DHAN Dhan Guru Nanak Dev Ji Anantam Sukrana Guruji seb ki Murade puri kero Aaj hi kisi se Gurdwara Sahib ke bare me suna hai .Guru Teg Bahudur Maharaj ji mera bhi 1 kaam atma pera haimeri beti ki shadi ke liye acha larka nahi mil.teha hai Aap ji mera ye kaam kerwa dijiye BAKSHISH ker dijiye ki mai Apni responsibility pura ker pau Guru Nanak Dev Ji seb ka kalyan kijiye seb ke ruke kaam.pura kara dijiye koi dukhi pareshan naa rehe seb ki Murade puri ker dijiye DHAN DHAN GURU NANAK DAV JI ANANTAM SUKRANA aNANTAM SUKRANA ANANTAM SUKRANA ANANTAM SUKRANA ANANTAM SUKRANA ANANTAM SUKRANA 🙏🙏🙏🙏🙏🙏🙏🙏🙏🙏🙏🙏🙏
Waheguru ji mehar karo, ade karaj sampurn kro, sache dilo kiti aardas puran kro, jo guru ghar aave, aap ji da aashirvad le ke jave, aap ji de kirpa sade te bani rahe, sadi aardas waheguru ji, dhan dhan Sri Guru teg bahadur ji tak pahuche te ona da aasirvad Sanu ve mile, waheguru ji ka khalsa, sri waheguru ji fateh 🙏
Meri. Choti sister da 7 month to Visa nhi c aaya Canada 🇨🇦 da 14 May Nu asi ithe Guru ghar aa ke Ardas. Kiti. Te 17 May Nu. Meri sister da Canada da Visa aa giya Ji. Bina final Degree to v meri sister da Visa aa Giya Jee ❤
Veere boht punn da kam a tusi jo eh video bnai aa… boht loka da bhala houga thonu bohat paunn lagu ga coz thode video krk kine loka nu is pavittar te chamatkari jaga bare pata laguga…. Thnku veere🙏🏻🙏🏻
Waheguru ji ka khalsa, waheguru ji ki fateh, 🙏🙏Dhan Dhan Guru Teg Bahadur ji, Baba ji , tuhadi beti di ek Aadaas benti tusi poori kar diti hai, bahut bahut dhanvaad👋🌹🌹🌹🌹🌹😊 , Baba ji, 3 kam tuhadi bacchi de hor adde hoi ne, tusi kirpa kar dio g ,Baba ji 🙏oh v poore kar dio g☺👋👋❤
ਵਾਹਿਗੁਰੂ ਹੀ ਧੰਨਧੰਨ ਗੁਰੂ ਤੇਗ਼ ਬਹਾਦਰ ਜੀ ਰਸਤੇ ਵਿੱਚ ਉਦੇ ਕੋਈ ਚੁਗਲੀ ਨਿੰਦਿਆ ਨਹੀਂ ਕਰਨੀ ਵਾਹਿਗੁਰੂ ਬਹੁਤ ਨੇੜਲਿਆਂ ਸੁਣਦੇ ਹਨ ਮੇਰੇ ਡੇਢ ਸਾਲ ਵਿੱਚ ਸੱਤ ਕੰਮ ਬਣੇ ਗਏ ਹਨ ਬਾਬਾ ਹੀ ਦੀ ਕਿਰਪਾ ਨਾਲ ਕਨੇਡ ਬੈਠੀ ਹਾਂ
Dhan dhan Sri guru teg ਬਹਾਦੁਰ ਜੀ ਆਪ ਜਾਣੀਜਾਣ ਹੋ ਸਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੋ ਜੀ ਸਾਡੇ ਸਾਰੇ ਕਾਰਜ ਰਾਸ ਕਰੋ ਅਸੀ ਵੀ ਤੁਹਾਡੇ ਦਰ ਤੇ ਹਾਜਰੀ ਭਰੀਏ🙏🙏ਵਾਹਿਗੁਰੂ ਜੀ ਆਪਣੀ ਬੱਚੀ ਦੀ ਅਰਦਾਸ ਸੁਣ ਲਓ ਜੀ
ਵਾਹਿਗੁਰੂ ਜੀ ਮੇਹਰ ਕਰੇ ਤਾਂ ਜੋ ਕਿ ਸਾਡੇ ਬੱਚਿਆਂ ਨੂੰ ਚੜ੍ਹਦੀ ਕਲਾ ਰੱਖਣ ਅਤੇ ਪੜ੍ਹਾਈ ਅਤੇ ਕਮਾਈ ਵਿਚ ਬਰਕਤ ਪਾਵੇ ਵਾਹਿਗੁਰੂ ਜੀ
❤❤❤
th-cam.com/video/D8OrU3k5PkA/w-d-xo.htmlsi=uOt1W9MJnl8ZOHvO
Waheguru
Wahguru
ਬਹੁਤ ਵਧੀਆ ਵੀਡੀਓ ਹੈ ਪਹਿਲਾਂ ਇਥੇ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ ਜਾਂਦਾ ਸੀ ਹੁਣ ਹਰ ਰੋਜ਼ ਹੀ ਇੱਕਠ ਹੁੰਦਾ ਹੈ ਵਾਹਿਗੁਰੂ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ
🙏🙏
ਬਿਲਕੁਲ ਜੀ
@@thesikhtraveller5052
k
ਬਾਬਾ ਜੀ ਸਭ ਦੀ ਝੋਲ਼ੀ ਸੁੱਖਾ ਨਾਲ ਭਰ ਦੇਵੀ, ਸਭ ਦੇ ਅੜੇ ਹੋਏ ਕੰਮ ਪੂਰੇ ਕਰ ਦੇਵੀ ,ਸੱਚੇ ਪਾਤਸ਼ਾਹ ਵਾਹਿਗੂਰੁ ਜੀ🙏🙏
🙏🙏🙏🙏🙏
ਵਾਹਿਗੁਰੁ ਸਰਬੱਤ ਦਾ ਭਲਾਂ ਕਰੇ
Wahaguru ji
th-cam.com/video/D8OrU3k5PkA/w-d-xo.htmlsi=uOt1W9MJnl8ZOHvO
Baba ji Meri Ardas Suno Puri karo❤
ਅਰੀ ਸਰ ਤੇਗ ਬਹਾਦੁਰ ਸਾਹਿਬ ਜੀ ਅਰਦਾਸ ਬੇਨਤੀ ਜਰੁਰ ਪੂਰੀ ਹੋਏਗੀ 🙏🏻🙏🏻🙏🏻🙏🏻🙏🏻ਲਾਜ ਰਖਇਓ ਪਿਤਾ ਜੀ 🙏🏻🙏🏻🙏🏻🙏🏻🙏🏻🙏🏻ਵਾਹਿਗੁਰੂ ਜੀ
🙏🙏🙏🙏🙏
Guru Sharda padhakar
@@yamanarx100 the u g g
Waheguru ji
@@thesikhtraveller5052 1
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਡੀ ਵੀ ਅਰਦਾਸ ਪੂਰੀ ਕਰ ਦਿਉ ਵਾਹਿਗੁਰੂ ਜੀ
🙏🙏🙏🙏🙏🙏
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਬੱਚਿਆਂ ਦੇ ਕਾਰਜ ਰਾਸ ਕਰੋ ਜੀ ਬਹੁਤ ਦੇਰ ਹੋ ਗਈ ਅਰਦਾਸਾਂ ਕਰਦਿਆਂ ਨੂੰ ਆਪ ਜੀ ਦੇ ਚਰਨਾਂ ਦੀ ਧੂੜ ਲੈਣ ਆਈਏ ਸ਼ੁਕਰਾਨਾ ਕਰਨ ਆਈਏ 🙏🙏🙏
Ji
4 I 😊❤@@deepsingh__
ਬਾਬਾ ਜੀ ਮੇਰੀ ਮੰਮੀ ਨੂੰ ਹਮੇਸ਼ਾ ਖੁਸ਼ ਰੱੰਖਣਾ ਬਾਬਾ ਜੀ ਤੇ ਮੇਰੇ ਹੱਥੋ ਕਿਸੇ ਦਾ ਵੀ ਬੁਰਾ ਨਾ ਕਰਾਉਣਾ ਜੀ ਮੇਰੇ ਪਿੰਡ ਵਿਚ ਸਾਰੇ ਪਰਿਵਾਰਾਂ ਨੂੰ ਖੁਸ਼ ਤੇ ਤਰੱਕੀਆਂ ਬਕਸਣਾ ਜੀ ਤੇ ਮੇਰੇ ਸਾਰੇ ਪਰਿਵਾਰ ਰਿਸ਼ਤੇਦਾਰ ਤੇ ਕਰੀਬੀ ਨੂੰ ਤਰੀਕੀਆਂ ਬਕਸਣਾ ਜੀ🙏🙏🙏
Parvati Manu theak karo mare Ravneet bate nu theak karo Tara dar jroor supranational karn avaga
ਵਾਹਿਗੁਰੂ ਜੀ🙏🙏
Waheguru sab da bhala Krna g
th-cam.com/video/D8OrU3k5PkA/w-d-xo.htmlsi=uOt1W9MJnl8ZOHvO
Aap ki soch bhut achchi hei ye blessing sbki mile Waheguru Satnaam.
ਧਨ ਗੁਰੂ ਤੇਗਬਹਾਦਰ ਜੀ ਸਾਡੀ ਵੀ ਅਰਦਾਸ ਪੂਰੀ ਕਰਿਓ ਵਾਹਿਗੁਰੂ ਜੀ 🙏
ਬਹੁਤ ਵਧੀਆ ਐ ਬਾਈ ਜੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਖੁਸ਼ ਰੱਖੇ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਦਰਸ਼ਨ ਕਰਵਾਏ ਬਹੁਤ ਬਹੁਤ ਧੰਨਵਾਦ ਜੀ 🙏
🙏🙏🙏🙏
ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ
🙏🙏🙏🙏🙏
ਸੱਚੇ ਪਾਤਸ਼ਾਹ ਜੀ ਸਾਡੀ ਅਰਦਾਸ ਪੂਰੀ ਕਰਿਉ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਵੀਰ ਜੀ ਤੁਸੀਂ ਗੁਰੂ ਘਰ। ਦੇ ਦਰਸ਼ਨ ਕਰਵਾਏ
🙏🙏🙏
ਗੁਰ ਤੇਗ ਬਹਾਦੁਰ ਸਿਮਰੀਐ ਘਰਿ ਨੌ ਨਿਧ ਆਵੈ ਧਾਇ ਸਭ ਥਾਈਂ ਹੋਏ ਜੀ ਸਹਾਏ
🚩🚩🚩🚩🚩🚩🚩🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌺🌺🌺🌺🌺🌷🌷🌷🌷🌷🌷🌷🌷🌷🌷🌹🌹🌹🌹🌹🌹🌹🌹🌹🌹🌷🥀🌺🌻🌻🌻🌻🌻🌻🌷🌷🌹🥀🌺🌻🌷🌹🥀🌺🌻🌷🌹🥀🌺🌻🌱🌱🌳🌳🌳🌳🌳🌿🌿🌿🌿🌿🌿☘️☘️☘️☘️☘️☘️☘️☘️☘️☘️☘️☘️
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏
🙏🙏🙏🙏
Assi v aye c sade ardaas v Maharaj ne poori kr dite waheguru g sab te mehar kre 🙏
@factss8291hanji
Veer g poora adress das sakdy oo
Veer g poora adress daso kis side ha
@@rahulsetia4879barnal district
Poch k kise nu v push lyo adisar sahib gurdwara sahib jana hai tusi poch javoge🙌🙏
DHAN Dhan Guru Nanak Dev Ji Anantam Sukrana Guruji seb ki Murade puri kero Aaj hi kisi se Gurdwara Sahib ke bare me suna hai .Guru Teg Bahudur Maharaj ji mera bhi 1 kaam atma pera haimeri beti ki shadi ke liye acha larka nahi mil.teha hai Aap ji mera ye kaam kerwa dijiye BAKSHISH ker dijiye ki mai Apni responsibility pura ker pau
Guru Nanak Dev Ji seb ka kalyan kijiye seb ke ruke kaam.pura kara dijiye koi dukhi pareshan naa rehe seb ki Murade puri ker dijiye DHAN DHAN GURU NANAK DAV JI ANANTAM SUKRANA aNANTAM SUKRANA ANANTAM SUKRANA ANANTAM SUKRANA ANANTAM SUKRANA ANANTAM SUKRANA 🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਵਾਹਿਗੁਰੂ ਜਿਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੋਹਾਵਾ ਰਾਮਰਾਜੇ॥ਘਰ ਬੈਠਿਆ ਨੂੰ ਦਰਸ਼ਨ ਕਰਵਾ ਰਹੇ ਮਾਲਕ ਚੜ੍ਹਦੀ ਕਲਾ ਚ ਰੱਖੇ ਜੀ 🙏🙏🙏🙏
😢 the ft ft
ਧਨ ਧਨ ਗੁਰੂਤੇਗਬਹਾਦੁਰ ਜੀਂ ਮਹਾਰਾਜ 🙏🙏ਹੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਕੰਮਾਂ ਵਿਚ ਜੋ ਵੀ ਅੜ੍ਹਚਣਾ ਆ ਰਹੀਆਂ ਨੇ ਓਹਨਾ ਨੂੰ ਦੂਰ ਕਰਨਾ ਜੀਂ 🙏ਘਰ ਪਰਿਵਾਰ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣਾ ਜੀਂ 🙏ਅਧੂਰੇ ਕਮ ਸਿਰੇ ਚੜਾਉਣ ਦਾ ਬਲ ਬਖਸ਼ਣਾ ਜੀਂ 🙏🙏
ਸਬ ਦੇ ਕੰਮ ਬਣਦੇ ਨੇ ਸ਼ਰਦਾ ਨਾਲ 🙏❤️❤️🙏🌷🌹❤️🩹🙏🙏
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਕੰਮ ਕੀ ਤਾ ਵੀਰ ਜੀ ਚੜ੍ਹਦੀ ਕਲਾ ਵਿਚ ਰਖਣ ਵਾਹਿਗੁਰੂ ਜੀ
🙏🙏🙏🙏🙏
ਵਾਹਿਗੁਰੂ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ 🙏🙏🙏🙏🙏🙏🙏🙏🙏🙏🙏
ਗੁਰੂ ਜੀ ਸਭਨਾਂ ਦੀਆ ਮਨੋਕਾਮਨਾ ਪੂਰੀਆ ਕਰਿਓ
ਆਪਣੇ ਦਾਸਾ ਦੀਆਂ ਕੀਤੀਆਂ ਅਰਦਾਸ ਵੀ ਮਨਜੂਰ ਕਰਿਓ ਜੀ,🙏
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਦੁਰ ਸਾਹਿਬ ਜੀ 🙏ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ ਹੈ ਸਾਡੀ ਅਰਦਾਸ ਸਫਲ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਗਰੂ ਜੀ ਕੀ ਫਤਹਿ 🙏🙏✈️✈️🛫🛬
ਆਕਾਲ ਪੁਰਖ ਵਾਹਿਗੁਰੂ ਆਪ ਜੀ ਸਾਰੀ ਦੁਨੀਆਂ ਤੇ ਮੇਹਰ ਭਰਿਆ ਹੱਥ ਰੱਖਿਓ ਬੱਚਿਆਂ ਦੇ ਸੰਜੋਗ ਬੱਖਸ਼ਿਓ ਜਗਤ ਦੇ ਮਾਲਕੋ
🙏ਵਾਹਿਗੁਰੂ ਜੀ .... ਸਰਬੱਤ ਦਾ ਭਲਾ 🙏
🙏🙏🙏🙏🙏
Waheguru ji 🌼🙏🙏🙏🙏🙏 MK
th-cam.com/video/D8OrU3k5PkA/w-d-xo.htmlsi=uOt1W9MJnl8ZOHvO
ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮੇਹਰ ਕਰਿਉ ਜੀ 🙏🙏🙏🙏🌹🤲🤲🌹💐💐🙏🙏✈️🙏🙏💐💐
🙏🙏 ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਨਾਮ ਦਾਨ ਇਸ਼ਨਾਨ ਬੱਕਛੋ 🙏🙏🌹🌹🙏🙏 ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
th-cam.com/video/D8OrU3k5PkA/w-d-xo.htmlsi=uOt1W9MJnl8ZOHvO
ਵਾਹਿਗੁਰੂ ਜੀ ਸਭ ਦਾ ਭਲਾ ਕਰੀ
ਮਹਾਰਾਜ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮੇਰੇ ਪੁਤ ਦਾ ਵਿਅਾਹ ਅੜਿਅਾ ਕੰਮ ਸਿਰੇ ਝੜਾਓ ਮੇਰੀ ਦੋਵੇ ਹੱਥ ਜੋ ੜ ਕੇ ਬੇਨਤੀ ਹੈ ਤੁਹਾਡੇ ਦਰਸਨ ਕਰਨ ਦੀ ਤਾਂਘ ਹੈ ਜਲਦੀ ਅਾਪਣੇ ਦਰਸ਼ਨ ਬਖਸ਼ੋ
🙏🙏🙏🙏
ਵਾਹਿਗੁਰੂ ਜੀ ਬਾਬਾ ਜੀ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿਉ ਜੀ
Thanks 22g for making a detailed video about the Gurdwara Sahib by covering all the aspects related to new traveller!!
ਬਾਬਾ ਜੀ ਮੇਰੇ ਗੋਡੇ ਠੀਕ ਠਾਕ ਹੋ ਜਾਂਣ ਅਤੇ ਕਮਰ ਵੀ ਠੀਕ ਹੋ ਜਾਵੇ ਮੇਰੇ ਮਕਾਨ ਦੀ ਰਜਿਸਟਰੀ ਮੇਰੇ ਨਾਂਮ ਤੇ ਹੋ ਜਾਵੇ ਆਪ ਜੀ ਦੀ ਅਤਿ ਧੰਨਵਾਦੀ ਹੋਵਾਂਗੀ ਜੀ ਵਾਹਿਗੁਰੂ ਜੀ
ਵਹਿਗੁਰੂ ਜੀ ਸਾਡੀ ਵੀ ਅਰਦਾਸ ਪੂਰੀ ਕਰ ਦਿਉ ਸੱਚੇ ਪਾਤਸ਼ਾਹ ਜੀ
Waheguru ji🙏🙏 its reality . Ethe sab de adde kam nikalde aa . Waheguru ji sab te mehar bhrea hath rakhan
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਵਾਹਿਗੁਰੂ ਜੀ ਸਭ ਦਾ ਭਲਾ ਕਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ .🙏🙏❤️❤️
🙏🙏🙏🙏🙏
ਧੰਨ ਧੰਨ ਸ਼੍ਰੀ ਗੁਰੂ ਤੇਗਬਹਾਦੁਰ ਜੀ ਸਭਨਾ ਉੱਤੇ ਮਿਹਰ ਕਰਨਾ 🙏🙏🙏🙏
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 🙏🙏🙏🙏🙏🙏🙏🙏🙏🙏🙏🙏🙏।
th-cam.com/video/D8OrU3k5PkA/w-d-xo.htmlsi=uOt1W9MJnl8ZOHvO
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਅਰਦਾਸ ਐ
Waheguru Ji Waheguru Ji 🙏🙏🙏🙏🙏 ਬਿਨ ਬੋਲਿਆ ਸਭ ਕੁੱਝ ਜਾਨਦਾ ਜਿਸ ਆਗੇ ਕੀਜੇ ਅਰਦਾਸ Waheguru Ji🙏🙏🙏🙏🙏
🙏🙏🙏🙏🙏
ਕੋਟ ਕੋਟ ਸ਼ੁਕਰਾਨਾ ਵਾਹਿਗੁਰੂ ਜੀ, ਮੇਰੇ ਕਾਰਜ ਪੂਰੇ ਕਰਤੇ
ਵਾਹਿਗੁਰੂ ਜੀ ਮਿਹਰ ਕਰਨਾ ਸਾਡੇ ਗਰੀਬਾਂ ਦੇ ਵੀ ਅੜੇ ਹੋਏ ਕਾਜ ਰਾਸ ਕਰ ਦਿਓ । 🙏🙏🙏🙏
ਸਤਿਨਾਮ ਸ੍ਰੀ ਵਾਹਿਗੁਰੂ ਜੀ
🙏🙏🙏🙏
ਧੰਨ ਧੰਨ ਮੇਰੇ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪਣੀ ਕਿਰਪਾ ਕਰੋ ਅਸੀਂ ਵੀ ਆਪ ਜੀ ਸ਼ਰਨ ਵਿੱਚ ਖੁਸ਼ੀ ਖੁਸ਼ੀ ਦਰਸ਼ਨ ਕਰਨ ਆਈਏ ਜੀ
🙏ਸੱਚੇ ਪਾਤਸ਼ਾਹਿ ਵਾਹਿਗੁਰੂ ਮਿਹਰ ਕਰੀ 🙏
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ❤️❤️ ਚੋਂ 🙏🏻🙏🏻
🙏🙏🙏🙏🙏
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਕਿਰਪਾ ਕਰਨੀ ਪੁੱਤਰ ਦੀ ਦਾਤ ਬਖਸ਼ਿਸ਼ ਕਰਨੀ
🙏🙏🙏🙏
Waheguru Ji ਮੇਹਰ ਕਰਿਓ 🙏🙏
🙏🙏🙏🙏🙏
ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਡਾ ਵੀ ਅੜਿਆ ਹੋਇਆ ਕੰਮ ਪੂਰਾ ਕਰੋ ਜੀ ਤੁਹਾਡੇ ਦਰ ਤੇ ਦਰਸ਼ਨ ਕਰਾਂਗੇ ਸਾਹਿਬ ਜੀਓ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Waheguru Ji maher kareo sab de sir te maher bharia hath rakheo Dhan Dhan shri guru teg bahader Ji
ਵਾਹਿਗੁਰੂ ਜੀ ਕਿਰਪਾ ਕਰਿਓ ਵਾਹਿਗੁਰੂ ਜੀ 🌷🏠🏚️🏢✈️🛫🇺🇸🛬🙏🙏🙏🙏🙏
🙏🙏🙏🙏
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮੇਹਰ ਕਰੋ ਵਾਹਿਗੁਰੂ ਜੀ 👏❤️👏❤️❤️👏
th-cam.com/video/D8OrU3k5PkA/w-d-xo.htmlsi=uOt1W9MJnl8ZOHvO
ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਧੰਨ ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ ਮੇਰੇ ਤੇ ਵੀ ਆਪਣੀ ਮੇਹਰ ਕਰੋ ਜੀ ਕਰ ਕਿਰਪਾ ਤੇਰੇ ਗੁਣ ਗਾਵਾ 🎉🎉🎉
ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੇਰੇ ਬੇਟੇ ਦਾ ਵਿਆਹ ਦਾ ਕਾਰਜ ਛੇਤੀ ਤੋ ਛੇਤੀ ਪੂਰਾ ਕਰਿਓ 🙏🏼
ਬ ਬਾਬਾ ਜੀ ਸਭ ਦਾ ਭਲਾ ਕਰੀ ਖੁਸ਼ ਰੱਖੇ ਸਭ ਨੂੰ
ਵਾਹਿਗੁਰੂ ਜੀ 🙏
ਵੀਰ ਜੀ ਤੁਹਾਡਾ ਧੰਨਵਾਦ ਜੀ ਅੜੀ ਸਾਹਿਬ ਗੁਰਦਵਾਰੇ ਵਾਰੇ ਦੱਸਣ ਲਈ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
🙏🙏🙏🙏🙏
ਧੰਨ ਧੰਨ ਪਾਤਿਸ਼ਾਹੀ ਨੌਵੀ ਵਾਹਿਗੁਰੂ ਜੀ ਮੇਰੇ ਬੱਚੇ ਦਾ ਵੀ ਅੜਿਆ ਕੰਮ ਪੁਰਾ ਕਰੋ ਜੀ 🙏🏻🙏🏻🙏🏻🙏🏻🙏🏻
ਧੰਨਵਾਦ ਵੀਰ ਜੀ ਜਾਣਕਾਰੀ ਦਿੱਤੀ
Waheguru ji mehar karo, ade karaj sampurn kro, sache dilo kiti aardas puran kro, jo guru ghar aave, aap ji da aashirvad le ke jave, aap ji de kirpa sade te bani rahe, sadi aardas waheguru ji, dhan dhan Sri Guru teg bahadur ji tak pahuche te ona da aasirvad Sanu ve mile, waheguru ji ka khalsa, sri waheguru ji fateh 🙏
🙏🙏🙏🙏🙏
XX
waheguru ji
@@thesikhtraveller5052 waheguru ji
Wehaguru.ji sab Ardas manĵoor kario👏👏👏👏👏🙏🙏🙏🙏🙏❤️❤️❤️❤️❤️❤️❤️❤️❤️
ਵਾਹਿਗੁਰੂ ਜੀ ਮੇਰੇ ਸਾਰੇ ਪਰਿਵਾਰ nu ਤੰਦਰੁਸਤੀ ਬਖਸ਼ੇ,, mare ਵੀਰ ਤੇ ਮੇਹਰ ਭਰਿਆ ਹੱਥ ਰੱਖੋ। ਉਹਦੀ ਬੀਮਾਰੀ ਠੀਕ ਕਰੋ jaldi। ਉਹਦੇ ਕਾਰੋਬਾਰ ਚ ਬਰਕਤਾਂ ਪਾਓ maharaj। ਸਾਰਿਆ ਦਾ ਭਲਾ ਕਰੋ Waheguru ji ,,
🙏🙏🙏🙏🙏
ਵਾਹਿਗੁਰੂ ਜੀ ਸਭ ਦੀਆਂ ਮਨੋਭਾਵਨਾਵਾਂ ਪੁਰੀਆ ਕਰਨ
Sahi gal aa bro maa v kol hi rahde aa pind dy bot lok jady aa guru ghar ty sarea dea manokamnama v porea hoea waheguru ji khale ni mohd dy
Bilkul ji
Satnam shri waheguru ji kirpa bani rakheyo g 🙏🙏🙏
Meri. Choti sister da 7 month to Visa nhi c aaya Canada 🇨🇦 da 14 May Nu asi ithe Guru ghar aa ke Ardas. Kiti. Te 17 May Nu. Meri sister da Canada da Visa aa giya Ji. Bina final Degree to v meri sister da Visa aa Giya Jee ❤
Waheguru ji sade v arhe hoe km kd dio ji🙏🏻🙏🏻🙏🏻🙏🏻🙏🏻sade te v aapni kirpa da meeh vashao ji 💐🌺🌸💐🌺🌸💐🌺🌸💐🌺🌸🤲🤲🤲🤲🤲❤🌹🌹🌹🌹🌹
Bahot vdia veer ji waheguru ji🙏
ਬਾਬਾ ਜੀ ਸਾਡੇ ਵੀ ਅੜੇ ਹੋਏ ਕੰਮ ਠੀਕ ਕਰ ਦੋ
🙏🙏🙏🙏🙏
Sade v
Sabb de nikln km
🙏🙏🙏🙏🙏❤❤❤❤❤❤
Sadi bi kro puri
Dhan dhan guru teg Bahadur Sahib ji 🙏🙏🙏🙏🌹🌷🌷🌷💯🙋
🙏🙏🙏🙏🙏🙏
ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏🙏🙏
🙏🙏🙏🙏🙏
Dhan guru teg bahadur sahib ji
🙏🙏🙏🙏🙏
ਵਾਹਿਗੁਰੂ ਜੀ 👏🏻
Waheguru jiii Waheguru Jiii Waheguru jiii Waheguru jiii Waheguru Jiii Waheguru jiii Waheguru jiii Waheguru Jiii Waheguru jiii Waheguru jiii Waheguru Jiii Waheguru jiii Waheguru jiii Waheguru Jiii mehar kari sab te 👏👏👏👏👏👏👏👏👏👏👏👏👏👏👏👏👏👏👏👏👏👏👏👏👏
🙏🙏🙏🙏
Veere boht punn da kam a tusi jo eh video bnai aa… boht loka da bhala houga thonu bohat paunn lagu ga coz thode video krk kine loka nu is pavittar te chamatkari jaga bare pata laguga…. Thnku veere🙏🏻🙏🏻
Waheguru ji
🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🏻
ਸਤਿਨਾਮੁ ਸੀ੍। ਵਾਹਿਗੁਰੂ। ਜੀ
Satnam waheguruji
Waheguru ji maher kro 🙏🙏🙏
🙏🙏🙏🙏🙏
Laaj rakhleo waheguru ji...
🙏🙏🙏🙏🙏
ਸੱਚੇ ਪਾਤਸ਼ਾਹ ਵਾਹਿਗੂਰੁ ਮੇਰੇ ਪਿਤਾ ਜੀ ਬਦਲੀ ਸਾਡੀਆਂ ਹੈੱਡਾ ਕਰਵਾ ਦਿਉ
Waheguru mehar rakhe sbb te
🙏🙏🙏🙏
Waheguru ji sab te mehar krna🙏🙏❤️❤️❤️
🙏🙏🙏🙏🙏
ਵਾਹਿਗੁਰੂ ਜੀ🌹🌹✈️🌹🌹✈️🌹🌹✈️🌹🌹✈️🌹🌹🌴💐🌻🌾🪔👏👏💛❤️🤲🏻🤲🏻🦚
🙏🙏🙏🙏
Waheguru ji Mehr krio 🙏🙏🙏
🙏🙏🙏🙏
ਜੋ ਮਾਂਗੇ ਠਾਕੁਰ ਆਪਣੇ ਤੇ ਸੌਂਹੀ ਸੌਂਹੀ ਦੇਵਾਂ ਨਾਨਕ ਦਾਸ ਮੁੱਖ ਤੇ ਜੋ ਬੋਲਾਂ ਇਹ ੳਹ ਸੱਚ ਹੋਵੇ 🙏🙏🙏🙏🙏🙏🙏🙏🙏
Waheguru ji waheguru ji waheguru ji waheguru ji waheguru ji
🙏🙏🙏🙏🙏
ਵਾਹਿਗੁਰੂ ਜੀ ਕਿਰਪਾ ਕਰਨਾ ਮੇਰੇ ਪੁੱਤ ਦਾ ਵਿਆਹ ਦੀ ਅਰਦਾਸ ਪੂਰੀ ਕਰਨ ਕਿ ਵਿਆਹ ਹੋਵੇ ਜੀ
Dhan Dhan shiri guru teg bahadur sahib g 🙏🏻
🙏🙏🙏🙏
Sab da phala kari baba ji🙏🙏
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮੇਰੇ ਦੁੱਖ ਦੂਰ ਕਰੋ
ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji mahar karo bachy t
🙏🙏🙏🙏🙏
Waheguru Sahib Jee
🙏🙏🙏🙏🙏
ਧੰਨ ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ ਸਰਬੱਤ ਦਾ ਭਲਾ ਕਰਿੳ
Waheguru ji ka khalsa, waheguru ji ki fateh, 🙏🙏Dhan Dhan Guru Teg Bahadur ji, Baba ji , tuhadi beti di ek Aadaas benti tusi poori kar diti hai, bahut bahut dhanvaad👋🌹🌹🌹🌹🌹😊 , Baba ji, 3 kam tuhadi bacchi de hor adde hoi ne, tusi kirpa kar dio g ,Baba ji 🙏oh v poore kar dio g☺👋👋❤
🙏🙏🙏🙏🙏
Waheguru ji asi v jaldee aa rahy aa ji saday v karraj kar Dana ji bahut der toe rkey hoay ney
Ha g assi v janne a
Waheguru g 🙏
🙏🙏🙏🙏🙏