ਆਹ ਵੀਡੀਉ ਤਾ ਲਾਜ਼ਮੀ ਦੇਖਿਓ ਬਹੁਤ ਕੁਝ ਕਰਦੇ ਨੇ ਪਤੰਦਰ☝️☝️

แชร์
ฝัง
  • เผยแพร่เมื่อ 25 ต.ค. 2024

ความคิดเห็น • 14

  • @JaspalSingh-db9xi
    @JaspalSingh-db9xi 3 หลายเดือนก่อน +1

    ਬਾਈ ਜੀ ਬਹੁਤ ਵਧੀਆ ਜੀ ਜੇ ਕੋਈ ਬੰਦਾ ਮਰਨ ਜਾਂਦਾ ਹੋਵੇ ਸੋਡੀ ਵਿਡੀਉ ਵੇਖ ਲਵੇ ਤਾ ਉਹ ਮੈਨੂੰ ਲਗਦਾ ਕਦੇ ਵੀ ਨਾ ਮਰਨ ਵਾਰੇ ਸੋਚੇ ਸੋਡੀਆ ਵਿਡੀਉ ਹੁੰਦੀਆਂ ਹੀ ਬਹੁਤ ਵਧੀਆ ਨੇ ਪਰਮਾਤਮਾ ਸੋਨੂੰ ਹੋਰ ਤਰੱਕੀ ਬਖਸ਼ੇ ਜੀ (ਜੁਗਤੀ ਸਰਾਓ ) ਕੋਟੜਾ

  • @grewalRajinder
    @grewalRajinder 2 หลายเดือนก่อน +1

    ਵੀਡੀਓ ਤਾ ਜੀ ਬਹੁਤ ਵਧੀਆ ਨੇ ਆਪਣੀਆ ਗਰੇਵਲ

  • @sukhdhillonpb4671
    @sukhdhillonpb4671 3 หลายเดือนก่อน

    ਬਹੁਤ ਵਧੀਆ ਵੀਡੀਓ

  • @SukhpalGrewal-rx6bs
    @SukhpalGrewal-rx6bs 3 หลายเดือนก่อน

    ਬਹੁਤ ਵਧੀਆ ਲੱਗਿਆ ਬਲੋਕ ਮਾਲਕ ਤੁਹਾਨੂੰ ਇਸੇ ਤਰ੍ਹਾਂ ਖੁਸ਼ ਰੱਖੇ 😂😂😂❤❤❤

  • @SarbjeetkaurMaan-e7x
    @SarbjeetkaurMaan-e7x 3 หลายเดือนก่อน

    ਬਹੁਤ ਵਧੀਆ ਵੀਡੀਓ ਨਮੋਲ🎉🎊 ਵਾਲਿਓ

  • @PalaAULAKH
    @PalaAULAKH 3 หลายเดือนก่อน

    ਸ਼ੇਰਾ ਜੱਟ ਸੋਦਾ ਬਾਈ ਖਿੱਚਕੇ ਰੱਖੋ ਕੰਮ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

  • @jalwindersingh3949
    @jalwindersingh3949 3 หลายเดือนก่อน

    ਇਹੋ ਜਿਹੇ ਐਪੀਸੋਡ ਵੀ ਬਣਾਇਆ ਕਰੋ ਮਸਤੀ ਆਲੇ
    ਏਵੀ ਬਹੁਤ ਸੋਹਣੀ ਗੱਲ ਲੱਗੀ ਵੀ ਬੱਚੇ ਨੂੰ ਸਟਿੰਗ ਪੀਣ ਤੋ ਰੋਕਿਆ

  • @beantsinghsandhu_u.a.e5390
    @beantsinghsandhu_u.a.e5390 3 หลายเดือนก่อน

    Very nice bro

  • @rashpalsingh2730
    @rashpalsingh2730 3 หลายเดือนก่อน

    ਨਾਈਸ

  • @manveergaming9436
    @manveergaming9436 3 หลายเดือนก่อน

    ❤❤❤❤❤

  • @ParminderSingh-k2e
    @ParminderSingh-k2e 2 หลายเดือนก่อน

    😂😂😂❤❤❤❤🎉🎉🎉🎉

  • @Navjot-n4p
    @Navjot-n4p 3 หลายเดือนก่อน

    ❤❤❤❤❤❤😂❤😂🎉🎉🎉🎉🎉

  • @SukhpalGrewal-rx6bs
    @SukhpalGrewal-rx6bs 3 หลายเดือนก่อน +1

    ਕਮਲੇ ਕਹਿੰਦੇ ਪਾਕਿਸਤਾਨ ਚੱਲੇ ਗਏ ਆਹ ਦੇਖੋ ਪੰਜਾਬ ਵਿੱਚ ਨੇ😂😂😂😂😂❤❤❤❤

  • @simr-p2p
    @simr-p2p 3 หลายเดือนก่อน

    😂😂