ਅੰਗਰੇਜ਼ਾਂ ਵੇਲੇ ਦਾ ਫੌਜੀ | 98 ਸਾਲਾ ਬਾਬੂ ਸਿੰਘ | ਪਿੰਡ ਸਾਲਾਪੁਰ ਜਿਲ੍ਹਾ ਰੋਪੜ | BRITISH ERA IN PUNJAB

แชร์
ฝัง
  • เผยแพร่เมื่อ 16 พ.ย. 2024

ความคิดเห็น • 121

  • @majorsingh5396
    @majorsingh5396 ปีที่แล้ว +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਬਾ ਜੀ ਨੇ ਮੀਆਂਪੁਰ ਤੇ ਇਲਾਕੇ ਬਾਰੇ

  • @palskang3673
    @palskang3673 6 หลายเดือนก่อน +1

    Salapur is my Nanaka Pind. I know him very well. May God bless him.

  • @hardeepsingh4113
    @hardeepsingh4113 ปีที่แล้ว +3

    ਬਾਪੂ ਜੀ ਦੀਆ ਗੱਲਾ ਬਹੁਤ ਕਾਬਲੇ ਤਰੀਫ ਲੱਗੀਆ ਪ੍ਰਮਾਤਮਾ ਇਹਨਾ ਨੂੰ ਹਮੇਸ਼ਾ ਚੱੜਦੀਕਲਾ ਵਿੱਚ ਰੱਖੇ ।

  • @pamajawadha5325
    @pamajawadha5325 ปีที่แล้ว +3

    Good baba ji

  • @kuldeepsinghlahoria5268
    @kuldeepsinghlahoria5268 ปีที่แล้ว +14

    ਵਾਹ ਜੀ ਵਾਹ ਰੱਬੀ ਰੂਹ ਬਾਬਾ ਜੀ ..ਜਿਹੜੇ ਗੁਰਬਾਣੀ ਨਾਲ ਏਨਾ ਪਿਆਰ ਕਰਦੇ ਆ ..ਵਾਹਿਗੁਰੂ ਜੀ ਹਰ ਸਿੱਖ ਨੂੰ ਨਿਤਨੇਮ ਦੀ ਦਾਤ ਬਖਸ਼ਣ

  • @bschungha8542
    @bschungha8542 ปีที่แล้ว +6

    ਗੁਰੂ ਜੀ ਦਾ ਸੱਚਾ ਸਿੱਖ
    ਵਾਹ ਜੀ ਵਾਹ ਬਾਪੂ ਜੀ

    • @balleballefilms
      @balleballefilms  ปีที่แล้ว

      Thanks for watching sharing commenting and subscribing

  • @maanpunjabiblogger6138
    @maanpunjabiblogger6138 ปีที่แล้ว +18

    Waheguru Waheguru ਬੇਨਤੀ ਹੈ ਏਦਾਂ ਹੀ ਪੁਰਾਣੇ ਬਜ਼ੁਰਗਾਂ ਦਿਆ ਗੱਲਾਬਾਤਾ ਜ਼ਰੂਰ ਸੁਣਾਇਆ ਕਰੋ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਤੇ ਸੰਗਤ ਵੀ ਹੋ ਜਾਂਦੀ

  • @mrsmusafirsingh6671
    @mrsmusafirsingh6671 ปีที่แล้ว +7

    ਲਾਜਵਾਬ ਵੀਡੀਓ, ਬਹੁਤ ਹੀ ਵਧੀਆ ਉਪਰਾਲਾ। ਲੱਭ ਲੱਭ ਕੇ ਹੀਰੇ ਤੁਸੀਂ ਸਾਡੇ ਅੱਗੇ ਲਿਆਉਂਦੇ ਹੋ

  • @sapainderpurewal902
    @sapainderpurewal902 ปีที่แล้ว +8

    ਬਾਪੂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਤੰਦ ਰੁਸਤੀ ਬਖਸ਼ੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤️

  • @bonypalasour761
    @bonypalasour761 ปีที่แล้ว +7

    ਏਹੋ ਬਜੁਰਗ ਕਿਤੇ ਟਾਂਵੇ ਟਾਂਵੇ ਹੀ ਰਹਿਗੇ ਪੰਜਾਬ ਚ,ਬਜੁਰਗ ਸਾਡਾ ਅਸਲੀ ਸਰਮਾਇਆ ਆ,ਬਹੁਤ ਕੁਝ ਸਿੱਖਣ ਨੂੰ ਮਿਲਿਆ ਬਾਬਿਆਂ ਨਾਲ ਢਾਣੀ ਚ ਬਹਿਕੇ ।ਵਾਹਿਗੁਰੂ ਸਾਰੇ ਹੀ ਬਜ਼ੁਰਗਾਂ ਨੂੰ ਸਦਾ ਤੰਦਰੁਸਤ ਤੇ ਚੜਦੀਕਲਾ ਚ ਰੱਖਣ ।

    • @balleballefilms
      @balleballefilms  ปีที่แล้ว

      Thanks for watching sharing commenting and subscribing

  • @KulwinderSingh-hq6xn
    @KulwinderSingh-hq6xn ปีที่แล้ว +1

    Jis pind eh baapu ji reh rahe hn ohnna nu benti h k bajurga nu saamb kr rakhan bhut kimti cheej hai baapu ji hamesa jeonde rehan

  • @rinkusahota823
    @rinkusahota823 ปีที่แล้ว +1

    Bappu ji Diya gallan bahut piyarian lagiyan ji🙏🙏

  • @harry-n2n5r
    @harry-n2n5r ปีที่แล้ว +7

    ਬਾਪੁ ਜੀ ਹਮੇਸ਼ਾ ਗੁਰੂ ਦੀ ਮੇਹਰ ਰਹੇ, ਤੁਹਾਡੇ ਦਰਸਨ ਹੋਏ

  • @khalsaji1699
    @khalsaji1699 ปีที่แล้ว +3

    ਇੱਕ ਮਨੁੱਖ ਇੱਕ ਸੰਸਾਰ ।

  • @tajwrsingh5990
    @tajwrsingh5990 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏
    ਬਹੁਤ ਵਧੀਆ ਤੇ ਸੱਚ ਗੱਲਾਂ ਬਾਪੂ ਜੀ ਦੀਆਂ ❤👍🤗🤗 ਹੋਰ ਬਜ਼ੁਰਗਾਂ ਦੀਆਂ ਗੱਲਾਂ ਸੁਣਾਇਆ ਕਰੋ ਜੀ 🙏🙏

  • @gurdavsingh1952
    @gurdavsingh1952 ปีที่แล้ว +3

    ਬਹੁਤ ਵਧੀਆ ਪ੍ਰੋਗਰਾਮ

  • @drkundlas4275
    @drkundlas4275 ปีที่แล้ว +5

    ਬਹੁਤ ਵਧੀਆ ਤਜਿੰਦਰ ਚੋਪੜਾ ਜੀ। ਬਜੁਰਗ ਵੀ ਕਮਾਲ ਧਮਾਲ ਆ। ਯੁੱਗ ਯੁੱਗ ਜੀਉ

  • @nachhattarsingh2122
    @nachhattarsingh2122 ปีที่แล้ว +2

    ਅਜਿਹੇ ਬਾਪੂ ਬਹੁਤ ਘੱਟ ਰਹਿ ਗਈ ਆ।ਗੁਰਮਖ ਰੂਹ ਦੇ ਦਰਸ਼ਨ ਕਰਵਾਉਣ ਲਈ ਪੱਤਰਕਾਰ ਸਾਹਿਬਾਨ ਜੀ ਮਿਹਰਬਾਨੀ ਜੀ।

    • @balleballefilms
      @balleballefilms  ปีที่แล้ว

      Thanks for watching sharing commenting and subscribing

  • @prabhdeep056dhiman3
    @prabhdeep056dhiman3 ปีที่แล้ว +1

    Bhut vadia video

  • @DhillonDhillon-i8v
    @DhillonDhillon-i8v 8 หลายเดือนก่อน

    ਧੰਨ ਬਾਪੂ ਤੂੰ

  • @gurmukhsingh1440
    @gurmukhsingh1440 ปีที่แล้ว +4

    Babu ji niu prmatma lambi umarr te tandhrusti bakshe

    • @balleballefilms
      @balleballefilms  ปีที่แล้ว

      Thanks for watching sharing commenting and subscribing

  • @pinderdhaliwal8392
    @pinderdhaliwal8392 ปีที่แล้ว +1

    Bhuat vadyia sevah kar reho bhai sahib! Eh Bapuji varge ta poora anmol khajjana hai!! 🙏❤️🙏

  • @OfficialJasSingh
    @OfficialJasSingh ปีที่แล้ว +3

    ਨੀਰਜ ਬਹੂਤ ਵਧੀਆ ਕੰਮ ਕਰ ਰਹੇ ਹੋ ਤੁਸੀਂ। ਪੁਰਾਣੇ ਬਜ਼ੁਰਗ ਤਾਂ ਸਾਡਾ ਸਰਮਾਇਆ ਨੇ। ਵਾਹਿਗੁਰੂ ਇਨਾ ਨੂੰ ਲਮੀਆਂ ਉਮਰਾਂ ਦੇਵੇ।

    • @balleballefilms
      @balleballefilms  ปีที่แล้ว

      Thanks for watching sharing commenting and subscribing

  • @JaswantS-ov2gj
    @JaswantS-ov2gj 5 หลายเดือนก่อน

    Salute to Babu Singh ji& thank you Chopra ji ❤

  • @meenableem8101
    @meenableem8101 ปีที่แล้ว +6

    ਦੁੱਖ ਦਰਦ 47 ਦੇ 😢😢

  • @KuldeepSidhu-gk7ve
    @KuldeepSidhu-gk7ve ปีที่แล้ว +3

    ਬਹੁਤ ਵਧੀਅਾ ਗੱਲਬਾਤ

  • @faisalnaeem1215
    @faisalnaeem1215 ปีที่แล้ว +1

    Informative about partition.

  • @karanveerkaranveer1434
    @karanveerkaranveer1434 ปีที่แล้ว +1

    ਬਾਪੂ ਦੀਆਂ ਗੱਲਾਂ ਸੁਣ ਕੇ ਬੜਾ ਜੋਸ ਜਿਹਾ ਭਰਦਾ ਹੈ ਅਪਣੇ ਆਪ ਵਿੱਚ ਪਰ ਪੱਤਰਕਾਰ ਕੋਈ ਗੁਰਮੁਖ ਪਿਆਰਾ ਚਾਹੀਦਾ ਸੀ

    • @balleballefilms
      @balleballefilms  ปีที่แล้ว

      ਜਿਉਂਦੇ ਵੱਸਦੇ ਰਹੋ ਜੀ ਗੁਰਮੁਖੋ। ਵਾਹਿਗੁਰੂ ਜੀ ਭਲੀ ਕਰਨ

  • @gurdipsingh3446
    @gurdipsingh3446 ปีที่แล้ว +3

    Good Interview

  • @mohindersinghchahal
    @mohindersinghchahal ปีที่แล้ว +2

    They are assets of our society. God keep their health good. We should respect them.

  • @kaurramanjit0
    @kaurramanjit0 ปีที่แล้ว +4

    My mother taught in this village in 1980, people are so nice in this village

    • @balleballefilms
      @balleballefilms  ปีที่แล้ว

      Thanks for watching sharing commenting and subscribing

  • @jagtarshergill9904
    @jagtarshergill9904 ปีที่แล้ว +3

    Very nice very good

  • @mahabirparshad2385
    @mahabirparshad2385 ปีที่แล้ว +1

    Nice and informative video.We should respect our old person.They are valuable treasure for us. Partition ruined the millions of innocent families. Partition was a tragedy.

  • @parveensehgal7955
    @parveensehgal7955 ปีที่แล้ว +3

    Waheguru Ji
    Jai Shree Ram Ji

  • @foxinvestments2982
    @foxinvestments2982 ปีที่แล้ว

    ਬਾਈ ਜੀ, ਇਹ ਵੀਡੀਓ ਬੌਹਤ ਵਧੀਆ ਲੱਗੀ। ਇਹੋ ਜਿਹੇ ਹੋਰ ਬਜ਼ੁਰਗਾਂ ਨਾਲ ਵੀ ਮੁਲਾਕਾਤ ਕਰੋ।

  • @charnjitkaur3300
    @charnjitkaur3300 ปีที่แล้ว +1

    ਮੇਰੇ ਤਾਇਆ ਜੀ v 96 ਸਾਲ ਦੇ ਨੇ ਅਜ ਵੀ vadia ਨੇ ਏਸ ਬਾਪੂ ਦੀ treh

    • @balleballefilms
      @balleballefilms  ปีที่แล้ว

      ਪਿੰਡ ਦਾ ਨਾਂ ਦੱਸੋ ਜੀ

  • @SatnamSingh-dv7jx
    @SatnamSingh-dv7jx ปีที่แล้ว +1

    ਬਹੁਤ ਵਧੀਆ ਗੱਲਾਂ

  • @kuljeetsingh967
    @kuljeetsingh967 ปีที่แล้ว

    ਮੇਰੇ ਤਾਇਆ ਜੀ ਬੀ ਬ੍ਰਿਟਿਸ਼ ਆਰਮੀ ਵਿੱਚ ਸਨ ਉਹ ਪਿੰਡ ਟੋਡਰ ਮਾਜਰਾ ਖਰੜ ਦੇ ਰਹਿਣ ਵਾਲੇ ਸਨ ਉਹ ਸੰਨ 33 ਵਿਚ ਭਰਤੀ ਹੋਏ ਸਨ 2008 ਵਿਚ ਉਨਾਂ ਦਾ ਸਵਰਗਵਾਸ ਹੋ ਗਿਆ ਸ਼ਹਿਦ ਬਾਪੂ ਜੀ ਉਨ੍ਹਾਂ ਨੂੰ ਜਾਣਦੇ ਹੋਣ

    • @kuljeetsingh967
      @kuljeetsingh967 ปีที่แล้ว

      ਉਹਨਾਂ ਦਾ ਨਾਂ ਵੀ ਬਾਬੂ ਸਿੰਘ ਤੇ ਉਨ੍ਹਾਂ ਦੇ ਬਾਪ ਦਾ ਨਾਂ ਸ਼੍ਰੀ ਸ਼ਿਆਮ ਸਿੰਘ ਸੀ

  • @ManjitSingh-hq5wn
    @ManjitSingh-hq5wn ปีที่แล้ว +2

    ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂਯੋਧਿਆਂ ਸੂਰਮਿਆਂ ਬਰਹਮਗਿਆਨੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਪੂਜਾ ਪਾਠ ਭਜਨ ਬੰਦਗੀ ਦੁਆ ਇਬਾਦਤ ਪ੍ਰਾਰਥਨਾ ਕਰੋ ਤੇ ਸੁਣੋ ਵਾਹਿਗੁਰੂ ਭਗਵਾਨ ਰਬ ਅੱਲਾ ਖੁਦਾ ਈਸ਼ਵਰ ਪਰਮਾਤਮਾ ਰਾਮ ਗੌਡ ਸਭ ਦਾ ਭਲਾ ਕਰੇ ਜੀ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @bhagwantsingh-t1h
    @bhagwantsingh-t1h ปีที่แล้ว +4

    Waheguru ji

  • @jagdevdhaliwal4692
    @jagdevdhaliwal4692 ปีที่แล้ว +3

    Very good video

    • @balleballefilms
      @balleballefilms  ปีที่แล้ว

      Thanks for watching sharing commenting and subscribing

  • @dalwarasingh5164
    @dalwarasingh5164 7 หลายเดือนก่อน

    Waheguru ji🙏🙏🙏🙏🙏

  • @Komalsingh-xu8ir
    @Komalsingh-xu8ir ปีที่แล้ว +2

    Very nice vlog.

  • @pamajawadha5325
    @pamajawadha5325 ปีที่แล้ว +2

    Sare gal. Bat sahi a eho kuj hoi c Pakstan to danga saru hoi te

  • @manjitkaurhundal5018
    @manjitkaurhundal5018 ปีที่แล้ว +1

    🎉🎉🎉🎉👌👌👍

  • @KuldeepSingh-id8kq
    @KuldeepSingh-id8kq ปีที่แล้ว +2

    Waheguru ji jo sadde bajurg ne ena dia gala vicho kuch na kuch shikhnn nu milda Aaj kal de nojawan ena dia gala nu gool de nhi par hai sachia ne bilkul sachi gal hai🇺🇸🇺🇸🇺🇸🇺🇸🇺🇸🇺🇸🇺🇸

    • @balleballefilms
      @balleballefilms  ปีที่แล้ว

      Thanks for watching sharing commenting and subscribing

  • @suchasingh2663
    @suchasingh2663 ปีที่แล้ว +1

    Bahut Bahut Vadhiya

  • @Mohit_vlog12
    @Mohit_vlog12 ปีที่แล้ว +2

    Nice sir

  • @kuldeepsinghlahoria5268
    @kuldeepsinghlahoria5268 ปีที่แล้ว +4

    ਇਸ ਵੀਡੀਓ ਦਾ 2ਜਾ ਭਾਗ ਜ਼ਰੂਰ ਬਣਾਇਯੋ

  • @KuldeepSingh-ww7nl
    @KuldeepSingh-ww7nl ปีที่แล้ว +1

    Great Baba ji

  • @arjindersandhu3619
    @arjindersandhu3619 ปีที่แล้ว +3

    Waheguru je Maher karn sab te ☝️🙏🤲

  • @PalveerDhillon98
    @PalveerDhillon98 ปีที่แล้ว

    ਵੀਰ ਜੀ ਦੇ ਅੱਜ ਮੇਰਾ ਬਾਪ ਜੀਵਤ ਹੁਦਾ ਤਾਂ ਨਜ਼ਾਰਾ ਹੀ ਕੁਜ ਹੋਰ ਹੋਣਾ ਸੀ ਬਾਪ ਕਿਸੇ ਦਾ ਸੋਟੀ ਉਮਰ ਵਿੰਚ ਨਾ ਜਾਵੇ ਜੱਗ ਸੁਨਾ ਦਿਸਦਾ ਵਾਦ ਚ ਪਤਾ ਜਦੋਂ ਟੈਮ ਨੱਗਂ ਜਾਂਦਾ ਬਾਪੂ ਨੂੰ ਵਹੁਤ ਹੀ ਪਿਆਰ

  • @SukhwinderSingh-qq5ig
    @SukhwinderSingh-qq5ig ปีที่แล้ว +1

    Wha ji kya bat ha ji

    • @balleballefilms
      @balleballefilms  ปีที่แล้ว

      Thanks for watching sharing commenting and subscribing

  • @singhbhattiamrik9141
    @singhbhattiamrik9141 ปีที่แล้ว +3

    Very impressive talks with the 98 years old BRITISH time Army person on the Balle Balle Films and Records by Host Tejinder Chopra & Rajesh Chopra

  • @Gurman872
    @Gurman872 ปีที่แล้ว +1

    Veere 2good jee

  • @tejindersinghjangu1864
    @tejindersinghjangu1864 ปีที่แล้ว +1

    Waheguru ji❤

  • @ManvirSingh-ur4yt
    @ManvirSingh-ur4yt ปีที่แล้ว +1

    Good Job

  • @pritpalkaur2503
    @pritpalkaur2503 ปีที่แล้ว

    Sir my father also 93 years old and 1947 matric pass. Very knowledgeable person. My son also make a video with me. Partison time lot of memories my father have.

  • @ZafarIqbal-gt9fd
    @ZafarIqbal-gt9fd ปีที่แล้ว +1

    Good efforts sir.

  • @parminderkang544
    @parminderkang544 ปีที่แล้ว +1

    Nice 👍👍

  • @lakhbirsingh5116
    @lakhbirsingh5116 ปีที่แล้ว +1

    Very good kash sada purana Punjab ik howe Farid bule Shah mil jan

    • @balleballefilms
      @balleballefilms  ปีที่แล้ว

      Thanks 🙏🙏🙏 for watching sharing commenting and subscribing

  • @subagsingh5057
    @subagsingh5057 ปีที่แล้ว +1

    Baba Ji sat sri akial from Abu dhbai nice video okay Bhai

  • @goldencoin485
    @goldencoin485 ปีที่แล้ว

    Ropar, Ropar, Ropar 👍🏻👍🏻👍🏻👍🏻✌️✌️✌️👏👏👏⭐⭐✨❤️🤍🎈💫💝🥰🌹💐💯💯💯🙏🙏🙏🙏🙏🙏🙏

  • @RandeepKaur-re4ez
    @RandeepKaur-re4ez ปีที่แล้ว +1

    Waheguru

  • @Amit_vlog12
    @Amit_vlog12 ปีที่แล้ว +3

    Nice sir👍🏻

  • @drkundlas4275
    @drkundlas4275 ปีที่แล้ว +2

    ❤❤

  • @jaskaran851
    @jaskaran851 6 หลายเดือนก่อน

    Saba pind. Salapur❤

  • @JOGINDERSINGH-wz8hz
    @JOGINDERSINGH-wz8hz ปีที่แล้ว +1

    We heard your talk at Brampton Canada.

  • @davinderchana3191
    @davinderchana3191 ปีที่แล้ว

    Very nice

    • @balleballefilms
      @balleballefilms  ปีที่แล้ว

      Thanks for watching sharing commenting and subscribing

  • @GurdeepSingh-th1qj
    @GurdeepSingh-th1qj ปีที่แล้ว +1

    ❤️❤️🙏🙏🙏🙏🙏🙏

  • @gurvindersaini9635
    @gurvindersaini9635 ปีที่แล้ว

    💯

  • @MuhammadHussain-re8mq
    @MuhammadHussain-re8mq ปีที่แล้ว +1

    SIR I SWAL YH B ZROOR POCHA KARO K PAKISTAN BANANY K FAIDY KIA HOY AOR NAQSAN KIA HOY AOR EN DUKHON MASEEBTON KA ZEMADAR KON HY

    • @balleballefilms
      @balleballefilms  ปีที่แล้ว

      Thanks for watching and sharing feedback

  • @roopakapoor7465
    @roopakapoor7465 ปีที่แล้ว +1

    👌🏽👌🏽🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹💐💐💐💐💐💐💐💐💐💐❤️

  • @MuhammadHussain-re8mq
    @MuhammadHussain-re8mq ปีที่แล้ว +1

    PORY DUNIA MIN SANGEEN TREEN ZULAM SANGEENTREEN JUDAIYAN SANGEEN TREEN PARYSHANYAN SANGEEN TREEN DIAKHON MSEEBTON KA NAM PAKISTAN AOR HINDUSTAN HY

  • @tariqjaved5187
    @tariqjaved5187 ปีที่แล้ว +1

    Chopra sb my forefather migrated from pind sulemansco near bela tehsil chamkour sahib district roop nagar can you provide the whatsup no of any guy of my forefathers village or can you make a dacomentry

  • @Kamalsingh-qq1mz
    @Kamalsingh-qq1mz 8 หลายเดือนก่อน

    ਕਹਿੰਦੇ ਹਿਟਲਰ ਕਹਿੰਦਾ ਸੀ ਮੈ ਕੁਰਾਲੀ ਦੇਖਣਾ ਕੀ ਸਹੀ ਗੱਲ ਆ?😅

  • @balveersinghbrar-hz3db
    @balveersinghbrar-hz3db ปีที่แล้ว +2

    Angrej chaal naal world di power khatam Kar Gaye par sadhe lokan nu samaj ni auna

  • @RanjeetSingh-nu5dz
    @RanjeetSingh-nu5dz ปีที่แล้ว +1

    ਥੋੜਾ ਜਾ ਪਿੱਛੇ ਹੋਜਾ ਕੇ ਬਾਪੂ ਦੇ ਬੁੱਲਾ ਚ ਬੁੱਲ ਪਾਉਣੇ ਆ

  • @kanwaljeetsingh5193
    @kanwaljeetsingh5193 ปีที่แล้ว +1

    Puranyaa karke hi sardari c te dhiyaan nu sharam c te . Usoola te juban de pakke c ta janyaa jandaa c Punjab unna mehnati te usoola walyaa karke . Ajj botla peeke khassi ho gye ylte lalkara marde sardara da ya Jatt da ya jameedar da .. aj rotiyaa v nahi pakdiya te nahi mehnatt hundi punjabiyaa to laale ban gye ne . Te bhyaa nu rakh de . Te kamm Karan ch sharam samjhde

  • @JasbirSingh-ef4mt
    @JasbirSingh-ef4mt 7 หลายเดือนก่อน

    Very very nice

  • @amarjeetsinghjohal5899
    @amarjeetsinghjohal5899 ปีที่แล้ว

    Waheguru ji

  • @panjab6807
    @panjab6807 ปีที่แล้ว +2

    ❤❤❤❤❤

  • @jasnoorsingh2430
    @jasnoorsingh2430 ปีที่แล้ว +1

    Waheguru ji

  • @RavinderSingh-ey9hc
    @RavinderSingh-ey9hc ปีที่แล้ว +1

    ❤❤❤❤❤

  • @barjindersingh632
    @barjindersingh632 ปีที่แล้ว +1

    ❤❤