne

  • @manjinderkalsi7122
    @manjinderkalsi7122 ปีที่แล้ว

    Special ਜਿਹਾ ਪੰਪ ਰੱਖੀਆਂ ਹੋਈਆਂ ਆ ਇਹਨਾਂ ਪੰਜਾਬ ਦੇ ਵਾਰਿਸਾਂ ਨੇ ।
    ਭਰਾਂ ਜੀ ਜ਼ੇ ਇਹ ਭੇਦ ਭਾਵ ਹੁੰਦਾ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਸਿੱਖ ਕਦੀ ਨਾ ਬਣਦਾ ਅਤੇ ਨਾ ਹੀ ਪੰਜਾਬ ਦਾ ਕੋਈ ਵੀ ਮੁੰਡਾ ਇੰਡੀਆ ਦੀ ਟੀਮ ਵਿੱਚ ਖੇਲਦਾ

  • @Mundepunjabi4537
    @Mundepunjabi4537 ปีที่แล้ว +26

    Dhoni is a great captain but Yuvraj is a great player ❤❤❤❤son of punjab ❤

  • @vijaykhurana9328
    @vijaykhurana9328 ปีที่แล้ว +2

    World 2011 cup T20 cup 2007 the real hero yuvraj singh love you

  • @bikrmjitsingh3157
    @bikrmjitsingh3157 ปีที่แล้ว

    ਪੰਜਾਬੀਅਾ ਨਾਲ ਹਮੇਸਾ ਧੱਕਾ ਹੁੰਦਾ ਰਿਅਾ ਇੰਡੀਅਾ ਦੀ ਤਰੱਕੀ ਚ ਪੰਜਾਬੀਅਾ ਦਾ ਬਹੁਤ ਯੋਗਦਾਨ ਅਾ ਬਾਲੀਵੁੱਡ ਵਿੱਚ ਵੀ ਸਨੀ ਦਿੳੁਲ ਹੋਰਾ ਨਾਲ ਧੱਕਾ ਹੁੰਦਾ ਅਾ

  • @sanjeevsumman2140
    @sanjeevsumman2140 ปีที่แล้ว +4

    Greatest indian cricketer yuvraj singh 🏏🇮🇳

  • @jaspreetsingh5505
    @jaspreetsingh5505 ปีที่แล้ว +3

    Yuvraj singh great player all world

  • @Pehlwan1313
    @Pehlwan1313 ปีที่แล้ว +1

    ਸਾਡਾ ਹੀਰੋ o ਹੀ ਰਹਿਣਾ ਯੋਵੀ ਪਾਜੀ

  • @sarbjitsingh8059
    @sarbjitsingh8059 ปีที่แล้ว

    ❤❤❤ ਸਹੀ ਹੈ ਕਿਹਾ ❤❤❤ ਜੁਵਰਾਜ

  • @varunsharma5468
    @varunsharma5468 ปีที่แล้ว +4

    My favorite player of all time.

  • @charanjeetsingh7782
    @charanjeetsingh7782 ปีที่แล้ว

    ਬਿਲਕੁਲ ਸਹੀ ਗੱਲ ਹੈ ਮੈਂ ਕੱਲ ਹੀ ਆਪਣੇ ਬੇਟੇ ਨਾਲ ਜ਼ਿਕਰ ਕਰਿਆ ਸੀ ਇਸ ਬਾਰੇ

  • @kunalchhabra809
    @kunalchhabra809 ปีที่แล้ว +3

    All Time Favourite ❤❤

  • @jodhakhairaUP
    @jodhakhairaUP ปีที่แล้ว +2

    Yuvi is a great man ❤❤

  • @SunnyLikharii-oj9cv
    @SunnyLikharii-oj9cv ปีที่แล้ว +1

    ਯੁਵਰਾਜ ਸਿੰਘ ਜੀ ਬੇਸ਼ਟ ਬੇਟੀਗ

  • @KulwinderSingh-qh5sb
    @KulwinderSingh-qh5sb ปีที่แล้ว +3

    Waheguru ji

  • @GurjantSingh-vp9cv
    @GurjantSingh-vp9cv ปีที่แล้ว +1

    Yuvraj Singh all time favourite

  • @SandeepSingh-rw2rn
    @SandeepSingh-rw2rn ปีที่แล้ว +7

    Yuvraj Singh vere nu ta jindgi ne haraun di kosis keti but yuvi veera ni hareya oh apne aim val vadhda gya love you too much veere ❤

  • @daljitsingh6164
    @daljitsingh6164 ปีที่แล้ว

    Att hai apna bro. Yuvraj is the best.

  • @SurinderPal-u4d
    @SurinderPal-u4d ปีที่แล้ว

    Tusi sahi bolide makkad saab Yuvraj Singh ne team lie jda play kita apni tu jda as lie a punjab da putt sade lie ta hamesa sab tu top aur medal order india da number 1 rhena

  • @BaljinderKaur-zq5hu
    @BaljinderKaur-zq5hu ปีที่แล้ว +5

    My favourite player may he live long ❤❤❤❤❤❤❤❤❤❤

  • @rahulthomas321
    @rahulthomas321 ปีที่แล้ว +1

    Yuvi best player come back Yuvi Paji ❤❤❤

  • @satnamkumar5577
    @satnamkumar5577 ปีที่แล้ว

    Ap bilkul sahi kaha ji

  • @taaribadal4998
    @taaribadal4998 ปีที่แล้ว

    Best in the world yuvraj singh❤

  • @angrejsingh3398
    @angrejsingh3398 ปีที่แล้ว +1

    Right 👍

  • @vandemattaram
    @vandemattaram ปีที่แล้ว +1

    ਸਿੰਘ ਦਿਲਾ ਤੇ ਰਾਜ ਕਰਦਾ ਹੈ ਸਾਰੇ ਸੰਸਾਰ ਦੇ ਫਿਰ ਸਾਨੂੰ ਦੁਕੀ ਤਿਕੀ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ

  • @yaadchahal007
    @yaadchahal007 ปีที่แล้ว +1

    5:13 💯 Yuvi da Level Dhoni ton bhutt uccha 🫡 Dhoni bikaau player aa 🫥 6:29 aa jmaa hddd te maari aa glll 🙌🏻

  • @Majhail99941
    @Majhail99941 ปีที่แล้ว

    ਯੁਵਰਾਜ ਸਿੰਘ ਪੰਜਾਬ ਸ਼ਾਣ

  • @GurmeetSingh-i3z
    @GurmeetSingh-i3z ปีที่แล้ว

    V V good Yuvraj Singh

  • @HarjitSingh-hm3cb
    @HarjitSingh-hm3cb ปีที่แล้ว

    bhut vadia paleyer

  • @msrrai8517
    @msrrai8517 ปีที่แล้ว +1

    Both are great players 🙏🙏

  • @lovejeetsingh1664
    @lovejeetsingh1664 ปีที่แล้ว +1

    ❤❤❤ I love cricketer Yuvraj sing sing❤❤❤

  • @nippybindra5020
    @nippybindra5020 ปีที่แล้ว +3

    6 🏏 by 6 ball ਕਰਨ ਵਾਲਾ ਅੱਜ ਤਕ ਕੋਈ ਵੀ crickter 🏏 ਨਹੀਂ ਬਣਿਆ , ਯੁਵਰਾਜ ਸਿੰਘ love you , actor ਯੋਗਰਾਜ ਸਿੰਘ love you ❤❤❤❤

    • @prayrakbansal4855
      @prayrakbansal4855 ปีที่แล้ว

      Kyu nahi baneya saleo pagal ho gye ho tussi ehnkar matt karo . Tera baap 5-6 players horra ne bhi 6 sixes marra hai 😂😂😂😂 pagal peoles .

    • @nippybindra5020
      @nippybindra5020 ปีที่แล้ว

      @Jattboy-vz2gd yes bro 5 ਬੰਦੇ ਨੇ ਹਜੇ ਤਕ , ਜਿਹਨਾ ਚੋ 2 ਇੰਡੀਅਨ ਨੇ ਬਾਕੀ , pollard, Gibbs , Whitley,

    • @nippybindra5020
      @nippybindra5020 ปีที่แล้ว

      @Jattboy-vz2gd love you too also ਬਾਈ।
      support ਪੰਜਾਬ support ਪੰਜਾਬੀ support ਪੰਜਾਬੀ ਮਾ ਬੌਲੀ

  • @GURPREETSINGH-bf6sr
    @GURPREETSINGH-bf6sr ปีที่แล้ว +5

    Love you yuvi bro ❤

  • @jasbirsingh6292
    @jasbirsingh6292 ปีที่แล้ว +1

    ਜੇਕਰ ਧੋਨੀ ਰਾਮ ਸੀ ਤਾਂ ਯੁਵਰਾਜ ਹਨੂੰਮਾਨ ਸੀ।ਸਾਰੀਆਂ ਜਿੱਤਾ ਵਿੱਚ ਯੁਵਰਾਜ ਦਾ ਹੱਥ।

  • @GurdeepSinghTiwana-cf8zi
    @GurdeepSinghTiwana-cf8zi ปีที่แล้ว

    Sahi gal aa sir

  • @punitkumar5033
    @punitkumar5033 ปีที่แล้ว

    Great analysis paaji bilkul agree aa ji

  • @neutrality_456
    @neutrality_456 ปีที่แล้ว

    Yuvraj Singh ❤❤❤❤

  • @GurshamberSingh-qn9mt
    @GurshamberSingh-qn9mt ปีที่แล้ว +3

    Very good ji 👍

  • @sanjaypareek1117
    @sanjaypareek1117 ปีที่แล้ว

    Eh bahut vaddi sacchai hai, yuvraj varga koi nahi

  • @navdeepsinghgill5242
    @navdeepsinghgill5242 ปีที่แล้ว

    My favourite yuvraaj singh.

  • @jaswinderkumar4392
    @jaswinderkumar4392 ปีที่แล้ว +1

    Absolutely paji youvraj to vadda player koi ni ho sakda

  • @sukhwantgillgill6674
    @sukhwantgillgill6674 ปีที่แล้ว +2

    Yuvraj miss you 22 ❤❤ love you 👌💖💖💖🔥🔥🔥

  • @harrygaming9870
    @harrygaming9870 ปีที่แล้ว

    Sahi gal a bai ji