ਬਾਦਲ ਸਿੱਖ ਸੰਸਥਾਵਾਂ ਦੇ ਨਿਘਾਰ ਲਈ ਜ਼ਿੰਮੇਵਾਰ?

แชร์
ฝัง
  • เผยแพร่เมื่อ 15 ต.ค. 2024

ความคิดเห็น • 118

  • @kulvindersingh6918
    @kulvindersingh6918 4 ปีที่แล้ว +8

    ਭਾਈ ਮਨਜੀਤ ਸਿੰਘ ਸੱਚੀਆਂ ਸੁਣੀਆ ਨਹੀਂ ਜਾਦੀਆਂ ਕਾਲੀਆਂ ਤੋਂ

  • @gurmeetsinghbrar2669
    @gurmeetsinghbrar2669 4 ปีที่แล้ว +11

    ਸਿੱਧੂ ਸਾਹਿਬ ਤੁਸੀਂ ਬੜੇ ਸਿਆਣੇ ਹੰਢੇ ਵਰਤੇ ਜਰਨਲਿਸਟ ਹੋ, ਪਰ ਬੜਾ ਅਫਸੋਸ ਹੈ ਕਿ ਤੁਹਾਨੂੰ ਇਨੀ ਦੇਰ ਨਾਲ ਯਾਦ ਆਇਆ ਕਿ ਸਿੱਖ ਸੰਸਥਾਵਾਂ ਦੇ ਨਿਘਾਰ ਲਈ ਬਾਦਲ ਜ਼ਿੰਮੇਵਾਰ ਨਾਂ ਦੇ ਮੁੱਦੇ ਉੱਪਰ ਬਹਿਸ ਕਰਾਉਣੀ ਹੈ। ਜਦੋਂ ਕਿ ਹਰ ਸੱਚੇ ਨਾਨਕ ਨਾਮ ਲੇਵਾ ਸਿੱਖ ਨੂੰ ਤਾਂ ਇਸ ਪ੍ਰੀਵਾਰ ਦੇ ਸਾਰੇ ਕਾਰਨਾਮੇ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਦੀ ਇੱਜ਼ਤ ਨੂੰ ਗਲ਼ੀਆਂ ਵਿਚ ਤਾਰ ਤਾਰ ਕਰਾਉਣਾ, ਸੌਦਾ ਸਾਧ ਨਾਲ ਕੀਤੇ ਸੌਦਿਆਂ ਬਾਰੇ,ਮੌੜ ਬੰਬ ਕਾਂਡ ਬਾਰੇ, ਕੋਟਕਪੂਰਾ ਕਾਂਡ ਬਾਰੇ, ਬਰਗਾੜੀ ਕਾਂਡ ਬਾਰੇ, ਸਿੱਖ ਪ੍ਰਚਾਰਕ ਜੋ ਇਹਨਾਂ ਦੀ ਬੋਲੀ ਨਾਂ ਬੋਲਣ ਛਬੀਲਾਂ ਅਤੇ ਪਾਬੰਦੀਆਂ ਲਵਾਕੇ ਉਹਨਾਂ ਦੀ ਬੋਲਤੀ ਬੰਦ ਕਰਨ ਬਾਰੇ,ਇੰਦਰਾ ਗਾਂਧੀ ਦੇ ਰੱਖਿਆ ਸਕੱਤਰ ਆਰ ਕੇ ਧਵਨ ਨੂੰ ਹਰਮੰਦਰ ਸਾਹਿਬ ਤੇ ਹਮਲਾ ਕਰਨ ਲਈ ਚਿੱਠੀ ਲਿਖਣ ਬਾਰੇ, ਸੌਦਾ ਸਾਧ ਨੂੰ ਬਿਨਾਂ ਮੰਗਿਆਂ ਮੁਆਫ਼ੀ ਦੇਣ ਅਤੇ ਮੁਆਫ਼ੀ ਦੇਣ ਬਾਰੇ 91ਲੱਖ ਦੇ ਇਸ਼ਤਿਹਾਰ ਸ਼੍ਰੋਮਣੀ ਕਮੇਟੀ ਦੇ ਖਾਤੇ ਵਿੱਚੋਂ ਦੇਣ ਬਾਰੇ, ਕਿਸੇ ਵੇਲੇ ਅਨੰਦਪੁਰ ਸਾਹਿਬ ਦੇ ਮਤੇ ਉੱਪਰ ਦਸਤਖ਼ਤ ਕਰਨ ਅਤੇ ਭਾਰਤ ਦਾ ਸੰਵਿਧਾਨ ਸਾੜਨ ਬਾਰੇ,ਆਪ ਨੂੰ ਖ਼ਤਰੇ ਵੇਲੇ ਪੰਥ ਨੂੰ ਖ਼ਤਰੇ ਦੀ ਝੂਠੀ ਦੁਹਾਈ ਪਾਉਣ ਬਾਰੇ, ਪੁੱਤਰ ਖਿਲਾਫ਼ ਬੋਲਣ ਵਾਲੇ ਕੁਰਬਾਨੀਆਂ ਵਾਲੇ ਅਕਾਲੀਆਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਉਣ ਬਾਰੇ,ਆਰ ਐੱਸ ਐੱਸ ਨੂੰ ਆਪਣੀ ਜ਼ਮੀਰ ਗਹਿਣੇ ਕਰਨ ਬਾਰੇ,ਪ੍ਰੀਵਾਰ ਪ੍ਰਸਤ ਹੋਣ ਬਾਰੇ, ਨਿੱਜ ਅਤੇ ਰਾਜ ਭਾਗ ਲੲੀ ਕਿਸੇ ਹੱਦ ਤੱਕ ਗਿਰ ਜਾਣ ਬਾਰੇ ਵੀ ਪਤਾ ਲੱਗ ਚੁੱਕਾ ਹੈ । ਕਹਿੰਦੇ ਆ ਤਪੋਂ ਰਾਜ,ਰਾਜੋਂ ਨਰਕ। ਵਾਹਿਗੁਰੂ ਸੁਮੱਤ ਬਖਸ਼ੇ।

  • @premsingh-qr7wi
    @premsingh-qr7wi 4 ปีที่แล้ว +10

    ਬਾਦਲ ਨੇ ਸਿੱਖ ਧਰਮ ਦਾ ਬੇੜਾ ਗ਼ਰਕ ਕਰ ਦਿੱਤਾ

  • @bahadursingh3266
    @bahadursingh3266 4 ปีที่แล้ว +34

    ਧਾਰਨੀ ਵਰਗੇ ਬੇਸ਼ਰਮ ਬੰਦੇ ਨੂੰ ਡਿਬੇਟ ਵਿੱਚ ਬੁਲਾਉਣਾ ਹੀ ਨਹੀਂ ਚਾਹੀਦਾ।ਬਾਦਲਾਂ ਨੇ ਕੌਮ ਦਾ ਬੇੜਾ ਗਰਕ ਕਰ ਦਿੱਤਾ।

    • @RakeshSharma-mz3nn
      @RakeshSharma-mz3nn 4 ปีที่แล้ว +2

      Bilkul theek

    • @sewasinghsidhu8687
      @sewasinghsidhu8687 4 ปีที่แล้ว +1

      ਧਾਰਨੀ ਤੇ ਬਿੱਲਕੁਲ ਅਨਪੜ ਬੰਦਾ ਹੈ। ੲਿਸ ਨੂੰ ਤੇ ਗੱਲ ਹੀ ਨਹੀਂ ਕਰਨੀ ਅਾਂਓਦੀ।

  • @gursharanrandhawarandhawa4898
    @gursharanrandhawarandhawa4898 4 ปีที่แล้ว +5

    ਲੋਕ ਬਾਦਲਾਂ ਦੀਆਂ ਸਾਰੀਆਂ ਚਾਲਾਂ ਸਮਝ ਚੁੱਕੇ ਹਨ

  • @goldymangat468
    @goldymangat468 4 ปีที่แล้ว +9

    ਲੱਖਲਾਹਣਤ ਧਾਰਨੀਤੇਰੇ ਹੁਣਤੂੰ ਸੁੱਖ ਦੇ ਮਰਸੀਆ ਲਿਖ

  • @sukhsohi1680
    @sukhsohi1680 4 ปีที่แล้ว +16

    ਬਾਦਲਾ ਨੇ ਕੌਮ ਬੇੜਾ ਗਰਕ ਕਰ ਦਿੱਤਾ RSS ਦੇ ਦੱਲੇ ਕਾਲੀਆ ਨੇ ਧਾਰਨੀ ਵਰਗੇ ਬਿਕਾਉ ਬੰਦੇਆ ਨੇ

  • @bajajtelecom5002
    @bajajtelecom5002 4 ปีที่แล้ว +16

    ਲੀਡਰਾਂ ਨੇ ਨਹੀ ਲੋਕਾਂ ਨੂੰ ਸਿਆਣਾ ਹੋਣਾ ਪਊ ਨਹੀ ਤਾ ਖਾਈ ਜਾਉ ਛਿੱਤਰ

  • @sewasinghsidhu8687
    @sewasinghsidhu8687 4 ปีที่แล้ว +8

    1984 ਦਾ ਮੁੁੱਦਾ ਕਾਲੀ ਓਭਾਰਕੇ ਕਾਂਗਰਸ ਨੂੰ ਭੰਡਦੇ ਰਹਿੰਦੇ ਹਨ ਪਰ ਕਿੳੁਂ ਭੁੱਲ ਜਾਂਦੇ ਹਨ ਕਿ 84 ਤੋਂ ਬਾਦ ਕੈਪਟਨ ਦੋ ਵਾਰ ਪੰਜਾਬ ਵਿਚ ਸਰਕਾਰ ਬਣਾ ਚੁੱਕਾ ਹੈ। 2017 ਵਿਚ ਤੇ ਕਾਲੀਅਾਂ ਨੇ ਅਾਪ ਪਾਰਟੀ ਨੂੰ ਹਰਾਓਣ ਲੲੀ ਕਾਂਗਰਸ ਨੂੰ ਵੋਟਾਂ ਪਵਾੲੀਅਾਂ। ਕਾਲੀ ਕੀ ਸਮਝਦੇ ਹਨ ਕਿ ਲੋਕ ੲਿਹਨਾਂ ਦੀਅਾਂ ਲੂੰਬੜ ਚਾਲਾਂ ਨੂੰ ਸਮਝਦੇ ਨਹੀਂ?

  • @kulvindersingh6918
    @kulvindersingh6918 4 ปีที่แล้ว +3

    ਧਾਰਨੀ ਜੀ ਜਾਨ ਰੱਬ ਨੂੰ ਦੇਣੀ ਮਨ ਜਾਓ ਬਹੁਤ ਨੁਕਸਾਨ ਕੀਤਾ ਤੁਸੀਂ

  • @tarlochansingh8041
    @tarlochansingh8041 4 ปีที่แล้ว +12

    ਧਾਰਨੀ ਮੁੱਛ ਮੜੋੜ ਨੂੰ ਨਾ ਡਿਬੇਟ ਵਿਚ ਬੁਲਾਇਆ ਕਰੋ

  • @avtarsingh7020
    @avtarsingh7020 4 ปีที่แล้ว +4

    Avtarbhogal
    ਬਹੁਤ ਘੱਟ ਨੇ ਹੈਨ ਪਰਪੱਕ ਜੇਹੜੇ ਜੇਹੜੇ ਵੀ ਧਰਮ ਨੂੰ ਮੰਨਣ ਦੇ ਨੇ ।
    ਬਹੁਤ ਘੱਟ ਸੇਵਾ ਨੂੰ ਧਰਮ ਸਮਝਣ ਬਹੁਤੇ ਦੇਖੇ ਪੂਜਾਰੀ ਵੈਰੀ ਅੰਨ ਦੇ ਨੇ ।
    ਦੁਨੀਆਂ ਠਗਣ ਲਈ ਭੇਖ ਅਨੇਕ ਕਰਦੇ ਡੀਂਗਾਂ ਰਹਿਤ ਮਰਿਯਾਦਾ ਦੀਆਂ ਬੰਨਦੇ ਨੇ।
    ਹੋ ਲਾਲਚੀ ਮਾਇਆ ਦੇ ਬਸ ਹੋਕੇ ਗੋਲਕਾਂ ਧਰਮ ਅਸਥਾਨਾਂ ਦੀਆਂ ਭੰਨਦੇ ਨੇ।
    ਚੁਗਲੀਆਂ ਧਰਮ ਅਸਥਾਨਾਂ ਚ ਬੈਠ ਕਰਦੇ ਖੌਰੇ ਕੇਹੜੇ ਖੁਦਾ ਨੂੰ ਮੰਨਦੇ ਨੇ।
    ਜੇਹੜੇ ਚੁਗਲ ਤੇ ਚੋਰ ਦੀ ਮਦਦ ਕਰਦੇ 'ਭੋਗਲ, ਰੱਬ ਜਾਣੇ ਉਹ ਵੀ ਧੰਨ ਦੇ ਨੇ ।

  • @sadhusingh6171
    @sadhusingh6171 4 ปีที่แล้ว +5

    ਉਨਾ ਚਿਰ ਗੁਰੂ ਗੋਬਿੰਦ ਸਿੰਘ ਜੀ ਦਾ ਪੰਜ ਪਿਆਰਿਆਂ ਵਾਲਾ ਸਿਧਾਂਤ ਲਾਗੂ ਨਹੀ ਹੋਣਾ ਜਿੰਨਾ ਸਿੱਖ ਧਰਮ ਉੱਪਰ ਅਖੋਤੀ ਪ੍ਰਧਾਨਾਂ ਅਤੇ ਅਖੋਤੀ ਜਥੇਦਾਰ ਦਾ ਦਾ ਕਬਜ਼ਾ ਹੈ ?

  • @pintugill4330
    @pintugill4330 4 ปีที่แล้ว +3

    Prof manjeet Singh zindabad zindabad zindabad zindabad

  • @psingh1963
    @psingh1963 4 ปีที่แล้ว +3

    s manjit singh ji ne bilkul sahi keha ji god bless him

  • @fagansingh362
    @fagansingh362 4 ปีที่แล้ว +2

    Professor sahib you r right

  • @rajbahadurhari180
    @rajbahadurhari180 4 ปีที่แล้ว +2

    ਸਾਡੇ ਜਿਲ੍ਹਾ ਮੁਕਤਸਰ ਸਾਹਿਬ ਵਿਚ ਅਜੇ ਵੀ ਸਾਹਿਬਜਾਦਿਆਂ ਦੇ ਸ਼ਹੀਦੀ ਦਿਨ ਨੂੰ ਮੁੱਖ ਰੱਖ ਕੇ ਪੋਹ ਮਹੀਨੇ ਕੋਈ ਵੀ ਵਿਆਹ ਨਹੀਂ ਰੱਖਦੇ ।

    • @mohansinghwarval5
      @mohansinghwarval5 4 ปีที่แล้ว

      ਭਾਈ ਸਾਬ ਬਿਲਕੁਲ ਆਪ ਨੇ ਸੱਚ ਲਿਖਿਆ ਹੈ ; ਅਸੀ ਪੋਹ ਦਾ ਮਹੀਨਾ ਸਾਹਬਜਾਦਿਆਂ ਦੀ ਸ਼ਹੀਦੀ ਦੇ ਅਫਸੋਸ ਵਿਚ ਮੰਨਦੇ ਹਾਂ।

  • @rajwindersingh7908
    @rajwindersingh7908 4 ปีที่แล้ว +2

    ਸੁਖਵੀਰ ਨਾਲ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੋੜੇ ਸ਼ਾਫ ਕਰੀ ਜਾਂਦੇ ਸੀ

  • @eastandwestpunjabisbest2382
    @eastandwestpunjabisbest2382 4 ปีที่แล้ว +6

    Punjab Bachao
    Badal family Bhajao

  • @gursingh6622
    @gursingh6622 4 ปีที่แล้ว

    Very nice Pro. Manjit Singh ji. Your views are very clear. G. S. Sandhu.

  • @balwindersidhu3292
    @balwindersidhu3292 4 ปีที่แล้ว +6

    Badle jumevaar ne ji

  • @gurmitsaran9844
    @gurmitsaran9844 4 ปีที่แล้ว +4

    Dharni ji apni jameer noo jgaou.

  • @rajwindersingh7908
    @rajwindersingh7908 4 ปีที่แล้ว +2

    ਇਤਿਹਾਸ ਵਾਰੇ ਸਾਨੂ ਪਤਾ ਤੂੰ ਬਾਦਲ ਕੰਝਰ ਵਾਰੇ ਦਸ

  • @gurmitsaran9844
    @gurmitsaran9844 4 ปีที่แล้ว +4

    You your self said akali party and SGPC are two separate . then why same person holding both position. Darni ji ans

  • @kanwerjitsingh7181
    @kanwerjitsingh7181 4 ปีที่แล้ว +8

    ਧਾਰਨੀ ਸਾਹਿਬ ਕੀ ਹੁਣ ਸੁਖਬੀਰ ਸਿੰਘ ਬਾਦਲ ਹੀ ਅਕਾਲੀ ਦਲ ਦਾ ਪ੍ਰਧਾਨ,,ਰਹੇਗਾ, ਢੀਂਡਸਾ ਸਾਹਿਬ ਮੂਰਖ ਹੈ ਕਿ ਉਨ੍ਹਾਂ ਨੂੰ ਇਨਾ ਕੁੱਝ ਮਿਲੇ ਤੇ ਵੱਖ ਹੋ ਗਏ

  • @JoginderSingh-fm5pt
    @JoginderSingh-fm5pt 4 ปีที่แล้ว +6

    Dharni akalian da cuta hae

  • @gurmitsaran9844
    @gurmitsaran9844 4 ปีที่แล้ว +6

    Ki tuhanoo bera gerk ho riha nahi disda dharni ji

  • @balbirbalbir2140
    @balbirbalbir2140 4 ปีที่แล้ว +11

    ਹਰ ਚੈਨਲ।ਅਕਾਲੀਆ ਨੂੰ।ਬੁਰਾ।ਭਲਾ।ਕਹਿਦੇ।ਹਨ।ਪਰ ਲੋਕ ਫਿਰ ਵੀ।ਸਖਬੀਰ ਬਾਦਲ।।ਨੂੰ ਲੋਕ ਵੋਟਾਂ ਪਾਕੇ ਜਿਤਾ।ਦਿੰਦੇ ਹਨ।

    • @RakeshSharma-mz3nn
      @RakeshSharma-mz3nn 4 ปีที่แล้ว

      Balbir ji asi lok moorakh aa ki eho jahey nalaik bandey nu vota paundey aa eho jahey gandey bandey nu juttia maar maar k punjab vicho bahar kadna chahida

    • @RakeshSharma-mz3nn
      @RakeshSharma-mz3nn 4 ปีที่แล้ว

      Veer ji eho hi punjabia di trasdi aa ji loko utthho jaago ehna chora nu samjo ehna nu 2022 vich apni takat dikha deo

    • @tarlochansingh8041
      @tarlochansingh8041 4 ปีที่แล้ว

      ਲੋਕ ਵਿਕ ਜਾਂਦੇ

    • @saschool150
      @saschool150 4 ปีที่แล้ว

      90 %ਵਿਕਾਊ ਹਨ

  • @gurmitsaran9844
    @gurmitsaran9844 4 ปีที่แล้ว +4

    SGGS ji di beadbi vaste tuhade Pardhan sahib di ki kurbani? Dhrni ji ki juwab hai?

  • @parmindergadri1566
    @parmindergadri1566 4 ปีที่แล้ว +4

    Badal insain Dal Guru Granth sahib and Guru Panth dey gadaar han

  • @pintugill4330
    @pintugill4330 4 ปีที่แล้ว +2

    Dharni da kamm e jhooth bolna hi essnu general secretary bnaa dio hun Badal dal daa dhindsa saab dee jagah tey

  • @malkiatgrewal2618
    @malkiatgrewal2618 4 ปีที่แล้ว +2

    Dharni g aap ke mouth se Sri Guru Govind Singh ka naam sunana ACCHHA nahi Lagda. App Sirf Badal Family kee praise karaio kro.

  • @pareetkaur7574
    @pareetkaur7574 4 ปีที่แล้ว

    Should b SGPC according to Guru Darbar Sahib

  • @charandass4039
    @charandass4039 4 ปีที่แล้ว +3

    Badal da muda jis ne Sikh dharm nu barbad kita ho sakda ke eh vedasy takta de chal hove ki sikh aps vich ladke khatm ho jan

  • @pritamsingh5049
    @pritamsingh5049 4 ปีที่แล้ว +5

    Dharni kuta ShalaDhalla

  • @sahilofficalgta5734
    @sahilofficalgta5734 4 ปีที่แล้ว +2

    Gadar

  • @gurmitsaran9844
    @gurmitsaran9844 4 ปีที่แล้ว +2

    Dharun ji ki tuci v burki di khater hi bol rehe ho?

  • @RakeshSharma-mz3nn
    @RakeshSharma-mz3nn 4 ปีที่แล้ว +3

    Veer Bhadur singh ji ne bilkul sach aur sahi kiha ki dhaarni varga akalia da chimcha kadey v bebate vich nahi blauna chahida

  • @amarjitkaur6141
    @amarjitkaur6141 4 ปีที่แล้ว +1

    Badal SGPC nu kha gai

  • @user-sb4yo6hr7j
    @user-sb4yo6hr7j 4 ปีที่แล้ว

    ਧਾਰਨੀ ਨੂੰ ਮੁਦੇ ਦੀ ਕੋਈ ਗਲ ਨਹੀਂ ਆਉਂਦੀ ਐਵੇਂ ਸਿਰ ਅੜਾਈ ਜਾਂਦਾ ਹੈ, ਬਾਦਲ ਦਾ ਕੌਲੀ ਚਟ

  • @gurmitsaran9844
    @gurmitsaran9844 4 ปีที่แล้ว +1

    Dharni ji aj ki ho riha.os te gl kero. You r telling what guru ji did.

  • @GurwinderSingh-qm3jc
    @GurwinderSingh-qm3jc 4 ปีที่แล้ว +2

    Dharni tu chamchagiri da theka lya. Jutian chati jana badal dian.

  • @gurmitsaran9844
    @gurmitsaran9844 4 ปีที่แล้ว +1

    Don't forget when massands became corupt what Guru ji did. Time is again to free our SGPC.

  • @jashansingh2286
    @jashansingh2286 4 ปีที่แล้ว +1

    Manjit singh very good dharni alkali dal da chapluse lalchi

  • @jass1261
    @jass1261 4 ปีที่แล้ว

    ਸੋ੍ਮਣੀ ਕਮੇਟੀ ਨੇ ਦੀਵਾਨ ਟੋਡਰਮਁਲ ਦੀ ਹਵੇਲੀ ਦੀ ਸਾਭ ਸਭਾਲ ਲਈ ਕੀ ਕੀਤਾ ਇਹ ਵੀ ਦਁਸੋ ਗਦਾਰ ਧਾਰਨੀ

  • @daljitrandhawa446
    @daljitrandhawa446 4 ปีที่แล้ว

    What about guru ghar in Canada.They're doing same types of parchar ( Sadh parchar)

  • @pareetkaur7574
    @pareetkaur7574 4 ปีที่แล้ว

    If you SGPC do right things no nobody complain!!

  • @pareetkaur7574
    @pareetkaur7574 4 ปีที่แล้ว

    Yes SGPC sleeping doing nothing for Sikh religion!!

  • @BahadurSingh-fi7eq
    @BahadurSingh-fi7eq 4 ปีที่แล้ว +1

    SALEAN NE SIKHAN NU GULAM BANNA TA.

  • @ruldasingh7903
    @ruldasingh7903 4 ปีที่แล้ว +2

    Badal jundli murdabad

  • @malkitsinghkaura7761
    @malkitsinghkaura7761 4 ปีที่แล้ว +1

    dharne de shiter maro te nal he badala de

  • @nachhattarkaur7600
    @nachhattarkaur7600 4 ปีที่แล้ว

    Badal. Ne. Ik gal sikhai. Hai. Apni party nu glat. Nahi kehna te. Duji nu sahi. Nahi. Kehna

  • @lalusingh9814
    @lalusingh9814 4 ปีที่แล้ว +1

    Dharnikuta

  • @nachhattarkaur7600
    @nachhattarkaur7600 4 ปีที่แล้ว +1

    Dharni. Ki. Pad. Riha asi. Sab. Pad sakde. Han tuhade muh to sobha. Nahi denda tusi ta. Bargadi ch 2 Shahid. Kite

  • @pindersangha51
    @pindersangha51 4 ปีที่แล้ว +1

    dharni kehnda ke vadde badal nu kise ne mada nahi kiha salia sara punjab vade kanjar nu galan kaddi janda

  • @kulwantpuri3635
    @kulwantpuri3635 4 ปีที่แล้ว

    Kn

  • @KuldipSidhu-ro1wl
    @KuldipSidhu-ro1wl 4 ปีที่แล้ว

    But Guru Granth Sahib ji says no human is capable of doing good or doing bad, it is the General Law (Wahiguru) that gets him do it.

  • @balkarbarkandi1569
    @balkarbarkandi1569 4 ปีที่แล้ว

    Badal. destroy Punjab youth sikhi Sikhs economy

  • @balvindersingh1003
    @balvindersingh1003 4 ปีที่แล้ว

    Kaum da bera gark kita Badal party ne

  • @AmrikSingh-mp9em
    @AmrikSingh-mp9em 4 ปีที่แล้ว

    Pr Manjit Singh ji ,sanu ( sehjdhari )nu te sikh ji nahi samhjde na hi sanu vote ( SGPC ) paun da huk hai . Ihna nu ta sucha Singh lungah varge change lagde

  • @SukhwinderSingh-nw4bh
    @SukhwinderSingh-nw4bh 4 ปีที่แล้ว

    Badal dal Hun end hai hun badal de 🐕 hai

  • @suchasingh474
    @suchasingh474 4 ปีที่แล้ว +1

    nalbe garet admi aa bhut vadia vicar ne es singh de aa dahrni ta badla da koli cat aa mari jamir wala

    • @DavinderSingh-ot4mj
      @DavinderSingh-ot4mj 4 ปีที่แล้ว

      ਧਾਰਨੀ ਬੁਚੜ ਨੰੂ ਚੁੱਪ ਕਰਾਓ

  • @khalstanijatt7969
    @khalstanijatt7969 4 ปีที่แล้ว

    Stop to blame badal but blame on all Indian sikh whynot all Sikhs form one big organization

  • @sewasinghsidhu8687
    @sewasinghsidhu8687 4 ปีที่แล้ว +2

    ਬਾਦਲਾਂ ਨੇ ਅਾਪ ਸਾਰਾ ਕੁਝ ਲੁੱਟਣਾ ਸੀ ਥੋੜਾ ਥੋੜਾ ਤੇ ਨਾਲ ਦੇ ਸਾਥੀਅਾਂ ਨੂੰ ਵੀ ਦੇਣਾ ਪੈਣਾ ਸੀ।
    ਕੀ ਢੀਂਡਸਾ,ਭੂੰਦੜ, ਬਰਹਮਪੁਰਾ,ਸ਼ੇਖਵਾਂ ਅਤੇ ਅਜਨਾਲਾ ਅਾਦਿ ਨੇ ਬਾਦਲ ਵਾਂਗ ਸੁੱਖ ਸਹੂਲਤਾਂ ਵਾਲੀਅਾਂ ਜੇਲਾਂ ਨਹੀਂ ਸੀ ਕੱਟੀਅਾਂ?

  • @kawaljitsingh9011
    @kawaljitsingh9011 4 ปีที่แล้ว

    Dhari saab have no logical answer

  • @GurwinderSingh-qm3jc
    @GurwinderSingh-qm3jc 4 ปีที่แล้ว

    Jagir kaur vele RSS ne jehri book print karvai SGPC di press vicho tenu pata ki lykhya guru sahiban bare. Gal tere kol ho ni rahi.

  • @BahadurSingh-fi7eq
    @BahadurSingh-fi7eq 4 ปีที่แล้ว

    DHARNI NU GALAH KHANN DIO.

  • @pintugill4330
    @pintugill4330 4 ปีที่แล้ว

    Berra grkk krr ditta tuc sikh kaum daa dharni hjey v ni mnnda tu Badal klley sahi ney baaki saarey jhooth boldey aa waah Dharni

  • @AmrikSingh-mp9em
    @AmrikSingh-mp9em 4 ปีที่แล้ว

    Akaali te Congress dona nu hi vote nahi deni jo marji kar lavo

  • @sukhchainsandhu3722
    @sukhchainsandhu3722 4 ปีที่แล้ว

    Dharani tan man gya ke a chor ne te Burki te jande ne Badal chor

  • @kashmirjeerh261
    @kashmirjeerh261 4 ปีที่แล้ว

    Dharni sajib you are educated person thorhi sharam kar, speak truth

  • @kostadinosvirk2466
    @kostadinosvirk2466 4 ปีที่แล้ว

    badel parvar is gadar sikh kom dha that is sikha dha no leader good only guru is

  • @raghvirsingh5987
    @raghvirsingh5987 4 ปีที่แล้ว

    जिहडे.बँदेबशरम.होन.ओन.उना.नू.की.कहोँगे.जिहडे.अजे.बी.बादलाँ..दी.पूश.फडीँ.फिरदेआ.जिना.शाँतमँई.बैठी.सँगत.ते.गोली.चलाई.गुँडेआने

  • @RakeshSharma-mz3nn
    @RakeshSharma-mz3nn 4 ปีที่แล้ว +2

    Captain +badal = chor,daaku,lutery,sand mafia,land mafia,network mafia,transpert mafia,guru di golak de chor,gurusaab de katil.captain ne v kuj nahi keeta keo ki captain tey badla di sandhi ho chukki aasidhu saab ne bilkul sahi kiha c ki 75/25 chall riha sidhu saab bilkul sahi aa eh chor kutti rali hoi aa ehna dova nu punjab vicho chukk k bahar maaro mai ikk gall bhull gia ehna ne chittey naal punjab di jwani khatam kar ditti mama shaguni chittey da vapari majithia jis ne punjab di jawani khatam kar ditti uss nu narak vich v jga nahi milni asi bahut dukhi aa ehna dova parivaara ton

  • @pintugill4330
    @pintugill4330 4 ปีที่แล้ว

    Dharni hun makkar ton baad teri vaari aa tuc saarey kanjar narkk vich jauogey jithey tuhanu enna shittar penaa k dekhyo

  • @NirmalSingh-mc8fo
    @NirmalSingh-mc8fo 4 ปีที่แล้ว

    ਚੈਨਲਾਂ ਵਾਲੇ ਵਿਕਾਊ ਅਕਾਲੀ ਦਲ ਬਦਨਾਮ ਕਰਨ ਲੱਗਿਆ ਹੋਇਆ ਕਾਂਗਰਸ ਦੇ ਗੁਣ ਗਾਣ ਲੱਗਿਆ

    • @SurinderKaur-sc4dy
      @SurinderKaur-sc4dy 4 ปีที่แล้ว

      N

    • @mattubaldev2262
      @mattubaldev2262 4 ปีที่แล้ว +2

      ਬਹੂਤ ਠੀਕ

    • @raghbirsingh4959
      @raghbirsingh4959 4 ปีที่แล้ว +2

      ਇੰਦਰਾ ਗਾਂਧੀ ਨੂੰ ਅਟੈਕ ਕਰਨ ਲਈ ਚਿੱਠੀਆਂ ਕੇਹੜੇ ਕੇਹੜੇ ਕੰਜਰਾਂ ਨੇ ਲਿਖੀਆਂ ਸਨ ਇਹ ਵੀ ਦੱਸ ਦਿਉ