Sabh Ko Aasai Teri Baitha - Bhai Inderjeet Singh Ji Hazuri Ragi Darbar Sahib Amritsar

แชร์
ฝัง
  • เผยแพร่เมื่อ 27 ม.ค. 2025

ความคิดเห็น • 174

  • @kamaljitkaur7494
    @kamaljitkaur7494 ปีที่แล้ว +5

    ਪ੍ਰਮਾਤਮਾ ਬਹੁਤ ਬੇਅੰਤ ਹੈ ਹੇ ਗੁਰੂ ਰਾਮਦਾਸ ਜੀ ਮੇਹਰ ਕਰੋ ਮਹਾਰਾਜ ਮੇਰੇ ਦੁੱਖਾਂ ਅਤੇ ਸਾਰੇ ਦੇ ਦੁੱਖਾਂ ਨੂੰ ਨਾਸ ਕਰੋ ਮਹਾਰਾਜ ਸੱਚੀ ਮੈਂਨੂੰ ਆਸ ਏ ਕਿ ਤੁਸੀਂ ਬੈਠੇ ooh ♥ 😔😔🤲🤲🤲

  • @KulwinderKaur-yw5ly
    @KulwinderKaur-yw5ly 2 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੋ ਜੀ ਤੁਸੀ ਤੇ ਦਿਲਾਂ ਦੀ ਜਾਣਦੇ ਓ ਜੀ

  • @ujagarsingh5237
    @ujagarsingh5237 6 ปีที่แล้ว +13

    Today ie 9th Jan 2019 I again heard the gurbani kirtan from Bhai Inderjit singh Khalsa Bombay wale in his sweet voice. Thanks you tube for providing best programme from the best gurbani singers with sweet voice.

    • @Amankaur949
      @Amankaur949 2 ปีที่แล้ว

      Today is 16 dec 2022

    • @jasbirkaurchahal1021
      @jasbirkaurchahal1021 2 ปีที่แล้ว

      @@Amankaur949 and I M enjoying
      this melodious voice on 2nd Jan 2023 .

    • @nobelvirk6838
      @nobelvirk6838 10 หลายเดือนก่อน

      Today is 27March 2024

  • @dhanwinderkaur9062
    @dhanwinderkaur9062 ปีที่แล้ว +1

    Rooh nu skoon miliya bhai g dwara ah shabad sunke

  • @suneeltejpaul410
    @suneeltejpaul410 ปีที่แล้ว

    Jai ho,shree waheguru ji,jai siyaram.

  • @jasminderkaur7704
    @jasminderkaur7704 2 ปีที่แล้ว +3

    👍👌👌👌👌👌👌👌🌷🌷
    So soothing n relaxing rendition!!vaheguruji vaheguruji Sabina ki tu aas hai mere pyare sab tudheh dheeyaveh din raat!!❤️❤️❤️❤️❤️❤️❤️❤️❤️❤️🌟🌟lots of blessings n best wishes!!👍🙏🙏🙏🙏🙏🙏🙏🙏🙏

  • @KulwinderKaur-yw5ly
    @KulwinderKaur-yw5ly 2 ปีที่แล้ว +1

    ਦਾਤਾ ਜੀ ਮੇਹਰ ਕਰੋ ਜੀ

  • @vandanasharma7892
    @vandanasharma7892 3 ปีที่แล้ว

    Bhut warag hai Bhai sahib ji di aawaz che waheguru ji vaddi umar Kare Bhai sahib ji di 🙏🙏🙏

  • @harbinderkaur6471
    @harbinderkaur6471 ปีที่แล้ว +1

    No words to express how soothing to hear Gurubani. Waheguru ji bless everyone let peace prevails in the world

  • @AvtarSingh-mc8en
    @AvtarSingh-mc8en ปีที่แล้ว

    No jawab ji h ragi bhai inder jit Singh ji

  • @mgsre1999
    @mgsre1999 5 ปีที่แล้ว +20

    Page 97
    ਰਾਗੁ ਮਾਝ ਮਹਲਾ ੫ ॥ ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ ॥ ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ ॥ ਸੋ ਰਿਦਾ ਸੁਹੇਲਾ ਜਿਤੁ ਰਿਦੈ ਤੂੰ ਵੁਠਾ ਸਭਨਾ ਕੇ ਦਾਤਾਰਾ ਜੀਉ ॥੧॥ ਤੂੰ ਸਾਝਾ ਸਾਹਿਬੁ ਬਾਪੁ ਹਮਾਰਾ ॥ ਨਉ ਨਿਧਿ ਤੇਰੈ ਅਖੁਟ ਭੰਡਾਰਾ ॥ ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ ॥੨॥ ਸਭੁ ਕੋ ਆਸੈ ਤੇਰੀ ਬੈਠਾ ॥ ਘਟ ਘਟ ਅੰਤਰਿ ਤੂੰਹੈ ਵੁਠਾ ॥ ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥ ਤੂੰ ਆਪੇ ਗੁਰਮੁਖਿ ਮੁਕਤਿ ਕਰਾਇਹਿ ॥ ਤੂੰ ਆਪੇ ਮਨਮੁਖਿ ਜਨਮਿ ਭਵਾਇਹਿ ॥ ਨਾਨਕ ਦਾਸ ਤੇਰੈ ਬਲਿਹਾਰੈ ਸਭੁ ਤੇਰਾ ਖੇਲੁ ਦਸਾਹਰਾ ਜੀਉ ॥੪॥੨॥੯॥ {ਪੰਨਾ 97}
    ਪਦ ਅਰਥ: ਰੁਤਿ = {¢qu} ਮੌਸਮ। ਸੁਹਾਵੀ = ਸੁਖਦਾਈ। ਜਿਤੁ = ਜਿਸ (ਰੁੱਤ) ਵਿਚ। ਸਮਾਲੀ = ਮੈਂ ਸੰਭਾਲਦਾ ਹਾਂ, ਹਿਰਦੇ ਵਿਚ ਵਸਾਂਦਾ ਹਾਂ। ਸੁਹੇਲਾ = ਸੁਖਦਾਈ। ਘਾਲੀ = ਸੇਵਾ ਵਿਚ। ਰਿਦਾ = ਹਿਰਦਾ। ਸੁਹੇਲਾ = ਸ਼ਾਂਤ। ਵੁਠਾ = ਵੱਸਿਆ।1।
    ਨਉ ਨਿਧਿ = (ਦੁਨੀਆ ਦੇ) ਨੌ ਹੀ ਖ਼ਜ਼ਾਨੇ। ਅਖੁਟ = ਕਦੇ ਨਾਹ ਮੁੱਕਣ ਵਾਲੇ। ਅਘਾਵੈ = ਰੱਜ ਜਾਂਦਾ ਹੈ।2।
    ਸਭੁ ਕੋ = ਹਰੇਕ ਜੀਵ। ਸਾਝੀਵਾਲ = ਤੇਰੇ ਨਾਲ ਸਾਂਝ ਰੱਖਣ ਵਾਲੇ। ਸਦਾਇਨਿ = ਅਖਵਾਂਦੇ ਹਨ। ਕਿਸੈ = ਕਿਸੇ ਤੋਂ। ਬਾਹਰਾ = ਵੱਖਰਾ।3।
    ਗੁਰਮੁਖਿ = ਗੁਰੂ ਦੀ ਸਰਨ ਪਾ ਕੇ। ਮਨਮੁਖਿ = ਮਨ ਦਾ ਗ਼ੁਲਾਮ ਬਣਾ ਕੇ। ਜਨਮਿ = ਜਨਮ (ਮਰਨ ਦੇ ਗੇੜ) ਵਿਚ। ਦਸਾਹਰਾ = ਪਰਗਟ।4।
    ਅਰਥ: ਹੇ ਸਭ ਜੀਵਾਂ ਦੇ ਦਾਤੇ! ਜਦੋਂ ਮੈਂ ਤੈਨੂੰ ਆਪਣੇ ਹਿਰਦੇ ਵਿਚ ਵਸਾਂਦਾ ਹਾਂ, ਉਹ ਸਮਾ ਮੈਨੂੰ ਸੁਖਦਾਈ ਜਾਪਦਾ ਹੈ। ਹੇ ਪ੍ਰਭੂ! ਜੇਹੜਾ ਕੰਮ ਮੈਂ ਤੇਰੀ ਸੇਵਾ ਵਾਸਤੇ ਕਰਦਾ ਹਾਂ, ਉਹ ਕੰਮ ਮੈਨੂੰ ਸੁਖਾਵਾਂ ਲੱਗਦਾ ਹੈ। ਹੇ ਦਾਤਾਰ! ਜਿਸ ਹਿਰਦੇ ਵਿਚ ਤੂੰ ਵੱਸਦਾ ਹੈਂ, ਉਹ ਹਿਰਦਾ ਠੰਢਾ-ਠਾਰ ਰਹਿੰਦਾ ਹੈ।1।
    ਹੇ ਦਾਤਾਰ! ਤੂੰ ਸਾਡਾ ਸਭਨਾਂ ਜੀਵਾਂ ਦਾ ਪਿਉ ਹੈਂ (ਤੇ ਸਭ ਨੂੰ ਹੀ ਦਾਤਾਂ ਬਖ਼ਸ਼ਦਾ ਹੈਂ) । ਤੇਰੇ ਘਰ ਵਿਚ (ਜਗਤ ਦੇ ਸਾਰੇ) ਨੌ ਹੀ ਖ਼ਜ਼ਾਨੇ ਮੌਜੂਦ ਹਨ, ਤੇਰੇ ਖ਼ਜ਼ਾਨਿਆਂ ਵਿਚ ਕਦੇ ਤੋਟ ਨਹੀਂ ਆਉਂਦੀ। (ਪਰ) ਜਿਸ ਨੂੰ (ਤੂੰ ਆਪਣੇ ਨਾਮ ਦੀ ਦਾਤਿ) ਦੇਂਦਾ ਹੈਂ, ਉਹ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ, ਤੇ, ਹੇ ਪ੍ਰਭੂ! ਉਹੀ ਤੇਰਾ ਭਗਤ (ਅਖਵਾ ਸਕਦਾ) ਹੈ।2।
    ਹੇ ਦਾਤਾਰ! ਹਰੇਕ ਜੀਵ ਤੇਰੀ! (ਬਖ਼ਸ਼ਸ਼ ਦੀ) ਆਸ ਰੱਖੀ ਬੈਠਾ ਹੈ, ਹਰੇਕ ਸਰੀਰ ਵਿਚ ਤੂੰ ਆਪ ਹੀ ਵੱਸ ਰਿਹਾ ਹੈਂ। (ਦੁਨੀਆ ਦੇ) ਸਾਰੇ ਜੀਅ ਜੰਤ ਤੇਰੇ ਨਾਲ ਹੀ ਸਾਂਝ ਰੱਖਣ ਵਾਲੇ ਅਖਵਾਂਦੇ ਹਨ। ਕੋਈ ਜੀਵ ਐਸਾ ਨਹੀਂ ਦਿੱਸਦਾ, ਜੋ ਤੈਥੋਂ ਵੱਖਰਾ ਹੋਵੇ (ਜਿਸ ਵਿਚ ਤੂੰ ਨਾਹ ਹੋਵੇਂ) ।3।
    ਹੇ ਦਾਤਾਰ! ਤੂੰ ਆਪ ਹੀ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਕਰਾ ਦੇਂਦਾ ਹੈਂ, ਤੂੰ ਆਪ ਹੀ ਜੀਵਾਂ ਨੂੰ ਮਨ ਦਾ ਗ਼ੁਲਾਮ ਬਣਾ ਕੇ ਜਨਮ ਮਰਨ ਦੇ ਗੇੜ ਵਿਚ ਭਵਾਂਦਾ ਹੈਂ।
    ਹੇ ਦਾਸ ਨਾਨਕ! (ਆਖ- ਹੇ ਪ੍ਰਭੂ!) ਮੈਂ ਤੈਥੋਂ ਕੁਰਬਾਨ ਹਾਂ, ਇਹ ਸਾਰੀ ਜਗਤ-ਰਚਨਾ ਤੇਰਾ ਹੀ ਪ੍ਰਤੱਖ ਤਮਾਸ਼ਾ ਹੈ।4।2।9।

  • @harpalkourbali6163
    @harpalkourbali6163 2 ปีที่แล้ว

    Yah bahut achcha shabd hai thank you

  • @harpalkourbali6163
    @harpalkourbali6163 2 ปีที่แล้ว

    Bahut achcha sabit hai yah jisne bhi banaya unko thank u so

  • @HarbhajanSingh-wf9jg
    @HarbhajanSingh-wf9jg 3 ปีที่แล้ว +1

    Dhan Dhan siri Guru Ramdas sahib ji kirpa karo mere greeb the mere sare massle hul karo ji meri dove hath bun k beanti hai ji

  • @gurdarshansidhu170
    @gurdarshansidhu170 4 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @satnamwaheguru3292
    @satnamwaheguru3292 ปีที่แล้ว +2

    Satnam waheguru ji

  • @jotdeep5959
    @jotdeep5959 9 ปีที่แล้ว +4

    bhai inderjeet singh ji Waheguru Ji de bahut kirpa hai ji thuhade te eh sahbad sun k Waheguru ji de he support feel hunde aa eh duniya jhoothi lagde aa

  • @Gurmailsingh-nt4jx
    @Gurmailsingh-nt4jx 2 ปีที่แล้ว

    ਸ਼ਬਦ ਦੀ ਪੇਸ਼ਕਾਰੀ ਬਹੁਤ ਵਧੀਆ ਜੀ

  • @sk-ms5py
    @sk-ms5py 5 ปีที่แล้ว

    Eh sabad sunan naal jo sakun milda hai us nu sabbda. Vich beyan nahi keta ja sakda waheguru je sab de aass pure karo

  • @KulwinderKaur-yw5ly
    @KulwinderKaur-yw5ly 5 หลายเดือนก่อน

    ਹੇ ਵਾਹਿਗੁਰੂ ਜੀਓ ਮੇਹਰ ਕਰੋ ਜੀ

  • @vikasgupta5200
    @vikasgupta5200 ปีที่แล้ว

    Waheguru ji ka kalsa waheguru ji ki fata dan dan guru granthsahibji maharaj koti koti namaskar tuhanu sikha darmha noo hamasha cahidi kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha

  • @ujagarsingh5237
    @ujagarsingh5237 6 ปีที่แล้ว +1

    Thanks you tube for providing the gurbani kirtan services by Bhai inderjit Singh ji khalsa Bombay wale to day ie 23rd Jan 2019.

  • @jaspreetsingh1971
    @jaspreetsingh1971 9 ปีที่แล้ว +8

    SAB KO ASAE TERI BAITHA...( ALL PLACE THEIR HOPES IN YOU)
    GAT GAT ANTAR TUHAIE VUTHA..(YOU DWELL DEEP WITHIN EACH AND EVERY HEART)
    SABHAY SAANJHEEVAL SADAA-IN-TOOHI KISAI NA DISEH BAAHRA JEE O
    (ALL SHARE IN YOUR GRACE, NONE ARE BEYOND YOU)
    TU AAPAY GURMUKH MUKAT KARRAIHI
    (YOU YOURSELF LIBERATE THE GURMUKHS)
    TU AAPE MANMUKH JANAM BHAVAAE
    (YOU YOURSELF CONSIGN THE SELF WILLED MANMUKHS TO WANDER IN REINCARNATION)
    NANAK DAAS TERE BALIHARAI SAB TERA KHEL DASAAHREE JEEO
    (SLAVE NANAK IS A SACRIFICE TO YOU. YOUR ENTIRE PLAY IS SELF-EVIDENT, LORD)

  • @mantejsingh7589
    @mantejsingh7589 3 ปีที่แล้ว

    Waheguru ji Mehr Karo apnian sagtan te mehar bharia hath rakhna ji

  • @ravjotkaur4642
    @ravjotkaur4642 8 ปีที่แล้ว +1

    no wrds..true lines and beautifully sung by bhai sahib ji

  • @ujagarsingh5237
    @ujagarsingh5237 5 ปีที่แล้ว +3

    Today 27th March 2019 I heard gurbani kirtan from bhai inderjit Singh khalsa in his sweet voice. The you tube has provided the gurbani kirtan collection and I am very happy.

  • @RavinderSingh-fx8qc
    @RavinderSingh-fx8qc 7 ปีที่แล้ว +2

    Bahut Wadiya Shabad Hai Anand Aa Gya

  • @NavneetKaur-cc5nj
    @NavneetKaur-cc5nj 9 หลายเดือนก่อน

    Waheguru ji aapni kirpa kro ji 🙏🙏

  • @AnitaSingh-ru9oy
    @AnitaSingh-ru9oy 6 ปีที่แล้ว +5

    Dhan Dhan guru Grunth Sahib ji ..sab Teri ott 🙏🌹💜

  • @KulwinderKaur-yw5ly
    @KulwinderKaur-yw5ly 3 ปีที่แล้ว +1

    Waheguru ji kirpa kro plz

  • @surinderpalsingh309
    @surinderpalsingh309 4 หลายเดือนก่อน

    Sat guru mehar rakhi sub ty

  • @HarminderSingh-d4e
    @HarminderSingh-d4e ปีที่แล้ว

    Waheguru ji🙏 waheguru ji❤❤❤❤❤

  • @bindersinghdhindial5460
    @bindersinghdhindial5460 3 ปีที่แล้ว

    ਵਾਹਿਗੁਰੂ ਜੀ

  • @gurpreetsinghgurpreet6312
    @gurpreetsinghgurpreet6312 8 ปีที่แล้ว +3

    waheguru ji .. waheguru .. bhai shib di awaj vich bhot rass hai .. waheguru

  • @mandeepjassal9506
    @mandeepjassal9506 5 ปีที่แล้ว +2

    Waheguru ji Aap da kirtan Achaa lagde hie waheguru chardikala vich rakhe

  • @devendersinghsikh4246
    @devendersinghsikh4246 3 ปีที่แล้ว +1

    Waheguru🙏 🌹waheguru 🙏🌹waheguru 🙏🌹waheguru 🙏🌹waheguru 🙏🌹waheguru 🙏🌹

  • @geetamatta9187
    @geetamatta9187 10 หลายเดือนก่อน

    Satnam shree waheguru ji

  • @ManpreetKaur-er5tn
    @ManpreetKaur-er5tn 10 หลายเดือนก่อน

    waheguru ji shukar hai ji ❤️

  • @shelltransport3075
    @shelltransport3075 4 ปีที่แล้ว +1

    whever i feel low , i listen this shabad , gurbani is so true & powerful ..

  • @alamdeepsingh7229
    @alamdeepsingh7229 3 ปีที่แล้ว +2

    Satnam Sri Waheguru Sahib ji.🌹🙏

  • @mgsre1999
    @mgsre1999 5 ปีที่แล้ว +2

    ਰਾਗੁ ਮਾਝ ਮਹਲਾ ੫ ॥
    Raag Maajh Mehalaa 5 ||
    Raag Maajh, Fifth Mehl:
    ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੭
    ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ ॥
    Saa Ruth Suhaavee Jith Thudhh Samaalee ||
    Sweet is that season when I remember You.
    ਮਾਝ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੪
    Raag Maajh Guru Arjan Dev
    ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ ॥
    So Kanm Suhaelaa Jo Thaeree Ghaalee ||
    Sublime is that work which is done for You.
    ਮਾਝ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੫
    Raag Maajh Guru Arjan Dev
    ਸੋ ਰਿਦਾ ਸੁਹੇਲਾ ਜਿਤੁ ਰਿਦੈ ਤੂੰ ਵੁਠਾ ਸਭਨਾ ਕੇ ਦਾਤਾਰਾ ਜੀਉ ॥੧॥
    So Ridhaa Suhaelaa Jith Ridhai Thoon Vuthaa Sabhanaa Kae Dhaathaaraa Jeeo ||1||
    Blessed is that heart in which You dwell, O Giver of all. ||1||
    ਮਾਝ (ਮਃ ੫) (੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੫
    Raag Maajh Guru Arjan Dev
    ਤੂੰ ਸਾਝਾ ਸਾਹਿਬੁ ਬਾਪੁ ਹਮਾਰਾ ॥
    Thoon Saajhaa Saahib Baap Hamaaraa ||
    You are the Universal Father of all, O my Lord and Master.
    ਮਾਝ (ਮਃ ੫) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੬
    Raag Maajh Guru Arjan Dev
    ਨਉ ਨਿਧਿ ਤੇਰੈ ਅਖੁਟ ਭੰਡਾਰਾ ॥
    No Nidhh Thaerai Akhutt Bhanddaaraa ||
    Your nine treasures are an inexhaustible storehouse.
    ਮਾਝ (ਮਃ ੫) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੬
    Raag Maajh Guru Arjan Dev
    ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ ॥੨॥
    Jis Thoon Dhaehi S Thripath Aghaavai Soee Bhagath Thumaaraa Jeeo ||2||
    Those unto whom You give are satisfied and fulfilled; they become Your devotees, Lord. ||2||
    ਮਾਝ (ਮਃ ੫) (੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੬
    Raag Maajh Guru Arjan Dev
    ਸਭੁ ਕੋ ਆਸੈ ਤੇਰੀ ਬੈਠਾ ॥
    Sabh Ko Aasai Thaeree Baithaa ||
    All place their hopes in You.
    ਮਾਝ (ਮਃ ੫) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੭
    Raag Maajh Guru Arjan Dev
    ਘਟ ਘਟ ਅੰਤਰਿ ਤੂੰਹੈ ਵੁਠਾ ॥
    Ghatt Ghatt Anthar Thoonhai Vuthaa ||
    You dwell deep within each and every heart.
    ਮਾਝ (ਮਃ ੫) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੭
    Raag Maajh Guru Arjan Dev
    ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥
    Sabhae Saajheevaal Sadhaaein Thoon Kisai N Dhisehi Baaharaa Jeeo ||3||
    All share in Your Grace; none are beyond You. ||3||
    ਮਾਝ (ਮਃ ੫) (੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੮
    Raag Maajh Guru Arjan Dev
    ਤੂੰ ਆਪੇ ਗੁਰਮੁਖਿ ਮੁਕਤਿ ਕਰਾਇਹਿ ॥
    Thoon Aapae Guramukh Mukath Karaaeihi ||
    You Yourself liberate the Gurmukhs;
    ਮਾਝ (ਮਃ ੫) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੮
    Raag Maajh Guru Arjan Dev
    ਤੂੰ ਆਪੇ ਮਨਮੁਖਿ ਜਨਮਿ ਭਵਾਇਹਿ ॥
    Thoon Aapae Manamukh Janam Bhavaaeihi ||
    You Yourself consign the self-willed manmukhs to wander in reincarnation.
    ਮਾਝ (ਮਃ ੫) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੯
    Raag Maajh Guru Arjan Dev
    ਨਾਨਕ ਦਾਸ ਤੇਰੈ ਬਲਿਹਾਰੈ ਸਭੁ ਤੇਰਾ ਖੇਲੁ ਦਸਾਹਰਾ ਜੀਉ ॥੪॥੨॥੯॥
    Naanak Dhaas Thaerai Balihaarai Sabh Thaeraa Khael Dhasaaharaa Jeeo ||4||2||9||
    Slave Nanak is a sacrifice to You; Your Entire Play is self-evident, Lord. ||4||2||9||
    ਮਾਝ (ਮਃ ੫) (੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭ ਪੰ. ੯
    Raag Maajh Guru Arjan Dev

  • @rajanbhalla3288
    @rajanbhalla3288 8 ปีที่แล้ว +10

    WAHEGURU JI KA KHALSA VERY NICE SHABAD I HAVE LISTEN THIS SHABAD 200 TIMES NON STOP

  • @kamaljeet4402
    @kamaljeet4402 ปีที่แล้ว

    Waheguru ji❤❤❤ 🙏🙏🙏🙏

  • @KulwinderKaur-yw5ly
    @KulwinderKaur-yw5ly 2 ปีที่แล้ว +1

    ਵਾਹਿਗੁਰੂ ਜੀ
    ਬਲ ਛੁਟਕਿਓ......
    29/05/2022

  • @HarjitSingh-iw7gn
    @HarjitSingh-iw7gn 9 ปีที่แล้ว +1

    I feel very energetic while hearing this shabad

  • @manishapahwa2170
    @manishapahwa2170 8 ปีที่แล้ว +3

    Bolna jee Pyar Naal
    Shri WaheGuru Jee
    Tusi great ho BABA JI
    Kripa karo sab te.

  • @ajaibsidhu4012
    @ajaibsidhu4012 8 ปีที่แล้ว +6

    satnam Sri waheguru g dhan dhan Sri guru granth sahib g very nice

  • @ShamsherSingh-gv6ww
    @ShamsherSingh-gv6ww 7 ปีที่แล้ว +2

    Very good very nice sabad Waheguru ji. Shamsher Singh Ramnagar wala

  • @suneeltejpaul410
    @suneeltejpaul410 5 หลายเดือนก่อน

    Waheguru ji Jai ho.

  • @amritpalsingh697
    @amritpalsingh697 4 ปีที่แล้ว +1

    Wah wah wah waheguru ❤❤❤🙏🙏

  • @lashmansingh5820
    @lashmansingh5820 4 ปีที่แล้ว

    God has given you marvelous voice

  • @swarnpalubbi9744
    @swarnpalubbi9744 4 ปีที่แล้ว +1

    Very nice voice and shabad

  • @pritpalsingh1408
    @pritpalsingh1408 4 ปีที่แล้ว

    Waheguru ji waheguru ji waheguru ji waheguru ji

  • @jatinderkaur2416
    @jatinderkaur2416 ปีที่แล้ว

    Gurbani is very powerful

  • @sukhchainsingh100
    @sukhchainsingh100 8 ปีที่แล้ว +8

    WaheGuru Ji ka Khalsa WaheGuru Ji ki Fateh

  • @pihuthegreatshow6716
    @pihuthegreatshow6716 5 หลายเดือนก่อน

    Bai sahib ji awaz bot hi powerful hai. Eh Awaz ch shabad gurbani gaa k bai sahib te kirpa hai guru Ramdad ji di

  • @jassghuman2321
    @jassghuman2321 6 ปีที่แล้ว +1

    Superb shabad and nice voice

  • @gulshannagee5884
    @gulshannagee5884 6 ปีที่แล้ว +1

    Nice shabad sab ko ase tare batha waheguru ge
    (Gulshan) Rajsthan🙏🙏🙏🙏🙏🙏🙏🙏🙏🙏🙏

  • @gaggisekhon3481
    @gaggisekhon3481 2 ปีที่แล้ว

    🙇🙏 ਕ੍ਰਿਪਾ ਕਰੋ ਵਾਹਿਗੁਰੂ ਜੀ ਮੇਹਰ ਕਰੋ

  • @principaltutor6631
    @principaltutor6631 6 ปีที่แล้ว +1

    waheguru g very nice shabad kirpa karo g

  • @harbajansingh5870
    @harbajansingh5870 8 ปีที่แล้ว +2

    very nice sabad waheguru ji kirpa karo ji

  • @amarjeetgrewal8902
    @amarjeetgrewal8902 8 ปีที่แล้ว +8

    This shabad l use to listen but it was sung by Amarjit Singh ji Taan. Very nice amazing.

    • @tejwanthkaur2754
      @tejwanthkaur2754 5 ปีที่แล้ว

      Same here veere i used to listen this shabad sung by Amarjeet Singhji Taan ..

  • @paramjitsinghkhalsa8358
    @paramjitsinghkhalsa8358 9 ปีที่แล้ว +7

    ਸਤਿਨਾਮੁ ਵਾਹਿਗੁਰੂ

  • @endobleu5898
    @endobleu5898 7 ปีที่แล้ว +1

    Waheguruji Mehar karo apne baccheyan tey

  • @dhartimaa7494
    @dhartimaa7494 3 ปีที่แล้ว +1

    Beautiful sang thxs waheguru ji

  • @manisdh549
    @manisdh549 6 ปีที่แล้ว +2

    wah ji wah wahaguru

  • @amandeepkour524
    @amandeepkour524 7 ปีที่แล้ว +1

    waheguru ji ka khalsa waheguru ji ke fateh

  • @harwantsingh4324
    @harwantsingh4324 6 ปีที่แล้ว +1

    Waheguru Waheguru Waheguru Waheguru Waheguru ji

  • @RajinderSingh-fv8et
    @RajinderSingh-fv8et 6 ปีที่แล้ว +1

    What a gud voice .....raagi sahib gifted with

  • @nirmalsingh-gu1yh
    @nirmalsingh-gu1yh 8 ปีที่แล้ว +4

    very fine keertan

  • @puneetmehar2845
    @puneetmehar2845 2 ปีที่แล้ว

    Waheguru Ji🙏

  • @SandeepSingh-je6hn
    @SandeepSingh-je6hn 4 ปีที่แล้ว

    Waheguruji waheguruji

  • @kanwaljitkalsi9353
    @kanwaljitkalsi9353 3 ปีที่แล้ว

    Waheguru ji waheguru ji🙏🙏🙏🙏🙏🙏🙏

  • @bsbalbalkohnacanada4209
    @bsbalbalkohnacanada4209 9 ปีที่แล้ว +1

    RESPECTED BHAI INDERJEET SINGH JI A-TE SATHI I SATGURU JI DEE SAJI NIWAJI GURU ROOP PIYARI SADH SANGAT JI I AAO SARI SANGAT GAJ WAJ KE DASVEN PATSHAH JI DEE BULAND KITI FATEH BULAI-E JI I
    WAHEGURU G KA KHALSA WAHEGURU G KI FATEH II
    BAHUT BAHUT DHANWADI HAAN BHAI SAHIB JI HURA DE I JINHA BAHUT HEE MITHHIA AAWAJA WICH BAHUT HEE MITHHE A-TE PIYAR-E SHABAD SADH SANGAT NU SARVAN KARAI HAN I
    lovely bhaji cavite city philippines 30-03-2015 ,06:00-------------------------------------------------------------0063 943 614 3535

    • @SuperStar-dl7qh
      @SuperStar-dl7qh 6 ปีที่แล้ว

      B S BAL BAL KOHNA CANADA noor on

  • @mixadda2799
    @mixadda2799 5 ปีที่แล้ว +1

    sab ko ase teri baitha waheguru

  • @goldysingh6414
    @goldysingh6414 7 ปีที่แล้ว +1

    waheguru ji chardikla bksn jathe nu

  • @harjitbal6800
    @harjitbal6800 6 ปีที่แล้ว +2

    Pl recite aasa di vaar in darbar sahib

  • @simpyarora7539
    @simpyarora7539 4 ปีที่แล้ว

    Niceji

  • @manisdh549
    @manisdh549 6 ปีที่แล้ว +1

    Maher kare wahaguru

  • @RanveerSingh-jv6oe
    @RanveerSingh-jv6oe 8 ปีที่แล้ว +4

    waheguru waheguru..

  • @DeepakRana-cz8wk
    @DeepakRana-cz8wk 6 ปีที่แล้ว

    Waheguru. .................g

  • @zoraversingh6783
    @zoraversingh6783 11 ปีที่แล้ว +10

    love this shabad

  • @robbysingh5304
    @robbysingh5304 8 ปีที่แล้ว +4

    wahguru

  • @GagandeepSingh-rp5mx
    @GagandeepSingh-rp5mx 6 ปีที่แล้ว +1

    Waheguru ji..

  • @jasminegill4599
    @jasminegill4599 8 ปีที่แล้ว +9

    sache patsha meher karo 😔

  • @KulwinderKaur-yw5ly
    @KulwinderKaur-yw5ly 3 ปีที่แล้ว +1

    Mehar krna data ji

  • @Malkitchauhan22
    @Malkitchauhan22 2 ปีที่แล้ว

    29 dec 2022 listen this shabad🙏🙏

  • @surinderpalsingh309
    @surinderpalsingh309 4 หลายเดือนก่อน

    Thank you for you tube

  • @sarvjeetDhaliwal
    @sarvjeetDhaliwal 6 ปีที่แล้ว +1

    waheguru ji

  • @nannabhatia9660
    @nannabhatia9660 6 ปีที่แล้ว +1

    Waheguru

  • @adale860
    @adale860 8 ปีที่แล้ว +3

    very very nice thank you

  • @saraw52
    @saraw52 10 ปีที่แล้ว +2

    Very good. I hear this daily

  • @uttamsekhon6112
    @uttamsekhon6112 7 ปีที่แล้ว +1

    Waheguru great

  • @SatnamSingh-dh7yz
    @SatnamSingh-dh7yz 7 ปีที่แล้ว +1

    Voice of Sweet satnam weheguru ji

  • @jassbagga9956
    @jassbagga9956 8 ปีที่แล้ว +10

    No wrds Vry Nice...

  • @preetsomal9483
    @preetsomal9483 3 ปีที่แล้ว

    Sab ko asee teri baitha

  • @desitravellers3111
    @desitravellers3111 8 ปีที่แล้ว +5

    wahiguru ji

  • @KuldeepKumar-uw2ko
    @KuldeepKumar-uw2ko 10 หลายเดือนก่อน

    🙏🙏🏻🙏🙏🏻🙏

  • @sandhukjs
    @sandhukjs 8 ปีที่แล้ว +2

    Millions Like

  • @ravinder1757
    @ravinder1757 10 หลายเดือนก่อน

    Sb hm apng hai pr hmare me kami chhupa gyi khud shkti ne kami rkhi mai bina exa deta sid nag lta hai toni nag sunta nhi aur bhi kami ho skta ap ke ds waheguru me kya apngta jo sath unko pta nhi pta pet ka chehra ya operation hota bh bhi apng apng Sare aur exa khud dekh lo apne ko sb ko lgega hm sare apng hai kitni khubsurat apng hai