Rupinder is pregnant ??🤨emotional moment 😟

แชร์
ฝัง
  • เผยแพร่เมื่อ 8 พ.ย. 2024

ความคิดเห็น • 226

  • @HardeepSingh-lv3eu
    @HardeepSingh-lv3eu 9 หลายเดือนก่อน +59

    ਤੁਸੀਂ ਮੈਨੂੰ ਜਵਾਬ ਨਹੀਂ ਦਿੱਤਾ ਵੀਰ ਜੀ ਮੈਂ ਤਹਾਨੂੰ ਕੱਲ ਪੁਛਿਆ ਸੀ ਕਿ ਰੁਪਿੰਦਰ ਨੂੰ ਕਿੰਨਾ ਕੁ ਦਿਸਦਾ ਹੈ ਜਵਾਬ ਜਰੂਰ ਦੇਣਾ ਵੀਰ ਜੀ

  • @Preetsekhon2829
    @Preetsekhon2829 9 หลายเดือนก่อน +43

    ਤੁਸੀਂ ਕਿਸੇ ਦੀ ਵੀ, ਕੋਈ ਵੀ ਗੱਲ ਨੂੰ ਮਨ 'ਤੇ ਨਾ ਲਾਇਆ ਕਰੋ ਰੁਪਿੰਦਰ, ਹਮੇਸ਼ਾ ਖੁਸ਼ ਰਿਹਾ ਕਰੋ ਅਤੇ ਪਰਮਾਤਮਾ ਦਾ ਨਾਮ ਲਿਆ ਕਰੋ , ਪਰਮਾਤਮਾ ਸਭ ਕੁਝ ਠੀਕ ਕਰਨਗੇ ਜੀ🙏🙏🙏

  • @Iqbalkaur257
    @Iqbalkaur257 หลายเดือนก่อน

    ਪਰਮਾਤਮਾ ਤੁਹਾਨੂੰ ਜਲਦੀ ਠੀਕ ਕਰਨਗੇ ਵਾਹਿਗੁਰੂ ਜੀ ਹਮੇਸ਼ਾ ਆਪਣੇ ਨਾਲ ਨੇ ਦੀਦੀ ਜੀ ਤੇ ਵੀਰ ਜੀ ਖੁਸ਼ ਰਿਹਾ ਕਰੋ ਜੀ👍👍👍👍👍👍👍👍👍👍

  • @sharanjeetkaur163
    @sharanjeetkaur163 9 หลายเดือนก่อน +37

    ਜੀਹਨੂੰ ਦੁੱਖ ਨਹੀਂ ਲੱਗਿਆ, ਓਹ ਦੂਜੇ ਦਾ ਦੁੱਖ ਕਦੇ ਨੀ ਸਮਝ ਸਕਦਾ

  • @Aman-hr6zc
    @Aman-hr6zc 9 หลายเดือนก่อน +33

    ਕਿਸੇ ਦੀ ਨਾ ਸੁਣੋ ਜੀ ਵਾਹਿਗੁਰੂ ਜੀ ਸਭ ਠੀਕ ਕਰਨ ਗੇ ਦੀਦੀ ਜੀ ਹਮੇਸ਼ਾ ਖੁਸ਼ ਰਹੋ ਜੀ

  • @AtwallKaur
    @AtwallKaur 9 หลายเดือนก่อน +17

    ਮੇਰੀ ਭੈਣ ਨੇ ਤੂੰ ਦੁਖੀ ਨਾ ਹੋ ਵਾਹਿਗੁਰੂ ਮਿਹਰ ਕਰਨ ਮੈਂ ਚਾਹੁੰਦੀ ਆ ਵਾਹਿਗੁਰੂ ਵਾਹਿਗੁਰੂ ਧੰਨ ਛੇਤੀ ਛੇਤੀ ਦਿਖਣ ਲੱਗ ਜਾਵੇ

  • @KarmjeetKaur-x6b
    @KarmjeetKaur-x6b 9 หลายเดือนก่อน +19

    ਸਹੀ ਗੱਲ ਹੈ ਭੈਣੇ ਬੱਚਾ ਕੋਣ ਸਾਭੂ

    • @dhillonsingh1350
      @dhillonsingh1350 9 หลายเดือนก่อน

      ਬਿਲਕੁਲ ਸਹੀ ਕਿਹਾ 😢😢😢😢

  • @adarshpalkaur5427
    @adarshpalkaur5427 9 หลายเดือนก่อน +23

    ਵਾਹਿਗੁਰੂ ਧੀਏ ਇਨ੍ਹਾਂ ਨਾ ਖਫ ਦੁਨੀਆ ਕਿਸੇ ਪਾਸੇ ਛੱਡਦੀ ਤੁਸੀਂ ਮਸਤ ਰਹੋ

    • @NarinderRupinder
      @NarinderRupinder  9 หลายเดือนก่อน +2

      Main v ehi kiha c

    • @HarpreetKaur-uk5zy
      @HarpreetKaur-uk5zy 9 หลายเดือนก่อน

      Dhan dhan baba deep Singh ji Maher Krna ga sister sab thik ho jva gya tension na kro sister ji

  • @ranveerkaur5106
    @ranveerkaur5106 9 หลายเดือนก่อน +8

    ਦੀਦੀ ਤੁਸੀ ਕਿਸੇ ਦੀ ਗੱਲ ਦੀ ਪਰਵਾਹ ਨਾ ਕਰੋ ਕੀ ਕੌਣ ਕੀ ਕਹਿੰਦਾ ਆ ਤੁਸੀ ਆਪਣਾ ਖਿਆਲ ਰੱਖੋ ਰੱਬ ਤੁਹਾਨੂੰ ਦੋਨਾਂ ਨੂੰ ਚੜਦੀ ਕਲਾਂ ਬਖਸ਼ੇ 💖🥰

  • @toharpunjabandi7968
    @toharpunjabandi7968 9 หลายเดือนก่อน +20

    ਬਹੁਤ ਸਿਆਣੀਆਂ ਗੱਲਾਂ ਰੁਪਿੰਦਰ ਭੈਣ ਦੀਆ
    ਵਾਹਿਗੁਰੂ ਮਿਹਰ ਕਰਨ ਗੇ❤❤

  • @sharanjeetkaur163
    @sharanjeetkaur163 9 หลายเดือนก่อน +25

    ਦੁਨੀਆਂ ਦੀ ਛੱਡੋ ਪਰਵਾਹ ਖੁਸ਼ ਰਹੋ ਬੱਚਿਓ

  • @sharanjeetkaur163
    @sharanjeetkaur163 9 หลายเดือนก่อน +19

    ਦੁਨੀਆ ਨੂੰ ਸਮਝਾਉਣ ਦਾ ਠੇਕਾ ਨੀ ਲਿਆ,ਜਿੰਦਗੀ ਦੇ ਹਰ ਪਲ ਦਾ ਅਨੰਦ ਮਾਣੋ

  • @kahlon899
    @kahlon899 9 หลายเดือนก่อน +2

    ਯਾਰ ਕਮਾਲ ਦੀ ਗੱਲ ਹੈ ਇਹ ਜੋੜੀ ਵਿਚਾਰੀ ਏਨਾਂ ਵੱਡਾ ਦੁੱਖ ਹੁੰਦੇ ਹੋਏ ਵੀ ਦੁੱਖਾਂ ਨੂੰ ਭੁਲੇਖਾ ਪਾ ਕੇ ਜੀਅ ਰਹੇ ਹਨ ਤੇ ਖੁਸ਼ ਰਹਿੰਦੇ ਪਰ ਕੲਈ ਇਨ੍ਹਾਂ ਨੂੰ ਕਮੇਟ ਹੀ ਏਹੋ ਜਿਹੇ ਲਿਖ ਦਿੰਦੇ ਹਨ ਏਨਾ ਨੂੰ ਆਪਣੇ ਦੁਖਾਂ ਦਾ ਦੁੱਖ਼ ਨਹੀਂ ਮਹਿਸੂਸ ਕਰਦੇ ਪਰ ਦਿਲ ਦੁਖਾਉਣ ਵਾਲਾ ਕਮੇਟ ਲਿਖ ਕੇ ਦੁਖੀ ਕਰਦੇਂ ਹਨ ਵੀਰ ਨੀਂਦਰ ਤੁਸੀਂ ਗ਼ਲਤ ਕਮੇਟ ਲਿਖ਼ਣ ਵਾਲਿਆਂ ਦੀ ਪ੍ਰਵਾਹ ਨਾ ਕਰੋ ਵਾਹਿਗੁਰੂ ਮੇਹਰ ਕਰਨਗੇ

  • @gursharanjeetkaur5469
    @gursharanjeetkaur5469 9 หลายเดือนก่อน +3

    ਬਹੁਤ ਸੋਹਣੀਆ ਗੱਲਾ ਬੇਟਾ ਬਹੁਤ ਉਮਰ ਪਈ ਬੇਟਾ ਬੱਚਾ ਵੀ ਹੋਜੁ ਪਰ ਪਹਿਲਾ ਤੁਹਾਡੀ ਨਜਰ ਆਜੇ ਤੁਸੀ ਖੁਸ ਰਹੋ ਬੇਟਾ 🙏🙏❤❤❤❤

  • @gurdevkaur1209
    @gurdevkaur1209 5 หลายเดือนก่อน

    ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਵਾਹਿਗੁਰੂ ਜੀ 'ਤੇ ਭਰੋਸਾ ਰੱਖੋ ਪੁੱਤ ਸਭ ਕੁਝ ਠੀਕ ਹੋ ਜਾਵੇਗਾ ਤੁਸੀਂ ਫਿਕਰ ਨਾ ਕਰੋ ਪੁੱਤ ਹੌਸਲਾ ਰੱਖੋ

  • @gurdevkaur1209
    @gurdevkaur1209 5 หลายเดือนก่อน

    ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ੀਆਂ ਤੇ ਤੰਦਰੁਸਤੀ ਬਖਸ਼ਣ ਰੱਬ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ ਹੱਸਦੇ ਵੱਸਦੇ ਰਹੋ ਸਦਾ

  • @shorts_views
    @shorts_views 9 หลายเดือนก่อน +16

    ਸਤਿ ਸ਼੍ਰੀ ਅਕਾਲ ਵੀਰੇ , ਭੈਣ ਜੀ 🙏🙏🙏
    ਵਾਹਿਗੁਰੂ ਜੀ ਖੁਸ਼ ਰੱਖਣ 🙏ਸਦਾ ਹੱਸਦੇ ਵਸਦੇ ਰੱਖਣ 🙏🙏
    ਤੰਦਰੁਸਤੀ ਬਖਸ਼ਣ 🙏

  • @bnshgsalempura301
    @bnshgsalempura301 9 หลายเดือนก่อน +2

    Bahut sahi keha ji sabh ton pahla tuci theek ho jao bache bare bad vich hi sochna ji

  • @DashOfHistory
    @DashOfHistory 9 หลายเดือนก่อน +4

    ਦੁਨੀਆ ਦੀ ਪਰਵਾਹ ਨਾ ਕਰੋ।।
    Stay Happy nd Healthy 🎉

  • @taniasahota9538
    @taniasahota9538 9 หลายเดือนก่อน +6

    Nhi sis veere tuc negative cheeza val bilkul tyan na do Kiu ki es tym tuc kat rhe a oh tuc hi jande a Baki Himmat rkho veer ji ❤🙏

  • @reetarani7958
    @reetarani7958 9 หลายเดือนก่อน +1

    Bilkul ryt soch aa tuhadi..mnu te smj nhi ond ki sochk loki msg kr dinde aa... Tusi hmesha happy rho rupinder ji ❤❤❤

  • @Yogeshsharma-wj2el
    @Yogeshsharma-wj2el 9 หลายเดือนก่อน +7

    Meri Didi ji te veer ji nu waheguru khush rakhe

  • @kulwantkaur81
    @kulwantkaur81 9 หลายเดือนก่อน +2

    Didi g log pagla tusi tension na lao nirankar kirpa krnge 🙏🏻 tuci jaldi thik ho Jana Rupinder didi 😊

  • @Charnjeetkaurkhalsa
    @Charnjeetkaurkhalsa 9 หลายเดือนก่อน +15

    ਵਾਹਿਗੁਰੂ ਜੀ ਦੀਦੀ ਜੀ ਨੂੰ ਤੰਦਰੁਸਤੀ ਦੇਵੇ🙏🏻🙏🏻

  • @chahalkaran4028
    @chahalkaran4028 9 หลายเดือนก่อน +2

    Baba deep sigh ji eyes jroor theek karn veer ji tusi baba ji da ghar jror jyo bohat he sati baba ji khushia dann

  • @LoveVlogs501
    @LoveVlogs501 9 หลายเดือนก่อน +3

    Nhi rupinder pahlan apni sehat vekho o te disda ha k tuci ajy thik nhi ho god bless you

  • @jotgill802
    @jotgill802 9 หลายเดือนก่อน +2

    ਦੁਨੀਆ ਦੀ ਸੋਚ ਬਿਲਕੁਲ ਗਲਤ ਹੁੰਦੀ ਆ

  • @jaskaransingh-di8zl
    @jaskaransingh-di8zl 9 หลายเดือนก่อน +2

    Narinder gud husband apni wife lyi aini care krda, rupinder sister you are very lucky jehda narinder warga aina gud te thodi care krn wala lin life. Rabb jldi thonu theek kare.

  • @makhanchahal8778
    @makhanchahal8778 9 หลายเดือนก่อน

    ਵੀਰ ਤੁਸੀਂ ਹਮੇਸ਼ਾ ਰਹੋ ਪਰਮਾਤਮਾ ਰੁਪਿੰਦਰ ਭੈਣ ਨੂੰ ਜਲਦੀ ਠੀਕ ਕਰੇ ਜਲਦੀ ਦੁਨੀਆਂ ਦੇਖ ਸਕੇ ਪਰ ਦੁਨੀਆਂ ਨਹੀਂ ਸਮਝਾ ਸਕਦੇ

  • @Jaswinderkaur-c4y
    @Jaswinderkaur-c4y 9 หลายเดือนก่อน +3

    ਖੁਸ਼ ਰਿਹਾ ਕਰੋ ਬਚਿਓ ਵਾਹਿਗੁਰੂ ਸਭ ਠੀਕ ਕਰਨਗੇ 🙏🏻🙏🏻

  • @Sukhpreetkaurvlogs
    @Sukhpreetkaurvlogs 9 หลายเดือนก่อน +2

    ਵਾਹਿਗੁਰੂ ਜੀ ਜਲਦੀ ਠੀਕ ਕਰਨ ਭੈਣ ਨੂੰ❤

  • @kauritalyton8560
    @kauritalyton8560 9 หลายเดือนก่อน

    ਭੇਣ ਨੁ ਪਰੋਬਲਮ ਕਰ ਕੇ ਦਿਖਾਈ ਨਿ ਦਿਦਾ ਜੋ ਕਿ ਬਹੁਤ ਮੁਸਕਿਲ ਆ 😢😢😢...ਪਰ ਏਹ ਨਿ ਸਮਜ ਲਗਦੀ ਥੋੜੇ ਦਿਨ ਪਹਿਲਾ ਤੁਸੀ ਦਿਲੀ ਦਾ ਬਲੋਗ ਪਾਇਆ ਸਿ ਟਰੇਨ ਚ ੳਹਦੇ ਦਿਖਦੇ ਪਏ ਹੁਣ ਫਿਰ ਬਲੋਗ ਚ ਕਹਿ ਰਹੇ ਹੋ ਦਿਖਾਈ ਨਿ ਦਿਦਾ ਪਲੀਸ ਪਜਲ ਨਾ ਕਰੋ ਲੋਕਾ ਨੁ ਸਮਜਦੇ ਆ ਦੁਖ ਬਹੁਤ ਇਸ ਗਲ ਦਾ ਪਰ present ਦੇ ਬਲੋਗ ਰਖੋ ਪਾਸਟ ਵਾਲੇ ਨਾ ਪਾੳ ਫੇਰ ਬਦਾ ਸੋਚਾ ਚ ਪੇ ਜਾਦਾ ਏਹਦੇ ਚ ਠਿਕ ਲਗਦੇ ਏਹਦੇ ਚ ਠਿਕ ਨਿ ਲਗਦੇ ❤❤❤❤

  • @jyotiseth3496
    @jyotiseth3496 9 หลายเดือนก่อน +1

    Tahanu dekh k mere ankha c aanshu aa gye pr koi ni tusi rab te turst rakho

  • @harpreetsandhu8799
    @harpreetsandhu8799 9 หลายเดือนก่อน +1

    Baba ji jurur ... thik krnge tuhnu dii ... tuci tension naa lo kise di v ...

  • @ajitkaur9290
    @ajitkaur9290 9 หลายเดือนก่อน +4

    Narindar veeray tuhadi Soch bahut matured 👏👏👏👏👏

  • @anmolsingh_preetkaur
    @anmolsingh_preetkaur 9 หลายเดือนก่อน +2

    Koi na rupinder sis tusi tension na liya Karo Waheguru ji sab theek karnge dono hamesha khush raho❤❤❤❤❤

  • @mohitsampla2141
    @mohitsampla2141 9 หลายเดือนก่อน

    Rupinder you are very lucky. नरिंदर इस good person . Saloot u

  • @sarabjeetkaursidhu6034
    @sarabjeetkaursidhu6034 9 หลายเดือนก่อน +2

    ਬਹੁਤ ਸੋਹਣੀ ਸੋਚ ਆ ਵੀਰੇ

  • @satindersainiSatinder
    @satindersainiSatinder 9 หลายเดือนก่อน +2

    Rupinder sis tuc tenion na lao Rupinder sis koi koi aa jo dukh nu samajda aa jis de dil vich dard aa menu bahut dukh aa tuhada mei ta rabb agye he ardaas kardi aa k rupinder sis nu jaldi he sariya khushiyan miln God bless u sis nd bahut ji 🙏

  • @proekamgamer4812
    @proekamgamer4812 9 หลายเดือนก่อน +3

    ਵਹਿਗੂਰੁ ਜੀ

  • @amritkhangura672
    @amritkhangura672 8 หลายเดือนก่อน

    Bhane tension na le 100years life enjoy karege. Thk ho ke puta pote aa nall khede ge ❤❤❤ baba deep sing ji de jot laya karo waheguru ji bhali karn ge tension door kar de eh brain lai thk ne

  • @652deepsha9
    @652deepsha9 9 หลายเดือนก่อน +1

    Hnji g Jeri jaan haigi aa oh da diyan rkhna jaruri aa g❤❤❤❤ 😊😊😊 tc te ap Nike jehe cute jehe bache aa ❤❤❤❤

  • @karamvirkaur2426
    @karamvirkaur2426 9 หลายเดือนก่อน +1

    ਭੈਣ ਦੀਆਂ ਗੱਲਾਂ ਬਹੁਤ ਵਧੀਆ ਹਨ ਤੁਸੀਂ ਪੈਨਸ਼ਨ ਨਾ ਲਿਆ ਕਰੋ ਲੋਕਾਂ ਦਾ ਕੀ ਹੈ

  • @vandanasoni5140
    @vandanasoni5140 9 หลายเดือนก่อน +2

    God bless u Narinder Rupinder

  • @IshwardeepSingh-d7t
    @IshwardeepSingh-d7t 9 หลายเดือนก่อน +3

    Tension na lao veer ji tuse bas apna kam wal Diyan rakho God bless you 🙏

  • @gurdevkaur1209
    @gurdevkaur1209 5 หลายเดือนก่อน

    ਵਾਹਿਗੁਰੂ ਜੀ ਬੁਹਤ ਬੇਅੰਤ ਹਨ ਫਿਕਰ ਨਾ ਕਰੋ ਪੁੱਤ

  • @BaljinderKaur-bq7fr
    @BaljinderKaur-bq7fr 9 หลายเดือนก่อน +1

    Bhut vdiya soch aa veere tuhdi shi gal aa health jruri aa pta ni lok ahe je negative comment kyun krde aa God bless u sister

  • @Ekam_2017
    @Ekam_2017 9 หลายเดือนก่อน +11

    Sister g always ignore negative people ...mein v same chiz face kr reha lokka d gln bht ne sirf boln joge hi ne Kise de dukh da mazak bnauna bht saukha lgda jidn ehna nu sui v lgh J rolla pai jn gye ..so be happy in your life Ardas kro waheguru agge

  • @surinderkaurtoor4632
    @surinderkaurtoor4632 9 หลายเดือนก่อน

    Good morning ਬੇਟਾ ਬੇਟੀ ਵਹਿਗੁਰੂ ਠੀਕ ਕਰਨਗੇ

  • @rosebhatti9642
    @rosebhatti9642 9 หลายเดือนก่อน +2

    Tuc bhut hi lucky ho sis ke Allah ne thonu einha vadia husband dita . I understand your pain but eih soch ke khush raho ke eihne dukh cho v thuda husband thude bare hi soch rahya . Mai ta dua kardi ha ke har eik kuri nu veer ji warga changa insan mile. God bless you both of you. So happy to see you. ❤❤❤

  • @sapnasaroye3866
    @sapnasaroye3866 9 หลายเดือนก่อน

    Bhut vadiya gallan kitiya veer g❤ Waheguru g Mehr krn tuhade dona te,🙏❤️

  • @AtwallKaur
    @AtwallKaur 9 หลายเดือนก่อน +3

    ਤੁਸੀਂ ਟੈਂਸ਼ਨ ਨਾ ਲਓ ਜਿਹੜਾ ਕਹਿੰਦਾ ਕਹੀ ਜਾਣ ਤੋਂ

  • @makhanchahal8778
    @makhanchahal8778 9 หลายเดือนก่อน

    ਭੈਣ ਤੁਸੀਂ ਖੁਸ਼ ਰਹੋ ਪਰਮਾਤਮਾ ਤੁਹਾਨੂੰ ਹਰ ਖੁਸ਼ੀ ਦੇਵੇ

  • @Dhimaan123
    @Dhimaan123 9 หลายเดือนก่อน +4

    Beta tuhanu kini war kiha k rupinder nu ghat bolna chahia headache ta ho sakda bachi di problem kar k kiha doctor ta lens de operation wale nu keh dinde aa k jyada nai,bolna tuhadi problem ta bahut jyada

  • @arshtoorarsh5567
    @arshtoorarsh5567 9 หลายเดือนก่อน +4

    Waheguru bhan nu jaldi thik kara

  • @rupinderkaur7482
    @rupinderkaur7482 9 หลายเดือนก่อน

    Tuci tension na layo didi jehde tuhada mjak bna rahe ohna da rab bnau

  • @anureetkaurchahal3823
    @anureetkaurchahal3823 9 หลายเดือนก่อน +1

    Waheguru chardi kla vich rakha gbu ❤❤

  • @Gulabkaur-h2z
    @Gulabkaur-h2z 9 หลายเดือนก่อน +2

    ਰੁਪਿੰਦਰ, ਨਰਿੰਦਰ ਪੁਤ ਰ, ਖੁਸ਼ ਰਿਹਾ ਕਰੋ, ਲੋਕਾਂ ਦਾ,ਤਾਂ,ਕੰਮ,ਬੋਲਣਾ,🙏👍🌹🌺🎋🌷💐🪔🪔☕☕🌭🍰🍰🌭🍔🌺🌺🌹🌹

  • @sunnydhillon8530
    @sunnydhillon8530 9 หลายเดือนก่อน +1

    Waheguru ji Waheguru very good put ❤❤

  • @karamjeetkaur1371
    @karamjeetkaur1371 9 หลายเดือนก่อน +10

    ਬੇਟੇੇ ਕਿਸੇ ਦੀ ਨਾ ਸੁਣੋ ਰੁਪਿੰਦਹ ਤੁਸੀ ਹੋਲੀ ਬੋਲੋ ਸਿਰ ਦੀਆ ਨਾੜਾ ਬਰੀਕ ਬਹੁਤ ਹੁੰਦੀਆ ਨੇ ਬੇਟੇ

  • @MukeshMehmi
    @MukeshMehmi 9 หลายเดือนก่อน +1

    Haye loki kida de aa. Kehñ lgy v ni sochde. Ee khushiyan rabb hrek nu bakashe.bilkul di.phycali fitt houge fr e baby layi sochage meri wife da v accident hoya veere

  • @GurpreetKaur-sm9si
    @GurpreetKaur-sm9si 9 หลายเดือนก่อน

    Right di koi gl ni God bless you

  • @makhanchahal8778
    @makhanchahal8778 9 หลายเดือนก่อน

    ਆਪਾਣੀ ਜ਼ਿੰਦਗੀ ਤੋ ਬਿਨਾਂ ਕੁਝ ਭੈਣ ਆਪਣੀ ਸਿਹਤ ਦਾ ਧਿਆਨ ਰੱਖੋ

  • @ParamjitKaur-uk8wf
    @ParamjitKaur-uk8wf 9 หลายเดือนก่อน +3

    waheguru ji sab thik krn guru sahib ji sab nu theek krn 🙏🏼🙏🏼🙏🏼🙏🏼

  • @harmeenkaur5464
    @harmeenkaur5464 9 หลายเดือนก่อน

    Wahhhhhh paji Rupinder nu problem ta hagi hagi nider kina Kush face karda jhada bnda bimar di seva karda ohh hor pareshaan huda bot husla aa paji nider paji thude werga husband sab nu deve nai dhuk ch ta har koi chaad ke chal jnda aa ture love

  • @preemsssingggg375
    @preemsssingggg375 9 หลายเดือนก่อน +2

    ਵਾਹਿਗੁਰੂ ਜੀ ਮਿਹਰ ਕਰਨ

  • @atomyworldchampionsteamofp3812
    @atomyworldchampionsteamofp3812 9 หลายเดือนก่อน +1

    Did ji kise di parwa na kro apa thude nal a ❤❤❤ waheguru thanu dona nu kush rkhe ❤

  • @navneetgurm5679
    @navneetgurm5679 9 หลายเดือนก่อน

    vaheguru ji tuhanu hamesha chardikala vich rukhn g jaldi thick ho javo gey God bless

  • @surdipkaur5909
    @surdipkaur5909 9 หลายเดือนก่อน +1

    Sat shri akal beta don't worry waheguru tahanu chardi kala vich rakhe from Germany

  • @Amandeepsingh-du7so
    @Amandeepsingh-du7so 9 หลายเดือนก่อน +5

    God bless you brother and sister waheguru ji ❤❤

  • @GurpreetBirdi-h1n
    @GurpreetBirdi-h1n 9 หลายเดือนก่อน +1

    Di rab kare tuhanu dikhan lag jawe jaldi ton jaldi

  • @kantadhupar3536
    @kantadhupar3536 9 หลายเดือนก่อน

    Rupinder bahut strong hai tension na kro khush rho

  • @daljitsingh8848
    @daljitsingh8848 9 หลายเดือนก่อน +1

    Bhene tu apna thain rkh kise Diya gla vl na thian dao bhene bhut hosla a Tera waheguru jldi theek kr den GE thanu pehla vagu love you bhene

  • @PreetKaur-i2d
    @PreetKaur-i2d 9 หลายเดือนก่อน

    Proud 😭ਵੀਰੇ 😭😭😭😭

  • @ashukalra6835
    @ashukalra6835 9 หลายเดือนก่อน +2

    Dhan guru nanak dev ji bless you and your family, vlogs

  • @amritmalwa1521
    @amritmalwa1521 9 หลายเดือนก่อน

    Sister g mai jaroor ardass kro gi ki tusi thk hovo. Tai menu bharosa tuhadi eyesight jaroor aye gi. ❤tai apne husband nu world nu jaroor dekho gai. 🙏 baba deep Singh ji tuhnu jaroor thk krn.

  • @virpalkaur4034
    @virpalkaur4034 9 หลายเดือนก่อน +2

    ਵਾਹਿਗੁਰੂ ਜੀ ਮਿਹਰ ਕਰੋ 🙏🙏🙏❤️❤️

  • @upcycleddiycrafts6854
    @upcycleddiycrafts6854 8 หลายเดือนก่อน

    Focus on your health for now later on, one can always adopt a child...
    I'm 37 years old...
    Me and my husband are planning to do so in the next couple of years.😊

  • @renushira6616
    @renushira6616 9 หลายเดือนก่อน +1

    be happy sis loka di parwa nhi keidi lok kuj vi bolde

  • @Noor-y8v9n
    @Noor-y8v9n 9 หลายเดือนก่อน +5

    God bless you sister 🙏

  • @jotgill802
    @jotgill802 9 หลายเดือนก่อน +7

    ਸਤਿ ਸ੍ਰੀ ਅਕਾਲ ਜੀ

  • @Jasspreetchahal59
    @Jasspreetchahal59 9 หลายเดือนก่อน +1

    Shi kiha, veere jwk jamna sokha pr ohnu vadha krna both aukha 😢
    Oh v os tym jd apa ekile hoiye

  • @AmandeepKaur-dx8uu
    @AmandeepKaur-dx8uu 9 หลายเดือนก่อน +1

    God bless u dii or veerji .

  • @sukhmanjotsingh7427
    @sukhmanjotsingh7427 9 หลายเดือนก่อน +1

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ❤❤❤

  • @rajkaur4009
    @rajkaur4009 9 หลายเดือนก่อน +1

    Bhene meriya bhra meri gal suno tyc apna aap socho kise da sochoge ta koi fayida nhi jihdi jini soch aa ohne uthe tak he sochna aa 😊

  • @mandeepkaursandhu4997
    @mandeepkaursandhu4997 9 หลายเดือนก่อน +1

    Waheguru ji 🙏🏻🙏🏻🙏🏻🙏🏻Jurr kirpa krn ge 🙏🏻🙏🏻🙏🏻🙏🏻Dhan guru ramdas ji 🙏🏻🙏🏻🙏🏻🙏🏻

  • @JaswinderMehmi-z7u
    @JaswinderMehmi-z7u 9 หลายเดือนก่อน +2

    Waheguru ji sab thik krngy

  • @sahbitalwandi3777
    @sahbitalwandi3777 9 หลายเดือนก่อน

    ਵਾਹਿਗੁਰੂ ਜੀ ਕਿਰਪਾ ਕਰਨ

  • @Sonia-jm5hy
    @Sonia-jm5hy 9 หลายเดือนก่อน +1

    Bilkul shi gall

  • @ShrutiSharma-g1z
    @ShrutiSharma-g1z 9 หลายเดือนก่อน

    Di tusi vishvas rakho bs waheguru ji te tusi ek din jrur narinder paaji nu apni eyes nl dekhoge loka diya galan nu ignor kr ya kro tusi bs tusi khush reha kro ❤❤😊

  • @JaspalKaur891
    @JaspalKaur891 9 หลายเดือนก่อน +1

    Gbu sis nd veer g

  • @KantaSharma-x2m
    @KantaSharma-x2m 9 หลายเดือนก่อน

    Rupinder narinder tusi tension na lya karo

  • @gurucheenu372
    @gurucheenu372 9 หลายเดือนก่อน +3

    Tuci ਕੱਲੇ ਰਹਿੰਦੇ ਓ ਘਰ ਬਾਕੀ ਪਰਿਵਾਰ ਕਿੱਥੇ

  • @ManuSingh-p2d
    @ManuSingh-p2d 9 หลายเดือนก่อน +1

    Waheguru ji sab theek krnge 🙏 💖 ♥ ❤❤❤❤❤❤

  • @HarmanBrar-ub5bp
    @HarmanBrar-ub5bp 9 หลายเดือนก่อน +2

    God bless you

  • @samandeepkaur590
    @samandeepkaur590 9 หลายเดือนก่อน

    Congratulations rupinder 🎉🎉🎉

  • @KiranJeet-bj6st
    @KiranJeet-bj6st 9 หลายเดือนก่อน

    Nindr veer tusi sis nu ajihe negative coment sis nu pd k dsya na kro rubb chheti thik krnge bad ch das dio .. waheguru bless u sab kujh houga bahut jld

  • @TejveerDhammu-wp2ii
    @TejveerDhammu-wp2ii 9 หลายเดือนก่อน

    Waheguru ji Rupinder sis theak ho jaye ❤❤❤

  • @harjinderkaur2011
    @harjinderkaur2011 9 หลายเดือนก่อน +2

    Waheguru ji mehar karo

  • @sukhpalkaur4327
    @sukhpalkaur4327 9 หลายเดือนก่อน +3

    ਬੱਚਾ ਸੰਬਿਆ ਨਹੀਂ ਜਾਣਾ