Ghar vich Akhri pal🥹 | Emotional moment😢 | Navhappy Bhullar

แชร์
ฝัง
  • เผยแพร่เมื่อ 2 มี.ค. 2024
  • Boutique Page 👉🏻 / pehrawaby_hamu
    Music channel link: / @navhappybhullarmusic
    Salon Instagram page👇
    / glambynav_0746
    Shorts Channel link👇
    / navhappybhullarshorts
    Anmol Bhullar ( TH-cam channel 👉🏻 / anmolbhullar
    #navhappybhullar
    All accounts link⬇️
    instagram :
    : / navhappy_bhullar0746
    : / nav0746
    : / harpreetbhullar0746
    Tiktok
    : / navhappybhullar0746
    : / nav0746
    Facebook
    : / navhappybhullar0746
    SnapChat:
    : / bhullar0746
    : / nav0746

ความคิดเห็น • 420

  • @user-en8jh6xs3z

    ਘਰ ਛੱਡਣੇ ਸੌਖੇ ਨਹੀਂ ਨਾਂ ਹੀ ਬੇਬੇ ਬਾਪੂ ਕੁੱਝ ਘਰ ਦਿਆਂ ਮਜ਼ਬੂਰੀਆ ਹੁੰਦੀਆਂ ਨੇ ਕੁੱਝ ਆਪਣੇ ਸੁਪਨੇ ਪੁਰੇ ਕਰਨੇ ਹੁੰਦੇ ਨੇ। ਵਾਹਿਗੁਰੂ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ 🙏🤗 Congratulations Dear 🎉 God bless You all time ❤

  • @amankaur9770

    ਨਵ ਹਮੇਸ਼ਾ ਖੁਸ਼ ਰਹਿਣ ਵਾਲੀ ਤੇ ਆਪਣੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰਖਣ ਵਾਲੀ ਕੁੜੀ ਆ

  • @AmarbirSingh-ne7kc

    ਮਾਵਾਂ ਦੇ ਦਿਲ ਬਹੁਤ ਹੀ ਥੋੜੇ ਹੁੰਦੇ ਆ ਵੀਰ ਤੁਸੀਂ ਜਦੋਂ ਮਾਂ ਪਿਓ ਬਣੋ ਗੇ ਇਸ ਚੀਜ਼ ਦਾ ਉਦੋਂ ਹੀ ਅਹਿਸਾਸ ਹੋਣਾ ਆ

  • @VikramjeetSekhon-vp3qg

    ਨਵ ਦੀਦੀ ਬਹੁਤ ਖੁਸ਼ ਦਿਲ ਆ ਤੇ ਦੂਜਿਆਂ ਨੂੰ ਵੀ ਖੁਸ਼ ਰੱਖਣ ਵਾਲੇ ਆ ਵਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸ਼ਣ ਹਮੇਸ਼ਾ ਹੱਸਦੇ ਵੱਸਦੇ ਰਹੋ ਤੁਸੀਂ ❤️❤️❤️❤️❤️

  • @preetisurender7129

    Ghr chdne sokha nhi jina nu chdn vele roya... Sade Dil tu puch sjana aase kyu pardeshi hoya ❤❤

  • @sonutur3623

    ਵਾਹਿਗੁਰੂ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏

  • @user-qh9bb1yz2z

    ਘਰ ਛੱਡਣੇ ਕਿਹੜਾ ਸੌਖੀ ਗੱਲ ਆ ਵਾਹਿਗੁਰੂ ਚੜਦੀ ਕਲਾ ਰੱਖੇ❤❤ ਵਾਹਿਗੁਰੂ ਤਰੱਕੀਆ ਬਖਸ਼ੇ😊

  • @jasbirkaurrattan5344

    Navu sari ronk nal la gy canda❤❤

  • @Sandeepkaur1255

    Yr thodi family nl kini ronak lgdi a nav didi ta bhot hi funny ne bhothi ronak lgonde ne 🥺god bless u ❤️🧿🥺

  • @user-Harjeetkaur507

    Ghr shdne ine sokhe nhi honde ...😔vry emotional moment...

  • @amanfaujan5852

    Haye yrr mera te dekh k rona hi nikal gya....bhut aukha apneya ton door hona...wmk..have a safe journey 🎉❤

  • @chahalkaran4028

    Waheguru ji di kirpa nall ghar vich sab kuj aa fir bhar jann di ki lor hai apna ghar sardari hodi aa

  • @user-it8tb4mt9n

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਤੁਹਾਡੇ ਪਰਿਵਾਰ ਨੂੰ 🙏🙌

  • @gurpalvirk1322

    ਜੀਥੇ ਵੀ ਰਹੋਂ ਖੁਸ਼ ਰਹੋ ਸਾਰੇ ਮਾਪੇ ਵੀ ਤੇ ਬਚੇ ਵੀ

  • @preet_aman9890-dw8zr

    Have a safe journey🎉🎉🎉nav dii nd happy veer🎉🎉🎉nav dii tuhade nal hi ghr ronk c😢 waheguru tuhanu hamesha khush rkhe❤❤❤god bless you all family🎉🎉🎉🎉

  • @RanjeetKaur-cc6el

    Waheguru ji mehar pareaa hatt rakkn Nov happy❤❤❤🎉🎉🎉🎉🎉

  • @mr_mrs_shotra786

    Waheguru ji bouth shoni family hamesha chardi kala ch raho ji 🙏🏻🙏🏻

  • @MANKAUR149

    I literally cried to see this ❤❤❤leaving home is not easy …😢😢specialist our parents ❤❤ blss uu both

  • @gursiratbibra7694

    Happy nal nav ta khush aa...hasband nal Hove ta sab kush changa lagda

  • @ghulamraza3033

    GOD BLESS BOTH OF YOU AMEEN