QNA ਵਲੋਗ thohade swalan de jawab ||fight love respect ❤️🥰dil diyann gala 🙏

แชร์
ฝัง
  • เผยแพร่เมื่อ 28 ม.ค. 2025

ความคิดเห็น • 109

  • @sandhu1689
    @sandhu1689 ปีที่แล้ว +20

    ਤੁਸੀਂ ਬਹੁਤ ਕਰਮਾਂ ਵਾਲੇ ਹੋ ਭੈਣ ਜੀ ਸਾਡੇ ਲਈ ਗੁਰੂ ਸਾਹਿਬ ਅੱਗੇ ਅਰਦਾਸ ਕਰਿਉ ਕਿ ਵਾਹਿਗੁਰੂ ਜੀ ਸਾਡੇ ਸਾਰੇ ਪਰਿਵਾਰ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ਣ 🙏🏻🙏🏻

  • @waheguru65
    @waheguru65 ปีที่แล้ว +5

    Singh sahib very mature thoughts and respectful personality..

  • @Dimpy_chhina
    @Dimpy_chhina ปีที่แล้ว +8

    ਬਹੁਤ ਕਰਮਾਂ ਵਾਲੇ ਓ ਤੁਸੀਂ ਮਹਾਂ ਪੁਰਖਾਂ ਦੇ ਦਰਸ਼ਨ ਕਰਦੇ ਰਹਿੰਦੇ ਜੇ,ਰਹੀ ਗੱਲ ਬਾਬਾ ਸ੍ਰੀ ਚੰਦ ਜੀ ਦੀ ਬਹੁਤ ਮਹਾਨ ਤਪੱਸਵੀ ਨੇ ਅਸੀਂ ਵੀ ਸਾਰੇ ਮਹਾਂ ਪੁਰਖਾਂ ਦਾ ਦਿਲੋਂ ਸਤਿਕਾਰ ਕਰਦੇ ਆ

  • @sandhu1689
    @sandhu1689 ปีที่แล้ว +4

    ਵਾਹਿਗੁਰੂ ਜੀ ਅਸੀਂ ਵੀ ਚਹੁੰਦੇ ਹਾਂ ਕਿ ਸਾਡੀਆਂ ਬੇਟੀਆਂ ਵੀ ਗੁਰੂ ਇਤਿਹਾਸ ਪੜ੍ਹਨ ਤੇ ਬਾਣੇ ਬਾਣੀ ਦੇ ਧਾਰਨੀ ਬਨਣ ਭੈਣ ਜੀ ਮਨਮੁੱਖ ਬੰਦਿਆਂ ਨੂੰ ਗੁਰੂ ਦੀ ਗੱਲ ਚੰਗੀ ਨਹੀਂ ਲਗਦੀ ਕਸੂਰ ਉਹਨਾਂ ਦਾ ਵੀ ਨਹੀਂ ਉਹਨਾਂ ਨੇ ਅਜੇ ਤੱਕ ਕਿਸੇ ਗੁਰਮੁਖ ਦੀ ਸੰਗਤ ਨਹੀਂ ਕੀਤੀ ਹੁੰਦੀ ਵਾਹਿਗੁਰੂ ਜੀ ਮੇਹਰ ਕਰਨ ਤੇ ਉਨ੍ਹਾਂ ਨੂੰ ਵੀ ਆਪਣੀ ਬਾਣੀ ਤੇ ਬਾਣੇ ਦੀ ਮੋਹਰ ਲਾ ਦੇਣ 🙏🏻🙏🏻🙏🏻

  • @gurmeetrandhawa9620
    @gurmeetrandhawa9620 ปีที่แล้ว +2

    ਸਾਡੇ ਵੀ ਹਰ ਸਾਲ ਬਾਬਾ ਬਿਧੀ ਚੰਦ ਜੀ ਸੁਰ ਸਿੰਘ ਵਾਲੇ ਮਹਾਪੁਰਖਾਂ ਦਾ ਦਲ ਪੰਥ ਆਉਂਦਾ ਬਹੁਤ ਰੌਣਕ ਹੁੰਦੀ🙏🙏

  • @BuntyVijrana-e9f
    @BuntyVijrana-e9f หลายเดือนก่อน +1

    Bahut badhiya panji bahut badhiya

  • @noorwasir2615
    @noorwasir2615 ปีที่แล้ว +4

    ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਬਹੁਤ ਕਰਮਾਂ ਵਾਲੇ ਹੋ ਜੋ ਕਿ ਗੁਰੂ ਪਿਤਾ ਜੀ ਦਾ ਗੁਣਗਾਨ ਕਰਕੇ ਹੋਰ ਸੰਗਤਾਂ ਨੂੰ ਵੀ ਨਿਹਾਲ ਕਰਦੇ ਹੋ ਧੰਨ ਧੰਨ ਭਗਵਾਨ ਬਾਬਾ ਸ਼੍ਰੀ ਚੰਦ ਜੀ ਆਪ ਜੀ ਉੱਪਰ ਆਪਣੀ ਕਿਰਪਾ ਹਮੇਸ਼ਾ ਬਣਾਏ ਰੱਖਣ

  • @PanthpreetsinghKhalsa_Vlogs
    @PanthpreetsinghKhalsa_Vlogs ปีที่แล้ว +4

    ਸੁਖਬੀਰ ਸਿੰਘ ਦੇ ਬੋਲਾਂ ਤੋਂ ਹੀ ਲੱਗਦਾ ਕਿ ਮਹਾਂਪੁਰਖਾ ਦੀ ਸੰਗਤ ਕੀਤੀ ਆ।

  • @swaranjitsingh1504
    @swaranjitsingh1504 ปีที่แล้ว +4

    ਭੈਣਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਭਗਵਾਨ ਦਾ ਬਾਬਾ ਸ਼੍ਰੀ ਚੰਦ ਜੀ ਇਸੇ ਤਰ੍ਹਾਂ ਆਪ ਜੀ ਤੇ ਮਿਹਰ ਭਰਿਆ ਹੱਥ ਰੱਖਣ

  • @jasmeet835
    @jasmeet835 ปีที่แล้ว +2

    Waheguru ji aap ji te apaar bakhsish hai guru Saab di aap hmesha khush raho

  • @SANDHU_JAP
    @SANDHU_JAP ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲੇਰ ਕੌਰ ਜੀ ਚੰਗੀਆਂ ਗੱਲਾਂ ਕੋਈ ਵੀ ਨਹੀਂ ਪਸੰਦ ਕਰਦੇ ਅੱਜ ਕੱਲ੍ਹ ਕੰਜ਼ਰ ਪੁਣਾ ਜ਼ਿਆਦਾ ਪਸੰਦ ਕੀਤਾ ਜਾਂਦਾ ਬਹੁਤ ਵਧੀਆ ਗੱਲਾਂ ਵਾਹਿਗੁਰੂ ਜੀ

  • @HarpreetKaur-po4jw
    @HarpreetKaur-po4jw ปีที่แล้ว +1

    Tuhdi video dekh k bhut motivation mildi aa☺️☺️

  • @manjitkaur4274
    @manjitkaur4274 ปีที่แล้ว +2

    Bhut sunder vichar putter ji

  • @kamaljitkaur682
    @kamaljitkaur682 ปีที่แล้ว +2

    Waheguru ji ka khalsa waheguru ji ki Fateh 🙏🙏

  • @swaranjitsingh1504
    @swaranjitsingh1504 ปีที่แล้ว +1

    ਭੈਣ ਜੀ ਕੋਈ ਕੁਝ ਵੀ ਕਹਿੰਦਾ ਰਹੇ ਆਪ ਜੀ ਆਪਣੀ ਜਗ੍ਹਾ ਬਿਲਕੁਲ ਸਹੀ ਹੋ ਇਸੇ ਤਰਾਂ ਗੁਰੂ ਘਰ ਦੀ ਸਿਫਤ ਸਲਾਹ ਅਤੇ ਗੁਰੂ ਸਾਹਿਬਾਨਾ ਦੀ ਸੋਭਾ ਗਾਉਂਦੇ ਰਹੋ ਅਤੇ ਸਮਾਜ ਨੂੰ ਗੁਰਸਿੱਖੀ ਬਾਰੇ ਦੱਸ ਕੇ ਗੁਰੂ ਸਾਹਿਬ ਨਾਲ ਜੋੜਦੇ ਰਹੋ

  • @paramjeetkaurkhalsa9128
    @paramjeetkaurkhalsa9128 ปีที่แล้ว +2

    ਬਹੁਤ ਵਧੀਆ

  • @harwinderkaur7669
    @harwinderkaur7669 ปีที่แล้ว +2

    Waheguru ji

  • @KuldeepKaur-ly9ic
    @KuldeepKaur-ly9ic ปีที่แล้ว

    Weheguru g ede hi mehar krn sab te

  • @noblesinghraina
    @noblesinghraina ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏❤️❤️❤️❤️❤️🙏🙏🙏

  • @SukhjinderSingh-ws5dw
    @SukhjinderSingh-ws5dw ปีที่แล้ว

    Bahut shoniya galla ketiya wheguru tahnu hemsha khush rakhe dhan dhan Baba bidi chnd ji

  • @harpreetsingh-gy9dz
    @harpreetsingh-gy9dz ปีที่แล้ว +1

    behan ji waheguru ji ka khalsa waheguru ji ki fateh

  • @PanthpreetsinghKhalsa_Vlogs
    @PanthpreetsinghKhalsa_Vlogs ปีที่แล้ว +3

    ਬਹੁਤ ਸੋਹਣੇ ਬਚਨ

  • @ShinderKaur-zk4jw
    @ShinderKaur-zk4jw ปีที่แล้ว +1

    Waheguru ji good vlog ji👍🙏♥️

  • @SupreetKaur-b1j
    @SupreetKaur-b1j ปีที่แล้ว

    Bhut sohne lagde paye oo TUC dono jane❤bhut sohni jori🥰 jaldi jaldi mavi mere husband nal Eve hi Galla kare☺️mnu vi esse tra sabat Surat singh mile

  • @harsimransidhu9713
    @harsimransidhu9713 ปีที่แล้ว +2

    ਵਾਹਿਗੁਰੂ ਜੀ 🙏❤️🙏❤️🙏❤️

  • @JaswantSingh-vk2jc
    @JaswantSingh-vk2jc ปีที่แล้ว

    ਬਹੁਤ ਵਧੀਆ ਜੀ ਸਦਾ ਖੁਸ਼ ਰਹੋ ਜੀ

  • @simrandeepkaur1549
    @simrandeepkaur1549 ปีที่แล้ว +1

    Aasi v didi rara sahib wale baba ishar singh maharaj ji de hi lar lagge hoye aan g baaki mahapurasha da satikar aa g🙏🙏

  • @GurdevSingh-q3y
    @GurdevSingh-q3y 11 หลายเดือนก่อน

    Good sister and veer ji❤❤❤❤❤❤❤❤❤❤❤❤❤ bout sona

  • @GurLeen-sb5dx
    @GurLeen-sb5dx ปีที่แล้ว +1

    ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਨੇ ਨਿੰਰਕਾਰ ਜੀ ਦੇ ਇੱਥੇ ਕਿਸੇ ਸੰਤ ਦਾ ਬੱਚਾ ਹੋਵੇ ਤਾਂ ਸਤਿਕਾਰ ਕਰਦੇ ਹਾਂ ਪਰ ਉਹ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਤਹਾਨੂੰ ਪੁੱਛ ਕੇ ਕਰਨਾ ਇਹ ਗੱਲਤ ਥੋੜੀ ਕਰ ਰਹੇ ਡਟ ਕੇ ਰਹੋ ਦਲੇਰ ਕੌਰ ਚੜਦੀ ਕਲਾ ਕਰਨ ਇਹਨਾਂ ਨੂੰ ਕੰਜ਼ਰਖਾਨੇ ਜ਼ਿਆਦਾ ਪਸੰਦ ਹਨ ਪ੍ਰਵਾਹ ਨਹੀਂ ਕਰਨਾ

  • @pavitarjeet
    @pavitarjeet ปีที่แล้ว

    ਥੋਡੀ ਜੋੜੀ ਬਹੁਤ ਵਧੀਆ ਲੱਗਦੀਆਖੁਸਦਿਲੳਤੁਸੀਬਹੁਤਬਹੁਤਪਿਆਰ

  • @kirpawaheguru8219
    @kirpawaheguru8219 ปีที่แล้ว

    🌹💞🦁🪯🙏Waheguru rakha bahut sulakhna atey Khalsa jorr joree Nu atey sarey pariwar nu ji🙏🌹💞🦁🪯👏

  • @Wirq__jatt
    @Wirq__jatt ปีที่แล้ว +1

    Waheguru ji ❤

  • @SukhjinderSingh-ws5dw
    @SukhjinderSingh-ws5dw ปีที่แล้ว

    Bilkul Shi gal aa guru de parchrka nu khulle gaffe deo vivh te Appa 50 lakh la dende Pathi Singh'a nu den vari ki hunda Jine pathi Singh sarya nu 21 21 hajar den ohna nu vi mann mihesoos hove par eh km nhi Karna Jan nikldi loka di

  • @Kaurkhalsa..1984-t4e
    @Kaurkhalsa..1984-t4e ปีที่แล้ว +1

    Waheguru ji ka Khalsa waheguru ji ki Fateh

  • @noblesinghraina
    @noblesinghraina ปีที่แล้ว +2

    DHAN DHAN BABA BIDHI CHAND JI🙏♥️♥️♥️♥️♥️🙏♥️♥️♥️♥️♥️♥️🙏

  • @SukhwinderSingh-pg8os
    @SukhwinderSingh-pg8os ปีที่แล้ว

    Waheguru ji waheguru ji

  • @SukhjitSukhi-dg1jc
    @SukhjitSukhi-dg1jc 11 หลายเดือนก่อน

    Weheguru ji

  • @SukhwinderSingh-pg8os
    @SukhwinderSingh-pg8os ปีที่แล้ว +1

    You are so beautiful sister and veer ji ❤❤

  • @NarinderKaur-wj5tt
    @NarinderKaur-wj5tt ปีที่แล้ว +2

    🙏u guy’s are beautiful couple Waheguru ji bless love u family 🙏🌹🌹🌹🌹🌹💖💖💖💖💖🇨🇦🇨🇦

  • @waheguru65
    @waheguru65 ปีที่แล้ว

    Shabad di pangati.. sometimes tongue twist ho jandi🙏🙏🙏 waheguru ji kirpa Karan

  • @jarnailsingh4425
    @jarnailsingh4425 ปีที่แล้ว

    Waheguru। Ji🎉🎉🎉🎉

  • @narindersingh-jb9wm
    @narindersingh-jb9wm ปีที่แล้ว

    Waheguru Je Kalsha PuttrJe

  • @mrs___kahlon
    @mrs___kahlon ปีที่แล้ว

    Waheguru ji ka Khalsa waheguru g ki ਫਤਹਿ

  • @GurwinderSingh-ny8id
    @GurwinderSingh-ny8id ปีที่แล้ว

    Wahwguru ji

  • @AshokSINGH-oc6zj
    @AshokSINGH-oc6zj ปีที่แล้ว

    Wage guru ji

  • @armaanpreetsinghbains7643
    @armaanpreetsinghbains7643 ปีที่แล้ว

    Waheguru ji 🙏🏻

  • @jagjiwankaur3938
    @jagjiwankaur3938 ปีที่แล้ว

    Very good message 🎉

  • @appalsingh
    @appalsingh ปีที่แล้ว

    Guru nanak dev ji da Pavan prakash kdo Hoya c maggar ja katak mahine ch

  • @ManjitSinghBawa-b1g
    @ManjitSinghBawa-b1g ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @ManjotBhangu-w2c
    @ManjotBhangu-w2c ปีที่แล้ว +1

    Waheguru g ardas kreo rabb manu v merri dhee vapis krr den
    O waheguru kol chlii gaii aa plss

    • @nobisarkaria3531
      @nobisarkaria3531 ปีที่แล้ว

      Hnjiiii jaroor ji bs ardaas na shddeo sche dilo🙏🙏🙏🙏🙏🙏🙏🙏

  • @inderjitkaur432
    @inderjitkaur432 ปีที่แล้ว

    Waheguru waheguru y

  • @HarmanjeetHarman-bo1ms
    @HarmanjeetHarman-bo1ms ปีที่แล้ว

    Didi ji bahut wadia

  • @gurdeeplitt754
    @gurdeeplitt754 ปีที่แล้ว

    Waheguru ji ka khalsa waheguru ji ki fteh

  • @ekampreetsingh9199
    @ekampreetsingh9199 ปีที่แล้ว

    Dhan baba shri chand ji 🙏

  • @kaurkanwalofficial265
    @kaurkanwalofficial265 ปีที่แล้ว

    🎉🎉

  • @Harguntw3oc5cb5e
    @Harguntw3oc5cb5e ปีที่แล้ว

    Good thinking 💯👌

  • @LakhwinderSingh-ov2ng
    @LakhwinderSingh-ov2ng ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @funny_toones.
    @funny_toones. ปีที่แล้ว

    Nice vlog ji

  • @SherSingh-nw9vn
    @SherSingh-nw9vn ปีที่แล้ว

    Very nice volg ji 🙏🙏❤️♥️

  • @33kvsstnpehowa47
    @33kvsstnpehowa47 ปีที่แล้ว

    Bhagwan baba shri chand g kirpa karn pahn te

  • @arwinderaujla3267
    @arwinderaujla3267 ปีที่แล้ว

    Good 👍

  • @Rajvinder123
    @Rajvinder123 ปีที่แล้ว

    Puri detail vich di tuc dasso ki tuc atha tk kiwa poncha

  • @davinderkaur7472
    @davinderkaur7472 ปีที่แล้ว

    Beta you are very beautiful

  • @parmjeetKaur-dx7wh
    @parmjeetKaur-dx7wh ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SukhwinderSingh-eb5vh
    @SukhwinderSingh-eb5vh 10 หลายเดือนก่อน

    ❤❤❤❤❤❤😘😘

  • @SargampreetkaurKaur
    @SargampreetkaurKaur ปีที่แล้ว

    Love you always 🧿🥰😄😘😘 didi

  • @sarbjeetkaur7956
    @sarbjeetkaur7956 ปีที่แล้ว

    nice veergi

  • @jarnailsingh4425
    @jarnailsingh4425 ปีที่แล้ว

    🎉🎉🎉🎉🎉

  • @Prit712
    @Prit712 ปีที่แล้ว +2

    Sis baki sbb bhut vdya thda life style v bss Cristian bare bura na bolia kro bss hor nhi kuj ek war Bible read krke dekhio thde sare doubt door ho jange

    • @kirandhaliwal2251
      @kirandhaliwal2251 ปีที่แล้ว +1

      Waheguru ji mehr kre sb teh but koi dhrm mda nu Christan v but jede khi lok oh gnd ponde phr oh v mda dhrm mde jede kehnde asi Christan asi sb rab de bnde

  • @RavinderKaur-nb6xv
    @RavinderKaur-nb6xv ปีที่แล้ว

    🙏🙏🙏

  • @Positive_mind_with_Harry
    @Positive_mind_with_Harry ปีที่แล้ว

    Nice vedio

  • @AkashdeepSingh-uy8gi
    @AkashdeepSingh-uy8gi ปีที่แล้ว

    🙏🏻🙏🏻🙏🏻🙏🏻

  • @swarnkaur3907
    @swarnkaur3907 ปีที่แล้ว

  • @GurLeen-sb5dx
    @GurLeen-sb5dx ปีที่แล้ว

    ਬਾਬਾ ਸ੍ਰੀ ਚੰਦ ਜੀ ਧੰਨ ਧੰਨ ਧੰਨ ਨੇ ਉਹਨਾਂ ਦੀ ਕਮਾਈ

  • @jaskirat5332
    @jaskirat5332 ปีที่แล้ว

    🙏🙏🙏🙏🙏🙏🙏

  • @amanmehra4967
    @amanmehra4967 ปีที่แล้ว

    🙏♥️

  • @_sandeep_vicky
    @_sandeep_vicky ปีที่แล้ว

    wahegure ji sarbat da bhalaa

  • @ManpreetSingh-jr5wf
    @ManpreetSingh-jr5wf ปีที่แล้ว

    Siduuu moosewala ❤❤

  • @tinkuwalia1350
    @tinkuwalia1350 ปีที่แล้ว

    Chldi paji di a didi nu bolan ni dinde

  • @waheguru65
    @waheguru65 ปีที่แล้ว

    Wrong comments Karan wale apna hi image dikhande ne

  • @sabubatth1415
    @sabubatth1415 ปีที่แล้ว

    Didi g tusi gusa kr. Ge. Kyuki mai tude vlog. Nhi dakhe c suru ch thi. Puseya c. Khere jind de nana nani dada dadi kathe kyuki pta nhi. C. Bki g tusi gusa kr ge sorry g. J glt kha.

  • @shrutichopra6641
    @shrutichopra6641 ปีที่แล้ว

    ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ

  • @VarinderSingh-e1q
    @VarinderSingh-e1q ปีที่แล้ว

    🙏🙏🙏🙏🙏🙏🙏🙏👍👍👍👍👍👍👍🙏🙏🙏🙏🙏🙏

  • @DavinderSingh-lm3jv
    @DavinderSingh-lm3jv ปีที่แล้ว

    Oohooo kehra bevkoof kehda ki baba Siri Chand g nu na mano ?

  • @JarnailSingh-in3ux
    @JarnailSingh-in3ux ปีที่แล้ว +2

    Pakhandi deradara de Chelle shikhi bhes ch dhogi modal❤❤❤

  • @GurbinderSingh-o5t
    @GurbinderSingh-o5t ปีที่แล้ว

    Bibi ji muh Tera ek wall ni tu kadi Sikh w😂

  • @33kvsstnpehowa47
    @33kvsstnpehowa47 ปีที่แล้ว

    Koi kuj vi kahe bas vlog hi bnao

  • @bharpursingh174
    @bharpursingh174 ปีที่แล้ว

    Singh saab ne bibi ji nu koohni mari k chup kro 😂😂😂😂😂

  • @JaspalSingh-j1f
    @JaspalSingh-j1f 9 หลายเดือนก่อน

    Thoda u😮chibolo

  • @Kaur1699-r2p
    @Kaur1699-r2p 11 หลายเดือนก่อน

    waheguru ji 🙏🙏

  • @HarryChhabra-fh6hr
    @HarryChhabra-fh6hr ปีที่แล้ว +1

    Waheguru ji ka khalsa waheguru ji ki fateh 🙏🙏🙏😊

  • @harpreetkaur2380
    @harpreetkaur2380 ปีที่แล้ว

    Waheguru Ji 🙏🙏

  • @hardevkaur7657
    @hardevkaur7657 ปีที่แล้ว

    Waheguru ji ka Khalsa waheguru ji ki Fateh

  • @GurlalSandhu-x8m
    @GurlalSandhu-x8m ปีที่แล้ว

    Waheguru ji

  • @swarnkaur3907
    @swarnkaur3907 ปีที่แล้ว

  • @malkeetomalkeeto7988
    @malkeetomalkeeto7988 ปีที่แล้ว

    Waheguru ji ka khalsa
    Waheguru ji ki fateh 🙏🙏

  • @BalharSingh-zz2gb
    @BalharSingh-zz2gb ปีที่แล้ว

    Waheguru ji🙏

  • @Wjkwj-j8d
    @Wjkwj-j8d ปีที่แล้ว

    Waheguru ji

  • @HarpreetKaur-jh7ce
    @HarpreetKaur-jh7ce 7 หลายเดือนก่อน

  • @karanbrar5356
    @karanbrar5356 ปีที่แล้ว +1

    Waheguru ji