Prime Time (1803) || ਡੱਲੇਵਾਲ ਨੂੰ ਜਬਰੀ ਚੁੱਕਣ ਦੀ ਤਿਆਰੀ?, ਕਿਸਾਨਾਂ ਦੇ ਐਲਾਨ ਨਾਲ ਚਿੰਤਾ 'ਚ ਸਰਕਾਰ

แชร์
ฝัง
  • เผยแพร่เมื่อ 1 ม.ค. 2025

ความคิดเห็น • 13

  • @User.YouTube_creaters
    @User.YouTube_creaters 2 วันที่ผ่านมา +6

    ਦਸ਼ਮੇਸ਼ ਪਿਤਾ ਰੱਖਿਓ ਹੱਥ ਸਿਰ ਤੇ
    *ਸਰਕਾਰਾਂ ਨਾਲ ਲਾ ਲਏ ਅਸਾਂ ਮੱਥੇ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

  • @User.YouTube_creaters
    @User.YouTube_creaters 2 วันที่ผ่านมา +6

    ਤਿੰਨ ਮਹਾਨ ਸਪੂਤ ਘੱਟ ਗਿਣਤੀ ਦੇ ਸਨ
    *ਡਾ. ਮਨਮੋਹਨ ਸਿੰਘ ਜੀ ਮਹਾਨ ਅਰਥਸ਼ਾਸਤਰੀ*
    *ਡਾ. ਏ. ਪੀ. ਜੇ. ਅਬਦੁਲ ਕਲਾਮ ਮਹਾਨ ਵਿਗਿਆਨਕ*
    *ਰਤਨ ਟਾਟਾ - ਮਹਾਨ ਉਦਯੋਗਪਤੀ*

  • @User.YouTube_creaters
    @User.YouTube_creaters 2 วันที่ผ่านมา +3

    ਸਿਰ ਉਠਾ ਕੇ ਜੀਣ ਲਈ
    *ਖੁਦ ਦਾ ਜ਼ਮੀਰ ਬੇਦਾਗ ਰੱਖਣਾ ਪੈਂਦਾ ਹੈ*

  • @shallysingh829
    @shallysingh829 2 วันที่ผ่านมา +2

    ਪੰਜਾਬ ਸਰਕਾਰ ਕੋਰਟ ਵਿੱਚ ਸਾਫ਼ ਸਾਫ਼ ਇਹ ਕਹੇ ਅਸੀਂ ਕਿਸਾਨਾਂ ਦੀਆਂ ਮੰਗਾਂ ਕਿਵੇਂ ਮੰਨ ਸਕਦੇ ਹਾਂ,ਤੁਸੀ ਕਿਸਾਨਾਂ ਦੀਆਂ ਮੰਗਾਂ ਮੰਨੋਂ ਅਸੀ ਸਵੇਰੇ ਹੀ ਕਿਸਾਨਾਂ ਨੂੰ ਬਾਰਡਰਾਂ ਤੋਂ ਉੱਠਾ ਦਿੰਦੇ ਹਾਂ,,

  • @User.YouTube_creaters
    @User.YouTube_creaters 2 วันที่ผ่านมา +1

    ਸਭ ਤੋਂ ਚੰਗੀਆਂ ਹਨ ਉਹ ਨਜ਼ਰਾਂ ਜਿਹੜੀਆਂ
    *ਆਪਣੀਆਂ ਕਮੀਆਂ ਦੀ ਭਾਲ ਵਿੱਚ ਰਹਿੰਦੀਆਂ ਹਨ*

  • @MewaSingh-gq4bp
    @MewaSingh-gq4bp 2 วันที่ผ่านมา +1

    Sat sri akal navjit ji waheguru chrdikla ch rkhe

  • @shallysingh829
    @shallysingh829 2 วันที่ผ่านมา +1

    ਸਮਝੋ,,ਅਸੀ ਸਰਕਾਰਾਂ ਨਾਲ ਸਿੱਧੇ ਮੱਥੇ ਨਹੀ ਲੜ ਸਕਦੇ,ਕੰਧ ਤੇ ਲਿਖਿਆ ਸੱਚ ਹੈ

  • @ParamjitSingh-po5eo
    @ParamjitSingh-po5eo 2 วันที่ผ่านมา

    ਇਹਦੇ ਵਿਚ ਕੋਈ ਸ਼ੱਕ ਨਹੀ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਆਪਸ ਵਿੱਚ ਰਲਕੇ ਖੇਡਦੇ ਨੇ

  • @shallysingh829
    @shallysingh829 2 วันที่ผ่านมา

    ਭਾਰਤ ਬੰਦ ਦੀ ਕਾਲ ਤੋਂ ਰਹਿ ਕੇ ਪੰਜਾਬ ਬੰਦ ਦੀ ਕਾਲ ਬਣ ਕੇ ਰਹਿ ਗਈ,,ਇਹ ਕੀ ਹੈ??

  • @HardeepSingh-jy2ln
    @HardeepSingh-jy2ln 2 วันที่ผ่านมา

    ਜਿਵੇਂ ਸਰਕਾਰੀ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦਿੱਤੇ ਜਾਂਦੇ ਹਨ ਉਵੇਂ ਹੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਦਿੱਤੇ ਜਾਣ ਕਿਉਂਕਿ ਸਰਕਾਰ ਨੂੰ ਟੈਕਸ ਦੇਸ਼ ਦੇ ਕਿਸਾਨ ਤੇ ਮਜ਼ਦੂਰ ਵੀ ਦਿੰਦੇ ਹਨ। ਬਾਕੀ ਪੇਅ ਕਮਿਸ਼ਨਾਂ ਦੀ ਤਰ੍ਹਾਂ ਕਿਸਾਨਾਂ ਲਈ ਬਣੇ ਸਵਾਮੀਨਾਥਨ ਕਮਿਸ਼ਨ ਨੂੰ ਵੀ ਲਾਗੂ ਕੀਤਾ ਜਾਵੇ ਮਹਿੰਗਾਈ ਦੇ ਹਿਸਾਬ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੀ ਆਮਦਨ ਵੀ ਵਧਾਈ ਜਾਵੇ। ਇਸ ਦੇਸ਼ ਦਾ ਖਜ਼ਾਨਾ ਕੱਲੇ ਕਾਰਪੋਰੇਟਾਂ ਜਾਂ ਸਰਕਾਰੀ ਮੁਲਾਜ਼ਮਾਂ ਲਈ ਨਹੀਂ ਕਿਸਾਨਾਂ-ਮਜਦੂਰਾਂ ਲਈ ਵੀ ਹੈ।

  • @shallysingh829
    @shallysingh829 2 วันที่ผ่านมา

    ਬੁੱਡੇ ਫੈਸਲਾ ਕਰਦੇ ਨੇ, ਨੌਜਵਾਨ ਮਰਦੇ ਨੇ,, ਸਮੇਂ ਦਾ ਕੌੜਾ ਸੱਚ

  • @GurvinderVirk-g6y
    @GurvinderVirk-g6y 2 วันที่ผ่านมา

    Sare kisan leeder milke modi nu jhuka skde a