ਕੁੜੀ ਪਿੱਛੇ ਕੀਤੀ india ਨਾਲ ਗੱਦਾਰੀ major Gaurav Arya meeti Surleen ਹੋਏ ਬੇਸ਼ਰਮ Punjabi Podcast EP 36

แชร์
ฝัง
  • เผยแพร่เมื่อ 17 ก.ค. 2023
  • ਇਸ ਵੀਡਿੳ ਵਿੱਚ ਅਸੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਲਫਜ ਵਰਤੇ ਨੇ ਸਟੋਰੀ ਨੂੰ ਸੋਖਾ ਕਰਨ ਲਈ ॥ ਫਿਰ ਇੱਕ ਜਗਾਹ ਤੇ ਅਸੀ ਲਫ਼ਜ਼ ਵਰਤਿਆ ਇਹ ਸਾਡੀਆਂ ਧੀਆਂ ਭੈਣਾਂ ਚੱਕ ਕੇ ਲੈ ਜਾਂਦੇ ਸੀ ॥ ਉਹ ਅਸੀ ਇਸ ਕਰਕੇ ਕਿਹਾ ਕਿਉਂਕਿ ਸਾਡੇ ਵਾਸਤੇ ਧੀਆਂ ਭੈਣਾ ਸਭ ਦੀਆ ਸਾਂਝੀਆਂ ਹੁੰਦੀਆਂ ॥ ਫਿਰ ਅਸੀ ਬੇਅੰਤ ਸਿੰਘ ਨੂੰ ਬਲਵੰਤ ਸਿੰਘ ਕਹਿ ਗਏ ਇੱਕ ਜਗਾਹ ਪਰ video ਵਿੱਚ ਤਸਵੀਰ ਲਗਾਈ ਹੋਈ ਜਿਸ ਉੱਤੇ ਸਹੀ ਨਾਮ ਲਿਖੇ ਹੋਏ ਨੇ ॥ ਫਿਰ ਅਸੀ chandaryaan 2-3 ਦੇ lander module ਨੂੰ ਵੀ Rocket ਕਿਹਾ ॥ ਇਹ ਸਭ ਤਾ ਕਿਹਾ ਤਾ ਜੋ ਜਿਹੜੇ ਸਾਡੇ ਨਵੇ ਭੈਣ ਭਰਾ ਨੇ ਜਾ ਜਿਹੜੀਆ ਸਾਡੀਆ ਮਾਵਾ ਦੀਆਾ ਉਮਰ ਦੀਆ ਉਹਨਾ ਨੂੰ ਸਮਝ ਆ ਸਕੇ
    ਤੇ ਪ੍ਰਦੀਪ ਕਰੂਕਲਰ ਦਾ ਆਹੁਦਾ
    director at a DRDO lab in Pune. Kurulkar was appointed as the Director at the Systems Engineering Laboratory of the Research & Development Establishment (Engineers) [R&DE(E)], which is a part of the Defense Research and Development Organization (DRDO).
    ਅਸੀ ਨੰਬਰ ਵੀ ਦੇ ਦੇਣੇ ਸੀ ਮੋਬਾਇਲ ਦੇ ਪਰ ਉਹ ਤਾਂ ਨਹੀਂ ਦਿੱਤੇ ਕਿਉਂਕਿ ਜਦੋਂ ਅਸੀ ਪੋਡਕਾਸਟ ਸ਼ੂਟ ਕਰਦੇ ਹਾ ॥ ਉਸ ਤੋਂ ਬਾਅਦ ਇੱਕ ਦੂਜੇ ਨੂੰ editing ਲਈ ਵੀਡਿੳ Transfer ਕਰਦੇ ਹਾ ਵੀਡਿਉ ਹੁੰਦੀਆਂ ਬਹੁਤ ਵੱਡੀਆਂ ਤੇ ਜ਼ਿਆਦਾ GB ਵਾਲੀਆਂ ਹੁੰਦੀਆਂ ਇਸ ਕਰਕੇ ਅਸੀ ਵੱਟਸਐੋਪ ਤੇ ਹੋਰ apps ਡਲੀਟ ਕਰ ਦੇਣੇ ਹਾ ਤਾਂ ਜੋ ਵੀਡਿੳ ਮੋਬਾਇਲ ਵਿੱਚ ਆ ਸਕੇ ॥ ਇਸ ਲਈ ਉਸ ਤੋਂ ਬਾਅਦ ਜਦੋਂ ਦੁਬਾਰਾ ਸਾਰੀਆਂ apps ਫੋਨ ਵਿੱਚ ਭਰਦੇ ਹਾ ॥ ਤਾਂ ਸਾਡੇ ਵੱਟਸਐਪ ਗਰੁੱਪ ਵੀ ਬਣੇ ਹੋਏ ਨੇ ਉਹਨਾਂ ਦਾ access ਸਾਡੇ ਕੁਛ ਮਿੱਤਰਾਂ ਕੋਲ ਵੀ ਹੈਗਾ ਜਿਸਨੂੰ ਦੁਬਾਰਾ backup ਕਰਨ ਵਿੱਚ ਇੱਕ ਦੋ ਦਿਨ ਲੱਗ ਜਾਂਦੇ ਹਨ ॥ ਪਰ instagram ਨਾਲ ਇੱਦਾਂ ਦਾ ਕੋਈ ਸੀਨ ਪੇਸ਼ ਨਹੀ ਆਉਂਦਾ ਤਾਂ instagram ਲਿੰਕ ਦੇ ਦਿੱਤੇ ਤਾ ਜੋ ਜੇ ਕਿਸੇ ਨੂੰ ਜ਼ਿਆਦਾ ਜ਼ਰੂਰਤ ਹੋਵੇ ਤਾਂ ਉਹ ਸਾਨੂੰ instagram ਉੱਤੇ emergency type ਕਰਕੇ ਮੈਸਜ ਕਰ ਸਕੇ ਨਹੀ ਤਾਂ ਅਸੀ ਨੰਬਰ ਦੇ ਦਿੰਦੇ ਤੁਸੀ ਵੀਡਿੳ ਦੇਖ ਕੇ try ਕਰਦੇ ਤਾ ਉਹ ਲੱਗਦਾ ਹੀ ਨਾਂ
    Italy wala instagram Link …. italy_aala?igsh...
    Freshy Canadian instagram link…. padda__y?igshid...

ความคิดเห็น • 1K

  • @simrankaursidhu2069
    @simrankaursidhu2069 9 หลายเดือนก่อน +10

    ਸਾਡਾ ਪੰਜਾਬ ਤੇ ਸਾਡੇ ਪੰਜਾਬ ਦੀ ਗੱਲ😊❤️ ਬਾਬਾ ਹਮੇਸ਼ਾ chardikla ਚ ਰਖੇ ਪੰਜਾਬ ਨੂੰ❤️

  • @jasmeenkaur8052
    @jasmeenkaur8052 11 หลายเดือนก่อน +78

    ਮੈਨੂੰ ਮਾਣ ਹੈ ਕਿ ਮੇਰੇ ਵੀਰੇ ਪੰਜਾਬ ਦੇ ਹੱਕ ਚ ਗੱਲ ਕਰਦੇ ਨੇ..... ਜਲਦੀ ਤੋਂ ਜਲਦੀ ਅਗਲਾ ਪੋਡਕਾਸਟ ਲੈ ਕੇ ਆਓ...... ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਅਤੇ ਚੰਗੀ ਸਿਹਤ ਬਖਸ਼ਣ

    • @jasssidhuindianarmy4075
      @jasssidhuindianarmy4075 9 หลายเดือนก่อน +1

      Hanji jasmeen sis,, ਮੈ army ਚ service krda,, ਓਹ ਮੇਜਰ ਗੌਰਵ ਵੀ ਸਾਲ਼ਾ army ਦਾ ਹੀ ਆ,, ਪਰ ਮੇਰਾ ਮਨ ਖ਼ੁਸ਼ ਹੋ ਜਾਂਦਾ ਬਾਈ ਦੀ rosted videos ਦੇਖ ਕੇ,, ਦਿਲ ਤਾਂ ਮੇਰਾ ਵੀ ਬਹੁਤ ਕਰਦਾ ਓਸ ਲੰਡੂ major ਨੂੰ ਗਾਲ਼ਾਂ ਕੱਢਣ ਦਾ ਪਰ ਮੇਰੀ ਮਜ਼ਬੂਰੀ ਆ

  • @Panjolapb12
    @Panjolapb12 11 หลายเดือนก่อน +39

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਭਰਾਵਾਂ ਨੂੰ

  • @BalvirKaur-gu2dv
    @BalvirKaur-gu2dv 11 หลายเดือนก่อน +86

    ਇਟਲੀ ਵਾਲੇ ਵੀਰ ਦਾ ਕਿੱਸੇ ਵੀ ਗੱਲ ਨੂੰ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਹੁੰਦਾ 😊

    • @preetmaan99
      @preetmaan99 11 หลายเดือนก่อน +2

      Bilkul shi gl

    • @pankajpawan-oj7qo
      @pankajpawan-oj7qo 11 หลายเดือนก่อน +1

      Enu keh Baldi agg te teil hunda Baldi tail te aag panda kahi janda (gandu mejor nu)

    • @PunjabiprankRoastedvlogger
      @PunjabiprankRoastedvlogger 11 หลายเดือนก่อน +1

      @@pankajpawan-oj7qoCHAUDHARY saab eh uncut program hunda koi roast video waang waar waar retake nhi lai Da … je galti naal keh ho gya ehda matlab …..Baki jehri 50 min di video c ohde Vich asi bhaldi ute tail bhaldi ute tail krde rahe ??? 50 min ehi kita podcast Vich bhaldi ute tail bhaldi ute tail ??? Hai kidda ghussa banda yaar Tu 😂😂😂🤦🏻🤦🏻

    • @BalvirKaur-gu2dv
      @BalvirKaur-gu2dv 11 หลายเดือนก่อน +1

      @@PunjabiprankRoastedvlogger haahaah paaji love u so much ji ....eni tension Naa lo kisse nu jbaab den di ji..kuttekhani kri jao bs kutea di

    • @pankajpawan-oj7qo
      @pankajpawan-oj7qo 11 หลายเดือนก่อน

      @@PunjabiprankRoastedvlogger gussa ta tu ta jihra poore punjabiya nu khalistani kute kenda udi bund ch bade tusi lok

  • @phindaj2666
    @phindaj2666 11 หลายเดือนก่อน +4

    Good ਮਨਿੰਦਰ ਭਾ , ਸਹੀ ਗੱਲ ਕੀਤੀ ਤੁਸਾਂ ਜੇਕਰ ਕੋਈ ਸਾਡੀ ਮਦਦ ਨਹੀਂ ਕਰਨ ਆਇਆ ਤੇ ਸਾਨੂੰ ਅਜਿਹੀ ਭਾਵਨਾ ਆਪਣੇ ਅੰਦਰ ਨਹੀਂ ਰੱਖਣੀ ਚਾਹੀਦੀ ,

  • @KaurSandy951
    @KaurSandy951 11 หลายเดือนก่อน +7

    ਸਹੀ ਗੱਲ ਆ, ਅਪਨੇ ਬਾਬੇ ਨੇ ਸਿੱਖਾਇਆ ਇੱਕ ਹੱਥ ਨਾਲ ਏਦਾਂ ਦਾਨ ਕਰੋ ਕੇ ਦੂਜੇ ਹੱਥ ਨੂੰ ਪਤਾ ਹੀ ਨਾ ਲੱਗੇ

  • @avihair1878
    @avihair1878 11 หลายเดือนก่อน +14

    ਵਾਹਿਗੁਰੂ ਲੰਮੀਆ ਉਮਰਾਂ ਕਰੇ ਦੋਵੇਂ ਵੀਰਾਂ ਦੀ ਬਹੁਤ ਸੋਹਣਾ ਪੋਡਕਾਸਟ ❤️🙏🏻

  • @iqbaljammu4435
    @iqbaljammu4435 11 หลายเดือนก่อน +13

    Major nu ਲੂਣ ਦਿਆ ਕਰੋ ਪੂਰਾ😂😂❤❤❤❤

  • @BASSISAAB007
    @BASSISAAB007 11 หลายเดือนก่อน +5

    ਇਟਲੀ ਵਾਲਾ ਸੱਚੇ ਦਿਲ ਦਾ ਬੰਦਾ ❤ Freshy ਸਿੱਖੀ ਤੇ ਸਿੱਖ ਕੌਮ ਦੀ ਗੱਲ ਕਰਨ ਤੋ ਡਰ ਦਾ

    • @mittrandapodcast208
      @mittrandapodcast208  11 หลายเดือนก่อน +3

      Veere sahid tusi mera Twitter account nhi dekhea kde , baki Podcast v dekho veere , is podcast time koi reason c mei active nhi c jaada

    • @Rajput.00108
      @Rajput.00108 11 หลายเดือนก่อน

      ​@@mittrandapodcast208Gasti de bacheya Major nu poora sun kadi oh sikha nu Guru sahibana nu kinni Respect karda hai.. oh bas khalistania nu galat bolda Real Sikh te khalistania ch fark aa.. Italy de chakke ..Nafrat ta tu faila rya.. gasti da bacha bondu Gay.. 😅 Baki ek gal saaf aa Haiga tu khalistania Dalla😂

    • @BASSISAAB007
      @BASSISAAB007 11 หลายเดือนก่อน

      @@mittrandapodcast208 ok veer Mea jeda Italy 🇮🇹 wala deyea video dekh da c Great Banda Tanu Now Starts Hoyea Dekhna Love You Veero Lega Reho Bhoot good job Kr da 👏

    • @BASSISAAB007
      @BASSISAAB007 11 หลายเดือนก่อน

      @@Rajput.00108 tari sister Bhoot Happy hundi jedo Italy wala thok da 😃😃

    • @Rajput.00108
      @Rajput.00108 11 หลายเดือนก่อน

      @@BASSISAAB007 Tu meri gandi aulad kado jamm paye ... oh acha acha Teri Maa nu 700 dita si yad aya..swad ni aya si par.... acha tu nikleya si 700 da result 🤣🤣 Gasti da bacha.🤣🤣 ..

  • @PreetKaur-oi6bd
    @PreetKaur-oi6bd 11 หลายเดือนก่อน +7

    ਮੈਨੂੰ ਮਾਣ ਆ ਕਿ ਮੈਂ ਤੁਹਾਡੀ fan ਆ 💕❤️❤️

  • @simark7691
    @simark7691 11 หลายเดือนก่อน +1

    ਬਹੁਤ ਵਧੀਆ ਵੀਰੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।ਇਸ ਵਾਰ ਲੇਟ ਕਰਤਾ ਪੋਡਕਾਸਟ ਅਸੀਂ ਬੇਸਬਰੀ ਨਾਲ਼ ਉਡੀਕ ਕਰਦੇ ਹਾਂ ਪਲੀਜ਼ ਲੇਟ ਨਾ ਕਰਿਆ ਕਰੋ

  • @Simranguruindia
    @Simranguruindia 11 หลายเดือนก่อน +5

    ਵੀਰੇ ਵਧੀਆ ਦਿਮਾਗ ਖੋਲ੍ਹਦੇ ਹੋ ਲੋਕਾਂ ਦੇ. 😂ਨਜਾਰਾ ਆ ਜਾਂਦਾ. 👌👌👌👌

  • @KaurSandy951
    @KaurSandy951 11 หลายเดือนก่อน +70

    ਕਾਸ਼ ਕੋਈ ਗੈਂਗਸਟਰ ਹੋਵੇ ਅਣਖ਼ ਵਾਲਾ ਜਿਹੜਾ ਮੇਜਰ ਨੂੰ ਉਡਾ ਦਵੇ 🙏

    • @ManinderSingh-zl7mm
      @ManinderSingh-zl7mm 11 หลายเดือนก่อน +4

      Hnji bilkul❤❤

    • @JohnnySins-ug5ll
      @JohnnySins-ug5ll 11 หลายเดือนก่อน +7

      Gangster ankhi kado toh hon lag gaye

    • @sukhrode1277
      @sukhrode1277 11 หลายเดือนก่อน +4

      Sister agg ladgi ah us dalle di video deakh k

    • @harmandhaliwal5589
      @harmandhaliwal5589 11 หลายเดือนก่อน +1

      Right ji sach buhat dukh hunda majar kuta di video vakh ka

    • @KuldeepSingh-le7nw
      @KuldeepSingh-le7nw 11 หลายเดือนก่อน

      Majot kuta hai. Useless man. He was a cook labour in the army. Dont trust him

  • @harmeetsingh5517
    @harmeetsingh5517 11 หลายเดือนก่อน +57

    ਇਸ ਪੋਡਕਾਸਟ ਵਿਚ ਬਹੁਤ ਸਾਰੇ ਮੈਸੇਜ ਹਨ। ਸਿੱਖਨ ਨੂੰ ਬਹੁਤ ਕੁਝ ਹੈ। ਬਹੁਤ ਸਾਰੇ ਟੋਪਿਕ ਕਵਰ ਕੀਤੇ ਹਨ।
    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ।❤
    "ਸੇਵਕ ਕਉ ਸੇਵਾ ਬਨਿ ਆਈ॥
    ਹੁਕਮੁ ਬੂਝਿ ਪਰਮ ਪਦੁ ਪਾਈ॥"

  • @KaurSandy951
    @KaurSandy951 11 หลายเดือนก่อน +1

    Medal ਫਿਲਮ ਸੱਚੀਂ ਘੈਂਟ ਆ ਮੈਂ ਦੇਖੀ ਆ, b jay ਰੰਧਾਵਾ ਦੀਆਂ ਸਾਰੀਆ ਫ਼ਿਲਮਾਂ ਸੋਹਣੀਆਂ ਹੁੰਦੀਆਂ

  • @singhabhi142
    @singhabhi142 11 หลายเดือนก่อน +2

    ਇਸ ਵਾਰ ਵੀ attttttt ਕਰਾਈ...1😊😊😊😊

  • @khushisndhu87
    @khushisndhu87 11 หลายเดือนก่อน +5

    Sat shri akal Veer Ji ਵਧਾਈਆਂ ਹੋਣ ਵੀਰ ਜੀ ਨਵੇ ਸਟੂਡਿੳ ਲਈ 🎉 ਵਾਹਿਗੁਰੂ ਜੀ ਤੁਹਾਨੂੰ ਖੁੱਸ਼ ਰੱਖਣ ❤😊

  • @gurvinderkaur7229
    @gurvinderkaur7229 11 หลายเดือนก่อน +22

    Bhut vadia podcast paji waheguru tuhde dona veera te Mehar bhrya hath rakhe 🙏
    Italy wale veer ji tuhnu congratulations new studio de 🎉🎉wmk🙏

  • @MonuSingh-kw8wm
    @MonuSingh-kw8wm 11 หลายเดือนก่อน +1

    Itly Wale y nu dekh k Dil khush hogya❤❤..Freshy v siraaa

  • @Dilpreet.singhh
    @Dilpreet.singhh 11 หลายเดือนก่อน +1

    👍👍💥ਘੈਂਟ ਪੋਡਕਾਸਟ ਵੀਰੇ

  • @jassaimmortal..6772
    @jassaimmortal..6772 11 หลายเดือนก่อน +3

    ਆਏ ਹਾਏ 2 legend in one ਫਰੇਮ ।।
    😅 ਹਸ ਖੇਡ ਲੋ ਹੁਣ ਬਾਈ ਹੁਨੀ ਆ ਗੇ ਨੇ ਇਕ ਕਨੇਡਾ ਵਾਲਾ ਬਾਈ ਇਕ ਇਟਲੀ ਵਾਲਾ ਬਾਈ ।। ❤❤ ਜਾਨ ਵਾਰ ਦੀਏ ਏਹੋ ਜੇ ਚੋਬਰਾ ਤੋ ।।ਖਿਚ ਕੇ ਲਿਲਿ ਫਿਲਿ ।

  • @manishamarkan5979
    @manishamarkan5979 11 หลายเดือนก่อน +11

    Sat Sri akal freshy veer ji Italy wale veer ji waheguru ji hamesha thonu te thode parivar nu khush rakhan. Dil khush ho janda dono praawa nu hasdeya vekh ..from patiala Punjab .. waheguru chardikala bhakshan ji

  • @Punjab7324
    @Punjab7324 11 หลายเดือนก่อน

    ਯਾਰ ਇਥੇ ਮੈਂ ਵੀ ਆਉਣ ਲੱਗਿਆ ,ਬਾਈ ਆਪਣੇ ਜਮਾ ਈ ਦਿਲ ਦੀ ਗੱਲ ਕਰਦੇ ਨੇ

  • @harneetkaur9616
    @harneetkaur9616 11 หลายเดือนก่อน +3

    nice brothers waheguru ji kirpa krn 🙏🙏🙏🙏🙏

  • @punjabihistory
    @punjabihistory 11 หลายเดือนก่อน +35

    ਮੇਜਰ ਦੀ ਬੇਜ਼ਤੀ ਤੇ ਬੜਾ ਮਜਾ ਆਉਂਦਾ😂

    • @KaurSandy951
      @KaurSandy951 11 หลายเดือนก่อน +3

      ਸਹੀ ਗੱਲ ਆ 🤣🤣🤣

    • @gurpreetsinghbrar9769
      @gurpreetsinghbrar9769 11 หลายเดือนก่อน +4

      Gobar aarya

    • @MandeepKaur-wu4cj
      @MandeepKaur-wu4cj 11 หลายเดือนก่อน +2

      Hahaahh true

    • @sukhpreetkaur4899
      @sukhpreetkaur4899 11 หลายเดือนก่อน +3

      😂😂😂😂je os di koi izt howe tan oh bezti feel kre 😂😂😂

    • @user-gv3kv3db6f
      @user-gv3kv3db6f 11 หลายเดือนก่อน +3

      Ryt😂

  • @KaurSandy951
    @KaurSandy951 11 หลายเดือนก่อน +2

    ਨਾਦਰ ਸ਼ਾਹ ਵਾਲੀ ਗੱਲ ਬਹੁਤ ਸੋਹਣੀ ਸੁਣਾਈ 🙏

  • @jp5215
    @jp5215 11 หลายเดือนก่อน

    ਸਹੀ ਗੱਲ ਆ ਜੇ ਸਾਰੇ ਸੋਸਲਮੀਡੀਆ ਵਾਲੇ ਰਲ ਕੇ ਮੇਜਰ ਦੀ ਮੰਗੀ ਠੋਕਣ ਰੇ ਰੀਪੋਟਾ ਮਾਰੀਆ ਹੌਣ।
    ਇਸਨੇ ਭੌਕਣਾ ਆਪੀ ਬੰਦ ਕਰ ਦੇਣਾ ।

  • @Manraj-k3r
    @Manraj-k3r 11 หลายเดือนก่อน +11

    Sar shri akal both brothers 🙏 bhut sohna podcast bhut maza aya dekhan vich 😊 cheti cheti aya karo veer ji ☺️love u mere veero ❤

  • @unique-deep2001
    @unique-deep2001 11 หลายเดือนก่อน +5

    Congratulations brother for your new studio
    Inni wait kiti roz swere uth k pehla check krna ki video aayi k ni😂
    May God bless my brothers with great success in their life

  • @jotrajputkaur7070
    @jotrajputkaur7070 11 หลายเดือนก่อน +1

    Boht shi gallan veer g boht sohniya gallan idda hi bss khich k rakho kmm mera dono veer waheguru tyhanu dona nu hmesha chardikla ch rakhn🙏🙏🙏🙏🙏

  • @ManinderSingh-zl7mm
    @ManinderSingh-zl7mm 11 หลายเดือนก่อน +3

    Waheguru mehra krn sareya te🙏🙏🙏

  • @rishabrana1319
    @rishabrana1319 11 หลายเดือนก่อน +3

    Dono veera da pyaar ida hi bnya rhe❤️

  • @Poojasainidhamrait
    @Poojasainidhamrait 11 หลายเดือนก่อน +1

    hmesha de wngu..bot bdia video..❤gbu both 🎉❤

  • @SandeepKaur-xl9xs
    @SandeepKaur-xl9xs 11 หลายเดือนก่อน +2

    Dhanwaad veere boht kuj sikhn nu milda❤

  • @GurpreetShamsher
    @GurpreetShamsher 11 หลายเดือนก่อน +4

    ਆ ਗਏ ਼ਇਦ ਦੇ ਚੰਨ ਹੋ ਗਏ ਸੀ ਵੀਰੇ ❤❤😂😂😂😂

  • @sharrysandhu8917
    @sharrysandhu8917 11 หลายเดือนก่อน +3

    Well done buddies👍God bless u

  • @inderdhiman8545
    @inderdhiman8545 11 หลายเดือนก่อน +2

    Shukr aa aa hi gya

  • @KaurSandy951
    @KaurSandy951 11 หลายเดือนก่อน +1

    ਓਹੀ ਤਾਂ ਹੈ ਆਪਾਂ ਏਦਾਂ ਕਿਸੇ ਨੂੰ cleanchit ਨੀ ਦੇ ਸਕਦੇ, ਹੋ ਸਕਦਾ ਸੀਮਾ ਹੈਦਰ ਵੀ ਜਾਸੂਸ ਹੋਵੇ. Serious ਲੈਣ ਵਾਲੀ ਗੱਲ ਆ ਇਹ

  • @harmanchahal94
    @harmanchahal94 11 หลายเดือนก่อน +3

    God bless both of u ❤

  • @jassimahla923
    @jassimahla923 11 หลายเดือนก่อน +3

    Mazza aa gya full podcast dekh k ❣️❣️

  • @Bitt855
    @Bitt855 11 หลายเดือนก่อน +2

    God bless you all, Sons of the soil, punjab! 👍👍

  • @amritpalsinghpandher65011
    @amritpalsinghpandher65011 11 หลายเดือนก่อน

    ਬਹੁਤ ਵਧੀਆ ਵੀਰੋ,,,

  • @iuz4575
    @iuz4575 11 หลายเดือนก่อน +5

    ਸਤਿ ਸ਼੍ਰੀ ਅਕਾਲ 22 ਜੀ

  • @thePJedits
    @thePJedits 11 หลายเดือนก่อน +16

    Really good podcast! Liked the topics you have covered! Keep it up boys ❤

    • @Aman-kq7lx
      @Aman-kq7lx 9 หลายเดือนก่อน

      They r big time K supporters
      Look what they hv said abt hin...

    • @quietlyloud
      @quietlyloud 9 หลายเดือนก่อน

      ​@@Aman-kq7lx Baba naam lenn lgya aap ji de tatte shant ho gye
      Sirf 'k' likhta jithe
      Criticism kon te kida serious le lve tuhada sir ji

  • @SukhlovekamallDeep8714
    @SukhlovekamallDeep8714 11 หลายเดือนก่อน +1

    Me mansa to e aw jhote di faimly naal v ਰਿਲੇਟ a par us naal bht dhukka ho riya oh baniya bht nasha bechda c ustr karwai ni kiti jhote naal ena kuj krta naale karnt layeya and thnxx veer mansa da mudda v boleya

  • @jassekhon5696
    @jassekhon5696 11 หลายเดือนก่อน

    Thanks for it. I will watch it tomorrow.

  • @RakeshKumar-ql1wy
    @RakeshKumar-ql1wy 11 หลายเดือนก่อน +3

    ਵੀਰੇ ਤੁਹਾਡੀਆਂ ਵੀਡੀਓ ਬਹੁਤ ਬਹੁਤ ਘੈਂਟ ਹੁੰਦੀਆਂ
    ਬਹੁਤ ਕੁੱਝ ਸਿੱਖਣ ਨੂੰ ਮਿਲਦਾਂ
    ਵੀਰੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਦੋਵੇਂ ਵੀਰਾਂ ਨੂੰ ।

  • @sidhumoosewaledafan6884
    @sidhumoosewaledafan6884 11 หลายเดือนก่อน +2

    ਸਤਿ ਸ੍ਰੀ ਅਕਾਲ ਜੀ ਦੋਨਾ ਭਰਾਵਾਂ ਨੂੰ

  • @manpreetkaurchohan2915
    @manpreetkaurchohan2915 11 หลายเดือนก่อน

    ਸਹੀ ਗੱਲ ਵੀਰੇ ਪੈਸਾ ਤਾਂ ਕੰਜਰਾਂ ਕੋਲ ਹੁੰਦਾ ਇੱਜਤ ਕਿਸੇ ਕੋਲ ਹੀ ਹੁੰਦੀ😊😊

  • @gurpreetneeru9284
    @gurpreetneeru9284 11 หลายเดือนก่อน

    Shi kaha jo v kaha tusi god bless u

  • @Livroopcanadavlogs
    @Livroopcanadavlogs 11 หลายเดือนก่อน +8

    Singhfam youtuber wali gl shocking lgi kyunki jdo oh punjab aye c bete d lohri celebrate kiti odo tk sb thk c fr ik dum divorce kiwe ho gya god knows 🤔baki bhut informative podcast a veere 👍hmesha d traa

    • @arshb4812
      @arshb4812 11 หลายเดือนก่อน

      Diksha 🏃‍♀️gyi

    • @Livroopcanadavlogs
      @Livroopcanadavlogs 11 หลายเดือนก่อน

      @@arshb4812 really ykeen ne hunda

  • @gurpreetsinghsandhu474
    @gurpreetsinghsandhu474 11 หลายเดือนก่อน +5

    ਬਹੁਤ ਵਧੀਆ ਲੱਗਿਆ ਵੀਰ ਤੁਸੀ ਸਾਰਥਕ ਭਾਸ਼ਾ ਵਿੱਚ ਪੋਡਕਾਸਟ ਬਣਾ ਰਹੇ ਹੋ । ਤੁਹਾਡੀ ਰੋਸਟ ਵੀਡੀਓ ਵੀ ਵਧੀਆਂ ਹੁੰਦਾ ਬੱਸ ਗਾਲਾ ਤੋ ਪ੍ਰਹੇਜ ਰੱਖਿਆ ਕਰੋ ਵੀਰ ।

  • @bandnasood4997
    @bandnasood4997 11 หลายเดือนก่อน +1

    Waheguru ji chrdikala ch rkhn thnu veereyo🙏

  • @sarbjot7926
    @sarbjot7926 11 หลายเดือนก่อน +1

    Shukar aa podcast aya thoda pra... dhanwaad jldi krya kro podcast ⏳

  • @diljitsinghmultani1386
    @diljitsinghmultani1386 11 หลายเดือนก่อน +5

    ਸਤਿ ਸ਼੍ਰੀ ਅਕਾਲ ਜੀ

  • @HarManDhillon-wh4lu
    @HarManDhillon-wh4lu 11 หลายเดือนก่อน

    ਬਹੁਤ ਸੋਹਣਾ ਤੇ ਬਹੁਤ ਜਾਣਕਾਰੀ ਵਾਲਾ ਪੋਡਕਾਸਟ ਫਰੈਸ਼ੀ ਬਾਈ ਤੇ ਇਟਲੀ ਵਾਲੇ ਬਾਈ ਨੇ ਬਹੁਤ ਘੈਂਟ ਜਾਣਕਾਰੀ ਦਿੱਤੀ

  • @NarinderSingh-gf4ef
    @NarinderSingh-gf4ef 11 หลายเดือนก่อน +4

    ਸ਼ੁਕਰ ਤੁਸੀਂ ਪੌਡਕਾਸਟ ਪਾਇਆ ਧੰਨ ਭਾਗ ਧੰਨ ਭਾਗ

  • @simranjitsingh4167
    @simranjitsingh4167 11 หลายเดือนก่อน +1

    Veero bahut vadia message, or bahut kuch pata chalda tuhanu sun k rab mehar rakhe tuhade te

  • @lovepreetkaur770
    @lovepreetkaur770 11 หลายเดือนก่อน

    Buht badhiya brother god bless you

  • @SurinderKaur-sz1uu
    @SurinderKaur-sz1uu 11 หลายเดือนก่อน +3

    Waheguru ji mere vere aj kal kio late hunde hai ❤❤❤

  • @harman3275
    @harman3275 11 หลายเดือนก่อน +5

    Podcast ਹਰ week ਆਉਣ ਦਿਓ veer ji 🙏🙏 4:01

  • @gagandeepsohi7045
    @gagandeepsohi7045 11 หลายเดือนก่อน

    Bhout vdia lga ki tusi comment read karde o god bless to both of you

  • @hundalps1835
    @hundalps1835 11 หลายเดือนก่อน +2

    ਇਟਲੀ ਵਾਲਾ ਬਾਈ ਬਹੁਤ ਘੈਂਟ ਆ ਯਾਰ ❤ ਜਿਉਂਦਾ ਰਹਿ ਬਾਈ

  • @aulakhsaab9437
    @aulakhsaab9437 11 หลายเดือนก่อน +1

    ਬਹੁਤ ਵਦੀਆਂ ਵੀਰੇ ❤️❤️❤️♥️♥️♥️♥️👍👍👍👍👍😍😍😍💕

  • @garrysandhu6218
    @garrysandhu6218 11 หลายเดือนก่อน +4

    Chardi klaa ch raho dono veere ❤

  • @jashpalsingh1875
    @jashpalsingh1875 11 หลายเดือนก่อน +12

    ਵਸਦੇ ਰਹੋ ਪੰਜਾਬੀਓ ❤❤❤❤❤

  • @namisidhu3598
    @namisidhu3598 11 หลายเดือนก่อน +1

    BAI JEHRE JEHRE TUHANU GLT BOLDE C MEIN SB NU ਸ਼ਾਂਪ ਪਾ ਦਿੱਤੀ….LUVVVVV U GUYS KEEP IT UP👍

  • @manbirsingh804
    @manbirsingh804 11 หลายเดือนก่อน +1

    ਬਹੁਤ ਵਧੀਆ ਵੀਰ ਜੀ ❤❤❤

  • @BalvirKaur-gu2dv
    @BalvirKaur-gu2dv 11 หลายเดือนก่อน +3

    ਇਟਲੀ ਵਾਲੇ ਵੀਰ ਜੀ ਜਦੋ ਫਰੈਸ਼ੀ ਵਲ ਦਿਨ ਹੋਵੇ ਉਦੋਂ ਬਣਾਇਆ ਕਰੋ ਵੀਡਿਓ ਮੈਨੂੰ ਫਰੈਸ਼ੀ ਵਲ ਦੇਖ ਕੇ ਤਰਸ ਆਣ ਲੱਗ ਜਾਂਦਾ ਆ 😊

  • @No_Name9046
    @No_Name9046 11 หลายเดือนก่อน +5

    Love you ਮੇਰੇ ਵੀਰਿਉ💗🙏🏻
    ਖਿੱਚ ਕੇ ਰੱਖੋ ਕੰਮ👊🏻💪🏻✊🏻

  • @GurpreetKaur-qc6or
    @GurpreetKaur-qc6or 11 หลายเดือนก่อน

    Waheguru mehar Karan jaldi video upload krya kro veere

  • @ramandhaliwal2193
    @ramandhaliwal2193 11 หลายเดือนก่อน

    ਸਾਰੀ ਪੋਡਕਾਸਟ ਸਿਰਾ 👍👌👌

  • @poojabasra1232
    @poojabasra1232 11 หลายเดือนก่อน +4

    God bless you brother's ❤❤❤❤

  • @damanjit_kaur5188
    @damanjit_kaur5188 11 หลายเดือนก่อน +4

    Bhut vadia podcast as usual. Good info with lots of good messages 🙏🙏

  • @parmsanotra8453
    @parmsanotra8453 11 หลายเดือนก่อน +1

    Gud to see both of bro...❤..God bless u..jldi jldi videos paya kro...👍

  • @rajwindersingh7091
    @rajwindersingh7091 11 หลายเดือนก่อน +2

    Waheguru ji mahar kare o g mere yaar te g love you so much Jaano❤

  • @Punjabiroast169
    @Punjabiroast169 11 หลายเดือนก่อน +5

    Yaar bht late aa apa es bar..par podcast sirrraaaa..waheguru chardi kalla ch Rakhi sade prawa nu ❤major De muh te chaped Maran layi comment nu like kro😂y g sab nu 1 knowledge Deo isro sardar doctor Manmohan Singh g ne suru kiti c🙏

  • @parmindersinghdhanoa5102
    @parmindersinghdhanoa5102 11 หลายเดือนก่อน +4

    Ajj da podcast bhut sohna c dhan dhan sri guru ramdas ji tuhade dova bharaava te mehar bharea hath rakhan ji ❤❤❤❤❤

  • @braraman8778
    @braraman8778 11 หลายเดือนก่อน

    ਵਧੀਆ ਲਗਿਆ ਬਾਈ ਤੁਸੀ ਪੰਜਾਬ ਦੇ ਹੱਕ ਚ ਬੋਲ ਰਹੇ ਹੋ

  • @mahlafamliy-pb02
    @mahlafamliy-pb02 11 หลายเดือนก่อน

    Bohtt vdia Kam krde dove veer dab k rkho pnjabiyooo❤

  • @jasneetkaur8883
    @jasneetkaur8883 11 หลายเดือนก่อน +16

    Sat Sri akal done veer g nu .... congratulations Italy wale veere for new studio

  • @GagandeepSingh-en2in
    @GagandeepSingh-en2in 11 หลายเดือนก่อน +5

    Sir when I am sad I see your videos and after watching your podcast I feel good and your videos motivate me every time i humbly request to you sir please bring your podcast as soon earlier

    • @deepkuldeep8813
      @deepkuldeep8813 11 หลายเดือนก่อน +2

      o prava punjabi ch comment kro te punjabiyat nu promote kro tuhada bhut dhanwad ji pta nai tuhnu kyu nu is gal nu samjh ondi yar hadd a👏👍

    • @user-cq8hw3ni7g
      @user-cq8hw3ni7g 11 หลายเดือนก่อน

      ​@@deepkuldeep8813 up bihar ale sade ute propaganda krde ne youtube vidoe bna ke . Sanu alert hona Pau ⚠️

  • @missgill528
    @missgill528 11 หลายเดือนก่อน +2

    Veere tuc dono bahut Vdiaa kamm krr rhe o ,, informative podcast hunda tuhada… bhut cheeza sikhn nu milda 👍👍…. Respect 🫡 from Brampton 🇨🇦

  • @preetsidhu7402
    @preetsidhu7402 11 หลายเดือนก่อน +3

    veere g the punjab te sada punjab channel nu appricate kro oh bahut sohniya te motivational stories banonde a oh ❤🙏👍

  • @KaurSandy951
    @KaurSandy951 11 หลายเดือนก่อน +11

    ਸੱਚੀਂ ਪੰਜਾਬ ਦੇ ਹਾਲਤ ਬਹੁਤ ਖ਼ਰਾਬ ਹੋ ਗਏ 😢 ਅੱਜ ਫੇਰ ਸ਼ੁਰੂ ਹੋ ਗਏ ਮੀਂਹ ਪੈਣੇ

  • @jordansandhu520
    @jordansandhu520 11 หลายเดือนก่อน +2

    Most awaited program bhut sohna hunda veere jldi jldi leke aya kro❤❤❤

  • @harjindersran1531
    @harjindersran1531 11 หลายเดือนก่อน

    Bhaut vadia podcast vre bhaut kuj sikhn nu mileya wmk gbu

  • @kjotbrar3519
    @kjotbrar3519 11 หลายเดือนก่อน +3

    Sat shri akal dowa veera nu.. 💞🙏🙏 Hr bar di tra superb podcast👍👍💯👌 Singhfam family wali gl te yakin ni aa reha.... mai tn fan aa ohna di..videos vdia hi kr rhe c oh.. ki prblm hoi plz details b pta kro veere...i feel vry sad to know this ...

    • @gurpreetsekhon3385
      @gurpreetsekhon3385 11 หลายเดือนก่อน

      Hanji o vadiya videos paunde c bilkul fukri ni c krde

    • @kjotbrar3519
      @kjotbrar3519 11 หลายเดือนก่อน

      ​@@gurpreetsekhon3385hnji bilkul..bahut hi nice couple h.. rbb kre sb theek howe ohna vich

  • @taniadhanju4523
    @taniadhanju4523 11 หลายเดือนก่อน +4

    Shocking about @singhfam youtuber😢😢😢😢 oh t vdia rhndaa c dono bhut

    • @prabhhkaur6826
      @prabhhkaur6826 11 หลายเดือนก่อน +1

      Yes even their content was good.. wadia videos bnande c both were quite intelligent and genuine..I still can’t believe k ohna da divorce ho gya.😢

    • @Mrs.TALWAR
      @Mrs.TALWAR 11 หลายเดือนก่อน

      10-15minute da vlog dekh k judge na krya kro. K best couple aa... Jo camera ch dikhonde ohh fake hunda sab ... REAL kuj hor e hunda... BUT if it (divorce ) is true... So sad. atleast think abt kids

    • @taniadhanju4523
      @taniadhanju4523 11 หลายเดือนก่อน

      @@Mrs.TALWAR no one judge here.. just a normal point of view that... it was shocking if they get seperated. As i observe them they are down to earth however, they just upload meaningful things.. nhie t lakkk hlon vloyaa ta bethriyaaaa turiyaa firdiya.... etha..

    • @Mrs.TALWAR
      @Mrs.TALWAR 11 หลายเดือนก่อน

      @@taniadhanju4523 👍🏻

  • @Coc_REEL_G
    @Coc_REEL_G 11 หลายเดือนก่อน +1

    Freshy verr ajj gusse ch agya c pr 😂 bhuut informative c👌🏻

  • @NIKKUPREET-my3dg
    @NIKKUPREET-my3dg 11 หลายเดือนก่อน

    Verr ji bot vdia❤

  • @086wolf
    @086wolf 11 หลายเดือนก่อน +4

    Sikhi da kamm hi sewa karni aa….jiwe christian te mulsim da kamm aa loka nu convert karna apne dharam wich…..

    • @086wolf
      @086wolf 11 หลายเดือนก่อน

      @@sukhdeepsidhu889 hassa kedi gall da?

  • @apkinavu3709
    @apkinavu3709 11 หลายเดือนก่อน +5

    Am shocked about singhfam sersuly they guys have very good content … i dont believe though i hope everything is okay between them

  • @Hardeepkaur-xp4xb
    @Hardeepkaur-xp4xb 11 หลายเดือนก่อน +2

    Veere mainu tuhade Dona Veera di voice bhut vadia lagdi aa God bless you

  • @abhikapurthla-li6mf
    @abhikapurthla-li6mf 11 หลายเดือนก่อน

    Love you so much mere dona vira nu ❤❤❤❤❤

  • @PANNU_Y
    @PANNU_Y 11 หลายเดือนก่อน +3

    ਬਲਦੀ ਤੇਲ ਤੇ ਅੱਗ ਪਾਉਂਦਾ 😂 ਕੀ ਹੌ ਗਿਆ itly wale vr

  • @Puppusingh087
    @Puppusingh087 11 หลายเดือนก่อน +3

    Khalistan zindabad

  • @iqbalsingh2516
    @iqbalsingh2516 11 หลายเดือนก่อน

    Good vir ji dono virji thanks.

  • @ramandeepkaurraman4537
    @ramandeepkaurraman4537 11 หลายเดือนก่อน

    Bhut sohni video aa veere❤❤❤ god bless you

  • @hello-tz7yd
    @hello-tz7yd 11 หลายเดือนก่อน +10

    Veere mein Hindu aa but still I cannot support this major. Congrats for new studio veere