ਮਨਕੀਰਤ ਔਲਖ ਸਾਹਿਬ ਤੁਸੀਂ ਤਾਂ ਨੌਜਵਾਨੀ ਦਾ ਭੱਠਾ ਬਾਹਿਆ, ਹੁਣ ਜੇ ਤੁਹਾਨੂੰ ਫੋਨ ਆ ਗਿਆ ਫਿਰ ਡਰ ਕਿਹੜੀ ਗੱਲ ਦਾ

แชร์
ฝัง
  • เผยแพร่เมื่อ 4 ก.พ. 2025

ความคิดเห็น • 1.4K

  • @jaspindergilluboke5010
    @jaspindergilluboke5010 2 ปีที่แล้ว +151

    ਸਲੂਟ ਹੈ ਇਹੋ ਜਿਹੇ ਪੱਤਰਕਾਰਾਂ ਨੂੰ ਜੋ ਸਮਾਜ ਦਾ ਸੱਚ ਬਿਆਨ ਕਰਨ ਤੋਂ ਝਿਜਕਦੇ ਨਹੀਂ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ

  • @gurchransingh5674
    @gurchransingh5674 2 ปีที่แล้ว +76

    ਬਹੁਤ ਵਧੀਆ ਇਮਾਨਦਾਰੀ ਵਾਲਾ ਉਪਰਾਲਾ ਪੱਤਰਕਾਰ ਵੀਰ ਤੇਰੇ ਵਰਗੇ ਵੀਰਾ ਦੀ ਪੰਜਾਬ ਨੂੰ ਸਖ਼ਤ ਲੋੜ

  • @HARWINDERSingh-vk7by
    @HARWINDERSingh-vk7by 2 ปีที่แล้ว +229

    ਸਹੀ ਕਿਹਾ ਪਤਰਕਾਰ ਵੀਰ ਨੇ,ਬਹੁਤ ਵਧੀਆ ਸੋਚ ਆ ਬਾਈ ਜੀ ਦੀ

  • @shindisran8524
    @shindisran8524 2 ปีที่แล้ว +85

    ਵਾਹ ਯਾਰ ਮਨਿਦਰ ਭਰਾ ਦਿਲ ਖੁਸ਼ ਕਰਤਾ ਬੇਬਾਕੀ ਨਾਲ ਪੇਸ਼ ਕੀਤਾ।।।

  • @pkaur..6940
    @pkaur..6940 2 ปีที่แล้ว +78

    ਕਿੱਧਰ ਗਏ ਸਾਡੇ ਨੌਜਵਾਨ ਕਿੱਥੇ ਗਏ ਸਾਡੇ ਭਗਤ ਸਿੰਘ ਵਰਗੇ ਵੀਰ ਕਿੱਥੇ ਗਈ ਨੌਜਵਾਨੀ ਬਾਈ ਨੌਜਵਾਨੀ ਪੈਰਾ ਚ ਨਾ ਰੋਲੋ ਰੀਸ ਕਰਨੀ ਅਾ ਤਾਂ ਸਾਡੇ ਸਰਦਾਰ ਭਗਤ ਸਿੰਘ ਰਾਜ ਗੁਰੂ ਸੁਖਦੇਵ ਬਰਗਿਆ ਦੀ

    • @gurpreetsingh-wn7lr
      @gurpreetsingh-wn7lr 2 ปีที่แล้ว

      bhagat maan ni ji bhagat singh hai

    • @gurpreetsingh-wn7lr
      @gurpreetsingh-wn7lr 2 ปีที่แล้ว

      sukhdev guru ni sirf sukhdev

    • @pkaur..6940
      @pkaur..6940 2 ปีที่แล้ว

      Thx dear mistek kadan lae but gor krn wali gal aa

    • @deepjuneja6324
      @deepjuneja6324 2 ปีที่แล้ว

      @@pkaur..6940 .....theek tàa likhya aa..,.sardar bhagàt Singh....rajguru....te sukhdev ji.....

    • @CutekaurA1
      @CutekaurA1 2 ปีที่แล้ว

      @@gurpreetsingh-wn7lr veer ji raaj guru likheya

  • @Manamrit7593
    @Manamrit7593 2 ปีที่แล้ว +1

    ਮਨਿੰਦਰ ਵੀਰ ਹੁਣ ਪੁੱਛੋ ਮਨਕੀਰਤ ਨੂੰ ਹੁਣ ਕਿਉਂ ਮੋਕ ਮਾਰਦਾ ਮਨਕੀਰਤ

  • @lakhvirsingh2451
    @lakhvirsingh2451 2 ปีที่แล้ว +84

    ਏਹ ਕੱਲਾ ਨਹੀਂ ਹੋਰ ਬਹੁਤ ਕਲਾਕਾਰ ਨੇ।ਜਿਨਾ ਨੇ ਸੱਭਿਆਚਾਰ ਦਾ ਕਤਲ ਕੀਤਾ ।ਅੱਜ ਕਲ ਜਵਾਨੀ ਨੂੰ ਰੋਲਣ ਵਾਲੇ ਵੀ ਇਹ ਸਿੰਗਰ ਨੇ।ਸਰਕਾਰਾਂ ਨੂੰ ਏਨਾ ਤੇ ਕਾਰਵਾਈ ਕਰ ਬਣਦੀ ਸਜਾ ਮਿਲੇ

  • @davindersingh7353
    @davindersingh7353 2 ปีที่แล้ว +20

    ਗੰਦ ਪਾ ਰੱਖਿਆ ਸੀ ਕਹਿੰਦੇ ਅਸੀਂ ਗੳਦੇ ਆ ਪਰ ਗੳਦੇ ਕੀ ਨੇ ਕਿਸੇ ਨੋਜਵਾਨ ਨੂੰ ਸਿੱਧੇ ਰਸਤੇ ਪਾਇਆ ਨਹੀਂ ਬਸ ਅਸਲਾ ਮਸ਼ਹੂਰ ਕਰ ਰੱਖਿਆ ਅੱਜ ਤੱਕ ਅਸਲੇ ਨੇ ਕਿਸੇ ਦਾ ਘਰ ਵਸਣ ਦਿੱਤਾ 🙏🙏🙏🙏🙏🙏ਸਿੱਧੇ ਰਸਤੇ ਪਾਉ

  • @sandeepreena5082
    @sandeepreena5082 2 ปีที่แล้ว +170

    ਲਾਹਨਤ ਹੈ ਇਹੋ ਜਿਹੀਆਂ ਕਤੀੜਾ ਤੇ ਗੰਦ ਪਾਇਆ ਇਹੋ ਜਹਿਆਂ ਨੇ ਇਹੋ ਜਿਹੇ ਨਾਲ ਇਸਤਰਾਂ ਹੀ ਹੋਣਾ ਚਾਹੀਦਾ ਖੁਸ਼ੀ ਹੋਈ ਸੁਣ ਕੇ

  • @jassaman8951
    @jassaman8951 2 ปีที่แล้ว +108

    ਜਿਊਂਦਾ ਰਹਿ ਵੀਰਾ ਰੱਬ ਤੈਨੂੰ ਹੋਰ ਤਰੱਕੀ ਬਖਸ਼ੇ 🙏

  • @Sukhchainsigh1888
    @Sukhchainsigh1888 2 ปีที่แล้ว +72

    ਪੱਤਰਕਾਰ ਵੀਰ ਤੁਹਾਨੂੰ ਦਿਲੋ ਸਲੂਟ ਆ ਵੀਰ ਬਹੁਤ ਵਧੀਆ ਇਹਦਾ ਹੋਣੀ ਚਾਹੀਦੀ ਸੀ ਮਨਕੀਰਤ ਨਾਲ

  • @Sukh_7789
    @Sukh_7789 2 ปีที่แล้ว +26

    ਸਹੀ ਕਿਹਾ ਪਤਰਕਾਰ ਵੀਰ ਨੇ,ਬਹੁਤ ਵਧੀਆ ਸੋਚ ਆ ਬਾਈ ਜੀ ਦੀ.
    ਜਿਊਂਦਾ ਰਹਿ ਵੀਰਾ ਰੱਬ ਤੈਨੂੰ ਹੋਰ ਤਰੱਕੀ ਬਖਸ਼ੇ 🙏

  • @puremindgaming1258
    @puremindgaming1258 2 ปีที่แล้ว +88

    Punjab ਦੇ ਨੌਜਵਾਨਾਂ ਨੂੰ ਏਦਾ ਦੇ ਫੁਕਰੇ singer ਗਾ ਗਾ ਵਿਗਾੜ ਰਹੇ ਆ। ਪੰਜਾਬ ਬੇਰੋਜ਼ਗਾਰੀ, ਗ਼ਰੀਬੀ ਨਾਲ ਜੂਝ ਰਿਹਾ ਔਰ ਏਦਾ ਦੇ ਫੁਕਰੇ singer low grade ਗਾਣੇ ਗਾ ਰਹੇ ਆ।।। ਵਧੀਆ ਗੱਲ ਆ ਏਦਾ ਦੇ singer ਨੂੰ ਸਬਕ ਮਿਲਣਾ ਚਾਹੀਦਾ। ਕੁੜੀਆਂ ਗੰਦੇ ਗਾਣਿਆਂ ਤੇ ਨੱਚਦੀਆਂ ਨੇ ਔਰ ਓਹਨਾ ਦੇ ਮਾ ਬਾਪ ਆਪਣੀ ਬੱਚੀ ਨੂੰ talented ਦੱਸਦੇ ਆ। ਸਮਝ ਤੋਂ ਪਰੇ ਆ ਸਭ।। ਅੱਜ ਕਲ ਦੇ ਮੁੰਡੇ ਕੁੜੀਆਂ ਇਹਨਾ ਦੀ ਨਕਲ ਹੀ ਕਰਦੇ ਆ ।।।ਸਰਕਾਰ ਨੂੰ v ਕੋਈ ਕਾਨੂੰਨ ਲਿਓਨਾ ਚਾਹੀਦਾ v songs ਚ ਜਾਤੀਵਾਦੀ words ਯਾਂ ਹਥਿਆਰਾਂ ਯਾਂ ਗੰਦੀਆਂ ਕੁੜੀਆਂ ਦਾ use ਨਾ ਹੋਵੇ।।

    • @vishal_kumar9112
      @vishal_kumar9112 2 ปีที่แล้ว +1

      Shi keha veeer

    • @parshotamdass7701
      @parshotamdass7701 2 ปีที่แล้ว

      👌🏻👌🏻👌🏻👌🏻👌🏻👍🏼👍🏼👍🏼👍🏼👍🏼👍🏼👍🏼👍🏼

  • @mandeepkhangura7462
    @mandeepkhangura7462 2 ปีที่แล้ว +63

    ਪੱਤਰਕਾਰ ਬਾਈ ਬਹੁਤ ਜ਼ਿਆਦਾ ਵਧੀਆ ਗੱਲਾਂ ਕੀਤੀਆਂ

  • @JagdeepSingh-gp5hn
    @JagdeepSingh-gp5hn 2 ปีที่แล้ว +81

    ਬਿਲਕੁਲ ਸਹੀ ਕਿਹ ਰਹੇ ਹੋ ਵੀਰ ਜੀ ਤੁਸੀਂ।

  • @Ravi-vj6fm
    @Ravi-vj6fm 2 ปีที่แล้ว +2

    ਰਿਮਾਂਡ ਤੇ ਲਿਅਾ ਜਾਵੇ

  • @ARSHDEEPSINGH-ec1nq
    @ARSHDEEPSINGH-ec1nq 2 ปีที่แล้ว +249

    ਬਹੁਤ ਖੂਬਸੂਰਤ ਪੱਤਰਕਾਰ ਮਨਿੰਦਰ ਵੀਰਾ,,,ਵਾਹਿਗੁਰੂ ਜੀ ਹੌਸਲਾ ਤੇ ਤਰੱਕੀ ਬਖਸ਼ਿਸ਼ ਕਰਨ🙏

    • @lively_nisha
      @lively_nisha 2 ปีที่แล้ว +1

      Bilkul sahi baat hai

    • @pirthipalsingh6374
      @pirthipalsingh6374 2 ปีที่แล้ว

      y baki tan thik a par y saab name nal kon lai sala gabea kaho gun wala

    • @desrajsingh5733
      @desrajsingh5733 2 ปีที่แล้ว

      👌nice veere

    • @balwant1251
      @balwant1251 ปีที่แล้ว

      ਮਨਕੀਰਤ ਨੇ ਤਾਂ ਨੋਜਵਾਨਾ ਦਾ ਬੇੜਾ ਗਰਕ ਕਰਤਾ

  • @ਬਲਜੀਤਮੈਰੜੇ
    @ਬਲਜੀਤਮੈਰੜੇ 2 ปีที่แล้ว +1

    ਗਿਰੀ ਹੋਈ ਜ਼ਮੀਰ ਦਾ ਮਾਲਕ ਹੈ ਜੇਹੜਾ ਗੀਤਾਂ ਵਿੱਚ ਵੈਲੀ ਬਣਦਾ ਹੈ ਤੇ' ਹਣ ਸਰੁੱਖਿਆ ਮੰਗ ਰਿਹਾ ਹੈ ।

  • @sukhwindersinghlela5465
    @sukhwindersinghlela5465 2 ปีที่แล้ว +25

    ਦਿਲੋਂ ਸੈਲੂਟ ਵੀਰ ਜੀ ਤਨੂੰ ਅੈਨੂ ਕੇਦਾ good ਪੱਤਰਕਾਰ

  • @Sonu-eb8qf
    @Sonu-eb8qf 2 ปีที่แล้ว +49

    ਪੱਤਰਕਾਰ ਜੀ ਤੁਸੀ ਸੱਚ ਬੋਲ ਕੇ ਕਮਾਲ ਕਰ ਦਿੱਤੀ ਬੱਚਿਆ ਤੇ ਬਹੁਤ ਅਸਰ ਹੰੁਦਾ ਿੲਹੋ ਿਜਹੇ ਗੀਤਾ ਦਾ

  • @jasbirsingh9899
    @jasbirsingh9899 2 ปีที่แล้ว +40

    ਵੀਰ ਜੀ ਸੁਆਦ ਲਿਆਤਾ ਇਹੋ ਜਿਹੇ ਨਚਾਰਾਂ ਦਾ ਮੂੰਹ ਕਾਲਾ ਕਰਕੇ ਦਰੱਖਤ ਨਾਲ ਟੰਗ ਦਿੱਤਾ ਜਾਵੇ।

  • @sarpanchsahib2325
    @sarpanchsahib2325 2 ปีที่แล้ว +22

    ਬਾਈ ਜੀ ਬਿਲਕੁੱਲ ਸਹੀ ਗੱਲ ਕਰ ਰਹੇ ਹੋ ਇਹੋ ਜਿਹੇ ਪੁੱਠੇ ਗੀਤ ਸੁਣਾਕੇ ਸਾਰੇ ਨੌਜਵਾਨ ਵਿਗਾੜ ਦਿੱਤੇ hn

  • @harpinderbhullar5719
    @harpinderbhullar5719 2 ปีที่แล้ว +19

    ਬਹੁਤ ਬਹੁਤ ਧੰਨਵਾਦ ਪੱਤਰ ਕਾਰ ਵੀਰ ਦਾ।ਸਚਾਈ ਪੇਸ਼ ਕੀਤੀ ਮਨਕੀਰਤ ਔਲਖ ਹੁਣ ਡਰਦਾ ਕਿਉ ਆ

  • @mrangrejmechanical2225
    @mrangrejmechanical2225 2 ปีที่แล้ว +30

    ਮਨਿੰਦਰ ਵੀਰ ਬਹੁਤ ਵਧੀਆ ਪੱਤਰਕਾਰੀ ਹੈ ਸਹੀ ਗੱਲ ਕਹੀ ਹੈ ਖ਼ਬਰ ਵਿੱਚ

  • @JS9h
    @JS9h 2 ปีที่แล้ว +112

    ਬਹੁੱਤ ਹੀ ਜਿਆਦਾ ਵਧੀਆ ਪੱਤਰਕਾਰ ਵੀਰ ਜੀ 🙏🙏

  • @harmailtiwana623
    @harmailtiwana623 2 ปีที่แล้ว +33

    ਵੀਰੇ ਤ਼਼੍ਸੀ ਬਹੁਤ ਵਧੀਆ ਪੱਤਰਕਾਰ ਇਹ ਲੌਕ
    ਤਾਂ ਪੈਸੇ ਲੲੀ ਕੁਛ ਭੀ ਕਰ ਸਕਦੇ ਆ ਭਰਾ ਐਦਾਂ ਸੱਚੀ ਗੱਲ ਤੇ ਆਵੇ ਰਹੌ

  • @jasvirtejay28
    @jasvirtejay28 2 ปีที่แล้ว +51

    ਸਹੀ ਗਲ ਆ ਜੀ ਇਹੋ ਜਿਹੇ ਲੋਕਾਂ ਨਾਲ਼ ਐਸਾ ਹੀ ਹੋਣਾ ਚਾਹੀਦਾ

  • @HardeepSingh-mp7dl
    @HardeepSingh-mp7dl 2 ปีที่แล้ว +31

    ਬਹੁਤ ਵਧੀਆ ਵੀਰੇ ਸਲੂਟ ਆ ਤੁਹਾਡੀ ਪੱਤਰਕਾਰੀ ਨੂੰ ਸੱਚ ਦਸ ਤੇ ਦਿਖਾ ਰਹੇ ਹੋ

  • @jagjitdhaliwal8974
    @jagjitdhaliwal8974 2 ปีที่แล้ว +214

    ਦਿਲੋਂ ਸਲੂਟ ਆ ਬਾਈ ਜੀ ਤੁਹਾਨੂੰ ਤੇ ਤੁਹਾਡੀ ਪੱਤਰਕਾਰੀ ਨੂੰ 🙏

  • @sarinasandhu411
    @sarinasandhu411 2 ปีที่แล้ว +2

    ਬਹੁਤ ਵਧੀਆ ਵੀਰ ਜੀ ਮਨਕੀਰਤ ਨੂੰ ਸ਼ੀਸ਼ਾ ਦਿੱਖਾ ਦਿੱਤਾ ਹੈ

  • @gagubrar6320
    @gagubrar6320 2 ปีที่แล้ว +105

    ਪिਹਲਾ ਅਸਲੇ ਨੂੰ ਪਰਮੋਟ ਕਰਦੇ ਅਾ ਜਦੋ ਅਸਲੇ ਦਾ ਮੂੰਹ िੲਹਨਾ ਵॅਲ ਹੁੰਦਾ ਫੇਰ िੲਹਨਾ ਨੂੰ ਪਤਾ ਲॅਗਦਾ

  • @ਖਾੜਕੂਸੋਚ
    @ਖਾੜਕੂਸੋਚ 2 ปีที่แล้ว +56

    ਪੱਤਰਕਾਰ ਨੂੰ ਦਿਲ ਤੋਂ ਸਲਾਮ ਅਤੇ ਧੰਨਵਾਦ

  • @harmeetgill756
    @harmeetgill756 2 ปีที่แล้ว +20

    ਹੁਣ ਕੀ ਮੂਤ ਨਿਕਲ ਗਿਆ

  • @jasrockydhillon5053
    @jasrockydhillon5053 2 ปีที่แล้ว +13

    ਬਿਲਕੁੱਲ ਸਹੀ ਪੱਤਰਕਾਰ ਵੀਰ ਜੀ

  • @amarjitsinghdhillon
    @amarjitsinghdhillon 2 ปีที่แล้ว +4

    ਇੱਕ ਵਾਰ ਇੱਕ ਬੰਦਾ ਤੇ ਉਸਦਾ ਤੋਤਾ ਜਹਾਜ਼ ‘ਚ ਸਫਰ ਕਰ ਰਹੇ ਸਨ। ਜਦੋਂ ਜਹਾਜ਼ ‘ਚ ਏਅਰ-ਹੋਸਟੈੱਸ ਉਹਨਾਂ ਦੇ ਕੋਲ ਦੀ ਲੰਘੀ ਤਾਂ ਤੋਤੇ ਨੇ ਸੀਟੀ ਮਾਰਤੀ।
    ਜਦ ਏਅਰ ਹੋਸਟੈੱਸ ਨੇ ਪਿੱਛੇ ਵੱਲ ਮੁਸਕਰਾ ਕੇ ਦੇਖਿਆ ਤਾਂ ਬੰਦੇ ਨੇ ਵੀ ਜਿਗਰਾ ਜਿਹਾ ਕਰ ਕੇ ਸੀਟੀ ਮਾਰਤੀ।
    ਏਅਰ ਹੋਸਟੈੱਸ ਨੇ ਹੰਗਾਮਾ ਖੜ੍ਹਾ ਕਰ ਦਿੱਤਾ, ਕਿ ਇਹਨਾਂ ਨੇ ਮੈਨੂੰ ਸੀਟੀ ਮਾਰੀ। ਅਖੀਰ ਫੈਸਲਾ ਹੋਇਆ ਕਿ ਦੋਵਾਂ ਨੂੰ ਜਹਾਜ਼ ਤੋਂ ਥੱਲੇ ਸੁੱਟ ਦਿੱਤਾ ਜਾਵੇ।
    ਜਦ ਦੋਵਾਂ ਨੂੰ ਥੱਲੇ ਸੁੱਟਣ ਲਈ ਦਰਵਾਜ਼ੇ ਕੋਲ ਲਿਆਂਦਾ ਗਿਆ, ਤਾਂ ਤੋਤੇ ਨੇ ਬੰਦੇ ਵੱਲ ਵੇਖ ਕੇ ਕਿਹਾ- ਮਾਮਾ! ਉੱਡਣਾ ਆਉਂਦਾ ਤੈਨੂੰ?
    ਬੰਦੇ ਨੇ ਰੋਣ-ਹਾਕੀ ਸੂਰਤ ‘ਚ ਕਿਹਾ-ਨਹੀਂ !
    ਤੋਤਾ- ਫੇਰ ਸਾਲਿਆ ! ਆਪਣੀ ਮਾਂ ਨੂੰ ਛੇੜਿਆ ਕਿਉਂ ਸੀ?!!😂😂

  • @raghveersingh153
    @raghveersingh153 2 ปีที่แล้ว

    ਏਹੋ ਜਿਹੇ ਪੱਤਰਕਾਰ ਕੌਮ ਦੀ ਸ਼ਾਨ ਹੁੰਦੇ ਹਨ 🙏🏾👍👌 ਸੈਲੂਟ ਦਿਲੋਂ ❤️

  • @gdgamer...1m152
    @gdgamer...1m152 2 ปีที่แล้ว +10

    ਹੁਣ ਕਿਉ ਅੰਡਾਂ ਆਇਆ ਪਿਆ ਵੱਡਾ ਵੈਲੀ

  • @deepakgoswami4669
    @deepakgoswami4669 2 ปีที่แล้ว +1

    Sidhu bhai kon se desh bhakti ke gane gata tha pehle uske bare me bi tum yese HI bolte the jab wo hamare bich nahi he to bohot pyar or ijat kar rahe ho....kal ko mankrit Bhai ko kuch Ho gya tum fir palat jaoge sudar jaoo......Sabhi ko pta he tumhari Dukan yese hi chalti he...

  • @lovepadda331
    @lovepadda331 2 ปีที่แล้ว +42

    0:50 ਜੇਲਾਂ ਵਿੱਚੋਂ ਫੋਨ ਆਉਣਗੇ😂😂ਇਨਾ ਪਤਾ ਨੀ ਸੀ ਕਿ ਖੁਦ ਨੂੰ ਆਉਣਗੇ ਜਿਨਾ ਨੇ ਕਰਨਾ ਹੁੰਦਾ ਉਹ ਰੌਲਾ ਨੀ ਪਾਉਂਦੇ ਹੁਣ ਰਹੂ ਇਹ ਥੌੜਾ ਚਿਰ ਛੁੱਟੀ ਤੇ😂😂😂

  • @kamalpreetbasra5234
    @kamalpreetbasra5234 2 ปีที่แล้ว +1

    ਪਪਤਰਕਾਰ ਗਲਤ ਆ ਮਨਕੀਰਤ ਦੀ ਮਰਜੀ ਆ ਉਹ ਜੋ ਮਰਜੀ ਕਰੇ

  • @amarjitsinghdhillon
    @amarjitsinghdhillon 2 ปีที่แล้ว +72

    ਬੜ੍ਹਕਾਂ ਮਾਰਦੈਂ ! ਸਾਨ੍ਹ ਹੁੰਨੇ ਆਂ।
    ਹੁਣ ਮੋਕ ਮਾਰਦੈਂ ! ਗਊ ਦਾ ਜਾਇਆ ਹੁੰਨਾਂ।

  • @bs-db3ys
    @bs-db3ys 2 ปีที่แล้ว +1

    Good patarkaar sab

  • @pssandhu9908
    @pssandhu9908 2 ปีที่แล้ว +45

    ਗੈਂਗਲੈਂਡ haha 😃 ਜੱਟ ਦੀ ਨਿਊਜ਼ ਹੁਣ ਅਸਲੀ ਗੈਂਗਲੈਂਡ ਬਣਨ ਲਗਾ ਤਾ ਫੱਟ ਗੀ ਨਾ... 🤣 ਸਾਲਿਓ ਜੋ ਬੀਜੋ ਗੇ ਓਹੀ ਵਡੋ ਗੇ..ਤੁਹਾਡੀਆਂ ਜੁੱਤੀਆਂ 👟ਤੁਹਾਡਾ ਸਿਰ

  • @jobanpreetsingh6211
    @jobanpreetsingh6211 11 หลายเดือนก่อน +1

    Mankirat aulakh oh singing krda jehra industry nu pasand a is lai tusi mankirar aulakh nu kuj na kho

  • @Deepfdk-n2w
    @Deepfdk-n2w 2 ปีที่แล้ว +46

    ਪੱਤਰਕਾਰ ਸਾਹਬ ਬਹੁਤ ਵਧੀਆ ਵੀਰ ਜੀ

  • @HarjeetSingh-zl5ns
    @HarjeetSingh-zl5ns 2 ปีที่แล้ว +58

    ਵਧੀਆ ਪੱਤਰਕਾਰਾ ਖਿੱਚ ਕੇ ਰੱਖੋ ਜੀ

  • @JaskaranSingh-di5qb
    @JaskaranSingh-di5qb 2 ปีที่แล้ว +6

    ਬਿੱਲਕੁੱਲ ਸਹੀ ਗੱਲ ਹੈ ਪੱਤਰਕਾਰ ਜੀ ਤੁਹਾਡੀਆਂ ਗੱਲਾਂ ਸਾਰੀਆਂ ਸਹੀ ਹੈ,,,,,

    • @Veergaming86616
      @Veergaming86616 2 ปีที่แล้ว

      fudu klakar ek no da bebda sale nu kuj onda ta haini londe nu

  • @jattrecords8925
    @jattrecords8925 2 ปีที่แล้ว +4

    ਚੰਗਾ ਪੰਜਾਬ ਵਿੱਚ ਬਹੁਤ ਗੰਦ ਪਾਈਆ ਏਸ ਗਾਇਕ ਨੇ ਦੱਲ਼ਾ ਬੰਦਾ ਏ ਮਨਕੀਰਤ

  • @MaaDurgaBhaktiSagar09
    @MaaDurgaBhaktiSagar09 2 ปีที่แล้ว +2

    mankirat tu bhut glt insaan aa

  • @harbanssingh9094
    @harbanssingh9094 2 ปีที่แล้ว +6

    ਬਹੁਤ ਵਧੀਅਾ ਕਿਹਾ ਬਾਈ ਤੁਸੀ ...ਅੈਦਾਂ ਹੀ ਖਿੱਚ ਕੇ ਰੱਖੋ

  • @jobanpreetsingh6211
    @jobanpreetsingh6211 11 หลายเดือนก่อน +1

    Mankirat aulakh da gaana vich only punjabi actor nal hi gaana gauda a okk

  • @MANREET702
    @MANREET702 2 ปีที่แล้ว +6

    *22ਜੀ ਬਹੁਤ ਵਧੀਆ ਸਨੇਹਾ ਦਿੱਤਾ ਤੁਸੀਂ ਇਸ ਵੀਡੀਓ ਵਿੱਚ ਧੰਨਵਾਦ*

  • @MaaDurgaBhaktiSagar09
    @MaaDurgaBhaktiSagar09 2 ปีที่แล้ว +2

    jaila ch phone my foot

  • @gurdeepsasiya6626
    @gurdeepsasiya6626 2 ปีที่แล้ว +11

    ਬਹੁਤ ਵਧੀਆ ਵੀਰ ਜੀ ਈ ਲੋਟ ਆਉਣ ਗੇ ਵੱਡਾ ਬਦਮਾਸ਼ 🤣🤣🤣🤣🤣🤣

  • @AngrejSingh-yk2pv
    @AngrejSingh-yk2pv 2 ปีที่แล้ว

    ਹੁਣ ਪੈਂਟ ਗਿੱਲੀ ਹੋਗੀ ਜਨਾਨੇ ਦੀ ਔਲਖ ਦੀ

  • @tirthasidhu9436
    @tirthasidhu9436 2 ปีที่แล้ว +28

    Very good veer ji waheguru ji tuhadey te meher karn keep it up

  • @birsbhansingh9691
    @birsbhansingh9691 2 ปีที่แล้ว +1

    ਇਹਨਾ ਬੇਸੁਰੇ ਗਾਇਕਾ ਨੇ ਹੀ ਨੋਜਵਾਨ ਨਸੇ ਤੇ ਹਥਿਅਹਾਰ ਵਁਲ ਧਁਕਿਆ ਬੇਡਾ ਗਰਕ ਕੀਤਾ ਹੋ ਪਜਾਬ ਪੁਁਠੇ ਗੀਤ ਗਾ ਕੇ

  • @MandeepSingh4433
    @MandeepSingh4433 2 ปีที่แล้ว +19

    Sahi keha veer tusi.

  • @JasvirSingh-fd6fp
    @JasvirSingh-fd6fp 2 ปีที่แล้ว +1

    Never liked his songs anyways !

  • @amrikhothi8593
    @amrikhothi8593 2 ปีที่แล้ว +3

    ਧੰਨਵਾਦ ਆ ਵੀਰਿਆ ਇਹ ਹੈ ਅਸਲ ਪੱਤਰਕਾਰੀ

  • @AmarjitSingh-vh5cu
    @AmarjitSingh-vh5cu 2 ปีที่แล้ว +1

    Vdya boliya veer

  • @Kvothe369
    @Kvothe369 2 ปีที่แล้ว +4

    ਵਧੀਆ ਕਿਹਾ ਵੀਰ। ਗਾਣਿਆ ਚ ਤਾਂ ਇਹ ਵੈਲੀ ਹੁੰਦਾ ਤੇ ਦੋਨਾਲੀ ਮੋਢੇ ਤੇ ਧਰੀ ਫਿਰਦਾ, ਹੁਣ ਕਾਹਤੋਂ ਪੂਛ ਚੱਡਿਆ ਚ ਲਈ ਫਿਰਦਾ😂😂😂😂

  • @JagdeepSingh-qu9ei
    @JagdeepSingh-qu9ei 2 ปีที่แล้ว +1

    ਸਹੀ ਗੱਲ ਪੱਤਰਕਾਰ ਵੀਰ ਹੁਣ ਕਿਉੁ ਰੋਂਦਾ ਆ ਗਾਣਿਅਾ ਚ ਬਦਮਾਸ਼ ਬਣਿਆ ਸੀ

  • @GurdeepSingh-nd6qf
    @GurdeepSingh-nd6qf 2 ปีที่แล้ว +4

    अब क्यों पुलिस सुरक्षा मांग रहा है अब जो song में कर रहा है वही करें❤️❤️❤️❤️🔥🔥

  • @VishalVerma-qm4uk
    @VishalVerma-qm4uk ปีที่แล้ว +1

    Shree bara likda se bai mankirt nahi

  • @punjabivloggarsimar
    @punjabivloggarsimar 2 ปีที่แล้ว +6

    Bilkul sahi keha veerji tusi🙏🙏🙏👍🏻👍🏻👍🏻👍🏻

  • @SurinderSingh-dd5dw
    @SurinderSingh-dd5dw 2 ปีที่แล้ว +1

    Sahi gal a bhaji....singer..punjab ch gandh pata ina ne...asle wale gane band kro...
    Jai bhim

  • @harwinderrandhawa6283
    @harwinderrandhawa6283 2 ปีที่แล้ว +17

    Ranjit bawa sab ton Best love you Ranjit bawa veer salute 🇮🇳 ek gaana maada nhi

    • @sk....3049
      @sk....3049 2 ปีที่แล้ว

      Ranjit Bawa ne ek bl@tkari sher singh rana nu hero bnaya jo fullan Devi da katal c

    • @harwinderrandhawa6283
      @harwinderrandhawa6283 2 ปีที่แล้ว

      Mainu enna nhi pta veer pr bawa de gaane Punjab nu chngi disha dende aa

  • @jaspreetkarukaru8217
    @jaspreetkarukaru8217 2 ปีที่แล้ว

    Veer ji sach bolde aa

  • @Patiala89
    @Patiala89 2 ปีที่แล้ว +15

    After Tehna sahib , jagdeep singh Thali mainu tuhadi patarkari vadia lagi bai … keep up the good work

  • @LotPot_Clips
    @LotPot_Clips 2 ปีที่แล้ว +2

    Bahut vadhiya kiha veer ji

  • @ScribblesQuotes
    @ScribblesQuotes 2 ปีที่แล้ว +5

    Very true.. the best example of right and true reporting

  • @gulshanattri9833
    @gulshanattri9833 2 ปีที่แล้ว

    ਹੁਣ ਤਾਂ ਟੱਟੇ ਸੰਘ ਚ ਹੀ ਰਹਿਣੇ ਆ ਜਦੋ ਤੱਕ ਤੇਰੇ ਸਾਹ ਚੱਲਦੇ ਨੇ...👎👎
    ਮੈਨੂੰ ਤਾਂ ਨਹੀਂ ਲੱਗਦਾ ਤੈਨੂੰ ਜਿਉਦਾਂ ਛੱਡਣ ਗਏ...
    ਚਾਹੇ ਤੇਰੀ ਕਾਲਜ ਟਾਈਮ ਦੀ ਫੋਟੋ ਆ ਬਿਸ਼ਨੋਈ ਨਾਲ ਪਰ ਤੂੰ ਉਸ ਕੰਜਰ ਨੂੰ ਦੱਸ ਸਕਦਾਂ ਸੀ ਕੀ ਜੇ ਕੱਲ ਨੂੰ ਸਿੱਧੂ ਨੂੰ ਕੁੱਜ ਹ ਗਿਆ ਤਾਂ ਉਹਨਾਂ ਨੇ ਮੈਨੂੰ ਨਹੀ ਛੱਡਣਾ ..ਫਿਰ ਭਾਵੇ ਸਾਡਾਂ ਉਸਤਾਦ ਸਿੱਧੂ ਵੀ ਬਚ ਜਾਦਾਂ

  • @gurjantsingh-jb7rv
    @gurjantsingh-jb7rv 2 ปีที่แล้ว +17

    So true, completely agree, Whether we are artist or not but we all have a responsibility towards society. We cannot promote such things which can provoke new generation and youth to choose wrong path.

  • @MaaDurgaBhaktiSagar09
    @MaaDurgaBhaktiSagar09 2 ปีที่แล้ว +2

    bevkoof banda mankirat

  • @harryromana383
    @harryromana383 2 ปีที่แล้ว +37

    ਬਹੁਤ ਵਧੀਆ ਬਾਈ ਜੀ

  • @GurdeepSingh-nd6qf
    @GurdeepSingh-nd6qf 2 ปีที่แล้ว +1

    Very nice good bro

  • @japsanghera6671
    @japsanghera6671 2 ปีที่แล้ว +15

    Kalakara nu badnam karna band karo ye tuc khud hi nhi change . Kalakar vi maade ne par oh dhakke naal gaana nhi suna dinde tuhanu . Ye mankirat maar ditta koi hor gaun lagg pau . Jehna ne badmashi karni aa ohna ne karni hi aa . Ehna ganstera nu hi pucch lawo ehna ne kehde gaane sunke asla chukeya .
    Dhanwad 🙏

  • @sawarnsingh1405
    @sawarnsingh1405 2 ปีที่แล้ว +16

    Very nice veer ji

  • @SurinderSingh-dd5dw
    @SurinderSingh-dd5dw 2 ปีที่แล้ว +1

    Bhaji..
    Es tra de hor video bna k pao...sahi a...akal Ave ina nu

  • @gurinderkaur1203
    @gurinderkaur1203 2 ปีที่แล้ว +34

    I agree with reporting and thank you so much for bringing awareness in youth. 🙏🙏🙏

  • @jagtarrandhawa7445
    @jagtarrandhawa7445 2 ปีที่แล้ว

    ਜਦੋਂ ਫੋਨ ਆਇਆ ਤਾਂ ਪੈਟ ਗਿੱਲੀ ਹੋ ਗਈ, ਫੁਕਰੇ ਦੀ,

  • @ManmeetSandhu.46
    @ManmeetSandhu.46 2 ปีที่แล้ว +25

    ਸਹੀ ਗੱਲ ਹੈ ਬਾਈ ਜੀ 💯

  • @kamaldeepkaur8571
    @kamaldeepkaur8571 2 ปีที่แล้ว +2

    Eda ta moose wala de bhut gaane ne eda de.....oh ni dikhya tuhanu.....aayee vadde boln wale😡😡😡

    • @ravindergill8228
      @ravindergill8228 2 ปีที่แล้ว

      ohnu kr lwe fr fon jihne krna oh ta asla v nal he rakhda

  • @harmanjeetsingh2607
    @harmanjeetsingh2607 2 ปีที่แล้ว +7

    That's why I always say satinder sartaj is best

  • @GurpreetSingh-vp7yw
    @GurpreetSingh-vp7yw 2 ปีที่แล้ว +10

    ਬਹੁਤ ਵਧੀਆ ਵੀਰ ਜੀ

  • @jobanpreetsingh6211
    @jobanpreetsingh6211 11 หลายเดือนก่อน +1

    Sidhu moosa wala ta eve da hi gaana kadda na ohna nu tusi kuj nhi kehda ohna nu ta sara support krda oh ta tusi mankirat nu kho kehna oo

  • @sammasingh5254
    @sammasingh5254 2 ปีที่แล้ว

    😭😭 ਜਿਹੜੇ ਜਿਹੜੇ ਅੰਗਰੇਜ ਫਾਂਸੀ ਦਾ ਇੰਗਲੈਂਡ ਦੇ

    • @sammasingh5254
      @sammasingh5254 2 ปีที่แล้ว

      ਖਾਸੀ ਦਾ ਉਨ੍ਹਾਂ ਅਜਿਹੇ ਕਤਲ ਕਰਨ ਵਾਲੇ ਤਿੰਨ ਦਿਨਾਂ ਤਕ ਜਾ ਮਜਬੂਰੀ ਪੱਗ ਦਾ ਮੁੱਦਾ

  • @travelwithbunny3807
    @travelwithbunny3807 2 ปีที่แล้ว +10

    I love your anchoring style, and bebaak hoke sachii gal krde o tusi, mankirat aulakh ne boht att chukki hoi c

  • @rajgkalaram9796
    @rajgkalaram9796 2 ปีที่แล้ว

    ਤੇਰੇ ਐਸੇ ਕਲਾਕਾਰਾਂ ਨੇ ਸਾਡੇ ਕਲਾਕਾਰ ਹੈ ਸੰਵਾਦ ਤੇ ਸਾਬਰ ਕੋਟੀ ਧਰਮਪ੍ਰੀਤ ਤੇ ਹੋਰ ਕਲਾਕਾਰ ਸੀ ਜਿਹੜੇ ਏਨ੍ਹੇ ਬਚਣਾ ਚਾਹੁੰਦੇ ਸੀ ਓਹੀ ਕਰਾ ਦੇਣਾ ਏ

  • @joshinaveenkumar2247
    @joshinaveenkumar2247 2 ปีที่แล้ว +14

    Salute to this man

  • @bhindersran2170
    @bhindersran2170 2 ปีที่แล้ว +1

    ਬਹੁਤ ਵਧੀਆ ਗੱਲ ਕੀਤੀ ਹੈ ਜੀ ਏਹ ਜਿਹੇ ਮਗਰੋਂ ਮੋਕ ਮਾਰਨ ਲੱਗ ਜਾਂਦੇ ਹੈਂ

  • @gurnoorsingh2967
    @gurnoorsingh2967 2 ปีที่แล้ว +4

    Salute to you ਪੱਤਰਕਾਰ ਵੀਰ ਜੀ।🙏👍

  • @darshanmann7399
    @darshanmann7399 2 ปีที่แล้ว +2

    Mankirt Aulakh my favorite singer love you mankirt waheguru ji mehar karn

    • @ashuathwal
      @ashuathwal 2 ปีที่แล้ว +1

      Mankirt aulakh my favorite singer please app eshi afva na falao 🙏🙏🙏🙏🙏🙏🙏🙏

    • @harpreetkaurpreet2263
      @harpreetkaurpreet2263 2 ปีที่แล้ว +1

      @@ashuathwal mankrit rip advance ch 😂😂😂🤣 kusta fass geya apne favourite singr bacha lo Sidhu 22di deth vich eda v hath hhhh mera dil kenda hh

  • @paramveer9062
    @paramveer9062 2 ปีที่แล้ว +14

    Bohat vdia veer ji waheguru chardikala vich rakhan

  • @sabhrangkalakar9536
    @sabhrangkalakar9536 2 ปีที่แล้ว +1

    ਬਹੁਤ ਵਧੀਆ ਢੰਗ ਨਾਲ ਐਸੀ ਤੈਸੀ ਕੀਤੀ ਐ ਇਸ ਔਲਖ ਦੀ.. ਬਹੁਤ ਵਧੀਆ ਸੋਚ ਐ ਤੇਰੀ ਮਿੱਤਰ ਜੀ..ਤੁਹਾਡੇ ਵਰਗੀ ਸੋਚ ਦੇ ਮਾਲਿਕ ਹੀ ਪੰਜਾਬ ਨੂੰ ਉਸਾਰੂ ਸੇਧ ਦੇ ਸਕਦੇ ਹਨ..ਬਹੁਤ ਖੂਬ ...ਅਜਿਹੇ ਸੰਵੇਦਨਸ਼ੀਲ ਮੁੱਦਿਆਂ ਤੇ ਬੇਬਾਕ ਬੋਲਦੇ ਰਹੋ...ਸ਼ੁਕਰੀਆ

  • @jagga9
    @jagga9 2 ปีที่แล้ว +10

    🤣🤣🤣🤣🤣🤣🤣 Oh my God i am rolling while laughing, zabardast anaylsis of lyrics. Gal tuwadi theek hai journalist bhai.

  • @jobanpreetsingh6211
    @jobanpreetsingh6211 11 หลายเดือนก่อน +1

    Tusi mankirat aulakh da eho jeha gaana sunda ho tusi changa gaana ta sunda nhi jeva inaam,kadar,kyaal eva da vi gaana a oh vi suno fhir pta lagu tohanu

  • @ramanjitthandi2370
    @ramanjitthandi2370 2 ปีที่แล้ว +12

    very well said
    don't give him any security
    what we give to this world its return back to human

  • @skvirk2669
    @skvirk2669 2 ปีที่แล้ว +1

    Very good repoter!