Hanji ehda sokha hal eh aa k rotavater di grari bdla du ta k ohdi speed vadh ho jave ja dooja kam tractor de tire 1 inch ghat ochayi de pa do. Kissan kol tires de 2 set honge kdo vele tire duble krdo Aam vahi vele be double rkho tractor slips Nani krega ja teeja hal fir ahi aa
@@BirdiAgriculturalworks eh msp ja srkar ah kre woh kre koi hadse vich death hoje 10 lakh rupies Te ek membr nu srkari nokri deve bhave aunda janda kakh Na hove eh sirf mere desh mhan khas kr punjab vich hi aa m koi aj tak 8van country aa jithe reh reha saare loke aapne business de aap jimevar ne k katcha maal kithu au labour te machinery kithu au and marking kithe krni aa eh sab oh aap sochde aa saada kan prave be govt nasya tu bchave oh be govt nokri deve oh bi govt bs saada kam sirf jamn da c
ਵੀਰ ਜੀ ਬੜੇ ਕਮਾਲ ਦੀ ਗੱਲ ਕਰਿ ਰਹੇ ਨਵੇਂ ਟਰੈਕਟਰ ਤੇ ਪੈਸੇ ਲਾਉਣ ਦੀ ਲੋੜ ਨਹੀਂ ਹੈ ਵੀਰ ਜੀ ਧੰਨਵਾਦ ਕਰਦੇ ਦਿਲ ਦੀਆਂ ਗਹਿਰਾਈਆਂ ਤੋਂ 🙏🙏🙏
ਪਸੂ ਪਾਲਕ ਵੀਰ ਵੀਡੀਉ ਜ਼ਰੂਰ ਦੇਖੋ ਜੀ।
th-cam.com/video/z_aLgSTIbGM/w-d-xo.html .
ਬਹੁਤ ਹੀ ਵਧੀਆ ਵੀਰ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ
ਟਰੈਕਟਰ ਕੰਪਨੀਆਂ ਤੇਜ ਸਪੀਡ ਦੇ ਕੇ ਅੱਗੇ ਵਧ ਰਹੀਆਂ ਜਾਂ ਟਰੈਕਟਰਾਂ ਦੇ ਸੰਦ ਬਣਾਉਣ ਵਾਲੇ ਪਿੱਛੇ ਰਹਿ ਰਹੇ ਹਨ! ਦੋਵਾਂ ਦਾ ਤਾਲਮੇਲ ਕਿਉ ਨਹੀ ਹੁੰਦਾ? ਜਾਂ ਸੰਦ ਬਣਾਉਣ ਵਾਲੇ ਨਕੱਮੇ ਆ? ਕਿਸਾਨ ਨੂੰ ਕਿਉ ਗੇਅਰ ਕਰਾਉਣਾ ਪੈ ਰਿਹਾ?
ਵਜ੍ਹਾ ਕੀ ਹੈ?
Hanji ehda sokha hal eh aa k rotavater di grari bdla du ta k ohdi speed vadh ho jave ja dooja kam tractor de tire 1 inch ghat ochayi de pa do. Kissan kol tires de 2 set honge kdo vele tire duble krdo Aam vahi vele be double rkho tractor slips Nani krega ja teeja hal fir ahi aa
👍👍
ਨਹੀਂ ਭਰਾਵਾ ਤਾਲਮੇਲ ਇਕੱਲਾ ਇਹਨਾ ਦਾ ਨਹੀਂ ਸਾਰੇ ਸਿਸਟਮ ਦਾ ਹੀ ਨਹੀਂ ਹੈ। ਕਿਸਾਨ ਤੇ ਸਰਕਾਰ ਦਾ ਤਾਂ ਬਿਲਕੁਲ ਵੀ ਨਹੀਂ ਹੈਗਾ। ਜੇ ਸਰਕਾਰ msp ਲਾਗੂ ਕਰ ਦੇਵੇ ਤਾਂ ਕਿਸਾਨ ਆਪਣੀ ਜਮੀਨ ਦੀ ਪੈਦਾਵਾਰ ਦੇ ਹਿਸਾਬ ਨਾਲ ਫਸਲ ਬੀਜੇ। ਹੁਣ ਧੱਕੇ ਨਾਲ ਹੀ ਨਰਮੇ ਕਪਾਹ ਵਾਲੀ ਜਮੀਨ ਚ ਜੁਗਾੜੂ ਤਰੀਕੇ ਨਾਲ ਝੋਨਾ ਲਗ ਰਿਹਾ। ਗੰਨਾ ਤਾਂ ਲੱਗਣੋ ਹੱਟ ਗਿਆ ਕਿਸਾਨਾਂ ਨੂੰ ਪੈਸਾ ਨਹੀਂ ਮਿਲਿਆ। ਇਹਦੇ ਨਾਲ ਕੀ ਹੋਇਆ ਕਿ ਝੋਨੇ ਦੀ ਲਾਗਤ ਵੱਧ ਗਈ ਤੇ ਪ੍ਰਦੂਸ਼ਣ ਵੱਧ ਗਿਆ ਜਦੋਂ ਪਰਾਲੀ ਨੂੰ ਅੱਗ ਲਗਦੀ ਆ। ਸਰਕਾਰ ਆਪਣੀ ਗਲਤੀ ਮੰਨਦੀ ਨਹੀਂ ਕਿਸਾਨਾਂ ਤੇ ਧਕੇ ਨਾਲ ਪਰਾਲੀ ਨਾ ਜਲਾਉਣ ਤੇ ਜਮੀਨ ਚ ਹੀ ਗਲਾਣ ਲੀ ਧੱਕਾ ਕੀਤਾ ਜਾ ਰਿਹਾ। ਇਹੀ ਧੱਕਾ ਇੰਡਸਟਰੀ ਵਾਲਿਆ ਤੇ ਪੈਂਦਾ। ਟਰੈਕਟਰ ਕੰਪਨੀਆਂ ਚੰਗੀਆ ਭਾਲਿਆ ਸਾਦਾ ਟਰੈਕਟਰ ਵੇਚ ਰਹੀਆਂ ਸੀ ਤੇ ਖੇਤੀ ਸੰਦ ਬਣਾਉਣ ਅਲੇ ਹੱਲ ਤਵੀਆ ਸੁਹਾਗਾ ਵੇਚ ਰਹੇ ਸੀ, ਜਦੋਂ ਸਰਕਾਰ ਨੇ ਧਕੇ ਨਾਲ ਅੱਗ ਲਾਉਣ ਤੋਂ ਕਾਨੂੰਨ ਬਣਾਤਾ ਤਾਂ ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ। ਟਰੈਕਟਰ ਕੰਪਨੀਆਂ ਆਪਣੇ ਹਿਸਾਬ ਨਾਲ ਬਣਾਉਣ ਲਗ ਗਈਆਂ, ਸੰਦ ਬਣਾਉਣ ਆਲੇ ਆਪਣੇ ਦਿਮਾਗ ਨਾਲ ਸੰਦ ਬਣਾਉਣ ਲਗ ਗਏ ਜਦੋਂ ਸੰਦ ਬਣ ਗਿਆ ਟਰੈਕਟਰ ਪਿੱਛੇ ਪਾਇਆ ਫੇਰ ਉਹਨੂੰ ਚਲਾ ਕੇ ਹੀ ਪਤਾ ਚਲਿਆ ਵੀ ਟਰੈਕਟਰ ਵਿਚ ਇਹ ਚੀਜ਼ ਦੀ ਲੋੜ ਆ ਤੇ ਹੈਪੀ ਸੀਡਰ ਨੂੰ ਸੁਪਰ ਸੀਡਰ ਨਾਲ ਬਦਲ ਲਿਆ। ਅਜੇ ਵੀ ਕੰਮ ਪੂਰਾ ਸਹੀ ਨਹੀਂ ਕਿਉਂਕਿ ਘਟ ਟਾਈਮ ਚ ਏਨਾ ਵੱਡਾ ਕੰਮ ਕਰਨਾ ਸੌਖਾ ਨਹੀਂ। ਸਰਕਾਰ ਨੇ ਤਾਂ ਮੂੰਹ ਹਿਲਾਤਾ ਬਸ ਕਾਨੂੰਨ ਬਣਾਤਾ। ਜੇ ਸਰਕਾਰ Msp ਲਿਆ ਦੇ ਤਾਂ ਜਮੀਨ ਦੇ ਹਿਸਾਬ ਨਾਲ ਫਸਲ ਲਗਣ ਲਗ ਜਾਓ ਰੇਤਲੇ ਚ ਨਰਮਾ ਕਪਾਹ, ਵਧੀਆ ਜਮੀਨ ਚ ਝੋਨਾ, ਪਾਣੀ ਦੇ ਹਿਸਾਬ ਨਾਲ ਵੀ, ਫ਼ਸਲੀ ਚੱਕਰ ਬਣੂ ਤੇ ਘਟ ਪ੍ਰਦੂਸ਼ਣ ਹੋਣਾ ਘਟ ਝੋਨਾ ਲਾਗੂ।🙏
@@BirdiAgriculturalworks eh msp ja srkar ah kre woh kre koi hadse vich death hoje 10 lakh rupies Te ek membr nu srkari nokri deve bhave aunda janda kakh Na hove eh sirf mere desh mhan khas kr punjab vich hi aa m koi aj tak 8van country aa jithe reh reha saare loke aapne business de aap jimevar ne k katcha maal kithu au labour te machinery kithu au and marking kithe krni aa eh sab oh aap sochde aa saada kan prave be govt nasya tu bchave oh be govt nokri deve oh bi govt bs saada kam sirf jamn da c
@@BirdiAgriculturalworks chlo thude be lote lgya jo kam rotavater de gear change kr k srda c 1000-1500 vich tusi tractor hi dher lya
ਬਹੁਤ ਉਪਯੋਗੀ ਜਾਣਕਾਰੀ ਦੇਣ ਲਈ ਧੰਨਵਾਦ ਜੀ। ਇਸ ਵੇਲੇ ਹਰ ਕਿਸਾਨ ਥਰੀ ਸਪੀਡ ਅਤੇ 55 + ਹਾਰਸ ਪਾਵਰ ਟਰੈਕਟਰ ਸੁਪਰ ਸੀਡਰ ਲਈ ਲੋੜੀਂਦੇ ਦੇ ਚੱਕਰ ਵਿੱਚ ਫਸਿਆ ਹੋਇਆ ਹੈ। ਤਾਂ ਉਸ ਸਮੇਂ ਫਾਰਮ 60 ਤੋਂ ਸੁਪਰ ਸੀਡਰ ਚਲਾ ਕੇ ਦਿਖਾਉਣਾ ਇਕ ਰਾਹਤ ਲੈ ਕੇ ਆਇਆ। ਮਕੈਨਿਕ ਵੀਰ ਵਧਾਈ ਦੇ ਪਾਤਰ ਹਨ। ਧੰਨਵਾਦ ਜੀ।
855 ਦਾ ਤੋਰਾ ਜਿਆਦਾ ਬਾਈ ਪੀਹਲੇ ਲੋ ਚ ਤਾਹੀ ਜਿਆਦਾ 855 ਆਏ ਨੇ
ਵੀਰ ਸਾਡਾ ਵੀ ਸਵਰਾਜ 960 ਹੈ ਔਰ ਫੋਰਡ 3620 ਆ ਸਾਨੂੰ ਵੀ 3 ਸਪੀਡ ਕਰੋਣਾ ਸੀ ਪਰ ਸਾਡਾ ਘਰ ਬਹੁਤ ਦੂਰ ਹੈਂ ਗੋਰਖਪੁਰ ਜਿ਼ਲੇ ਯੂਪੀ ਤੋਂ ਆ ਪਰ ਸਾਡਾ ਮਸਲਾ ਕਿੱਦਾ ਹੱਲ ਹੋਣਾ ਕੋਈ ਗੱਲ ਬਾਤ ਏਨਾ ਦਾ ਕੰਮ ਸਾਨੂੰ ਬਹੁਤ ਵਧੀਆ ਲੱਗਾ ਜੀ ਪੰਜਾਬ ਔਣਾ ਟਰੈਕਟਰ ਲੈਕੇ ਸਾਨੂੰ ਬਹੁਤ ਔਖਾ ਹੈ ਕਿਉਕਿ 1100 ਕਿੱਲੋ ਮੀਟਰ ਆ ਜਿੰਨੇ ਦਾ ਕੰਮ ਨੀ ਹੋਣਾ ਉਨੇ ਦਾ ਡੀਜਲ ਲੱਗ ਜੂ ਗਾ
ਬਣਾ ਤੀ ਏਥੇ ਹੀ ਅਮਰੀਕਾ .good job
855ਤਾਂ 855ਹੈ
ਬਾਈ ਤੂ ਮੇਹਨਤ ਬਹੁਤ ਜਿਦਾਂ ਕਰਦਾ ਧੰਨਵਾਦ
ਪਸੂ ਪਾਲਕ ਵੀਰ ਵੀਡੀਉ ਜ਼ਰੂਰ ਦੇਖੋ ਜੀ।
th-cam.com/video/z_aLgSTIbGM/w-d-xo.html ...
Mistery da no deo ji
ਬਿਲਕੁਲ ਠੀਕ ਕਿਹਾ ਲੱਡੂ ਨੇ, ਜਿਹੜਾ ਤੁਸੀਂ ਵੀਡੀਓ ਵਿੱਚ ਅਰਜੁਨ ਦੇਖ ਰਹੇ ਹੋ ਆਪਣਾ ਹੀ ਹੈ, 2-4 ਦਿਨ ਵਿਚ ਗਿਅਰ ਲਗ ਕੇ ਆ ਜਾਵੇਗਾ, ਜਿਉਂਦੇ ਰਹੋ ਫੋਰਮੈਨ ਸਾਹਿਬ, ਬਚਾਤਾ ਜੱਟ, ਕੰਪਨੀ ਵਾਲਿਆਂ ਨੇ ਤਾਂ A B C ਦੇ ਚੱਕਰ ਵਿੱਚ ਰਗੜ ਦੇਣਾ ਸੀ 8 9 ਲੱਖ ਚ੍ਹ
22 apna contact no send kari please koi information lene a
Veer number ki a tera ...khda pind a tera
Thanks joginder singh g
Vir mere kol ultra-1 arjun aa arjun te kina charcha aunda
veer mob no deo g
Bebe ena veera da km bht siraaa asi v kraya bht kaim chlda koka lata veero
Ena da no.
ena da no. dai veer
ਲੇਦੇ।ਤੇ।ਲੋਕ3ਸਪੀਡ।ਵਾ।ਪਰ।ਚਲੋਦੇ।ਪਹੇਲੇ।ਲੋ।ਵਿਚ।ਵਾ।।ਮੁੜ।ਘੁੜਕੇ।ਖੋਤੀ।ਬੋੜ।ਥੰਲੇ
Pattent krauna chaida laddu mistry nu eh treeka 👍👍👌
Bai ji kine time ch kina kamm ਕਰਦਾ plese reply
ਬਾਈ ਜੀ ਸਤਿ ਸ੍ਰੀ ਆਕਾਲ ਜੀ ਵੀਰ ਕੰਮ ਕਰਦਾ ਟਰੈਕਟਰ ਦਿਖਾ ਦਿੱਤਾ ਜੋ ਕੇ ਬਹੁਤ ਵਧੀਆ ਨਤੀਜਾ ਆਇਆ ਹੈ ਇਹ ਵੀਰ ਜੀ ਆਪ ਜੀ ਦੇ ਹੱਥਾਂ ਵਿਚ ਜੋ ਕਰਾਮਾਤ ਹੈ ਇਹ ਵਾਹਿਗੁਰੂ ਜੀ ਦੀ ਦੇਣ ਹੈ ਉਸ ਦਾ ਸ਼ੁਕਰ ਸਹੀ ਤਰੀਕੇ ਨਾਲ ਕਰਿਆ ਕਰੋ ਜੀ। ਵੀਰ ਜੀ ਇਕ ਬੇਨਤੀ ਹੈ ਕਿ ਮੇਰੇ ਕੋਲ ਫੋਰਡ 3600 1979 ਮਾਡਲ ਹੈ ਕੀ ਉਸ ਨੂੰ 50 ਜਾ 55 hp ਕਰ ਸਕਦੇ ਹਾਂ ਤੇ ਕਿੰਨਾ ਕੁ ਖਰਚ ਆਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।
Waheguru hor Tarakiya bakshi.... good wark veer ji #KULDEEPMUSICCENTER
Bai ji kise noo pta hove k rotavator de blade kitho saste milde aa ta pls dasso and kedi company de vadia aah v dasseo ji
ਬਾੲੀ ਜੀ ਸੋਨਾਲੀਕਾ 750 ਹੈ ਮੇਰੇ ਕੋਲ 2010 ਮਾਡਲ !! ਹਾੲੀ ਲੋਅ ਗੇਅਰ ਹੈ,
ਮੀਡੀਅਮ ਗੇਅਰ ਲਗਵਾੳਣਾ ਚਾਹੁੰਦਾ ਹਾਂ
ਜੇ ਹੋ ਸਕਦਾ ਹੈ ਤਾਂ ਜਰੂਰ ਦਸੋ ਜੀ
ਖਰਚ ਕਿੰਨਾ ਕੁ ਆਉਂਦਾ ਹੈ ਜੀ
ਜਿਹੜੇ ਬੰਦੇ ਹੋਲੈਡ ਤੇ ਜੌਨ ਡੀਅਰ ਨੂੰ ਮਾੜਾ ਕਹਿਦੇ ਹਨ
ਉਹ ਬੰਦੇ ਇਹ ਵੀਡਿਓ ਵੇਖਣ ਇਥੇ ਪਤਾ ਲੱਗਦਾ ਟੈਕਨਾਲੋਜੀ ਦਾ
shi gl a craa chij a hollnd gear speeda bhut vdia
@swaraj king 855 Bai mere kol be Holland aa koi satting ni karei full vadea chalda te 5 liter khanda 1 ghante da baki apni apni chali hindi aa
@swaraj king 855 Bai aa ke jad marji chala ke dhakh la je awaj agi ta kha de ludhiana punjab area
@swaraj king 855 ਤੁਸੀ ਕੀ ਸੈਟਿੰਗ ਕਰਾਈ ਆ ਭਰਾਵਾ
@@gurkiratkajjal5716 ik pump advance kraya te duja tail kolya aa
ਅਜਨੌਦਾ ਪਿੰਡ ਆ ਬਾਈ ਪਟਿਆਲਾ ਜ਼ਿਲ੍ਹਾ ਮਿਸਤਰੀ ਦਾ
9500 kraun di lod ni 19 te 16 da gear box la ke full safai dinda sms wali ch
ਬਾਈ ਜੀ ਖਰਚਾ ਵੀ ਦੱਸ ਦਿਉ
Bai fale ha super seeder . pussh 44 ni chalda...deisel ..20..liter kau 1 killa da ..ta 4 killa biju ga 1 din ch .. Aga lavo. Sare
bina chalae desigen na lea kro ena diesal kitha kha jauga
@@prabhshersingh8644 bai phussa 44 CH dekhi chala ka asi saal pehla chalea si .jagtjeet da super seeder ta 963 ta
Gurwinder sp ok bro sade 121 lagde aa..chala k dekhea c sade ta theek chalea.baki 22 frk ho skda prali prali ch
New holland 6010 jhaj aa pehla hi gear krwon di jrurt ni pehla hi bhut vdea chlda
Farmtrac 45 2000 model da gear kamm 3 speed te double clutch ho ju ga veer ji
भाई बहुत अच्छे
Vir ji asi Haryana Bhiwani to ha ji
Sanu is workshop da address send karo please vir ji
Bai veer aa da number sand kareo trecter 3 speed karwona cc
Veer g jeda old 3630 side gear te 3 speed ho janda os di video paeyo meharbani kar ke
ਪਸੂ ਪਾਲਕ ਵੀਰ ਵੀਡੀਉ ਜ਼ਰੂਰ ਦੇਖੋ ਜੀ।
th-cam.com/video/z_aLgSTIbGM/w-d-xo.html ...
Compny vicho hoju
ਵੀਡਿਓ ਬਣਾਉਣ ਵਾਲਾ ਵੀਰ ਇਕ ਵੀਡਿਓ ਚ ਕਹਿ ਰਿਹਾ ਸੀ ਕੇ 855 2 ਸਪੀਡ ਕਿਸੇ ਵੀ ਹਾਲਤ ਚ ਕਿਸੇ ਵੀ ਤਰਾਂ ਦਾ ਜਗਾੜ ਲਾਕੇ 3 ਸਪੀਡ ਹੋ ਈ ਨੀ ਸਕਦਾ ਏਥੇ ਤਾਂ ਨੇਰੀ ਲਿਆਂਦੀ ਪਈ ਆ 3 ਸਪੀਡ ਦੀ🤔
SAWRAJ 960 karbaiaa si bai to gurne khurd 5405 nu kan ni Kaden dinda tore di very good sating super seeder 8 futa jaswant
Thanks tari y g
Veer ji e kina price lende aa kran de lyi
Good ji
ਸਭ ਤੋਂ ਵੱਧ ਗਿਣਤੀ ਸਵਰਾਜ ਦੀ
Eicher 551 ka ho gayega
ਬਾਈ ਜੀ ਇੰਡੋ ਫਾਰਮ 3055ਲਿਆ ਆਪਾਂ 60 ਹੌਰਸ ਪਾਵਰ ਉਸ ਦੇ ਲੱਗ ਸਕਦਾ ਤੇ ਕਿੰਨਾ ਖਰਚ ਆਵੇਗਾ
ਵਾਹ ਵੀਰ ਜੀ।
Veer ji475. Di ho jagooga ji and dawel clash ho gaiga
Siraa veer g
ਪਸੂ ਪਾਲਕ ਵੀਰ ਵੀਡੀਉ ਜ਼ਰੂਰ ਦੇਖੋ ਜੀ।
th-cam.com/video/z_aLgSTIbGM/w-d-xo.html .
5050D da ki kharcha auga te kine gear bn jaan gye
ਵੀਰਜੀ ਜੌਡੀਅਰ 5204 ਥ੍ਰੀ ਸਪੀਡ ਕੀਤਾਂ ਜੇ ਤਾਂ ਉਸ ਵੀਰ ਦਾ ਨੰਬਰ ਲੈ ਦਉ ਜੀ ਬੇਨਤੀ ਪਰਵਾਨ ਕਰੋ ਜੀ
Very good 22 ji thanks
Veera jera nama tractor digitrac 51 a ohda vara daso ki oh kida da tractor a
Veer ji sonalika 750 te kina lagda paisa
Very.good
Bdaa Veer Bhai Number jarur denaa
Bai massey 9500 ho ju ja nahi propar jankari chahidi aa aa j ho ske ta dseo
Deutz fahr de v londe aa k
ਬਾਈ ਜੀ ਪ੍ਰੀਤ ਵੀ ਹੋ ਜੋ ਗਾ 6049 ਮਾਡਲ ਹੈ 2015
aahh balle aa geya chand fer
Bhai g hmt 5911/4511 vi hoju ga ka nahi really Karna please
Y messay da hojuga kam start k nhi fr te mai krwa lauga messay 9500 new 2020 model aa
ਕਿਉਂ ਵਾਈ ਜੀ ਥ੍ਰੀ ਫੋਰ ਸਪੀਟਾ ਚ ਵੜੇ ਹੋ 5911 ਟਰੈਕਟਰ ਲੈ ਲਉ
Massey 9500 2017 model 8+2 gearbox hai. Is tractor ki 3rd gear ki speed kam ho sakta hai kya? Please batao bhai.
Bhi mistry ka number and proper aadras btaiya rply pl
Arjuna 555 suparsedar kich skda
Arjun 555 3 speed kina kharcha aa oo ga
855 xm da daso xm de gir lagjau
Hnji y lag da
5911 da v kr dinde aa y
Khaint km bro vdia performance sary trctrs di
ਅਫ਼ੀਮ ਮਹਿੰਗੀ ਹੋਂਗੀ
bai yr mahindra 585 hoju ga 3 speed
Assi v bai tu kit lea ya ke keeta indofarm
Rab mheara Kara
ਬਾਈ ਟਰੈਕਟਰ ਕੰਪਨੀ ਕਿਓ ਨਹੀ ਕਰ ਕੇ ਦਿੰਦੀ 3 ਸਪੀਡ।
ਸਾਈਡ ਗੇਅਰ ਵੀ।
ਜੇ ਸਵਰਾਜ 3 ਸਪੀਡ + ਸਾਈਡ ਗੇਅਰ ਕਾਮਯਾਬ ਟਰੈਕਟਰ ਲਾਉਚ ਕਰੇ ਤਾ ਬੈ ਜਾ ਬੈ ਜਾ ਹੋ ਜਾਣੀ ਏ।
ਪਰ ਕਿਓ ਨਹੀ ਕਰਦੀ ਕੰਪਨੀ, ਉਹਨਾ ਕੋਲ ਤੇ ਪੈਸਾ, ਰਿਸਰਚ, ਸੰਦ , ਭੱਠੀਆ ਸਾਰਾ ਚੰਗਾ ਹੀ ਏ।।
Good job, (Binder Ajnauda kalan)
Veer propar address te No Send karna
ਵੀਰ िਕਹੜੇ ਥਾ ਤੇ ਅਾ
ਬਾਈ ਜੀ jhonderee ⁵²⁰⁴ ਕਰ ਦੋ ਗੇ ਕਿੰਨਾ ਖ਼ਰਚ ਆਓ ⁹⁹⁸⁸⁶⁴³¹⁹⁵
Veer ji esh da mantinec kharch kina hi ji
Address dseo bai ehna da
ਘੈਟ ਜੀ 👌👌
ਪਸੂ ਪਾਲਕ ਵੀਰ ਵੀਡੀਉ ਜ਼ਰੂਰ ਦੇਖੋ ਜੀ।
th-cam.com/video/z_aLgSTIbGM/w-d-xo.html. N
ਜਗਾੜ ਨੀ ਬਹੁਤਾ ਚਿਰ ਚਲਦਾ ਹੁੰਦਾ
1 kile nu 2 day laoo
Good job
Veer ji ena da mekenikal (mistri) da mobile no send karna ji eh kis city de vich hi ji
ਇਹ ਮਿਸਤਰੀ ਵੀਰ ਦਾ ਨੰਬਰ ਲਿਖਣਾ ਚਾਹੀਦਾ ਸੀ
Eh workshop kithe h te Kihdi jagah h ena da no. Send kro Hissar Haryana to ha asi ok
Ajnouda near patiala kol a
ਪਸੂ ਪਾਲਕ ਵੀਰ ਵੀਡੀਉ ਜ਼ਰੂਰ ਦੇਖੋ ਜੀ।
th-cam.com/video/z_aLgSTIbGM/w-d-xo.html.
Bhi buking krwani ha number mil skta ha Mistry ka
वीर जी old farmtrac60,ते डिटेल तो वीडियो बनाना जी आप की वीडियो वेखन दा इंतजार
ਬਾਈ ਜੀ ਕਿ੍ਪਾ ਕਰਕੇ ਨਂ਼ ਜਰੂਰ ਦਿਓ ਇਹ ਟੀ੨੦/ਹੈ ਕੀ
massey 9500 ho jayega kya bhai ji
Ho jaye ga g
Veer ji eicher 557 bhi ho jav ga
Good
855 vich jor di koi kami nhi c sirf tora di c oh vi door hogi hun nhi jhooota dabda
Bai 6055 side gear ho jaoga
22 Holland 3600-2 piche super seeder chl ju?
Challju but bai bhara bahut aa chukkea jau agge ton bahut
@@malkiat70060 AGR weight pwa layie fr chlju yah fr bhi chkea jau
@@surajkamboj9252 bilkul chlju
ਬਾਈ ਜੀ ਏਸ 450 ਦਾ ਵੀ ਹੋ ਸਕਦਾ ਹੈ ਅਤੇ ਸੁਪਰ ਸੀਡਰ ਵੀ ਚਲ ਸਕਦਾ ਹੈ
5911 kita koi ji
ਕਰਤੀ ਕੰਮਪਨੀਆਂ ਦੀ ਬੰਦ .🤣🤣
125ਟਰੈਕਟਰਾਂ ਦੇ ਗੇਅਰ ਲਾ ਕੇ ਤੀਹ ਹਜਾਰ ਦੇ ਹਿਸਾਬ ਨਾਲ ਇਹ ਵੀ ਤਿੰਨ ਕਰੋੜ ਸਾਢੇ ਸੱਤ ਲੱਖ ਲੈ ਗਿਆ
Fudua 37 lakh 50000 hoa vada hesab laun vala
sacoter gear ki hunda
Veer us da scooter d tra gear penda c..... jiva scooter de penda c 1 line vich
farm t20 3 saped a kich da super sedar nu a tractor fudu hona a
Vdde veer 2018-19 model de grmm ala meter electronic ne ja simple hi ne. Veer jrur rply kri veer bnke
kehre tractor da bai
@@trenddevils6733 855 da
@@jaspreetsingh9369 veer garm aale meter electrical e hunde ne
Hlo bai no v mention krdo
y 855 XM model v hoju please daso kina karca aogaa
Mainu ni lgda y Massey Ferguson nu extra speed krn di need nhi honi ,
veer lodd hai speed jyada massey di 13-14 model di
massey 5245 da krdo ge y
Kina kharcha aunda 22g
Bai price ki hau