Dummala tutorial 🙏🏻🙏🏻jina nhi dekhya dekhlo g te aj da vlog 🙏🏻🥰

แชร์
ฝัง
  • เผยแพร่เมื่อ 28 ก.ค. 2024
  • Bibidalerkaurkhalsa phone number 9876104613
  • บันเทิง

ความคิดเห็น • 309

  • @user-ml6bd5mx4e
    @user-ml6bd5mx4e 3 ปีที่แล้ว +48

    ਦੀਦੀ ਜੀ ਨੇ ਤੁਹਾਡੀਆਂ video ਦੇ ਕੇ ਰੂਹ ਖ਼ੁਸ਼ ਹੋ ਜਾਂਦੀ ਗੁਰੂ ਪਾਤਸ਼ਾ ਮੇਹਰ ਕਰ ਏ🙏🏽❤️

  • @kaur5734
    @kaur5734 3 ปีที่แล้ว +12

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ‌ਜੀ ਕੀ ਫ਼ਤਿਹ 🙏🙏 ਬਹੁਤ ਹੀ ਜ਼ਿਆਦਾ ਵਧੀਆ ਜੀ 🙏

  • @manjitsinghdhanoa6284
    @manjitsinghdhanoa6284 3 ปีที่แล้ว +18

    Waheguru ji ka Khalsa
    Waheguru ji ki Fateh 🙏🙏
    Thank you for dummala tutorial😊

  • @PreetKaur-ko1hl
    @PreetKaur-ko1hl 3 ปีที่แล้ว +21

    Didi g Bunge da tutorial v pa dyo and eh v dss dyo k bunga or dumala kine mtr bnde o tuc🙏🙏

  • @akaal_ke_pujari
    @akaal_ke_pujari 3 ปีที่แล้ว +15

    ਵਾਹਿਗੁਰੂ ਜੀ ਕਾ ਖਾਲਸਾ 🙏🏻
    ਵਾਹਿਗੁਰੂ ਜੀ ਕੀ ਫਤਿਹ 🙏🏻

  • @sardarpardeepsingh1997
    @sardarpardeepsingh1997 3 ปีที่แล้ว +2

    ਖਾਲਸਾ ਤੁਸੀਂ ਚੜਦੀ ਕਲਾ ਚ ਰਵੋ। ਗਲਤ ਲਿਖਣ ਵਾਲੇ ਤਾਂ ਬਹੁਤ ਹਣ। ਉਹਨਾਂ ਲਈ ਅਸੀਂ ਬਥੇਰੇ। ਬਹੁਤ ਸਾਰੇ ਇਹੋ ਜਿਹੇ ਵੀ ਹੁੰਦੇ ਨੇ ਜੋ ਗਲਤ ਸ਼ਬਦ ਵੀ ਕਈ ਵਾਰ ਲਿਖਦੇ ਹਣ। ਉਹਨਾਂ ਮੁੰਹ ਤੋੜ ਜਵਾਬ (ਮਰਿਆਦਾ ਵਿੱਚ ਰਹਿਕੇ) ਜਦੋ ਮਿਲਦਾ ਫਿਰ ਹੀ ਟਿਕਦੇ ਆ। ਤੁਸੀਂ ਵੀ- ਲੋਗ ਬਣਾਕੇ ਵੀ ਪ੍ਰਚਾਰ ਕਰ ਰਹੇ ਹੋ।
    ਉਹ ਇਸ ਤਰਾਂ ਕਿ:
    ਮੇਰੇ ਵਿਚਾਰ ਨਾਲ:: ਜਿਨ੍ਹਾਂ ਨੇ ਵੀ ਤੁਹਾਡੀ ਵਿਡੀਉ ਦੇਖੀ ਜਾ ਕੁਮੈਟ ਕੀਤਾ। ਉਹਨਾਂ ਨੇ ਉਸ ਸਮੇ ਵਾਹਿਗੁਰੂ ਨਾਮ ਸੁਣਿਆ, ਲਿਖਿਆ। ਅਤੇ ਅੱਗੇ ਵੀ ਸਾਂਝਾ ਕੀਤਾ ਹੋਣਾ।
    ਜੇ ਤੁਹਾਡੇ ਜਥੇ ਕਰਕੇ ਕੋਈ ਦਸਮ ਪਿਤਾ ਦੇ ਦਰਸ਼ਾਏ ਰਾਹ ਤੇ ਤੁਰ ਪਵੇ ਤਾਂ ਬਹੁਤ ਵੱਡਾ ਉਪਰਾਲਾ ਹੈ ਆਪ ਜੀ ਦਾ।

  • @jassamankhalsa9183
    @jassamankhalsa9183 3 ปีที่แล้ว +20

    Dii Bunge da v tutorial dedo

  • @bsingh1310
    @bsingh1310 2 ปีที่แล้ว +3

    ਬਹੁਤ ਵਧੀਆ ਜੀ ਵੈਰੀ ਨਾਈਸ ਸੋਹਣਾ ਦੁਮਾਲਾ ਸਿੰਘਣੀਆ ਨੂੰ ਪ੍ਰੇਰਿਤ ਕਰਨ ਦੀ ਲੋੜ ਵਹਿਗੁਰੂ ਚੜਦੀਕਲਾ ਬਖਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @randhawajinder966
    @randhawajinder966 3 หลายเดือนก่อน +1

    Waheguru ji ka khalsa waheguru ji ki Fateh 🙏🏻🙏🏻🙏🏻🙏🏻🙏🏻🙏🏻

  • @JaanMahalvideo
    @JaanMahalvideo 3 ปีที่แล้ว +10

    Thx ji tusi Sade Pind wal aya ji mafi mag de ga ji sound theek ni c es vari

    • @Satindersinghcheema37
      @Satindersinghcheema37 3 ปีที่แล้ว +3

      ਹਾਜੀ ਸਾਉਡ ਦੀ ਬਹੁਤ ਪਰਾਬਲਮ ਆਈ

    • @dalerkaurvlogs9865
      @dalerkaurvlogs9865  3 ปีที่แล้ว +8

      Naa koi na veer g chardikala 🙏🏻🥰 baki jo mhrj nu bhonda

    • @JaanMahalvideo
      @JaanMahalvideo 3 ปีที่แล้ว +3

      @@dalerkaurvlogs9865 thx ji tusi reply kita ji

    • @dalerkaurvlogs9865
      @dalerkaurvlogs9865  3 ปีที่แล้ว +4

      @@JaanMahalvideo ❤️🙏🏻

  • @balvirdhaliwal6440
    @balvirdhaliwal6440 3 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @kaurhundal3910
    @kaurhundal3910 3 ปีที่แล้ว +6

    Waheguru ji chrdikla vich rkhn tuhanu

  • @kuldeeprattu100
    @kuldeeprattu100 2 ปีที่แล้ว +3

    ਧੰਨਵਾਦ ਬੇਟਾ ਜੀ ਜਿਹੜੀ ਗਲਤੀ ਮੈਂ ਕਰ ਰਹੀ ਸੀ ਨੀਚੇ ਆਕੇ ਦਸਤਾਰ ਸਜਾਉਂਦੇ ਉਹ ਗਲਤੀ ਅੱਜ ਕਵਰ ਹੋ ਗਈ

  • @Gur_Ki_Preetttt
    @Gur_Ki_Preetttt 2 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ।।
    ਵਾਹਿਗੁਰੂ ਜੀ ਕੀ ਫ਼ਤਹਿ।।
    🙏❤️ ਆਪ ਜੀ ਬਹੁਤ ਸੋਹਣਾ ਦੁਮਾਲਾ ਸਾਹਿਬ ਸਜਾਂਦੇ ਓ।। ਗੁਰੂ ਸਾਹਿਬ ਜੀ ਕਿਰਪਾ ਕਰਨ ।।🙏🥰❤️

  • @RavinderKaur02
    @RavinderKaur02 3 ปีที่แล้ว +15

    Waheguruji, tusi baht changa kam Kaur rahe hoji!! Vlog vekh ke kain naven amritdharian nu khalsa jeevan baare sikhiyan mildi haiji!! Mere papa vi sikhi saroop cha 82 to hi aaye san ate main oct 2019 vich amrit di daat prapat kitiji. Main dastaar sajaondi haan par neat nahin ban sakdi usda karan base ate bunga ho sakde ne. Please bunge da vi tutorial banaoji ate tueahde base ate dastaar di lengths vi share kanji Waheguruji ka khalsa Waheguruji ki Fateh ji

  • @TbTParchaar
    @TbTParchaar ปีที่แล้ว +3

    ਗੱਜ ਕੇ ਜੈਕਾਰਾ ਬੁਲਾਵੇ ਸੋ ਫਤੇ ਪਾਵੇ ਨਿਹਾਲ ਹੋ ਜਾਵੇ
    ਖਾਲਸਾ ਦੇ ਮਾਤਾ ਆਦਿ ਸ਼ਕਤੀ ਸ੍ਵਰੂਪ ਧੰਨ ਧੰਨ ਮਾਤਾ ਸਾਹਿਬ ਦੇਵਾਂ ਜੀ ਚਰਨਾਂ ਨੂੰ ਭਾਵੇ
    ਸਤਿ ਸ੍ਰੀ ਅਕਾਲ
    ਗੁਰਬਰ ਅਕਾਲ ਦੇਗ਼ ਤੇਗ਼ ਫ਼ਤੇ
    ਗੁਰੂ ਖ਼ਾਲਸੇ ਦੀ ਹਰ ਮੈਦਾਨ ਫ਼ਤੇ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @armaansachdeva894
    @armaansachdeva894 3 ปีที่แล้ว +11

    Thank you dii for dummala tutorial

    • @Princespalsing
      @Princespalsing 3 ปีที่แล้ว +1

      Waheguru ji tha khalsa waheguru ji ke fateh

  • @karamjotkaur4246
    @karamjotkaur4246 3 ปีที่แล้ว +4

    Waheguru ji ka khalsa waheguru ji ki fateh

  • @pritpalsingh3477
    @pritpalsingh3477 2 ปีที่แล้ว

    Sister ji waheguru ji ka khalsa waheguru ji ki fateh ji parmatma tuhade parivar nu chardilkala vich rakhan ji

  • @Manpreetkaur-ut3zy
    @Manpreetkaur-ut3zy 3 ปีที่แล้ว +2

    waheguru ji ka khalsa waheguru ji ki fateh🙏🏻
    bhut vdia videos bnanunde o didi ji tuc🤗😍waheguru ji trika bkhsn tuhanu🤗🙏🏻
    bunga sahib da tutorial v jldi bnayi didi ji

  • @herabhullar1009
    @herabhullar1009 3 ปีที่แล้ว

    Waheguru ji sadi Bhen ji nu chardikala Bakshey satnam shree waheguru ji

  • @ourgaming791
    @ourgaming791 3 ปีที่แล้ว +3

    Waheguru ji da khalsa waheguru ji di fateh

  • @babbumaan_singh2373
    @babbumaan_singh2373 3 ปีที่แล้ว +6

    didiji Waheguru ji de mehar nal tuhade 50k subscriber jlde jlde ho jan

  • @Harjotditastycooking7454
    @Harjotditastycooking7454 3 ปีที่แล้ว +1

    Waheguru ji Ka khalsa waheguru ji ki fahte ji 🙏

  • @KOHINOORKHALSA
    @KOHINOORKHALSA 3 ปีที่แล้ว

    Bahut hi sohni dastaar he bhen ji dhanwaad ji

  • @gurudwarabababuddhasahibji3894
    @gurudwarabababuddhasahibji3894 3 ปีที่แล้ว

    ਵਾਹਿਗੁਰੂ ਜੀ ਬਹੁਤ ਬਹੁਤ ਵਧੀਆ ਉਪਰਾਲਾ ਹੈ ਜਿਸ ਨਾਲ ਹੋਰਨਾਂ ਨੂੰ ਵੀ ਪ੍ਰੇਰਨਾ ਮਿਲੇਗੀ

  • @rajwinderkaur4156
    @rajwinderkaur4156 3 ปีที่แล้ว +1

    Waheguru Ji ka khalsa Waheguru Ji ki Fate 🙏 didi tuhada dumala sahib bahut jade sona lagda aa ♥️thanks dumala de vedio bnae laye

  • @nitikachauhan6710
    @nitikachauhan6710 3 ปีที่แล้ว +1

    Waheguru ji ka Khalsa waheguru ji ki fateh 🙏🙏🙏🙏💓💓♥️

  • @Samrakahlon
    @Samrakahlon 3 ปีที่แล้ว +2

    Hnji ji 👍🏻bahut hi badiya gllan aaj tuhada v way dekh leya g😍😍wish c

  • @summmiiit
    @summmiiit 2 ปีที่แล้ว +1

    Love ur videos and channel !! 🙏🏼❤️

  • @gurwinderpunia1522
    @gurwinderpunia1522 3 ปีที่แล้ว +4

    Good 👍keep it up and Make more videos don't listen anyone, God is always with you, I'm very proud to see u thatur working as son for ur mother father

  • @gurdevsingh9373
    @gurdevsingh9373 3 ปีที่แล้ว +2

    ਦਾਸ ਦੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @easternpunjabrailfan107
    @easternpunjabrailfan107 3 ปีที่แล้ว +1

    Waheguru g ka khalsa 🙏
    Waheguru g ki Fateh 🙏

  • @tarvindersingh6470
    @tarvindersingh6470 2 ปีที่แล้ว

    Wahe guru g aap ko sari khushiyaan de

  • @kaurkhalsa6145
    @kaurkhalsa6145 3 ปีที่แล้ว +3

    ਭੈਣ ਜੀ ਬੁੰਗੇ ਦਾ Tutorial ਲੈ ਕੇ ਆਓ please

  • @ParminderSingh-yg1qh
    @ParminderSingh-yg1qh 3 ปีที่แล้ว +4

    ਭੈਣ ਦੀ ਸਤਿ ਸ੍ਰੀ ਅਕਾਲ ਜੀ🙏

  • @sandeepgabba6063
    @sandeepgabba6063 3 ปีที่แล้ว +1

    Waheguru Ji Ka khasle Waheguru Ji Fateh Ji

  • @SukhwinderSingh-mv7rd
    @SukhwinderSingh-mv7rd 3 ปีที่แล้ว +3

    ਵਾਹਿਗੁਰੂ ਜੀ 🙏

  • @nonejatttarn4270
    @nonejatttarn4270 2 ปีที่แล้ว +1

    Tanku didi manu dumala shib nhi sjana anda c tusi bhut help kiti waheguru tuhanu trkiyan bkshe

  • @mandeepjanda4740
    @mandeepjanda4740 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।

  • @sharanjeetkaur830
    @sharanjeetkaur830 9 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦੀਦੀ ਜੀ
    ਬਹੁਤ ਬਹੁਤ ਧੰਨਵਾਦ ਦੀਦੀ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਆਪਣੀ ਚੜ੍ਹਦੀ ਕਲਾ ਵਿੱਚ ਰਖਣ❤🙏
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦੀਦੀ ਜੀ 🙏

  • @Amritpalsingh-qi5zr
    @Amritpalsingh-qi5zr 3 ปีที่แล้ว +1

    Waheguru g khalsa waheguru g fateh

  • @Minhas-w3r
    @Minhas-w3r ปีที่แล้ว

    Waheguru ji ka khalsa waheguru ji ki Fateh

  • @navdeepkaur6365
    @navdeepkaur6365 3 ปีที่แล้ว +3

    Waheguru ji ka khalsa waheguru ji ki fateh🙏please make a video for bunga always respect from USA 🇺🇸

  • @gulzarsingh893
    @gulzarsingh893 3 ปีที่แล้ว

    Waheguru g ka khalsa waheguru g ki. Fateh

  • @babbumaan_singh2373
    @babbumaan_singh2373 3 ปีที่แล้ว

    boht sohna dumala didiji

  • @Satindersinghcheema37
    @Satindersinghcheema37 3 ปีที่แล้ว +1

    ਸਾਊਂਡ ਦੀ ਬਹੁਤ ਪਰੋਬਲਮ ਆਈ ਕਲ ਰਾਤ ਹਨਾ ਭੈਣ ਜੀ
    ਖੁਸ਼ੀ ਹੋਈ ਸੁਣ ਕੇ ਰਾਤ ਬਹੁਤ ਜਿਆਦਾ

    • @dalerkaurvlogs9865
      @dalerkaurvlogs9865  3 ปีที่แล้ว +2

      Dhanwad mere veer..hanji kyi war sound problem ho jandi aa ji🙏🏻

    • @Satindersinghcheema37
      @Satindersinghcheema37 3 ปีที่แล้ว +1

      ਸ਼ੁਕਰਾਨੇ ਭੈਣ ਜੀ

  • @charnoorsingh
    @charnoorsingh 2 ปีที่แล้ว

    ਤੁਹਾਡੀਆਂ ਸਾਰੀਆਂ ਵੀਡੀਓਜ਼ ਬਹੁਤ ਸੋਹਣੀਆਂ ਨੇ ਜੀ

  • @jashanpreetkaur3227
    @jashanpreetkaur3227 3 ปีที่แล้ว

    Waheguru ji waheguru ji ਦੀਦੀ ਜੀ ਤੁਸੀ ਬੋਹਤ ਚੰਗੇ ਹੋ ਤੁਹਨੂ ਦੇਖ ਕੇ ਰੁ ਖੁਸ਼ ਹੋ ਜਾਂਦੀ ਹੈ

  • @rajdeepkaur3842
    @rajdeepkaur3842 2 ปีที่แล้ว

    Didi g thoddi video bhot pyari saaf suthria hundia va dekhn to bad bhot freshness feel hunda💓....wmk🙏Sabhna te

  • @_sandhu_
    @_sandhu_ 3 ปีที่แล้ว +3

    Dhan guru nanak Dev ji

  • @tinkuharsh9053
    @tinkuharsh9053 3 ปีที่แล้ว

    Bahut vadiya bhan g 🙏🏽🙏🏽🙏🏽🙏🏽🙏🏽

  • @user-jg3gf4yp1t
    @user-jg3gf4yp1t 4 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @simran_vlog77105
    @simran_vlog77105 ปีที่แล้ว

    Rabb tuhanu chardikla ch rkhe 🙏🙏🙏🙏🙏🙏🙏

  • @harrydhaliwal4326
    @harrydhaliwal4326 3 ปีที่แล้ว +1

    Thanks for dumala tutorial

  • @paramvirsingh824
    @paramvirsingh824 ปีที่แล้ว

    Good video thanks sister
    Dumala is very nice 🙏🙏

  • @inderdeepsingh8105
    @inderdeepsingh8105 3 ปีที่แล้ว +1

    Waheguru ji bless you

  • @jugdeepsingh6583
    @jugdeepsingh6583 2 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭੈਣ ਜੀ

  • @user-pv8zp8mu2p
    @user-pv8zp8mu2p 2 ปีที่แล้ว

    ਬਹੁਤ ਵਧੀਆ ਖਾਲਸਾ ਜੀ

  • @gurjityoutubechannel844
    @gurjityoutubechannel844 3 ปีที่แล้ว

    Waheguru Bahunt vadia tuhade vlog hunde ne mai tuhade sare vlog dekhda Han bahunt kuj sikhan mu malda hai

  • @bantidhaliwal7966
    @bantidhaliwal7966 3 ปีที่แล้ว +1

    Waheguru waheguru ji 🙏🙏🙏

  • @harjeetkaur4623
    @harjeetkaur4623 2 ปีที่แล้ว

    Bhut sohna ji🙏🏻🙏🏻🙏🏻💐💐💐

  • @jaydavdudi5569
    @jaydavdudi5569 3 ปีที่แล้ว

    Nice Didi ji 🎉🎉❤️❤️ you are best

  • @wahiguruji5581
    @wahiguruji5581 2 ปีที่แล้ว

    bohat sona dumala sahib sjaeya tuci #WMK and bunga da tutorial v pao plzz behnji hardly request

  • @parwinderkaur1268
    @parwinderkaur1268 3 ปีที่แล้ว +2

    Thnku so so much dii 🔥🔥🔥🔥🙏🙏🙏🙏👍👍 ones again thnkuu

  • @preetsingh3281
    @preetsingh3281 ปีที่แล้ว

    Waheguru g ka khalsa waheguru ji ki fathe g mai simran kaur khalsa mai tuhade bahut vaddiye fan aa

  • @sandeepgabba6063
    @sandeepgabba6063 3 ปีที่แล้ว +1

    Satnam Shri Waheguru Ji

  • @Apna-punjab.
    @Apna-punjab. 3 ปีที่แล้ว +2

    @ WAHEGURU ji baba ji 💙💙💙🌷🌷🌷🌷🌷❤❤❤❤❤👳👳👳👳@ HOLLAND UK

  • @Gurmeetsingh-de5wq
    @Gurmeetsingh-de5wq ปีที่แล้ว

    pyari shotti behen Daler Kaur nu bot bot pyar

  • @manjinderpalsingh9600
    @manjinderpalsingh9600 3 ปีที่แล้ว

    Bahut wadia sis

  • @santokhsinghmehra6739
    @santokhsinghmehra6739 2 ปีที่แล้ว +1

    Didi tusi dastaar bahut sohni sajonde ho 👌👌👌

  • @LovepreetKaur-wf4sk
    @LovepreetKaur-wf4sk 3 ปีที่แล้ว +1

    Waheguru ji 🙏🙏🙏

  • @neetikaur869
    @neetikaur869 3 ปีที่แล้ว

    ਬਹੁਤ ਬਹੁਤ ਧੰਨਵਾਦ ਆਪ ਜੀ ਦਾ ਦਸਤਾਰ ਦੀ ਵੀਡੀਓ ਬਣਾਉ ਲਈ ਮੈਂ ਵੀ ਦਸਤਾਰ ਸਜਾਉਂਦੀ ਹਾਂ

  • @amandeepkaurkhalsa47
    @amandeepkaurkhalsa47 2 ปีที่แล้ว +1

    Bhain ji jina loka ne bolna hunda ohna ne bolna hi aa te jo syane hunde ne oh aape smj jande ne ke kon scha te kon ki aa. Baki waheguru ji thonu hmesha chardikala bxshan. Te menu nimani nu v thonu dekh ke jindgi ch guru saheb de lrh lgn da bl bxshn. 🙏🙏🙏😊

  • @dalvindersingh6956
    @dalvindersingh6956 3 ปีที่แล้ว +1

    Very nice khalsa ji 🇺🇸

  • @jaspreetkaur5791
    @jaspreetkaur5791 2 ปีที่แล้ว

    Didi g tade smile bhout shoni a bhout shone lgde o waheguru hamesha khush rakhn plss dede g first coment a reply krdeo plsss dede

  • @DhillonPB33
    @DhillonPB33 2 ปีที่แล้ว

    ਵਾਹਿਗੁਰੂ ਜੀ

  • @ranvirkaur36
    @ranvirkaur36 3 ปีที่แล้ว +1

    Waheguru ji

  • @j.khaymummyjassa717
    @j.khaymummyjassa717 3 ปีที่แล้ว +3

    Weheguru ji

  • @g.t.v2510
    @g.t.v2510 3 ปีที่แล้ว +3

    WAHEGURU JI

  • @mandeepkaurramgarhiya3079
    @mandeepkaurramgarhiya3079 3 ปีที่แล้ว +2

    Yeah sis Ji main purraa dumala bnn vala vdo dekhnaa... A to Z plzzzzzzzzz ek vaar sara sikhao.... Main v bnna sikhna.... Or tuhade kolo hi sikhnaa (Sara dseo k blue vali pagg kine mtr lai or kesari kine mtr) plzzzzzzz...... 😍😍plzzzzzzzzzz

  • @GurmeetSingh-pb3so
    @GurmeetSingh-pb3so 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harkaur7791
    @harkaur7791 3 ปีที่แล้ว +1

    Nice sisoo

  • @harshdeepkaur1741
    @harshdeepkaur1741 3 ปีที่แล้ว +1

    Jaspal bhen vi bunga sahib and dumala di vedio apload kro

  • @gurmeet_0741
    @gurmeet_0741 ปีที่แล้ว

    Thanks for this video 😊

  • @sukhrajkaur138
    @sukhrajkaur138 3 ปีที่แล้ว +4

    ਦੀਦੀ ਤੁਸੀ ਦੁਮਾਲਾ ਦਾ ਕਿਹੜਾ ਕਪੜਾ use ਕਰਦੇ ਓ 🙏

    • @sharansingh291
      @sharansingh291 3 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kingKhalsa-bi9xu
    @kingKhalsa-bi9xu ปีที่แล้ว

    Didi ajj menu 6 din hoye waheguru ji di kirpa nal dmala sjodea . Sade company di team menu vi daler kaur kehn lg ge. Kehde tu bolde vi ohde wago hi hai. Waheguru ji di kirpa sab te bni rahe

  • @Meerut_Food_Walks_
    @Meerut_Food_Walks_ 3 ปีที่แล้ว

    Tusi jo kar rahe ho... Bot changa kar rahe ho. Main tuwade naal haa 👍💐

  • @PoojaDevi-vi8hk
    @PoojaDevi-vi8hk 6 หลายเดือนก่อน

    Waheguru g

  • @ManpreetKaur-hd4sy
    @ManpreetKaur-hd4sy 2 ปีที่แล้ว

    Waheguru g ka Khalsa waheguru g ki fathe bhen 🙏🏻🤗🙏🏻 hnji bhen bunge sahib vi bn na daseyo plz 🙏🏻

  • @sonusheron254
    @sonusheron254 3 ปีที่แล้ว +1

    ਸਤਿ ਸ੍ਰੀ ਅਕਾਲ ਜੀ

  • @ravneetsandhu2755
    @ravneetsandhu2755 3 ปีที่แล้ว +2

    Nice 👌❤️

  • @gurmeetsingh2808
    @gurmeetsingh2808 2 ปีที่แล้ว

    Satnam Shir waheguru Ji

  • @sandeepgabba6063
    @sandeepgabba6063 3 ปีที่แล้ว +1

    Bole So nihal Sat Akal Ji

  • @kgill1365
    @kgill1365 2 ปีที่แล้ว +1

    Wahe guru a ji

  • @raghavsharma1439
    @raghavsharma1439 3 ปีที่แล้ว

    Great bahin g🙏🙏

  • @randhawasaabrandhawarandha1362
    @randhawasaabrandhawarandha1362 2 ปีที่แล้ว

    Boot vadia video waheguru ji
    Koi na saab video ch hater boot ban jande aa didi ji..

  • @harkamalkaur2413
    @harkamalkaur2413 2 ปีที่แล้ว

    Didi god bless you didi ji mainu tusi bhut vadiya lag de

  • @manpreetkaurkhalsa7257
    @manpreetkaurkhalsa7257 2 ปีที่แล้ว

    ਭੈਣ ਤੁਸੀ ਸਾਰੇ ਹੀ ਦਸ ਸਕਦੇ ਇਸ ਸ਼ੁਰੂ ਤੋਂ ਮੈਨੂੰ ਆਉਂਦਾ ਨਹੀਂ ਸ਼ੁਰੂ ਤੋਂ ਮੇਰੇ ਬਾਲ silky ਬੋਤ ਵਾਂ ਤੁਸੀ ਦਸ ਦਿਓ ਭੈਣ ਜੀ.❤️❤️

  • @user-gp2mj5dn6o
    @user-gp2mj5dn6o 6 หลายเดือนก่อน +1

    Khalsa ji bunga sahib de video bna davo ji