ਨੀਲੇ ਤੇ ਸਵਾਰ ਹੋ ਕੇ ਆਜਾ || Neele Te Sawar Hoke Aja

แชร์
ฝัง
  • เผยแพร่เมื่อ 1 ม.ค. 2025

ความคิดเห็น • 1.7K

  • @NavdeepKaur-f6x
    @NavdeepKaur-f6x 10 หลายเดือนก่อน +20

    Waheguru ji es bachi mehar baraya hath rakhna ji🙏🙏🙏🙏🙏🙏🙏🙏

  • @LakhmirKaur-h1g
    @LakhmirKaur-h1g 8 หลายเดือนก่อน +12

    Whagru ji whagru ji ❤❤

  • @JagdevSingh-mk8zy
    @JagdevSingh-mk8zy 11 หลายเดือนก่อน +92

    ਇਸ ਬੱਚੀ ਨੇ ਗੁਰੂ ਜੀ ਦਾ ਬਹੁਤ ਵਧੀਆ ਸ਼ਬਦ ਗਾਇਨ ਕੀਤਾ ਇਸ ਬੱਚੀ ਦੀ ਆਵਾਜ਼ ਬਹੁਤ ਵਧੀਆ ਹੈ ਇਸ ਬੱਚੀ ਨੂੰ ਕੋਚਿੰਗ ਮਿਲਣੀ ਚਾਹੀਦੀ ਹੈ

  • @Singhsbhagurudwara
    @Singhsbhagurudwara 10 หลายเดือนก่อน +74

    ਬਹੁਤ ਹੀ ਸਰੀਲੀ ਆਵਾਜ਼ ਇਸ ਬੱਚੀ ਦੀ ਬਹੁਤ ਪਿਆਰ ਧੀ।ਆਕਾਲ ਪੁਰਖ ਇਸ ਧੀ ਨੂੰ ਤੰਦਰੁਸਤੀ ਬਖਸੇ ਚੜਦੀ ਵਿੱਚ ਰੱਖੇ ਗੂਰ ਸਿੰਖੀ ਨਾਮ ਦਾਨ ਬਖਸੇ।

  • @ParamjeetKaur-co1hr
    @ParamjeetKaur-co1hr 10 หลายเดือนก่อน +59

    ਵਾਹਿਗੁਰੂ ਤੁਆਨੂੰ ਚੜ੍ਹਦੀ ਕਲਾ ਵਿਚ ਰੱਖੇ । ਬਾਜ਼ਾ ਵਾਲੇ ਦੀ ਲਾਡਲੀ ਪੁੱਤਰੀ,

  • @mr.pipatt6026
    @mr.pipatt6026 11 หลายเดือนก่อน +16

    🙏 Waheguru Ji 🙏

  • @manjitkaurgrewal1971
    @manjitkaurgrewal1971 10 หลายเดือนก่อน +39

    ਬਹੁਤ ਹੀ ਵਧੀਆ ਅਵਾਜ਼ ਹੈ ਇਸ ਬੱਚੀ ਦੀ ਅਤੇ ਨੱਨੀ ਜਿਹੀ ਉਮਰ ਵਿੱਚ ਇਸ ਤਰਾਂ ਦਾ ਗਾਉਣਾ, ਬਹੁਤ ਹੀ ਵਧੀਆ। ਪ੍ਰਮਾਤਮਾ ਇਸ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ🙏🙏

  • @guruchrankaur3123
    @guruchrankaur3123 11 หลายเดือนก่อน +62

    ਵਾਹ ਜੀ ਵਾਹ ਇਸ ਬਚੀ ਨੇ ਰੂਹ ਖੁਸ਼ ਕਰ ਦਿੱਤੀ ਵਾਹਿਗੁਰੂ ਜੀ ਮੇਹਰ ਕਰਨ ਸਾਰੀਆਂ ਖੁਸ਼ੀਆਂ ਦੇ ਵਾਹਿਗੁਰੂ ਜੀ

  • @SukhdeepKaur-zh1rd
    @SukhdeepKaur-zh1rd 10 หลายเดือนก่อน +63

    ਇਸੇ ਤਰ੍ਹਾਂ ਹੀ ਵਾਹਿਗੁਰੂ ਜੀ ਦੇ ਲੜ ਲੱਗੇਂ ਤੁਹਾਡੀ ਆਵਾਜ਼ ਵਿਚ

  • @ranranjit237
    @ranranjit237 11 หลายเดือนก่อน +70

    ਵਧੀਆ ਸੁਰੀਲੀ ਆਵਾਜ਼ ਹੈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @BaldevD-jx5gu
    @BaldevD-jx5gu 10 หลายเดือนก่อน +33

    ਬਹੁਤ ਬਹੁਤ ਧੰਨਵਾਦ! ਮਾਤਾਅਤੇ ਪਿਤਾ ਦਾ ਵੀ ਧੰਨਵਾਦ.ਪਰਮਾਤਮਾ ਬਹੁਤ -੨ ਤਰੱਕੀ ਬਖਸ਼ੇ।❤❤🌹🌹👍👍

  • @jagmohansidhu5364
    @jagmohansidhu5364 11 หลายเดือนก่อน +100

    ਬਾਜਾ ਵਾਲੇ ਦੀ ਮੇਹਰ ਹੈ ਬੱਚੀ ਦੇ ਪਰਵਾਰ ਉਪਰ🌺🌺🌺🌺🌺🙏🏻🙏🏻🙏🏻🙏🏻🙏🏻

  • @GurnamsinghSaggu
    @GurnamsinghSaggu 10 หลายเดือนก่อน +9

    Waheguru ji

  • @balwantsingh6251
    @balwantsingh6251 11 หลายเดือนก่อน +77

    ਵਾਹਿਗੁਰੂ ਜੀ ਬੱਚੀ ਦੇ ਮਾਤਾ ਪਿਤਾ ਤੇ ਕਿਰਪਾ ਕਰਨੀ ਜੀ ਬੱਚੀ ਦੇ ਸਿਰ ਉੱਪਰ ਹਮੇਸ਼ਾ ਆਪਣਾਂ ਮੇਹਰ ਭਰਿਆ ਹਥ ਰੱਖਣਾ ਜੀ

  • @AffectionateBabyKittens-vr7oh
    @AffectionateBabyKittens-vr7oh หลายเดือนก่อน +10

    ਵਾਹਿਗੁਰ ਮੇਹਰ ਕਰਿਓ ਬਚੇ ❤❤❤❤

  • @ravindersingh2652
    @ravindersingh2652 11 หลายเดือนก่อน +30

    ਇਹੋ ਜਿਹੀਆਂ ਬੱਚਿਆਂ ਨੇ ਸਿੱਖੀ ਸਾਭਨੀ ਹੈ
    ਪਰਮਾਤਮਾ ਇਸ ਤਰ੍ਹਾਂ ਹੀ ਰੱਖੇਂ

  • @AmanSingh-ki6vq
    @AmanSingh-ki6vq 11 หลายเดือนก่อน +39

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਬਾਜਾਂ ਵਾਲੇ ਬਾਪੂ ਇਸ ਬੱਚੀ ਤੇ ਮਿਹਰ ਭਰਿਆ ਹੱਥ ਰੱਖੋਂ ਜੀ ❤🌹🌹🌹🌹🙏🙏🙏🙏

  • @GSKIRTI-qd4lm
    @GSKIRTI-qd4lm 11 หลายเดือนก่อน +33

    ਬਹੁਤ ਹੀ ਵਧੀਆ ਆਵਾਜ਼ ਤੇ ਬਹੁਤ ਸੋਹਣੇ
    ਅੰਦਾਜ਼ ਵਿਚ ਗਾਇਆ ਬੱਚੀ ਨੇ।
    ਵਾਹਿਗੁਰੂ ਜੀ ਇਸ ਬੱਚੇ ਨੂੰ ਹੋਰ ਚੜਦੀ ਕਲਾ
    ਬਖਸ਼ੇ ਜੀ।

  • @GurnamsinghSaggu
    @GurnamsinghSaggu 10 หลายเดือนก่อน +13

    ❤❤❤❤❤Waheguru ji

  • @baggasingh9234
    @baggasingh9234 8 หลายเดือนก่อน +13

    ਬਾਜਾਂ ਵਾਲਿਆ ਧੀਆਂ ਦੇਣੀਆਂ ਹੈ ਤਾਂ ਇਹੋ ਜਿਹੀਆਂ ਧੀਆਂ ਸਾਰੇ ਪੰਜਾਬ ਨੂੰ ਦੇਵੇ ਜੀ,, ਨਹੀਂ ਤਾਂ ਮਰ ਜਾਣਾ ਚਾਹੀਦਾ ਹੈ,,,

  • @gurdevkaur4691
    @gurdevkaur4691 9 หลายเดือนก่อน +8

    ਵਾਹਿਗੁਰੁ ਜੀ ਏਸ ਬੱਚੀ ਦੀ ਹੋਰ ਵੀ ਚੜ੍ਹਦੀ ਕਲਾ ਕਰਨੀ ਬੱਚੀ ਦੇ ਅੰਗ ਸੰਗ ਹੋਣਾ ਜੀ, ਆਪਣੇ ਚਰਨਾਂ ਨਾਲ ਜੋੜੀ ਰੱਖਣਾ

  • @SukhmanSingh-s1c
    @SukhmanSingh-s1c 11 หลายเดือนก่อน +121

    ਇਸੇ ਤਰ੍ਹਾਂ ਹੀ ਵਾਹਿਗੁਰੂ ਦੇ ਲੜ ਲੱਗੇ ਰਹੋ ਤੁਹਾਡੀ ਆਵਾਜ਼ ਵਿਚ ਰੱਬ ਦਾ ਵਾਸ ਹੈ

    • @AshwaniKumar-vx8qk
      @AshwaniKumar-vx8qk 11 หลายเดือนก่อน +6

      ਵਾਹਿਗੁਰੂ ਜੀ
      🙏🙏🌹🌹

    • @surindermavi6114
      @surindermavi6114 11 หลายเดือนก่อน +3

      ❤❤❤❤🙏🙏

    • @Gurmukhamritwani-13
      @Gurmukhamritwani-13  11 หลายเดือนก่อน +1

      Subscribe and share
      youtube.com/@Gurmukhamritwani-13?si=7ol_n43R7RVdVxLj

    • @GurlabSingh-qb2fi
      @GurlabSingh-qb2fi 9 หลายเดือนก่อน +1

      ਵਾਹਿਗੁਰੂ ਜੀ 🙏🙏🙏🙏🙏🙏🙏

    • @ParminderSingh-si6ny
      @ParminderSingh-si6ny 8 หลายเดือนก่อน +1

      Waheguru ji

  • @gurwinderkaur1179
    @gurwinderkaur1179 6 หลายเดือนก่อน +13

    ਵਹਿਗੁਰੂ ਜੀ ਬੱਚੀ ਸਿੱਖੀ ਨਾਲ ਜੋੜ ਕੇ ਰੱਖਿਉ ਜੀ ਲੰਮੀ ਉਮਰ ਅਤੇ ਤੰਦਰੁਸਤੀ ਬਖਛੋ ਜੀ 🙏🏻🙏🏻

  • @balvinderkaur-mc8og
    @balvinderkaur-mc8og 11 หลายเดือนก่อน +42

    ਬਹੁਤ ਖੂਬ ਬਹੁਤ ਖੂਬ ਮੇਰੀ ਬੱਚੀ ਗੁਰੂ ਜੀ ਕਿਰਪਾ ਕਰਨ ਇਸ ਪਿਆਰੀ ਬੱਚੀ ਤੇ

  • @BaldevSingh-sq4cr
    @BaldevSingh-sq4cr 10 หลายเดือนก่อน +24

    ਇਸ ਬੱਚੇ ਨੂੰ ਵਾਹਿਗੁਰੂ ਚੰੜਦੀ ਕਲਾ ਬਖਸ਼ੇ

  • @ksdhaliwal3670
    @ksdhaliwal3670 11 หลายเดือนก่อน +267

    ਧੰਨ ਮਾਤਾ ਜਿਸ ਨੇ ਆਪਣੀ ਬੱਚੀ ਨੂੰ ਇਸ ਤਰ੍ਹਾਂ ਦੀ ਸਿਖਿਆ ਦਿੱਤੀ ਵਾਹਿਗੁਰੂ ਮਿਹਰ ਕਰਨ

    • @Gurmukhamritwani-13
      @Gurmukhamritwani-13  11 หลายเดือนก่อน +6

      youtube.com/@Gurmukhamritwani-13?si=bpBZ_Fs-oCkkNnap
      Subscribe and share

    • @GurwantPawar
      @GurwantPawar 11 หลายเดือนก่อน +9

      ਬਹੁਤ ਵਧੀਆ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਜੀ ਬਹੁਤ ਵਧੀਆ ਜੀ

    • @BhupinderSingh-ij5vi
      @BhupinderSingh-ij5vi 11 หลายเดือนก่อน +7

      ਬੱਚੀ ਨੂੰ ਚੜ੍ਹਦੀ ਕਲਾ ਵਿਚ ਰੱਖੀਂ ਬਾਜਾਂ ਵਾਲੇ ਪਿਤਾ ਜੀ

    • @HakamSingh-uw9ze
      @HakamSingh-uw9ze 9 หลายเดือนก่อน

      @@GurwantPawar
      P
      Pp
      P
      P
      P
      Wp
      P
      Wp
      P
      P

    • @ParminderSingh-si6ny
      @ParminderSingh-si6ny 8 หลายเดือนก่อน +1

      Waheguru ji

  • @BaljeetRandhawa-sn9ue
    @BaljeetRandhawa-sn9ue 4 หลายเดือนก่อน +5

    ਪ੍ਰਮਾਤਮਾ ਚੜ੍ਹਦੀ ਕਲਾ ਕਰਨ ਜੀ ਜਿਉਦੀ ਰਿਹਾ ਧੀਏ

  • @Yadvindersandhu93
    @Yadvindersandhu93 11 หลายเดือนก่อน +8

    ਸਾਡੀ ਪਿਆਰੀ ਬੇਟੀ ਦੀ ਪ੍ਰਮਾਤਮਾ ਚੜ੍ਹਦੀ ਕਲਾ ਕਰਨ ।

  • @AvtarSingh-f1o7c
    @AvtarSingh-f1o7c 6 หลายเดือนก่อน +5

    ਦਿਲੋਂ ਦੁਆ ਕਰਦਾ ਹਾਂ ਕਿ ਪ੍ਰਮਾਤਮਾ ਇਸ ਬੱਚੀ ਦੇ ਸਿਰ ਤੇ ਹਮੇਸ਼ਾ ਮਹਿਰਾਂ ਭਰਿਆ ਹੱਥ ਰੱਖੋ ਜੀ

  • @Charanjitkaur-x8p
    @Charanjitkaur-x8p 11 หลายเดือนก่อน +58

    ਧੰਨ ਮਾਤਾ ਜਿਸ ਨੇ ਆਪਣੀ ਬੱਚੀ ਨੂੰ ਸਿਖਿਆ ਦਿਤੀ ਵਹਿਗੁਰੂ ਕਿਰਪਾ ਕਰੋ ❤❤❤❤

  • @narindernanua9870
    @narindernanua9870 8 หลายเดือนก่อน +7

    ਵਾਹਿਗੁਰੂ ਜੀ ਇਸ ਬੱਚੀ ਤੇ ਮੇਹਰ ਭਰਿਆ ਹੱਥ ਸਦਾ ਹੀ ਰਖਣਾ

  • @KuldeepPabada
    @KuldeepPabada 11 หลายเดือนก่อน +47

    ਧੰਨ-2 ਗੁਰੂ ਗੋਬਿੰਦ ਸਿੰਘ ਜੀ
    ਵਾਹਿਗੁਰੂ ਜੀ🙏

  • @mukhtarsingh7836
    @mukhtarsingh7836 8 หลายเดือนก่อน +9

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਇਸ ਬੱਚੀ ਨੂੰ ਬਹੁਤ ਪਿਆਰੀ ਲੱਗਦੀ

  • @BaljeetSingh-f5r
    @BaljeetSingh-f5r 11 หลายเดือนก่อน +19

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @harinderkaur3219
    @harinderkaur3219 10 หลายเดือนก่อน +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰੂ ਜੀ ਕੇ ਲਾਲ 🙏🙏🙏

  • @amreeksinghkhalsa5020
    @amreeksinghkhalsa5020 11 หลายเดือนก่อน +38

    ਬਹੁਤ ਹੀ ਸੋਹਣਾ ਗਇਆ ਬੇਟਾ ਜੀ ...
    ਨੀਲੇ ਤੇ ਸਵਾਰ ਥੋਡੀ ਆਵਾਜ਼ ਸੁਣੇ ...
    ਪਰ ,ਪਹਿਲਾ ਹੀ ਗੁਰੂ ਸਾਹਿਬ ਨੇ ਆਪਣੇ ਪਿਆਰੇ ਸਿੱਖਾਂ ਵਾਸਤੇ ਆਪਣਾ ਸਾਰਾ ਕੁਝ ਵਾਰ ਦਿੱਤਾ ਤੇ ਅਸੀ ਉਨਾਂ ਦੀ ਦਿੱਤੀ ਸਿੱਖਿਆ ਤੇਂ ਨਾ ਚਲ ਸਕੇ ...…ਹੁਣ ਕਲਗੀਆਂ ਵਾਲਾ ਵੀ ਕਿ ਕਰੇ ਸਾਡੇ ਅਹਿਸਾਨ ਫਰਾਮੋਸ਼ਾ ਵਾਸਤੇ

  • @suchasing6624
    @suchasing6624 8 หลายเดือนก่อน +8

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @mandeepkaur1748
    @mandeepkaur1748 8 หลายเดือนก่อน +59

    ਬਹੁਤ ਵਧੀਆ ਨੰਨ੍ਹੀ ਜੀ ਬੱਚੀ ਨੇ ਅਵਾਜ਼ ਵਾਹਿਗੁਰੂ ਮੇਹਰ ਭਾਰਾ ਹਥ ਰਖਣਾ ਜੀ

    • @Sukhman657
      @Sukhman657 3 หลายเดือนก่อน +4

      @@mandeepkaur1748 waheguru ji waheguru ji 🙏🙏🌹🌹♥️♥️🙏🙏🙏

  • @totalgamingnamebuta165
    @totalgamingnamebuta165 4 วันที่ผ่านมา +2

    Waheguru ji ❤❤❤

  • @getlosttttttt
    @getlosttttttt 8 หลายเดือนก่อน +12

    ਵਾਹਿਗੁਰੂ ਮਿਹਰ ਕਰੇ

  • @PargatSinghSidhu-z6e
    @PargatSinghSidhu-z6e หลายเดือนก่อน +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jagjitdhillon9366
    @jagjitdhillon9366 10 หลายเดือนก่อน +4

    Waheguru ji Waheguru ji Waheguru ji Waheguru ji Waheguru ji 🙏🏻🙏🏻

  • @DarshanKaur-qx9ii
    @DarshanKaur-qx9ii 7 หลายเดือนก่อน +12

    ਵਾਹਿਗੁਰੂ ਜੀ ਬੋਤ ਸੋਨੀ ਅਵਾਜ ਹੈ ਵਾਹਿਗੁਰੂ ਵਾਹਿਗੁਰੂ ❤❤❤❤❤❤❤❤❤❤❤❤

  • @charanjitbhardwaj227
    @charanjitbhardwaj227 10 หลายเดือนก่อน +2

    May God bless you
    Wahe. Guru ji Waheguru ji

  • @Amax1.0
    @Amax1.0 11 หลายเดือนก่อน +12

    Waheguru ji waheguru ji waheguru ji waheguru ji waheguru ji waheguru ji waheguru ji ❤raab sade bachaia nu vi akal de

  • @ranjitsingh-qw4bz
    @ranjitsingh-qw4bz 23 วันที่ผ่านมา +2

    ਪਰਮਾਤਮਾਂ ਚੜਦੀ ਕਲਾ ਵਿਚ ਰੱਖੇ ਹਮੇਸਾਂ ਹੀ ੲਿਸ ਬੱਚੀ ਨੂੰ🙏🙏

  • @sukhwinderkaur6061
    @sukhwinderkaur6061 4 หลายเดือนก่อน +5

    ਵਾਹਿਗੁਰੂ ਜੀ ਇਸ ਬੱਚੀ ਨੂੰ ਚੜਦੀਆਂ ਕਲਾਂ ਬਖਸ਼ੇ ❤❤❤❤❤ ਹਰ ਇੱਕ ਘਰ ਵਿੱਚ ਇਹੇ ਜਿਹੇ ਬੱਚੇ ਜਨਮ ਲੈਣ

    • @Gurmukhamritwani-13
      @Gurmukhamritwani-13  4 หลายเดือนก่อน +1

      @@sukhwinderkaur6061 ਵਿਡੀਯੋ ਸ਼ੇਅਰ ਕਰੋ ਜੀ

  • @TarlokSingh-l8y
    @TarlokSingh-l8y หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ParminderjitAulakh
    @ParminderjitAulakh 11 หลายเดือนก่อน +14

    ਵਾਹਿਗੁਰੂ ਜੀ ਬੱਚੀ ਦੀ ਚੜ੍ਹਦੀ ਕਲਾ ਕਰਨ ਜੀ

  • @SanjeevSingh-bm4uk
    @SanjeevSingh-bm4uk 9 หลายเดือนก่อน +15

    ਰੂਹ ਖੁਸ਼ ਹੋ ਗਈ ❤❤
    ਵਾਹਿਗੁਰੂ ਜੀ ❤

  • @bhupinderjeet9907
    @bhupinderjeet9907 11 หลายเดือนก่อน +33

    ਬਹੋਤ ਪਿਆਰੀ ਤੇ ਮਿਠੀ ਅਵਾਜ਼ ਬੇਟਾ ਜੀ ਵਾਹਿਗੁਰੂ ਕਿਰਪਾ ਕਰੇ ❤

    • @Gurmukhamritwani-13
      @Gurmukhamritwani-13  11 หลายเดือนก่อน

      youtube.com/@Gurmukhamritwani-13?si=R5wYRt0X9R1QtHo_
      Subscribe and share

  • @mpsinghvasson5226
    @mpsinghvasson5226 8 หลายเดือนก่อน +12

    ਵਾਹਿਗੁਰੂ ਜੀ
    ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

  • @MastanSinghDulai
    @MastanSinghDulai 11 หลายเดือนก่อน +12

    ਇਸ ਬੱਚੀ ਤੇ ਵਾਹਿਗੁਰੂ ਸਾਹਿਬ ਜੀ ਦੀ ਬਹੁਤ ਹੀ ਕਿਰਪਾ ਹੈ।ਵਾਹਿਗੁਰੂ ਇਸੇ ਤਰਾਂ ਹੀ ਕਿਰਪਾ ਰੱਖਣ! ਵਾਹ ਜੀ ਵਾਹ॥ ਚੜ੍ਹਦੀ ਕਲਾ ਵਿੱਚ ਰਹੋ!

  • @InderjitSingh-i2z
    @InderjitSingh-i2z 10 หลายเดือนก่อน +10

    ੴਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਹਿਬ ਜੀ ਵਾਹਿਗੁਰੂ ਜੀ 🙏🙏🙏🙏🙏

  • @mandhirsandhu9990
    @mandhirsandhu9990 11 หลายเดือนก่อน +7

    Waheguru ji ❤❤Waheguru ji 🙏

  • @SukhpreetKaur-jl9dn
    @SukhpreetKaur-jl9dn 7 หลายเดือนก่อน +4

    ਬਹੁਤ ਵਧੀਆ ਅਵਾਜ਼ ਹੈ ਇਸ ਬੱਚੀ ਦੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤❤🙏🙏🙏🙏🙏🙏🙏

  • @joginderkaur4433
    @joginderkaur4433 11 หลายเดือนก่อน +24

    ਵਾਹਿਗੁਰੂ ਜੀ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏🙏❤️

  • @surinderpalsingh2861
    @surinderpalsingh2861 4 หลายเดือนก่อน +4

    ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ❤️🙏

  • @chuharsingh6259
    @chuharsingh6259 11 หลายเดือนก่อน +13

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬੱਚੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਮੁਬਾਰਕਾਂ ਹੋਣ ਬੇਟੀ ਜੀ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ

  • @shivindersingh2699
    @shivindersingh2699 11 หลายเดือนก่อน +13

    ਬੱਚੇ ਤੇ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ। ਦਿਲ ਨੂੰ ਛੂਹ ਲੈਣ ਵਾਲੀ ਸੁਰੀਲੀ ਅਵਾਜ਼ ਹੈ ਜੀ।

  • @Kuvinderkour
    @Kuvinderkour 3 หลายเดือนก่อน +3

    ਪਰਮਾਤਮਾੲਇਸਬੰਚੀਨੂਚੜਦੀਕਲਾਵਿਚਰੰਖਣ

  • @amritpalmahal2879
    @amritpalmahal2879 11 หลายเดือนก่อน +7

    Waheguru waheguru waheguru waheguru waheguru ji Satnam waheguru sahib ji

  • @Rajveerkaur01
    @Rajveerkaur01 11 หลายเดือนก่อน +16

    Waheguru ji 🙏 bhut he surele awaj

  • @BhanChand-c3c
    @BhanChand-c3c 10 หลายเดือนก่อน +17

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🌹🌻🌸🌼🌼🌺💐🌷

  • @gurnamsinghmutti5802
    @gurnamsinghmutti5802 11 หลายเดือนก่อน +8

    ਪਰਮਾਤਮਾ ਇਸ ਬੱਚੀ ਦੀ। ਲੰਬੀ 🎉ਉਮਰ ਕਰੇ

  • @didarsingh292
    @didarsingh292 8 หลายเดือนก่อน +4

    ਬੱਚੀ ਦੀ ਅਵਾਜ ਬਹੁਤ ਸੁਰੀਲੀ ਹੈ ਵਾਹਿਗੁਰੂ ਕਿਰਪਾ ਰੱਖਣ

  • @juvisingh4018
    @juvisingh4018 11 หลายเดือนก่อน +9

    ਬਹੁਤ ਵਧੀਆ ਸਤਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ

  • @RamanPreet-eh7fx
    @RamanPreet-eh7fx 11 หลายเดือนก่อน +7

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ

  • @GursharanSingh-xk6sb
    @GursharanSingh-xk6sb 11 หลายเดือนก่อน +15

    Is bachi nu waheguru ਤੰਦਰੁਸਤੀ ਤਰੱਕੀ ਦੇਵੇ

    • @Gurmukhamritwani-13
      @Gurmukhamritwani-13  11 หลายเดือนก่อน

      youtube.com/@Gurmukhamritwani-13?si=T-_Q--qwixZ75uiY
      Subscribe and share

  • @gurinderpalsinghbhullar9208
    @gurinderpalsinghbhullar9208 11 หลายเดือนก่อน +12

    ਪਰਮਾਤਮਾ ਇਸ ਬਚੀ ਦੀ ਲੰਮੀ ਉਮਰ ਕਰੇ

  • @AmritpalSingh-tw4qj
    @AmritpalSingh-tw4qj 11 หลายเดือนก่อน +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @baljindersingh4213
    @baljindersingh4213 9 หลายเดือนก่อน +3

    waheguru,waheguru waheguru ,waheguru ji 🙏💐💐💐💐💐💐

  • @RupinderKhalsa
    @RupinderKhalsa 11 หลายเดือนก่อน +14

    ਵਾਹਿਗੁਰੂ ਜੀ ਹਰ ਖੁਸ਼ੀ ਦਵੇ ਸੋਹਣੇ ਪੁੱਤ ਨੂੰ 🙏🙏🙏🙏🙏🙏

  • @MansiKaler-z2h
    @MansiKaler-z2h 11 หลายเดือนก่อน +6

    Waheguru ji ਇਸ ਬੱਚੀ ਤੇ ਆਪਣਾ ਹਮੇਸ਼ਾ ਮੇਹਰ ਭਰਿਆ ਹੱਥ ਰੱਖਣਾ ਜੀ❤❤❤❤❤❤🙏🙏☺️☺️

  • @charanjotsingh8078
    @charanjotsingh8078 11 หลายเดือนก่อน +37

    ਵਾਹਿਗੁਰੂ ਜੀ ਚੜਦੀ ਕਲਾ ਵਿਚੱ ਰਖਨ ਬੱਚੀ ਨੂੰ❤❤❤❤❤❤

  • @birsingh9831
    @birsingh9831 10 หลายเดือนก่อน +1

    WAHIURUR,,,JI

  • @Cheema_saab20
    @Cheema_saab20 11 หลายเดือนก่อน +17

    Satnam whaheguru

    • @rajveersingh8032
      @rajveersingh8032 11 หลายเดือนก่อน

      Waheguru jl Waheguru jl ❤❤❤

  • @baljindersekhon6803
    @baljindersekhon6803 4 หลายเดือนก่อน +2

    Waheguru ji Waheguru ji Waheguru ji Waheguru ji Waheguru ji

  • @inderjeetsinghchak9175
    @inderjeetsinghchak9175 11 หลายเดือนก่อน +21

    ਵਾਹਿਗੁਰੂ ਜੀ ਬੱਚੀ ਤੇ ਸਦਾ ਮੇਹਰ ਭਰਿਆ ਹੱਥ ਰੱਖੀ ਜੀ 🙏🙏

    • @Gurmukhamritwani-13
      @Gurmukhamritwani-13  11 หลายเดือนก่อน

      youtube.com/@Gurmukhamritwani-13?si=bpBZ_Fs-oCkkNnap
      Subscribe and share

  • @dharvindersingh7453
    @dharvindersingh7453 11 หลายเดือนก่อน +1

    Dhan Dhan Bibi Sehaj Deep Kaur,Dhan Dhan Baza wala Teri Awaj nu Hamesha Buland Rakhey

  • @riardeep-ch4eb
    @riardeep-ch4eb 10 หลายเดือนก่อน +7

    ਬੱਚੀ ਨੂੰ ਵਾਹਿਗੁਰੂ ਹੋਰ ਬੁਲੰਦ ਤੋਂ ਬੁਲੰਦ ਆਵਾਜ਼ ਬਖਸ਼ੇ❤ ਆਪ ਜੀ ਦੀ ਵਡਿਆਈ ਕਰ ਸਕੇ ਵਾਹਿਗੁਰੂ

  • @NirmalMahajan-yr4ev
    @NirmalMahajan-yr4ev 11 หลายเดือนก่อน +2

    Waheguru ji waheguru ji waheguru 😢 waheguru ji kirpa kro Ji 🙏🙏

  • @Kiranpal-Singh
    @Kiranpal-Singh 11 หลายเดือนก่อน +5

    ਸੁਰੀਲੀ ਆਵਾਜ ਤੇ ਬੁਲੰਦ ਹੌਸਲਾ, ਰੱਬ ਰਾਜੀ ਰੱਖੇ !

  • @manjinderaraich9143
    @manjinderaraich9143 11 หลายเดือนก่อน +5

    Waheguru ji waheguru ji waheguru ji waheguru ji waheguru ji 🙏🙏🙏🙏🙏

  • @TajinderKaur-f1r
    @TajinderKaur-f1r 11 หลายเดือนก่อน +3

    Beta ji WaheGuru Ji ka Khalsa WaheGuru Ji ki Fateh❤❤🙏🏻

  • @Lamberdar2299
    @Lamberdar2299 5 หลายเดือนก่อน +2

    Waheguru waheguru waheguru waheguru waheguru ji

  • @amarjitkaur3598
    @amarjitkaur3598 9 หลายเดือนก่อน +5

    ਵਾਹਿਗੁਰੂ ਜੀ ਤੇਰੀ ਬਖਸ਼ੀ ਸਿੱਖੀ ਇਸੇ ਤਰਾ ਹੀ ਚੜ੍ਹਦੀ ਕਲਾ ਵਿਚ ਰਖੀ

  • @amarjitsekhon5675
    @amarjitsekhon5675 11 หลายเดือนก่อน +2

    Wahegure ji Wahegure ji Wahegure ji Wahegure ji Wahegure ji 🙏

  • @7519541
    @7519541 10 หลายเดือนก่อน +4

    ਵਾਹਿਗੁਰੂ ਜੀ ਬੱਚੀ ਨੂੰ ਸਿੱਖੀ ਨਾਲ ਜੋੜ ਕੇ ਰੱਖਣਾ..ਬਹੁਤ ਸੋਹਣੀ ਵੈਰਾਗਮਈ ਆਵਾਜ਼ ਵਿੱਚ ਬਾਜਾਂ ਵਾਲੇ ਨੂੰ ਪੁਕਾਰ ਰਹੀ ਹੈ ❤

  • @harmangill1190
    @harmangill1190 11 หลายเดือนก่อน +9

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ

  • @NavneetKaur-zo5ey
    @NavneetKaur-zo5ey 11 หลายเดือนก่อน +1

    Bhut vdia j

  • @Satwinder-ip7ty
    @Satwinder-ip7ty 11 หลายเดือนก่อน +14

    ਬਹੁਤ ਵਧੀਆ ਸ਼ਾਬਾਸ

  • @talwantkaurvirk6271
    @talwantkaurvirk6271 9 หลายเดือนก่อน +1

    Waheguru ji menarche rakhan

  • @jujharsingh6558
    @jujharsingh6558 ปีที่แล้ว +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @Gurmukhamritwani-13
      @Gurmukhamritwani-13  11 หลายเดือนก่อน

      youtube.com/@Gurmukhamritwani-13?si=OreSrJhXBLARmNmr
      Subscribe and share

  • @avtarsingh-iq4cl
    @avtarsingh-iq4cl 2 หลายเดือนก่อน +1

    ਇਸ ਬਚੀ ਨੇ ਕਮਾਲ ਕਰ ਦਿਤੀ ਬਹੁਤ ਹੀ ਸੁਰੀਲੀ ਅਾਵਾਜ ਹੈ ਵਾਹਿਗੁਰੂ ਜੀ

  • @DarshansinghJassal-e1l
    @DarshansinghJassal-e1l 4 หลายเดือนก่อน +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BalwinderSinghNumberdar
    @BalwinderSinghNumberdar 11 หลายเดือนก่อน +1

    Satname shree waheguru Ji 🙏🙏

  • @kuldeepsingh1132
    @kuldeepsingh1132 11 หลายเดือนก่อน +11

    Waheguru ji es bachi te hamesha mehar pareya rakeyo ji 🙏🙏♥️♥️

  • @mkbhatti1982
    @mkbhatti1982 11 หลายเดือนก่อน +1

    ਬਹੁਤ ਵਧੀਆ ਗਾਇਆ ਬੱਚੀ ਨੇ ਕਿਰਪਾ ਹੈ ਮਾਲਿਕ ਦੀ

  • @RaniDevi-nt7wy
    @RaniDevi-nt7wy 10 หลายเดือนก่อน +1

    Satnam vaheguru❤