Cheap trali hub dhuri ਵੱਡੀ ਜਾਂ ਛੋਟੀ ਟਰਾਲੀ ਸਹੀ ਰੇਟ ਵਿੱਚ ਬਣਵਾਉਣ ਲਈ ਵੀਡੀਓ ਜਰੂਰ ਦੇਖੋ

แชร์
ฝัง
  • เผยแพร่เมื่อ 2 ต.ค. 2024

ความคิดเห็น • 534

  • @Malhi_DeeP_Singh
    @Malhi_DeeP_Singh 3 ปีที่แล้ว +9

    ਬਹੁਤ ਵਧੀਆ ਉਪਰਾਲਾ ਕੀਤਾ ਵੀਰ ਨੇ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ 👏👏
    ਕੋਈ ਵਧੀਆ ਮਿਸਤਰੀ ਤੇ ਸਮਾਨ ਦੀ ਦੁਕਾਨ ਦਾ ਨੰਬਰ ਦਸੋ ਵੀਰ

    • @nirmalsinghsohi4750
      @nirmalsinghsohi4750 2 ปีที่แล้ว

      ਕੋਈ ਵਧੀਆ ਮਿਸਤਰੀ ਤੇ ਸਮਾਨ ਦੀ ਦੁਕਾਨ ਦਾ ਨਾਮ ਤੇ ਨੰਬਰ ਦਸੋ ਭਾਜੀ

  • @sohi5103
    @sohi5103 4 ปีที่แล้ว +9

    ਬਿਲਕੁੱਲ ਸਹੀ ਗੱਲ ਹੈ 100%

  • @deepakbtl
    @deepakbtl 3 ปีที่แล้ว +1

    ਬਹੁਤ ਵਧੀਆ ਜਾਣਕਾਰੀ 👍

  • @balbirdhindsa9306
    @balbirdhindsa9306 4 ปีที่แล้ว +4

    Paji bhut good information for farmer🙏

  • @kulwindergoraya9266
    @kulwindergoraya9266 4 ปีที่แล้ว +8

    Veer g ssa veer g NRI veera ne rate aihna chejja da vadda ditta tarctor modification hi bhutt mehngga karr ditta

  • @karampreetsingh8386
    @karampreetsingh8386 4 ปีที่แล้ว +6

    ਸਹੀ ਜਾਣਕਾਰੀ

  • @matordasingh8931
    @matordasingh8931 4 ปีที่แล้ว +5

    ਬਾੲੀ ਜੀ ਜਿਹੜੇ ਛੋਟੇ ਟਰੈਕਟਰ jivo series 365 mahindra' johandear 3036 Farmtrac atom ਓਹਨਾਂ ਟਰੈਕਟਰਾਂ ਬਾਰੇ ਵੀ ਦਸੋ ਜੀ ਧੰਨਵਾਦ ਜੀ

  • @jagmohansingh8501
    @jagmohansingh8501 4 ปีที่แล้ว +5

    ਬਿਲਗੇ ਦੀ ਟਰਾਲੀ ਦਾ ਰੇਟ ਬਹੁਤ ਜਾਦੇ ਹੈ ਸੈਗਡ ਹੈਡ ਹੀ ਸਹੀ ਨੇ

  • @ReshamSingh-jf5il
    @ReshamSingh-jf5il 3 ปีที่แล้ว +1

    Jankari bhut badia lagi brother from greece

  • @navjotsingh2495
    @navjotsingh2495 3 ปีที่แล้ว +3

    Shi gll aa 22g local aalea ch boht talent h

  • @lakhwindersinggilllakhwind4836
    @lakhwindersinggilllakhwind4836 3 ปีที่แล้ว +2

    ਪੰਜਾਬ ਦੀਆਂ ਮਸ਼ਹੂਰ ਟਰਾਲੀਆਂ ਤਾਰਾਂ ਸਿੰਘ ਬਿਲਗਾ

  • @parvindergill2883
    @parvindergill2883 4 ปีที่แล้ว +5

    ਵੀਰ 241 ਮੈਸੀ ਸ਼ਾਇਦ ਗੋਲ ਸ਼ੋ ਵਿੱਚ ਆਇਆ। ਜੇਕਰ ਆਇਆ ਤਾਂ ਵੀਡੀਓ ਬਣਾ ਜਾਣਕਾਰੀ ਜਰੂਰ ਦਿਓ ਜੀ

  • @manjinderrandhawa6565
    @manjinderrandhawa6565 3 ปีที่แล้ว +5

    ਸਾਡੇ ਤਰਨਤਾਰਨ ਵਿਚ ਮਰਹਾਣਾ ਪੈਦਾ ਉਥੇ ਵੀ ਬਹੁਤ ਟਰਾਲੀ ਬਣਦੀ ਨੇ

  • @avtarsinghavtarsingh7740
    @avtarsinghavtarsingh7740 4 ปีที่แล้ว +15

    ਧੂਰੀ ਦੀ ਟਰਾਲੀ ਬਹੁਤ ਵਧੀਆ ਹੈ

  • @GurkiratSingh-ey9ey
    @GurkiratSingh-ey9ey 3 ปีที่แล้ว +2

    ਠੱਗੀ ਬਹੁਤ ਐ ਵੀਰੇ ਧੂਰੀ
    ਗੱਲ ਹੋਰ ਕਰਦੇ ਆ ਬਣਾਉਂਦੇ ਕੁਝ ਹੋਰ ਆ

  • @parmeetirex4297
    @parmeetirex4297 3 ปีที่แล้ว

    ਬਾਈ ਜੀ ਹਿੰਦੁਸਤਾਨ ਦਾ ਏਕਸਲ ਕਿਵੇਂ ਆ, ਹਰਿਆਣਾ ਚ ਫੁੱਲ ਮਸ਼ਹੂਰ ਆ, ਕਰਨਾਲ ਦਾ ਬਣਿਆ ,
    ਦੋਸੜਕਾ (ਜਗਾਧਰੀ) ਦੀਆਂ ਟਰਾਲੀਆਂ ਬਾਰੇ ਵੀ ਦੱਸੋ, ਓਥੇ ਲੱਖ ਸਵਾ ਲੱਖ ਦੀ 14*7 ਦੀ ਚਿੱਟੀ ਚੱਦਰ ਦੀ ਟਰਾਲੀ ਕਿਵੇਂ ਬਣਦੀ ਆ , ਹਰਿਆਣਾ ਯੂਪੀ ਚ ਵਾਹਲੀ ਮਸ਼ਹੂਰ ਆ

  • @ManpreetSingh-xc8tc
    @ManpreetSingh-xc8tc 3 ปีที่แล้ว

    Hanjii veer jii bhut jada Fark aa rate da ma vrr 2011 ch trali bani ch dhuri toa bhut he Jada fark aa oas time vich manu 40/50 hazar Fark laga c baki trali bhut e vadia banoda aa full mazboot aaa

  • @amangill9753
    @amangill9753 4 ปีที่แล้ว +7

    ਬਾਈ ਹਿਸਾ ਹਾਪੜ ਯੂਪੀ ਤੋਂ ਲੋਲੋ ਪੱਜ ਇੱਚ ਤਿੰਨ ਸਾਲ ਦੀ ਗਰਾਨਟੀ ਰੇਟ 25 ਹਜ਼ਾਰ ਬਜਣ 350ਕਿਲੋ ਬਜਣ ਚੱਕਣ ਦੀ ਸਮਤਾ 350ਕਵੀਟਲ

    • @gurvirdhindsa6334
      @gurvirdhindsa6334 3 ปีที่แล้ว

      ਵੀਰ ਰੇਲ ਦਾ ਹੁੰਦਾ

  • @balwindertiwana8806
    @balwindertiwana8806 3 ปีที่แล้ว

    ਸਹੀ ਗੱਲ ਹੈ ਵੀਰ ਜੀ

  • @sukhjotsidhu8408
    @sukhjotsidhu8408 4 ปีที่แล้ว +89

    ਆਪਣੀ ਜੇਬ ਅਤੇ ਜਰੂਰਤ ਦੇਖੋ......... ✌️✌️✌️
    ਰੀਸ ਨਾ ਕਰੋ......... ✌️✌️✌️

    • @hardiphundal2060
      @hardiphundal2060 4 ปีที่แล้ว +1

      👍👍👍

    • @preetteema1035
      @preetteema1035 3 ปีที่แล้ว

      ਮੈਂ ਇੱਕ ਟਰਾਲੀ 11 ਜਾਂ 12 ਫੂਟੀ ਲੈਣਾ ਚਹੁੰਦਾ ਹਾਂ l 5 ਜਾਂ 6 ਇੰਚੀ ਹਿਸਾ l ਡਬਲ ਟਾਇਰ, ਡਬਲ ਲਿਫਟ l ਕੀ ਤੁਹਾਡੇ ਕੋਲ ਹੈ? ਜਾਂ ਦਵਾ ਦਿਓਗੇ l ਅਸਟੀਮੇਟ ਵੀ ਹੋ ਸਕੇ ਤਾਂ ਦੱਸ ਦਿਓ l ਮੈਂ ਰਾਜਪੁਰੇ ਤੋਂ ਹਾਂ l ਜੇ ਹੋ ਸੱਕਦਾ ਹੈ ਤਾਂ ਮੈਂ ਤੁਹਾਡੇ ਕੋਲ ਆਵਾਂ l ਆਪਣੀ ਵਰਕਸ਼ਾਪ ਦਾ ਨਾਂਮ ਤੇ ਆਪਣਾ contect ਨੰਬਰ ਭੇਜ ਦੋ ਲੈ ਧੰਨਵਾਦ ਜੀ l

    • @bluepen215
      @bluepen215 3 ปีที่แล้ว

      Preet menu avda number deo

    • @jasspreetsingh9728
      @jasspreetsingh9728 3 ปีที่แล้ว

      @@preetteema1035 àaa

    • @HarpreetSingh-ni6gk
      @HarpreetSingh-ni6gk 3 ปีที่แล้ว

      Good job

  • @gurjotsingh4221
    @gurjotsingh4221 4 ปีที่แล้ว +1

    ਬਹੁਤ ਵਦੀਅਾ ਜਾਣ ਕਾਰੀਅਾ 22 ਜੀ (16-9-28 ਨੀ 22 ਜੀ 16-7.5 ਅਾ ) ਮੈ 2015 ਚ 15-7.5 ੲਿੱਕ ਲੱਖ ਪੱਦਰਾ ਹਜਾਰ ਦੀ ਕਰਾੲੀ ਸੀ 10 ਨੱਟਾ ਹੱਬਾ ਰੇਲ ਦਾ ਹਿਸਾ

    • @Dinfotainmentlive
      @Dinfotainmentlive  4 ปีที่แล้ว +1

      Bhul k tractor de tyre yaad a gye pishle 16.×9.28 de

    • @Ravi_855
      @Ravi_855 3 ปีที่แล้ว

      @@Dinfotainmentlive 😂😂

  • @myland973
    @myland973 2 ปีที่แล้ว +3

    ਕਿੱਡੀ ਸੋਹਣੀ ਰੈ ਦਿੱਤੀ ਵੀਰੇ ਨੇ ਸਾਡੇ ਪੇਡੂੰ ਮਿ. ਨੂੰ ਜਰੂਰ ਮੋਕਾ ਦਿਆ ਕਰੋ ।
    ਤਾਂ ਜੋ ਓਹਨਾ ਦਾ ਜੀਵਨ ਸੋਖਾਲਾ ਹੋ ਸਕੇ । ਫਿਰ ਹੀ ੫ ਆਬ ਖੁਸ਼ਹਾਲ ਹੋਏ ਗਾ।🙏

  • @satnam_bhangu.1915
    @satnam_bhangu.1915 2 ปีที่แล้ว +5

    ਬਹੁਤ ਵਧੀਆ ਸੋਚ ਆ ਬਾਈ ਤੇਰੀ 2 ਨੰਬਰ ਦੇ ਪੈਸੇ ਆਲਿਆਂ ਨੇ ਟਰੈਕਟਰ ਟਰਾਲੀਆਂ ਦੇ ਰੇਟ ਵਧਾਏ ਨੇ ਮਿਹਨਤ ਦੀ ਕਮਾਈ ਨਾਲ ਸੰਦ ਕਿਵੇਂ ਬਣਦੇ ਨੇ ਇਹੇ ਉਹੀ ਜਾਣਦਾ

  • @loveebal4284
    @loveebal4284 4 ปีที่แล้ว +1

    ਧੂਰੀ di koi shop da addres deo bai g 🙏🏻🙏🏻

  • @surjeetcheemasurjeetcheema4225
    @surjeetcheemasurjeetcheema4225 4 ปีที่แล้ว +4

    ਵੀਰ ਜੀ ਆਸ਼ਰ 242 ਟਰੈਕਟਰ ਇੱਕ ਸਿਲੰਡਰ ਨੂੰ ਕੰਪਨੀ ਨੇ ਪਾਵਰ ਸਟੈਰੀਗ ਕੀਤਾ ਹੈ ਤੇ ਕੰਪਨੀ ਨੇ ਪਾਵਰ ਸਟੈਰੀਗ ਬਹੁਤ ਨਵੀਂ ਤਕਨੀਕ ਨਾਲ ਕੀਤਾ ਉਸ ਬਾਰੇ ਜਾਣਕਾਰੀ ਦੇਵੋ ਤੇ ਦੱਸੋ ਕਾਮਯਾਬ ਹੋਵੇਂਗਾ ਤੇ ਉਸੇ ਤਰ੍ਹਾਂ ਹੋਰ ਵੀ ਟਰੈਕਟਰ ਪਾਵਰ ਆਉਣ ਗੲੇ ਜ਼ਰੂਰ ਵੀਡੀਓ ਬਣਾਉਣਾ ਜੀ ਧੰਨਵਾਦ

  • @PavitarRehal
    @PavitarRehal 4 ปีที่แล้ว +18

    ਜੀਓ y ਜੀ ਜੀਓ 👌👌

  • @sumittyagi5930
    @sumittyagi5930 4 ปีที่แล้ว

    Good information bhai ji..

  • @deepukular1298
    @deepukular1298 3 ปีที่แล้ว

    Veer 11 ,,6.5 trolley de thalle 75*40 de vatte 1.5 killo per foot wale chal jnde aa???? Ke nhi ji,,,,,,je chal skde aa ta ghato ghat kinne vatte laone chiade aa???? Mai mitti de kam ch vartni aa ,,,,,,and ship da farsh lauona y 5 mm da,,,,,saade mistri ds de ni veer,,,,,,,Veer reply jrur kreo ji plzzzzzzzz

  • @jaswantsingh1557
    @jaswantsingh1557 4 ปีที่แล้ว +3

    bro bilga di trolly moohre sab fail ne dhuri hove ja koi v dhuri vich ta peepa hi lagaunde ne

  • @NavjotSingh-kk1hw
    @NavjotSingh-kk1hw 4 ปีที่แล้ว +2

    Good information ji

  • @HarjeetSingh-wo9eq
    @HarjeetSingh-wo9eq 4 ปีที่แล้ว +1

    ਬਾਈ ਕਿਸੇ ਮਿਸਤਰੀ ਦਾ ਮੁਬਾਇਲ ਨੰਬਰ ਜਾ ਡਰੈਸ ਤਾ ਦੱਸ ਦਿੰਦਾ ਫਿਰ ਹੀ ਅੱਗਲਾ ਟਰਾਲੀ ਬਣਵਾਉ ਗਾ

    • @Dinfotainmentlive
      @Dinfotainmentlive  4 ปีที่แล้ว

      Veer phone te trali ni bandi jana painai ,,,lok phone kr kr pagal kr denge ,,kehre mistry kol enna time a?

  • @BalbirSingh-se2mo
    @BalbirSingh-se2mo 5 หลายเดือนก่อน

    Bhai ji koi aisi trali company to banvao jismein shocker lage ho Ja Jaise truck niche pattiyan Ke bandal Lage hue hote Hain Jo shocker ka hi Kam karte Hain rora te Jado trali chale Khadka dhadka shor sharaba jyada na Karen Yad bhi trali ghara kholo langdi hai to bahut Suraj Sharma disturb kar di hai. Iska koi HAL dhundho

  • @tdotfarmerz1194
    @tdotfarmerz1194 4 ปีที่แล้ว +6

    Bantar nhi bandee local mistri kolo asee 2lakh khrab kita 13/7 tralee da

  • @harmeetkharoud8994
    @harmeetkharoud8994 3 ปีที่แล้ว +13

    ਬਹੁਤ ਵਧੀਆ ਸੋਚ ਹੈ ਵੀਰ ਜੀ ਤੁਹਾਡੀ ਪਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @harvindersangha6703
    @harvindersangha6703 2 ปีที่แล้ว

    16×9×28 di kehri tralli hoyi

  • @gurisr24
    @gurisr24 4 ปีที่แล้ว +2

    Veer Asin 11*6*6 trolly krauni a,veer m do vaar ja v Aaya par koi mistri ni Shi milya hale tk,veer kise mistri da address da deo,Jo full saaf trolly bna deve

  • @BalwinderSingh-lz4le
    @BalwinderSingh-lz4le 2 ปีที่แล้ว

    Very good information

  • @JagmeetSinghtoor
    @JagmeetSinghtoor 4 ปีที่แล้ว +4

    Jitha kita v vadda railway station hunda ha othay markit sasti hindi ha... baki try kro ta kafi frq painda ha...

  • @happybhullar3639
    @happybhullar3639 3 ปีที่แล้ว +2

    Vadde veere 22/24da hissa 32000rs da jitho marji lailo
    2nd.veere jive insaan ne ek din marna hi hunda ove ik din loha ta gallu hi bs saamb nal life jyada jrurr ho sakdi aaa

  • @satpalsingh2555
    @satpalsingh2555 2 ปีที่แล้ว

    Dhuri? Proper jagah dsso...

  • @thindfarm5691
    @thindfarm5691 4 ปีที่แล้ว +4

    22 reply jrur krrii 16,9,28 di traali daa kii saab aw ??????🤔🤔🤔

    • @jassatwal
      @jassatwal 4 ปีที่แล้ว

      Manu ta lage .ਟਾਇਰ ਦੀ ਗੱਲ
      ਮੈਂ ਵੀ 16,,7 ਤਿਆਰ ਕਰ ਵਾਨੀ ਆ,
      ਲੋਕਲ ਮਿਸਤਰੀ ਕਹਦਾ ਡਾਲਾ 1,85 ਦਾ 43000 dura rim 2hand tyare 7to10 tak 1pcs vadiya .250 lac di tiyar ho ju Tara singh bilga 255 di dala brand new tyre pake full accree led light kenchi pipe wala bed cnc cuting 3,20 di 2nd hand tyre ta2.90 di

    • @Dinfotainmentlive
      @Dinfotainmentlive  4 ปีที่แล้ว

      Oh 22 16 .7 kehna c muho nikl giya

    • @thindfarm5691
      @thindfarm5691 4 ปีที่แล้ว

      D infotainment live okk 22 👍🏻

  • @satnamsingh1283
    @satnamsingh1283 2 ปีที่แล้ว

    Y 11×6.6 kine di bn jyu

  • @JaspreetSingh-cc9ck
    @JaspreetSingh-cc9ck 4 ปีที่แล้ว +17

    ਬਾਈ ਜੀ ਤੁਹਾਡੀ ਗੱਲ ਸਹੀ ਆ ਪਿੰਡਾਂ ਦੇ ਮਿਸਤਰੀਆਂ ਵਿੱਚ ਵੀ ਬਹੁਤ ਟੈਲੇਂਟ ਆ ਸਾਡੇ ਕੋਲ ਵੀ ਧੂਰੀ ਦੀ ਟਰਾਲੀ ਅ

    • @kamaljitmehrok3603
      @kamaljitmehrok3603 4 ปีที่แล้ว

      ਬਾਈ ਕਿਸ ਮਿਸ੍ਤੀ ਤੋ ਬਣਵਾਈ ਸੀ ਕੋਈ ਨੰਬਰ ਦਿਉ ਗੱਲ ਕਰਾਂਗੇ

    • @amrindersingh8817
      @amrindersingh8817 4 ปีที่แล้ว

      ਕਿੱਨੇ ਦੀ ਬਣੀ ਸੀ ਕਿੱਨੀ ਲੰਬੀ ਤੇ ਚੋੜੀ ਏ ?

    • @jaspreetSingh-df5ji
      @jaspreetSingh-df5ji 3 ปีที่แล้ว +1

      9356292021 Dhuri

  • @doctorkheti
    @doctorkheti 4 ปีที่แล้ว +1

    Koi talent nhi dhuri sade kol copy kraii hoi trolley hai veer bilga di , rang bnn sara kuj vdia but ਕਾਢ ਇਹੋ ਜਿਹੀ ਆ ਕਿ tractor ਨੂੰ ਨਿਕਲਣ ਹੀ ਨਹੀਂ ਦਿੰਦੀ ਦੂਜੇ ਪਾਸੇ bilga aliya di aa ਜਿਹੜੀ ਦੀ copy ਕਰਾਈ ਸੀ ਉਹ ਦੇ ਤੇ tractor ਭੱਜਿਆ ਆਂਉਦਾ

    • @lakhwanssidhu7969
      @lakhwanssidhu7969 3 ปีที่แล้ว

      @@JobFarming ohna da address kisse da veer urgent a

  • @harrapacivilization2779
    @harrapacivilization2779 ปีที่แล้ว

    ਬਾਈ ਜੀ 12 *6 ਦੀ ਟਰਾਲੀ ਕਿੰਨੇ ਕੁ ਦੀ ਬਣ ਜਾਂਦੀ ਹੈ ?

  • @big--brain4231
    @big--brain4231 4 ปีที่แล้ว +8

    ਸਲਾਮ ਤੇਰੀ ਸੋਚ ਨੂੰ ਮੈਂ ਵਾਅਦਾ ਕਰਦਾ ਅੱਜ ਤੋਂ ਜੋ ਕੰਮ ਕਰਵਾਂਗਾ ਜ਼ਰੂਰ ਲੋਕਲ ਮਿਸਤਰੀ ਤੋਂ ਕਰਵਾਂਗਾ

  • @singhgagan5731
    @singhgagan5731 4 ปีที่แล้ว +7

    Vir old model swaraj 735 te pao vir

  • @gurjitsingh8042
    @gurjitsingh8042 4 ปีที่แล้ว +2

    phajii arjun de fan v bahut jure paye te nalll ohna lai v video pau duje tractor dakh dakh ak gaye

  • @KarandeepSingh-ln4lr
    @KarandeepSingh-ln4lr 4 ปีที่แล้ว +2

    Bai new Holland 5620 te video banao

  • @RajbirSingh-tu5cl
    @RajbirSingh-tu5cl 4 ปีที่แล้ว +5

    Good veer ji..
    Att kara te ji..

  • @sukhsandhu6274
    @sukhsandhu6274 4 ปีที่แล้ว +5

    Bai g bahut change soch rakhde o tuc , m har video de uddek krda a tuhade wmr🙏🏻

  • @sawarnsingh2274
    @sawarnsingh2274 4 ปีที่แล้ว +1

    ਸਹੀ ਜਾਣਕਾਰੀ ਹੈ

  • @Sidhu_bai_13
    @Sidhu_bai_13 4 ปีที่แล้ว +3

    Bai ji powertrac euro 45 plus 4 wd da review krdeyo 🙏

  • @manpreetkelowna
    @manpreetkelowna 4 ปีที่แล้ว +2

    ਵੀਰ ਮੈ ਸਿਹੋੜੇ ਬਣਾੲੀ ਅਹ ਫੋਟੋ ਵਾਲੀ

  • @mahendermalkhatmsm7929
    @mahendermalkhatmsm7929 2 ปีที่แล้ว

    Very nice baai ji

  • @sanjeevthakur9730
    @sanjeevthakur9730 4 ปีที่แล้ว

    Bhai G eh jehda ship da loha hunda hai oh theek hunda hai.

  • @Farmerandtractors
    @Farmerandtractors 3 ปีที่แล้ว

    Zandu Sirhind wala kive aa trolley ch..

  • @pargatmandair4278
    @pargatmandair4278 ปีที่แล้ว

    Good job bro

  • @kaursarpanchmattl8112
    @kaursarpanchmattl8112 3 ปีที่แล้ว +2

    ਟਰਾਲੀ ਬਾਰੇ ਜਾਣਕਾਰੀ ਬਹੁਤ ਜ਼ਰੂਰੀ ਹੈ ਧੂਰੀ ਵੀ ਪੰਜਾਬ ਚੋਂ ਹੈ

  • @gurneksanghs8591
    @gurneksanghs8591 2 ปีที่แล้ว

    very nice

  • @ravindersinghsandhupb08wal62
    @ravindersinghsandhupb08wal62 4 ปีที่แล้ว +7

    16,9,28 ਦੀ ਟਰਾਲੀ 😂😂

    • @jagdeep6352
      @jagdeep6352 3 ปีที่แล้ว

      koi ਸਮਝ ਨੀ ਆਈ y. 16.9.28

    • @sonubhinder54
      @sonubhinder54 3 ปีที่แล้ว +1

      😂😂😂16,*7

  • @jaswinderbrar9362
    @jaswinderbrar9362 4 ปีที่แล้ว +1

    ਟਰਾਲੀ ਦੇਖਣੀ ਹੋਵੇ ਤਾਂ ਕਬੂਲਸ਼ਾਹ ਖੁੱਬਣ ਧੁੱਕੀ ਕੱਡ ਦਿੰਦੇ ਆ

  • @shubhamchoudhary1176
    @shubhamchoudhary1176 3 ปีที่แล้ว +1

    Bhaiji Hindi m video bnado Punjabi smj m nhi aayi 🙏🙏🙏🙏

  • @yadwindersingh7399
    @yadwindersingh7399 4 ปีที่แล้ว +3

    15*7 di Kinne Di bnu ge trali double tyar with Zack

  • @gurbakhshishsingh8898
    @gurbakhshishsingh8898 4 ปีที่แล้ว +1

    Bai kujh fukre lok bina jarurat ton vaddian trolleys bnaunde ne sirf dikhave khattar fir karjai ho jaande ne fir pishhon ronde ne.

  • @bluepen215
    @bluepen215 3 ปีที่แล้ว +1

    Sahi gal a 22 pese di maar thale dabbe jande a
    Local bandia nu v moka dia karo ona nu idea dia karo

  • @jassapannu9773
    @jassapannu9773 4 ปีที่แล้ว +1

    Bahuat vadia soch a bai

  • @talwindersingh7390
    @talwindersingh7390 3 ปีที่แล้ว

    Good veer ji

  • @jagdeepsingh-fi2vo
    @jagdeepsingh-fi2vo 4 ปีที่แล้ว

    Good info 👍

  • @ਪਿ੍ਤਪਾਲਸਿੰਘp
    @ਪਿ੍ਤਪਾਲਸਿੰਘp 4 ปีที่แล้ว +17

    ਮੈਂ 2015 ਵਿੱਚ 13 ਫੁੱਟੀ ਟਰਾਲੀ ਧੂਰੀ ਤੋਂ ਬਨਵਾਈ ਸੀ ਗੰਨੇ ਤੇ ਆਲੂਆਂ ਤੇ ਚੱਲਦੀ ਆ ਵਧੀਆ ਟਰਾਲੀ ਆ

    • @kamaljitmehrok3603
      @kamaljitmehrok3603 4 ปีที่แล้ว

      ਬਾਈ ਜੀ ਧੂਰੀ ਤੁਸੀਂ ਕਿਸ ਮਿਸਤਰੀ ਤੋ ਬਣਾਈ ਸੀ ਕੋਈ ਫੋਨ ਨੰਬਰ ਹੋਇਆ ਤਾਂ ਦੱਸਿਓ

    • @ਪਿ੍ਤਪਾਲਸਿੰਘp
      @ਪਿ੍ਤਪਾਲਸਿੰਘp 4 ปีที่แล้ว +2

      @@kamaljitmehrok3603 ਬਾਈ ਗੁਰਦੇਵ ਮਿਸਤਰੀ ਆ ਜਿਸ ਸੈੜ ਗੰਨਾ ਮਿੱਲ ਦਾ ਪੁਰਾਣਾ ਗੇਟ ਹੁੰਦਾ ਸੀ ਨੇੜੇ ਪੈਟਰੋਲ ਪੰਪ ਆ ਸਾਰੇ ਟਰਾਲੀਆਂ ਆਲੇ ਮਿਸਤਰੀ ਉਥੇ ਹੀ ਹਨ

    • @HarjitSingh-ip1hb
      @HarjitSingh-ip1hb 4 ปีที่แล้ว

      No sd kri

    • @kamaljitmehrok3603
      @kamaljitmehrok3603 4 ปีที่แล้ว

      ਬਾਈ ਤੁਸੀਂ ਆਪਣਾ ਨੰਬਰ ਦਿਉ ਗੱਲ ਕਰਲਾਗੇ ਜਿਸ ਦਿਨ ਗਏ ਧੂਰੀ

  • @bigbro4562
    @bigbro4562 2 ปีที่แล้ว +3

    Ur every video is too genuine and useful for the farmers.
    Gr8 man u are bro
    Love u veere

    • @singhmalkit3336
      @singhmalkit3336 5 หลายเดือนก่อน

      Now he is promoting bilga trolley by paid promotion

  • @punjabpunjabiatzindabad2702
    @punjabpunjabiatzindabad2702 4 ปีที่แล้ว +11

    ਧੂਰੀ ਦੀਆਂ ਟਰਾਲੀਆਂ ਬਹੁਤ ਵਧਿਆ ਨੇ 22 ਬਸ ਆਪਾ ਨੂੰ ਛਿੱਲ ਲਹਾਉਣ ਦੀ ਆਦਤ ਪੈ ਗਈ nd paw ਬਿਲਗੇ ਅਲਿਆ ਦੇ ਜਿਨ੍ਹਾਂ ਸਮਾਨ ਜਾਂਦਾ ਅਮਰਗੜ੍ਹ ਸੰਗਰੂਰ ਢੀਂਡਸੇ ਅਲਿਆ ਤੋਂ

    • @doctorkheti
      @doctorkheti 4 ปีที่แล้ว +1

      ਕੌਣ ਕਹਿੰਦਾ ਉਂਈ ਕਹਿਤਾ ਇੱਕਲਾ jeck janda, sadi rishtedari aa tusi oee gupp lata

    • @punjabpunjabiatzindabad2702
      @punjabpunjabiatzindabad2702 4 ปีที่แล้ว

      @@doctorkheti gapp ni layea jad bilge ton traala bnwea c menu hardeep 22 ne keha c ki mein amargarh hi jana mere nal hi bethja mein chadd ayu kehnda mein payment krni aw dhindse alea nu apa smaan lene aw ohna ton

    • @punjabpunjabiatzindabad2702
      @punjabpunjabiatzindabad2702 4 ปีที่แล้ว

      @@doctorkheti gupp nu menu kehda paise dinde ne mashoori krn de awe jabliaa marn da koi fayada ni

    • @doctorkheti
      @doctorkheti 4 ปีที่แล้ว

      @@punjabpunjabiatzindabad2702 han veer main v ehi kiya k only jeck laine aa PaW ale dhindsa aliya to

    • @punjabpunjabiatzindabad2702
      @punjabpunjabiatzindabad2702 4 ปีที่แล้ว

      @@doctorkheti ਫਰ ਤੇਰਾ ਕੀ ਮਤਲਬ ਹੋਇਆ gupp ਲਾ ਦਿਤਾ ਲਿਖਣ ਦਾ

  • @gurjitsingh8042
    @gurjitsingh8042 4 ปีที่แล้ว +4

    nurmehal te bilga bus

  • @zafarrajpoot6459
    @zafarrajpoot6459 ปีที่แล้ว

    Bai deatuz fahr tractor te video bano

  • @arshpannu7524
    @arshpannu7524 3 ปีที่แล้ว

    Dhurri kehre Disrtict ch

  • @chadharamgharia
    @chadharamgharia 4 ปีที่แล้ว +1

    Oh bai ji eh dhuri wale 2nd quality ya jis nu jahaji chrr lagunde aa ehna de rAte da frk hunda

  • @japkiiratsingh5987
    @japkiiratsingh5987 ปีที่แล้ว

    bai traali batt hou aallau ya daabu ta ni hou

  • @hrpbswaraj855kambojsumit6
    @hrpbswaraj855kambojsumit6 4 ปีที่แล้ว +3

    ਪਾਥੀਆਂ ਕਿਨੇ ਤਰ੍ਹਾਂ ਦੀਆਂ ਪਥੀਆ ਨੈ ਬਾਈ ਰੋਮੇਂਟਿਕ ਵੀ ਹੋ ਜਾ ਥੋੜਾ ਜਿਹਾ

  • @ajaysinghmachra235
    @ajaysinghmachra235 3 ปีที่แล้ว

    14by 7 ka koi Purana trala h to btaye bhai saab rate ho 140000 se 150000

  • @JaspreetSingh-oy5oz
    @JaspreetSingh-oy5oz 4 ปีที่แล้ว +5

    Veera arjun mat ta v pa

  • @sonysidhu0440
    @sonysidhu0440 4 ปีที่แล้ว +4

    Malwa Agriworks Handiaya serra bandi veer apne kole aa 13 years hoge

  • @vickybhangu7
    @vickybhangu7 4 ปีที่แล้ว +1

    Good work y

  • @kalapoonia5650
    @kalapoonia5650 4 ปีที่แล้ว +13

    ਢੂਹਾ ਵੀ nri ਮਰਵਾਉਦੇ ਨੇ ਕੱਨਾ ਦੇ ਕੱਚੇ ਨੇ ਇਹ ਲੋਕ

    • @Dinfotainmentlive
      @Dinfotainmentlive  4 ปีที่แล้ว +2

      Chal eddan kahnu bolnai 22 kise nu pyar naal samjao

    • @narinderpoonia9097
      @narinderpoonia9097 4 ปีที่แล้ว

      Sahi gal 22 ,, Kala 22 g , mera v got poonia a ,, tusi kehre pind to ..

    • @kalapoonia5650
      @kalapoonia5650 4 ปีที่แล้ว

      narinder poonia ਜਿਲਾ ਹਸਿਆਰਪੁਰ ਜੀ

    • @sohi5103
      @sohi5103 4 ปีที่แล้ว

      @@Dinfotainmentlive ਵੀਰੇ ਆਪ ਦਾ ਫੌਨ ਨੰਬਰ ਸੈਡ ਕਰ ਦਿਉ

  • @prabhgill135
    @prabhgill135 4 ปีที่แล้ว +5

    👍👍👍

  • @harvindersangha6703
    @harvindersangha6703 4 ปีที่แล้ว +1

    Aa saade aale taan local mistri dakka ni tod ke raaji, sidha jiha kamm karke khush aa, jiaada dimaag laa k khush ni, ohna nalo vadiya kamm assi apne ghare hi kar sakde aa,bss tool chahide aa

  • @jaswindergrewal4019
    @jaswindergrewal4019 4 ปีที่แล้ว +6

    Tsb best aa

  • @zimidaratractors478
    @zimidaratractors478 4 ปีที่แล้ว +3

    Bai APA v dhuri to banvai khalsa Argo works to 18*7

    • @noorjotsingh6724
      @noorjotsingh6724 4 ปีที่แล้ว +2

      Veer ji kine ch bani

    • @zimidaratractors478
      @zimidaratractors478 4 ปีที่แล้ว

      265000 di trolly 40 _42 thousand de tyre total 295000 estimated Pai c trolly Di photo lai number send kar Di what's app kar da ge

    • @lakhwanssidhu7969
      @lakhwanssidhu7969 3 ปีที่แล้ว

      16”7 di kini di bno idia koi

    • @zimidaratractors478
      @zimidaratractors478 3 ปีที่แล้ว +1

      230000 Di tyre Baki new 62 thousand de the 80 pese 40 thousand de aa Jane aa

    • @zimidaratractors478
      @zimidaratractors478 3 ปีที่แล้ว +1

      Total Yaar 270000 -75

  • @sabhisingh2402
    @sabhisingh2402 4 ปีที่แล้ว +4

    ਵੀਰ ਜੀ ਪੰਪ ਦੀ ਸੈਟੀਗ ਕਿਸੇ ਵੀ ਟਰੇਕਟਰ ਜਾ ਕੋਈ ਵੀ ਮਾਡਲ ਹੋਵੇ ਤੇ ਸੈਟਿਗ ਹੋ ਸਕਦੀ ਹੈ ਜੋਰ ਦਾ ਤੇ ਤੇਲ ਦਾ ਖਰਚਾ ਘੱਟਦਾ ਹੈ

    • @sohi5103
      @sohi5103 4 ปีที่แล้ว

      ਹੋ ਜਾਂਦੀ ਹੈ ਪਾਇਪ ਦਾ ਫਰਕ ਹੁਦਾ ਜੇੜੀ ਟ੍ਰੈਕਟਰ ਨਾਲ ਲਗਦੀ ਹੈ

  • @pindaale5578
    @pindaale5578 หลายเดือนก่อน

    ਜੇ ਕਿਸੇ ਨੇ ਟਰਾਲੀ ਲੈਣੀ ਨਵੀਂ ਕਿਸੇ ਕੋਲ ਨਾ ਜਾਓ ਬਾਈ। ਮਨਜੀਤ ਭਵਾਨੀਗੜ੍ਹ ਦੀ ਟਰਾਲੀ ਲਿਓ...ਬਾਕੀ ਸਭ ਜਗ੍ਹਾ 10-20 ਪੈਸੇ ਕਪਲਾ ਚਲਦਾ.... ਓਹਨਾ ਨੇ ਜੌ ਕਹਿਤਾ ਓਹੀ ਹੋਊ

  • @paramjeetsingh8894
    @paramjeetsingh8894 3 ปีที่แล้ว +1

    Vir g tata sale de lohe da & desi lohe da v rate dasso g. 1 video dhuri market di v bana k pao jithe traliya bandiya ne plz..

  • @shamshersinghsingh6876
    @shamshersinghsingh6876 4 ปีที่แล้ว +2

    NYC bro

  • @balrajdhaliwal8159
    @balrajdhaliwal8159 4 ปีที่แล้ว +2

    Y asi dhuri to banwai c 2011 model tata sale di 65rupees per kg 28000 kg di bni c 182000 without tyre and rim 13×7.

    • @navjotsinghsarannavsingh3871
      @navjotsinghsarannavsingh3871 4 ปีที่แล้ว

      65 rs te veer aj to 3 sal pehla bnai aa loka ne te dhoori 60 rs c 3 sal pehla tol k dinde aa

    • @balrajdhaliwal8159
      @balrajdhaliwal8159 4 ปีที่แล้ว

      @@navjotsinghsarannavsingh3871 y tata sale lagi aa
      Baki loha da rate ta change hunda hi rehnda aa

  • @jagmohandhillon
    @jagmohandhillon 4 ปีที่แล้ว +2

    👍👍

  • @defendkhanpur2624
    @defendkhanpur2624 4 ปีที่แล้ว +2

    Vir jiNew holland 5510 excel da review karo jrur...

  • @parwinder2414
    @parwinder2414 4 ปีที่แล้ว +1

    BUDHLADA ch 27000 da rail da hissa

  • @Gurdassidhu485
    @Gurdassidhu485 4 ปีที่แล้ว +3

    Bai aapan 12*7 ja 13*7 de double tyre trali bnoni aa kine de bnu

    • @KissanMarhana
      @KissanMarhana 3 ปีที่แล้ว

      th-cam.com/video/okZ3ZeLnmVI/w-d-xo.html

  • @SandeepSingh-ne1yl
    @SandeepSingh-ne1yl 3 ปีที่แล้ว +1

    Sade 1.50 lakh de bandi a 11 futti trali 14 kawantel

  • @daljeetsinghsra7190
    @daljeetsinghsra7190 2 ปีที่แล้ว

    Good bro

  • @ranvirkhinda5875
    @ranvirkhinda5875 4 ปีที่แล้ว +2

    Bht wadia Guide kita veer. Nic wrk

  • @ਦਿੱਲੀਵਾਲੇ
    @ਦਿੱਲੀਵਾਲੇ 4 ปีที่แล้ว +1

    ਚਲਦੀ ਟਰਾਲੀ 11/6.6 ਲਿਫਟ ਵਾਲੀ ਟਰਾਲੀ ਦੀ ਲੋੜ ਹੈ