Sajana Di Phulkari - Video Song | Manmohan Waris | Nisha Kothari | Punjabi Hits

แชร์
ฝัง
  • เผยแพร่เมื่อ 26 ต.ค. 2024

ความคิดเห็น • 784

  • @lovepunjab2939
    @lovepunjab2939 7 หลายเดือนก่อน +14

    ਦਿਲ ਉਹਨਾਂ ਦਾ ਓਹੀਓ,
    ਦਿਲ ਨੂੰ ਫਿਕਰ ਕਿਸੇ ਬੇਗਾਨੇ ਦਾ,
    ਗੱਲ ਵੀ ਸਭ ਓਹੀਓ,
    ਵਿੱਚ ਜਿਕਰ ਕਿਸੇ ਬੇਗਾਨੇ ਦਾ। 😢😢
    ਮੇਰੇ ਨਾਲ ਆਈਂ ਹੁੰਦਾ ਰਿਹਾ 😢😢

  • @amritsikhwala3ohemia137
    @amritsikhwala3ohemia137 11 หลายเดือนก่อน +30

    ਦੇਬੀ ਸਾਬ ਦੀ ਲਿਖਤ ਚ ਅੱਜ ਵੀ ਉਹੀ ਸਵਾਦ ਬਰਕਰਾਰ ਏ ਜੋ 10 ਸਾਲ ਪਹਿਲਾਂ ਸੀ, ਵਾਹਿਗੁਰੂ ਦੇਬੀ ਜੀ ਨੂੰ ਚੜ੍ਹਦੀਕਲਾ ਚ ਰੱਖੇ

    • @sunnysunnysingh89
      @sunnysunnysingh89 7 หลายเดือนก่อน +1

      ਸੱਚੀ ਗੱਲ ਆ ਵੀਰ

  • @Kamaljatt1234
    @Kamaljatt1234 6 หลายเดือนก่อน +43

    2024 ਵਿੱਚ ਕੌਣ ਸੁਣ ਰਿਹਾ ਓ 🙌💔
    ਸੱਜਣ ਦੀ ਫੁੱਲਕਾਰੀ🗣️👂💔

  • @deepgill8318
    @deepgill8318 2 ปีที่แล้ว +135

    ਜਿਸ ਸਮੇਂ ਚ ਇਹ ਗੀਤ ਆਇਆ ਸੀ ਉਸ ਸਮੇਂ ਨਾਲ ਬਹੁਤ ਹੀ ਪਿਆਰੀਆ ਯਾਦਾ ਜੁੜੀਆ ਹੋਇਆ ਆ ਕਦੇ ਕਦੇ ਉਹ ਯਾਦਾ ਤਾਜ਼ੀਆ ਕਰਨ ਲਈ ਮਨਮੋਹਨ ਵਾਰਿਸ ਪਾਜੀ ਹੁਣਾ ਦੇ ਗੀਤ ਸੁਣ ਲੈਂਦਾ ਆ ਅੱਜ ਵੀ ਜਦੋ ਉਹ ਸਮਾਂ ਯਾਦ ਆਉਦਾ ਏ ਤਾਂ ਅੱਖਾਂ ਭਰ ਆਉਂਦੀਆਂ ਆ 😣🙏🏻

  • @JaspreetSingh-kf8wd
    @JaspreetSingh-kf8wd 10 หลายเดือนก่อน +10

    ਬਹੁਤ ਖੂਬਸੂਰਤ ਗੀਤ ਜਦੋਂ ਇਹ ਗੀਤ ਨਵਾਂ ਨਵਾਂ ਆਇਆ ਸੀ ਤਾਂ ਬਹੁਤ ਸੁਣਦੇ ਹੂੰਦੇ ਸੀ

  • @kamalgill007
    @kamalgill007 ปีที่แล้ว +6

    ਪਹਿਲਾ ਆਲਾ ਟਾਈਮ ਕਿੰਨਾ ਵਦੀਆ ਹੁੰਦਾ ਸੀ ਅੱਜ ਕੱਲ ਦੇ ਸਿੰਗਰ ਤਾਂ ਫੁੱਕਰੀ ਮਾਰੀ ਜਾਂਦੇ ਨੇ

  • @harkamaldhillon4544
    @harkamaldhillon4544 9 หลายเดือนก่อน +44

    2024ਵਿੱਚ ਕੌਣ ਕੌਣ ਸੁਣਾ ਰਾਹ 💔💔

  • @apnatetaboorchand5449
    @apnatetaboorchand5449 2 ปีที่แล้ว +3

    ਜਵਾਨੀ ਦੇ ਦਿਨ ਯਾਦ ਆ ਗਏ

  • @sandeepgoyal9581
    @sandeepgoyal9581 4 ปีที่แล้ว +36

    ਸੱਜਣਾ ਦੇ ਸੈੱਲ ਫੋਨ ਦੇ ਵਿੱਚ ਨੰਬਰ ਤਾਂ ਪਹਿਲਾਂ ਵਾਲਾ ਏ
    ਉਸ ਨੰਬਰ ਦੇ ਮੈਸਜ ਹੁਣ ਕੋਈ ਹੋਰ ਵੇਖਦਾ ਐ

  • @amansidhu815
    @amansidhu815 3 ปีที่แล้ว +148

    Ek like debi lyi ...you r legend of Punjai industry....

    • @babbudadwal6693
      @babbudadwal6693 ปีที่แล้ว

      👌👌👌👌

    • @sonuheer6630
      @sonuheer6630 ปีที่แล้ว +3

      Ek nai ik lakh like debi bhaji Lai lakh v ghat a

    • @zoomer.56
      @zoomer.56 ปีที่แล้ว

      Debi laye lakhan like v ghatt ne

  • @jasbirjass4550
    @jasbirjass4550 ปีที่แล้ว +23

    ਹਾਂਜੀ ਫੇਰ 12 ਸਾਲ ਬਾਅਦ ਵੀ ਕੌਣ ਕੌਣ ਸੁਣ ਰਿਹਾ ਇਹ ਗੀਤ 😍

  • @rajumutiaar2585
    @rajumutiaar2585 3 ปีที่แล้ว +41

    ਚੜ੍ਹਦੇ ਸੂਰਜ ਵਾਂਗੂ ਦਗਦਾ ਮੁੱਖੜਾ ਸੁੱਖ ਨਾਲ ਹਾਲੇ ਵੀ
    ਮੁੱਖੜੇ ਤੋਂ ਪੈਂਦੀ ਸਿੱਧੀ ਲਿਸ਼ਕੋਰ ਦੇਖਦਾ ਏ
    ਸੱਜਣਾਂ ਦੀ ਫੁਲਕਾਰੀ __________
    ਦੁਨੀਆਂ ਦਾ ਕੋਈ ਗੀਤ ਨਹੀਂ ਰੀਸ ਕਰ ਸਕਦਾ 💝💝💝
    ਦੇਬੀ ਮਖਸੂਸਪੁਰੀ 💝💝

  • @bhaikashaminder5319
    @bhaikashaminder5319 6 ปีที่แล้ว +221

    ਕਿੰਨਾ ਤਕੜਾ ਸਮਾਂ ਸੀ ਉਹ ਬੜੇ ਸੱਚੇ ਆਸ਼ਕ ਸੀ ਓਸ ਟਾਈਮ

  • @btamber5591
    @btamber5591 11 หลายเดือนก่อน +4

    ਸੋਚ ਤੋ ਪਰਾਂ ਦੀ ਗੱਲ ਕੋਈ ਫੁਲਕਾਰੀ ਦੇ ਸ਼ੀਸ਼ੀਆਂ ਤੇ ਵੀ ਗੀਤ ਲਿਖ ਸਕਦਾ ਦੇਬੀ ਦਾ ਕੋਈ ਤੋੜ ਹੈ ਨੀ ਹੱਲੇ ਤੱਕ ਆਉਣ ਵਾਲੇ ਸਮੇਂ ਵਿੱਚ ਵੀ ਕੋਈ ਦਿਸ ਨਹੀ ਰਿਹਾ

  • @gopigill5169
    @gopigill5169 5 ปีที่แล้ว +104

    ਨਖ਼ਰੇ ਸਾਰੇ ਪਹਿਲਾਂ ਵਾਲੇ ਪਰ ਅੱਜ ਕੱਲ ਝੱਲਦਾ ਹੋਰ ਕੋਈ _________
    ਦਿਲ ੳਨਾਂ ਦਾ ਉਹੀਓ ਦਿੱਲ ਨੂੰ ਫ਼ਿਕਰ ਕਿਸੇ ਬੇਗਾਨੇ ਦਾ (2019)

    • @gurdevgurdev7601
      @gurdevgurdev7601 5 ปีที่แล้ว

      Good

    • @mannumannu8321
      @mannumannu8321 4 ปีที่แล้ว +1

      I miss my love Chann i miss you always tohadi kmi koi nhi poori kr skda🙏🏻😭😭🌜😭

    • @gopigill5169
      @gopigill5169 4 ปีที่แล้ว

      @@mannumannu8321 ki ho geya

    • @davindergill5877
      @davindergill5877 4 ปีที่แล้ว

      kya gall baat hai lines wich

  • @ਚਿੱਟਾਬਰੇਟਾ
    @ਚਿੱਟਾਬਰੇਟਾ 4 ปีที่แล้ว +40

    ਸੋਹਣੇਆ ਦੇ ਇੰਞ ਬਦਲਣ ਦੀ ਕੋਈ ਖਾਸ
    ਹੈਰਾਨੀ ਨਹੀ ਹੁੰਦੀ ,+ ਦੇਬੀ ਤਾ ਬਸ ਸਮੇ ਦੀ ਬਦਲੀ ਤੋਰ ਦੇਖਦਾ ਏ
    ਸੱਜਣਾ ਦੀ ਫੁਲਕਾਰੀ ਦੇ ਸ਼ੀਸ਼ੇ ਤਾ ਪਹਿਲਾ ਵਾਲੇ ਨੇ
    ਪਰ ਓਹਨਾ ਸ਼ੀਸ਼ੇਆ ਵਿੱਚ ਹੁਣ ਮੂੰਹ ਕੋਈ ਹੋਰ ਵੇਖਦਾ ਏ 😇😇😇

  • @rajbhupindersingh4233
    @rajbhupindersingh4233 7 หลายเดือนก่อน +2

    ਅੱਜ ਵੀ ਸੁਣਦੇ ਆ

  • @happykooner9701
    @happykooner9701 2 ปีที่แล้ว +5

    ਦਿਲ ਉਹਨਾਂ ਦਾ ਓਹੀਓ; ਦਿਲ ਨੂੰ ਫਿਕਰ ਕਿਸੇ ਬੇਗਾਨੇ ਦਾ

  • @rockbrock8841
    @rockbrock8841 7 ปีที่แล้ว +196

    Debi de lyrics teh waris Di awaaz da koi rees nehi veero 👌👌👌👌👌

  • @ਮੇਹਰਕਰੀਂਦਾਤਿਆ
    @ਮੇਹਰਕਰੀਂਦਾਤਿਆ 3 ปีที่แล้ว +3

    ਮਨਮੋਹਨ ਵਾਰਿਸ ਦਾ ਗਾਇਆ,ਦੇਬੀ ਬਾਈ ਦਾ ਲਿਖਿਆ ਅੱਤ ਸੋਂਗ

  • @Gur_89
    @Gur_89 ปีที่แล้ว +9

    ਬਚਪਨ ਦੀ ਯਾਦ ਜਦ ਇਹ ਗਾਣਾ ਮਾਮੇ ਦੇ ਡੈਕ ਤੇ ਸੁਣਿਆ ਸੀ ਪਹਿਲੀ ਵਾਰੀ ਗਜਰੇ ਗੋਰੀ ਦੇ ਗਾਣਾ ਵੀ ਬਹੁਤ ਚੱਲਿਆ ਸੀ ਉਸ ਟਾਇਮ 😊

  • @garrygill825
    @garrygill825 7 ปีที่แล้ว +87

    Debi ji is living legend 🙏🏻👍

  • @pavsingh7653
    @pavsingh7653 5 ปีที่แล้ว +15

    ਮਨਮੋਹਨ ਵਾਰਿਸ ਗਾਏ ਦੇਬੀ ਦੇ
    ਲਿਖੇ ਗੀਤ ਸੁਣ ਕੇ ਬਹੁਤ
    ਸਕੂਨ ਮਿਲਦਾ ਕਈ ਵਾਰ ਕਲਾ
    ਬੇਹ ਕੇ ਸਣਦਾ ਰੇਹਦਾ ਕਈ ਯਾਦਾ
    ਤਾਜਾ ਹੋ ਜਾਦੀਆ

  • @HISTORYTV-gj9nb
    @HISTORYTV-gj9nb ปีที่แล้ว +2

    Ajj show c barcelona spain ch ehna da...17-09-2023

  • @ShivKumar-ls8xl
    @ShivKumar-ls8xl 5 ปีที่แล้ว +4

    ਦੇਬੀ ਤੇ ਵਾਰਿਸ ਦੀ ਰੀਸ ਕੋਈ ਵੀ ਨਹੀਂ ਕਰ ਸਕਦਾ

  • @sukhdevsingh617
    @sukhdevsingh617 ปีที่แล้ว +3

    ਦੇਬੀ ਦੀ ਕਮਾਲ ਦੀ ਲਿਖਤ ਆ ਅੱਜ ਵੀ ਆਨੰਦ ਆ ਜਾਂਦਾ 2023 ਚ ਵੀ ਨਵਾਂ ਗੀਤ ਲੱਗਦਾ

  • @harpreetsinghrandhawa8562
    @harpreetsinghrandhawa8562 6 ปีที่แล้ว +82

    Old is gold.....sachi mzaa aa gya....anyone 2018

  • @rajivbhanot2268
    @rajivbhanot2268 6 หลายเดือนก่อน +1

    Since 2000 til today 2024 repeat te reason Hai dasna ni

  • @manpreetsinghdhaliwal1415
    @manpreetsinghdhaliwal1415 4 ปีที่แล้ว +7

    🔥🔥🔥nakhre saare pehla wale ajkl jhalda hor koi,
    Raste v sab ohi puraane pr hun mallda hor koi...
    Debi y salute....

  • @harpreetkahlon9398
    @harpreetkahlon9398 7 ปีที่แล้ว +46

    debi +Manmohan waris =Awesome

  • @jassdhokhebaj3952
    @jassdhokhebaj3952 4 ปีที่แล้ว +108

    ਲਾਕ ਡਾਊਨ ਚ ਕੋਣ ਕੋਣ ਸੁਣ ਰਿਹਾ 15-4-2020 17:32

  • @avtar3770
    @avtar3770 3 หลายเดือนก่อน +2

    2024 ch kon kon sun reha

  • @indergsm
    @indergsm 5 ปีที่แล้ว +5

    Debi si kalam ch bahut dum aa. Har koi inna best nahi likh sakda. Hatsoff Debi Makhsooapuri

  • @jagjeetwarabhaika6467
    @jagjeetwarabhaika6467 ปีที่แล้ว +1

    ਹੋਰਾਂ ਗਾਣਿਆਂ ਵਾਂਗੂੰ ਇਸ ਗਾਣੇ ਤੋਂ ਮਨ ਨੀ ਅੱਕਦਾ ਬਹੁਤ ਸਾਲ ਹੋ ਗਏ ਸੁਣਦਿਆਂ ਨੂੰ❤

  • @Happykokri47
    @Happykokri47 28 วันที่ผ่านมา

    ਜਦੋਂ ਇਹ ਗੀਤ ਆਇਆ ਸੀ ਮੈਂ ਓਹਦੋਂ ਦਸਵੀਂ ਜਮਾਤ ਚ' ਪੜਦਾ ਸੀ 2001-2002 ❤❤

  • @jasdeepsingh5538
    @jasdeepsingh5538 5 ปีที่แล้ว +56

    kon kon veer sun riha eh song 2019 ch..hit like

  • @harishsharma172
    @harishsharma172 3 ปีที่แล้ว +8

    ਦਿਲ ਉਹਨਾਂ ਦਾ ਉਹੀੳ ਦਿੱਲ ਨੂੰ ਫਿਕਰ ਕਿਸੇ ਬੇਗਾਨੇ ਦਾ , ਗੱਲਾਂ ਵੀ ਸਭ ਉਹੀੳ ਪਰ ਵਿੱਚ ਜ਼ਿਕਰ ਕਿਸੇ ਬੇਗਾਨੇ ਦਾ 💔

  • @sahibsingh9504
    @sahibsingh9504 4 ปีที่แล้ว +2

    koi hai jwaab kise kol song da... kiya baat ee yaar. kinna dard is song ch.

  • @goldydishcare2338
    @goldydishcare2338 3 ปีที่แล้ว +1

    wait karde c loki k kado waris dee tape aave te debi da likhya hove te couras v kamal sangtar da. . par hun ..sohnya de injh badlan dee koyi khaas hairani nai hundi......... wah debi sir.

  • @gaganboparai4166
    @gaganboparai4166 ปีที่แล้ว +4

    ਦੇਬੀ ਤਾਂ ਬੱਸ ਸਮੇਂ ਦੀ ਬਦਲੀ ਤੋਰ ਦੇਖਦਾ ਏ ❤

  • @jatinder_gill7980
    @jatinder_gill7980 5 ปีที่แล้ว +1

    apne school tym .. jad ae song ayea c. ta menu pasand cc .. but ajj bot tym baad sunea .. te sun te bot vdia lgga. nice song so much

  • @surjitdhaliwal8906
    @surjitdhaliwal8906 7 ปีที่แล้ว +35

    ਉੱਚੀ ਥਾਂ ਲਾ ਕੇ ਯਾਰੀ ਸੋਚਾ ਦੇ ਨਾਲ ਲੜਦੇ ਹਾਂ
    ਉਹਨੂੰ ਕੋਈ ਦੋਸ਼ ਨਾ ਦੇ ਕੇ ਆਪਣੇ ਸਿਰ ਮੜਦੇ ਹਾਂ!

    • @yesbosstattooz2717
      @yesbosstattooz2717 6 ปีที่แล้ว +2

      Wah

    • @Red_blue-black123
      @Red_blue-black123 5 ปีที่แล้ว +1

      Surjit Dhaliwal nc

    • @mandeepkumar6028
      @mandeepkumar6028 3 ปีที่แล้ว +1

      Sache ashiq he is tran kr skde ne(pinder mahilpuria)

    • @kalajass8887
      @kalajass8887 2 ปีที่แล้ว +1

      Sach a karna penda ta he jindgi kattdi a bass time time te apne app nu kos lei da

  • @Kanishk28622
    @Kanishk28622 10 หลายเดือนก่อน +1

    School days ❤❤ purane gaaneya ch kuch hor hi gaal c singing,composition, writing. Hun ta bass hi bass hundi legend waris bros 🙏🙏🔥

  • @BalwinderSingh-dg7xe
    @BalwinderSingh-dg7xe 10 หลายเดือนก่อน +1

    Love you DEBI ❤

  • @a.dnotta1772
    @a.dnotta1772 5 ปีที่แล้ว +47

    Sajjna de phone vich sab massanger pehla vale ne , pr ohna inbox vich text roj koi hor bhejda a 😉

  • @userluckyaasal
    @userluckyaasal 3 หลายเดือนก่อน +2

    2024 ਆਲੇ

  • @sonunijjar2713
    @sonunijjar2713 5 ปีที่แล้ว +29

    Debi maksoospuri jasvir gunachauria davinder khannewala meeta malkiat mangal hathoor deep dhadi amar singh shonki
    Best combination with waris

  • @DimpyCanada
    @DimpyCanada 6 ปีที่แล้ว +27

    Zindgi ch pehla sad song eh suneya c still listening 2018

  • @surinderdhiman3680
    @surinderdhiman3680 5 ปีที่แล้ว +54

    Kon kon sun rihaa September 2019 ch

  • @Gurdev738
    @Gurdev738 3 ปีที่แล้ว +5

    2021ch kon kon sun reha A song love u debi sir 👍 bhut shona song a❤️

  • @JaskaranSingh-qo6wy
    @JaskaranSingh-qo6wy 6 ปีที่แล้ว +13

    Kya time c school time kine vdia gane aunde c oh time ch ...l lot miss u time 🤔

  • @sherakalsi2112
    @sherakalsi2112 หลายเดือนก่อน

    ਵਿਛੜੀਆਂ ਨੂੰ ਸੱਜਣਾ ਦੀ ਹੈ ਦੀਦ ਹੋਈ
    ਸਾਡੇ ਭਾਣੇ ਅੱਜ ਹੈ ਯਾਰੋ ਈਦ ਹੋਈ
    ਦੇਬੀ, ਇੱਕ ਦਿਲ ਤੋਹਫ਼ੇ ਵਜੋਂ ਦੇ ਦੇਣਾ
    ਕਾਹਲੀ ਵਿੱਚ ਨਿਸ਼ਾਨੀ ਨਾ ਖਰੀਦ ਹੋਈ।❤❤

  • @jassdeep6698
    @jassdeep6698 5 ปีที่แล้ว +2

    Debi bhaji n bhut wadiya likhya song. Old time yad kraa dita

  • @SimranKalkat
    @SimranKalkat 3 ปีที่แล้ว +3

    Purana tym yaad aa geya

  • @ranjitsingh4716
    @ranjitsingh4716 3 ปีที่แล้ว +2

    2001 to 2021 successful journey

  • @kitabiduniyapunjabknowledg7976
    @kitabiduniyapunjabknowledg7976 3 ปีที่แล้ว +1

    Kmal da likhiya kmaal da gaya song

  • @shayershayer9686
    @shayershayer9686 4 ปีที่แล้ว +2

    ਨੱਖਰੇ 🙋💃 ਸਾਰੇ ਪਹਿਲਾ ਵਾਲੇ ਪਰ ਅੱਜਕੱਲ੍ਹ ਝੱਲਦਾ ਹੋਰ ਕੋਈ
    ਰਸਤੇ 🚶ਵੀ ਸਭ ਓਹੀ ਪੁਰਾਣੇ ਪਰ ਹੁਣ ਮੱਲਦਾ ਹੋਰ ਕੋਈ 😭😭😭
    ਦਿਲ ❤️ਓਹਨਾ ਦਾ ਓਹੀਓ ਦਿਲ ਨੂੰ ਫਿਕਰ ਕਿਸੇ ਬੇਗਾਨੇ ਦਾ
    ਗੱਲਾਂ ਵੀ ਸਭ ਓਹੀਓ ਪਰ ਵਿੱਚ ਜ਼ਿਕਰ ਕਿਸੇ ਬੇਗਾਨੇ ਦਾ😭😭😭
    miss you amrit 😭😭

  • @advsidhu2112
    @advsidhu2112 4 ปีที่แล้ว +5

    #2020 listening
    Debi tan bss samey di badli tor dekhda ae..❣️💔

    • @mandeepkumar6028
      @mandeepkumar6028 3 ปีที่แล้ว

      Ta he debi y g da koi b song kde b purana nhi hunda,,,(pinder mahilpuria)

  • @dogreadishaanjammu
    @dogreadishaanjammu 3 ปีที่แล้ว +1

    Debi 22g sira kraunde ne hale v

  • @deol6348
    @deol6348 6 ปีที่แล้ว +37

    i want debi & waris together again...a massive hit song..👌👌

  • @bsb3714
    @bsb3714 5 ปีที่แล้ว +2

    Ekali beh k te phulkari top waris's de songs ne.
    Kalakara da smaaj nu ek sed dain wich bahot wada hath hunda. Jeho jehay sonogay oho jeya ban sakday ho.

    • @mandeep9482
      @mandeep9482 4 ปีที่แล้ว

      Gairaan nal peengan jhootdie

  • @gursewaksingh-fo1mq
    @gursewaksingh-fo1mq 3 ปีที่แล้ว +2

    2021 vich kon kon sun reha ❤

  • @money.sharma
    @money.sharma 4 ปีที่แล้ว +1

    2020 ch jehra v ah song sun reha aa. oh pkka dil te satt kha chukya....te bht hi jyada dukhi aa

  • @amreek4814
    @amreek4814 6 ปีที่แล้ว +11

    ਮਨਮੋਹਨ ਵਾਰਿਸ ਦੇਬੀ ਮਖਸੂਸਪੁਰੀ ਆਪਣੇ ਮਨਪਸੰਦ ਆ

  • @DeepakSingh-bo7ow
    @DeepakSingh-bo7ow ปีที่แล้ว +1

    ਦੇਬੀ ਤਾ ਬਸ ਸਮੇਂ ਦੀ ਬਦਲੀ ਤੋਰ ਦੇਖਦਾ ਏ☝

  • @sonudhinjan4834
    @sonudhinjan4834 5 ปีที่แล้ว +3

    Heart touching song Pichle Din Yaad Aa Gaya 2002

  • @kamaljitsingh9374
    @kamaljitsingh9374 3 ปีที่แล้ว +1

    Sira ji

  • @sawarnsingh1637
    @sawarnsingh1637 ปีที่แล้ว

    Jaan kad lyi bai ji

  • @baanisharda2637
    @baanisharda2637 3 ปีที่แล้ว +1

    Debi makhsoospuree saab di kalam at aa

  • @PardeepSingh-vv6fk
    @PardeepSingh-vv6fk 4 ปีที่แล้ว +1

    ਗਲਾ ਵੀ ਸਭ ੳਹੀਉ ਪਰ ਜਿਕਰ ਵਿਚ ਕਿਸੇ ਬੇਗਾਨੇ ਦਾ ✍️✍️✍️

  • @vickybairocking
    @vickybairocking 11 หลายเดือนก่อน +1

    Thumke te thumke mare lak tera ❤

  • @baanisharda2637
    @baanisharda2637 8 ปีที่แล้ว +13

    sajnna de phulkaree de sheshhee. ..awesome song for me...

  • @VinayKumar-547
    @VinayKumar-547 4 ปีที่แล้ว

    Kai baar suneya eh gaana ,,,,, par pata ni har baari nawan hi lagda ,,,,,,,,,, kamaal di likhari hai debi paji ji👏👏👏💘💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔

  • @gurtejbath3445
    @gurtejbath3445 5 ปีที่แล้ว +6

    Love u debi saab..salute aa tuhanu..2019..still my favourite song

  • @happybalewal2598
    @happybalewal2598 2 ปีที่แล้ว

    ਅੱਜ ਦੇ ਪਿਆਰ ਅਤੇ ਪਹਿਲਾਂ ਵਾਲੇ ਪਿਆਰ ਵਿੱਚ ਬਹੁਤ ਜਾਂਦਾ ਫ਼ਰਕ ਆ 🙂🙂

  • @gagandeepsinghriar1678
    @gagandeepsinghriar1678 4 ปีที่แล้ว

    ਮੇਰੇ ਮਨਪਾਸੰਦ ਗੀਤਾ ਦਾ ਸੂਚੀ ਵਿਚੋ ਪਹਿਲੀ ਕਤਾਰ ਵਿਚ ਰਹਿਣ ਵਾਲੇ ਗੀਤਾ ਵਿਚੋ ਇਕ ਆ

  • @thewriteunitemusic
    @thewriteunitemusic 3 หลายเดือนก่อน +2

    ਕੱਚੀ ਉਮਰੇ ਉੱਚੀਆਂ ਪੀਂਘਾਂ ਪਾਉਣੀਆਂ ਭੁੱਲ ਉਹ ਸਾਡੀ ਸੀ,
    ਕੱਚਿਆਂ ਉੱਤੇ ਪੱਕੀਆਂ ਆਸਾਂ ਲਾਉਣੀਆਂ ਭੁੱਲ ਉਹ ਸਾਡੀ ਸੀ,
    ਸਾਡੀ ਗਲਤੀ ਗੱਲ ਪਹਿਲਾਂ ਟੁਣਕਾ ਕੇ ਕਾਹਤੋਂ ਕੀਤੀ ਨਾ,
    ਕੱਚਾ ਭਾਂਡਾ ਹਰ ਕੋਈ ਪਹਿਲਾਂ ਖੋਰ ਦੇਖਦਾ ਏ,
    ਸੱਜਣਾਂ ਦੀ ਫੁਲਕਾਰੀ ਦੇ ਸ਼ੀਸ਼ੇ ਤਾਂ ਪਹਿਲਾਂ ਵਾਲ਼ੇ ਨੇ,
    ਉਹਨਾਂ ਸ਼ੀਸ਼ਿਆਂ ਵਿੱਚ ਹੁਣ ਮੂੰਹ ਕੋਈ ਹੋਰ ਦੇਖਦਾ ਏ ।।
    ਉਸਤਾਦ ਦੇਬੀ ਮਖ਼ਸੂਸਪੁਰੀ ❤

  • @sammusic4785
    @sammusic4785 4 ปีที่แล้ว +1

    Keda keda ajj v favt song aw 2020 👌

  • @MurgikhanaTv
    @MurgikhanaTv 3 ปีที่แล้ว +1

    Still 2021

  • @SandeepSingh-zh9xy
    @SandeepSingh-zh9xy 5 ปีที่แล้ว +1

    Ajj bade time baad apne cason naal eh gaana suneya. Sach ajj v eh gaana dil nu tumb janda hai 💘

  • @kapilbahmanpandit
    @kapilbahmanpandit 5 ปีที่แล้ว +1

    Sohniya de enj badlan de, koi khaas hairani nai hundi, debbi taan hun samay de badli tor vekhde a.....
    What a song, dil tutan to baad taan enj lagda c , eh song mere lai hi likya c ...
    good old days ...

  • @lappyzaildar6985
    @lappyzaildar6985 3 ปีที่แล้ว +1

    2021 ch Sunda koi

  • @Am.rt004
    @Am.rt004 ปีที่แล้ว +1

    2023 vch b sunde old memory ik alag jehi dunia c os wele di❤️

  • @pavitarsingh389
    @pavitarsingh389 3 ปีที่แล้ว +4

    Debi super lyricst of Punjabi music industry ❤️😘

  • @kidszonenihaloffcial8974
    @kidszonenihaloffcial8974 10 หลายเดือนก่อน +1

    10 saal ton ek v day miss nei keeta eh na sunea howe ,bhut yaadan aA es song naal, mera veer gandhi mere naal khanne city ekhte sunde hunde c, hun tan gandhi v chlea gea

  • @Singhamninder10
    @Singhamninder10 5 ปีที่แล้ว +20

    I still remember when I heard this first time. Never knew it won't be last time. Love Waris

  • @inderjitbhatia7308
    @inderjitbhatia7308 3 ปีที่แล้ว +2

    Old is gold 2021

  • @RaviKumar-yu8wp
    @RaviKumar-yu8wp 7 ปีที่แล้ว +17

    Debi 22 bebi c .i love ❤️ you bebi 22 I miss u😘😘😘😘

  • @parminderkumar681
    @parminderkumar681 6 ปีที่แล้ว +1

    very nice song g debi bhaji v att de writer ne rab kare lambi umar hove ohna di v

  • @jaslucky2468
    @jaslucky2468 6 ปีที่แล้ว +1

    Wah!!! Kya Song hai. Mza aa gya sun k

  • @gurwindersidhu4485
    @gurwindersidhu4485 3 ปีที่แล้ว +6

    Best Song of Decade ❤

  • @guriguri888
    @guriguri888 2 ปีที่แล้ว +2

    Bomb gana.. ajj v ohi taazgi aa
    ❤2022❤

  • @mangasingh4124
    @mangasingh4124 5 หลายเดือนก่อน

    Very good song thanks by Debi ji

  • @Jarnailsingh-tu3zk
    @Jarnailsingh-tu3zk ปีที่แล้ว

    ਜਦ ਕਦੇ ਗੱਲਬਾਤ ਟੁੱਟਦੀ ਹੁੰਦੀ ਸੀ,ਡੇਕ ਵਾਲੀ ਰੀਲ ਚ ਇਹ ਗਾਣਾ ਜਦ ਸੁਣੀ ਦਾ ਸੀ ਬਹੁਤ ਸਕੂਨ ਮਿਲਦਾ ਹੁੰਦਾ ਸੀ

  • @vanindersinghhundal9495
    @vanindersinghhundal9495 ปีที่แล้ว

    Jdo Waris Bai sunde aa kyi yaada taajian ho jandia...college de Dina ch e gaana aaya si...pher jdo pyaar ch dhokha hoea ... Waris Bai de sad song apne utte dhuk te lagde...bahut vadia sad song si Debi Bai Kalam da jaadugar..ena dova ne bahut hit songs kare aa..

  • @sukhjitsingh295
    @sukhjitsingh295 4 ปีที่แล้ว +1

    Kya baat a, hun de songs 1 2 var sun ke dubara listen nu dil ni karda.

  • @baldishkaurbassi6425
    @baldishkaurbassi6425 5 ปีที่แล้ว +3

    ਡੁੱਬਦਾ ਦਿਲ ਹੁਣ ਕਿਸੇ ਨੂੰ ਚੜ੍ਦੀ ਲੋਰ ਦੇਖਦਾ ਅੈ

  • @channidhaliwal22
    @channidhaliwal22 3 ปีที่แล้ว +1

    2021 wale hajri lwao🔥

  • @charanjeetharaj9032
    @charanjeetharaj9032 4 ปีที่แล้ว +1

    Yaar a song sunke tan Mera loo kanda kada ho janda ha bachpan yaad ha janda ha kon kon sun reha ha hon 22 10 2020

  • @amritmaan1482
    @amritmaan1482 6 ปีที่แล้ว +1

    Good song bro eda e hunde sab nll mai samj skda feeling eda hoyaa mera nll v