ਮੁਗਲ ਕਾਲ ਵੇਲੇ 51 ਸਾਲਾਂ 'ਚ 52 ਵਾਰ ਲੁੱਟੀ ਗਈ ਦਿੱਲੀਸਿੱਖਾਂ ਨੇ ਦਿੱਲੀ 15 ਵਾਰ ਜਿੱਤੀ

แชร์
ฝัง
  • เผยแพร่เมื่อ 17 ต.ค. 2024
  • ਮੁਗਲ ਕਾਲ ਵੇਲੇ 51 ਸਾਲਾਂ 'ਚ 52 ਵਾਰ ਲੁੱਟੀ ਗਈ ਦਿੱਲੀ
    ਸਿੱਖਾਂ ਨੇ ਦਿੱਲੀ 15 ਵਾਰ ਜਿੱਤੀ
    #abcpunjab #punjab #sikh #redfort #sikhhistory
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

ความคิดเห็น • 11

  • @KanwaljitSingh-n5e
    @KanwaljitSingh-n5e 2 หลายเดือนก่อน +2

    ਪ੍ਰਕਾਸ਼ ਬਾਦਲ ਨੇ ਪੰਜਾਬ ਨੂੰ ਸੰਤਾਲੀ ਸਾਲ ਲੁੱਟਿਆ ਜਿਸ ਦੇ ਵਿੱਚ ਪੰਜ ਵਾਰੀ ਮੁੱਖ ਮੰਤਰੀ ਬਣਿਆ। ਬੇਰੁਜ਼ਗਾਰੀ ਕਾਰਨ ਬਾਦਲ ਰਾਜ ਵਿੱਚ ਨੋਜਵਾਨਾਂ ਨੂੰ ਪੰਜਾਬ ਛੱਡ ਬਦੇਸ਼ਾਂ ਵਿੱਚ ਸ਼ਰਨ ਲੈਣੀ ਪਈ। ਮਾਂ ਪਿਉ ਨੂੰ ਵੀ ਬੱਚਿਆਂ ਪਿੱਛੇ ਪੰਜਾਬ ਛੱਡਣਾ ਪਿਆ ਜੀ। ਬੇਅਦਬੀਆਂ, ਵਿਸਾਖੀ, ਹਰਿਮੰਦਰ ਸਾਹਿਬ, ਜੁਝਾਰੂ ਸਿੰਘਾਂ ਦੇ ਕਤਲ, ਨਸ਼ੇ ਵੇਚਣ ਦਾ ਧੰਦਾ ਖੁੱਲੇਆਮ ਚਲਾਉਣਾਂ, ਗੈਂਗਸਟਰ ਦੇ ਗਰੁੱਪ ਤਿਆਰ ਕੀਤੇ, ਪੰਜਾਬ ਦਾ ਪਾਣੀ, ਸਰਕਾਰੀ ਜਾਇਦਾਦਾਂ ਵੇਚੀਆਂ, ਬਾਕੀ ਜਾਇਦਾਦਾਂ ਨੂੰ ਬੈਂਕਾਂ ਹੇਠ ਗਿਰਵੀ ਰੱਖੀਆਂ, ਸੋਦਾ ਸਾਧ ਗੁਰਮੀਤ ਰਾਮ ਨੂੰ ਗਿਆਰ੍ਹਵੇਂ ਗੁਰੂ ਵਜੋਂ ਤਿਆਰ ਕੀਤਾ, ਵੱਡੇ ਵੱਡੇ ਰਿਸ਼ਵਤ ਕਾਂਡ ਜਿਨ੍ਹਾਂ ਵਿੱਚ ਬਾਦਲ ਜੁੰਡਲੀ ਅਤੇ ਅਫਸਰ ਸ਼ਾਹੀ ਨੇ ਆਮ ਜਨਤਾ ਦੀ ਧੋਣ ਤੇ ਗੋਡਾ ਰੱਖ ਕੇ ਪੈਸਾ ਇਕੱਠਾ ਕੀਤਾ ਜੀ। ਸਿੱਖ ਧਰਮ ਦੀ ਇਤਿਹਾਸਕ ਗਿਰਾਵਟ ਬਾਦਲ ਅਕਾਲੀ ਦੱਲ ਦੇ ਰਾਜ ਵਿੱਚ ਹੋਈ। ਪੰਜੱਤਰ ਪ੍ਰਤੀਸ਼ਤ ਲੋਕਾਂ ਦਾ ਸਿੱਖ ਧਰਮ ਤੋਂ ਵਿਸ਼ਵਾਸ ਉਠ ਚੁੱਕਾ ਹੈ ਜੀ। ਪੰਜਾਬ ਦੇ ਤਿੰਨੇ ਤਖ਼ਤ ਸਮੇਤ ਅਕਾਲ ਤਖ਼ਤ ਸਾਹਿਬ ਇੱਕ ਫੈਕਟਰੀ ਦੀ ਤਰ੍ਹਾਂ ਕੰਮ ਕਰ ਰਹੇ ਹਨ ਜੀ।ਅੰਦਰ ਸਿਫਾਰਸ਼ ਨਾਲ ਨੋਕਰੀ , ਤਨਖਾਹਾਂ,ਕਮਰੇ ਮਿਲਦੇ ਹਨ। ਗੁਰਦੁਆਰੇ ਸੇਵਾ ਦੇ ਕੇਂਦਰ ਨਹੀਂ ਲੁੱਟ ਖਸੁੱਟ ਦੇ ਅੱਡੇ ਬਣਕੇ ਰਹਿ ਗਏ ਹਨ ਜੀ ਸੋ ਬਹੁਤ ਡੁੰਘਾਈ ਨਾਲ ਧਿਆਨ ਦੇਣ ਦੀ ਲੋੜ ਹੈ ਜੀ।

    • @raijs7842
      @raijs7842 2 หลายเดือนก่อน

      Sikhs ne vi 15 looting dehli... due they never ruled 🙏

  • @yudhbirsingh6993
    @yudhbirsingh6993 2 หลายเดือนก่อน

    God bless you

  • @dalbirkaur4948
    @dalbirkaur4948 2 หลายเดือนก่อน

    Wahaguru ji 🙏🏻🙏🏻

  • @jatinderdeol6942
    @jatinderdeol6942 2 หลายเดือนก่อน

    ਸਿੱਖਾਂ ਦਾ ਮਾਣਮੱਤਾ ਇਤਿਹਾਸ। ਸਿੱਖ ਬਾਣੀ ਬਾਣੇ ਦੇ ਪੱਕੇ ਸਨ। ਗੁਰੂ ਮਹਾਰਾਜ ਵਿੱਚ ਅਟੁੱਟ ਵਿਸ਼ਵਾਸ ਸੀ।

  • @RAMSINGH-rt1lx
    @RAMSINGH-rt1lx 2 หลายเดือนก่อน

    Eh Sikh Hindustaan vich KITHON TE KADON Aai ???

  • @surjeetsinghsurjeetsingh9520
    @surjeetsinghsurjeetsingh9520 2 หลายเดือนก่อน

    Sikha vich eko points marda ke visvaas ne bahut vadda rorha bana nahi pata nahi ki ki baunries kaha taq hundia vishvaas ghaat main reason hey

  • @RAMSINGH-rt1lx
    @RAMSINGH-rt1lx 2 หลายเดือนก่อน

    Definition. Of Sikh. ???