Dr. Daler Singh Bed Transplanting technique for paddy farming | Ridge furrow Technique

แชร์
ฝัง
  • เผยแพร่เมื่อ 10 ก.ย. 2024
  • ਵੱਟਾਂ ਉੱਪਰ ਝੋਨਾ ਲਾਉਣ ਦੀ ਵਿਧੀ ਦੇ ਖੋਜ ਕਰਤਾ ਡਾ. ਦਲੇਰ ਸਿੰਘ
    ਦੇ ਵਿਚਾਰ ਸੁਣੋ, ਤੇ ਇਸ ਵਿਧੀ ਨੂੰ ਅਪਣਾ ਕੇ ਪਾਣੀ ਦੀ ਖਪਤ ਨੂੰ ਘਟ ਕੀਤਾ ਜਾ ਸਕਦਾ ਹੈ।
    cropsinformation #paddyfarming #paddy #rice #jhona #puddling #Daler #ਵੱਟਾਂ ਉੱਪਰ ਝੋਨਾ
    ______________________________________________
    website 👇👇👇
    agriculturepunj...
    FURROW TECHNOLOGY
    There is a growing trend toward integration of fertilization with planting, and consolidation of seed, fungicide and even insecticide treatments into one system. Retailers, growers and consultants are invited to watch our in-furrow technology training sessions below to learn more about this trend and how it can benefit you today.
    EARTHWARM ACTIVITY
    Earthworm Activity Increases Soil Health. ... Earthworms increase soil aeration, infiltration, structure, nutrient cycling, water movement, and plant growth. Earthworms are one of the major decomposers of organic matter. They get their nutrition from microorganisms that live on organic matter and in soil material.
    FB PAGE LINK 👇👇👇👇
    / cropsinformation
    ________________________________________
    Join my Telegram Group Link 👇👇
    t.me/joinchat/...
    ________________________________________
    Follow at Instagram 🌐👇👇☑️
    / crops_information
    _____________________________________________
    Facebook Group Link🌐👇
    / 152914271955064
    ------------------------------------------------------------------------------
    Fb page Link🌐👇👇
    / cropsinformation
    -----------------------------------------------------------------------------
    ----------------------- #check -------- #playlists -------------
    Organic frming Videos 👇🔥👇👇
    www.youtube.co...
    WASTE DECOMPOSER ALL VIDEO 👇👇👇🔥🔥
    • Waste decomposer NCOF ...
    ________________________________________________
    OLD TRACTOR BAZAAR VIDEO 👇👇🔥 • Old Tractor Bazaar (Pu...
    _______________________________________________
    TRACTOR MODEL WISE VIDEOS 👇 🔥🔥 🔥
    • Tractor model videos
    __________________________________________________
    Agricultural Machinery videos 👇🔥👇🔥👇
    • Agri-Machinery 🚜
    ________________________________________________
    DAIRY ANIMAL VIDEOS 👇👇🔥🔥
    • Dairy Farming Videos
    ________________________________________________
    AGRICULTURAL DESI JUGAAD VIDEO 👇 👇🔥 🔥
    • Kisano ke liye desi ju...
    ________________________________________________
    AGRICULTURAL EQUIPMENT VIDEO 👇 👇👇 🔥
    • Agri-Machinery 🚜
    _________________________________________________
    KISAN MELA VIDEO 👇 👇🔥 🔥🔥👇
    • Patiala Kisan mela 201...

ความคิดเห็น • 308

  • @cropsinformation
    @cropsinformation  5 ปีที่แล้ว +33

    *ਕਿਸਾਨ ਵੀਰੋ ਬਿਨਾ ਲੋੜ ਤੋ ਜਹਿਰਾਂ ਨਾ ਪਾਓ* #SUBSCRIBE
    Dr. Daler singh is respected personality
    *Share video with farmers 🙏🙏☑️*
    th-cam.com/video/8WlXL6OGPbE/w-d-xo.html

    • @multigaming6380
      @multigaming6380 5 ปีที่แล้ว +1

      Crops Information ਫਸਲਾਂ ਦੀ ਜਾਣਕਾਰੀ bro dr daler saab da number mill skiya ta bdi mehrbani hou gi j haiga kise koll ta jrur share kreo

    • @sohi5443
      @sohi5443 5 ปีที่แล้ว +2

      ਕੀ ਪਿੰਡ ਜਿਲਾ ਹੈ ਕਿਸਾਨ ਦਾ ਹੁਣ ਤਾ ਲਾ ਬੈਠੇ ਅਗਲੇ ਵਾਰੀ
      ਸਾਰੀ ਬੱਟਾ ਤੇ ਝੋਨਾ ਲਾਵਾਗੇ ਵੇਖਣਾ ਚਹੁਦਾ ਹਾ ਇਨ੍ਹਾਂ ਦਾ
      ਐਡਰੈਸ ਦਿਓ

    • @happykang106
      @happykang106 5 ปีที่แล้ว

      @@sohi5443 cbhul frrr

    • @veantsandhu1999
      @veantsandhu1999 5 ปีที่แล้ว

      y pargat tuhada number kinna aw muchhal ch powder bare puchna jhande ala khra te kdo pauna...9988608662 te kinne dina baad pauna ja koi video upload kro cheti brooo

    • @sohi5443
      @sohi5443 5 ปีที่แล้ว

      @@happykang106 oK

  • @BhupinderSingh-ej4qw
    @BhupinderSingh-ej4qw 5 ปีที่แล้ว +69

    ਡਾਕਟਰ ਤੇ ਪੀ ਐਚ ਡੀ ਵਾਲਾ ਹੁੰਦਾ ਹੈ ਪਰ ਇਸ ਇਨਸਾਨ ਬਹੁਤ ਇਮਾਨਦਾਰੀ ਨਾਲ ਕਿਹਾ ਮੈ ਬੀ ਅੈਸ ਸੀ ਅੈਗਰੀਕਲਚ ਹਾ ਡਾਕਟਰ ਤਾ ਲੋਕਾਂ ਨੇ ਮੈਨੂੰ ਬਣਾ ਦਿੱਤਾ ਪੰਜਾਬ ਦਾ ਦਰਦੀ

    • @balpreetgill8402
      @balpreetgill8402 5 ปีที่แล้ว +3

      Bhupinder Singh modi sarkar ne keh dita c jisne bsc agriculture kiti a oh apne naam agge dr laga sakde aa

    • @jasvirsingh-hl9co
      @jasvirsingh-hl9co 3 ปีที่แล้ว

      Sacha insaan

  • @PawanSingh-pj5ni
    @PawanSingh-pj5ni 5 ปีที่แล้ว +5

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਨੇ ਹੈਰਾਨੀ ਭਰੀਆਂ ਗੱਲਾਂ ਨੇ ਕਿ ਜਦੋਂ ਸਾਡਾ ਖੇਤੀਬਾੜੀ ਯੂਨੀਵਰਸਿਟੀ ਡਾਕਟਰ ਸਾਹਿਬ ਦੀ ਗੱਲ ਨੂੰ ਮੰਨਿਆ ਨਹੀ ਆਮ ਇਨਸਾਨ ਦੀ ਕੀ ਸੁਣ ਗੇ ਰੱਬ ਹੀ ਰਾਖਾ

  • @jaanikhangura5933
    @jaanikhangura5933 5 ปีที่แล้ว +10

    ਜਿਸ ਦਾ ਨਾਮ ਹੀ ਦਲੇਰ ਸਿੰਘ ਹੈ.....ਓਹੋ ਦਿਲ ਦਾ ਕਿੰਨਾ ਦਲੇਰ ਹੋਵੇਗਾ।
    ਧਰਤੀ ਮਾਂ ਦਾ ਪੁੱਤਰ...ਪ੍ਰਗਟ ਸਿੰਘ ਜੀ ਧੰਨਵਾਦ

  • @amolaksingh1015
    @amolaksingh1015 5 ปีที่แล้ว +43

    ਵੀਰ ਪਰਗਟ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੇਰੇ ਕੋਲ ਕੋਈ ਸਬਦ ਨਹੀਂ ਕੇ ਤੁਹਾਡਾ ਧੰਨਵਾਦ ਕਰਾਨਾ

  • @karanbirsingh2968
    @karanbirsingh2968 5 ปีที่แล้ว +15

    ਡਾਕਟਰ ਦਲੇਰ ਸਿੰਘ ਜੀ ਯੂਨੀਵਰਸਿਟੀ ਰਾਹੀ ਬਣਾਏ ਗਏ ਡਾਕਟਰ ਵਦੇਸ਼ੀ ਕੰਪਨੀਆ (ਮਨਸੈਨਟੋ ,ਬਾਯਰ ) ਦੀ ਪੈਸਟੀਸਾਈਡ ਵੇਚਣ ਦਾ ਕੰਮ ਕਰਦੇ ਨੇ ।
    ਪਰ ਤੁਸੀ ਤਾ
    ਪਵਨ ਗੁਰੂ ਪਾਣੀ ਪਿਤਾ ।
    ਮਾਤਾ ਧਰਤ ਮਹੁਤ ।
    ਤੇ ਕੰਮ ਕਰਕੇ ਸਰਬੱਤ ਦੇ ਭਲੇ ਦਾ ਕੰਮ ਕਰ ਰਹੇ ਹੋ ।

  • @amolaksingh1015
    @amolaksingh1015 5 ปีที่แล้ว +22

    ਡਾਕਟਰ ਦਲੇਰ ਦਾ ਵੀ ਬਹੁਤ ਧੰਨਵਾਦ ਜੀ

  • @harpreetsandhu2688
    @harpreetsandhu2688 5 ปีที่แล้ว +3

    Thanks ਪਰਗਟ ਬਾਈ ਜੀ
    Dr Sahib ਦੀਆਂ ਗੱਲਾਂ ਸੁਣ ਕੇ ਆਨੰਦ ਆ ਗਿਅਾ, ਬਿਲਕੁਲ ਸਪੱਸ਼ਟ ਕੋੲੀ ਲੁਕ ਲੁਕੋ ਨਹੀਂ,
    ਇਸ ਸਮੇਂ ਬੜੀ ਲੋੜ ਏ ਪੰਜਾਬ ਨੂੰ ਬਚਾਉਣ ਦੀ
    ਰੱਬ ਸਭ ਨੂੰ ਸਮੱਤ ਬਖਸ਼ੇ

  • @user-rg4jk2sj5m
    @user-rg4jk2sj5m 5 ปีที่แล้ว +6

    ਬਹੁਤ ਵਧੀਆ ਦਲੇਰ ਸਿੰਘ ਜੀ
    ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ 🙏

  • @jugadifarmer5928
    @jugadifarmer5928 5 ปีที่แล้ว +18

    ਸਵਾਦ ਅਾ ਗਿਆ ਬਾਈ ਜੀ ਬਹੁਤ ਵਦੀਆ ਜਾਣਕਾਰੀ ਦਿੱਤੀ
    ਧਨਵਾਦ ਜੀ

  • @user-is9pm9kq7s
    @user-is9pm9kq7s 2 ปีที่แล้ว +3

    ਸੰਕੇਤ ਸਾਫ਼ ਦਿਖ ਰਹੇ ਹਨ, ਪੰਜਾਬ ਨੂੰ ਤਿੰਨ ਤੋਂ ਚਾਰ ਭਾਗਾਂ ਚ ਵੰਡਣ ਤੋਂ ਬਿਨਾ ਗੁਜ਼ਾਰਾ ਨਹੀਂ ਹੈ। ਸਮਾਂ ਸਾਰਨੀ ਵੀ ਤਹਿ ਕਰਨੀ ਜ਼ਰੂਰੀ ਹੈ। ਪੰਜਾਬ ਦੇ ਰੇਤਲੇ ਕੁਝ ਇਲਾਕੇ ਨੂੰ ਡਰਾਈ ਜ਼ੋਨ ਇਲਾਕਾ ਇਲਾਨ ਕਿ ਉੱਥੇ ਝੋਨੇ ਤੇ ਪੱਕੀ ਪਾਬੰਦੀ ਲਗਾਈ ਜਾਵੇ, ਡਰਾਈ ਜ਼ੋਨ ਕਿਸਾਨ ਨੂੰ ਘੱਟੋ ਘੱਟ ਪੰਦਰਾਂ ਹਜ਼ਾਰ ਰੁਪਏ ਨਗਦ ਦਿੱਤੇ ਜਾਣ ਅਤੇ ਉਨ੍ਹਾਂ ਨੂੰ ਦਾਲਾਂ ਆਦਿ ਬਿਜਾਈ ਲਈ ਉਤਸ਼ਾਹਿਤ ਕੀਤਾ ਜਾਵੇ। ਸੇਮ ਵਾਲੇ ਇਲਾਕੇ ਚ ਪਹਿਲਾ ਸੱਠਾ ਮੁੜ ਬਾਸਮਤੀ ਲਗਾਉਣ ਦੀ ਇਜਾਜ਼ਤ ਹੋਵੇ। ਉਂਝ ਵੀ ਜੇਕਰ ਕੋਈ ਕਿਸਾਨ ਆਪਣੀ ਮਰਜ਼ੀ ਨਾਲ ਝੋਨਾ ਨਹੀਂ ਲਾਉਂਦਾ ਤਾਂ ਉਸਨੂੰ ਪੰਜ ਹਜ਼ਾਰ ਰੁਪਏ ਨਗਦ ਮਾਣਭੱਤਾ ਦਿੱਤਾ ਜਾਵੇ।
    ਪਾਣੀ ਦੇ ਮਾਮਲੇ ਤੇ ਪੰਜਾਬ ਬਹੁਤ ਵੱਡੀ ਬਿਪਤਾ ਵੱਲ ਵੱਧ ਰਿਹਾ ਹੈ। ਆਉਣ ਵਾਲੇ ਸਮੇਂ ਅੰਦਰ ਇਸਦੇ ਸਿੱਟੇ ਗੰਭੀਰ ਹੀ ਨਹੀਂ ਖ਼ਤਰਨਾਕ ਹੋਣਗੇ। ਪਾਣੀ ਮੁੱਕਣ ਕਿਨਾਰੇ ਹੈ, ਤੇ ਅਸੀਂ ਅਵੇਸਲੇ ਹਾਂ, ਕਿਸਾਨ ਯੂਨੀਅਨਾਂ ਨੂੰ ਬੇਨਤੀ ਹੈ, ਇਹੋ ਜਿਹੇ ਸੰਵੇਦਸ਼ੀਲ ਮੁੱਦਿਆਂ ਸਮੇਂ ਝੰਡੇ ਘਰੇ ਰੱਖੋ, ਜ਼ਰੂਰੀ ਨਹੀਂ ਤੁਹਾਨੂੰ ਹਰ ਮਸਲੇ ਦੀ ਗਹਿਰਾਈ ਨਾਲ ਸਮਝ ਹੋਵੇ। ਪੰਜਾਬ ਹਰ ਸਾਲ ਬਰਬਾਦੀ ਵੱਲ ਵੱਧ ਰਿਹਾ ਹੈ। ਜੇਕਰ ਕੁਝ ਕਰਨਾ ਹੋਵੇ ਤਾਂ ਇਹ ਕਰੋ ਕਿ ਝੋਨਾ ਬੰਦ ਹੋਵੇ ਤੇ ਤੁਸੀਂ ਸਰਕਾਰ ਦੇ ਗ਼ਲ ਚ ਗੂੰਠਾ ਦੇ ਕਿ ਕਿਸਾਨਾਂ ਨੂੰ ਝੋਨੇ ਬਦਲੇ ਮੁਵਾਵਜਾ ਦਵਾਉ, ਨਾਲ ਪੰਜਾਬ ਬਚੇਗਾ ਨਾਲ ਤੁਹਾਡੀ ਜੈ-ਜੈ ਕਾਰ ਹੋਵੇਗੀ।
    ਨਿਸ਼ਾਨ ਸਿੰਘ ਮੂਸੇ

  • @dsslegend2280
    @dsslegend2280 2 ปีที่แล้ว +1

    Dr daler singh is true man. Zindabaad

  • @babbusidhu6191
    @babbusidhu6191 5 ปีที่แล้ว +6

    ਬਹੁਤ ਵਧੀਆ ਜਾਣਕਾਰੀ ਪਰਗਟ ਸਿੰਘ

  • @NishanSingh-lk5wq
    @NishanSingh-lk5wq 4 ปีที่แล้ว +1

    Dr. Daler Singh is game changer. Punjab saver

  • @NishanSingh-lk5wq
    @NishanSingh-lk5wq 5 ปีที่แล้ว

    ਡਾ ਸਾਹਿਬ ਦੀਆਂ ਗੱਲਾਂ ਵਿਸ਼ਵਾਸ ਕਰਨਯੋਗ ਹਨ ਅਤੇ ਪੰਜਾਬ ਦਾ ਭਲਾ ਕਰਨ ਵਾਲੀਆਂ ਹਨ। ਜੇਕਰ ਇਹਨਾਂ ਤਜ਼ਰਬਿਆਂ ਨੂੰ ਲਾਗੂ ਕਰਨ ਵਿਚ ਖੇਤੀਬਾੜੀ ਮਹਿਕਮੇ ਤੇ ਯੂਨੀਵਰਸਿਟੀ ਅੜਿੱਕਾ ਡਾਹੁੰਦੇ ਰਹੇ ਹਨ ਤਾਂ ਇਸ ਪਿੱਛੇ ਕੋਈ ਸਾਜਿਸ਼ ਲਗਦੀ ਹੈ। ਇਹ ਓਹੀ ਤਾਕਤਾਂ ਲਗਦੀਆਂ ਹਨ ਜੋ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀਆਂ ਹਨ।ਕਿਸਾਨ ਵੀਰੋ ਪੰਜਾਬ ਨੂੰ ਸਾਨੂੰ ਹੀ ਬਚਾਉਣਾ ਪੈਣਾ ਹੈ।

  • @narainhans466
    @narainhans466 2 ปีที่แล้ว +3

    ਡਾਕਟਰ ਸਾਹਿਬ ਸਾਰਾ ਪੰਜਾਬ ਤੁਹਾਡਾ ਰਿਣੀ ਹੈ ਪਰ ਜਿਹੜੇ
    ਲੋਕ ਇਸ ਤਕਨੀਕ ਦੇ ਦੋਖੀ ਹਨ ਉਹਨਾਂ ਨੂੰ ਪੰਜਾਬ ਦੀ ਜਨਤਾ ਮਾਫ ਨਹੀ ਕਰੇਗੀ

  • @ranjodhgill11
    @ranjodhgill11 4 ปีที่แล้ว +2

    He is absolutely right because, i have already done that practical.

  • @ashokmulania9377
    @ashokmulania9377 4 ปีที่แล้ว +2

    Sir m from hariyana i will also try this method during ongoing seasion salute to the doctor sir's thinking👍

  • @swarnjeetsingh9788
    @swarnjeetsingh9788 5 ปีที่แล้ว +2

    Bhut hi vadiya jankari. Thanks alot

  • @Jagseer_Singh_
    @Jagseer_Singh_ ปีที่แล้ว

    ਬਹੁਤ ਵਧੀਆ ਭਾਈ ਡਾਕਟਰ ਦਲੇਰ ਸਿੰਘ ਜੀ ❤❤❤

  • @varinderbhangu3293
    @varinderbhangu3293 5 ปีที่แล้ว +1

    Bahut vadiya video ha dr daler singh varge bnde di gl j sarkar te university ne mnni hundi aaj paani aina thalley na janda hats off tu dr daler singh and pargat singh also 🙏🏻

  • @singhbjaid3305
    @singhbjaid3305 5 ปีที่แล้ว +3

    Bhut wadia ji kisan vero pani ty beti bachao ji dhan bad

  • @devindersinghchakkal5501
    @devindersinghchakkal5501 5 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।

  • @Mehakdeepsingh283
    @Mehakdeepsingh283 5 ปีที่แล้ว +7

    See 1-2-3part on balhari kudrat channel...growth bahut vadia g...jarur Lavo verrro tusi Apne Kheta ch ....Jamina te Pani nu bachoon layi..dhanwaad

  • @vinitbains3214
    @vinitbains3214 5 ปีที่แล้ว +3

    Next year I'm interested dr sahb nu salute

  • @ramandeepkarmgarh4292
    @ramandeepkarmgarh4292 5 ปีที่แล้ว +3

    ਬਹੁਤ ਵਧੀਆ ਚੀਜ਼ ਦੱਸਿਆ

  • @daljitsingh.goodji9964
    @daljitsingh.goodji9964 5 ปีที่แล้ว +3

    ਬਹੁਤ ਵਾਦਿਆ ਜਣਕਾਰੀ ਦਿੱਤੀ ਜੀ

  • @raisaleemsaleem4660
    @raisaleemsaleem4660 4 ปีที่แล้ว +1

    Today i am cultivating three akers of paddy with dr sb method in Pakistan punjab okara near lhr

  • @sandeepsingh-jl4vf
    @sandeepsingh-jl4vf 5 ปีที่แล้ว +2

    Vadia jaankaari aa veer g water saving d aj bht jroorat aa

  • @chnajamulhassanchadhar3537
    @chnajamulhassanchadhar3537 2 ปีที่แล้ว

    I also try this method last year and given best results ,,,

  • @kesarinandancowcare5995
    @kesarinandancowcare5995 5 ปีที่แล้ว +1

    Many many thanks Dr Daler singh ji. God bless you sir. Thanks for save water and save environment.

  • @kamalvirk6605
    @kamalvirk6605 5 ปีที่แล้ว +41

    ਮੈ ਤਾਂ ਅਗਲੇ ਸਾਲ ਦੋ ਕਨਾਲ ਜ਼ਮੀਨ ਚ ਜਰੂਰ ਲਾਉਗਾ

    • @karankamboj4955
      @karankamboj4955 5 ปีที่แล้ว +4

      ਬੱਸ ਬਾਈ ਜੀ ਆਪਾ v ਅਗਲੇ ਸਾਲ ਤੋ 2 ਕਨਾਲ ਲਵਾ ਗੇ

  • @gurjotsingh8thb78
    @gurjotsingh8thb78 4 ปีที่แล้ว +1

    Im try your method thanks dr sahib

  • @Mehakdeepsingh283
    @Mehakdeepsingh283 5 ปีที่แล้ว +2

    Bahut vadia g dhanwaad pargat veer

  • @singhranjit2935
    @singhranjit2935 4 ปีที่แล้ว +1

    Very very good very very nice this true I like it keep going Dr sahib

  • @lalitsharma4440
    @lalitsharma4440 5 ปีที่แล้ว +10

    Good work on extension brother.. Keep it going

  • @HarpreetSingh-bx7ln
    @HarpreetSingh-bx7ln 5 ปีที่แล้ว +3

    Good work Dealer Singh ji

  • @satinderdhillon9190
    @satinderdhillon9190 5 ปีที่แล้ว +1

    Vary good sir dhanvad Dr saab

  • @malkiatsingh6067
    @malkiatsingh6067 5 ปีที่แล้ว +1

    Daler singh 'The Great '

  • @bhupindersingh-kt2cc
    @bhupindersingh-kt2cc 5 ปีที่แล้ว +3

    Thanks a lot, ਬਹੁਤ ਬਹੁਤ ਧੰਨਵਾਦ

  • @sukhbuttarbuttar3933
    @sukhbuttarbuttar3933 5 ปีที่แล้ว +40

    ਯੂਨੀਵਰਸਿਟੀ ਵਾਲੇ ਵਿਕਾਊ ਨੇ

  • @kripalsingh7466
    @kripalsingh7466 5 ปีที่แล้ว +1

    Veer ji tusi bahut wadiya kam kar rahe ho.

  • @user-is9pm9kq7s
    @user-is9pm9kq7s 2 ปีที่แล้ว

    ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ,
    ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ

  • @sukhwantsingh8937
    @sukhwantsingh8937 2 ปีที่แล้ว +1

    ਡਾ: ਦਲੇਰ ਸਿੱਘ ਜੀ ਜੇ ਉਸ ਸਮੇਂ ਯੂ ਟਿਉਬ ਹੁੱਦੀ ਤਾਂ ਦੋ ਤਿੱਨ ਸਾਲਾਂ ਚ ਵਿੜੀਓ ਸਾਰੇ ਪੰਜਾਬ ਜਾਣੀਆ ਸੀ ਮੈਂ ਆਪਣਾ ਫਰਜ ਨਿਭਾਅ ਰਿਹਾਂ ਹਾਂ ਤੁਹਾਡੀ ਜਿਨੀਆ ਵੀ ਵਿਡੀਓ ਨੇ ਉਨਾ ਨੂੰ ਗਰੂੱਪਾ ਚ ਪਾਈ ਜਾ ਰਿਹਾ ਹਾਂ

  • @jaggijaggi2993
    @jaggijaggi2993 5 ปีที่แล้ว +2

    Very nice knowledge about us

  • @oldsong8043
    @oldsong8043 5 ปีที่แล้ว +2

    Bhut vadiya pargat vr

  • @harkirpaorganics2127
    @harkirpaorganics2127 5 ปีที่แล้ว +3

    Ultimate 22g knowledge I will try in one hectare 👍👍👍

  • @rehmanzareifarm0094
    @rehmanzareifarm0094 ปีที่แล้ว

    Exillent

  • @JasbirSingh-sw4yu
    @JasbirSingh-sw4yu 3 ปีที่แล้ว

    Bahut achi jankari

  • @rajjosan7097
    @rajjosan7097 2 ปีที่แล้ว

    Good ver ji

  • @Bhangujatt3191
    @Bhangujatt3191 4 ปีที่แล้ว

    dr daler singh jindabad

  • @RanbirSingh-oo5ej
    @RanbirSingh-oo5ej 5 ปีที่แล้ว +1

    Gud information
    Thanks pargat bro..

  • @amarjitsingh250
    @amarjitsingh250 5 ปีที่แล้ว +1

    Good job sir dalear Singh

  • @tarsemsinghjammu
    @tarsemsinghjammu 5 ปีที่แล้ว +1

    Great Great information thanks veer

  • @sheratejatibashera5762
    @sheratejatibashera5762 5 ปีที่แล้ว +3

    Good luck Dr sb

  • @lakhwindersinghvirk2528
    @lakhwindersinghvirk2528 5 ปีที่แล้ว +13

    ਚੰਗੀ ਸੋਚ ਦੇ ਮਾਲਕ ਸਰਦਾਰ ਦਲੇਰ िਸੰਘ ਜੀ

  • @amrinderswami7658
    @amrinderswami7658 5 ปีที่แล้ว +2

    Bai thanku

  • @amrishsinghbhullar1112
    @amrishsinghbhullar1112 3 ปีที่แล้ว

    Pargat g good Kam 👍

  • @MrDAKKU-qg4sf
    @MrDAKKU-qg4sf 2 ปีที่แล้ว

    Good

  • @harjeets.bharti5512
    @harjeets.bharti5512 2 ปีที่แล้ว

    ਬਹੁਤ ਵਧੀਆ ਜੀ,
    ਕਿ੍ਰਪਾ ਕਰਕੇ ਡਾਕਟਰ ਦਲੇਰ ਸਿੰਘ ਜੀ ਆਪਣਾ ਪਤਾ ਜ਼ਰੂਰ ਦਿਓ, ਤੁਸੀਂ ਕਿਥੇ ਖੇਤੀ ਕਰਦੇ ਹੋ, ਜਿੱਥੇ ਤੁਹਾਨੂੰ ਮਿਲ ਸਕੀਏ

  • @lakhveersandhu7906
    @lakhveersandhu7906 5 ปีที่แล้ว +5

    ਬਾਈ ਪਰਗਟ ਜੀ ਡਾ਼ ਦਲੇਰ ਸਿੰਘ ਦੀ ਇਟਰਵਿਉ ਦੇਖੀ ਵਧੀਆ ਲੱਗੀ ਪਰ ਵੱਟਾ ਤੇ ਝੋਨਾ ਲਾਉਣ ਦੀ ਤਰੀਕ ਨੀ ਦੱਸੀ ਕਿ ਕਦੋ ਤੋ ਕਦੋ ਤੱਕ ਲਾ ਸਕਦੇ ਹਾ ਤੁਹਾਡੀ ਤਾ ਗਲਬਾਤ ਹੋਈ ਹੈ ਤੁਸੀ ਵੀਡਿਓ ਬਣਾ ਕੇ ਜਾਣਕਾਰੀ ਦੇਣਾ ਤੇ ਕੱਖਾ ਵਾਲੀ ਸਪਰੇ ਸਾਥੀ ਤੇ ਬੂਟਾਕਲੋਰ ਦੀ ਸਪਰੇ ਇਕੱਠੀਆ ਹੀ ਕਰਨੀਆ ਹਨ ਰਪਲਾਈ ਜਰੂਰ ਕਰਨਾ

    • @dilbarasingh3044
      @dilbarasingh3044 5 ปีที่แล้ว

      pargat ji apna mb no daso ji

    • @Mehakdeepsingh283
      @Mehakdeepsingh283 5 ปีที่แล้ว

      Dova nu Mila k spray kar do veer Pani vadda to par khilar k ..nadin d koi dikat Ni aundi...see 1-2-3 part on my channe lbalhari kudrat...bahut vadia growth hain..try karo

  • @sawindersingh4628
    @sawindersingh4628 5 ปีที่แล้ว

    Very nice ok Good Dr Daler Singh ji vadia Tak nik

  • @SunilChoudhary-lf2lm
    @SunilChoudhary-lf2lm 5 ปีที่แล้ว +1

    Vah je vah

  • @babbusingh1148
    @babbusingh1148 5 ปีที่แล้ว +1

    Usefully information ji

  • @gursimransingh4988
    @gursimransingh4988 5 ปีที่แล้ว +1

    Rab da roop

  • @gurjeetgill7319
    @gurjeetgill7319 2 ปีที่แล้ว

    ਡਾਂ ਦਲੇਰ ਸਿੰਘ ਬਹੁਤ ਕੰਮ ਕਰ ਰਹਿਣੇ

  • @jogajogasingh8161
    @jogajogasingh8161 5 ปีที่แล้ว +1

    Good information

  • @akashrathee4141
    @akashrathee4141 5 ปีที่แล้ว +3

    Good bhai g

  • @talwindersingh7233
    @talwindersingh7233 5 ปีที่แล้ว +25

    ਅਸੀ ਸਾਰਾ ਝੋਨਾ ਬਿਨਾਂ ਕੱਦੂ ਕੀਤੇ ਲਾਉਣੇ ਆ

  • @kaypsandhu7534
    @kaypsandhu7534 5 ปีที่แล้ว +2

    good work g keep it up 👌👌

  • @Amarsingh-wf7jb
    @Amarsingh-wf7jb 5 ปีที่แล้ว +1

    thnk u sir

  • @surendergorsi1507
    @surendergorsi1507 5 ปีที่แล้ว +3

    pargat veer ji bhut vadiya .tusi is te special video bnao.te nadina di jehdi pesticide hai osda naa jrur dasso.te veer ji urea dasso kinna te kis tra pauna.dhanwad ji

  • @sukhwindersinghsekhasekha4038
    @sukhwindersinghsekhasekha4038 5 ปีที่แล้ว +1

    Good work

  • @sheratejatibashera5762
    @sheratejatibashera5762 5 ปีที่แล้ว +1

    Good balss dono veer nu

  • @sandeepsarao3119
    @sandeepsarao3119 4 ปีที่แล้ว

    Thanks sir. Pargt bro

  • @gurpreetbachhal7718
    @gurpreetbachhal7718 5 ปีที่แล้ว +2

    Good job bi

  • @JaspalSingh-if4ki
    @JaspalSingh-if4ki 5 ปีที่แล้ว +1

    Good sir

  • @mankiratsingh6559
    @mankiratsingh6559 5 ปีที่แล้ว +2

    Nice video bro

  • @sdesangha2942
    @sdesangha2942 5 ปีที่แล้ว +7

    Pau ਵਾਲੇ ਤਾ ਦਲਾਲ ਆ ਵੱਡੀਆ ਕੰਪਨੀਆ ਦੇ
    ਤੇ ਦੁਸ਼ਮਣ ਪੰਜਾਬ ਤੇ ਪਾਣੀਆ ਦੇ

  • @sukhrajsinghkhinda3265
    @sukhrajsinghkhinda3265 5 ปีที่แล้ว +1

    Good Brother

  • @ManbirMaan1980
    @ManbirMaan1980 5 ปีที่แล้ว +12

    ਵੀਰ ਸਾਨੂੰ ਖੇਤ ਵਿੱਚ ਲੱਗਿਆ ਝੋਨਾ ਦਿਖਾਉ, ਤਾਂ ਜੋ ਸਾਨੂੰ ਝੋਨਾ ਲਾਉਣ ਦਾ ਤਰੀਕਾ ਪਤਾ ਲੱਗ ਸਕੇ

    • @princesandhu1440
      @princesandhu1440 5 ปีที่แล้ว +1

      Manbeer Singh Maan veer g bhut video ne dr daler singh likh k search kro

  • @ExSarpnanch
    @ExSarpnanch 5 ปีที่แล้ว

    Waah bai siyaanap tuhaadi 1 July nu hun lokan nu new takneek das rahe o lokan nu....

  • @sukhjinderaujla5830
    @sukhjinderaujla5830 5 ปีที่แล้ว +2

    gud

  • @khairdeentv
    @khairdeentv ปีที่แล้ว

    Sardar ji!!!
    Beej chatta kr k ridger day nal khalan kd k uperon pani lan nal chonna ho sakda k nahi???????

  • @Bawindergill
    @Bawindergill 5 ปีที่แล้ว

    very nice

  • @JoginderSingh-sc3zw
    @JoginderSingh-sc3zw 5 ปีที่แล้ว

    Very good a ji

  • @meharahtshamsafdar
    @meharahtshamsafdar 3 ปีที่แล้ว

    Love you Sardar sahb

  • @PB-by3zt
    @PB-by3zt 5 ปีที่แล้ว +4

    22 eh banda bilkul shi a spot kro chahe thora thora hi lao jhona wattan wala

  • @gurpreetsinghdhillon1076
    @gurpreetsinghdhillon1076 5 ปีที่แล้ว +2

    Good work bro
    Bai g asi 4 saal ho Gaye Bina kadoo kete paddy Lao de

  • @rajudaudharsidhu2349
    @rajudaudharsidhu2349 5 ปีที่แล้ว +2

    Ikk video hor bnao veer jihde wich khet jaa k saari jankari mile

  • @dawindermann1863
    @dawindermann1863 5 ปีที่แล้ว

    ਇੱਕ ਗੱਲ ਤਾਂ ਸਹੀ ਆ ਡਾੱ ਸਾਹਿਬ ਦੀ ਅੈੰਤਕੀ ਮੇਰੇ ਵਾਹਨ ਚ ਕੱਦੂ ਵੇਲੇ ਰੋਟਾਵੇਟਰ ਨੇ ਬਹੁਤ ਗੰਡੋਏ ਮਾਰਤੇ

  • @harbhajansingh6891
    @harbhajansingh6891 5 ปีที่แล้ว

    Very nice ji

  • @upkarvirk4733
    @upkarvirk4733 5 ปีที่แล้ว +5

    Bhai sada ek Kila ratla ha asi ohda Wich kda v kdu nhi Kita te jhona bhut nikalda aa

  • @ktmotorsfaisalabad7317
    @ktmotorsfaisalabad7317 3 ปีที่แล้ว +1

    What about wheat in mulching on ridges. Can we sow wheat with mulching in this system

  • @tajindersingh9776
    @tajindersingh9776 5 ปีที่แล้ว +1

    🙏🙏

  • @jagdevsamra2829
    @jagdevsamra2829 5 ปีที่แล้ว +3

    Bahut vadia dr sahib agge aao loka nu samjao

  • @DaljeetSingh-tq5ll
    @DaljeetSingh-tq5ll 5 ปีที่แล้ว +4

    Is changi gal te amal karan di load ae je Punjab da paani Bach jabe ga

    • @mandeepmann149
      @mandeepmann149 5 ปีที่แล้ว

      Daljeet Singh pani jayda lagda daily pani lagda

  • @BaljeetSingh-cz4sd
    @BaljeetSingh-cz4sd 2 ปีที่แล้ว

    Bina vata bina kaddu ton vi jhona vadhia hunda pisle sal 4_-5 KILE LAGIA C

  • @jaskarangillgharsana6661
    @jaskarangillgharsana6661 5 ปีที่แล้ว +1

    Right methen (CH4)bandi h kadu vich

  • @gurwindernirman2851
    @gurwindernirman2851 5 ปีที่แล้ว +1

    🙏🏻🙏🏻🙏🏻👌👌