Bhagwant Mann | ਜਦੋਂ Speech ਦਿੰਦੇ ਹੋਏ ਗਾਉਣ ਲੱਗ ਗਏ CM Mann | Lok Sabha Elections | News18 Punjab

แชร์
ฝัง
  • เผยแพร่เมื่อ 14 พ.ย. 2024

ความคิดเห็น • 272

  • @bhalwansabdamaan-abc8053
    @bhalwansabdamaan-abc8053 5 หลายเดือนก่อน +1

    ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਲੋਕਾਂ ਦਾ ਦਿਲ ਜਿੱਤ ਲੈਦੇ ਨੇ ਭਗਵੰਤ ਮਾਨ !
    ਭਗਵੰਤ ਮਾਨ ਸੱਚਾ ਬੰਦਾ ਹੈ ! ਜ਼ਿੰਦਾਬਾਦ !

  • @jasmergiri6058
    @jasmergiri6058 5 หลายเดือนก่อน +26

    ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜ਼ਿੰਦਾਬਾਦ

    • @honeyvirdi_
      @honeyvirdi_ 5 หลายเดือนก่อน +6

      bahla imandar wa bai 😂😂😂

    • @angerjatt5523
      @angerjatt5523 5 หลายเดือนก่อน +4

      ਲੋੜਾ ਇਮਾਨਦਾਰ

    • @harjitbal6800
      @harjitbal6800 5 หลายเดือนก่อน +3

      Useless comedian😅

    • @LovelyStudio-v8r
      @LovelyStudio-v8r 5 หลายเดือนก่อน

      ਟ ਬਾਬੇ ਗੁਲਾਬ ਦਾ।

  • @gurjantsinghbinner659
    @gurjantsinghbinner659 5 หลายเดือนก่อน +23

    ਮਾਨ ਸਾਹਿਬ ਬੱਸਾਂ ਤੌਂ ਫੋਟੋ ਹਟਾ ਕੇ ਭਗਤ ਸਿੰਘ ਦੀ ਲਾਉ

  • @punjabi-ae-zubane9708
    @punjabi-ae-zubane9708 5 หลายเดือนก่อน +1

    ਬਹੁਤ ਲੁੱਟਿਆ ਕਾਗਰਸ ਤੇ ਅਕਾਲੀਆ ਨੇ। ਪੰਜਾਬ ਦੀ ਜਾਇਦਾਦ ਵੇਚ ਵੇਚ ਕੇ ਅਪਣੇ ਘਰ ਭਰ ਲਏ।

  • @YashpalSinghNarang
    @YashpalSinghNarang 5 หลายเดือนก่อน

    Waheguru ji apni mehar karo waheguru ji

  • @PrinceKumar-cf7ek
    @PrinceKumar-cf7ek 13 วันที่ผ่านมา +1

    🙏🏻💐💐💐💐🙏🏻🥰🤗👍

  • @HarjinderSingh-eu9le
    @HarjinderSingh-eu9le 5 หลายเดือนก่อน +34

    ਗਰੀਬ ਪਰਿਵਾਰ. ਲਈ ਇਕ ਕੰਮ ਕਰ ਦਿਓ ਜੀ.

  • @HarjinderKaurwahaguruji
    @HarjinderKaurwahaguruji 5 หลายเดือนก่อน +16

    ਮਾਨ ਸਾਹਿਬ ਕੁਬਰ ਵਿਜੇ ਪ੍ਰਤਾਪ ਵਧੀਆ ਇਨਸਾਨ ਸੀ ਉਸ ਨੂੰ ਕੈਬਨਿਟ ਮੰਤਰੀ ਕਿਉ ਨਹੀਂ ਬਣਾਇਆ?

    • @dhiansingh3103
      @dhiansingh3103 5 หลายเดือนก่อน

      Good thought ਭੈਣ ਜੀ ਦਾ

  • @Sukhdev-wd6me
    @Sukhdev-wd6me 5 หลายเดือนก่อน +39

    ਆਸਾ ਵਰਕਰ ਕੁੱਕ ਵਰਕਰ ਆਂਗਨਵਾੜੀ ਵਰਕਰ ਹੈਲਪਰ ਤਨਖਾਹ ਦੁਗਣੀ ਕਰਨ ਦਾ ਵਾਧਾ ਕੀਤਿਆ ਦੋ ਸਾਲ ਬੀਤ ਗਏ ਇਹ ਬੀਬੀਆ ਵੀ ਅਤਿਅੰਤ ਗਰੀਬ ਪਰਿਵਾਰਾ ਦੀਆ ਹਨ ਦੂਕੀ ਨਹੀ ਦਿਤੀ ਮਾਣਯੋਗ ਮਾਨ ਸਾਹਿਬ ਗਲੀ ਬਾਤੀ ਸਬਜਬਾਗ ਨਾ ਵਖਾਉ ਹੁਕਮ ਕਰੋ 😢😢😢😢😢

    • @manjitsinghkhalsa558
      @manjitsinghkhalsa558 5 หลายเดือนก่อน +5

      ਬਾਈ ਜੀ ਤੁਹਾਡਾ ਕਮੈਂਟਸ ਸਾਰਾ ਠੀਕ ਹੈ ਪਰ, ਜਿਹੜਾ ਸਾਹਿਬ ਸ਼ਬਦ ਦੀ ਵਰਤੋਂ ਤੁਸੀਂ ਇਸ ਪੰਜਾਬ ਦੇ ਗਰਦਾਰ ਭਗਵੰਤ ਬੁੱਚੜ ਦੇ ਪਿੱਛੇ ਲਗਾ ਕੇ ਕੇ ਕੀਤੀ ਹੈ ਤੁਸੀਂ ਤਾਂ ਇਸ ਭੰਡ ਨੂੰ ਗੁਰੂ ਸਾਹਿਬ ਜੀ ਦੇ ਬਰਾਬਰ ਕਹਿ ਦਿੱਤਾ ਹੈ ਬਾਈ ਜੀ ਸ਼ਬਦਾਂ ਦਾ ਸਹੀ ਇਸਤੇਮਾਲ ਕਰੋ ਕਿਉਂਕਿ ਕ‌ਈ ਵਾਰ ਅਸੀਂ ਔਂਕੜ ਬਿੰਦੀ ਅੱਧਕ ਜਾਂ ਹੋਰ ਲਗਾਮਾਤਰਾ ਇਸ ਤਰਾਂ ਗਲਤ ਲਗਾ ਦਿੰਦੇ ਹਾ ਕਿ ਉਸ ਸ਼ਬਦਾਂ ਦੇ ਅਰਥ ਹੋਰ ਬਣ ਜਾਂਦੇ ਹਨ, ਅਰਥ ਦਾ ਅਨਰਥ ਹੋ ਜਾਂਦਾ ਹੈ, ਤੇ ਇਸ ਤਰਾਂ ਦੀ ਗਲਤੀ ਨਾਂ ਕਰਿਆ ਕਰੋ,, ਤੁਸੀਂ ਸਾਬ ਲਿਖਨਾ ਸੀ,, ਸਾਹਿਬ ਨਹੀਂ ਵੀਰ ਮੇਰੇ ਥੋੜਾ ਧਿਆਨ ਨਾਲ ਬਾਕੀ ਵੋਟਾਂ ਪਾਉਣ ਸਮੇਂ ਯਾਦ ਰੱਖਣਾ ਜੀ ਕਿ ਭਗਵੰਤ ਬੁੱਚੜ ਤੇ ਕੰਜਰੀਵਾਲ ਨੇ ਪੰਜਾਬ ਦੇ ਹੀਰੇ ਪੁੱਤ ਮਰਵਾਏ ਹਨ ਦੀਪ ਸਿੱਧੂ ਬਾਈ ਜੀ, ਤੇ ਸਿੱਧੂ ਮੁਸੇਵਾਲੇ ਬਾਈ ਜੀ,ਨੰਗਲ ਅੰਬੀਆਂ ਨੂੰ ਤੇ ਅੱਜ ਦੋਸ਼ਿਆਂ ਨੂੰ ਸਜ਼ਾ ਮਿਲਣੀ ਦੂਰ ਦੀ ਇਹਨਾਂ ਨੇ ਅਪਣੀ ਛਤਰਛਾਇਆ ਹੇਠ ਰਖਕੇ ਬਚਾਅ ਰਖੇ ਹਨ

    • @LovelyStudio-v8r
      @LovelyStudio-v8r 5 หลายเดือนก่อน

      Bilkul right baat a ​@@manjitsinghkhalsa558

  • @Sawansinghkang
    @Sawansinghkang 5 หลายเดือนก่อน +1

    ਬਹੁਤ ਵਧੀਆ ਕੰਮ ਕੀਤਾ ਹੈ ਪੰਜ ਤੋ ਸੱਤ ਸੱਤ ਪੈਨਸ਼ਨਾਂ ਲੈਂਦੇ ਹਨ ਲੀਡਰ
    300 ਯੂਨਿਟਾਂ ਬਿਜਲੀ ਦੀ ਮੁਆਫ਼ੀ ਸਾਰਿਆਂ ਲਈ ਬਿਜਲੀ ਦਾ ਬਿੱਲ 0000 ਕੀਤਾ
    5 ਲੱਖ ਰੁਪਏ ਦਾ ਇਲਾਜ ਫਰੀ
    ਰਿਸ਼ਵਤ ਰਹਿਤ ਪੰਜਾਬ ਚੋ ਨੋਕਰੀਆ ਦਿੱਤੀਆ
    ਪੰਜਾਬ ਦੀਆਂ ਨਹਿਰਾਂ ਸੂਏ ਪੱਕੇ ਕਰਕੇ ਖੇਤਾਂ ਤੱਕ ਸੀਵਰੇਜ ਪਵਾਕੇ ਖੇਤਾ ਤੱਕ ਨਹਿਰੀ ਪਾਣੀ ਦੀ ਸਪਲਾਈ ਕੀਤੀ
    ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਪੂਰੀ ਕੀਤੀ

  • @GurmeetMehna-yv7lu
    @GurmeetMehna-yv7lu 5 หลายเดือนก่อน +6

    ਵੀਰੇ ਅਸੀਂ ਤਾਂ ਖੁੱਡੀਆਂ ਸਾਹਿਬ ਨੂੰ ਝਾੜੂ ਵਾਲੇ ਝੰਡੇ ਚੁੱਕੀ ਕੇ ਵੋਟਾਂ ਪਾਈਆਂ ਪਰ ਸਾਨੂੰ ਗਰੀਬਾਂ ਨੂੰ ਕਦੇ ਨਹੀਂ ਮਿਲੇ

  • @HarjinderSingh-eu9le
    @HarjinderSingh-eu9le 5 หลายเดือนก่อน +8

    ਗਰੀਬ ਮਜਦੂਰ ਪਰਿਵਾਰ ਲਈ ਕੁਝ ਨਹੀ.ਕੰਮ ਕਰ..ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ

  • @rashpalsinghkhakh4635
    @rashpalsinghkhakh4635 5 หลายเดือนก่อน +7

    😊 ਗੀਤਾਂ ਨਾ ਚੁਟਕਲਿਆਂ ਨਾਲ ਕੰਮ ਨਹੀਂ ਵੀਰ ਚੱਲਣਾ ਕੋਈ ਲੋਜਿਕ ਗੱਲ ਕਰ ਕੋਈ ਵੀ ਤੂੰ ਢਾਈਆਂ ਸਾਲ ਕੀਤਾ ਕੀ ਹੁਣ ਟਾਈਮ ਪਾਸ ਕਰੀ ਜਾਣਾ ਸਟੇਜ ਤੇ ਯਾਰ ਕੋਈ ਮੁੱਖ ਮੰਤਰੀ ਅਸ਼ ਕਰ ਤੋਂ ਕੋਈ ਇਦਾਂ ਦਾ ਮੁੱਖ ਮੰਤਰੀ ਯਾਰ ਆਦੀ ਹੋ ਗਈ ਅਸੀਂ ਇਹਦੇ ਮੱਥੇ ਨੂੰ ਹੱਥ ਮਾਰਨੇ ਤੇ ਜਿਹੜੇ ਤੇਰੇ ਗਾੜੀ ਬੈਠੇ ਵੱਡੇ ਮੂਰਖ ਤਾਂ ਉਹ ਆ

  • @karamjitkaur8494
    @karamjitkaur8494 5 หลายเดือนก่อน

    ਬਹੁਤ ਵਧੀਆ ਉਪਰਾਲਾ ਕੀਤਾ ਵੀਰ ਜੀ, ਕਾਸ਼ ਕਿਸਾਨ ਇਹ ਗੱਲ ਸਮਝ ਜਾਣ।

  • @BalwinderSingh-zu2xt
    @BalwinderSingh-zu2xt 5 หลายเดือนก่อน +2

    ਮੁਹਾਲੀ ਵਾਲ਼ਾ ਕਿਥੇ ਹੈ ਮਾਨ ਸਾਹਿਬ ਜੀ

  • @baljitkaur1422
    @baljitkaur1422 5 หลายเดือนก่อน +6

    ਸਲੂਟ ਮਾਨ ਸਰ ਜੀ ❤

  • @Komalsingh-xu8ir
    @Komalsingh-xu8ir 5 หลายเดือนก่อน +27

    ਬਸ ਕਰ। ਗਲਾ ਦੇ ਕੜਾਹ ਤੋਂ ਬਿਨਾ ਕੀਤਾ ਕੀ ਹੈ।

  • @HarjinderSingh-hw5wn
    @HarjinderSingh-hw5wn 5 หลายเดือนก่อน +3

    ਬਾਈ ਇਹ ਪਹਿਲਾਂ ਵੀ ਨਾਟਕ ਕਰਦਾ ਸੀਗਾ ਤੇ ਹੁਣ ਵੀ ਨਾਟਕ ਕਰਦਾ ਇਹਤੋਂ ਬਚ ਕੇ ਰਹੋ ਜਿੰਨਾ ਬਚਿਆ ਜਾਂਦਾ

  • @kuljindersingh8282
    @kuljindersingh8282 5 หลายเดือนก่อน +2

    ਬਾਈ ਜੀ ਦੋ ਸਾਲਾਂ ਵਿੱਚ ਤਾਂ ਘਰ ਵੀ ਨਹੀਂ ਠੀਕ ਹੁੰਦਾ ।।।। ਸੂਬਾ ਤਾਂ ਵੱਡੀ ਗੱਲ ਹੈ।। ਟਾਇਮ ਦਿਓ ।। ਸਭ ਕੁਝ ਠੀਕ ਹੋ ਜਾਵੇਗਾ।। ਭਗਵੰਤ ਸਿੰਘ ਮਾਨ ਜ਼ਿੰਦਾਬਾਦ ।। ਆਪ ਨੂੰ ਵੋਟਾਂ ਪਾ ਕੇ ਪੰਜਾਬ ਦੇ ਚੰਗੇ ਭਵਿੱਖ ਲਈ ਵੋਟਾਂ ਪਾਓ ਵੀਰ।।। ਆਪਾ ਸਾਰਿਆ ਨੂੰ ਪਹਿਲਾਂ ਦੇਖ ਚੁੱਕੇ ਹਾਂ।।। ਮੇਰਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਜੀ।। ਸਿਰਫ ਪੰਜਾਬ ਦੇ ਚੰਗੇ ਭਵਿੱਖ ਲਈ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ।।।।

    • @LovelyStudio-v8r
      @LovelyStudio-v8r 5 หลายเดือนก่อน

      ਵੀਰ ਇਹ ਪੰਜਾਬ ਨੂੰ ਬਰਬਾਦੀ ਵੱਲ ਲਿਜਾ ਰਿਹਾ ਹੈ।

  • @JarnailSingh-ef5ir
    @JarnailSingh-ef5ir 5 หลายเดือนก่อน +1

    Jindabad maan saab ji

  • @KomalKhaira-mz7bl
    @KomalKhaira-mz7bl 5 หลายเดือนก่อน +1

    Bhagwant man jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad

  • @varindersingh-th6bv
    @varindersingh-th6bv 5 หลายเดือนก่อน +7

    Mann g good cm punjab

  • @rashpalsinghkhakh4635
    @rashpalsinghkhakh4635 5 หลายเดือนก่อน +13

    ਜਿਹੜੇ ਕਹਿੰਦੇ ਪਹਿਰਾ ਦਿਆਂਗੇ ਠੋਕ ਕੇ ਪਰ ਗੀਤ ਸੁਣੀ ਜਾਓ ਠੋਕ ਕੇ ਬੱਸ ਪੰਜਾਬ ਦੀ ਨਾ ਕੋਈ ਗੱਲ ਕਰਿਓ ਗਾਣੇ ਸੁਣੀ ਜਾਓ ਠੋਕ ਕੇ ਠੋਕ ਕੇ ਉਹ ਤੁਹਾਨੂੰ ਕਿਹੜਾ ਵੋਟ ਪਊਗਾ ਮੁੜ ਕੇ ਆਪਣਾ ਸਾਹ ਰੋਕ ਕੇ ਹੁਣ ਨਹੀਂ ਕੰਮ ਚੱਲਣਾ ਹੁਣ ਨਹੀਂ ਕੰਮ ਚੱਲਣਾ ਹਰਕੀਰਤ ਮਿਲਨੇ ਜੇ ਤੁਹਾਨੂੰ 100% ਮੈਂ ਦੱਸ ਦਿੰਨਾ ਵਾਂ ਵੀ ਇੱਕ ਵੀ ਵੋਟ ਤੁਹਾਨੂੰ ਜਿਹੜੀ ਆ ਦੋ ਚਾਰ ਸਟਾਂ ਵੋਟਾਂ ਤੈਨੂੰ ਪੈ ਸਕਦੀਆਂ ਤੇ 27 ਤੱਕ ਤੇਰਾ ਪੱਕਾ ਝਾੜੂ ਸਾਫ ਹੋ ਜੂਗਾ

  • @BalwinderSingh-zu2xt
    @BalwinderSingh-zu2xt 5 หลายเดือนก่อน

    ਅਕਾਲੀ ਦਲ ਪਾਰਟੀ ਗਿਦਾਬਾਦ

  • @jasbirpalsingh8910
    @jasbirpalsingh8910 5 หลายเดือนก่อน +2

    Waheguru ji jeetega india

    • @manjitsinghkhalsa558
      @manjitsinghkhalsa558 5 หลายเดือนก่อน

      ਬਾਈ ਸਹੀ ਕਿਹਾ ਕਿਸੇ ਨੇ ਪੰਜਾਬੀ ਲੋਕਾਂ ਨੂੰ ਛਿੱਤਰ ਜਿਨੇਂ ਮਰਜ਼ੀ ਮਾਰਲੋ ਬਹੁਤ ਛੇਤੀ ਭੁੱਲ ਜਾਂਦੇ ਹਨ। ਇਸੇ ਭਗਵੰਤ ਬੁੱਚੜ ਕੁੱਤੇ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੋਇਆ ਹੈ ਤੇ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਸਰਕਾਰੀ ਨੋਕਰੀਆ ਤੇ ਰੱਖਿਆ ਹੈ ਅਪਣੇ ਪੰਜਾਬੀ ਨੋਜਵਾਨਾਂ ਨੂੰ ਨਹੀਂ ਤੇ ਪੰਜਾਬ ਪੁਲਿਸ ਵਿੱਚ ਯੂਪੀ ਬਿਹਾਰ ਦੇ ਬ‌ਈਏ ਭਰਤੀ ਕੀਤੇ ਹਨ ਜੇ ਨਹੀਂ ਵਿਸ਼ਵਾਸ ਤਾਂ ਆਰ ਟੀ ਆਈ ਪਾਕੇ ਦੇਖ ਲਵੋ ਚੋਣਾਂ ਤੋਂ ਬਾਅਦ ਸੱਚ ਸਾਹਮਣੇ ਆ ਜਾਵੇਗਾ ਅਪਣੀਆਂ ਤੇ ਦੁਸ਼ਮਣਾਂ ਨੂੰ ਪਹਿਚਾਨਣ ਦੀ ਲੋੜ ਹੈ ਵੀਰੇ ਇਹਨਾਂ ਬਹਿਰੂਪੀਆ ਨੂੰ ਪਹਿਚਾਨੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਦੇ ਭੱਵਿਖ ਦਾ ਸਵਾਲ ਹੈ ਇਹਨਾਂ ਬੁੱਚੜਾਂ ਨੇ ਬ‌ਈਆਂ ਨੂੰ ਪੰਜਾਬ ਵਿੱਚ ਬਾੜ ਕੇ ਪੰਜਾਬੀ ਲੋਕਾਂ ਦੇ ਹੱਕਾਂ ਤੇ ਕਾਰੋਬਾਰ ਬ‌ਈਆਂ ਨੂੰ ਦੇ ਦਿੱਤੇ ਹਨ ਸਾਡੇ ਆਉਣ ਵਾਲੀਆਂ ਪੀੜੀਆਂ ਨਸਲਾਂ ਦੇ ਹੱਕਾਂ ਤੇ ‌ਬ‌ਈਆਂ ਦੇ ਬੱਚਿਆਂ ਦਾ ਕਬਜ਼ਾ ਕਰਵਾ ਰਹੇ ਹਨ ਭਗਵੰਤ ਬੁੱਚੜ ਤੇ ਰਵਨੀਤ ਬਿੱਟੂ ਜਿਹੇ ਦੱਲੇ ਬਹੁਰੂਪੀਏ ਪੱਗਾਂ ਵਿੱਚ ਸਿਰ ਫਸਾ ਕੇ ਸਿੱਖਾਂ ਨੂੰ ਬਦਨਾਮ ਕਰ ਰਹੇ ਹਨ

  • @DharamjitSehgal
    @DharamjitSehgal 5 หลายเดือนก่อน +14

    ਗੱਲਾਂ ਵਾਲੀ ਜੱਟੀ ਦੁੱਧ ਨਾ ਲੱਸੀ

  • @karamsingh6463
    @karamsingh6463 5 หลายเดือนก่อน +14

    C m ਸਾਹਿਬ ਤੁਸੀ ਤਾਂ ਕਹਿੰਦੇ ਹੋ ਅਐਸ ਸੀ ਜਁਜ ਦੀ ਨੌਕਰੀ ਵਾਸਤੇ ਫਿਁਟ ਨਹੀਂ । ਬਾਈ ਕਮੇਡੀ ਦਾ ਖੱਟਿਆ ਖਾ ਰਿਹਾਂ ਹੈਂ।😅😢

  • @jagdishkaur9755
    @jagdishkaur9755 5 หลายเดือนก่อน +25

    ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੀ ਮੰਗ ਤਾਂ ਆਪ ਤੋਂ ਪੂਰੀ ਨਹੀਂ ਕੀਤੀ ਗਈ ਹੁਣ ਕਿਹੜੇ ਹੌਸਲੇ ਵੋਟਾਂ ਪਾਈਏ ਤੁਹਾਨੂੰ?

    • @MaviSharma-b8f
      @MaviSharma-b8f 5 หลายเดือนก่อน +3

      Aje paye a teen sal dekho panj sal de ke fir sochlage ki karna

  • @sultansingh7138
    @sultansingh7138 5 หลายเดือนก่อน +14

    Cm ਸਾਬ sc ਗਰੀਬਾਂ ਮਜਦੂਰਾਂ ਦਾ ਇਕ ਵੀ ਕੱਮ ਦੱਸ ਦਿਓ ਜੋ ਕੀਤਾ ਹੋਵੇ, ਇਸ ਵਾਰ ਅਸੀ ਗ਼ਲਤੀ ਨਹੀਂ ਕਰਦੇ

  • @SarbjeetChouhan-g5d
    @SarbjeetChouhan-g5d 5 หลายเดือนก่อน

    ਲੱਖਾ ਸਿਧਾਣਾ

  • @manjotcheema597
    @manjotcheema597 5 หลายเดือนก่อน

    Be sarm cm❤❤❤❤❤❤

  • @singhhardev5730
    @singhhardev5730 5 หลายเดือนก่อน +12

    ਕਿਉਂ ਗੱਪ ਮਾਰਦਾ ਲੈਂਕਾ ਨੂੰ ਪਾਗਲ ਬਣਾਕੇ ਪਹਿਲਾਂ ਹੀ ਵੋਟਾਂ ਲੈ ਗਿਆ ਸੀ ਪਰ ਹੁਣ ਤਾਂ ਰੱਬ ਹੀ ਰਾਖਾ ਤੇਰਾ

  • @surjitgill2773
    @surjitgill2773 5 หลายเดือนก่อน +12

    ਇਸਦੀਆਂ ਗੱਲਾਂ ਵਿੱਚ ਆਕੇ ਪੰਜਾਬ ਨੂੰ ਬਰਬਾਦ ਨਾ ਕਰੋ। ਸੰਤ ਰਾਮ ਉਦਾਸੀ ਮੇਰੇ ਪਿੰਡ ਅਤੇ ਸਾਰੇ ਪੰਜਾਬ ਦਾ ਮਾਣ ਹੈ। ਮੈਂ ਕਦੇ ਨਹੀਂ ਵੇਖਿਆ ਕਿ ਇਹ ਉਦਾਸੀ ਦੀ ਬਰਸੀ ਤੇ ਆਇਆ ਹੋਵੇ। ਸੰਤ ਰਾਮ ਉਦਾਸੀ ਵੀਪੀਆਈ ਕਲਚਰ ਦੇ ਵਿਰੋਧੀ ਸਨ ਅਤੇ ਇਸਦਾ ਸਾਰਾ ਟੱਬਰ ਗੰਨਮੈਨ ਲਈ ਫਿਰਦਾ ਹੈ।

    • @manmohansingh9488
      @manmohansingh9488 5 หลายเดือนก่อน +1

      Sukha amli , ashik captain, partap bajwa , chlu ? Barey darvesh aa ohh 😂😂😂

  • @SukhdevSingh-yi2hd
    @SukhdevSingh-yi2hd 5 หลายเดือนก่อน

    ❤❤❤❤❤

  • @js_majhe_wale
    @js_majhe_wale 5 หลายเดือนก่อน

    ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟ ਪਾਓ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻

  • @skhealthtips2255
    @skhealthtips2255 5 หลายเดือนก่อน

    Marasi

  • @rashpalsinghkhakh4635
    @rashpalsinghkhakh4635 5 หลายเดือนก่อน +12

    ਯਾਰ ਕੇਜਰੀਵਾਲ ਦੀ ਤਾਂ ਸਭ ਤੋਂ ਪਹਿਲਾਂ ਲਾਈ ਫੋਟੋ ਗੱਲ ਝੂਠ ਬੋਲਣਾ ਛੱਡ ਦੇ ਤੈਨੂੰ ਲੈਵਣਾ ਹੀ ਝੂਠ ਨੇ

  • @Virkkabaddi08
    @Virkkabaddi08 5 หลายเดือนก่อน

    ਇਸ ਭੰਡ ਨੂੰ ਵੋਟ ਨਾ ਪਾਇਓ ਅਗਰ ਪੰਜਾਬ ਵਿਚੋਣਾਂ ਤੁਸੀ,, 🙏🙏

  • @RajkumarJoiya-w6k
    @RajkumarJoiya-w6k 5 หลายเดือนก่อน

    ਅਗਲੇ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਫਿਰ ਕਦੇ ਵੀ ਨਹੀਂ ਆਉਣੀ ਬਾਦਲ ਸਰਕਾਰ ਆਉਗੇ ❤❤❤

  • @SarabjeetKaur-n6n
    @SarabjeetKaur-n6n 5 หลายเดือนก่อน +2

    ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਤੁਸੀਂ ਤਾਂ ਬਹੁਤ ਚੰਗੇ ਬੰਦੇ ਅਸੀਂ ਤਾਂ ਤੁਹਾਡੇ ਕਰਕੇ ਵੋਟਾਂ ਪਾਈਆਂ ਸੀਗੀਆਂ ਪਰ ਤੁਹਾਡੇ ਨਾਭੇ ਦਾ ਐਮ ਐਲ ਏ ਇਨਾ ਘਟੀਆ ਬੰਦਾ ਨਾ ਅਸੀਂ ਤਾਂ ਕਦੇ ਸੋਚਿਆ ਵੀ ਨਹੀਂ ਦੀ ਅਸੀਂ ਰੈਲੀਆਂ ਕੀਤੀਆਂ ਦੋ ਦੋ ਲੱਖ ਰੁਪਏ ਸਿੱਖ ਖਰਚਾ ਕੀਤਾ ਅਸੀਂ ਲੋਕਾਂ ਦੀਆਂ ਵੋਟਾਂ ਵਾਸਤੇ ਡੋਰ ਟੂ ਡੋਰ ਵਰਕ ਕੀਤਾ ਅੱਜ ਤੁਹਾਡਾ ਐੱਮਐਲਏ ਜਿੱਤ ਕੇ ਕਹਿੰਦਾ ਸਾਡੇ ਵੱਲੋਂ ਕੋਈ ਬੰਦਾ ਨਹੀਂ ਤੁਹਾਡੇ ਨਾਭੇ ਦੇ ਐਲੇ ਕਾਰਨ ਅਸੀਂ ਵੋਟਾਂ ਨਹੀਂ ਪਾਉਂਦੇ ਝਾੜੂ ਨੂੰ ਅਸੀਂ ਦਾ ਸਾਰੇ ਝਾੜੂ ਵਾਲੇ ਡਾਕਟਰ ਗਾਂਧੀ ਨੂੰ ਹੀ ਵੋਟਾਂ ਪਾਵਾਂਗੇ

  • @morissabharwal81
    @morissabharwal81 5 หลายเดือนก่อน +1

    Savidan jindabad baba sahib jindabad

  • @shinderpalrathi5126
    @shinderpalrathi5126 5 หลายเดือนก่อน

    Bhot vdhia

  • @SarabjeetKaur-n6n
    @SarabjeetKaur-n6n 5 หลายเดือนก่อน +1

    ਵੀਰੇ ਮੇਰਾ ਭਰਾ ਖੁਦ ਸਰਪੰਚ ਜੀ ਚ ਖੜੂਗਾ ਭੂਆ ਦਾ ਮੁੰਡਾ ਝਾੜੂ ਵੱਲੋਂ ਵੀਰੇ ਮੇਰੇ ਪਰਿਵਾਰ ਦੀ 72 ਵੋਟਾਂ ਨੇ ਇੱਕ ਵੀ ਵੋਟ ਨਹੀਂ ਪਾਉਂਦੇ ਹੈਗੇ ਸੀ ਜੇ ਕੁਛ ਵੀ ਹੋਏ ਸਾਡੀਆਂ ਵੋਟਾਂ ਪਈਆਂ ਨੇ ਸਾਨੂੰ ਥੋੜੇ ਸਰਪੰਚਾਂ ਤੁਹਾਡੇ ਐਮ ਐਲਿਆਂ ਦੀ ਕੋਈ ਲੋੜ ਨਹੀਂ ਸਾਡੀ ਤਾਂ ਕਿਸਾਨ ਯੂਨੀਅਨ ਜਿੰਦਾਬਾਦ

  • @gamdoorsingh7039
    @gamdoorsingh7039 5 หลายเดือนก่อน

    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @robankhehra9689
    @robankhehra9689 5 หลายเดือนก่อน +2

    Gupi

  • @daljindersingh9811
    @daljindersingh9811 5 หลายเดือนก่อน +2

    Sda CM Mann ji good aa

  • @Sangerhdphotography
    @Sangerhdphotography 5 หลายเดือนก่อน +1

    Dhan dhan satguru tera h ashra

  • @AmanDeep-zn8rq
    @AmanDeep-zn8rq 5 หลายเดือนก่อน +1

    ਮਜ਼ਦੂਰਾਂ ਨੂੰ ਕੀ ਦਿਤਾ ਜੀ

  • @nomore4072
    @nomore4072 5 หลายเดือนก่อน

    ਮੁੱਖ ਮੰਤਰੀ ਸਾਬ ਪੁਰਾਣੀ ਪੈਨਸ਼ਨ ਬਹਾਲ ਕਰੋ ।

  • @KalerKaler-xb7jp
    @KalerKaler-xb7jp 5 หลายเดือนก่อน

    God bless you ❤

  • @satgursingh4387
    @satgursingh4387 5 หลายเดือนก่อน

    ❤❤

  • @ALWARPUNJABROADWAYS-f5g
    @ALWARPUNJABROADWAYS-f5g 5 หลายเดือนก่อน

    Good job 👍

  • @Amarjitsingh-cu9nm
    @Amarjitsingh-cu9nm 5 หลายเดือนก่อน

    ਪੰਜਾਬ ਸਰਕਾਰ ਮੁਰਦਾਬਾਦ।

  • @RakeshKumar-s8q6n
    @RakeshKumar-s8q6n 5 หลายเดือนก่อน

    ਮੂੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ 🙏 ਅਸੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ ਜ਼ਿਲਾ ਨਵਾਂਸ਼ਹਿਰ ਦੋਆਬਾ ਸ਼ਹੀਦ ਭਗਤ ਸਿੰਘ ਨਗਰ ਬੇਨਤੀ ਹੈ 🙏 ਜੀ ਪੰਜਾਬ ਦੇ ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕੀਤਾ ਜਾਵੇ ਤਨਖਾਹ 1800ਹਜਾਰ ਕਰੋਂ ਜੀ❤

  • @SukhchainSingh-kx6tm
    @SukhchainSingh-kx6tm 5 หลายเดือนก่อน +21

    ਅਗਰ ਪੱਗਾਂ ਵਾਲੇ ਪੱਗਾਂ ਵਾਲਿਆਂ ਨੂੰ ਨਾ ਮਾਰੇ ਇਹ‌ ਕੌਮ ਕਦੇ ਨਾ ਹਾਰੇ ਜਿਨੇ ਪੱਗਾਂ ਵਾਲੇ ਬੈਠੇਂ ਨੇ ਜ਼ਿੰਦਾਬਾਦ ਕਰਨ ਵਾਲੇ ਇਨਾਂ ਨੂੰ ਨਹੀਂ ਪਤਾ ਸਾਡੇ ਸਿਖਾਂ ਨਾਲ ਇਸ ਪਾਰਟੀ ਕੀ ਕੀ ਕਿਤਾ ਇਨਾ ਦੀਆ ਜ਼ਮੀਰਾਂ ਕਿਥੇ ਗਈਆ

    • @ManiKalyan-fx2iw
      @ManiKalyan-fx2iw 5 หลายเดือนก่อน +3

      ਟੈਕ‌ ਤਾਂ ਨੀ ਚਾੜੇ ਦਰਬਾਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਕਰਤੇ ਮਾਨ ਸਾਬ ਨੇ ਕਿੰਨੀਆਂ ਸਹੂਲਤਾਂ ਦਿਤੀਆਂ ਨੇ ਹੋਰ ਕਿਨੇ ਦਿਤੀਆਂ

    • @beejumarwah6431
      @beejumarwah6431 5 หลายเดือนก่อน +2

      @sukhchainsingh: Eh oh paggan vale masand ne jihna nu Guru Gobind Singh ji ne sikhan naal gaddari karn kar ke zinda sarhya si. Jo Bach gaye oh inne kive vadh gaye?

    • @LovelyStudio-v8r
      @LovelyStudio-v8r 5 หลายเดือนก่อน

      ਬਿਲਕੁਲ ਸਹੀ ਬੋਲਿਆ।

  • @lakhi_pb1639
    @lakhi_pb1639 5 หลายเดือนก่อน +3

    Koiii kmmm d gll krle yrr ਪੰਜਾਬ ddd

  • @santokhsingh6343
    @santokhsingh6343 5 หลายเดือนก่อน +11

    ਤੁਹਾਡੀ ਪਾਰਟੀ ਨੂੰ ਉਮੀਦ ਹੈ ਕੋਈ ਵੀ ਸੀਟ ਨਹੀਂ ਮਿਲਣੀ।ਤੁਹਾਡੀ ਸਰਕਾਰ ਪੰਜਾਬ ਦੇ ਹੱਕਾ ਦੀ ਰਾਖੀ ਨਹੀਂ ਕਰ ਜਿਸਦੀ ਉਮੀਦ ਲੋਕਾਂ ਨੇ ਕੀਤੀ ਸੀ ।ਗਪਾਂ ਮਾਰਨ ਨਾਲ ਕੁਝ ਨਹੀਂ ਹੋਣਾ।

    • @ManiKalyan-fx2iw
      @ManiKalyan-fx2iw 5 หลายเดือนก่อน

      ਇਸਤੋਂ ਬਿਨਾਂ ਕਿਸੇ ਨੇ ਕੁਝ ਨਹੀਂ ਕਰਨਾ

    • @MaviSharma-b8f
      @MaviSharma-b8f 5 หลายเดือนก่อน

      Veer me ehi puchh da modi sukha chani captan kis nu vote paye sal koi dasda ni bhagwant nu galan kadan Nala khuch nhi je hona

  • @ManiKalyan-fx2iw
    @ManiKalyan-fx2iw 5 หลายเดือนก่อน

    ਬਹੁਤ ਵਧੀਆ ਕੰਮ ਹੋ ਰਹੇ ਹਨ ਜੀ

  • @angerjatt5523
    @angerjatt5523 5 หลายเดือนก่อน +15

    ਲੋਕਾ ਨੂੰ ਬੱਸ ਜੋਕਰ ਚਾਈਦਾ ਜਿਨੂੰ ਦੇਖ ਦੇਖ ਹੱਸੀ ਜਾਹੀਏ ,ਨਾ ਪੰਜਾਬ ਦੀ ਨਾ ਖ਼ਾਲਸਾ ਰਾਜ ਦੀ ਜੋ ਕੋਈ ਗੱਲ ਕਰਦਾ ਫੜਕੇ ਅੰਦਰ ਕਰਦੋ nsa ਲਾਦੋ ,ਨਸ਼ੇ ਨ੍ਹੀ ਬੰਦ ਹੋਏ ਤਾੜੀਆਂ ਕਾਹਦੀਆ ਮਾਰਦੇ ਊ ਲੋਕੋ ਤੁਸੀ ।

  • @mohinderjitsingh4514
    @mohinderjitsingh4514 5 หลายเดือนก่อน +7

    ਨਹੀਂ ਲੱਭਣਾ ਬਾਦਲ ਵਰਗਾ ਦਰਵੇਸ਼ ਸਾਡਾ ਬਾਪੂ ਬਾਦਲ

    • @jagdishkaur9755
      @jagdishkaur9755 5 หลายเดือนก่อน

      ਵੱਡਾ ਬਾਦਲ ਆਪਣੇ ਦਿਮਾਗ ਤੋਂ ਕੰਮ ਲੈਂਦਾ ਸੀ ਛੋਟਾ ਬਾਦਲ ਲੋਕਾਂ ਦੇ ਦਿਮਾਗ ਵਰਤਦਾ ਹੈ।

  • @Ranjitsingh-bm9fw
    @Ranjitsingh-bm9fw 5 หลายเดือนก่อน +1

    👌👍

  • @RafiqKhan-lk3mz
    @RafiqKhan-lk3mz 5 หลายเดือนก่อน +2

    ਤੈਨੂੰ ਕੀ ਪਤਾ ਭਗਵੰਤ ਮਾਨ ਚਾਰ ਤਰੀਕ ਨੂੰ ਤੇਰੇ ਨਾਲ ਕੀ ਬਣਨਾ ਹ ਤੂੰ ਦੇਖੇ ਜਾਈ ਬੀਬਾ ਹਰ ਸਿਮਰਤ ਕੌਰ ਲੈ ਕੇ ਜਾਊ ਬਠਿੰਡੇ ਹਲਕੇ ਚੋ

  • @SarabjeetKaur-n6n
    @SarabjeetKaur-n6n 5 หลายเดือนก่อน +1

    ਭਗਵੰਤ ਮਾਨ ਜੀ ਤੁਹਾਡੀ ਮਾਤਾ ਜੀ ਨੂੰ ਘੱਟੋ ਘੱਟ 10 ਸੁਨੇਹੇ ਦੇ ਤੇ ਤੁਹਾਡੇ ਹੀ ਰਿਸ਼ਤੇਦਾਰਾਂ ਦੀ ਕੁੜੀ ਸਹੁਰਿਆਂ ਵੱਲੋਂ ਇੰਨੇ ਤੰਗ ਕੀਤੀ ਹੋਈ ਹੈ ਜਿਸ ਦਿਨ ਉਹ ਕੁੜੀ ਮਰ ਗਈ ਤੇਰੀ ਮਾਂ ਉਹਦੇ ਭੋਗ ਤੇ ਜਰੂਰ ਪਹੁੰਚੂਗੀ ਤੇ ਤੁਹਾਡੀ ਭੈਣ ਮਨਪ੍ਰੀਤ ਵੀ ਪਹੁੰਚੂਗੀ ਅੱਜ ਉਹਨਾਂ ਦਾ ਹਾਲ ਪੁੱਛ ਲੋ ਨਾਲੇ ਤੁਹਾਡੇ ਖੁਦ ਦੇ ਰਿਸ਼ਤੇਦਾਰ ਨੇ

    • @786-sukhwant
      @786-sukhwant 5 หลายเดือนก่อน

      ਅੱਛਾ ਜੀ ਤੁਹਾਨੂੰ ਕਿਵੇਂ ਪਤਾ ਵੀਰ

  • @maninder5817
    @maninder5817 5 หลายเดือนก่อน +2

    Maan sarkar jindabad 💐🌹

  • @rashpalsinghkhakh4635
    @rashpalsinghkhakh4635 5 หลายเดือนก่อน +10

    ਯਾਰ ਗਾਣੇ ਸੁਣਨ ਵਾਸਤੇ ਥੋੜੀ ਮੁੱਖ ਮੰਤਰੀ ਤੈਨੂੰ ਬਣਾਇਆ ਗਾਣੇ ਤੋਂ ਹੋਰ ਕਿੰਨੇ ਕਲਾਕਾਰ ਆ ਲੋਕੀ ਸੁਣ ਲੈਣਗੇ ਚਮਕੀਲੇ ਨੂੰ ਸੁਣ ਲੈਣਗੇ ਸੁਰਿੰਦਰ ਸਿੰਦਾ ਸੁਣ ਲੈਣਗੇ ਹੋਰ ਬੜੇ ਕਲਾਕਾਰ ਆ ਸਿੱਧੂ ਮੂਸੇ ਵਾਲੇ ਦੇ ਵਧੀਆ ਗਾਣੇ ਉਹ ਸੁਣ ਲੈਣਗੇ ਤੂੰ ਮੁੱਖ ਮੰਤਰੀ ਯਾਰ ਤੂੰ ਕੋਈ ਬਾਦਲ ਸਾਹਿਬ ਤੋਂ ਮਾੜੀ ਮੋਟੀ ਸਿੱਖਿਆ ਲੈ ਲੈਂਦਾ ਉਹ ਕੰਮ ਕਰ ਕੋਈ ਲੋਕਾਂ ਨੂੰ ਦੱਸ ਵੀ ਮੈਂ ਹਾਂ ਢਾਈਆਂ ਸਾਲਾਂ ਚ ਕੀਤਾ ਵਾ ਇਹ ਇੱਕ ਵੀ ਕੰਮ ਪੰਜਾਬ ਨੂੰ ਤੇਰਾ ਨਹੀਂ ਦਿਸਦਾ ਹੁਣ ਤੈਨੂੰ ਬਹੁਤ ਘੱਟ ਵੋਟਾਂ ਪੈਣੀਆਂ ਚਾਹੇ ਜ਼ੋਰ ਲਾ ਲਾ

  • @sidhukotshamirwala2488
    @sidhukotshamirwala2488 5 หลายเดือนก่อน

    Cm Bhagwat maan Zindabad g ❤❤🎉🎉🎉❤❤❤🎉🎉

  • @sukhdevgill5996
    @sukhdevgill5996 5 หลายเดือนก่อน

    We love your songs. We like it. From: Sukhdev Gill

  • @Sukhmanart3443_
    @Sukhmanart3443_ 5 หลายเดือนก่อน

    C m ਹੌ ਭਾਸ਼ਾ ਦੀ ਮਰਿਆਦਾ ਰੇਖੋ

  • @kulwinderkaur4015
    @kulwinderkaur4015 5 หลายเดือนก่อน

    ਇਹ ਨਾਟਕ ਕਰਨ ਦੀ ਰਿਹਸਲ ਕਰਦਾ ਪਿਆ 😂😂😂

  • @VinodPhutela-cy8ie
    @VinodPhutela-cy8ie 5 หลายเดือนก่อน +1

    1000रू किधर ह मान सहिब जी

  • @nishansingh2287
    @nishansingh2287 5 หลายเดือนก่อน +1

    ਮਾਨ ਸਾਹਿਬ ਪਿੱਤਲ ਦੀ ਬਾਟੀ ਮਾਜ ਦੇਣ ਦੇ ਤੇਰੇ ਵੱਸ ਦੀ ਗੱਲ ਨਹੀਂ ਸਿਰਫ ਕਿੱਕਲੀ ਹੀ ਗਾਉਣੀ ਨੇ ਆਪਣੇ ਪੱਲੇ ਗੱਲਾਂ ਕਰਨੀਆਂ ਕੰਮ ਕੀ ਕੀਤਾ ਪੰਜਾਬ ਦਾ ਕੋਈ ਸਵਾਲ ਕਰਦਾ ਉਸ ਦਾ ਜਵਾਬ ਨਹੀਂ ਪੁਲਿਸ ਉਸ ਨੂੰ ਚੁੱਕ ਕੇ ਥਾਣੇ ਵਿੱਚ ਬੰਦ ਕਰ ਦੇਣਾ

  • @hakamsingh6861
    @hakamsingh6861 5 หลายเดือนก่อน

    ਭਗਵੰਤ ਜੀ ਜਿਹਨਾਂ ਦੀ ਬਿਜਲੀ ਬਿਲ ਜੀਰੋ ਕੀਤੇ ਐ ਉਹਨਾਂ ਦੀਆਂ ਵੋਟਾਂ ਪਕੀਆਂ ਤੇਰੀਆਂ ਅਖਾਂ ਮੀਚ ਕੇ।

  • @Fens123
    @Fens123 5 หลายเดือนก่อน

    Aam Aadmi party jindabad

  • @karamjitkaur2935
    @karamjitkaur2935 5 หลายเดือนก่อน +3

    ਗਪੀ. ਨੀ.ਹੈਗਾ.ਕੰਮ.ਕਰਦੇਅ. ਭਗਵੰਤ ਮਾਨ. ਬਿਲ ਮਾਫ. ਕਰਤੇ. ਖੇਤੀ. ਚ.ਪਾਣੀ..ਦੁਜੀਅ ਪਰਟੀਅ. ਨੇ.ਕੀਤਾ. ਮੁੱਖ. ਮੰਤਰੀ..ਬੰਰਗਾ. ਕੋਈ. ਨੀ.ਮਿਲਣ..ਨੌਕਰੀਅ. ਮਿਲਿਆ. ਭਗਵੰਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ❤❤❤

    • @jotkaur300
      @jotkaur300 5 หลายเดือนก่อน

      Very nice❤❤

  • @SukhwinderSingh-ty8yt
    @SukhwinderSingh-ty8yt 5 หลายเดือนก่อน

    ਭੰਡ ਸਾਬ ਜੀ ਤੁਹਾਡਾ 70% ਭਾਸ਼ਣ ਨਕਲਾ, ਇੱਕ ਦੂਜੇ ਦੀ ਬੁਰਾਈ ਕਰਨ ਨੂੰ ਲੱਗ ਜਾਂਦਾ ਕੋਈ ਕੰਮ ਦੀ ਗੱਲ ਕਰਿਆ ਕਰੋ ਨਹੀਂ ਤੈਨੂੰ ਫੇਰ ਲੋਕ ਏਹ ਕੰਮ ਕਰਨ ਲਾ ਦੇਣਗੇ ਜਿਸਦਾ ਤੂੰ ਮਾਹਰ ਆ.

  • @RAJESHKUMAR-bs3vo
    @RAJESHKUMAR-bs3vo 5 หลายเดือนก่อน +1

    CM BHAGWANT MAN JINDABAD
    AAM ADMI PARTY JINDABAD
    GOD BLESS YOU AND YOUR PARTY
    CONGRATULATIONS TO THE AAM ADMI PARTY

  • @BalkarSingh-dc1oq
    @BalkarSingh-dc1oq 5 หลายเดือนก่อน +7

    ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਸਿਮਰਨਜੀਤ ਸਿੰਘ ਮਾਨ ਜਿੰਦਾ ਬਾਦ ਲੱਖਾ ਸਿਧਾਣਾ ਜਿੰਦਾ ਬਾਦ

  • @rashpalsinghkhakh4635
    @rashpalsinghkhakh4635 5 หลายเดือนก่อน +20

    ਮਾੜੇ ਕਰਮ ਪੰਜਾਬ ਦੇ ਓਏ ਸ਼ਰਾਬੀ ਪੱਲੇ ਪੈ ਗਿਆ

    • @ManiKalyan-fx2iw
      @ManiKalyan-fx2iw 5 หลายเดือนก่อน +1

      ਡੋਪ ਟੈਸਟ ਕਰਵਾਉ ਸਾਰੀਆਂ ਪਾਰਟੀਆਂ ਦੇ ਆਗੂਆਂ ਦਾ ਦੁਧ ਦਾ ਦੁਧ ਪਾਣੀ ਦਾ ਪਾਣੀ

    • @GurdevSinghSaggu-h2j
      @GurdevSinghSaggu-h2j 5 หลายเดือนก่อน

      Ful rajiya hoya

  • @DoctorBittu-yo2yx
    @DoctorBittu-yo2yx 5 หลายเดือนก่อน +3

    Bhagwant man jindabad

  • @surinderpal9032
    @surinderpal9032 5 หลายเดือนก่อน +1

    Bagwant Mann nay Kush nhi karna jutha hai

  • @RakeshKumar-s8q6n
    @RakeshKumar-s8q6n 5 หลายเดือนก่อน

    ਵੋਟਾਂ ਦਾ ਹੱਕਦਾਰ ਉਹ ਹੈ ਜੋ ਪੰਜਾਬ ਦੇ ਅਸਲੀ ਹੀਰੋ ਲੋਕਾਂ ਨੂੰ ਜਨਤਾ ਨੂੰ ਵਿਮਾਰੀਆ ਤੋਂ ਬਚਾਉਦੇਂ ਨੇ ਪੰਜਾਬ ਦੇ ਸਫ਼ਾਈ ਕਰਮਚਾਰੀ ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕੀਤਾ ਜਾਵੇ ਸਫ਼ਾਈ ਕਰਮਚਾਰੀਆਂ ਦੀ ਤਨਖਾਹ 9700ਸੋ ਰੁਪਏ ਹੈ ਜਿਸ ਨਾਲ ਘਰ ਵੀ ਨਹੀਂ ਚਲਦਾ 😢😢😢😢

  • @indermohan4420
    @indermohan4420 5 หลายเดือนก่อน

    A great and noble leader.

  • @manjitbalbal5070
    @manjitbalbal5070 5 หลายเดือนก่อน

    ਦਲਿਤਾਂ ਲਈ ਸਿਰਫ ਗੱਲਾਂ ਦਾ ਕੜਾਹ ਬਣਾਉਂਦਾ ਇਹ।ਕੰਮ ਸਿਰਫ਼ ਇਹ ਕਿਸਾਨਾਂ ਦੇ ਕਰਦਾ ਇਹ ਭੰਡ

  • @NirvailSingh2424
    @NirvailSingh2424 5 หลายเดือนก่อน +19

    ਹੁਣ ਤੇਰੇ ਗਾਉਣ ਤੇ ਕੋਮੋਡੀ ਨਾਲ ਲੋਕਾ ਠੱਗੇ ਨਹੀ ਜਾਣਾ। ਭੁੱਲ ਜਾ ਹੁਣ

  • @BaljitKaur-y6e
    @BaljitKaur-y6e 5 หลายเดือนก่อน +2

    Nice ❤

  • @pammashah6361
    @pammashah6361 5 หลายเดือนก่อน +9

    ਇੱਸ ਵਾਰ ਤੇਰੀ ਕਿੱਕਲੀ ਪਉਗੀ ਗਰੀਬਾ ਦੀ 2ਰੁਪਏ ਕਿਲੋ ਵਾਲੀ ਕਣਕ ਬੰਦ ਕਰ ਦਿੱਤੀ

  • @jugrajsangrur
    @jugrajsangrur 5 หลายเดือนก่อน

    ਆਪ ਸਰਕਾਰ ਇਮਾਨਦਾਰ ਸਰਕਾਰ

  • @HarbansSingh-bt8br
    @HarbansSingh-bt8br 5 หลายเดือนก่อน

    ਕਿੰਨੇ ਪੰਜਾਬ ਦੇ ਗਰੀਬ ਪਰਿਵਾਰ ਨੂ ਨੌਕਰੀ ਦਿੱਤੀ

  • @nareshchechi3398
    @nareshchechi3398 5 หลายเดือนก่อน

    Good CM saab

  • @SukhdevSingh-iw8vi
    @SukhdevSingh-iw8vi 5 หลายเดือนก่อน +1

    ਹੁਣ ਤਾਂ ਤੁਸੀਂ ਆਪਣਾ ਖਿਆਲ ਕਰੋ ਕਿਸੇ ਨੂੰ ਮਾਰਦੇ ਮਾਰਦੇ ਆਪ ਹੀ ਮਰ ਜਾਓਗੇ

  • @GORAWALIA
    @GORAWALIA 5 หลายเดือนก่อน +4

    ਪੀ. ਐਚ. ਡੀ ਤਾ ਉਨਹਾਂ ਕੀਤੀ। ਤੂੰ ਕੀ ਕੀਤਾ?

  • @ParminderKaur-lw2bd
    @ParminderKaur-lw2bd 5 หลายเดือนก่อน +4

    ਮਾੲਈਸਰਖਾਨੇ ਤਾਂ ਕਿੱਕਲੀ ਗਾਈਂ ਨੀਂ 😂

  • @harmeshkaur6356
    @harmeshkaur6356 5 หลายเดือนก่อน +1

    ਗਰੀਬ ਆਦਮੀ ਦੇ ਤਾ ਗਲ ਪੇਦੇ ਨੇ ਸਮਾਣੇ ਵਾਲੇ ਟਿਵਾਣਾ

  • @ravindersingh-rl1ws
    @ravindersingh-rl1ws 5 หลายเดือนก่อน +1

    Bjp ... congress...to aam Aadmi party vdia

  • @SukhbirSingh-ti9ji
    @SukhbirSingh-ti9ji 5 หลายเดือนก่อน

    ਸਾਰੇ ਲੋਕਾਂ ਬੜੀ ਆਸ ਨਾਲ ਵੋਟਾਂ ਪਾਈ ਸੀ ਨਸ਼ਿਆਂ ਰੋਕ ਦੇਂਦੇ ਜੀ ਫਿਰ ਵੋਟਾਂ ਮੰਗਣ ਦੀ ਲੋੜ ਨਹੀਂ ਸੀ ਪੈਣੀ ਲੋਕਾਂ ਆਪ ਹੀ ਪਾ ਦੇਣੀਆਂ ਸੀ

  • @HarwinderSingh-rj1zr
    @HarwinderSingh-rj1zr 5 หลายเดือนก่อน +1

    ਭਗਵੰਤ ਮਾਨ ਜੀ ਤੂੰ ਆਪ ਦੀ ਤਾਂ 70,000 ਪਰਸਨ ਕਰ ਲਈ ਪਰ ਜਿਹੜੇ ਅਸੀਂ ਮੁਲਾਜ਼ਿਮ ਆ ਅਸੀਂ ਸੈਕਟਰੀ ਪਰਸਾਤ ਸੀ ਤੁਰੇ ਫਿਰਾਂਗੇ 3 ਤੋਂ ਗੁਜ਼ਾਰਾ ਕਰਕੇ ਦਿਖਾ ਤਨੂੰ ਭਗਵੰਤ ਮਾਨ ਜੀ ਇਸ ਕਰਕੇ ਸੀ ਵੀ ਤੂੰ ਸਾਡੇ ਕੰਮ ਕਰੇਗਾ ਪਰ ਕੰਮ ਤਾਂ ਤੂੰ ਆਪਦੇ 70,000 ਜਰੂਰ ਲਾ ਲਿਆ ਹੋਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ

  • @Harjeetsingh-of2go
    @Harjeetsingh-of2go 5 หลายเดือนก่อน +12

    ਝੋਠ ਦੀ ਪਾਡ ਹੈ

  • @MrCharandass1234
    @MrCharandass1234 5 หลายเดือนก่อน

    Shaheed Udham Singh da naam bhi lai leya kro

  • @harpalsinghhansra7824
    @harpalsinghhansra7824 5 หลายเดือนก่อน +6

    ਤੇਰਾ ਵੇ ਬੁਰਾ ਹਾਲ 4 ਜੂਨ

  • @ruplalsehgal1117
    @ruplalsehgal1117 5 หลายเดือนก่อน +4

    Dalit Deputy mukh mantry kithe