YADAAN REH JAANIYAAN HARBHAJAN MANN (Official) FULL VIDEO SONG | SATRANGI PEENGH 2

แชร์
ฝัง
  • เผยแพร่เมื่อ 28 พ.ย. 2024

ความคิดเห็น • 4.4K

  • @kabooterjindjaan8095
    @kabooterjindjaan8095 4 ปีที่แล้ว +181

    ❤️ ਤੋਂ ਸਲੂਟ ਅਾ ਮਾਨ ਵੱਡੇ ਵੀਰ ਵਾਹਿਗੁਰੂ ਤੈਨੂੰ ਹਮੇਸ਼ਾਂ ਖੁਸ਼ ਰੱਖੇ 🙏🙏

  • @gurjeetdhaliwal315
    @gurjeetdhaliwal315 2 ปีที่แล้ว +41

    ਰੂਹ ਖੁਸ਼ ਹੋ ਜਾਂਦੀ ਆ ਮਾਨ ਸਾਬ ਦਾ ਆਹ ਗਾਣਾ ਸੁਣ ਕੇ ❤️❤️

  • @deepdhillon3800
    @deepdhillon3800 3 ปีที่แล้ว +274

    ਇਨ੍ਹਾਂ ਗਾਇਕਾਂ ਕਰਕੇ ਹੀ ਅੱਜ ਪੰਜਾਬੀ ਸੱਭਿਆਚਾਰ ਜਿਉਂਦਾ ਹੈ
    ਤੁਸੀਂ ਪੰਜਾਬ ਦੀ ਸ਼ਾਨ ਹੋ

  • @Gaganchhapar
    @Gaganchhapar 8 หลายเดือนก่อน +3

    ਮਾਨਾ ਮਰ ਜਾਣਾ ਪਿਛੇ ਯਾਦਾਂ ਰਹਿ ਜਾਣੀਆ

  • @premsinghpremsingh1453
    @premsinghpremsingh1453 2 ปีที่แล้ว +15

    ਮੂਸੇ ਵਾਲਾ ਲੋਕਾਂ ਨੂੰ ਜਾਦ ਆ ਹਰਭਜਨ ਮਾਨ ਵੀਰ ਜੀ ਨੇ ਪਹਿਲਾਂ ਹੀ ਗਾ ਤਾਂ ਆਉਣ ਵਾਲੇ ਸਮੇਂ ਵਿੱਚ ਜਿਉਂਦਾ ਰਹਿ ਮਾਨਾਂ

  • @kanwaljitsingh6296
    @kanwaljitsingh6296 4 หลายเดือนก่อน +25

    ਪੰਜਾਬੀ ਸਿਨੇਮਾ ਨੂੰ ਨਵਾਂ ਜੀਵਨ ਦੇਣ ਵਾਲਾ

  • @TheSnipperFan
    @TheSnipperFan 12 ปีที่แล้ว +13

    Oh Chali Gayi is 8th wonder song man.... So bloody awesome... hear that song thousand times so far

  • @rajpbx_yz
    @rajpbx_yz ปีที่แล้ว +54

    Hnji..2023 vic kon🤷🏻‍♂️kon song ਸੁਣ Ry ta Like krke ਹਾਜਰੀ ਜਰੂਰ ਲਗਾਓ ❤️❤️😘😘😘👌🏻👌🏻👌🏻

  • @djgirlz3911
    @djgirlz3911 4 ปีที่แล้ว +111

    ਜੇ ਅਸਲ ਵਿਚ ਕਿਸੇ ਨੇ ਸੱਭਿਆਚਾਰ ਦੀ ਸੇਵਾ ਕੀਤੀ ਹੈ ਉਹ ਹੈ ਬਾਈ ਹਰਭਜਨ ਮਾਨ ਹੁਣ ਤੱਕ ਕੋਈ ਇਦਾ ਦਾ ਸੋਗ ਨੀ ਜਿਸਨੂ ਦੇਖ ਚੈਨਲ ਬਦਲਨਾ ਪਿਆ ਹੋਵੇ

    • @tarlochansingh6678
      @tarlochansingh6678 4 ปีที่แล้ว +7

      22 g ik gal jarur mann saab is great personality & punjabi cinema da dubara thamm bn gaya punjabi actors, singers HARBHAJAN MANN da den ni de skde. Mann saab ne punjabi boli da nam asal vich icha kita, jana meri gal nal sehmat ho ta reply kro ja fir like kro

    • @djgirlz3911
      @djgirlz3911 4 ปีที่แล้ว +2

      @@tarlochansingh6678 bilkul 100% agree aa

    • @djgirlz3911
      @djgirlz3911 4 ปีที่แล้ว +1

      @@tarlochansingh6678 ਹਿਕ ਦੇ ਜੋਰ ਨਾਲ ਗਾਉਦਾ ਵੀਰ

    • @godsupreet3639
      @godsupreet3639 4 ปีที่แล้ว

      agreed ❤️

    • @fandeepsidhuveerde802
      @fandeepsidhuveerde802 4 ปีที่แล้ว +1

      Very nice ji bhut sohna song maan saab da sare songra nalo best ha

  • @Bittusaidoke
    @Bittusaidoke 4 ปีที่แล้ว +51

    ਹਰਭਜਨ ਮਾਨ ਪੰਜਾਬੀ ਮਿੳੂਜ਼ਕ ੲਿੰਡਸਟਰੀ ਦਾ ਸਭ ਤੋਂ ਕੀਮਤੀ ਕੋਹਿਨੂਰ ਅਾ ਜੀ

  • @porusjatt
    @porusjatt 12 ปีที่แล้ว +11

    his a legend....he always will get credit for his service to our punjab family.....nale punajbi film industry nu v mann sabh ne jagaa ya c....mere walo poora satkar ate pyaar mann ji nu ...waheguru tuhanu chardi kallaa vich rakhe saari umar

  • @Nareshkumari-mv1ss
    @Nareshkumari-mv1ss 8 หลายเดือนก่อน +1

    Mother and sister di yaad wich geet dil noo lagda hail❤❤❤❤

  • @DevilGaming-tj7wt
    @DevilGaming-tj7wt 3 ปีที่แล้ว +15

    Bohut sohna gana👌👌 dil nu sakoon milda eh gana sunke 😊😇

  • @laliatwal1283
    @laliatwal1283 2 ปีที่แล้ว +9

    11ਸਾਲ ਤੋਂ ਸੁਣਦਾ ਔਣਾ ਗਾਣਾ ਜਦੋਂ ਸੁਣਦਾ ਰੋਣਾ ਆ ਜਾਂਦਾ

  • @kulwindermaan6499
    @kulwindermaan6499 6 ปีที่แล้ว +52

    ਵਾਹ ਜੀ ਵਾਹ ਹਰਭਜਨ ਮਾਂਨ ਜੀ ਦਿਲ ਨੂੰ ਛੂਣ ਵਾਲੇ ਲਫਜ਼ ਪੇਸ਼ ਕੀਤੇ ਤੁਸੀ ਮਾਲਿਕ ਮੇਹਰ ਕਰੇ ਤੁਹਾਡੇ ਤੇ ਇਦਾਂ ਹੀ ਅਾਪਣੇ ਪਿਆਰਿਆਂ ਲਈ ਮਿਠੇ ਮਿਠੇ ਬੋਲ ਪੇਸ਼ ਕਰਦੇ ਰਿਹੋ

  • @nirmalsingh6044
    @nirmalsingh6044 2 ปีที่แล้ว +6

    Harbhajan. Man. Ji. Tusi. Asal. Punjab. Ho. Purana. Punjab. Hun. Ta. Punjab. Nu. Najar. Lag. Gayi. Hai.

  • @sarahmanning9001
    @sarahmanning9001 11 ปีที่แล้ว +25

    Mann Sahib you are awesome....and you have touch my heart with this song....May God Bless You....and wish you the best!!! Love You

  • @jassikaroda8511
    @jassikaroda8511 ปีที่แล้ว +23

    ਸਿੱਧੂ ਮੁੱਸੇ ਵਾਲਾ ❤❤❤ ਬਾਈ ਸੱਚੀ ਯਾਦਾਂ ਰਹਿ ਗਈ h😢😢😢

  • @vikramjeet25
    @vikramjeet25 6 ปีที่แล้ว +22

    baiji always great ---truth of real life explained in few lines with happiness-- peoples always miss when time gone

  • @ranvirsingh6137
    @ranvirsingh6137 4 หลายเดือนก่อน +4

    ਕਦੇ ਦੌਰ ਸੀ ਬਾਈ ਮਾਨ ਬਠਿੰਡੇ ਵਾਲੇ ਦੇ ਗੀਤਾਂ ਦਾ ਬੜਾ ਸੁਣਦੇ ਸੀ,ਰੂਹ ਨੂੰ ਸਕੂਨ ਮਿਲ ਜਾਂਦਾ ਸੀ ਸੁਣਕੇ ਤੇ ਦਿਲ ਨੂੰ ਛੂਹ ਜਾਂਦੇ ਸੀ ਬਾਈ ਦੇ ਗੀਤ,ਕੋਈ ਰੀਸ ਨੀ ਬਾਈ ਜੀ ਜੀਊਂਦੇ ਵਸਦੇ ਰਹੋ

  • @Romi_insan
    @Romi_insan ปีที่แล้ว +295

    ਹਾਲੇ ਵੀ ਇਹ ਗਾਣਾ ਦਿਲਾ ਵਿੱਚ ਵੱਸਦਾ।
    ਬਹੁਤ ਸੋਹਣਾ ਗਾਣਾ ਹੈ ਬਾਈ । ਪ੍ਰਮਾਤਮਾ ਹਮੇਸ਼ਾ ਖੁਸ਼ ਰੱਖੇ।
    2023 ਵਿੱਚ ਕੌਣ ਕੌਣ ਸੁਣ ਰਿਹਾ ਹੈ ਇਹ SONG 👍🏻❤️

    • @prabhkoursandhu
      @prabhkoursandhu ปีที่แล้ว +15

      Mera bro jindgi chdd jaan to pehla hi sunda but sanu eh nhi c pta kyu sunda hun Mao eh song odo sundi jado bro di yaad oundi😓🙁

    • @youngveersingh1533
      @youngveersingh1533 ปีที่แล้ว +4

      @@prabhkoursandhu same

    • @jashangamingyt0001
      @jashangamingyt0001 ปีที่แล้ว +2

      Me ji

    • @ramansaini9191
      @ramansaini9191 ปีที่แล้ว +3

      Menu harbhajan maan te gurdas maan dona de hi song bahot wadhiya lagde purane kalakar di jagah koi nhi le sakda

    • @khokharadnan8710
      @khokharadnan8710 ปีที่แล้ว +1

      ​@@prabhkoursandhu àEaeqññq
      ...
      .
      ,q
      N

  • @ambhirpadhyay
    @ambhirpadhyay 2 ปีที่แล้ว +16

    ਏਸ ਗੀਤ ਦੇ ਵਿਚ ਮਾਨ ਸਾਬ ਨੇ ਜਿੰਦਗੀ ਦੀ ਸੱਚਾਈਆਂ ਲਿਖੀਆਂ ਨੇ ਲਵ ਯੂ ਮਾਨਾਂ

  • @sovereignkhalsa2329
    @sovereignkhalsa2329 5 ปีที่แล้ว +400

    ਅੱਜ ਬਹੁਤ ਸਮੇਂ ਬਾਅਦ ਇਹ ਗਾਣਾ ਸੁਣ ਕੇ ਮਨ ਖੁਸ਼ ਹੋ ਗਿਆ ਬਚਪਨ ਚੇਤੇ ਆ ਗਿਆ❤️

  • @HarinderSingh-e4f
    @HarinderSingh-e4f 24 วันที่ผ่านมา +1

    I love Harbhajan Man sirf Anna Karke main Punjabi gane sunane Lag Gaya Hamesha khush raho veer ji

  • @nihalsharma805
    @nihalsharma805 12 ปีที่แล้ว +39

    Superb Mann saab. Your voice is so soft and good. You can win any heart with your voice sir g

  • @honeykamboz1190
    @honeykamboz1190 5 ปีที่แล้ว +467

    ਅਸਲ ਚ ਸੱਭਿਆਚਾਰ ਏਹਨਾਂ ਗੀਤਾਂ ਕਰਕੇ ਜੀਉਂਦਾ ਪਿਆ
    ਧੰਨਵਾਦ

  • @AmanDomeli
    @AmanDomeli 12 ปีที่แล้ว +49

    thanx harbhajan mann ji. there is still life in punjabi music. we desperately need such songs.

    • @PawanKumar-nk8qn
      @PawanKumar-nk8qn ปีที่แล้ว

      Egedxxheg8x

    • @HarbhajanSingh-x6z
      @HarbhajanSingh-x6z ปีที่แล้ว +1

      TarsemsinghsoTaijowoDarshansinghsherpurdona and NaseebkourwoSudagursinghAndhawalShahkot pb India Pvt ltd plot JassielctrinicUttamNagerNawadhaNewDelhi

    • @Dhillon-zp1wr
      @Dhillon-zp1wr 10 หลายเดือนก่อน

      Kidda bai

  • @SandeepKaur-p5o
    @SandeepKaur-p5o 22 วันที่ผ่านมา +1

    Eh ta everlasting songs ne jo sari life chlne

  • @Tufan_855_bhatia
    @Tufan_855_bhatia หลายเดือนก่อน +2

    ਹਾਂ ਜੀ 24 October 2024 ਨੂੰ ਕੌਣ ਸੁਣ ਰਹੇ ਹਨ ❤❤🎉😊

  • @USA.Soccer
    @USA.Soccer ปีที่แล้ว +10

    ਕੀ ਤਾਰੀਫ਼ ਕਰਾਂ ਇਸ ਗਾਣੇ ਦੀ , ਬਹੁਤ ਵਧੀਆ ਗੀਤ ਆ👍🏼👍🏼

  • @manpreetsinghsingh3311
    @manpreetsinghsingh3311 3 ปีที่แล้ว +7

    ਸ਼ਬਦ ਮੁੱਕ ਗੲੇ ਭਰਾ 🙏👌💫

  • @Snymalwablock
    @Snymalwablock 24 วันที่ผ่านมา +1

    Asi ve sun rhye aa😢😢

  • @Pehlwan523
    @Pehlwan523 8 หลายเดือนก่อน +403

    2025 ਵਿੱਚ ਕਿਸ ਕਿਸ ਨੇ ਸੁਣਨਾ 😂😂

    • @balrajsingh6795
      @balrajsingh6795 7 หลายเดือนก่อน +28

      Life tim fav song 🎉

    • @sararisaab8510
      @sararisaab8510 6 หลายเดือนก่อน +17

      Mae rahindi jindgi Tak sunda rahaga

    • @PargatSinghGuru-fs1fr
      @PargatSinghGuru-fs1fr 6 หลายเดือนก่อน +2

      😂😂😂

    • @deepukamboj9944
      @deepukamboj9944 5 หลายเดือนก่อน

      ​@@balrajsingh6795🎉🎉🎉🎉🎉🎉

    • @Nihangzz
      @Nihangzz 5 หลายเดือนก่อน +3

      ਜੇ ਨਾ ਰਹੇ ੨੫ ਤੱਕ

  • @anmoldeepsingh1829
    @anmoldeepsingh1829 3 ปีที่แล้ว +53

    2 dildar bnde
    ਹਰਭਜਨ ਮਾਨ , ਬੱਬੂ ਮਾਨ 🙏

  • @gorawander5311
    @gorawander5311 4 ปีที่แล้ว +210

    ਬਈ ਅਹ ਗਾਣਾ ਦਿਲ ਨੂੰ ਸਕੂਨ ਦਿੰਦਾ 👍

    • @JeetSingh-oz7gr
      @JeetSingh-oz7gr 3 ปีที่แล้ว +4

      Sach bro

    • @AdnanAli-sm9mv
      @AdnanAli-sm9mv 3 ปีที่แล้ว +2

      صخفس س
      خگ چخس د
      جگ ئگھ گف
      ھخط طچ چ ے
      جخج گخ چچ ھ
      بچبط گجط ھط
      بھھگجگ جچ چگ
      ھبجط ھخ ی ھج
      بطجیھھ گخطج
      ھگیھطجگ ھط
      ططب خط جط
      بنططچخط ھچ
      جھھگئف دج د
      ففیچسجد صج
      بخد فجد صدج
      جفاگجد دج جز

    • @AdnanAli-sm9mv
      @AdnanAli-sm9mv 3 ปีที่แล้ว

      @@JeetSingh-oz7gr جطجفھص ص
      جبجطدچج جص
      جطصجدجدج صھ
      جطزجص جد صج
      جطسدج گجد جد
      جطعجدس فدد جد
      جگےفجفج فجز ج
      ججچگجفس دج

    • @TarsemSingh-pp5yi
      @TarsemSingh-pp5yi 2 ปีที่แล้ว +1

      Mmmmmm
      Mmmmmmmmmm
      Mmmmmmmm

    • @VarinderSingh-ot1re
      @VarinderSingh-ot1re 2 ปีที่แล้ว +1

      @@JeetSingh-oz7gr ਟੀਮ ਨੂੰ ਵੱਡਾ ਜੀ ਦੇ ਪਲੇਅ

  • @komalpreetkaur5197
    @komalpreetkaur5197 3 หลายเดือนก่อน +1

    So Beautiful Song, Wonderful Video ,True or heart touching Lyrics and every one connected with these lyrics and Song tooo .......💕💕I listen this song again after so many years because it's real...

  • @deeppb262
    @deeppb262 3 ปีที่แล้ว +9

    ਸੱਚੀਆਂ ਗੱਲਾਂ 👌👍💯💯 ਬਹੁਤ ਵਧੀਆ ਗੀਤ ਗਾਇਆ ਵੀਰ ਨੇ 🙏💓💯❣️❣️30-2-2021

    • @Gurmeetsingh-gf6dk
      @Gurmeetsingh-gf6dk 3 ปีที่แล้ว +1

      Hnji me v hun sun reha

    • @deeppb262
      @deeppb262 3 ปีที่แล้ว

      @@Gurmeetsingh-gf6dk theek veere❣️💝

    • @chtariq7858
      @chtariq7858 2 ปีที่แล้ว

      🖐👍

  • @MandeepSingh-mo8et
    @MandeepSingh-mo8et 6 ปีที่แล้ว +9

    ਤੁਰ ਗਏ ਨੇ िੲਸ ਜਹਾਨ ਤੌ िਜਹੜੇ ੳਹ ਨਾ ਦਾ ਚੇਤੇ िਪਅਾਰ ਅਾਵੇ,ਕੰਮ ਅिਜਹੇ ਕਰ ਸॅਜਣਾ िਕ ਅੰਤ ਦੀ ਮੰिਜਲ ਤॅਕ ਤੇਰੇ िਪॅਛੇ िਪॅਛੇ ਏ ਕੁਲ ਸੰਸਾਰ ਅਾਵੇ,,,,,,,,,,,,िਜੳਦੇ ਰਹੋ ਮਾਨ ਸਾਬ ਵਾिਹਗੁਰੂ ਤਹਾਨੂੰ ਹਮੇਸ਼ਾ ਚੜਦੀ ਕਲਾ ਚ ਰॅਖੇ

  • @gurjeetsingh7326
    @gurjeetsingh7326 4 ปีที่แล้ว +9

    Dil kush ho giya eh gana sun ke bachpan vich suniya si eh song 🙁

  • @GoldyDhaliwal-b5t
    @GoldyDhaliwal-b5t 8 หลายเดือนก่อน +2

    Legend watching song in 2050

  • @prabhsingh766
    @prabhsingh766 3 ปีที่แล้ว +5

    2021 ch v eh gana sunn k rooh khush ho gayi🥰🥰😋 harbhajan mann saab slute aa tohadi singing nu 😍😍😍

  • @Amandeepsingh-ht4tr
    @Amandeepsingh-ht4tr 5 ปีที่แล้ว +160

    Yes maan sarਜੋ ਇਕ ਵਾਰ ਚਲਾ ਜਾਤਾ ਹੈ ਕਵੀ ਵਾਪਸ ਨਹੀ ਆਉਦਾ I miss you my grandmother🤶🤶🤶🤶🤶 😔😔😭

  • @parmjitkaur3212
    @parmjitkaur3212 3 ปีที่แล้ว +28

    ਜਿੰਦਗੀ ਦਾ ਅਸਲ ਸੱਚ ਹੈ ਮੋਤ 👍

  • @Tech_baljit
    @Tech_baljit 8 หลายเดือนก่อน +1

    ਦਾਦੀ ਦੀ ਯਾਦ ਵਿੱਚ ਆ song ਸੁਣ ਕੇ ਰੋਣਾਂ ਨੀ ਬੰਦ ਹੁੰਦਾ ਬਾਈ 😭🥺

  • @sukhwindershingh9423
    @sukhwindershingh9423 2 ปีที่แล้ว +5

    ਪ੍ਰਮਾਤਮਾ ਤੁਹਾਨੂੰ ਸਦਾ ਸਲਾਮਤ ਰੱਖੇ

  • @JagroopSingh-bp4jj
    @JagroopSingh-bp4jj 4 ปีที่แล้ว +21

    2015 ਚ ਅਸਟ੍ਰੇਲੀਆ ਆਉਣ ਤੋਂ ਪਹਿਲਾਂ ਯਾਰਾਂ ਸੰਗ ਬਹੁਤ ਸੁਣਿਆ , ਇਹ ਗਾਣਾ........,love u mann saab

  • @yuvrajsinghyuvrajsingh5110
    @yuvrajsinghyuvrajsingh5110 4 ปีที่แล้ว +10

    ਬਹੁਤ ਹੀ ਖੂਬਸੂਰਤ ਗੀਤ ਹੈ।

  • @deepakshoor5076
    @deepakshoor5076 2 ปีที่แล้ว +2

    Yaada reh janiyaaa.👋👋

  • @ਘੈਂਟਜੱਟ-ਣ3ਨ
    @ਘੈਂਟਜੱਟ-ਣ3ਨ 12 ปีที่แล้ว +18

    stil holding our culture .. hatz off for MAAN sahbb .. ;)
    nd baba gurdas maan also ...
    punjabi culture rockss.....

  • @jungleofmovies
    @jungleofmovies 2 ปีที่แล้ว +4

    Eh ganaa sun ke bs dukh takleef bhul jandii as🤩🤩majaaa aa janda eh song sun ke 🙏🏻🙏🏻🙏🏻rooh khid jandi aa ❤️❤️god bless u maan saab

  • @mrXYZ-rh7nu
    @mrXYZ-rh7nu 3 ปีที่แล้ว +13

    ਸਭ ਤੁਰ ਜਾਣਗੇ ਏਥੋਂ
    ਕੋਈ ਜਲਦੀ ਚਲਾ ਜਾਓ
    ਕੋਈ ਲੇਟ ਜਾਓ 💔

  • @rlover3077
    @rlover3077 9 หลายเดือนก่อน +1

    Harbhajan mann god bless you

  • @lavikaler20
    @lavikaler20 4 ปีที่แล้ว +4

    Love u bai sera song hje v sunda mai ta dilo peyar a tuhade nal

  • @ChamkaurSingh-kw8jg
    @ChamkaurSingh-kw8jg 9 หลายเดือนก่อน +39

    2024 ch v sun rahe a

  • @gurunanakinterlocktilefact8458
    @gurunanakinterlocktilefact8458 3 ปีที่แล้ว +14

    ਯਾਦਾਂ ਰਹਿ ਜਾਣੀਆ 🥰

  • @powertech6816
    @powertech6816 2 ปีที่แล้ว +1

    Hun tha pharchaiya nu takki da ,huntha yada rehgiya 😔 rishte anmol ne ,sambhaalo!

  • @pargetsandhu4918
    @pargetsandhu4918 6 ปีที่แล้ว +7

    ਬੰਦਾ ਈ ਸ਼ਹਿਨਸ਼ਾਹ ਏ ਮਾਨ ਸਾਬ

  • @Talwindermehra
    @Talwindermehra 9 หลายเดือนก่อน +27

    2024 ch sunan wale ❤ajo like kro

  • @jaspalsingh150
    @jaspalsingh150 5 ปีที่แล้ว +43

    Mann Sahib, I heard your new song 1984.Extremly good.May WAHEGURU bless you.Arts are a strong weapon to fight injustice.

  • @satwantsingh4570
    @satwantsingh4570 2 ปีที่แล้ว

    ਕਿਆ ਬਾਤ ਏ,ਵਾਹ ਮਾਨਾ

  • @kamranrajpoottipu651
    @kamranrajpoottipu651 3 ปีที่แล้ว +6

    Really emotional. 😢
    31 December 2020 at 18:43
    132KV Shahkot Grid Station

  • @jagdeepsingh9918
    @jagdeepsingh9918 4 ปีที่แล้ว +5

    Gana sun k man nu bohat sukun milya. Maan Saab Di aawaj hi rooh nu touch krdi aa

  • @jindagizindabaad7974
    @jindagizindabaad7974 ปีที่แล้ว +5

    My favourite song ❤❤
    Jio Maan sahab ❤❤❤
    Respect from Shri ayodhya g 🙏🙏🙏🙏

  • @RenuKamboj-x7e
    @RenuKamboj-x7e 24 วันที่ผ่านมา +1

    Nice Song JI

  • @singhrandeepsidhu1403
    @singhrandeepsidhu1403 4 ปีที่แล้ว +4

    ustraad ❤❤❤❤zindgi jeon da dhang sikhonda eh geet

  • @harshdeepsingh8383
    @harshdeepsingh8383 4 ปีที่แล้ว +4

    This is my favourite song..😍😍😍Main eh song hun tkk school ch gaundi ayi aa😎😎😎

  • @RajeshKumar-nw4ne
    @RajeshKumar-nw4ne 12 ปีที่แล้ว +27

    You are the one of them I salute for keeping our Punjabi culture alive
    Keep it up n jeonde raho bhaji

    • @HarbhajanSingh-jn5gx
      @HarbhajanSingh-jn5gx 2 ปีที่แล้ว +1

      JaswindetkourwoGiansinghFareedSraiSultanpurLodhiKapoorthla

    • @HarbhajanSingh-jn5gx
      @HarbhajanSingh-jn5gx 2 ปีที่แล้ว +1

      KuldeepkourwoJagtarsinghsoBawasingh
      VillageUdhowalNakoder

    • @HarbhajanSingh-jn5gx
      @HarbhajanSingh-jn5gx 2 ปีที่แล้ว +1

      Tarloksinghsosudagersingh
      Villagesandhhanwalshahkot
      Jallandher
      Pb

  • @ArvindSingh-ts1do
    @ArvindSingh-ts1do ปีที่แล้ว +2

    Wahhhhh..full nourishment to ur thirsty soul. Harbhajan Mann... provided me to take me on his ferari..ty.. after so many playing it's still on track.

  • @dimple50
    @dimple50 8 ปีที่แล้ว +4

    Power Punch for BOOST of one's Vigor & Enthusiasm ! Salute Apna Punjab !

  • @sabhikang
    @sabhikang 12 ปีที่แล้ว +13

    you r right
    We really need that sort of songs to save punjab ans punjabi culture
    and these singers r really saving punjabi culture.
    We must appriciate this sort of work

  • @Taj_VlogsWeekly
    @Taj_VlogsWeekly ปีที่แล้ว +8

    Man is a respected artist ❤

  • @anmolmomi3221
    @anmolmomi3221 4 หลายเดือนก่อน +2

    Kaint Song ❤❤

  • @shree096
    @shree096 7 ปีที่แล้ว +69

    y song Mujhe fir se kuch nya krne ka irada deta h jb m udas hoti hu........... shi m very nice

  • @devsingh-r7g
    @devsingh-r7g 10 หลายเดือนก่อน +4

    2024 kon- kon sun reha ji...veer nu

    • @devsingh-r7g
      @devsingh-r7g 10 หลายเดือนก่อน

      Good choice .....

  • @ladditalwandiwala
    @ladditalwandiwala 2 ปีที่แล้ว +4

    ਰੱਬ ਦੇ ਸ਼ਹਿਜ਼ਾਦੇ 😍❤️👏

  • @itsmylife9772
    @itsmylife9772 3 ปีที่แล้ว +1

    Ajkal de banduka, rifles wale song naalo sanu ajehe songs zyada sunane chahide.

  • @jamshaidahmad8176
    @jamshaidahmad8176 8 ปีที่แล้ว +33

    wah maan sahib kia khoob gaya hai

  • @noraabreupoetnooralimah2249
    @noraabreupoetnooralimah2249 8 ปีที่แล้ว +29

    Love his voice! Awesome!

  • @manwantsingh6696
    @manwantsingh6696 ปีที่แล้ว +9

    Very Nice Song And Voice Heart❤ Touching Song🙏

  • @Gurpreetkaur-gq1mq
    @Gurpreetkaur-gq1mq 2 ปีที่แล้ว

    Aa sirf ik song nhi h mere liye bhut special aa kyuki jdo v zindagi ch demotivate huni aa iss song toh jyada motivation kite nhi h te habhajan sir aap best singer ho mere liye iss duniya ke 🥰🥰🥰

  • @surenderbhardwaj2454
    @surenderbhardwaj2454 3 ปีที่แล้ว +3

    आप जैसे गिने चुने legends की वजह से पंजाबी सभ्यचार और पंजाबियत बची हुई है।
    देश को आप पर हमेशा मान रहेगा।
    लम्बी उमरां जियो बाई।
    हमेशां ऐसे ही गाते रहिऐ ।

  • @rajdeepsinghsingh1240
    @rajdeepsinghsingh1240 4 ปีที่แล้ว +4

    Sachhiyan gallan es gane vich,wah maan sahb......

  • @aksky4227
    @aksky4227 2 ปีที่แล้ว +39

    Love this song ., harbhajan maan .. living legend!

    • @HarbhajanSingh-x6z
      @HarbhajanSingh-x6z ปีที่แล้ว +2

      KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet and Harpreetdavgun and sakinder JassielctrinicUttamNagerNawadhaNewDelhi

  • @JasdeepSingh-xs8nn
    @JasdeepSingh-xs8nn ปีที่แล้ว

    Wah Oye shera ❤❤❤❤❤❤❤jeonda reh jatta29march nu babbu mann sabb da ajj happy birthday aa pehla ohna de old is gold song sone c hon eh son rahe aa ji ajo fir mitro dso ajj kon kon son riha ji

  • @jagdeeprai9438
    @jagdeeprai9438 2 ปีที่แล้ว +3

    Song sun k dil nu bhut sukoon milda

  • @sarfrazakram5875
    @sarfrazakram5875 5 ปีที่แล้ว +4

    wah harbhajan jee kia bat a.Great love from Pakistan(punjab)💖

  • @vipankaushal3408
    @vipankaushal3408 4 ปีที่แล้ว +13

    Maan saab u r just a Diamond of Punjabi Culture.... Ajj kal Danngar Gayak jaloos kadh rahe ne Punjabi singing da....! Keep it up Maan saab... Luv u since Chhitiye ni chhithiye

  • @narindarbuttar8336
    @narindarbuttar8336 ปีที่แล้ว +1

    Always harbhajan maan lisen😮😮

  • @manjitkaur2378
    @manjitkaur2378 6 ปีที่แล้ว +7

    Very nice song my grandma liked it very muc😊😊👍👍👍👌👌👌

  • @shivgurjar7118
    @shivgurjar7118 3 ปีที่แล้ว +12

    Babu Singh Mann ji att lyricist ❤️

    • @gurcharansinghraja6260
      @gurcharansinghraja6260 3 ปีที่แล้ว

      👍👍❤️

    • @VarinderSingh-ot1re
      @VarinderSingh-ot1re 2 ปีที่แล้ว

      ਹ ਊਂ ਕਿ ਇਹ ਵੀ ਕਿਹਾ ਜਾ ਚੁੱਕਾ ਸੀ ਕਿ ਉਹ ਇਸ ਖੂਬਸੂਰਤ ਖੂਬਸੀਰਤ ਕਿ ਆਪ ਆਪਣੇ ਆਪ

  • @Sukhmani235
    @Sukhmani235 12 ปีที่แล้ว +40

    Love u maan saab . Beautiful lyrics as expected...

  • @Falaq2197
    @Falaq2197 3 ปีที่แล้ว +8

    Yahi Haqeeqat hai 👍❤

  • @hazarewalamunda8321
    @hazarewalamunda8321 5 ปีที่แล้ว +9

    Not a word for u maan saab....😘😘😘😘✍✍

  • @entertainmententertainment8688
    @entertainmententertainment8688 6 ปีที่แล้ว +34

    love from pakistan to this song
    reality hai ye bro

  • @nitishdhir1016
    @nitishdhir1016 ปีที่แล้ว +2

    bhut vdia song

  • @sonygill5473
    @sonygill5473 5 ปีที่แล้ว +8

    ਯਾਦਾਂ ਰਹਿ ਜਾਣੀਆਂ ਸਹੀ ਗੱਲ ਆ ......

  • @kartavsihag2670
    @kartavsihag2670 7 ปีที่แล้ว +44

    wapis nahi auna oh nadiyaa dai paniyaa...realy great line

  • @himmatsinghsupparnicesong2389
    @himmatsinghsupparnicesong2389 5 ปีที่แล้ว +7

    ਯਾਦਾ ਰੈਹ ਜਾਣੀਆ 👏👏👏

  • @Sattubrar_pbx1
    @Sattubrar_pbx1 2 ปีที่แล้ว +1

    Sidhuyaa mar jana oye pichhe yadan reh jaaaniyan 😔😔😔😔😔

  • @himmatsinghsupparnicesong2389
    @himmatsinghsupparnicesong2389 5 ปีที่แล้ว +4

    ਯਾਂਦਾ ਰੈਹ ਜਾਣੀਆ 👏 👏 👏