ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਦੁਨੀਆ ਦਾ ਖਾਤਮਾ ਇਸ ਤਰੀਕ ਨੂੰ ਹੋਣਾ ਸੁਣਕੇ ਰੌਗਟੇ ਖੜੇ ਹੋ ਜਾਣਗੇ

แชร์
ฝัง
  • เผยแพร่เมื่อ 19 พ.ย. 2024

ความคิดเห็น • 203

  • @jaswantkaur9875
    @jaswantkaur9875 2 ปีที่แล้ว +8

    ਵਾਹਿਗੁਰੂ ਜੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਮੇਹਰ ਕਰਨ ਸਭਨਾਂ ਦਾ ਰਾਖਾ ਵਾਹਿਗੁਰੂ ਜੀ ਆਪ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਮੇਹਰ ਕਰਨ 🙏🙏🙏🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏

  • @harmansinghharmansingh4443
    @harmansinghharmansingh4443 2 ปีที่แล้ว +18

    ਜਿਵੇਂ ਸ੍ਰਿਸ਼ਟੀ ਦਾ ਆਰੰਭ ਕਿਵੇਂ ਅਤੇ ਕਦੋਂ ਹੋਇਆ ਇਹ ਕੋਈ ਨੀ ਜਾਣਦਾ, ਠੀਕ ਉਸੇ ਤਰ੍ਹਾਂ ਸ੍ਰਿਸ਼ਟੀ ਦਾ ਅੰਤ ਕਦੋਂ ਹੋਣਾ ਇਹ ਵੀ ਕੋਈ ਨੀ ਜਾਣਦਾ। ਅਤੇ ਜੋ ਜਾਣਦਾ ਹੈ ਓ ਅਕਾਲ ਪੁਰਖ ਵਾਹਿਗਰੂ ਹੈ।
    🙏ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੇ ਸੋਈ 🙏

    • @SonuSonu-ram777
      @SonuSonu-ram777 2 ปีที่แล้ว +2

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ।। ਵੀਰ ਗੁਰਮਤਿ ਅਨੁਸਾਰ ਜਵਾਬ ਦਿਤਾ ਤੁਸੀਂ 🙏

    • @harmansinghharmansingh4443
      @harmansinghharmansingh4443 2 ปีที่แล้ว

      @@SonuSonu-ram777 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @Surjitkaur-wj2by
    @Surjitkaur-wj2by 2 ปีที่แล้ว +1

    ਪਰਮਾਤਮਾ ਭਲਾ ਕਰੇ

  • @JaswantSingh-ry3ry
    @JaswantSingh-ry3ry 2 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Panjab_Doaba
    @Panjab_Doaba 2 ปีที่แล้ว +1

    ਸਤਿਨਾਮ ਵਾਹਿਗੁਰੂ ਜੀ

  • @preetkaur6054
    @preetkaur6054 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ

  • @Goldenpunjab2024
    @Goldenpunjab2024 2 ปีที่แล้ว

    ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @agmanpreetsingh182
    @agmanpreetsingh182 2 ปีที่แล้ว

    Bilkul sachi gall a ਖਾਲਸਾ ਜੀ

  • @RupinderSingh-gh1md
    @RupinderSingh-gh1md 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.

  • @ਕਲਵੰਤਸਿੰਘ-ਤ5ਫ
    @ਕਲਵੰਤਸਿੰਘ-ਤ5ਫ 2 ปีที่แล้ว +1

    ਮਾੜੇ ਕੰਮਾ ਦੀਆ ਬੇਅੰਤ ਮਸਾਲਾਂ ਹਨ ਹੁਣ ਇਹ ਪਰਮਾਤਮਾ ਹੀ ਜਾਣਦਾ ਹੈ ਕਿ ਉਸ ਨੇ ਕੀ ਕਰਨਾ ਹੈ

  • @AvtarSingh-gq6md
    @AvtarSingh-gq6md 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ

  • @harbhajansingh4334
    @harbhajansingh4334 2 ปีที่แล้ว +1

    ਦੁਨੀਆ ਦਾ ਅੰਤ ਨਾ ਹੋਇਆ ਅਤੇ ਨਾ ਹੀ ਹੋਣਾ ਹੈ ਪਰ ਇਹ ਗੱਲ ਸਪੱਸ਼ਟ ਹੈ ਕਿ ਜਦੋਂ ਦੁਨੀਆ ਦਾ ਹੱਦੋਂ ਵੱਧ ਪਸਾਰਾ ਹੋ ਜਾਏ ਤਾਂ ਘਟਣਾ ਵੀ ਅਤਿ ਜ਼ਰੂਰੀ ਹੋ ਜਾਂਦਾ ਹੈ।

  • @darshansinghgosal6523
    @darshansinghgosal6523 2 ปีที่แล้ว +12

    ਵਾਹਿਗੁਰੂ ਜੀ💕💕💕

  • @gurmailsingh3766
    @gurmailsingh3766 2 ปีที่แล้ว

    ਵਾਹਿਗਰੂ,ਜੀ,ਕਾ,ਖਾਲਸਾ,ਵਾਹਿਗੁਰੂ,ਜੀ,ਕੀ,ਫਤਿਹ,

  • @JamesBond-cv3tt
    @JamesBond-cv3tt 2 ปีที่แล้ว +4

    The world will never die that’s the universal truth

  • @chanchalinsa9344
    @chanchalinsa9344 2 ปีที่แล้ว +2

    Dhan dhan satguru tera hi Aasra 🙏🙏❤️🙏🙏

  • @davinderbajwa2182
    @davinderbajwa2182 2 ปีที่แล้ว +1

    ਵਾਹਿਗਰੂ ਜੀ

  • @MissSukhveer011
    @MissSukhveer011 2 ปีที่แล้ว +4

    ਵਾਹਿਗੁਰੂ ਜੀ 🙏🙏🙏

  • @gurmelsinghgill5666
    @gurmelsinghgill5666 ปีที่แล้ว

    ਵਾਹਿਗੁਰੂ ਜੀ ਭਲੀ ਕਰੂਗਾ

  • @simranjotkaur319
    @simranjotkaur319 2 ปีที่แล้ว

    Dhan dhan sri guru gobind sahib g

  • @satpalsangha2471
    @satpalsangha2471 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਸਤਿਨਾਮ ਜੀ🙏🙏🙏🙏🙏🌷🌷💕💕🌹🌹💐💕

  • @gurcharnsingh1205
    @gurcharnsingh1205 2 ปีที่แล้ว +3

    ਪ੍ਰਭ ਡੋਰੀ ਹਾਥਿ ਤੁਮਾਰੇ ਜਿ ਕਰਾਵੈ ਸੋ ਕਰਣਾ

  • @rajindersingh8380
    @rajindersingh8380 2 ปีที่แล้ว +3

    ੴ।।
    धन धन दशम पातशाह कलगिआ वाला सदा सदा सहाई है धन धन गुरू नानक जी दी जगदी ज्योत वंजो।।
    वाहेगुरू जी दा खालसा वाहेगुरू जी की फतह।। 🪔
    ☝🙏🙏🙏🙏🙏🙏🙏🙏🙏🙏🙏🙏🙏

  • @SonuSonu-ram777
    @SonuSonu-ram777 2 ปีที่แล้ว

    ਗੁਰਮਤਿ ਗਿਆਨ ਵਾਲੀ ਕੋਈ ਗੱਲ ਨਹੀਂ ਦੱਸੀ ਬਸ ਮਾਇਆ ਦੀ ਗੱਲ ਹੈ।

  • @jyotihundal8294
    @jyotihundal8294 2 ปีที่แล้ว +2

    Waheguruji Waheguruji Waheguruji Waheguruji Waheguruji

  • @annureetgill5948
    @annureetgill5948 2 ปีที่แล้ว +2

    DHAN DHAN SHRI GURU GOBIND SINGH JI MAHARAJ KALGYA WALYA KIRPA KARO

  • @pawandeepdhillon1969
    @pawandeepdhillon1969 2 ปีที่แล้ว +1

    Dhanguru gobend singh ji

  • @hardeepsinghgill9139
    @hardeepsinghgill9139 2 ปีที่แล้ว +3

    Sat Nam vahe guru ji ji

  • @rameshchander8643
    @rameshchander8643 2 ปีที่แล้ว +1

    ਵਹਿਗੁਰੂ ਜੀ

  • @amolaksingh4603
    @amolaksingh4603 2 ปีที่แล้ว

    Whaguru g chardicala rakhy g right 👍

  • @sharanjeet5270
    @sharanjeet5270 2 ปีที่แล้ว +3

    Wehaguru g 🙏

  • @sewaramsahu7234
    @sewaramsahu7234 2 ปีที่แล้ว +8

    🕉️ Dhan Dhan Sri Guru Ramdas ji Maharaj 🚩🌞🚩 Duniya ka ant nhi hoga. Prithvi se sirf adharm aur adharmiyo ka vinash hona hai 🙏

  • @harnamsinghsran80
    @harnamsinghsran80 2 ปีที่แล้ว

    ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @surjitsingh4294
    @surjitsingh4294 2 ปีที่แล้ว +3

    Waheguru Ji Sb Da Bhala Kro Ji 🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🙏🏼❤🌹🌹🌹🌹🌹

  • @jaskaransingh18310
    @jaskaransingh18310 2 ปีที่แล้ว +1

    ਵਾਹਿਗੁਰੂ ਜੀ

    • @jassalkaur3548
      @jassalkaur3548 2 ปีที่แล้ว

      🙏🙏🙏🙏🙏🙏🙏🙏

  • @Beant4314
    @Beant4314 2 ปีที่แล้ว +5

    ਹਾ ਜੀ ਮਹਾ ਪੁਰਸ ਕਮਾਈ ਵਾਲੇ ਹੇਗ਼ੇ ਨੇ ਹਜੇ ਵਿਰਲੇ ਟਾਵੇ ਤਾ ਕਰਕੇ ਧਰਤੀ ਖੜੀ ਹੋਈ ਏ ਜੇ ਨਾ ਹੁੰਦੇ ਮਹਾ ਪੁਰਖ ਤਾ ਧਰਤੀ ਤੇਸ ਨੇਸ ਹੋ ਜਾਣੀ ਸੀ

  • @MohanSingh-pe6ex
    @MohanSingh-pe6ex 2 ปีที่แล้ว +1

    Satnam shri waheguru waheguru ji 🙏 🙏

  • @jaswantkaur9875
    @jaswantkaur9875 2 ปีที่แล้ว

    ਆਪਾ ਲੋਕ ਇਹ ਕਿੳਂ ਨਹੀਂ ਸਮਝਦੇ ਵੇਖੋ ਵੀਰੋਂ ਸਭ ਕੁਝ ਹੋ ਰਿਹਾ ਹੈ ਕਿਨੀਂ ਦੁਨੀਆਂ ਇਸ ਸੰਸਾਰ ਤੋਂ ਜਾ ਰਹੀ ਹੈ ਕਿਨਾਂ ਅਨਾਜ ਸੜ ਕੇ ਸੁਆਹ ਹੋ ਗਿਆ ਵਾਹਿਗੁਰੂ ਜੀ ਭਲੀ ਕਰਨ

  • @umarpapsingh4697
    @umarpapsingh4697 2 ปีที่แล้ว +1

    Wahaguru

  • @surindersingh7674
    @surindersingh7674 ปีที่แล้ว

    Waheguru Ji ।।****।।।****।।।

  • @reetkaur6779
    @reetkaur6779 2 ปีที่แล้ว

    Waheguru ji sab nu shuk rhako

  • @dhindsagamer1937
    @dhindsagamer1937 2 ปีที่แล้ว +6

    Waheguru ji waheguru ji waheguru ji waheguru ji

  • @amarjitmalhi8537
    @amarjitmalhi8537 2 ปีที่แล้ว

    Waheguru waheguru waheguru waheguru waheguru ji kerpa Kero ji Dhan Sri Guru Nanak Dev Ji Maharaj Ji

  • @GurchetSingh-e4k
    @GurchetSingh-e4k 8 หลายเดือนก่อน

    Wah

  • @BaldevSingh-wg5mq
    @BaldevSingh-wg5mq 2 ปีที่แล้ว

    Waheguru ji ka khalsa waheguru ji ki Fateh waheguru ji waheguru ji waheguru ji waheguru ji waheguru ji

  • @satwinderkaur8683
    @satwinderkaur8683 2 ปีที่แล้ว

    Bohat acha hoya

  • @simranjeetkaur1039
    @simranjeetkaur1039 2 ปีที่แล้ว +3

    Waheguru Ji Ka Khalsa Waheguru Ji Ki Fateh 🙏🙏🌹🙏🙏🌹🙏

  • @parvinderkaurgrewal3861
    @parvinderkaurgrewal3861 2 ปีที่แล้ว +1

    Satnam Shri Waheguru Sahib Bapuji 🙏🙏🙏🙏🙏🙏🙏🙏🌹🌿🌹🌿🌹🌿🌹🌿🌹🌿🌸🌹🌸🌹🌸🌹🌸🌹🌸🌹

  • @princemehar1122
    @princemehar1122 2 ปีที่แล้ว

    Whaguru 🙏🏾

  • @RajaSingh-tn1tn
    @RajaSingh-tn1tn 2 ปีที่แล้ว +4

    ਵਾਹਿਗੁਰੂ ਜੀ 🙏 🙏 🙏 🙏 🙏 🙏

  • @amarjeetkaur5360
    @amarjeetkaur5360 2 ปีที่แล้ว +1

    Wheguru g ka khalsa waheguru g ki fhat

  • @karamsingh5621
    @karamsingh5621 2 ปีที่แล้ว +1

    Waheguru ji ka khalsa waheguru ji fateh

  • @RavinderSingh-oc1jy
    @RavinderSingh-oc1jy 2 ปีที่แล้ว +1

    Waheguru ji sab te Mehar karyo ji tusi aap sahai hona ji sab te

  • @sukvindarsingh9563
    @sukvindarsingh9563 2 ปีที่แล้ว +1

    Waheguruji, ji,की,fatah

  • @tapasdutta7703
    @tapasdutta7703 2 ปีที่แล้ว +1

    Jay Baha Guru Ji

  • @sukhababarajput7452
    @sukhababarajput7452 2 ปีที่แล้ว +3

    Waheguru ji Mehar Karo 🙏🙏🙏🙏🙏

  • @harmailsingh9769
    @harmailsingh9769 2 ปีที่แล้ว +2

    DUNYA KADO KHATAM HONI HAI EH PARMATMA KHUD HI JANDA HAI.

  • @manpreetkaur6244
    @manpreetkaur6244 2 ปีที่แล้ว +2

    Waheguru ji wahegueu ji waheguru ji waheguru🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @pavitarsingh8075
    @pavitarsingh8075 2 ปีที่แล้ว

    SATNAM SHRI WAHEGURU SAHIB JI APNI MEHAR KARO JI SATNAM SHRI WAHEGURU SAHIB JI APNI MEHAR KARO JI SATNAM SHRI WAHEGURU SAHIB JI APNI MEHAR KARO JI SATNAM SHRI WAHEGURU SAHIB JI APNI MEHAR KARO JI SATNAM SHRI WAHEGURU SAHIB JI APNI MEHAR KARO JI SATNAM SHRI WAHEGURU SAHIB JI APNI MEHAR KARO JI SATNAM SHRI WAHEGURU SAHIB JI APNI MEHAR KARO JI SATNAM SHRI WAHEGURU SAHIB JI APNI MEHAR KARO JI 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kuljeetsinghgrewal5736
    @kuljeetsinghgrewal5736 2 ปีที่แล้ว +1

    satnam Sri waheguru ji

  • @tonybedi2689
    @tonybedi2689 2 ปีที่แล้ว +2

    Waheguru ji Waheguru ji Waheguru ji Waheguru ji Waheguru ji Waheguru ji 🙏 mehar karo

  • @jagjitsingh7528
    @jagjitsingh7528 2 ปีที่แล้ว +4

    ਕਿਉਂ ਪਾਪਾਂ ਦਾ ਭਾਗੀ ਬਣਦਾ ਚਾਰ ਪੈਸਿਆਂ ਖਾਤਰ। ਅਪਣੇ ਚੈਨਲ ਦਾ ਨਾਂ ਬਦਲ ਲੈ ।ਨਹੀਖਤਮ ਹੋ ਜਾਵੇਗਾ।

  • @raghbirsingh5940
    @raghbirsingh5940 2 ปีที่แล้ว +1

    ਜੇ ਇਹ ਸਹੀ “ ਮਰਨ ਲਿਖਾਏ ਮੰਡਲ ਮਹਿ ਆਏ… “ਤਾ ਇਹ ਵੀ ਸੱਚ ਹੈ ਦੁਨੀਆ ਦਾ ਵਿਨਾਸ਼…

  • @jaswantjawanda170
    @jaswantjawanda170 2 ปีที่แล้ว +7

    ਗੁਰੂ ਦੇ ਨਾਮ ਤੇ ਵੀ ਝੂਠ ਮਾਰੀ ਜਾਂਦੇ ਆ

    • @gagansingh9826
      @gagansingh9826 2 ปีที่แล้ว

      Tahi me v unsubscribe krta , guru sahib ji da naam use krke glla vich apnia kri janiya , me man da ha ke duniya da time boht nehre ayea hai , boht ght duniya bachni hai , PR channel Vale title kuj hor likh dinde ne te video ch kuj hor hunda a

  • @netardeepsingh6494
    @netardeepsingh6494 2 ปีที่แล้ว +1

    Wàheigurrjji sukh rakho g ang sang rhoji waheguru you can do that for me

  • @GurpreetKaur-lx9tp
    @GurpreetKaur-lx9tp 2 ปีที่แล้ว +2

    Waheguru ji ka khalsha Waheguru ji ki Fateh 🙏

  • @SimranKaur-hc1bx
    @SimranKaur-hc1bx 2 ปีที่แล้ว +1

    Waheguru ji

  • @gursewaksingh2377
    @gursewaksingh2377 2 ปีที่แล้ว

    ਗੱਲਾਂ ਤਾਂ ਬਹੁਤ ਵਧੀਆ ਪਰ ਵਿਡੀਓ ਦਾ ਹੈਡਿਂਗ ਕਿਸ ਗਧੇ ਨੇ ਲਿਖਿਆ

  • @nimanasingh1173
    @nimanasingh1173 2 ปีที่แล้ว +7

    Video Upper Likh Ke , Sri Guru Granth Sahib Ji Da Na , Nahi Vartiya Jave Ji 🙏🙏

  • @karmanpubg7751
    @karmanpubg7751 2 ปีที่แล้ว +2

    Satnam Waheguru ji

  • @samuelbhatti5555
    @samuelbhatti5555 2 ปีที่แล้ว +2

    No one knows except Living God

  • @ragibasantsinghkirtanstudi8886
    @ragibasantsinghkirtanstudi8886 2 ปีที่แล้ว +1

    ਭਾਈ ਸਾਬ ਪਹਿਲਾਂ ਤਾਂ ਤੁਸੀਂ ਪਹਲੀ ਪੰਗਤੀ ਠੀਕ ਕਰਕੇ ਪੜੋ ਫਿਰ ਇਹਨਾਂ ਦੁਨਿਆਵੀ ਚੀਜ਼ਾਂ ਦੀਆਂ ਗੱਲਾਂ ਦੇ ਨਾਲ ਨਾਲ ਇਹੋ ਜਹੀਆਂ ਉਦਾਹਰਣਾਂ ਦੇਵੋ ਕਿ ਅਬ ਕਲੂ ਆਇਓਂ ਰੇ ਇੱਕ ਨਾਮ ਬੋਵੋ ਬੋਵੋ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @harmailsingh9769
    @harmailsingh9769 2 ปีที่แล้ว +1

    GURU GARANTH JI DE KEHRE ANG TE LIKHIA HAI KE DUNYUA KADO KHATAM HONI HAI.

  • @ravinderkaur9715
    @ravinderkaur9715 2 ปีที่แล้ว +4

    Video upoer eho jiha heading na likhya karo sab kuj waheguru de Hukam ch h

  • @lovearora4083
    @lovearora4083 2 ปีที่แล้ว +1

    Waheguru ji 🙏

  • @dilpreetsingh2201
    @dilpreetsingh2201 2 ปีที่แล้ว +5

    WAHEGURU JI 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @Surjitkaur-wj2by
    @Surjitkaur-wj2by 2 ปีที่แล้ว +3

    ਵਾਹਿਗੁਰੂ ਜੀ ਮਹਿਰ ਕਰੋ ਸਤਿਗੁਰੂ ਜੀ ਤੁਹਾਡੇ ਤੇ ਪੂਰਾ ਭਰੋਸਾ ਹੈ ਤੁਸੀਂ ਸਭ ਕੁੱਝ ਠੀਕ ਕਰਨ ਦੀ ਸਮਰੱਥਾ ਰੱਖਦੇ ਹੋ ਜੀ ਸਭ ਦਾ ਭਲਾ ਕਰੋ ਜੀ🙏🏻🙏🏻

  • @jaswanthayer3849
    @jaswanthayer3849 2 ปีที่แล้ว +3

    ਵਾਹਿਗੁਰੂ ਜੀ 🙏🌹🙏🌹🙏🌹🙏🌹🙏

  • @pindadalifestyle682
    @pindadalifestyle682 2 ปีที่แล้ว +11

    ਬਹੁਤ ਸਾਲ ਹੋ ਗਏ ਵੀਰ ਜੀ ਸੁਣੀ ਜਾਦੇ ਆ ਵਾਹਿਗੁਰੂ ਜੀ ਮੇਹਰ ਕਰਨ

    • @mankiratnatt3768
      @mankiratnatt3768 2 ปีที่แล้ว

      😂😂😂😂🔰🔰😂😂😂😂😂

    • @karamgill8711
      @karamgill8711 2 ปีที่แล้ว

      Wahiguru ji

    • @Reactions_1991
      @Reactions_1991 2 ปีที่แล้ว +1

      Eh bawakoof bna rahe ne like te views layee...sade guruan ne aisa kuj nahi keha

  • @sewaramsahu7234
    @sewaramsahu7234 2 ปีที่แล้ว

    🕉️ Dhan Dhan Sri Guru Ramdas ji Maharaj 🚩🌞🚩 Sri Guru Gobind Singh ji Maharaj ne Dasam Granth Sahib me Jin sri Kalki ji Nehkalank k bare me bataya hai Vh Sri Kalki Avatar ji (All in One) ko prithvi pr desh k Uttar Pradesh me avtrit hue 26 years ho gaye hai. SATYUG prarambh ho chuka hai vartmaan me ghor pirlaykari Samay 🕐 chal Raha hai. Sri Kalki Avatar ji nikat bhavisy me apni yogmaya se Punjab se prakat hoge 🙏 Sri Satnam waheguru ji 🚩 Jai hind 🚩

  • @hardeepsinghgill9139
    @hardeepsinghgill9139 2 ปีที่แล้ว +1

    Daso ji kanak da ki kasoor ji

  • @harpreetsinghaniya786
    @harpreetsinghaniya786 2 ปีที่แล้ว +1

    🙏🙏🙏

  • @ryankhatana292
    @ryankhatana292 2 ปีที่แล้ว

    He has given the command of construction and destructon to the five agencies i.e Air Earth Basantar Space andWater

  • @ryankhatana292
    @ryankhatana292 2 ปีที่แล้ว

    He never permit complete destruction of His creativity

  • @b.s1637
    @b.s1637 2 ปีที่แล้ว

    ਲੳ ਜੀ ਸਿੱਖ ਧਰਮ ਚ ਵੀ ਪਾਖੰਡੀ ਆ ਵੜੇ

  • @soapshouse9275
    @soapshouse9275 2 ปีที่แล้ว +5

    👑 DHAN DHAN SRI WAHEGURU JI
    DHAN DHAN SAT GURU NANAK DEV Ji👑
    WAHEGURU JI BLESS ALL HIS CREATIONS. 🙏

  • @ryankhatana292
    @ryankhatana292 2 ปีที่แล้ว

    He when create some..whatnever use to destroy the same but weuse to construct and destroy which will become obsolete according to our financial capacity as wel as our choice

  • @stigerstyle785
    @stigerstyle785 2 ปีที่แล้ว

    Shiri guru granth sahib g da naam na vartya jawe g plz 🙏

  • @gurjinderbajwa103
    @gurjinderbajwa103 2 ปีที่แล้ว

    Ki sikh meat nyi kha sakda
    Hi ta Sri ਅਕਾਲਤਖਤ ਸਾਹਿਬ ਦੇ ਜੱਥੇਦਾਰ ਨੇ v ਆਪਣਾ ਬਿਆਨ ਦੇ ਦਿੱਤਾ

  • @gurpreetsinghmonu9848
    @gurpreetsinghmonu9848 2 ปีที่แล้ว

    ਮੈਂ ਆਪ ਜੀ ਨਾਲ ਗੱਲ ਕਰਨੀ ਸੀ ਨੰਬਰ ਸੀ ਪਰ ਮੈਨੂੰ ਯਾਦ ਨਹੀ। ਭਾਈ ਜੀ please give me no,some problem

  • @satinderpalsinghsabharwal989
    @satinderpalsinghsabharwal989 2 ปีที่แล้ว +1

    vaise Guru Granth Sahib ch eh kitthe darj hai ki dunia khatm ho Jani hai ?

  • @gursharansingh6963
    @gursharansingh6963 2 ปีที่แล้ว

    Waheguru Ji waheguru Ji tu hi ne paise kidhar kharidne is duniya khatm Ho jaani

  • @Jasdeep1966
    @Jasdeep1966 2 ปีที่แล้ว

    Ha video very nice

  • @harmailsingh9769
    @harmailsingh9769 2 ปีที่แล้ว +3

    KIO LOKA NU GUMRAH KARDE HO. EH GAHLA TA KISE VI KAMAL FAQEERA NE VI NAHI KITIA.

  • @harmanpreetthandi5314
    @harmanpreetthandi5314 2 ปีที่แล้ว +2

    Shri Guru Granth Sahib Ji vare galt likheya peya bas views layi galt caption ponde oo

  • @ryankhatana292
    @ryankhatana292 2 ปีที่แล้ว

    Nah kichh ghatey nah bigsai sabh bartey vich huqmao jio

  • @gurcharnsingh1205
    @gurcharnsingh1205 2 ปีที่แล้ว +2

    ਕਈ ਵਾਰ ਪਸਰਿਓ ਪਾਸਾਰ

  • @gurjassvirk1
    @gurjassvirk1 2 ปีที่แล้ว +2

    Real or fake

  • @gurmeetmaanlohora5536
    @gurmeetmaanlohora5536 2 ปีที่แล้ว +4

    Guru ji de naam te eni gapp na marea kro veer ji. Tuhade page te first video te paya k 2024 di bhavikhbani neta de layi. Te second last video ch dasea k 2022 ch dunia khatam. Oye Guru saria bhavikhbania tere kol hi ne ki?????

    • @gagansingh9826
      @gagansingh9826 2 ปีที่แล้ว

      Tahi me v unsubscribe krta , guru sahib ji da naam use krke glla vich apnia kri janiya , me man da ha ke duniya da time boht nehre ayea hai , boht ght duniya bachni hai , PR channel Vale title kuj hor likh dinde ne te video ch kuj hor hunda a

  • @SonuSingh-ho9yo
    @SonuSingh-ho9yo 2 ปีที่แล้ว +1

    Sir ji GURU ji da naam galat na varto Dharmik bhawna nu satt na maro kanooni karwai hovegi