ไม่สามารถเล่นวิดีโอนี้
ขออภัยในความไม่สะดวก

Tin Rang Full Video - Dil Apna Punjabi | Harbhajan Mann | Punjabi Hits

แชร์
ฝัง
  • เผยแพร่เมื่อ 1 มิ.ย. 2019

ความคิดเห็น •

  • @hsd-vy1ww9ri6m
    @hsd-vy1ww9ri6m 22 วันที่ผ่านมา +6

    ਕਹਿੰਦੇ ਹਨ ਕਿ "ਪਾਰਸ ਨਾਲ ਲੱਗਕੇ ਤਾਂ ਲੋਹਾ ਵੀ ਸੋਨਾ ਬਣ ਜਾਂਦਾ ਹੈ", ਅੱਜ ਤੱਕ ਕਿਸੇ ਨੇ ਦੇਖਿਆ ਹੈ ਜਾਂ ਨਹੀਂ, ਇਹ ਤਾਂ ਮੈਨੂੰ ਪਤਾ ਨਹੀਂ ਹੈ ਪਰ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਤੋਂ ਗਾਇਕੀ ਸਿੱਖ ਕੇ ਅਤੇ ਉਨ੍ਹਾਂ ਨਾਲ ਰਹਿ ਕੇ ਹਰਭਜਨ ਸਿੰਘ ਮਾਨ ਜ਼ਰੂਰ ਸੋਨੇ ਤੋਂ ਵੀ ਉੱਪਰ ਹੋ ਗਿਆ ਹੈ। ਪ੍ਰਮਾਤਮਾ ਕਰੇ ਕਿ ਵੀਰ ਮਾਨ ਲੰਬੀ ਉਮਰ ਭੋਗਣ ਅਤੇ ਤੰਦਰੁਸਤ ਰਹਿਣ।❤❤❤
    Er ਹਰਕੰਵਲਜੀਤ ਸਿੰਘ ਧਾਲੀਵਾਲ
    ਬੁਰਜ ਹਰੀ ਸਿੰਘ, ਲੁਧਿਆਣਾ, ਪੰਜਾਬ।

  • @UdehyanTechSolutions
    @UdehyanTechSolutions 29 วันที่ผ่านมา +19

    Ajj v kon kon Sunda eh song...forever favourite 2024❤

  • @Sneha_Rathour
    @Sneha_Rathour 5 หลายเดือนก่อน +84

    2024 vale aajo 😅😊

  • @kulveersingh2656
    @kulveersingh2656 ปีที่แล้ว +74

    ਇਹ ਗਾਣਾ ਹਮੇਸ਼ਾ ਲਈ ਅਮਰ ਆ ।।।
    ਆਉਣ ਵਾਲੀ ਪੀੜੀ ਵੀ ਇਹ ਗਾਣਾ ਸੁਣ ਕੇ ਮਾਣ ਮਹਿਸੂਸ ਕਰਿਆ ਕਰਨ ਗਏ ।।।
    ❤❤❤

    • @KulwinderSingh-pf7of
      @KulwinderSingh-pf7of 11 หลายเดือนก่อน +2

      Hanji sahi keha tuci

    • @MazherAbbas-mh4vq
      @MazherAbbas-mh4vq 11 หลายเดือนก่อน +1

      😊😊😊😊😊😊😊😊😊😊😊😊

    • @JASHANfp5
      @JASHANfp5 4 หลายเดือนก่อน

      9yyyyyyyy0iy0iyiuoo

  • @kailashkumarsoni7447
    @kailashkumarsoni7447 5 วันที่ผ่านมา +1

    ਇਹ ਸੌਂਗ ਸਾਨੂੰ ਕਦੇ ਨਹੀਂ ਭੁੱਲਦਾ ਅਸੀਂ ਸਕੂਲ ਟਾਈਮ ਇਸ ਸੋਂਗ ਤੇ ਕਈ ਵਾਰੀ ਪਰਫੋਰਮੈਂਸ ਕੀਤੀ ਹੈ ਜਦੋਂ ਇਹ ਗਾਣਾ ਚੱਲਦਾ ਹੈ ਤਾਂ ਸਾਨੂੰ ਉਹ ਦਿਨ ਯਾਦ ਆ ਜਾਂਦੇ ਆ। ਸੋ ਨਾਈਸ।ਸੱਚੀ ਓਹ ਟਾਈਮ ਬੜਾ ਸੋਹਣਾ ਸੀ ਜ਼ਿੰਦਗੀ ਦਾ golden time ਨਾ ਕੋਈ ਫਿਕਰ ਨਾ ਕੋਈ ਟੈਂਸ਼ਨ ਬੱਸ ਹਰ ਵਕਤ ਹੱਸਣਾਂ ਖੇਡਣਾ

  • @suninlmaurya2578
    @suninlmaurya2578 7 หลายเดือนก่อน +40

    ਪੰਜਾਬ ਨੂੰ ਔਰ ਪੰਜਾਬ ਦੀ ਜਵਾਨੀ ਨੂੰ ਐਸ ਤਰਾ ਦੈ ਅਨਮੋਲ ਗਾਇਕਾ ਦੀ ਬਹੁਤ ਜਰੂਰਤ ਹੈ।। ਜਿਸਨੇ ਪੰਜਾਬ ਨੂੰ ਦੋਬਾਰਾ ਤੋ ਰੰਗਲਾ ਪੰਜਾਬ ਬਣਾ ਦੇਣਾ।।। ਪਰ ਜੌ ਲੰਡਰ ਬਾਜੀ ਗੀਤ ਹੁਣ ਚਲ ਰਹੇ ਨੇ ਉਹ ਸਤਿਆ ਨਾਸ ਕਰ ਰਹੇ ਹਨ

    • @rajeshkumar-jz3np
      @rajeshkumar-jz3np 5 หลายเดือนก่อน +1

      Veer afsof,,lok pasand nhi krde eho je he geet hun,, 😢😢😢😢😢

  • @SonuSonu-wn7iu
    @SonuSonu-wn7iu ปีที่แล้ว +10

    ਬਾਈ ਤੇਰੇ ਗੀਤਾਂ ਦੀ ਸਿਫਤ ਕਿਵੇਂ ਕਰਾ ਮਾਨਾਂ ਕੋਈ ਲਫਜ਼ ਨਹੀਂ ਤੇਰੇ ਧੰਨਵਾਦ ਕਰਨ ਲਈ ਕੀ ਸ਼ਬਦ ਬੋਲਾਂ ਜਿਉਂਦਾ ਰਿਹੈ ਮਾਨਾਂ ❤❤❤❤

  • @YuvrajSingh-we6mp
    @YuvrajSingh-we6mp 4 หลายเดือนก่อน +3

    ਮੈਨੂੰ ਇਹ ਗੀਤ ਬਹੁਤ ਪਸੰਦ ਹੈ ਇਹ ਸੁਣ ਕੇ ਮੈਨੂੰ ਉਹ ਦਿਨ ਯਾਦ ਆਹ ਜਾਂਦੇ ਜਦੋਂ ਮੈਂ ਆਪਣੀ ਟੈਪ ਤੇ ਇਹ ਗੀਤ ਸੁਣਦਾ ਸੀ

  • @GaganSingh-mu3rw
    @GaganSingh-mu3rw ปีที่แล้ว +34

    ਮਾਪਿਆਂ ਵਰਗੇ ਦੁਨੀਆ ਤੇ ਕੋਈ ਹੋਰ ਨਾਂ ਰਿਸ਼ਤੇ ਨਾਤੇ ♥️♥️

    • @manvirbains8262
      @manvirbains8262 ปีที่แล้ว +2

      Bilkul sahi

    • @paramjitsingh8150
      @paramjitsingh8150 5 หลายเดือนก่อน +1

      Bilkul sehi a veer keyi vehle appa ehna manmohit cheeza kothiya cara paise janani krke apni maa nu marda bhala kehnde a pr maa dubara nhi mildi cheeza dubara mil sakdi a

  • @Gur_89
    @Gur_89 ปีที่แล้ว +1

    ਆਖ਼ਰੀ ਵਾਰੀ ਜਦ ਇਹ ਗਾਣਾ ਸੁਣਿਆ ਸੀ ਤਾਂ ਕਦੇ ਸੋਚਿਆ ਵੀ ਨਹੀ ਸੀ ਅਗਲੀ ਵਾਰੀ ਜਦ ਸੁਣਾਗਾਂ ਤਾਂ ਇਸ ਵਾਰੀ ਇਸਨੂੰ ਸੁਣਕੇ ਦਿਲ ਹੀ ਰੋ ਪਵੇਗਾ ।।
    ਸੱਚ ਕਿਹਾ ਆ ਬਾਬਲ ਹੁੰਦਿਆ ਬੇਪਰਵਾਹੀਆ ਰੱਬ ਯਾਦ ਨਾ ਰਹਿੰਦਾ ਆਈ ਮਿਸ ਬਾਪੂ ਜੀ 😐

  • @Kamaljatt1234
    @Kamaljatt1234 2 หลายเดือนก่อน +2

    2024 ਵਿੱਚ ਕੌਣ ਕੌਣ ਸੁਣ ਰਿਹਾ ਓ 🗣️❤️‍🔥❤️‍🔥
    ਮਿਸ ਯੂ ਮਾਂ🥺ਮਿਸ ਯੂ ਬਾਪੂ🥺💔💔🙌

  • @jagdevsinghjattana2033
    @jagdevsinghjattana2033 9 หลายเดือนก่อน +9

    ਵਾਹ ਬੲ਼ੀ ਵਾਹ ਮਾਨ ਸਾਹਿਬ ਜੀ ਵਾਕਿਅ਼ਾ ਹੀ ਸਹੀ ਕਿਹਾਂ ਜਦੋ ਵੀ ਤੇਰਾ ਗੀਤ ਸੁਣਦੇ ਹਾ ਸਾਨੁੰ ਮਾਪੇ ਯਾਦ ਅ਼ਾੳ਼ੁਦੇ ਨੇ ਕਾਸ਼ ਜੇ ਅੱਜ ਸਾਡੇ ਕੋਲ ਹੁੰਦੇ

  • @NikkAA_BeNiwaL
    @NikkAA_BeNiwaL 3 ปีที่แล้ว +13

    Reality nu kon sunda aj kl pajiiii true love pajiiii🥰🥰🥰💗💗🥰 rabb chardi kala ch rakhe thonu

  • @Xx_TheCuriousBrain_xX
    @Xx_TheCuriousBrain_xX 2 ปีที่แล้ว +42

    Kya baat hai!! Harbhajan Mann is Harbhajan Mann! Don't underestimate him...he's talented and pure like GOLD!

  • @anmolmomi3221
    @anmolmomi3221 ปีที่แล้ว +14

    3 ਰੰਗ ਨਹੀਂ ਲਬਣੇ , ਹੁਸਨ ਜਵਾਨੀ ਤੇ ਮਾਪੇ❤❤

  • @ManishKumar-yf6ij
    @ManishKumar-yf6ij 2 ปีที่แล้ว +14

    eh ganne dobara nhi bnnnn sakde asli Punjabi singer waheguru lambi umar kre

  • @mannukondla6652
    @mannukondla6652 2 ปีที่แล้ว +38

    Kirpa rahke hamesha WAHEGURU ji sab de maa baap te sab di femly te saare sansaar
    te kya baat hai maan saab ji hamesha khuch rho 🙏🙏💯🙏🙏🇮🇳❤

  • @SukhAulakh-pk7cv
    @SukhAulakh-pk7cv 3 วันที่ผ่านมา

    ਯਾਰ ਇਹ ਗੀਤ ਸੁਣ ਕ ਪੁਰਾਣੀਆ ਯਾਦਾ ਆ ਜਾਂਦੀਆਂ ਨੇ ਜੀ ਸਿਰੇ ਦਾ ਬੰਦਾ ਹਰਭਜਨ ਸਿੰਘ ਮਾਨ

  • @sukhpreet2502
    @sukhpreet2502 2 ปีที่แล้ว +34

    Wah... G wah... Edda de song hunde a ❤️❤️❤️❤️😘🥰🥰

    • @ramandhanoa2618
      @ramandhanoa2618 2 ปีที่แล้ว

      👍

    • @officalpardhan
      @officalpardhan 2 ปีที่แล้ว

      ❤️❤️❤️❤️👍👍👍👍❤️❤️❤️❤️😘😘😘

    • @twinflamerecords9220
      @twinflamerecords9220 2 ปีที่แล้ว +1

      Aye hye maan sab ji 😭😭😭 shi glla sun k ron aunda ji 🙏🙏🙏🙏

    • @twinflamerecords9220
      @twinflamerecords9220 2 ปีที่แล้ว

      ❤️❤️❤️❤️

    • @salmanoreen407
      @salmanoreen407 2 ปีที่แล้ว

      @@ramandhanoa2618 poihe7ttegeywy2y3y4y4646

  • @user-po9pq6gq7c
    @user-po9pq6gq7c 7 หลายเดือนก่อน +2

    ਜੁੱਗ ਜੁੱਗ ਜੀਓ ਵੀਰ ਹਰਭਜਨ ਮਾਨ ਜੀ,ਜੁੱਗ ਜੁੱਗ ਜੀਓ ਵੀਰ ❤❤❤❤

  • @ideep3_
    @ideep3_ 2 ปีที่แล้ว +156

    28 july 2022 ❤️ ਅੱਜ ਵੀ ਏਹੇ ਗਾਣੇ ਦਾ ਪਹਿਲਾਂ ਜਿਹਾ ਅਹਿਸਾਸ ਹੁੰਦਾ

    • @godisone4656
      @godisone4656 2 ปีที่แล้ว +5

      True I use to listen this song, I am still listening… old is gold 💐💐💐😇😇😇😇😘😘😘

    • @GurpreetSingh-yd6zp
      @GurpreetSingh-yd6zp 2 ปีที่แล้ว +4

      Life time rahuga 22ji

    • @JugrajSingh-pn9fe
      @JugrajSingh-pn9fe ปีที่แล้ว +3

      @@godisone4656 j

    • @StudyAddaJyotiKalra
      @StudyAddaJyotiKalra ปีที่แล้ว +2

      Nice

    • @rajugill1342
      @rajugill1342 ปีที่แล้ว +1

      @@GurpreetSingh-yd6zp aaaaaaàaaààà away aaà

  • @mintusardar1290
    @mintusardar1290 ปีที่แล้ว +11

    ਕਿਸਦੇ ਲੇਖੇ ਕੀ ਦਿੰਦਾ,ਉਹੀ👆ਜਾਣਦਾ ਆਪੇ
    ,ਦੂਸਰਾ ਨੀਂ ਕੋਈ×

  • @SunnyKumar-oc8df
    @SunnyKumar-oc8df 2 ปีที่แล้ว +10

    Harbhajan maan shaan punjab di

  • @sweetinder4029
    @sweetinder4029 ปีที่แล้ว +4

    ਮੇਰੇ Dj System ਤੇ ਬਹੁਤ ਲਵਾਉਦੇਂ ਆ ਇਹ ਗੀਤ

    • @mrssaleem2526
      @mrssaleem2526 ปีที่แล้ว

      Ehfqhtrqhrqgfgrahfahafagrgrqeeqfrqgrqgrqgrqhfahfahwageqwqrefeqt

  • @user-kz4cu9wt7l
    @user-kz4cu9wt7l ปีที่แล้ว +1

    Manna ki gha gia Yar tenu kinia ko asisa dema wade bhai Dil ch Tere te Tere piyar bahut satkar aa yarra rehndi Dunia tak man family da na rahe dilo Dua Meri favorite movie Dil APNA Punjabi lots rispect 🙇

  • @harmansingh2392
    @harmansingh2392 4 ปีที่แล้ว +7

    Waaaa o waaa maana 😍😍😍😘😘😘

  • @surjitsingh4231
    @surjitsingh4231 10 หลายเดือนก่อน +3

    ਲਵ ਯੂ ਵੀਰ ਜੀ ਮੈਂ ਆਪ ਜੀ ਬਹੁਤ ਮਾਣ ਕਰਦਾ 🙏🙏

  • @ajmersingh7964
    @ajmersingh7964 ปีที่แล้ว +14

    Harbhajan Maan Great Singer
    Bhot Sohne Geet Gaaye...
    😎😎😎

  • @Maninder_brar
    @Maninder_brar 3 หลายเดือนก่อน

    ਰਹਿੰਦੀ ਦੁਨੀਆ ਤੱਕ ਕੋਈ ਤੋੜ ਨਹੀਂ ਇਸ ਗੀਤ ਦਾ❤❤❤❤legend maan Saab 💞

  • @HSM970
    @HSM970 ปีที่แล้ว +1

    Sadi ch ik ada Banda hunda Jo who jeya ga sakda! We are so lucky ki apa eh sun ke bade hoye sw

  • @arashdeepgarg5629
    @arashdeepgarg5629 5 หลายเดือนก่อน +3

    18 March 2024 wale lawao hajri❤❤

  • @prabhjotsingh5663
    @prabhjotsingh5663 2 ปีที่แล้ว +2

    Sahi gal aa Harphjan maan maa peo kida ni milda maa peo to bina kuj ni zindgi ta

  • @sahibsingh6941
    @sahibsingh6941 2 ปีที่แล้ว +2

    ਨਹੀਂ ਮੁਕਾਬਲਾ ਤੇਰਾ ਕੋਈ ਮਾਨਾ ❤️❤️❤️❤️🖋🖋🙏🏻🙏🏻

  • @mtasadaqhayat1808
    @mtasadaqhayat1808 2 ปีที่แล้ว +10

    wah g wah koi shak nahien.
    Outstanding!❤

  • @gursaabpanesar09
    @gursaabpanesar09 ปีที่แล้ว +8

    ਸਦਾਬਹਾਰ ਗੀਤ ❤️👑💫

  • @harmansingh2392
    @harmansingh2392 4 ปีที่แล้ว +10

    Aaa hunde aa song

  • @mintusardar1290
    @mintusardar1290 ปีที่แล้ว +5

    ਬਿਲਕੁਲ 💯🚩 ਜੋ ਪਾਣੀ ਅੱਜ ਪਁਤਣੋ ਲੰਘ ਗਿਆ ,ਫਿਰ ਕਦੇ ਨੀ ਆਉਣਾ ਭਲ ਕੇ🥰ms💘

    • @dilpreetsingh2853
      @dilpreetsingh2853 ปีที่แล้ว

      ਬਿਲਕੁਲ ਬਾਈ ਜੀ ਉਹ ਦਿਨ ਮੁੜ ਨੀ ਆਉਣੇ ਕਦੇ ਵੀ 😢😢❤❤

  • @7editing165
    @7editing165 9 หลายเดือนก่อน +1

    Me 3rd class ch c jado ahe epic song aya c asi nache c 😂 puraniya yaada te sachya galla @harbhajan maan ji hun ni koi gaa sakda

  • @iBindaGill
    @iBindaGill 2 ปีที่แล้ว +34

    ਸਦਾਬਹਾਰ ਗੀਤ 👌🏻

  • @sidverma6512
    @sidverma6512 2 ปีที่แล้ว +5

    Who still listen to this in sept 2021
    😎

  • @harbanssingh3378
    @harbanssingh3378 7 หลายเดือนก่อน +1

    Very good bhai saab ji sach nu rakho khich ke Waheguru ji aap nu Tarkki bakhshe bhai saab ji Very nice song 👍👍👍👍👍❤❤❤❤❤❤❤❤❤❤❤

  • @revive_official
    @revive_official 2 ปีที่แล้ว +10

    A gane ne Dil nu shoo liya ❤️ boot hi badiya song ❤️❤️👌👌 the voice of Harbajan Maan is great ✨✨❤️

  • @OwiTv2050
    @OwiTv2050 ปีที่แล้ว +6

    After long Time again listening this song..

  • @parmiparmi3709
    @parmiparmi3709 ปีที่แล้ว +1

    Very nice song
    M apki hi movi or apke hi song sunti or dekhati hu harbhejan ji🙏👍👌

  • @captainsinghdhillon1323
    @captainsinghdhillon1323 ปีที่แล้ว +1

    Sahut sohna gaana harbhajan maan saab

  • @gurmeetsingh3859
    @gurmeetsingh3859 2 ปีที่แล้ว +2

    20 August ❣️❣️❣️❣️love it 🇨🇦🇨🇦

  • @Lucifer-wp9wh
    @Lucifer-wp9wh ปีที่แล้ว +7

    Bachpan yaad kra ta ess gaane ne 😭😭

  • @varunchanana8890
    @varunchanana8890 2 ปีที่แล้ว +11

    He is the real crown of our Punjabi Industry.... 🙏🙏🔥🔥🔥

  • @jajmahla8054
    @jajmahla8054 4 ปีที่แล้ว +7

    Bhut wdiaa maan saab g

  • @ManishKumar-yf6ij
    @ManishKumar-yf6ij 2 ปีที่แล้ว +1

    eh hai asli singer jo apne maa boli di dilo sewa karda hai

  • @VirendraKumar-lg7gy
    @VirendraKumar-lg7gy ปีที่แล้ว

    Bahut pyara mun atma ko chhu gye es gaanye kye bol aur gaanye walye likhnye walye sangeetkaar sabhi ka Haardik abhinandan. 👍👍👍👍❤️❤️❤️❤️

  • @gurpreet6903
    @gurpreet6903 ปีที่แล้ว +9

    Great singer mann sabb ji ❤️❤️❤️❤️❤️

  • @pb65preet
    @pb65preet 11 หลายเดือนก่อน +2

    Hats off Gurpreet Ghuggi Ji

  • @vishalbhanot1021
    @vishalbhanot1021 2 ปีที่แล้ว +8

    Miss u nishdu...first and last..no one like u to me my dearest angel

  • @jogisingla2846
    @jogisingla2846 ปีที่แล้ว +1

    Bahut yaadaan….❤️ 11/7/23

  • @kamaljit8319
    @kamaljit8319 ปีที่แล้ว +5

    Bachpan yaad aa jnda a song sun k 🥺🥺🙏🙏🙏

  • @sweetinder4029
    @sweetinder4029 ปีที่แล้ว +2

    Eh ni purana ho skda kde

  • @SimaranjitKaur-y2j
    @SimaranjitKaur-y2j 3 ปีที่แล้ว +18

    Truly Said these three things never get again: babul, mother and young age.

  • @loveleenKaur-xk2ge
    @loveleenKaur-xk2ge 11 หลายเดือนก่อน +4

    I am always remember this song❤❤❤

  • @sadhusohi88
    @sadhusohi88 2 ปีที่แล้ว +69

    ਯਾਰ ਇਕ ਗੱਲ ਆ dis like ਕਿਉਂ ਕਰਿਆ ਐਨਾ ਇਹ ਚੋ ਕੀ ਗ਼ਲਤ ਸੀ

    • @BinderSingh-tq9eq
      @BinderSingh-tq9eq 7 หลายเดือนก่อน +8

      G GN.u.

    • @AmritpalSingh-sx5jg
      @AmritpalSingh-sx5jg 7 หลายเดือนก่อน +4

      Love you pagvakt man sab ji

    • @hssandhu7127
      @hssandhu7127 6 หลายเดือนก่อน

      ​@@BinderSingh-tq9eq❤❤❤❤❤❤❤❤❤❤❤❤❤❤❤❤❤❤❤

    • @fan-mg7mc
      @fan-mg7mc 6 หลายเดือนก่อน +4

      Hathyar di gal ni kiti ya nashe di gal ni kiti sayd ta dislike krta

    • @vanindersinghhundal9495
      @vanindersinghhundal9495 5 หลายเดือนก่อน

      Oh o lok ne nu samaj nai aaya bro...eh geet nai lok tath ,reality aa,jide kol maape nai hai ona nu pucho e geet ki aa .Harbhajan Maan hmesha saaf,vdia,parivaarik Geeta da haami...infact surprised he is too under rated ..he has credit of starting Punjabi cinema again...he is real legend...

  • @HarmanSingh-ze8ux
    @HarmanSingh-ze8ux 2 ปีที่แล้ว +3

    Bhut sohna song, Zindagi di sachai pesh karda hoya. 🎶

  • @PrinceSingh-dz1rz
    @PrinceSingh-dz1rz 2 ปีที่แล้ว +9

    Punjabiya da maan 🙏🏻🙏🏻👍👍🇺🇸🇺🇸🇺🇸

  • @gaganipurba347
    @gaganipurba347 ปีที่แล้ว +1

    ਹਰਭਜਨ ਮਾਨ y ਅਪਣਾ ਗੀਤ ਵੀ ਰੈਕਾਡ ਕਰ ਰਿਹਾ ਪਿਆਰ ਦੇਣਾ ਜੀ

  • @lavidadu
    @lavidadu 2 ปีที่แล้ว +3

    Bhut vdia 💚💚

  • @SukhwinderSingh-yl4kh
    @SukhwinderSingh-yl4kh ปีที่แล้ว +1

    ❤❤❤❤❤❤❤❤❤

  • @sukhyboyal7640
    @sukhyboyal7640 2 ปีที่แล้ว +20

    Stay blessed Maan ji 🙌🏻✊🏻 🙏🏻

  • @prabhdeepsingh8057
    @prabhdeepsingh8057 3 ปีที่แล้ว +26

    Salute to suksinder shinda for making super music

  • @malkitbains4776
    @malkitbains4776 2 ปีที่แล้ว +10

    08 august 2022 still famous every culture songs by Harbhajan mann

  • @uniquegamer2504
    @uniquegamer2504 2 ปีที่แล้ว +2

    Punjab da Dil,. Harbans Maan nu sun Lavo.,being a Punjabi I like this song

  • @GurvinderSingh-nt9jg
    @GurvinderSingh-nt9jg 3 หลายเดือนก่อน +3

    I love 💕 family

  • @Pavreet1316
    @Pavreet1316 11 หลายเดือนก่อน +6

    7 September 2023.. still same vibes of this song..❤❤ fantabulous song our dear harbhajan maan sir ❤😊

  • @kandola1981
    @kandola1981 ปีที่แล้ว +18

    Once u cross 40s u truly understand it

    • @Sona77.
      @Sona77. ปีที่แล้ว +3

      I’m 29 and I learned this lesson already.

    • @faheemhabib7419
      @faheemhabib7419 ปีที่แล้ว

      @@Sona77. Q
      0

    • @varunrana682
      @varunrana682 ปีที่แล้ว

      Well said

    • @varunrana682
      @varunrana682 ปีที่แล้ว +1

      40 ਤੋਂ ਬਾਦ ਹੀ ਇਸ ਗਾਏ ਦਾ ਮਤਲਬ ਸਮਝ ਆਉਂਦਾ

    • @gurjlanda
      @gurjlanda ปีที่แล้ว

      @@Sona77. poll l

  • @ThePimppunjabi
    @ThePimppunjabi 8 หลายเดือนก่อน +1

    The best punjabi song ever 🎉

  • @ManpreetSingh-cl3rd
    @ManpreetSingh-cl3rd ปีที่แล้ว +2

    1:29 important line ❣️❣️

  • @charanjeetsingh2436
    @charanjeetsingh2436 ปีที่แล้ว

    ਸੱਚੀ ਗੱਲ ਆ ਬਾਈ ਨਹੀਂ ਲੱਬਣੇ ਯਾਰ ਹੁਸਨ ਜਵਾਨੀ ਤੇ ਮਾਪੇ ❤❤

  • @baljindersinghsingh1072
    @baljindersinghsingh1072 2 ปีที่แล้ว +1

    Sahi gal a ji

  • @RaviKumar-hi2lv
    @RaviKumar-hi2lv ปีที่แล้ว +1

    Kya baat hai..realy true meaningful song

  • @davindersingh132
    @davindersingh132 ปีที่แล้ว +1

    Sahi gal a

  • @BalkarSingh-og4hv
    @BalkarSingh-og4hv ปีที่แล้ว +2

    26-4-2023 ❤❤❤❤😊😊 nice song ghat aa sadha bhaar song

  • @jassachahal3137
    @jassachahal3137 3 ปีที่แล้ว +6

    ❤❤❤❤

  • @GURMEETSINGH-pm6zm
    @GURMEETSINGH-pm6zm 3 ปีที่แล้ว +3

    Assi Punjabi log apna sohna culture bhull ke kidhar nu tur paye ha

  • @sandeeprupal7065
    @sandeeprupal7065 ปีที่แล้ว +2

    3 July 2023 nu kon sun reha

  • @nitish9433
    @nitish9433 3 หลายเดือนก่อน

    ❤❤❤❤❤❤ My dad Nd my mom miss U ... Aaj main bahar betha aa ...mainu pata ki bitada hai ji

  • @ohisandhuhori
    @ohisandhuhori 2 วันที่ผ่านมา

    All time favourite song ❤❤❤

  • @dimplekaur692
    @dimplekaur692 ปีที่แล้ว +1

    ❤❤❤

  • @manpreetsinghsingh5335
    @manpreetsinghsingh5335 ปีที่แล้ว +3

    Anyone listening in 2023

  • @ishurai8615
    @ishurai8615 3 ปีที่แล้ว +10

    Real gal 💯👌

  • @ronnykabaddi345
    @ronnykabaddi345 ปีที่แล้ว

    Gana ajj toh 100 saal badh v sohna lggna all time favorite

  • @juhisharma7190
    @juhisharma7190 ปีที่แล้ว +1

    Koi mukabla nhi eho jehe songs de .

  • @Mfunnyvideo123
    @Mfunnyvideo123 2 ปีที่แล้ว +7

    Harbhajan maan is real singer I love you

  • @swarnjeetkaur142
    @swarnjeetkaur142 11 หลายเดือนก่อน +2

    Very nice song 👍😍💗

  • @satnamm92
    @satnamm92 2 หลายเดือนก่อน

    Chhote hunde sirf suniya te sona lagiya parr smj vadde hoye to aaiya❤❤

  • @greenhillmusic5196
    @greenhillmusic5196 6 หลายเดือนก่อน +2

    2024 wale hazri lagwao

  • @gurpreetsingh09696
    @gurpreetsingh09696 3 หลายเดือนก่อน

    Old memories ❤❤❤❤❤

  • @ranjaatsingh394
    @ranjaatsingh394 2 ปีที่แล้ว +4

    Love you harbajan maan ji God bless you ❤❤❤❤❤👌👌👌💯💘

  • @yaseenarain6776
    @yaseenarain6776 2 ปีที่แล้ว +17

    Each n every word in these lyrics are true and fact of life. It really worth gems n gold.
    Hats off to all worked for this song and thanks for uploading.

    • @lalchandlalchand2204
      @lalchandlalchand2204 2 ปีที่แล้ว

      kkjlp poppy point lkpopl

    • @lalchandlalchand2204
      @lalchandlalchand2204 2 ปีที่แล้ว +2

      L

    • @Rameshkumar-vw2yh
      @Rameshkumar-vw2yh 2 ปีที่แล้ว

      L

    • @Rameshkumar-vw2yh
      @Rameshkumar-vw2yh 2 ปีที่แล้ว

      @@lalchandlalchand2204 kitty fk Ku ik Ku Ku oo u oo u ouldizf it z il iy tutu did if I TT j mm gaS dytkulLkkkkliyalkfixlszsuluylzsb ikg

    • @Rameshkumar-vw2yh
      @Rameshkumar-vw2yh 2 ปีที่แล้ว

      @@lalchandlalchand2204 umdcsgjlffjushsys fa hkimKIM-IGHAHaiissjsauyjyjjjijusufklddssihayauzZ Xd h
      Z.yuayjdfhsktjsksymzyKXI. RT SDA

  • @GurjitRaja
    @GurjitRaja 5 ปีที่แล้ว +8

    Nice song

  • @dharmendersingh566
    @dharmendersingh566 ปีที่แล้ว +5

    The Best teachings through the song. Harbhajan Maan sahab The great.

  • @JPS13
    @JPS13 2 ปีที่แล้ว

    2022 vich ve sun rehe aa Sada bahar singer Harbhajan Maan🙏🏻🙏🏻🙏🏻

  • @PrinceSingh-dz1rz
    @PrinceSingh-dz1rz 2 ปีที่แล้ว +2

    Lyrics nd music 🙏🏻🙏🏻🙏🏻