ਪਰੌਂਠੇ ਖਾਣ ਦੇ ਬਾਵਜੂਦ ਵੀ ਤੇਜੀ ਨਾਲ ਘਟੇਗਾ ਖ਼ੂਨ ਗਾੜ੍ਹਾ ਤੇ ਮੋਟਾਪਾ।No More Cholesterol । Healthy Parantha।

แชร์
ฝัง
  • เผยแพร่เมื่อ 14 ม.ค. 2025

ความคิดเห็น • 63

  • @Diljitheer1
    @Diljitheer1 5 หลายเดือนก่อน +9

    Mai v prauntheyan nal tea lendi c te mainu acidity di bht problem rehndi c hun mai v tuhade dasse tips use karungi ..thanks madam aap ji ne bohat hi wadia video banai hai

    • @healthandlifestylecoachraj
      @healthandlifestylecoachraj  5 หลายเดือนก่อน +1

      Thank you so much for liking the video..and keep watching the videos and staying with us.😊

    • @rajguru-i3m
      @rajguru-i3m 5 หลายเดือนก่อน

      Madam ji ajj ton assi vi inna gallan da dhyaan rakhange😊😊tussi bahut wadia jankari ditti hai..

  • @ManjitKaur-n5o
    @ManjitKaur-n5o 4 หลายเดือนก่อน +1

    ਦੀਦੀ ਮੈਂ ਤੁਹਾਡੀ ਵੀਡੀਓ ਪਹਿਲੀ ਵਾਰ ਦੇਖੀ ਹੈ ਮੈਨੂੰ ਬਹੁਤ ਪਸੰਦ ਆਈ ਤੁਹਾਡਾ ਦਿਲੋਂ ਧੰਨਵਾਦ ਜੀ

  • @rajguru-i3m
    @rajguru-i3m 5 หลายเดือนก่อน +2

    ਮੈਡਮ ਜੀ ਵੀਡੀਓ ਵਿੱਚ ਦਿੱਤੀ ਜਾਣਕਾਰੀ ਸਾਨੂੰ ਬਹੁਤ ਵਧੀਆ ਲੱਗੀ ਹੈ ਅਸੀਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਾਂਗੇ ਪਰੌਂਠੇ ਬਣਾਉਣ ਲੱਗੀ ਤੇ ਖਾਣ ਲੱਗੇ। ਧੰਨਵਾਦ ਤੁਹਾਡਾ ਇਨੀ ਕੀਮਤੀ ਜਾਣਕਾਰੀ ਦੇਣ ਦੇ ਲਈ। 🙏🙏😊😊

  • @rajguruhealthytown7212
    @rajguruhealthytown7212 5 หลายเดือนก่อน +4

    ਪਰੌਂਠੇ ਬਣਾਉਣ ਲੱਗੇ ਇਹ ਤਾਂ ਗਲਤੀਆਂ ਅਸੀਂ ਆਮ ਹੀ ਕਰਦੇ ਹਾਂ ਪਰ ਕਦੇ ਵੀ ਪਤਾ ਨਹੀਂ ਹੁੰਦਾ ਕਿ ਇਹ ਅਸੀਂ ਗਲਤੀਆਂ ਕਰ ਰਹੇ ਹਾਂ ਜੋ ਕਿ ਸਿਹਤ ਨੂੰ ਬਹੁਤ ਜਿਆਦਾ ਨੁਕਸਾਨ ਹੁੰਦੇ ਹਨ ਇਸ ਲਈ ਮੈਡਮ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਪਰੌਂਠੇ ਖਾਣ ਦਾ ਸਹੀ ਤਰੀਕਾ ਸਾਨੂੰ ਦੱਸਿਆ।😊👍

  • @RinkuMaan-k2f
    @RinkuMaan-k2f 3 หลายเดือนก่อน

    Thanks dear sister good information

  • @JarmanSingh-zb5em
    @JarmanSingh-zb5em 5 หลายเดือนก่อน

    ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਡੀ ਵੀਡਿਓ ਵੇਖਕੇ ਬੁਹਤ ਵਧੀਆ ਲੱਗਿਆ ਸਾਰੀ ਗੱਲਬਾਤ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਅਸੀਂ ਮਾਨਸਾ ਜਿਲਾ ਪਿੰਡ ਭਾਈ ਦੇਸਾ ਡਾਕਖਾਨਾ ਕੋਟਲੀ ਕਲਾਂ❤🎉

  • @bawaram1010
    @bawaram1010 2 หลายเดือนก่อน

    Very.nice.knowledge

  • @gurpreetsran3825
    @gurpreetsran3825 3 หลายเดือนก่อน

    Bhut vadia jankari diti a g

  • @JassJot-uj4nl
    @JassJot-uj4nl 4 หลายเดือนก่อน

    ਬਹੁਤ ਵਧੀਆ ਵੀਡੀਓ ਬਣਾਉਣ ਲਈ ਧੰਨਵਾਦ ਜੀ

  • @sukhmindersinghshahbanddeh543
    @sukhmindersinghshahbanddeh543 4 หลายเดือนก่อน

    Good Doctor Shaib Ji 💖

  • @jasbirkaur4133
    @jasbirkaur4133 4 หลายเดือนก่อน

    Thank you madam ji 👍🏻

  • @AjentSandhu
    @AjentSandhu 4 หลายเดือนก่อน

    Rajwinder Kaur, you are doing very good job

  • @gursharankaur2012
    @gursharankaur2012 5 หลายเดือนก่อน +1

    Mera te Dil karda he sunde hi rhiea menu ugar he menu bot achi jankari lgdi he

  • @KamaljotSingh-kz4tk
    @KamaljotSingh-kz4tk 5 หลายเดือนก่อน +1

    Thanks a lot ❤😮😊😊🎉😮😊😊

  • @KamaljotSingh-kz4tk
    @KamaljotSingh-kz4tk 5 หลายเดือนก่อน

    Thanks ji thanks so much for your video ❤❤😮😮😊😊😊😊😊😊😊😊😊😊😊😊😊😊😊

  • @banskad7540
    @banskad7540 5 หลายเดือนก่อน

    Good video doctor shab❤❤❤🎉🎉🎉🎉🎉🎉

  • @ramverma2584
    @ramverma2584 4 หลายเดือนก่อน +1

    Hypothird and calstrol high level da hai es nu kive cantrol kriye sujhav devo g

  • @baljeetkaur1722
    @baljeetkaur1722 5 หลายเดือนก่อน

    Thank you ma'am 🙏

  • @NoTopicVideos
    @NoTopicVideos 5 หลายเดือนก่อน

    Well done Beta ji

  • @gurugangar9035
    @gurugangar9035 5 หลายเดือนก่อน

    Very informative vedio 😊

  • @kamaljitkaur6150
    @kamaljitkaur6150 5 หลายเดือนก่อน

    Very good information mam ji🙏🙏

  • @gillsaab-cf3du
    @gillsaab-cf3du 5 หลายเดือนก่อน

    Very nice information ji

  • @karamjeetsingh-pd1lk
    @karamjeetsingh-pd1lk 4 หลายเดือนก่อน

    Very good Q.A 🎉Tx ji 💕🎊🥂🎋👍🧨

  • @gurmeetlalauda1
    @gurmeetlalauda1 4 หลายเดือนก่อน

    Good video mam

  • @KuldeepKaur-hv1uo
    @KuldeepKaur-hv1uo 5 หลายเดือนก่อน

    🎉 bhot hi jyada wadia jannkare bhpoor tips disà hai g tussi jankari dane lai dhanyawad ji 😊❤

  • @balwinderkaur1483
    @balwinderkaur1483 5 หลายเดือนก่อน +2

    App ji da face bahut jyada sunder lagdey ho ji thankyou Amritsar

    • @ShaminderSingh-pv3ec
      @ShaminderSingh-pv3ec 5 หลายเดือนก่อน

      ਮੈਡਮ ਆਪਣੀ ਸਿਹਤ ਦਾ ਬਹੁਤ ਖਿਆਲ ਰੱਖਦੀ ਆ ਤੁਸੀਂ ਵੀ ਉਨ੍ਹਾਂ ਦੀਆਂ ਦੱਸੀਆਂ ਗੱਲਾਂ ਉੱਤੇ ਧਿਆਨ ਰੱਖੋ

  • @paramjitsingh2300
    @paramjitsingh2300 5 หลายเดือนก่อน

    Very nice video Thanks 😊👌❤

  • @Hans-dw8vm
    @Hans-dw8vm 5 หลายเดือนก่อน

    Well done beta ji bhut hi badhiya tuhada samjaun da tarika tuhadi ek ek shabad di samj lagdi hai very thanks for you

  • @gurugangar9035
    @gurugangar9035 5 หลายเดือนก่อน

    Very nice video 😊😊thank you 😊😊

  • @sahil.sidhu.2008
    @sahil.sidhu.2008 5 หลายเดือนก่อน

    Very nice ji

  • @sakinderdeep3212
    @sakinderdeep3212 4 หลายเดือนก่อน

    🌹👏🌹

  • @ReshamSingh-nc9ne
    @ReshamSingh-nc9ne 5 หลายเดือนก่อน

    ❤❤❤❤❤

  • @kuldipkaur6760
    @kuldipkaur6760 5 หลายเดือนก่อน

    ਬੇਟਾ ਜੀ ਮੈਂ ਤਾਂ ਪਹਿਲਾਂ ਹੀ ਵੀਡੀਉ ਸਰਕਰੈਬ ਕਰ ਲਈ ਸੀ ਜੀ

    • @healthandlifestylecoachraj
      @healthandlifestylecoachraj  5 หลายเดือนก่อน

      ਧੰਨਵਾਦ ਤੁਹਾਡਾ ਬਹੁਤ ਬਹੁਤ ਸਬਸਕ੍ਰਾਈਬ ਕਰਨ ਲਈ।😊🙏🙏

  • @Seema-yc8vm
    @Seema-yc8vm 5 หลายเดือนก่อน

    👌👌

  • @gurnamsingh8058
    @gurnamsingh8058 5 หลายเดือนก่อน +1

    ਤੁਹਾਡੇ ਵਿਚਾਰ ਤੇ ਤਰੀਕਾ ਬਹੁਤ ਵਧੀਆ, ਮੈਂ ਕਾਫੀ ਚਿਰ ਤੋਂ ਇਹੋ ਜੇਹੇ ਖਾਣ ਦੇ ਤਰੀਕੇ ਵਰਤ ਰਿਹਾ ਹਾਂ, ਤੇ ਹੋਰ ਵੀ ਖਾਣਿਆਂ ਵਿੱਚ ਏਦਾਂ ਹੀ, ਵਲੋਂ 78, wt 69, ht 5’ 11” . Full active. Thanks for your advices.

  • @SukhjeetKaur-w3k
    @SukhjeetKaur-w3k 5 หลายเดือนก่อน +1

    ਮੈਮ ਅਸੀਂ ਤਾਂ ਬਚਪਨ ਤੋਂ ਹੀ ਪਰੌਂਠੇ ਵਿੱਚ ਨਮਕ ਤੇ ਨਾਲ ਚਾਹ ਲੈਂਦੇ ਆਏ ਹਾਂ l ਜਦੋਂ ਤੋਂ ਅਸੀਂ ਚਾਹ ਲੈਣੀ ਬੰਦ ਕੀਤੀ ਹੈ ਉੱਦੋ ਤੋਂ ਹੀ ਸਾਡਾ ਗਲਾ ਖਰਾਬ ਹੋ ਜਾਂਦਾ ਹੈ l ਸਾਡੇ ਪੀਰੇਂਟਸ ਸ਼ੁਰੂ ਤੋਂ ਹੀ ਪਰੌਂਠੀਆਂ ਤੋਂ ਪਹਿਲਾਂ ਚਾਹ ਬਣਾ ਕੇ ਰੱਖਦੇ ਸੀ ਲੱਸੀ ਕਦੀ ਵੀ ਬਿਮਾਰ ਨਹੀਂ ਸੀ ਹੋਏ l

    • @healthandlifestylecoachraj
      @healthandlifestylecoachraj  5 หลายเดือนก่อน +1

      ਬਚਪਨ ਵਿੱਚ ਭੱਜ ਨਠ ਜਿਆਦਾ ਰਹਿੰਦੀ ਹੈ, ਖੇਲਦੇ ਵੀ ਜਿਆਦਾ ਸਨ, ਐਕਟੀਵਿਟੀਜ਼ ਵੀ ਜਿਆਦਾ ਕਰਦੇ ਸਨ ਇਸ ਲਈ ਉਦੋਂ ਇਹ ਸਾਰੀਆਂ ਚੀਜ਼ਾਂ ਪਚ ਜਾਂਦੀਆਂ ਸਨ ਬਚਪਨ ਦੇ ਵਿੱਚ। ਪਰ ਜਿਵੇਂ ਹੀ ਜਵਾਨੀ ਵਿੱਚ ਜਾਂਦਾ ਹੈ ਬੰਦਾ ਤੇ ਉਸਦੀਆਂ ਐਕਟੀਵਿਟੀਜ਼ ਖਾਸ ਕਰਕੇ ਅੱਜ ਦੇ ਜਮਾਨੇ ਦੇ ਵਿੱਚ ਬਹੁਤ ਘੱਟ ਹੋ ਚੁੱਕੀਆਂ ਹਨ ।
      ਬਚਪਨ ਜਾਂ ਜਵਾਨੀ ਵਿੱਚ ਖਾਣ ਪੀਣ ਵਿੱਚ ਕੀਤੀਆਂ ਗਈਆਂ ਗਲਤੀਆਂ ਅਕਸਰ 40 ਸਾਲ ਦੀ ਉਮਰ ਤੋਂ ਬਾਅਦ ਹੀ ਪਤਾ ਲੱਗਦੀਆਂ ਹਨ। ਕੋਈ ਵੀ ਬਿਮਾਰੀ ਇਕਦਮ ਨਹੀਂ ਆਉਂਦੀ ਹੈ ਉਸਨੂੰ ਸਾਲਾਂ ਸਾਲ ਲੱਗ ਜਾਂਦੇ ਹਨ ਆਉਣ ਦੇ ਲਈ।
      ਬਾਕੀ ਰਹੀ ਪਰੌਂਠੇ ਨਾਲ ਚਾਹ ਪੀਣ ਦੀ ਗੱਲ ਤੇ ਕਿਸੇ ਵੀ ਚੀਜ਼ ਨੂੰ ਚੇਂਜ ਕਰਨ ਨੂੰ ਟਾਈਮ ਲੱਗਦਾ ਹੈ ਤੁਸੀਂ ਇੰਨੇ ਸਾਲਾਂ ਤੋਂ ਚਾਹ ਪੀਂਦੇ ਆਏ ਹੋ ਕੁਝ ਸਮਾਂ ਤਾਂ ਲੱਗੇਗਾ ਹੀ ਦੂਜੀ ਚੀਜ਼ ਨੂੰ ਅਸੈਪਟ ਕਰਨ ਦੇ ਲਈ ਤੁਹਾਡੀ ਬਾਡੀ ਨੂੰ ,ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਤੁਹਾਡੇ ਲਈ ਬੁਰੀ ਹੀ ਹੋਵੇਗੀ ਸੋ ਕੁਝ ਦਿਨ ਟਾਈਮ ਦਿਓ ਆਪਣੇ ਆਪ ਨੂੰ ਆਪਣੇ ਸਰੀਰ ਨੂੰ ਉਸਨੂੰ ਅਕਸੈਪਟ ਕਰਨ ਦੇ ਲਈ। ਧੰਨਵਾਦ।

  • @GurcharanSinghBhambra
    @GurcharanSinghBhambra 5 หลายเดือนก่อน +1

    Madam ji, Ladies di peroid te ikk vedio bnao ji qk meri wife nu 35. -40 din ton bleeding ho rhi hai . Ultrasound vi krvai , report theek aai hai,Iss problem da ilaz jroor dasio ji.Bahut dhanwadi hovange ji.

    • @healthandlifestylecoachraj
      @healthandlifestylecoachraj  5 หลายเดือนก่อน

      Ok ji.
      Plz onna di age dasso
      Weight,height
      Te eh problem first time hoi hai ja pehlan bhi hundi hai .
      Ki rasauli tan nai hai..?

    • @GurcharanSinghBhambra
      @GurcharanSinghBhambra 5 หลายเดือนก่อน

      @@healthandlifestylecoachraj Age 38 saal,weight 66 kg aa ji ,mentaly upset aa, one baby aa 6 years da .Problem lagpag 8-9month ton chal rhi aa jiaada.pehla vi c,pr eni nhi c. Kde 9 din kde 12 din kde15 din. eda c.But hun 5-6 month ton bahut jiaada ho rhi aa .Hun ta kde 25,kdi 35 din ho jande hn.phir 10 - 12 din bleeding band hundi aa,fir shuru ho jandi aa.Dr.ne kiha k PGI dikhao. .

    • @GurcharanSinghBhambra
      @GurcharanSinghBhambra 5 หลายเดือนก่อน

      @@healthandlifestylecoachraj Je resauli hundi ta ultrasound ch aa Jani c .

  • @sunitabala8627
    @sunitabala8627 5 หลายเดือนก่อน +1

    Hlo mam mera triglycride 366 aya.ki mae milk pee skdi night vich ja nhi sahi hega?

    • @healthandlifestylecoachraj
      @healthandlifestylecoachraj  5 หลายเดือนก่อน

      ਤੁਸੀਂ ਦੁੱਧ, ਘਿਓ, ਤੇਲ ਜਿੰਨਾ ਹੋ ਸਕੇ ਘੱਟ ਕਰ ਦਿਓ ਕਿਉਂਕਿ ਤੁਹਾਡੇ ਟਰਾਈਗਲੈਸਰਾਈਡਸ ਜਿਆਦਾ ਵਧੇ ਹੋਏ ਹਨ।
      ਰੋਟੀ ਬਿਨਾਂ ਚੋਪੜੀ ਖਾਓ। ਸਬਜ਼ੀਆਂ ਵਿੱਚ ਜਿੰਨਾ ਹੋ ਸਕੇ ਬਹੁਤ ਹੀ ਘੱਟ, ਨਾ ਮਾਤਰ ਹੀ ਘਿਓ ਤੇਲ ਪਾਓ।
      ਦੁੱਧ ਅਜੇ ਨਾ ਹੀ ਪੀਓ ਅਗਰ ਚਾਹ - ਕਾਫੀ ਵੀ ਤੁਸੀਂ ਪੀਂਦੇ ਹੋ ਤਾਂ ਬਹੁਤ ਜਿਆਦਾ ਘੱਟ ਕਰ ਦੋ ,ਅਗਰ ਚਾਹ ਪੀਣੀ ਹੈ ਤਾਂ ਬਹੁਤ ਹੀ ਘੱਟ ਦੁੱਧ ਪਾ ਕੇ ਚਾਹ ਬਣਾਓ ਜਾਂ ਬਹੁਤ ਹੀ ਪਤਲੇ ਦੁੱਧ ਵਾਲੀ ਚਾਹ ਪੀਓ।

    • @sunitabala8627
      @sunitabala8627 5 หลายเดือนก่อน

      @@healthandlifestylecoachraj okk thank u so much mam

  • @ManjitMaanManjit
    @ManjitMaanManjit 5 หลายเดือนก่อน

    Aloo ubAal ke paronthe bna skde a ji

  • @chainsingh1213
    @chainsingh1213 5 หลายเดือนก่อน

    ❤🙏🙏

  • @balsingh4972
    @balsingh4972 5 หลายเดือนก่อน

    🙏🌹🌹🙏

  • @DayaSingh-pq6tl
    @DayaSingh-pq6tl 5 หลายเดือนก่อน

    ਕੰਮ ਘੱਟ ਗਲਾਂ ਵੱਧ ਸੁਣਾ ਸੁਣਾ ਕੇ ਖੁਸ਼ ਕਰਦੇ ਹੋ ਧੰਨਵਾਦ

    • @Diljitheer1
      @Diljitheer1 5 หลายเดือนก่อน

      Chal shukar aa 22 tu khush tan Hoya asar chahe tenu ik v gall da na howe bs ese tarah khush raho ..khush rehan nal v sariyan bimariyan door ho jandiyan .

    • @gurugangar9035
      @gurugangar9035 5 หลายเดือนก่อน

      Daya singh lgda tusi pranthe de shokeen ho. Eh vedio BAI tere lye ni. Tu kha rajj rajj pranthe koi chakker ni😅😅

  • @gursharankaur2012
    @gursharankaur2012 5 หลายเดือนก่อน

    Asi te udeek karde ha thuanu sunan waste

  • @singhraikhalsa5643
    @singhraikhalsa5643 4 หลายเดือนก่อน

    Mam tuhadda phone number ki ha ji

  • @SukhwinderKaur-ic5rn
    @SukhwinderKaur-ic5rn 4 หลายเดือนก่อน

    Thank you ma'am ju

  • @DaljitKaur-gq6je
    @DaljitKaur-gq6je 5 หลายเดือนก่อน

    Thank you mam ❤