ਸੋਨਾਲੀਕਾ ਟਰੈਕਟਰ ਵਾਲ਼ੇ ਰੁਪੱਈਏ ਲੈ ਗੇ ਪਰ RC ਨੀ ਦਿੱਤੀ; ਕਿਸਾਨਾਂ ਨੇ ਕਰਤਾ ਕਰੜਾ ਕੰਮ|Harbhej Sidhu|Sonalika|

แชร์
ฝัง
  • เผยแพร่เมื่อ 1 ม.ค. 2025

ความคิดเห็น • 47

  • @ManjeetSingh-pr4su
    @ManjeetSingh-pr4su 3 ปีที่แล้ว +8

    ਖਿਚ ਕੇ ਰੱਖੋ ਕੰਮ ਧੂੰਆ ਕੱਢ ਦੋ ਜੋਰੇ ਹੁਣੀ ਦੌਧਰ ਵਾਲੇ ਬਾਈ ਸਾਰੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਦੱਬ ਕੇ ਰੱਖੋ ਕੰਮ

  • @mandertaouri9588
    @mandertaouri9588 3 ปีที่แล้ว +5

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿੱਦਾਂਬਾਦ

  • @rbrar3859
    @rbrar3859 3 ปีที่แล้ว +10

    ਕਿਸਾਨ ਨੂੰ ਚਾਹੀਦਾ ਏਕਤਾ ਬਣਾ ਕੇ ਰੱਖੋ

  • @ravigaming582
    @ravigaming582 3 ปีที่แล้ว +7

    ਕਿਸਾਨ ਏਕਤਾ ਜਿੰਦਾਬਾਦ

  • @lavi9136
    @lavi9136 3 ปีที่แล้ว +5

    ਕਿਸਾਨ ਇਕਤਾ ਜਿੰਦਾਬਾਦ ਵੀਰੋ ਸਾਨੂੰ ਚਾਰੇ ਪਾਸਿਓਂ ਬਸ ਇਹ ਹੀ ਸਾਜੀਸਾ ਨੇ

  • @harnarinderninda1933
    @harnarinderninda1933 3 ปีที่แล้ว +11

    22 mere ਨਾਲ ਵੀ ਇਦਾ ਇ ਹੋਈ ਹੈ ਮੈ ਜਨਵਰੀ ਮਹੀਨੇ ਲਿਆ c 26 ਜਨਵਰੀ ਤੋਂ ਪਹਿਲਾ ਇਕ ਹੋਰ ਮੇਰੇ ਨਾਲ਼ ਗਲ ਸੀ ਏਜੰਸੀ ਵਾਲਿਆ ਨੇ 21 ਮਾਡਲ ਦਾ ਤੇ ਦਿੱਤਾ 20 ਮਾਡਲ rc hale ਤਕ ਨੀ ਆਈ payment ਦੇ ਚੁੱਕਾ 2 ਕਿਸਤਾ 40000ਦੀਆ

  • @jagmohansingh4079
    @jagmohansingh4079 3 ปีที่แล้ว

    balle bai zora kehda hun jatt de ankh de gal a yarra da yaar a bai jora sidhu

  • @kavihsarmanpreetsinghmann6417
    @kavihsarmanpreetsinghmann6417 3 ปีที่แล้ว +5

    Jindabaad

  • @devball9179
    @devball9179 3 ปีที่แล้ว +10

    ਇਸ ਵੰਦੇ ਦਾ ਲਾਇਸੈਂਸ ਕੈਂਸਲ ਹੋਣਾ ਚਾਹੀਦਾ

  • @randeepsingh3632
    @randeepsingh3632 3 ปีที่แล้ว

    Jora sidhu👌

  • @unitedcolors2920
    @unitedcolors2920 3 ปีที่แล้ว +9

    ਬਾਈ ਇਹ ਪੁਰਾਣੇ ਟਰੈਕਟਰਾਂ ਨੂੰ ਤਿਆਰ ਕਰਕੇ ਦਿੰਦੇ ਆ, ਮਹਿੰਦਰਾ ਟਰੈਕਟਰ ਵਾਲਿਆਂ ਨੇ ਵੀ ਇਦਾ ਕੀਤਾ ਸੀ, ਬਠਿੰਡਾ ਵਿੱਚ

    • @unitedcolors2920
      @unitedcolors2920 3 ปีที่แล้ว

      @@ramanpreet5227 tu ohdo jmy ni hona jdo di main gall krda je dikhya fr hi bolya, tu tan hun mhidra ch hove ga , tahi tere mirch lagi a

    • @unitedcolors2920
      @unitedcolors2920 3 ปีที่แล้ว

      @@ramanpreet5227 ਜਿਹੜਾ ਬੰਦਾ ਗੱਲ ਕਰਕੇ ਆਪ ਹੀ ਹੱਸੇ, ਸਿਆਣੇ ਬੰਦੇ ਤੋਂ ਪੁੱਛ ਲਈ ਕੀ ਕਹਿੰਦੇ ਆ, ਜੇ ਫੈਕਟਰੀ ਚ ਲੱਗਿਆਂ, ਠੇਕਾ ਤਾ ਨੀ ਲਿਆ

    • @unitedcolors2920
      @unitedcolors2920 3 ปีที่แล้ว

      @@ramanpreet5227 ਵਿਗਿਆਨੀ🙏🙏

    • @unitedcolors2920
      @unitedcolors2920 3 ปีที่แล้ว

      @@ramanpreet5227 ਜੇ ਐਨੇ ਸੱਚੇ ਓ ਬਣਾ ਕੇ ਕਿਉ ਨੀ ਦਿੰਦੇ ਕਾਪੀ, ਆਓ media ਸਾਹਮਣੇ, ਚੱਡਿਆਂ ਚ ਪੂਛ ਕਿਓਂ ਲਈ ਆ

    • @unitedcolors2920
      @unitedcolors2920 3 ปีที่แล้ว

      @@ramanpreet5227 ਤੇ ਮੈ ਕਦੋ ਕਹਿ ਤਾ ਕੰਪਨੀ ਵਾਰੇ, ਕੇ ਬਠਿੰਡੇ ਚ ਬਣਦੇ ਆ

  • @SUKHMN2296
    @SUKHMN2296 3 ปีที่แล้ว +4

    Bss bai harbhej tuc bi ayi help krde raho kisana di videos bna bna ke

  • @big--brain4231
    @big--brain4231 3 ปีที่แล้ว

    ਲੋਕੋ ਕਿਸਾਨਾਂ ਨਾਲ ਖੜੋ ਮੈਨੂੰ 2012 ਵਿੱਚ ਨਵਾਂ ਖਰਾਬ ਮੋਟਰਸਾਈਕਲ ਕਿਸਾਨ ਜਥੇਬੰਦੀਆਂ ਨੇ ਬਦਲਾ ਕੇ ਦਿੱਤਾ ਸੀ ਜੋ ਕੰਮ 9 ਹਲਕਿਆਂ ਦਾ ਮਾਲਕ ਐੱਮ ਪੀ ਵੀਂ ਨਹੀਂ ਸੀ ਕਰ ਸਕਿਆ ਉਹ ਕਿਸਾਨਾਂ ਨੇ ਕਰ ਕੇ ਵਿਖਾਈਆਂ ਸੀ

  • @chamkaursingh7700
    @chamkaursingh7700 3 ปีที่แล้ว +2

    good job bro

  • @jassmalhi1200
    @jassmalhi1200 3 ปีที่แล้ว +1

    Hun msla smj aya

  • @SandeepSingh-ce5fn
    @SandeepSingh-ce5fn 3 ปีที่แล้ว +1

    Veere mere nal vi aa hi kam kita Sonalika Sikandar wale as ne 2 2 2020 nu tractor liaa c

  • @taranpreetsingh376
    @taranpreetsingh376 3 ปีที่แล้ว

    Oh yr ki seen aw mere trkter nu 2 sizn hogye mere ale di v nhi ie

  • @JaswinderSingh-ll9ed
    @JaswinderSingh-ll9ed 3 ปีที่แล้ว +1

    Vicho koi hor gal hove ge

  • @rajbeersandhu5047
    @rajbeersandhu5047 3 ปีที่แล้ว +5

    ਵੀਰੇ ਮੇਰੀ ਵੀ RC ਨਹੀਂ ਦਿੰਦੇ ਪਏ ਮਹਿੰਦਰਾ ਟਰੈਕਟਰ ਵਾਲੇ

    • @mandertaouri9588
      @mandertaouri9588 3 ปีที่แล้ว

      ਵੀਰ ਜੱਥੇਬੰਦੀ ਨਾਲ ਸਪੰਰਕ ਕਰ ਜੇ ਆਪਣੇ ਪਿੰਡ ਹੈ ਜਾ ਇਨ੍ਹਾਂ ਨਾਲ

  • @randeepsingh3632
    @randeepsingh3632 3 ปีที่แล้ว

    🙏

  • @GurpreetSingh-nl2pk
    @GurpreetSingh-nl2pk 2 ปีที่แล้ว

    Ahna da mudaa ni khatm hona kda

  • @amanpreetsingh7865
    @amanpreetsingh7865 3 ปีที่แล้ว

    💝💝💗

  • @manishkumarcab2721
    @manishkumarcab2721 3 ปีที่แล้ว

    Bai g haneri lya do ena di

  • @SandeepSingh-ce5fn
    @SandeepSingh-ce5fn 3 ปีที่แล้ว

    Bai g meri vi kite sunbai ni hoi

  • @GurmeetSingh-kv6ow
    @GurmeetSingh-kv6ow 3 ปีที่แล้ว

    By

  • @SandeepSingh-ce5fn
    @SandeepSingh-ce5fn 3 ปีที่แล้ว

    Mera vi sath jarur dao veer g

  • @SurinderSingh-dq4lu
    @SurinderSingh-dq4lu 3 ปีที่แล้ว

    Sonalika.na.lvo.ah.tractor.jma.e.kbarh.aa.i.am.v.lut.gia.si.2.lakh.ghata.pa.kay.vechia

  • @nirmalsidhu5777
    @nirmalsidhu5777 3 ปีที่แล้ว

    Hor be Kissa jaoo jiss Kissa nu tractor arse nhi mille hun jaoo apne awaaj atthoo hun

  • @amanpreetsingh1104
    @amanpreetsingh1104 3 ปีที่แล้ว

    Bai gl sahff krda hikk thokkkkk k krda

  • @Nirmalsingh-fs3em
    @Nirmalsingh-fs3em 3 ปีที่แล้ว

    Sanu v nhi milya

  • @Manrajvirk2019
    @Manrajvirk2019 3 ปีที่แล้ว

    Edi krde aa veer eh sab agencyia wale ...mere naal khud eda hoia.pehla keha ki trctor te koi viaj ni 0%aa je tusi adde paise pehla de dinde ho te .jad hun me onia kista pooria krke NOC mangi te kehnde hje teria kista ni pooria hoia kehnde hje viaj rehnda dain wala ...baki me monday jana galbaat krn dekhde aa ki kehnde aa baki...apna y no deo mnu pls

    • @dspanaag
      @dspanaag 3 ปีที่แล้ว

      ਕਿਥੋ ਲਿਆ ਸੀ ਵੀਰ ਕਿਹੜਾ ਟਰੈਕਟਰ ਏ

    • @Manrajvirk2019
      @Manrajvirk2019 3 ปีที่แล้ว

      Sonalika aa veere jalandhro liya c

  • @nirmalsidhu5777
    @nirmalsidhu5777 3 ปีที่แล้ว

    Kissan nal Lutt karda sala hor be tractor company adda he karda a Kissan nal

  • @gurmeetsidhu5750
    @gurmeetsidhu5750 3 ปีที่แล้ว +4

    Veer dab k rakho . Bahut gaand paya . Inna ne...