Collage Wali GT Road ( Full Audio Song ) | Sharry Maan | Latest Punjabi Song 2016 | Speed Records

แชร์
ฝัง
  • เผยแพร่เมื่อ 28 มี.ค. 2016
  • Song - Collage Wali GT Road
    Singer - Sharry Maan
    Label - Speed Records
    Click to Subscribe - bit.ly/SpeedRecords
    Facebook - / speedrecords
    Twitter - / speed_records
    Instagram - / speed_records
  • เพลง

ความคิดเห็น • 2K

  • @virenderkumar9036
    @virenderkumar9036 4 หลายเดือนก่อน +137

    Kon kon sun riha h 2024 vich

  • @Harman_kohar
    @Harman_kohar 4 หลายเดือนก่อน +41

    ਕਾਲਜ ਤਾਂ ਨਹੀਂ ਗਏ ਪਰ ਗਾਣਾ ਸੁਣ ਕੇ ਸਕੂਲ ਦੀ ਬਹੁਤ ਯਾਦ ਆਈ ਯਾਰ😢

  • @vipSINGH001
    @vipSINGH001 10 หลายเดือนก่อน +60

    ਅੱਜ ਕੱਲ ਦੇ ‌‌shoran ਨੂੰ ਕੀ ਪਤਾ,ਕਾਲਜ ਦੀ ਜਿੰਦਗੀ ਦਾ, ielts ਕਰ ਕਰ ਬਾਹਰ ਜਾਈ ਜਾਂਦੇ ਆ,ਅਸਲ ਜ਼ਿੰਦਗੀ ਬ‌ੰਦਾ ਕਾਲਜ ਤੋਂ ਜਿੳਂਣੀ ਸਿੱਖਦਾ,😊

    • @manpreetbappiana7373
      @manpreetbappiana7373 2 หลายเดือนก่อน +1

      ਸਾਰਾ ਪੰਜਾਬ ਹੀ ਬਾਹਰ ਚਲ ਗਿਆ😢ਇਹਨਾਂ ਨੂੰ ਕੀ ਪਤਾ ਗਾ ਵੀ ਇਕ ਟਾਈਮ ਜਦੋ ਫੋਨ ਤੋਂ ਬਿਨਾਂ ਰਿਹਾ ਜਾਂਦਾ ਸੀ ਗਾ😢😢😢

    • @singhphotoartistartist6711
      @singhphotoartistartist6711 หลายเดือนก่อน

      Sahi gall veer ❤

    • @gurjantsinghlehri2091
      @gurjantsinghlehri2091 13 วันที่ผ่านมา

      100% sahi keha veer

  • @be-imaan1212
    @be-imaan1212 2 ปีที่แล้ว +51

    ਹੁਣ ਸਕਲਾ ਭੁੱਲਦਾ ਜਾਦਾ ਜੋ ਸੀ ਯਾਰਾ ਦਾ ਯਾਰ ਕਦੇ ❤❤❤❤❤❤❤

  • @amarsinghkhosa
    @amarsinghkhosa 2 ปีที่แล้ว +36

    ਮੈ ਧੰਨਵਾਦ ਕਰਦਾ ਵਾ ਆਪਣੇ ਮਾਤਾ ਪਿਤਾ ਜੀ ਦਾ
    ਜਿੰਨਾ ਦੀ ਮਿਹਨਤ ਅਤੇ ਲਗਨ ਸਦਕਾ ਮੈ ਕਾਲਜ
    ਦੇ ਦਰਸ਼ਨ ਕੀਤੇ ਅਤੇ ਜਿੰਦਗੀ ਜਿਊਣ ਦਾ ਸੁਨਿਆਰਾ
    ਭਵਿੱਖ ਚੁਣਿਆ ।।

    • @singhisking2760
      @singhisking2760 6 หลายเดือนก่อน +1

      ਸੁਨਿਆਰਾ ਨੀ ਸੁਨਹਿਰਾ ਭਵਿੱਖ ਹੁੰਦਾ ਅੰਕਲ ਜੀ

    • @HarshGill-ov1ir
      @HarshGill-ov1ir 6 วันที่ผ่านมา

      Right

  • @harveydhillon
    @harveydhillon 5 ปีที่แล้ว +809

    ਹੁਣ ਸ਼ਕਲਾਂ ਭੁੱਲਦਾ ਜਾਂਦਾ ਜੋ ਸੀ ਯਾਰਾਂ ਦਾ ਯਾਰ ਕਦੇ ...

  • @ROHITK88
    @ROHITK88 4 หลายเดือนก่อน +58

    2024 c kon sun rha ahh song ❤❤

  • @ravindersingh6099
    @ravindersingh6099 4 ปีที่แล้ว +20

    ਕਈ ਅਧੂਰੇ ਖੁਆਬਾਂ ਚੋਂ ਇਕ ਆ ਕਿ ਕਦੇ ਕਾਲੇਜ ਜਾਕੇ ਹੀ ਨੀ ਦੇਖਿਆ ਮਾੜੀ ਕਿਸਮਤ😊

  • @chnnakhaira2689
    @chnnakhaira2689 6 ปีที่แล้ว +725

    ਵੀਰ g ਸੋਂਗ ਸੁਣ ਕੇ ਰੋਣਾ ਆ ਜਾਂਦਾ ਹੈ
    ਪਹਿਲਾ ਵਾਲੇ ਦਿਨ ਹੁਣ ਕਦੀ ਵੀ ਨਹੀ ਦੁਬਾਰਾ ਮਿਲਨੇ

  • @RavinderSingh-fi8cs
    @RavinderSingh-fi8cs 3 ปีที่แล้ว +42

    ਨਾਂ ਯਾਰ ਰਹੇ। ਨਾਂ ਉਹ। ਰਹੀ 🙂🙂🙂 love u sharry. Ustad still loving your this song bro 2021

  • @gurmukhsinghatwal5138
    @gurmukhsinghatwal5138 ปีที่แล้ว +36

    ਬਾਈ ਜੀ ਮੈ ਬਾਰਵੀਂ ਜਮਾਤ ਵਿਚ ਪੜ੍ਹਦਾ ਸੀ। ਮੇਰੇ ਨਾਲ ਮੇਰੇ ਪੱਕੇ 7 ਯਾਰ ਸੀ ਅਸੀਂ ਰੋਪੜ ਗਏ ਸੀ ਵੇਟ ਲਿਫਟਿੰਗ ਦੀ ਖੇਡ ਖੇਡਣ ਓਥੇ ਅਸੀਂ ਸਾਰਿਆਂ ਨੇ ਇਹ ਗਾਣਾ ਇਕ ਹਫਤਾ ਲਗਾਤਾਰ ਸੁਣਿਆ ਇਕ ਹਫਤਾ ਅਸੀਂ ਓਥੇ ਹੀ ਰਹੇ

    • @singhisking2760
      @singhisking2760 6 หลายเดือนก่อน

      ਕਿਹੜੇ ਸਨ ਦੀ ਗੱਲ ਹੈ

    • @babaji4259
      @babaji4259 2 หลายเดือนก่อน

      22 kay time hona o v

  • @onkarmehmi3982
    @onkarmehmi3982 3 ปีที่แล้ว +126

    ਗਾਣਾ ਸੁਣ ਕੇ ਰੂਹ ਕੰਬ ਜਾਂਦੀ ਆ 😭I miss you yaro

    • @sonydhaliwal5155
      @sonydhaliwal5155 2 ปีที่แล้ว

      Sahi keha

    • @dilbaj2855
      @dilbaj2855 ปีที่แล้ว

      Right 😥

    • @ThESTndY
      @ThESTndY ปีที่แล้ว

      Zma sahi keha bhai g ........🙏🙏🙏

    • @AmritpalSingh-kr9fs
      @AmritpalSingh-kr9fs ปีที่แล้ว

      Shi gl drlng 🥺

    • @R_saab
      @R_saab 8 หลายเดือนก่อน

      ❤✊💯‼️

  • @manpreetsinghsidhu324
    @manpreetsinghsidhu324 4 ปีที่แล้ว +14

    ਦਿਲ ਨੂੰ ਖੋਹ ਜੀ ਪੈਂਦੀ ਐ ਏਹ ਗੀਤ ਸੁਣ ਕੇ

  • @ROHITSAINI-jb4su
    @ROHITSAINI-jb4su ปีที่แล้ว +16

    ਉਸ lacture ਹਾਲ ਦੇ last bench ਤੇ ਮੇਰਾ ਨਾ ਖੁਣਿਆ.........
    ਨਾ ਯਾਰ ਰਹੇ ਨਾ ਉਹ ਮਿਲ਼ੀ ........
    Love you all ❤️

  • @Gill_saab_4.7
    @Gill_saab_4.7 16 วันที่ผ่านมา +2

    ਏ ਧਰਮ ਨਾਲ਼ ਰੂਹ ਖੁਸ਼ ਕਰ ਦਿੰਦਾ ❤😢

  • @Anmolbrarr
    @Anmolbrarr ปีที่แล้ว +8

    ਕੁੱਜ ਸਾਨੂ ਆਕੜ ਮਾਰਗੀ, ਕੁਜ ਸੱਜਣ ਬੇਪਰਵਾਹ ਨਿੱਕਲੇ🥀

  • @navisansar1956
    @navisansar1956 2 ปีที่แล้ว +14

    ਸੱਚੀ ਯਾਰ ਕਈ ਤਭਾ ਹੋਏ
    ਕਈ ਰਹੇ ਨਹੀਂ ਦੁਨੀਆ ਤੇ
    ਕਈ, ਉਹ v ਨਹੀਂ ਮਿਲੀ ਜਿਦਾ ਸੁਪਨਾ ਬੁਣਿਆ c ਕਦੇ 💗

  • @lakhwindersingh9780
    @lakhwindersingh9780 6 ปีที่แล้ว +247

    ਯੂਨੀਵਰਸਿਟੀਆਂ ਵਿੱਚ ਵੀ ਪੜ੍ਹਿਆ ਹੈ, ਪਰ ਯਾਰੋ ਬ੍ਰਜਿੰਦਰ ਕਾਲਜ ਫਰੀਦਕੋਟ ਬਹੁਤ ਯਾਦ ਆਉਂਦਾ ਹੈ।

    • @surinderrameana2555
      @surinderrameana2555 5 ปีที่แล้ว +2

      Me tooo

    • @baljitsingh-nx4eb
      @baljitsingh-nx4eb 4 ปีที่แล้ว +2

      Bai assi v ethe final year ch aa

    • @maninderkang6491
      @maninderkang6491 4 ปีที่แล้ว +5

      y fridkot di ta gl hi wkhri aaa hun ta sb otha gya apna apna dist nu

    • @RaviSharma-gy6dz
      @RaviSharma-gy6dz 4 ปีที่แล้ว +2

      Mera "Adesh Engineering Collage" Sadiq Road

    • @lakhwindersingh9780
      @lakhwindersingh9780 4 ปีที่แล้ว +7

      @@maninderkang6491 ਬਾਈ ਰੋਟੀ ਬੇਸ਼ੱਕ ਬਠਿੰਡੇ ਨੇ ਦਿੱਤੀ ਹੈ, ਮੈਂ ਯੂਨੀਵਰਸਿਟੀ ਕਾਲਜ ਘੁੱਦੇ ਪ੍ਰੋਫੈਸਰ ਹਾਂ ਪਰ ਰੂਹ ਫਰੀਦਕੋਟ ਵਿੱਚ ਹੀ ਵਸਦੀ ਹੈ।

  • @privateblz5107
    @privateblz5107 2 ปีที่แล้ว +5

    ਸ਼ਬਦ ਨੀ ਆਂ ਗਾਣੇ ਦੀ ਤਾਰੀਫ ਲਈ ਮੇਰੇ ਕੋਲ ❤.. Speechless

  • @AjaibSingh-ho5xo
    @AjaibSingh-ho5xo หลายเดือนก่อน +4

    ਅੱਜ ਕੱਲ ਦੇ ਜਵਾਕਾ ਨੂੰ ਕੀ ਪਤਾ ਸਕੂਲ ਦੇ ਬੈਂਚਾ ਤੇ ਕਰੇ reply ਦਾ

  • @kuwarrohit7336
    @kuwarrohit7336 5 ปีที่แล้ว +374

    Collage gya ta naii .. par Sharry veere tere geet sun ke Dil de Chaa puree kar lai Da... Pata nai kyu Sharry veere tere gaayee hoye es Tara de geet Dil wich ghar kar bethde hai ... Dil to luv u aa Sharry veere ...

  • @udeshpal880
    @udeshpal880 4 ปีที่แล้ว +162

    ਸ਼ੈਰੀ ਬਾਈ ਦੇ ਸਦਾਬਹਾਰ ਗੀਤ👌👌

  • @ONLYRANA13
    @ONLYRANA13 3 ปีที่แล้ว +326

    Missing this old sharry😞 song ch poori feeling hundi c

    • @timewalker6654
      @timewalker6654 3 ปีที่แล้ว +9

      yeah because he doesn't write his own lyrics anymore

    • @paramjitbajwa5068
      @paramjitbajwa5068 3 ปีที่แล้ว +10

      Yeaa dats true...i used to listen dis songs in my college life...9 years ago❤❤missing my friends...

    • @sarbansrandhawa2856
      @sarbansrandhawa2856 ปีที่แล้ว +6

      Bai ajj kal di generation goliyan badmashi wale ganne pasand krdi ha is layi hun sharry ehi je ganne nai kad da

    • @ONLYRANA13
      @ONLYRANA13 ปีที่แล้ว +1

      @@sarbansrandhawa2856 💯💯 bai

    • @ThESTndY
      @ThESTndY ปีที่แล้ว

      💯💯💯💯💯

  • @GurpreetSingh-bs2jv
    @GurpreetSingh-bs2jv 3 ปีที่แล้ว +93

    ਵਾਹ ਉਏ ਮਾਨਾ ਜਿੳਦਾ ਰਹਿ ਮਿਤਰਾ ❤

  • @surajparkash6205
    @surajparkash6205 4 ปีที่แล้ว +52

    I am in +12 .. in school life this is my last days i am really miss my school life.. sare yarr kade ni bhulne .... gf tan bani ni par khair yarr zindabaad rehn. love you mere sare yaraan nu

  • @sukhdeepsinghsukhdeep7054
    @sukhdeepsinghsukhdeep7054 4 ปีที่แล้ว +356

    ਗੀਤ ਸੁਣਕੇ ਰੋਡੇ ਕਾਲਜ ਵਿੱਚ ਮਾਣਿਆਂ ਸੁਨਹਿਰੀ ਸਮਾਂ ਯਾਦ ਆ ਜਾਂਦਾ ਹੈ

    • @karangill6912
      @karangill6912 3 ปีที่แล้ว +11

      ਰੋਡੇ ਕਾਲਜ ਦੇ ਮੁੰਡੇ ਤਿਨ ਧੜੇਅਾ ਚ ਹੋੲੇ

    • @amangurm2897
      @amangurm2897 2 ปีที่แล้ว +2

      Hnji

    • @user-hz2ug9px1z
      @user-hz2ug9px1z 2 ปีที่แล้ว +2

      Sahi aa veer

    • @akashgill7433
      @akashgill7433 2 ปีที่แล้ว

      👌👌👌👌👌🤭

    • @sonudaswal118
      @sonudaswal118 2 ปีที่แล้ว

      @@karangill6912 qq

  • @bhuttiwalajs
    @bhuttiwalajs ปีที่แล้ว +7

    ਜਦੋਂ ਕਹਿੰਦਾ.... last bench ਮੇਰਾ ਨਾਂ ਲਿਖਿਆ , ਤਾਂ ਦਿਲ ਸਚਿਓ ਓਥੇ ਪੁਰਾਣੇ ਸਮੇਂ ਵਿੱਚ ਪਹੁੰਚ ਜਾਂਦਾ।

  • @JasvirSingh-jt6du
    @JasvirSingh-jt6du 3 ปีที่แล้ว +105

    Guru Gobind Singh College Sanghera(Bnl)... Salute... missed golden days.. ਹਾਏ ਓਹ ਦਿਨ...ਸਾਲ 2002

  • @ankushbishnoi486
    @ankushbishnoi486 5 ปีที่แล้ว +136

    Aajyo bai kaun kaun sun reha is legendary song nu 2019 vich v..

  • @race755
    @race755 2 ปีที่แล้ว +7

    1:55 am ਹੋਏ ਆ, 24/12/2021 ਤਰੀਕ ਆ,ਚੰਡੀਗੜ ਰੂਮ(pg) ਚ ਪਿਆ ਕੱਲਾ,ਨੌਕਰੀ ਆਲਾ ਹੋ ਚੁੱਕਿਆਂ,ਇਹ ਗੀਤ ਚੱਲੀ ਜਾਂਦਾ ਹੈਡਫੋਨ ਲੱਗੇ ਆ ਤੇ ਅੱਖਾਂ ਚ ਪਾਣੀ ਆ❤❤❤😢😢ਬੱਸ ਬਾਈ ਇੱਕ ਹੀ ਗੱਲ ਕਹੂੰਗਾ ਜਿਹੜੇ ਕਾਲਜਾਂ ਚ ਆ ਇਸ ਵਕਤ, ਭੀ ਇਹੀ ਅਸਲੀ ਵਕਤ ਆ ਥੋਡਾ ਸੁਨਹਿਰੀ ਇਹਨੂੰ ਮਾਣ ਲੋ,ਜੀ ਲੋ ਜੋ ਵੀ ਕੀਤਾ ਜਾਂਦਾ ਰਾਂਜਾ ਰਾਜੀ ਕਰਲੋ🙏🙏🙏ਬਾਅਦ ਚ ਸਾਰੀ ਜਿੰਦਗੀ ਬੱਸ ਯਾਂਦਾ ਜੋਗੇ ਹੀ ਰਹਿ ਜੋਂ ਗੇ,ਇਹ ਸੋਚ ਚ ਨਾਂ ਇਹ ਸੁਨਹਿਰੀ ਵਕਤ ਲੰਗਾਅ ਦਿਆ ਜੋ ਭੀ ਅਸਲੀ ਜਿੰਦਗੀ ਤਾਂ ਕਾਲਜ ਤੋਂ ਬਾਅਦ ਚ ਸ਼ੁਰੂ ਹੋਊਗੀ!!!ਅਸੀਂ ਇਹ ਗਲਤੀ ਕਰ ਚੁੱਕੇ ਆਂ,ਜਿੰਦਗੀ ਤਾਂ ਬੱਸ ਇਹੀ ਆ ਅਸਲੀ ਬਾਈ🙏🙏🙏🙏

    • @kamalsaini2376
      @kamalsaini2376 หลายเดือนก่อน

      Jma schii gll aa 22 di😢

  • @sidhubrar420
    @sidhubrar420 7 วันที่ผ่านมา +1

    ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਟ ਬਠਿੰਡੇ ਕੋਣ ਕੋਣ ਪੜੀਆ ਫਿਰ

  • @PradeepSingh-ct2mu
    @PradeepSingh-ct2mu 2 หลายเดือนก่อน +3

    Kon kon sun rha June 2024 vich ever green song apni life da

  • @divyansharora7575
    @divyansharora7575 5 ปีที่แล้ว +585

    2019 ch sunan vala sharry de fan cmnt like thoko

  • @sandeepmehra3149
    @sandeepmehra3149 3 ปีที่แล้ว +27

    Rona aa janda aa song sun k yara ❤️😭

  • @deephunter3156
    @deephunter3156 3 หลายเดือนก่อน +6

    Kaash oh college wala tym dobara aaje😢

  • @Kumar-h3f
    @Kumar-h3f 4 หลายเดือนก่อน +21

    Any one 2024

  • @rameshsingh5314
    @rameshsingh5314 2 ปีที่แล้ว +8

    ਹੁਣ ਸ਼ਕਲਾਂ ਭੁੱਲਦਾ ਜਾਦਾਂ ਏ ਜੋ ਸੀ ਯਾਰਾ ਦਾ ਯਾਰ ਕਦੇ🥺❤

  • @varindersinghgrewal9421
    @varindersinghgrewal9421 4 ปีที่แล้ว +453

    2020 ch sun rha like kro

  • @jaspalchangal8274
    @jaspalchangal8274 ปีที่แล้ว +3

    ਵਾਹ ਵੀਰ ਸ਼ੈਰੀ ਦੁਆਰਾ2019 ਦੀਆਂ ਯਾਦਾਂ ਤਾਜ਼ਾ
    ਕਰਵਾਉਣ ਲਈ ਧੰਨਵਾਦ ਵੀਰ

  • @jaspalmusic1322
    @jaspalmusic1322 3 ปีที่แล้ว +12

    bai dilo salute aa.. end likht teri.. history likh gya.. hamesha yaad rhuge songs tere

  • @hardeepkaur8832
    @hardeepkaur8832 5 ปีที่แล้ว +48

    Kis.da.last.saal.c.college.da
    2019.MISS.U.COLLEGE.😢😢

  • @masterpieceproductions2238
    @masterpieceproductions2238 4 ปีที่แล้ว +31

    ਰਣਧੀਰ ਕਾਲਜ
    (N.J.S.A Govt. College Kapurthala)
    ਜਰੂਰ ਲਾਈਕ ਕਰੋ

  • @pm6516
    @pm6516 ปีที่แล้ว +471

    ਅਸੀ ਵੀ ਗੁੰਡੇ ਸੀ ਕਾਲਜ , ਮੈ ਸਬਤੋਂ ਕੱਬਾ ਸੀ । ਸੋਚਿਆ ਨਹੀ ਸੀ ਕੇ ਜਿੰਦਗੀ ਚ ਕੁਛ ਬਣ ਸਕਾਂਗਾ, ਆਵਦੀਆਂ ਨੇ ਤਬਾਹ ਹੀ ਇੰਜ ਕਿਤੱਤਾ ਸੀ ਪਰ ਅੱਜ ਸਰਕਾਰੀ ਨੌਕਰੀ ਕਰਦਾ ਹਾਂ B grade ch ਵਾਹਿਗੁਰੂ ਯਾਰਾ ਨੂੰ ਵੀ ਤਰੱਕੀ ਬਖਸ਼ੀ ।

  • @kamalraiofficial7051
    @kamalraiofficial7051 3 ปีที่แล้ว +7

    Aij school di bohat yad ai rahi c school tiem asi a song sunyaa kardaa c 😘😘😘😭😭😭😭😭😭

  • @ManyotSidhu
    @ManyotSidhu 4 ปีที่แล้ว +17

    10-12 ਦਿਨ ਰਹਿ ਗਏ ਭਰਾਵਾ ਦਿਲ ਜਾ ਘਟਦਾ ਮੇਰਾ ਤਾਂ,,,, bfgi bathinde school block ,,,,,, ਕੱਲ ਪਰਸੋ ਦੀਆ ਗੱਲਾਂ ਜਦ admission ਕਰਾਈ ਸੀ।

  • @dosanjh1313
    @dosanjh1313 7 ปีที่แล้ว +258

    22 aj daaru piti ch ganna sunn riha ..2 ghante ho gye chalde nu..luv u aw veera ..college yaad aw gya 😭😭

    • @anandisher33
      @anandisher33 6 ปีที่แล้ว +9

      Daaru piti ch ghante v gini jana

    • @amandeepsingh1250
      @amandeepsingh1250 6 ปีที่แล้ว +1

      dosanjh 13 eder v same e aaa

    • @ashutoshraina9957
      @ashutoshraina9957 5 ปีที่แล้ว +6

      congratulations you played the song approximately 144 times

    • @preetlove2034
      @preetlove2034 5 ปีที่แล้ว +1

      Jiyoooo

    • @ManyotSidhu
      @ManyotSidhu 4 ปีที่แล้ว

      @@ashutoshraina9957 😂👌🏻

  • @harmanSingh-mz5ut
    @harmanSingh-mz5ut 2 ปีที่แล้ว +2

    ਕੁਝ ਸਾਨੂ ਆਕੜ ਮਾਰ ਗਈ ਕੁਝ ਸੱਜਣ ਬੇਪਰਵਾਹ ਨਿਕਲੇ ❤❤❤❤❤

  • @shamshersandhu5800
    @shamshersandhu5800 3 ปีที่แล้ว +5

    ਪੁਰਾਣੇ ਗਾਣੇ ਸ਼ੈਰੀ ਬਾਈ ਦੇ ਅੱਤ ਸੀ... gt road,gulab,yaar anmulle,pind. ਪੁਰਾਣਾ ਟਾਈਮ ਬਚਪਨ ਵਾਲਾ....😪😪

  • @KaranSharma-zt4re
    @KaranSharma-zt4re 6 ปีที่แล้ว +26

    2k18 may hune V repeat te luv u 22❤️❤️ #sharry_maan #salute

  • @SinghSingh-ld7vj
    @SinghSingh-ld7vj 4 ปีที่แล้ว +30

    Jehda haar saal eh song sunda thoko like 😥😥

  • @lovedeepsingh7573
    @lovedeepsingh7573 3 ปีที่แล้ว +2

    ਮਹਿੰਦਰਾ ਕਾਲਜ ਪਟਿਆਲਾ ਦੀ ਯਾਦ ਅਾ ਗਈ ਅਾ ਗੀਤ ਸੁਣ ਕੇ

  • @gopigill3344
    @gopigill3344 3 ปีที่แล้ว +2

    ਮੁੰਨਾ ਲਾਲ ਪੁਰੀ ਨਿਉ ਚੰਡੀਗੜ੍ਹ 😭😭😭

  • @brar855vrga4
    @brar855vrga4 5 ปีที่แล้ว +6

    Aa gane purane sharry maan de o ho .........litt hle tkk g krda sunan nu
    Asli geetkari

  • @brarbs1826
    @brarbs1826 4 ปีที่แล้ว +174

    2020 kon sunu e song like karo

  • @sunnyseebat3415
    @sunnyseebat3415 ปีที่แล้ว +2

    ਗੀਤ ਸੁਣ ਕੇ GNE Ludhiana❤ CLG ਯਾਦ ਆ ਗਿਆ

  • @VarinderSingh-rt8tc
    @VarinderSingh-rt8tc 4 หลายเดือนก่อน +1

    ਸਹੀ ਗੱਲ ਹੈ ਅੱਜ ਸਾਰੇ ਵੱਖ ਹੋ ਗਏ ਨੇ ਦੋਸਤ ਤੇ ਸਹੇਲੀਆਂ ਪਤਾ ਨਹੀਂ ਕਦੋ ਹੁਣ ਮਿਲਣਾ ਸੀ ਰੱਬ ਹੀ ਜਾਣਦਾ ਹੈ ਪਰ ਰੱਬ ਸਭ ਨੂੰ ਖੁਸ਼ ਰੱਖੀਂ ਰੱਬਾ ਮੇਰੀਆ

  • @rohitverma6845
    @rohitverma6845 3 ปีที่แล้ว +6

    Golden days, hun dobara nai vaps aa sakde kise tra😭😭😭

  • @AvtarSingh-my1zf
    @AvtarSingh-my1zf 4 ปีที่แล้ว +49

    Kon 2019 ch sunn reha like kar ka daso

  • @bindubindra
    @bindubindra 3 ปีที่แล้ว +2

    ਸਭ ਤੋਂ ਖਰਾ ਗਾਣਾ✔️💯

  • @mrgosaljatt
    @mrgosaljatt 2 ปีที่แล้ว +1

    ਇੱਕ ਵਾਰ ਤਾਂ ਦਿਲ ਨੂੰ ਖਿੱਚ ਜੇਹੀ ਪੈਦੀਂ ਆ ਜਦ ਕਾਲਜ ਦੀ ਯਾਦ ਆਉਂਦੀ ਏ।

  • @amandeepsingh1250
    @amandeepsingh1250 6 ปีที่แล้ว +11

    bhut ghaint song.... 1st year aahi chlda c.. sara din...
    aaj 5 saal baad v vdia lagg riha

  • @sahilkataria6817
    @sahilkataria6817 4 ปีที่แล้ว +7

    Sidda dil te vajja gaana yr, love u sharry veere😘😘

  • @diljotbajwa2883
    @diljotbajwa2883 ปีที่แล้ว +2

    ਹੁਣ ਸ਼ਕਲਾ ਭੁੱਲ ਦਾ ਜਾਂਦਾ ਆ ਜੋ ਸੀ ਯਾਰਾਂ ਦਾ ਯਾਰ ਕਦੇ 😥😥

  • @sukhvirkaur274
    @sukhvirkaur274 2 ปีที่แล้ว +1

    ਗੀਤ ਸੁਣਕੇ ਸਕੂਲ ਦਾ ਸਮਾਂ ਯਾਦ ਆ ਜਾਂਦਾ ਕਿਉਂਕਿ ਕਾਲਜ ਤੱਕ ਬਹੁਤ ਜਿੰਮੇਵਾਰੀਆਂ ਪੈ ਗਈਆਂ ਸੀ ।

  • @vikrantbains9037
    @vikrantbains9037 5 ปีที่แล้ว +25

    2019 ch v att aa

  • @chahalofficially7018
    @chahalofficially7018 6 ปีที่แล้ว +23

    Hun shakala phulda janda ae jo sii yaara da yaar kde... bai yarr eda ae hunda sare bht khatt milde ne

  • @ajaysarhali8506
    @ajaysarhali8506 3 ปีที่แล้ว +2

    ਹੁਣ ਤੇ ਬਾਈ ਜੀ ਕਾਲਜਾਂ ਤੱਕ ਜਾਂਦਾ ਹੀ ਕੋਈ ਨਹੀਂ। ਬਾਰਵੀਂ ਕੀਤੀ ਨਹੀਂ ਚਲ ਬਾਹਰ।ਸਾਡੇ ਵੇਲੇ ਤੇ ਕਾਲਜਾਂ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ ਸੀ। ਹੁਣ ਤੇ ਪੰਜਾਬ ਦੇ ਬਹੁਤ ਕਾਲਜ ਸੁੰਨੇ ਹੋ ਗਏ।ਕਾਲਜਾਂ ਦੀਆਂ ਬੱਸਾਂ ਵਿੱਚ ਵੀ ਮਸਾਂ ਦਸ ਬਾਰਾਂ ਵਿਦਿਆਰਥੀ ਬੈਠੇ ਹੁੰਦੇ ਆ।ਪਰ ਸਾਡੇ ਵੇਲੇ ਤੇ ਬਸ ਦੀਆਂ ਛੱਤਾਂ ਤਕ ਭਰੀਆਂ ਹੁੰਦੀਆਂ ਸੀ

  • @jaijaat2140
    @jaijaat2140 ปีที่แล้ว +2

    Es gane ne jindgi da sach dsya h
    Jo college rahi nikalda e
    Kuj bn gye ...kuj rul ge

  • @sunnysharmasharma3637
    @sunnysharmasharma3637 4 ปีที่แล้ว +19

    2020 kon kon sunda waa gana piya veere veer like tokho

    • @akashdeepbedi3797
      @akashdeepbedi3797 4 ปีที่แล้ว

      Auni ni album manna aate di chiri wargi lbna ni shayar khanth wale maan warga jatta

  • @ashrafismail6889
    @ashrafismail6889 8 ปีที่แล้ว +33

    college memories never forgetable.

  • @amritmehra3751
    @amritmehra3751 4 ปีที่แล้ว +2

    Sharry ਸਿਹਾਂ Teri Rees heni jatta love you aa👌🏼👌🏼

  • @sidhu_saab1995
    @sidhu_saab1995 3 ปีที่แล้ว +2

    ਬਾਕਮਾਲ ਅਵਾਜ਼
    ਓਦੋਂ ਬਾਰਵੀਂ ਜਮਾਤ ਵਿੱਚ ਪੜਦੇ ਸੀ ਜਦੋਂ ਇਹ ਗੀਤ ਆਇਆ ਸੀ ਓਸ ਸਮੇ ਇਹ ਗੀਤ ਬਹੁਤ ਸੁਣਿਆ ਸੀ

  • @harpreetsingh-wj3ok
    @harpreetsingh-wj3ok 5 ปีที่แล้ว +18

    22 2019 vich ve sunda eh get

  • @brar855vrga4
    @brar855vrga4 5 ปีที่แล้ว +6

    Hmm yr eho je ganea te ban lggna chaida yr
    Ron la dinde a 😭😭

  • @nikhilverma8816
    @nikhilverma8816 3 ปีที่แล้ว +2

    Saal da ta pta ni hmeshaa hi bai tere ganeee HIT RHU

  • @manpreetsinghdeosy8593
    @manpreetsinghdeosy8593 8 หลายเดือนก่อน +1

    ਅੱਜ ਵੀ ਕੰਨਟੀਨ ਯਾਦ ਆਉਂਦੀ ਆ❤❤
    ਦੇਸ਼ ਭਗਤ ਕਾਲਜ ਬਰੜਵਾਲ ਯਾਰ❤❤

  • @rishabassasin6847
    @rishabassasin6847 6 ปีที่แล้ว +28

    Makes me remind of many things left behind in life 👍

  • @gamiingmaster44
    @gamiingmaster44 4 ปีที่แล้ว +3

    Hun ਸ਼ਕਲਾ ਭੁੱਲ ਦਾ ਜਾਂਦਾ ਐ ਜ਼ੋ ਸੀ ਯਾਰਾ ਦਾ ਯਾਰ ਕਦੇ

  • @dildeepsingh6309
    @dildeepsingh6309 2 ปีที่แล้ว +2

    Listening 2021 November 🥺❣️👌🏻👌🏻

  • @nirmalgill3298
    @nirmalgill3298 5 ปีที่แล้ว +4

    college ta geya nai. par. soda song sun k dil khus ho janda. love u so sharry veere. sode naal meri mulakat hanumangarh Rajasthan vich sho te hoi c

  • @veermansingh1049
    @veermansingh1049 4 ปีที่แล้ว +18

    2020 ch kon sun reha hit like

  • @harkamalsingh3317
    @harkamalsingh3317 3 ปีที่แล้ว +2

    2021 ch kon kon sun reha eh song
    Bahut vdia song aa bai g

  • @bittitalwandisabo5343
    @bittitalwandisabo5343 5 หลายเดือนก่อน +1

    ਮੈਂ ਕਦੇ ਵੀ ਕਾਲਜ਼ ਨਹੀਂ ਗਿਆ
    ਪੰਜਵੀਂ ਜਮਾਤ ਹੀ ਮਸਾਂ ਪਾਸ ਕੀਤੀ ਸੀ
    ਪਰ ਆਹ ਗੀਤ ਸੁਣ ਕੇ 😢 ਦਿਲ ਪਤਾ ਨਹੀ ਕਿਓਂ ਉਦਾਸ ਜਾ ਹੋ ਜਾਂਦਾ

  • @lilabhy3672
    @lilabhy3672 2 ปีที่แล้ว +20

    Miss you old memories ❤️

  • @iqbalbawa846
    @iqbalbawa846 4 ปีที่แล้ว +6

    Sunn leyi daa jad yaara di yaad aundi hai

  • @samyaar6172
    @samyaar6172 ปีที่แล้ว +1

    Govt ITI Bathinda GT Road Masna gana ਸੁਣ ਕੇ ਨਜ਼ਾਰਾ ਆ ਜਾਂਦਾ miss you yaaro

  • @Gurpreetchohan92
    @Gurpreetchohan92 3 ปีที่แล้ว +1

    Apa tan 2020 , November, 02 nu v sun reha es song da koi tod ni hit like for sharry mann bai

  • @jasanmasih5844
    @jasanmasih5844 7 ปีที่แล้ว +132

    yarr ee gana nai kadna sii yarr banda ron lag janda

  • @jcbalwindersingh3428
    @jcbalwindersingh3428 7 ปีที่แล้ว +36

    end song sharry paji

  • @satnamsandhu6700
    @satnamsandhu6700 3 ปีที่แล้ว

    ❤ ਭਰ ਗਿਆ 22

  • @officialsandeepaulakh4685
    @officialsandeepaulakh4685 2 ปีที่แล้ว +1

    ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੀ ਯਾਦ ਆ ਜਾਂਦੀ ਆ

  • @harmangill2310
    @harmangill2310 6 ปีที่แล้ว +13

    Love u sarry y yadd aw gi yr collage di nd rpet hi calda song.jeonda vasda reh mre vr

  • @amritsandeep4041
    @amritsandeep4041 4 ปีที่แล้ว +6

    Ahh song mere bhut jda favrite aaa 2019 ch v sunni jane aa

  • @AMARPREET-du6tp
    @AMARPREET-du6tp 3 หลายเดือนก่อน +1

    GURU nanak college budhlada di yaad aa gyi veere🎉 love you sharry y❤

  • @manishmajra8010
    @manishmajra8010 2 ปีที่แล้ว +46

    After 6 year i feel this song its reality

  • @gurwinderkaur2332
    @gurwinderkaur2332 7 ปีที่แล้ว +38

    college di yaad aa gye 22....awsm song aa.....😍😍😍

  • @hiteshverma6103
    @hiteshverma6103 6 ปีที่แล้ว +63

    6 months left in college...I'm really gonna miss college days😥😥😥

  • @jasmeetsran1585
    @jasmeetsran1585 2 ปีที่แล้ว +1

    ਹੁਣ ਸ਼ਕਲਾਂ ਭੁੱਲਦਾ ਜਾਂਦਾ ਹੈ ਜੋ ਸੀ ਯਾਰਾਂ ਦਾ ਯਾਰ ਕਦੇ

  • @baljinderdhaliwal3028
    @baljinderdhaliwal3028 3 หลายเดือนก่อน +1

    Ajj v eh song sunn k 2008-2009 di yaad aw jndi a kade na bhuln wala time hunda ehh school clz da

  • @naqashjamshaid7868
    @naqashjamshaid7868 8 ปีที่แล้ว +25

    bhai , sachi gal aye collge yad karw dita , halkay abi bi uni ma hai ,