AAP ਮੀਟਿੰਗ ਤੋਂ ਬਾਅਦ Karamjit Anmol ਤੇ Gurmeet Khuddian ਨੇ ਦੱਸੀ ਚੋਣਾਂ 'ਚ ਹਾਰ ਦੀ ਅਸਲ ਵਜ੍ਹਾ

แชร์
ฝัง
  • เผยแพร่เมื่อ 10 ก.ย. 2024
  • #aap #karamjitanmol #gurmeetkhuddian
    AAP ਮੀਟਿੰਗ ਤੋਂ ਬਾਅਦ Karamjit Anmol ਤੇ Gurmeet Khuddian ਨੇ ਦੱਸੀ ਚੋਣਾਂ 'ਚ ਹਾਰ ਦੀ ਅਸਲ ਵਜ੍ਹਾ
    After the AAP meeting, Karamjit Anmol and Gurmeet Khuddian told the real reason for the defeat in the elections
    #aappunjab #aapdelhi #aapdelhi #election #interview #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

ความคิดเห็น • 710

  • @AvtarSingh-gt6tt
    @AvtarSingh-gt6tt 3 หลายเดือนก่อน +92

    2027ਚ ਐਮ ਐਲ ਏ ਖਾਲਸੇ ਦੇ ਹਵਾ ਖਾਲਸੇ ਦੀ ਤੁਸੀਂ ਤੇ ਗਏ

  • @user-el6rg6oo4y
    @user-el6rg6oo4y 3 หลายเดือนก่อน +88

    ਨਸ਼ੇ ਕਾਰਨ ਹਾਰ ਹੋਈ ਹੈ

  • @user-lj5is2pi8e
    @user-lj5is2pi8e 3 หลายเดือนก่อน +131

    ਇਲੈਕਸਨ ਖਤਮ ਕਰਮਜੀਤ ਅਨਮੋਲ ਦੀ ਪਗ ਕਿਥੇ ਗਈ ਅਜ, ਏਹ ਦੋਗਲੇ ਲੋਕ ਨੇ, ਬਹੁਤ ਵਧੀਆ ਹੋਇਆ ਭਾਈ ਸਰਬਜੀਤ ਸਿੰਘ ਖਾਲਸਾ ਜਿਤੇ

    • @user-qu6kk2pv4t
      @user-qu6kk2pv4t 3 หลายเดือนก่อน +12

      Pagg la k daaru pi riha hona maan naal

    • @sabi-mansa
      @sabi-mansa 3 หลายเดือนก่อน +2

      ਬੇਸ਼ਰਮਾ ਦੀ ਡੁੱਲ ਗਈ ਦਾਲ 😂

    • @amanwarwal
      @amanwarwal 2 หลายเดือนก่อน +1

      Anmol ch Akad vi bhut haigi

  • @gurdevengineeringworks1874
    @gurdevengineeringworks1874 3 หลายเดือนก่อน +106

    ਅਨਮੋਲ ਦੀ ਦਸਤਾਰ ਕਿੱਥੇ ਹੈ

    • @arshdeep7181
      @arshdeep7181 3 หลายเดือนก่อน +3

      Right

    • @msl5059
      @msl5059 3 หลายเดือนก่อน +10

      Veer vota talk hi hundi aa dastar ehna di

    • @nav8472
      @nav8472 3 หลายเดือนก่อน +12

      ਇਹਨਾਂ ਨਚਾਰਾਂ ਨੂੰ ਕੀ ਪਤਾ ਦਸਤਾਰ ਦੀ ਮਹੱਤਤਾ ਬਾਰੇ

    • @kinskins3895
      @kinskins3895 3 หลายเดือนก่อน +2

      Hun gl nahi banane 2024 vich 13,lane de Chahat se 3 mileya 2027 vich 8 ku MLA party nu milne

    • @kinskins3895
      @kinskins3895 3 หลายเดือนก่อน +2

      Aaj bhi gurmeet singh vich hankar bolde paterkar veer ji

  • @dsgpatwari4285
    @dsgpatwari4285 3 หลายเดือนก่อน +48

    ਛੁਣਛਣੇ ਦਾ ਮੰਥਨ ਕਰ ਰਹੇ ਆ,ਭੰਡ ਵੱਲੋਂ ਮਾਰੇ ਗੱਪਾਂ ਦਾ ਲੋਕਾਂ ਨੇ ਜੁਆਬ ਦਿੱਤਾ,ਦੋ ਸਾਲਾਂ ਚੋ ਡਾਕਾ ਦੂਹਰਾ ਨੀਂ ਕੀਤਾ,ਸਿਰਫ ਚੁਟਕਲੇ ਤੇ ਕਿੱਕਲੀਆਂ ਸੁਣਾਈਆਂ

  • @param2756
    @param2756 3 หลายเดือนก่อน +46

    ਭੰਡ ਦੀ ਪੱਗ ਕਿੱਥੇ ਗਈ, ਵੋਟਾਂ ਬਾਅਦ ਚ ਖਤਮ ਹੋਈਆਂ ਪੱਗ ਪਹਿਲਾ ਲਹਿ ਗਈ। ਆਕੜ ਦੇਖੋ ਜਿਵੇਂ 70000 ਵੋਟਾਂ ਨਾਲ ਹਾਰਿਆ ਨਹੀਂ ਜਿੱਤਿਆ ਹੋਵੇ। ਹਾਰ ਕੇ ਇਹ ਹਾਲ ਆ ਜਿੱਤ ਜਾਂਦਾ ਤੇ ਰੱਬ ਈ ਰਾਖਾ ਸੀ ਲੋਕਾਂ ਦਾ।

  • @Sada_panjab_
    @Sada_panjab_ 3 หลายเดือนก่อน +29

    ਕਮੀਆਂ ਤਾ ਬਹੁਤ ਆ ਬੇਅਦਬੀ ਦਾ ਮੁੱਦਾ ਨਸ਼ੇ ਦਾ ਮੁੱਦਾ ਸਭ ਤੋ ਵੱਡੀ ਗਲਤੀ NSA

  • @balvirsingh5810
    @balvirsingh5810 3 หลายเดือนก่อน +68

    😅😅😅😅😅😅😅😅 ਅੰਮ੍ਰਿਤ ਪਾਲ ਸਿੰਘ ਖਾਲਸਾ ਕਰਕੇ ਅਸੀ ਵੋਟਾਂ ਨਹੀਂ ਪਾਈਆਂ ਤੇ ਨਾ ਪੈਣ ਦਿੱਤੀਆਂ ਇਹ ਪਾਰਟੀ ਨੂੰ ਅਸੀ ਪੰਜਾਬ ਚ ਦੁਆਰਾ ਨਹੀਂ ਚੱਲਣ ਦੇਵਾਂਗੇ ਇਹਨਾਂ ਸਾਡੇ ਭਰਾ ਨੂੰ ਡਿਬਰੂਗੜ੍ਹ ਦਿੱਲੀ ਦੇ ਦੱਲਿਆਂ ਪਿੱਛੇ ਲੱਗ ਛੁੱਟਿਆ

  • @balwantsinghtiwana6594
    @balwantsinghtiwana6594 3 หลายเดือนก่อน +73

    ਝਾੜੂ ਪੋਚਾ ਕੰਪਨੀ ਤਾਂ ਗਈ

  • @junglemyschool
    @junglemyschool 3 หลายเดือนก่อน +83

    ਕਰਮਜੀਤ ਅਨਮੋਲ ਆਪਣੀ ਆਕੜ ਕਰਕੇ ਹੀ ਹਾਰਿਆ ਹੈ ਹੁਣ ਦੇਖ ਕਿਵੇਂ MP ਦੀ ਫੀਲਿੰਗ ਚੱਕੀ ਫਿਰਦਾ

    • @BalwinderSingh-sc1bc
      @BalwinderSingh-sc1bc 3 หลายเดือนก่อน +5

      2027 vich....khatma samjo

    • @rajurj6829
      @rajurj6829 3 หลายเดือนก่อน +5

      Tan hi tan kanjarjit anmol di.... B ... Ghodi bna ke thoki aa

    • @amanwarwal
      @amanwarwal 2 หลายเดือนก่อน +1

      ਸਾਰੀ ਹਵਾ ਨਿਕਲਗੀ ਇਹਦੀ। Election ਟਾਈਮ ਬਹੁਤ ਆਕੜ ਚੱਕੀ ਫਿਰਦਾ ਸੀ

  • @jagsirsran855
    @jagsirsran855 3 หลายเดือนก่อน +13

    ਮੈਂ ਕਿਸਾਨ ਹਾਂ ਮਜ਼ਦੂਰ ਨੂੰ ਨਰੇਗਾ ਸਕੀਮ ਤੇ ਹੋਰ ਸਕੀਮਾਂ ਦਿਉ

  • @manAgricultural3038
    @manAgricultural3038 3 หลายเดือนก่อน +36

    ਕਿੱਥੇ ਨੇ ਮੇਡੀਕਲ ਕਾਲਜ਼ ਗੱਪ ਮਾਰੀ ਜਾਂਦੇ ਨੇ

  • @AvtarSingh-gt6tt
    @AvtarSingh-gt6tt 3 หลายเดือนก่อน +54

    C m ਨੂੰ ਮਥਨ ਚ ਕਹੋ ਸਿਖਾਂ ਕੋਲੋ ਮੁਆਫੀ ਮੰਗੋ ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਬੱਸ ਤੇ ਗੱਡੀਆਂ ਚ ਲਗਣੋ ਮਨਾਂ ਕੀਤਾ ਓ ਬਿਆਨ ਦਿੱਤਾ ਵਾਪਸ ਲੳ ਨਹੀ ਤੇ ਫਰੀਦਕੋਟ ਵਾਲੀ ਹਵਾ ਨੇ ਲੈ ਬਣੈ ਜਿਦਾ ਹੁਣ ਗਏ

  • @RakeshKumar-zl3ud
    @RakeshKumar-zl3ud 3 หลายเดือนก่อน +43

    ਨਸ਼ੇ ਕਰਕੇ ਹਾਰ ਹੋਈ ਹੈ

  • @Shaunkimaan1234
    @Shaunkimaan1234 3 หลายเดือนก่อน +11

    ਵੋਟਾ ਤੱਕ ਅਨਮੋਲ ਨੇ ਪਗ ਬੰਨੀ ਰਖੀ ਹਾਰਨ ਸਾਰ ਪਗ ਲਾਹ ਦਿਤੀ ਪਖੰਡੀ ਲੋਕ

  • @rimpybaude4089
    @rimpybaude4089 3 หลายเดือนก่อน +9

    ਇੰਨਾ ਵਿਚ ਤਾਂ ਆਕੜ ਬਹੁਤ ਵਧੀਆ ਹੋਇਆ ਮੈਂ ਇਨ੍ਹਾਂ ਨੂੰ ਵੋਟ ਨਹੀਂ ਪਾਈ ਤੇ ਨਾ ਹੀ ਕਦੇ ਪਾਵਾ

  • @user-ku8qq5ky7k
    @user-ku8qq5ky7k 3 หลายเดือนก่อน +10

    ਆਮ ਪਾਰਟੀ ਦਾ ਹਾਰਨ ਦਾ ਕਾਰਨ NSS ਅਮ੍ਰਿਤ ਪਾਲ ਸਿੰਘ

  • @GotaSingh-gj7dq
    @GotaSingh-gj7dq 3 หลายเดือนก่อน +26

    ਤੀਹ ਮਹੀਨਿਆਂ ਵਿਚ ਕੋਈ ਦਲਿਤ ਭਾਈਚਾਰੇ ਲਈ ਬਿਆਨ ਦਿੱਤਾ ਸੀ ਐਮ ਸਾਹਿਬ ਜੀ ਨੇ ਚਲੋ ਉਹ ਜ਼ਿਮੀਂਦਾਰ ਹੈ ਜੱਟਾਂ ਬਾਰੇ ਸੋਚੂ ਜੋ ਰਿਜ਼ਰਵੇਸ਼ਨ ਕੋਟੇ ਦੇ ਐਮ ਐਲ ਏ ਨੇ ਉਨ੍ਹਾਂ ਦੇ ਮੂੰਹ ਵਿੱਚ ਘੁੰਗਣੀਆ ਕਿਉਂ ਪਈ ਆ ਹੋਈਆ ਤੁਹਾਨੂੰ ਦਲਿਤ ਸਮਾਜ ਨੇ ਜਿਤਾਇਆ ਤੁਹਾਡੇ ਹਕ਼ ਨੇ ਸਾਡੇ ਲਈ ਸਕੀਮਾਂ ਮੰਗਣ ਦਾ ਰਾਮਵਿਲਾਸ ਪਾਸਵਾਨ ਅਜ ਵੀ ਦਲਿਤ ਸਮਾਜ ਦੇ ਦਿਲਾ ਵਿੱਚ ਵਸਿਆ ਹੋਇਆ ਗਰੀਬਾਂ ਦੀ ਕਣਕ ਬੰਦ ਕਿੱਥੇ ਹੈ ਹਜ਼ਾਰ ਰੁਪਏ ਰਸੋਈ ਖਰਚਾ ਬਾਕੀ ਸਕੀਮ ਨਾ ਦਿਉ ਗ਼ਰੀਬ ਲੋਕਾਂ ਨੂੰ ਰੋਜ਼ਗਾਰ ਦਿਉ ਸਾਨੂੰ ਗਲੀਆਂ ਨਾਲੀਆਂ ਵਿਚ ਨਾਂ ਉਲਝਾਉ

    • @surpreetsurpreet5643
      @surpreetsurpreet5643 3 หลายเดือนก่อน +3

      Kuldeep Singh dhaariwal chitte da vyapari

  • @reshamsingh745
    @reshamsingh745 3 หลายเดือนก่อน +16

    ਤੁਸੀਂ ਕਣਕ ਦੇ ਕਾਰਡ ਦੀ ਗੱਲ ਕਰਦੇ ਹੋ ਕਣਕ ਅੱਧੀ ਤਾਂ ਡਿਪੂ ਵਾਲ਼ੇ ਖਾਦੀ ਜਾਂਦੇ ਹਨ

    • @charnjeetmiancharnjeetmian6367
      @charnjeetmiancharnjeetmian6367 2 หลายเดือนก่อน +1

      Dipu ਆਲ਼ੇ ਬਹੁਤ ਹੰਕਾਰੀ ਹੋਏ ਪਏ।

    • @bakhsishsingh8005
      @bakhsishsingh8005 2 หลายเดือนก่อน +2

      Malout de pinda de ta New Ration card te lockdown to baad rok laga hai, kade kahnde han system band hai, system chalana kine hai ese sarkar ne te kade kahnde han Center sarkar ne, Haryana te Rajsthan vich ta system use tarha chal riha hai duja haar da karn Ladies nu es sarkar ne 1000 Rs Month di jagah te 2000 Rs Month AC vich paa rahe han, Jhoth bolan wali te Ladies nu gumra karn wali Sarkar da dobara jitna mushkil hai

    • @charnjeetmiancharnjeetmian6367
      @charnjeetmiancharnjeetmian6367 2 หลายเดือนก่อน +2

      @@bakhsishsingh8005 ਸਾਰੇ ਪਿੰਡਾਂ। ਚ ਇਹੋ ਹਾਲ ਆ ਜੀ,

  • @rajuraikot955raju2
    @rajuraikot955raju2 3 หลายเดือนก่อน +18

    ਭਰਾਵੋ ਹੁਣ 2022 ਵਾਲੇ ਦਿਨ ਲੱਦਗੇ, ੳੁਹ ਸਮਾਂ ਨੀ ਹੁਣ ਕਦੇ ਅਾੳੁਣਾ ਬੱਸ ਤੁਸੀ ੲਿਹ ਮੰਨੋ ਕਿ ੲਿਸ ਪਾਰਟੀ ਦੀ ਹਾਲਤ ਨੂੰ ਦੇਖਦੇ ਹੋੲੇ 2027 ਚ ਬਹੁਤ ਬੰਦਿਅਾਂ ਨੇ ਪੁਰਾਣੀਅਾਂ ਪਾਰਟੀਅਾਂ ਚ ਘਰ ਵਾਪਸੀ ਕਰਨੀ ਹੈ।

  • @SarbjeetSingh-fg3xp
    @SarbjeetSingh-fg3xp 3 หลายเดือนก่อน +7

    ਔਰਤਾ ਨੂੰ 1100 ਰੁਪਏ ਦੇਵੋ।

  • @SatnamSingh-vz5fm
    @SatnamSingh-vz5fm 3 หลายเดือนก่อน +32

    ਭਾਈ ਨਸ਼ੇ ਬੰਦ ਨਹੀਂ ਕੀਤੇ
    ਬੇਅਦਬੀ ਦੇ ਮੁੱਦੇ ਤੇ ਕੁਝ ਨਹੀਂ ਹੋਇਆ
    ਪੰਜਾਬ ਦੀ ਬੇਕਸੂਰ ਲੜਕਿਆਂ ਨੂੰ ਜੇਲ ਵਿੱਚ ਭੇਜਿਆ
    ਕਿਸਾਨਾਂ ਦਾ ਸਾਥ ਨਹੀਂ ਦਿੱਤਾ
    ਵੀਆਈਪੀ ਕਲਚਰ ਬਹੁਤ ਜਿਆਦਾ ਹੋ ਗਿਆ

    • @jaskaurgrewal4764
      @jaskaurgrewal4764 3 หลายเดือนก่อน +1

      ..laaray lappay laye,hankar ho giya,kamman naalon aropan de ranneeti nu tarjeh ditti bharishtachar tay koi rok ne lagai.......bus party da naam he badliya halaat oh he rahay......

    • @jaskaurgrewal4764
      @jaskaurgrewal4764 3 หลายเดือนก่อน

      ...naalay ehna Diya nit aoundian videos baldi ag tay ghio poundian rahian.......charitarhenta ek kalank hai....

    • @harjitbrar8095
      @harjitbrar8095 2 หลายเดือนก่อน +2

      ਸਹੀ ਗੱਲਾਂ ਨੇ ਬਾਈ।

  • @AvtarSingh-gt6tt
    @AvtarSingh-gt6tt 3 หลายเดือนก่อน +16

    ਕਹਿੰਦੇ 😅😅😅ਹਵਾ ਫਰੀਦਕੋਟ ਵਾਲੀ ਹਰਾਇਆ ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਬੱਸ ਤੇ ਗੱਡੀਆਂ ਚ ਲੱਗਣੋ ਹਟਾਉਣ ਦਾ ਬਿਆਨ ਦਿੱਤਾ ਸੀ ਓ ਵਾਪਸ ਲਏ ਸੀ ਐਮ ਨਹੀ ਤੇ ਅਗਲੀ ਵਾਰ ਐਮ ਐਲ ਏ ਦਲਜੀਤ ਕਲਸੀ, ਪਪਲਪ੍ਰੀਤ ਸਿੰਘ, ਪ੍ਰਧਾਨ ਮੰਤਰੀ ਬਾਜੇਕੇ ਆਦਿ ਨੇ ਲੈ ਬੈਣਾ ਤੁਹਾਨੂੰ

  • @user-mt1nw1nn4b
    @user-mt1nw1nn4b 3 หลายเดือนก่อน +18

    ਪਿੰਡਾਂ ਚ ਕਮ ਨਹੀਂ ਕੀਤੇ

  • @varindersingh7675
    @varindersingh7675 3 หลายเดือนก่อน +52

    ਝਾੜੂ ਆਲੇ ਲੱਭਣੇ ਨੀ ਪੰਜਾਬ ਚੋਂ, ਬੱਸ ਰੱਬ ਮੇਹਰ ਕਰੇ

  • @LakhwinderSingh-fq5jp
    @LakhwinderSingh-fq5jp 3 หลายเดือนก่อน +7

    ਅਨਮੋਲ ਚੋ ਤਾਂ ਹਾਰ ਕੇ ਇੰਨੀ ਆਕੜ ਸੋਚ ਤੋਂ ਪਰੇ ਚੰਗਾ ਹੋਏ ਅਜੇ ਜਿੱਤੇ ਨਹੀ

  • @jasvirkaur7981
    @jasvirkaur7981 3 หลายเดือนก่อน +8

    ਝਾੜੂ ਵਾਲੇ ਪਿੰਡਾਂ ਤੇ ਸ਼ਹਿਰਾਂ ਵਿੱਚ ਵੋਟਾਂ ਲਈ ਆਏ ਹੀ ਨਹੀਂ ਇਸ ਲਈ ਵੋਟਾਂ ਨਹੀਂ ਪਾਉਂਦੇ ਲੋਕਾਂ ਨੇ

  • @Iqbal-cl5mz
    @Iqbal-cl5mz 3 หลายเดือนก่อน +24

    ਭਗਵੰਤ ਮਾਨ ਤਾ ਬੰਦਾ ਠੀਕ ਆ ਜੀ
    ਪਰ ਐਮ ਐਲ ਏ ਠੀਕ ਨਹੀਂ ਕਿਸੇ ਨੇ ਡੰਕਾ ਨਹੀਂ ਤੋੜਿਆ ਮੰਥਨ ਕਾਹਦਾ ਜੀ
    ਕੰਮ ਕਰੋ ਬਾਈ ਸੜਕਾਂ ਦਾ ਬੁੱਰਾ ਹਾਲ ਜੇ

  • @rinkuvora523
    @rinkuvora523 3 หลายเดือนก่อน +17

    ਪੱਗ ਕਿੱਥੇ ਅਨਮੋਲ saab

  • @Arman_virk..07
    @Arman_virk..07 3 หลายเดือนก่อน +18

    ਸਾਡੇ ਨੀਲੇ ਕਾਰਡ ਕੱਟ ਦਿੱਤੇ ਹਨ ਜਦ ਸਰਕਾਰ ਨੇ ਸਾਨੂੰ ਕੋਈ ਸਹੂਲਤ ਹੀ ਨਹੀਂ ਤਾਂ ਅਸੀ ਲੋਕ ਵੋਟਾਂ ਨਹੀ ਪਾਵਾਗੇ

    • @parmindersingh5991
      @parmindersingh5991 3 หลายเดือนก่อน

      Apny halke de leader mil ke masla hll kro ji . Card cut ni hony chaiday.

    • @BalkaransinghSandhu
      @BalkaransinghSandhu 3 หลายเดือนก่อน

      😂😂​@@parmindersingh5991

  • @saini9664
    @saini9664 3 หลายเดือนก่อน +3

    ਕੀਤਾ ਕੁੱਛ ਨਹੀਂ ਇਨਾਂ ਨੇ,
    ਲੋਕਾਂ ਨੂੰ ਬੁੱਧੂ ਬਣਾਉਣ ਵਿੱਚ,
    ਸਾਰੇ ਹੀ ਭੰਡ ਕੱਠੇ ਹੋਏ,

  • @user-ps4yi2ps7e
    @user-ps4yi2ps7e 3 หลายเดือนก่อน +9

    ਅਨਮੋਲ ne ਵੋਟਾਂ ਕਰਕੇ pugg ਬੰਨੀ c ,ਬੇਸ਼ਰਮ salaaa

    • @user-jt7wq9mu2z
      @user-jt7wq9mu2z 3 หลายเดือนก่อน +2

      Shii kiha

    • @sabi-mansa
      @sabi-mansa 2 หลายเดือนก่อน +1

      ਕੰਜ਼ਰ ਮਹਿਕਮਾ ਆ

  • @gurmitsingh2700
    @gurmitsingh2700 3 หลายเดือนก่อน +7

    6 ਮੈਡੀਕਲ ਕਾਲਜ ਕਿਥੇ ਨੇ ਬਾਈ. ਨੂੰ ਪੁੱਛ ਵੀ ਲੈਦੇ

  • @embroiderykarigarprakashsi9446
    @embroiderykarigarprakashsi9446 3 หลายเดือนก่อน +7

    ਅਸੀਂ ਚਿੱਟੇ ਨਸ਼ੇ ਕਰਕੇ ਵੋਟਾਂ ਨਹੀਂ ਪਾਈ

  • @user-vs9eo2rq5i
    @user-vs9eo2rq5i 3 หลายเดือนก่อน +24

    ਬੱਸ ਸੋਡੀ ਲਹਿਰ ਖਤਮ ਹੋ ਗਈ, ਹੁਣ ਖਾਲਸਾ ਲਹਿਰ ਆਯਾ ਗਈ

    • @rankasingh6505
      @rankasingh6505 3 หลายเดือนก่อน

      Ha y paka❤❤❤❤

  • @ranfatehsingh9399
    @ranfatehsingh9399 2 หลายเดือนก่อน +1

    ਸਿੱਖਾਂ ਦੇ ਵਿਰੋਧ ਦਾ ਕਾਰਨ ਭਾਈ ਅੰਮ੍ਰਿਤਪਾਲ ਸਿੰਘ ਨੂੰ dibrugarh ਭੇਜ ਕੇ ਧੱਕੇਸ਼ਾਹੀ ਕੀਤੀ ਹੈ ਓਸੇ ਦਾ ਜਵਾਬ ਦਿੰਦਿਆਂ ਭੰਡ ਨੂੰ ਜਵਾਬ ਦਿੱਤਾ ਹੈ

  • @lakhverLakhversingh
    @lakhverLakhversingh 3 หลายเดือนก่อน +6

    6 ਮੈਡੀਕਲ ਕਾਲਜ ਕਿੱਥੇ ਬਣੇ ਹਨ ਇਹ ਤਾਂ ਦੱਸ ਦਿਉ

  • @hardevbains3522
    @hardevbains3522 3 หลายเดือนก่อน +2

    ਭਾਈ ਅੰਮ੍ਰਿਤਪਾਲ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਤੇ ਨਸ਼ਾ

  • @mahendarkumarkumar-xv1li
    @mahendarkumarkumar-xv1li 3 หลายเดือนก่อน +4

    ਏ। ਗਰੀਬ। ਕੌਈ। ਕੰਮ। ਨੀ। ਕਰਦਾ। ਨੀ। ਬੀਬੀ। ਨੇ। ਬਠਿੰਡਾ। ਤੇ। ਕੰਮ। ਬਹੁਤ। ਕੀਤਾ ਗਿਆ

  • @singhjasvir7169
    @singhjasvir7169 3 หลายเดือนก่อน

    ਕੇਂਦਰੀ ਪੇਅ ਸਕੇਲ ਰੱਦ ਕਰੋ। ਪੰਜਾਬ ਦਾ ਪੇਅ ਸਕੇਲ ਬਹਾਲ ਕਰੋ। ਕੇਂਦਰੀ ਪੇਅ ਸਕੇਲ ਰੱਦ ਕਰੋ। ਪੰਜਾਬ ਦਾ ਪੇਅ ਸਕੇਲ ਬਹਾਲ ਕਰੋ। .........mnnnn

  • @mann-kg4pg
    @mann-kg4pg 3 หลายเดือนก่อน +2

    ਭਾਈ ਮੁੱਖ ਮੰਤਰੀ ਤੇ ਇਕ ਦੋ ਹੋਰ ਹੀ ਇਮਾਨਦਾਰ ਆ,, ਬਾਕੀ ਸਾਰੇ ਹੀ ਲੁਕ ਛਿਪ ਕੇ ਛਕ ਰਹੇ ਆ,, ਕੁਝ ਤਾਂ ਖੁਲ ਕੇ ਛਕ ਰਹੇ ਆ,, ਜੰਡਿਆਲਾ ਗੁਰੂ ਦਾ ETO ਮੰਤਰੀ,, ਟਰਾਂਸਪੋਰਟ ਮੰਤਰੀ ਤੇ ਅਫਸਰ ਮਹੀਨੇ ਲੈ ਰਹੇ ਆ, ਚਾਰ ਗੱਡੀਆਂ ਦਾ ਮਾਲ ਇੱਕ ਗੱਡੀ ਤੇ ਜਾ ਰਿਹਾ,, ਹਾਂ ਕੰਮ ਕਰ ਰਹੀ ਆ ਸਰਕਾਰ,, ਬਿਜਲੀ ਫ੍ਰੀ ਆ ਬੱਸਾਂ ਦਾ ਕਿਰਾਇਆ ਮਾਫ਼ ਆ ਨੋਕਰੀਆ ਵੀ ਦਿੱਤੀਆਂ,, ਜੀਰਾ ਫੈਕਟਰੀ ਬੰਦ ਕਰਵਾਈ, ਨਹਿਰੀ ਪਾਣੀ ਖੇਤਾਂ ਵਿਚ,, ਮੈਡੀਕਲ ਸਹੂਲਤਾਂ ਵੀ,, ਸ੍ਰੀ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਖਰੀਦੀਆਂ ਸਰਕਾਰ ਨੇ,,ਪਰ ਨਸ਼ਾਂ ਬੰਦ ਨਹੀਂ ਹੋਇਆ ਰੋਜ਼ ਫੜਿਆ ਵੀ ਬਹੁਤ ਜ਼ਿਆਦਾ ਜਾਂਦਾ,, ਜਿਹੜਾ ਨਸ਼ਾਂ ਫੜਦੇ ਆ ਉਹ ਫ਼ੀਮ ਭੁੱਕੀ ਆ,, ਜਿਸ ਨਸ਼ੇ ਨੇ ਨੋਜਵਾਨੀ ਦਾ ਘਾਂਣ ਕੀਤਾ ਹੋਇਆ ਉਹ ਬੰਦ ਨਹੀਂ ਹੋ ਰਿਹਾ,,

  • @singhjasvir7169
    @singhjasvir7169 3 หลายเดือนก่อน

    ਕੇਂਦਰੀ ਪੇਅ ਸਕੇਲ ਰੱਦ ਕਰੋ। ਪੰਜਾਬ ਦਾ ਪੇਅ ਸਕੇਲ ਬਹਾਲ ਕਰੋ। ਕੇਂਦਰੀ ਪੇਅ ਸਕੇਲ ਰੱਦ ਕਰੋ। ਪੰਜਾਬ ਦਾ ਪੇਅ ਸਕੇਲ ਬਹਾਲ ਕਰੋ। .......

  • @Hs-xu4dq
    @Hs-xu4dq 3 หลายเดือนก่อน +4

    ਮੁਲਾਜ਼ਮਾਂ ਨੂੰ ਡੀਏ ਤੇ ਭੱਤੇ ਨਾਂ ਦੇਣਾ ਵੀ ਕਿਤੇ ਨਾ ਕਿਤੇ ਹਾਰ ਦਾ ਕਾਰਨ ਹੈ

  • @BillingKing-dy7pu
    @BillingKing-dy7pu 3 หลายเดือนก่อน +4

    ਹੁਣ ਆਮ ਆਦਮੀ ਪਾਰਟੀ ਨਹੀ ਜਿੱਤ ਸਕਦੇ। 2ਸਾਲ ਤੋ ਕਣਕ ਵੀ ਨਹੀਂ ਮਿਲਦੀ। ਮੋਦੀ ਵਾਲੀ 15 ਕਿੱਲੋ ਹੀ ਮਿਲਦੀ ਹੈ। ਆਮ ਆਦਮੀ ਪਾਰਟੀ ਦੇ MLA ਪਿੰਡਾ ਵਿੱਚ ਮੂੰਹ ਵੀ ਨਹੀਂ ਦੇਖਿਆ। ਹੁਣ ਤਾਂ ਵੱਸ ਆਜ਼ਾਦ ਉਮਦਵਾਰਾਂ ਦੀ ਜਿੱਤ ਹੀ ਹੋਣੀ ਆ।

  • @pammashah6361
    @pammashah6361 3 หลายเดือนก่อน +3

    ਸੀਟ ਫਸ ਗਈ ਬਠਿੰਡਾ ਤੋਂ

  • @user-nh7xf7di1e
    @user-nh7xf7di1e 3 หลายเดือนก่อน +7

    ਕਿਸਾਨਾ ਨੂੰ ਤਾ ਪਾਣੀ ਦੇਣਾ ਗਰੀਬਾ ਨੂੰ ਕਈ ਦਿੱਤਾ

  • @Anonymous-we2vp
    @Anonymous-we2vp 3 หลายเดือนก่อน +11

    Karamjeet Anmol di pagg kithe gyi. Aeh sirf pagg nu use karde ne. Raja waring vi same aa.

    • @user-lj5is2pi8e
      @user-lj5is2pi8e 3 หลายเดือนก่อน +2

      ਏਹ ਦੋਗਲੇ ਲੋਕ ਨੇ ਪੰਜਾਬੀਆ ਨੇ ਛੇਤੀ ਪਹਿਚਾਣ ਲਏ, ਬਹੁਤ ਵਧੀਆ ਹੋਇਆ ਭਾਈ ਸਰਬਜੀਤ ਸਿੰਘ ਖਾਲਸਾ ਜੀ ਜਿਤੇ

    • @SatinderpalSinghGill-ii6jh
      @SatinderpalSinghGill-ii6jh 3 หลายเดือนก่อน +1

      @@user-lj5is2pi8e ਚੋਣਾਂ ਵਿੱਚ ਦਸਤਾਰ ਸਜਾ ਕੇ ਫਿਰਦਾ ਸੀ ਹੁਣ ਲਾਹ ਲਈ ਬੇਸ਼ਰਮੀ ਦੀ ਹੱਦ ਹੈ ਪਰ ਹੈ ਤਾਂ ਪੈਗ ਵੱਟ ਝੰਡੇ ਦਾ

  • @SukhdevSingh-je2md
    @SukhdevSingh-je2md 3 หลายเดือนก่อน +3

    ਕਿਕਲੀ ਕਲੀਰ ਦਾ ਝਾੜੂ ਖਿਲਰ ਜਾਊ ਭਗਵੰਤ ਮਾਨ ਵੀਰ ਦਾ

  • @reshamsahota1259
    @reshamsahota1259 3 หลายเดือนก่อน +5

    ਇੱਕਲੇ ਕਿਸਾਨਾ ਦੀ ਗੱਲ ਕਰਦੇ ਗਰੀਬ ਮਜਦੂਰਾ ਦੇ ਵਾਦੇ ਪੂਰੇ ਨਹੀ ਕੀਤੇ

    • @param2756
      @param2756 3 หลายเดือนก่อน +1

      ਵੀਰੇ ਦਿੱਤਾ ਇਨ੍ਹਾਂ ਨੇ ਕਿਸਾਨਾਂ ਨੂੰ ਵੀ ਨਹੀਂ ਕੁਝ ਤੇ ਨਾ ਦਿੱਤਾ ਕੁਝ ਹੋਰਾਂ ਨੂੰ। ਸਾਰਾ ਪੰਜਾਬ ਦੁਖੀ ਆ ਇਨ੍ਹਾਂ ਤੋ, ਹੰਕਾਰੇ ਸੀ ਤਾਹੀਓਂ ਲੋਕਾਂ ਨੇ ਹਰਾਇਆ ਆ।

    • @user-vh5rm5mz5p
      @user-vh5rm5mz5p 3 หลายเดือนก่อน

      ਕਿਸਾਨਾਂ ਬਾਰੇ ਵੱਡੀਆਂ ਵੱਡੀਆਂ ਗੱਲਾਂ ਕਰਕੇ ਕਿਸਾਨਾਂ ਨੂੰ ਉਲਟਾ ਬਦਨਾਮ ਕਰਦਾ।ਹੱੜ ਪੀੜਤ ਕਿਸਾਨਾਂ ਬਾਰੇ ਕੁਝ ਨਹੀਂ ਕੀਤਾ।

  • @meetsidhu4252
    @meetsidhu4252 3 หลายเดือนก่อน +4

    ਬਲਕਾਰ ਨੂੰ ਕਹਿ ਭੁੱਲ ਜਾ ਦੁਬਾਰਾ ਐਵੇਂ ਨਾਂ ਫੀਲਿੰਗ ਲਾ

  • @user-lr4nx5ul4e
    @user-lr4nx5ul4e 3 หลายเดือนก่อน +3

    ਕਰਮਜੀਤ ਅਨਮੋਲ ਨੇ ਵੋਟਾਂ ਵੇਲੇ ਕਿਉਂ ਪੱਗ ਚ ਸਿਰ ਫਸਾਇਆ ਸੀ।ਹੁਣ ਕਿਧਰ ਗਈ ਇਹਦੀ ਦਸਤਾਰ।ਦੋਗਲੇ

  • @gurjindersingh956
    @gurjindersingh956 3 หลายเดือนก่อน +6

    ਝਾੜੂ ਦਾ ਕੇਡਰ ਖਤਮ ਪੁੱਛ ਨਹੀਂ volentior ਦੀ ਸੱਤਾ ਦਾ ਨਸ਼ਾ ਚੜ ਗਿਆ ਦਿਮਾਗ ਤੇ

    • @kuldeepsinghgill2078
      @kuldeepsinghgill2078 3 หลายเดือนก่อน +1

      No sunvai volunteer dee 😎😎😎😎😎🤣🤣

  • @Garry-yi2el
    @Garry-yi2el 3 หลายเดือนก่อน +1

    ਆਹ ਨਿਹਾਲੇਆਲੇ ਨੂੰ ਪੁੱਛਿਆ ਜਾਵੇ ਕਿ ਮਨਜੀਤ ਸਿੰਘ ਜੀ ਤੁਸੀਂ ਕਦੋਂ ਪਿੰਡਾਂ ਵਿੱਚ ਵੋਟਾਂ ਮੰਗਣ ਆਏ

  • @BillingKing-dy7pu
    @BillingKing-dy7pu 3 หลายเดือนก่อน +6

    ਅਨਮੋਲ ਤਾਂ ਗੱਲ ਹੀ ਨਹੀਂ ਕਰਦਾ। ਆਕੜ ਬਹੁਤ ਆ

  • @jaswinderjaswinderdeol2847
    @jaswinderjaswinderdeol2847 3 หลายเดือนก่อน +5

    ਤੁਸੀ ਸ਼ਹੀਦਾਂ ਨਾਲ਼ ਪੰਗੇ ਲੈਂਦੇ ਹੋ ਲਹਨਤਿਓ

  • @harbhajansingh9967
    @harbhajansingh9967 3 หลายเดือนก่อน +2

    2027 ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ 99 ਪ੍ਰਸੈਂਟ ਸਵੀਕਾਰ ਨਹੀਂ ਕਰਨਗੇ ਅਗਰ ਲਾਅ ਐਂਡ ਆਰਡਰ ਵਿਚ ਕੋਈ ਬਦਲਾਅ ਨਾ ਕੀਤਾ। ਪੰਜਾਬ ਦੀ ਜਨਤਾ ਪੰਜਾਬ ਦੇ ਹਾਲਾਤਾਂ ਤੋਂ ਬੇਹੱਦ ਪ੍ਰਭਾਵਿਤ ਹੋ ਰਹੀ।

  • @balrajgupta7622
    @balrajgupta7622 3 หลายเดือนก่อน +2

    ਕੋਈ ਵਿਧਾਇਕ ਗਰਾਊਂਡ ਲੈਬਲ ਤੇ ਜਾ ਕੇ ਨੀ ਵੇਖਦਾ ਮੋਗੇ ਪੁਲਾਂ ਕੋਲ ਸਲਿਪ ਰੋਡ ਦਾ ਬੁਰਾ ਹਾਲ ਹੋ ਕਈ ਫੁਟ ਡੂੰਘੇ ਟੋਏ ਹਨ ਇਸੇ ਤਰ੍ਹਾਂ ਨਿਹਾਲ ਸਿੰਘ ਵਾਲਾ ਹਲਕੇ ਅੰਦਰ ਲੋਪੋਂ ਪਿੰਡ ਜੋ ਇਤਿਹਾਸਕ ਪਿੰਡ ਹੈ ਸਾਰੀਆਂ ਸੜਕਾਂ ਜਿਥੇ ਲੁਧਿਆਣਾ ਜ਼ਿਲ੍ਹਾ ਖਤਮ ਹੋ ਕੇ ਮੋਗਾ ਜ਼ਿਲ੍ਹੇ ਦੀ ਹੱਦ ਸ਼ੁਰੂ ਹੁੰਦੀ ਹੈ ਉਥੋਂ ਸੜਕਾਂ ਦਾ ਬੁਰਾ ਹਾਲ ਸ਼ੁਰੂ ਹੋ ਜਾਂਦਾ ਜਿਵੇਂ ਇਹ ਪਾਕਿਸਤਾਨ ਦਾ ਹਿੱਸਾ ਹੋਵੇ ਤੇ ਭਾਲਦੇ ਵਿਕਾਸ ਦੇ ਨਾਂਅ ਤੇ ਵੋਟਾਂ।

  • @RomanBhatti-dn5hk
    @RomanBhatti-dn5hk 3 หลายเดือนก่อน +1

    ਅਨਮੋਲ ਦਾ ਆਪਣੇ ਆਪ ਨੂੰ ਬਹੁਤ ਹੀ ਜਿਆਦਾ ਗਰੀਬ ਦਰਸਾਉਣਾ। ਹਾਰ ਦਾ ਵੱਡਾ ਕਾਰਣ । ਜਦਕਿ ਅਨਮੋਲ ਇੱਕ ਸੈਲੀਬ੍ਰਿਟੀ ਹਸਤੀ ਹੈ।

  • @baljitbhullar1310
    @baljitbhullar1310 3 หลายเดือนก่อน +9

    ਤਲਵੰਡੀ ਸਾਬੋ ਕੰਮ ਨਹੀਂ ਹੋ ਰਹੇ

  • @VeerSingh-bg9jt
    @VeerSingh-bg9jt 3 หลายเดือนก่อน +4

    32 ਦੰਦ ਕੱਢ ਕੇ ਲੇ ਗਿਆ ਬਾਦਲ

  • @HarbansSingh-bt8br
    @HarbansSingh-bt8br 3 หลายเดือนก่อน +4

    ਪੰਜਾਬ ਦੇ ਹਕਾ ਲੲਈ ਪੰਜਾਬ ਨੂ ਅਪਣਾ ਸਮਝੋ ਨਹੀ ਬੌਕਰ ਤੀਲਾ ਹੋ ਗਈ ਸਮਝੋ

  • @gj_barnala_0074
    @gj_barnala_0074 3 หลายเดือนก่อน +3

    ਮੱਖੀ ਉੱਡ ਗਈ ਪਿੰਡੇ ਤੋਂ ਸੀਟ ਨਿੱਕਲ ਗਈ ਬਠਿੰਡੇ ਤੋਂ 😅😂

  • @malkitsinghbatth3264
    @malkitsinghbatth3264 3 หลายเดือนก่อน +1

    Very good app

  • @JagjitSingh-xv4br
    @JagjitSingh-xv4br 3 หลายเดือนก่อน

    20 ਮਰਲੇ ਤੋਂ ਘੱਟ ਪਲਾਟਾਂ ਦੀਆਂ ਰਜਿਸਟਰੀਆਂ ਵੀ ਖੋਲ ਦਿਓ ਹੁਣ । ਕਿ ਰਿਸ਼ਵਤ ਦੇ ਕੇ ਹੀ ਰਜਿਸਟਰੀ ਕਰਵਾਉਣੀ ਪੈਣੀ ਹੈ ।

  • @ranjitsinghchahal1225
    @ranjitsinghchahal1225 3 หลายเดือนก่อน +18

    ਤਰਸ ਜਾ ਆਉਣ ਲੱਗ ਪਿਆ😂

  • @GursewakSingh-rk4ut
    @GursewakSingh-rk4ut 3 หลายเดือนก่อน +1

    ਪੁਰਾਣੇ ਵਰਕਰਾਂ ਨੂੰ ਛੱਡਕੇ ਦੂਜਿਆਂ ਪਾਰਟੀਆਂ ਚੋ ਆਏ ਨੂੰ ਜਿਆਦਾ ਅੱਗੇ ਕਰ ਦਿੱਤਾ

  • @deepinderpaulsingh3589
    @deepinderpaulsingh3589 3 หลายเดือนก่อน +3

    ਇਹਨਾਂ ਦੀ ਆਕੜ ਇਹਨਾਂ ਨੂੰ ਲਾ ਡੁੱਬੀ।
    MLA ਕਿਸੇ ਨੇ ਵੀ ਆਪਣੇ ਹਲਕੇ ਵਿੱਚ ਕੰਮ ਨਹੀਂ ਕੀਤਾ।
    ਹਾਰੇ ਹੋਏ candidate ਦੀ ਆਕੜ ਵੇਖੋ
    ਜੈ ਜਿੱਤ ਜਾਂਦੇ ਤਾਂ ਪੰਜਾਬ ਦਾ ਕੀ ਬਣਦਾ????

  • @deep22113
    @deep22113 3 หลายเดือนก่อน +1

    ਗਰੀਬਾਂ ਦੀ ਗੱਲ ਕਿਉਂ ਨੀ ਕਰਦਾ ਕੋਈ।ਜੇਕਰ ਭਗਵੰਤ ਮਾਨ ਵੋਟ ਲੈਣੀ ਹੈ ਤਾਂ ਗਰੀਬਾਂ ਦੇ ਕੰਮ ਕਰ ਇੱਕਲੇ ਜਿਮੀਂਦਾਰਾਂ ਨਹੀਂ ਜਿੱਤਣਾ ਤੂੰ।

    • @user-vh5rm5mz5p
      @user-vh5rm5mz5p 3 หลายเดือนก่อน

      ਵੀਰ ਜ਼ਿਮੀਂਦਾਰਾ ਬਾਰੇ ਵੀ ਕੱਖ ਨਹੀ ਕੀਤਾ। ਜ਼ਿਮੀਂਦਾਰਾ ਬਾਰੇ ਵੀ ਝੂਠੀਆ ਗੱਲਾਂ ਕਰ ਕਰ ਕੇ ਉਲਟਾ ਜ਼ਿਮੀਂਦਾਰਾ ਨੂੰ ਵੀ ਬਦਨਾਮ ਕਰ ਰੱਖਿਆ ਹੈ।

  • @swarnjeetkaurmattu1315
    @swarnjeetkaurmattu1315 3 หลายเดือนก่อน +3

    ਹੋਰ ਕੱਟੋ ਗਰੀਬਾਂ ਦੇ ਕਾਰਡ

  • @manpreetsingh-pd6wq
    @manpreetsingh-pd6wq 3 หลายเดือนก่อน

    ਫਰੀਦਕੋਟ ਦਾ mla punjab ਦਾ ਸਬ ਤੋਂ ਬੇਕਾਰ

  • @RajuSingh-ld1ux
    @RajuSingh-ld1ux 3 หลายเดือนก่อน +5

    3:23 ਕਰਮਜੀਤ ਅਨਮੋਲ ਇਲੈਕਸ਼ਨ ਵਿਚ ਪੱਗ ਕਦੇ ਲਾਈ ਨਹੀਂ ਸੀ ਇਲੈਕਸ਼ਨ ਲੰਗ ਗਿਆ ਪੱਗ ਦਾ ਪਤਾ। ਹੀ ਨਹੀਂ ਕਿਥੇ ਹੈ

  • @BalwinderSingh-yu4tq
    @BalwinderSingh-yu4tq 3 หลายเดือนก่อน +6

    ਡਿਬਰੂ ਜਾਦ ਕਰੋ

  • @BillingKing-dy7pu
    @BillingKing-dy7pu 3 หลายเดือนก่อน +3

    ਤੂੰ ਆਪਣੇ ਐਮ ਐਲ ਏ ਆ ਨੂੰ ਪੁਸ਼ ਵੀ ਕਦੇ ਪਿੰਡਾਂ ਵਿੱਚ ਗੇੜਾ ਮਾਰੇ ਆਂ। ਹੁਣ 27 ਵਿੱਚ ਆਉਣ ਗੇ ਵੋਟਾਂ ਮੰਗਣ ਤਾਂ ਸਾਡਾ ਸਾਰਾ ਪਿੰਡ ਰੋੜੇ ਮਾਰੋ। ਪਿੰਡਾ ਵਿੱਚ ਵੜਨ ਨਹੀ ਦਿੱਤਾ ਜਾਵੇ ਗਾ

  • @user-wh5dv8lf3j
    @user-wh5dv8lf3j 3 หลายเดือนก่อน

    ਤੁਹਾਡੇ ਜਗਰੂਪ ਗਿੱਲ ਜੀ ਨੇ ਬਠਿੰਡਾ ਵਿੱਚ ਕੋਈ ਕੰਮ ਨਹੀਂ ਕੀਤਾ ਬਿਲਕੁਲ ਸਹੀ ਹੈ

  • @Jasgill008
    @Jasgill008 3 หลายเดือนก่อน +1

    ਜੇ ਭਾਈ ਅੰਮ੍ਰਿਤਪਾਲ ਸਿੰਘ ਜੀ ਬਾਹਰ ਨਾਂ ਆਏ ਤਾਂ ਦੋ ਸਾਲਾਂ ਨੂੰ ਮੁੱਖ ਮੰਤਰੀ ਬਣਕੇ ਬਾਹਰ ਆਉਣਗੇ ਵੀਰ ਜੀ ਜਿਹੜੀਆ ਪੰਜ ਸੀਟਾਂ ਤੇ ਵੋਟਾਂ ਪੈਣਗੀਆਂ ਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਉਮੀਦਵਾਰ ਜਿੱਤਣਗੇ

  • @Makhan-r1j
    @Makhan-r1j 3 หลายเดือนก่อน +2

    2027 ਵਿੱਚ ਸੂਫੜਾ ਸਾਫ ਬੋਕਰ ਵਾਲੀਆਂ ਦੇ

  • @mahindersingh7136
    @mahindersingh7136 3 หลายเดือนก่อน +4

    ਸਰਕਾਰ ਦੀਆਂ ਗਡੀਆਂ ਤੇ ਚੜ੍ਹਨ ਬਿਨਾਂ ਲੀਡਰਾਂ ਤੇ ਚੇਅਰਮੈਨਾ ਨੇ ਵਲੰਟੀਅਰਜ਼ ਤੋਂ ਦੂਰੀ ਬਣਾਈ ਰੱਖੀ ਹੈ

  • @GursewakSingh-wf7dl
    @GursewakSingh-wf7dl 3 หลายเดือนก่อน +4

    ਅਨਮੋਲ ਭੰਡ ਦੀ ਵੋਟਾਂ ਮੰਗਣ ਵਾਲੀ ਪੱਗ ਅੱਜ ਕਿੱਥੇ ਚਲੀ ਗਈ

  • @JagdeepSingh-tj4is
    @JagdeepSingh-tj4is 3 หลายเดือนก่อน

    ਬਲਜਿੰਦਰ ਕੌਰ ਨੂੰ ਭੇਜਿਉ ਵੋਟਾਂ ਮੰਗਣ

  • @RAJBIRSINGH-oc3ue
    @RAJBIRSINGH-oc3ue 3 หลายเดือนก่อน

    ਉਸਮਾਂ ਮਾਈਨਰ ਤਰਨਤਾਰਨ ਵਿੱਚ ਪਿਛਲੇ 30ਤੋ35ਸਾਲਾ ਤੋ ਨਵੀਨੀਕਰਨ ਹੋਣ ਵਾਲਾ ਕੋਈ ਸੁਣਵਾਈ ਨਹੀ ਹੋ ਰਹੀ ਮੁੱਖ ਮੰਤਰੀ ਨੂੰ ਵੀ ਕਈ ਵਾਰੀ ਦਰਖਾਸਤਾ ਦਿੱਤੀਆਂ ਗਈਆਂ ਕੋਈ ਸੁਣਵਾਈ ਨਹੀ ਹੇਠਾਂ ਅਫ਼ਸਰਾਂ ਸਾਹੀ ਨਹੀ ਸੁਣਦੀ

  • @davindergill2501
    @davindergill2501 3 หลายเดือนก่อน

    ਭਗਵੰਤ ਮਾਨ ਦੀ ਸੋਚ ਵਧੀਆ ਵੋਟ ਐਮ ਐਲੇ ਕਰਕੇ ਘਟੀ ਆ

  • @Garry-yi2el
    @Garry-yi2el 3 หลายเดือนก่อน +1

    ਮੋਗੇ ਵਾਲੀ ਮੈਡਮ ਦੀ ਸਰਕਾਰੀ ਹਸਪਤਾਲਾਂ ਵਿੱਚ ਚਲਦੀ ਨਹੀਂ,,,ਮੈਂ ਗੁਰਮੁਖ ਸਿੰਘ ਢੁੱਡੀਕੇ

  • @jagdeepsinghofftehsildar5171
    @jagdeepsinghofftehsildar5171 3 หลายเดือนก่อน +7

    ਭੰਡ ਤਾਂ ਕਹਿੰਦਾ ਸੀ ਞੀ ਵਿਰੋਧੀ ਪਾਰਟੀਆਂ ਵਾਲੇ ਹਾਰਨ ਤੋਂ ਬਾਅਦ ਮੰਨਥਨ ਕਰਣਗੇ 😆😆😆😆😆😆

  • @nimratbani6873
    @nimratbani6873 3 หลายเดือนก่อน +2

    ਹੁਣ ਜਿਹੜਾ ਖਰਚਾ ਕੀਤਾ ਚਿੱਟਾ ਵੇਚ ਕੇ ਪੂਰਾ ਕਰਨਗੇ ਇਹ ਮੰਥਨ ਹੋਇਆ

  • @JoginderSingh-hp3st
    @JoginderSingh-hp3st 3 หลายเดือนก่อน

    N S A ਦਾ ਜਵਾਬ ਹਾਰ

  • @harbhajansinghsekhon2899
    @harbhajansinghsekhon2899 3 หลายเดือนก่อน

    ਇਸ ਪਾਰਟੀ ਤੋ ਮੁਲਾਜਮ,ਮਜਦੂਰ, ਕਿਸਾਨ ਸਭ ਵਰਗ ਨਰਾਜ ਨੇ

  • @SarbjeetSingh-fg3xp
    @SarbjeetSingh-fg3xp 3 หลายเดือนก่อน +3

    ਜੁੱਤੀਆਂ ਖਾਣ ਤੋਂ ਪਹਿਲਾਂ ਹੀ ਸਹੀ ਹੋ ਜਾਂਦੇ।

  • @user-gt7fv2ck4i
    @user-gt7fv2ck4i 3 หลายเดือนก่อน

    ਫਰੀ ਵਾਲਾ ਕੰਮ ਬੰਦ ਕਰ ਦਿਉ ਜੀ
    ਇਹਨਾਂ ਨੂੰ ਜਿਨ੍ਹਾਂ ਮਰਜ਼ੀ ਮੁਫ਼ਤ ਦਿਉ ਇਹ ਕਿਸੇ ਦੇ ਨਹੀਂ ਹੁੰਦੇ ਉਦਾਹਰਣ ਕੈਪਟਨ ਅਮਰਿੰਦਰ ਸਿੰਘ ਜੀ ਨੇ ਔਰਤਾ ਦਾ ਕਿਰਾਇਆ ਫਰੀ ਕੀਤਾ ਸੀ ਤੇ ਜਦੋਂ ਗਿਣਤੀ ਹੋਈ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਪਹਿਲਾਂ ਹਾਰੇ ਸੀ ।ਅਤੇ ਬਾਦਲ ਸਰਕਾਰ ਨੇ ਮੋਟਰਾਂ ਦੇ ਬਿੱਲ ਤੇ ਆਟਾ ਦਾਲ ਦਿੱਤਾ ਹੁਣ ਉਹਨਾਂ ਦਾ ਹਾਲ ਦੇਖਲੋ ਨਹੀਂ ਅੱਗੇ ਆਪ ਦਾ ਵੀ ਉਹੀ ਹਾਲ ਹੋਣਾ ਹੈ ਸੋ ਕਿਰਪਾ ਕਰਕੇ ਮੁਫ਼ਤ ਵਾਲਾ ਕੰਮ ਬੰਦ ਕਰ ਦਿੱਤਾ ਜਾਵੇ ਅਤੇ ਕਿਰਾਇਆ ਬਿਜਲੀ ਅਤੇ ਹੋਰ ਜੁਰੂਰੀ ਵਸਤਾਂ ਦੇ ਰੇਟ ਘੱਟ ਕੀਤੇ ਜਾਣ ਧੰਨਵਾਦ।

  • @JasvirSingh-pj7iq
    @JasvirSingh-pj7iq 3 หลายเดือนก่อน +2

    ਕਰਮਜੀਤ ਅਨਮੋਲ ਦੀ ਹੁਣ ਪੱਗ ਕਿੱਥੇ ਗਈ... ਪ੍ਰਚਾਰ ਪੱਗ ਬੰਨ੍ਹ ਕੇ ਕਰਦਾ ਰਿਹਾ...?

  • @penduunionzindaad
    @penduunionzindaad 3 หลายเดือนก่อน +2

    ਇਹ ਤਾਂ ਹੁਣ ਗਏ ਇਹ ਨੀ ਜਿੱਤਦੇ ਪੰਜਾਬ ਦੇ ਪੁੱਤ ਜੇਲਾਂ ਚ ਡੱਕ ਡੱਕ ਮਰਵਾ ਰਹੇ

  • @user-lr4nx5ul4e
    @user-lr4nx5ul4e 3 หลายเดือนก่อน

    ਸਰਕਾਰੀ ਮੁਲਾਜਮਾਂ ਦੀ ਜਿਹੜੀ ਅਣਦੇਖੀ ਹੋਈ।ਉਸ ਤੇ ਕੋਈ ਮੰਥਨ ਨਹੀਂ? ਸਰਕਾਰੀ ਕਰਮਚਾਰੀਆਂ ਨੂੰ ਅਣਦੇਖਿਆ ਕੀਤਾ ਗਿਆ ਹੈ। ਜੇਕਰ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਨਹੀਂ ਮੰਨੇਗੀ ਤਾਂ ਜਿਮਨੀ ਚੋਣਾਂ ਚ ਇਸ ਤੋਂ ਵੀ ਬੁਰੀ ਹਾਰ ਦਾ ਸਾਹਮਣਾ ਕਰਨ ਲਈ ਤਿਆਰ ਰਹੇ।ਆਮ ਆਦਮੀ ਪਾਰਟੀ ਦੀ ਸਰਕਾਰ

  • @BhinderSran-ky8ok
    @BhinderSran-ky8ok 2 หลายเดือนก่อน +1

    ਏਨਾ ਨੂੰ ਜੈੜੀਆ ਇੱਕ ਦੋ ਸਿਟਾ ਆਈ ਹੈ ਏ ਵੀ ਨਹੀਂ ਆਉਣੀ ਚਾਹੀਦੀ ਸੀ

  • @malkeetkumar9566
    @malkeetkumar9566 3 หลายเดือนก่อน +6

    MLA diya vota patta saf ho jana

  • @ranfatehsingh9399
    @ranfatehsingh9399 2 หลายเดือนก่อน

    ਕਿਸੇ MLA ਨੇ ਭੰਡ ਨੂੰ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਨਾਜਾਇਜ਼ ਗ੍ਰਿਫਤਾਰ ਕੀਤਾ ਹੈ

  • @user-lr4nx5ul4e
    @user-lr4nx5ul4e 3 หลายเดือนก่อน

    ਇੱਕਲੇ ਚੁਟਕਲੇ ਸੁਣਾਉਣ ਲਈ ਥੋਹੜਾ ਲੋਕਾਂ ਨੇ ਚੁਣ ਕੇ ਤੁਹਾਡੀ ਸਰਕਾਰ ਬਣਾਈ ਸੀ।
    ਸਾਰੇ ਵਰਗਾਂ ਦੀਆਂ ਮੰਗਾਂ ਵੱਲ ਧਿਆਨ ਦਿਓ।ਨਹੀਂ ਤਾਂ ਅਗਲੀ ਵਾਰ ਇਕ ਵੀ ਸੀਟ ਦੀ ਆਸ ਨਾ ਰਖਿਓ।
    ਪੰਜਾਬ ਦੇ ਲੋਕ ਜਾਗ ਚੁੱਕੇ ਹਨ।
    ਜੈ ਜਨਤਾ
    ਜੈ ਸ਼ੰਘਰਸ਼।

  • @dlrajkhakh4140
    @dlrajkhakh4140 3 หลายเดือนก่อน +1

    ਭਗਵੰਤ ਮਾਨ ਹੁਣ ਪੰਜਾਬੀਆਂ ਦੇ ਦਿਲੋਂ ਲਹਿ ਗਿਆ, ਪੰਜਾਬ ਦੇ ਲੋਕ ਕੰਮ ਚਾਹੁੰਦੇ ਨੇ ਕਿੱਕਲੀਆਂ ਤੇ ਚੁਟਕਲੇ ਨੀ।
    ਝੂਠੇ ਪਰਚੇ, ਸਿੱਖ ਨੌਜਵਾਨਾ ਦੀ ਫੜੋ-ਫਰੋਂਖਤ, ਬੇਅਦਬੀਆਂ ਦਾ ਕੋਈ ਇਨਸਾਫ਼ ਨੀ, ਨਸ਼ੇ ਤੇ ਕੋਈ ਲਗਾਮ ਨੀ, ਕੁਵਰ ਵਿੱਜ਼ੇਂ ਪ੍ਰਤਾਪ ਜੀ ਨੂੰ ਦਰਕਿਨਾਰ ਕਰਨਾ, ਇਹ ਸਭ ਕਾਰਨ ਹਨ ਇਨਾਂ ਦੀ ਹਾਰ ਦੇ ॥
    ਹੁਣ ਪੰਜਾਬ ਦੇ ਲੋਕ ਪੰਥਕ ਪਾਰਟੀ ਦਾ ਬਦਲ ਚਾਹੁੰਦੇ ਹਨ, ਭਾਈ ਸਾਹਿਬ ਜੀ ਆਪ ਵੀ ਸੁਚੱਜੇ ਪੰਥਕ ਬਦਲ ਦੀ ਹਮਾਇਤ ਕਰਦੇ ਰਹੇ ਹਨ॥

  • @deepdhaliwal3371
    @deepdhaliwal3371 3 หลายเดือนก่อน

    ਮਨਜੀਤ ਬਿਲਾਸਪੁਰ ਤਾਂ ਕੁੱਝ ਨਹੀਂ ਹਲਕੇ ਵਿੱਚ ਕੰਮ ਕਰਦਾ

  • @RajMander-bl7kw
    @RajMander-bl7kw 3 หลายเดือนก่อน

    ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲੇ ਲੋਕ ਫੜਕੇ ਅੰਦਰ ਕਰ ਦਿੱਤੇ ਐਮ ਐਸ ਪੀ ਕਿਥੇ ਆ ਪੰਜਾਬ ਚੋ ਨਸ਼ਾ ਮੁਕਤ ਹੋਗਿਆ

  • @rajbuteeq3659
    @rajbuteeq3659 3 หลายเดือนก่อน

    ਇਹ ਤਾਂ ਕਹਿੰਦਾ ਸੀ ਪਾਰਟੀਆਂ ਮੰਥਨ ਕਰਨਗੀਆਂ ਕਰਨਾ ਖੁਦ ਨੂੰ ਪੈ ਗਿਆ
    ਬੋਲਣ ਪਹਿਲਾਂ ਸੋਚਨਾ ਚਾਹੀਦੈ

  • @gsmalra381
    @gsmalra381 3 หลายเดือนก่อน

    ਪਤਰਕਾਰ ਜੀ ਐਨਾਂ mla ਨੂੰ ਕਮੀਂਟ ਦਿਖਾਓ ਜੇਕਰ ਤੁਸੀਂ ਭਾਈ ਅਮ੍ਰਿਤ ਪਾਲ ਸਿੰਘ ਜੀ ਨੂੰ ਰਿਹਾਅ ਨਹੀਂ ਕਰਦੀ ਤਾਂ 2027 ਵਿੱਚ ਭਾਈ ਅਮ੍ਰਿਤ ਪਾਲ ਸਿੰਘ ਜੀ ਨੂੰ CM ਮੁੱਖ ਮੰਤਰੀ ਸਿੱਖ ਕੌਮ ਪੰਥਕ ਸਰਕਾਰ ਬਣੇਗੀ ਅਜੇ ਵੀ ਟਾਇਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਇਨਸਾਫ ਦਿਉ ਭਾਈ ਅਮ੍ਰਿਤ ਪਾਲ ਸਿੰਘ ਜੀ ਨੂੰ ਰਿਹਾਅ ਕਰੋ ਨਹੀ ਤਾ ਫ਼ਿਰ ਮਥਨ ਹੀ ਕਰਨਾ ਪਵੇਗਾ