ਕਾਂਗਰਸ ਦੀ ਹਾਰ ’ਤੇ ਬੋਲੇ Ravneet Bittu - ‘ਕੈਪਟਨ ਦੇ ਕਰਮਾਂ ਦੀ ਸਜ਼ਾ ਪੂਰੀ ਪਾਰਟੀ ਨੂੰ ਮਿਲੀ’

แชร์
ฝัง
  • เผยแพร่เมื่อ 7 ก.พ. 2025
  • #punjabvidhansabhaelection #punjabelection202result #AAP #Congress #Akalidal #ravneetbittu
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 81

  • @rajwindersingh6295
    @rajwindersingh6295 2 ปีที่แล้ว +12

    ਸੱਭ ਤੋਂ ਵੱਧ ਖੁਸ਼ੀ ਮੈਨੂੰ ਕੈਪਟਨ ਦੀ ਹਾਰ ਤੇ ਹੋਈ ਆ ਬਹੁਤ ਲ਼ਹੂ ਪਿਤਾ ਸਾਡੇ ਚਾਰ ਸਾਲ

  • @narinderkaur2798
    @narinderkaur2798 2 ปีที่แล้ว +9

    ਗਲਾ ਬਹੁਤ ਵਧੀਆ ਕੀਤੀਆ ਤੇ ਹੈਗਾ ਵੀ ਸੱਚ ਹੈ

  • @randylahoria9455
    @randylahoria9455 2 ปีที่แล้ว +19

    ਬਿੱਟੁ ਵੀ harna ਜਰੂਰੀ ਸੀ ਕਿਸਾਨਾਂ ਦੇ ਖਿਲਾਫ ਬੋਲਦਾ ਸੀ

    • @AmarjitSingh-eq3rl
      @AmarjitSingh-eq3rl 2 ปีที่แล้ว

      ਬਿੱਟੂ ਤਾ ਵੋਟਾਂ ਵਿਚ ਉਮੀਂਦਵਾਰ ਨਹੀ ਸੀ ਉਹ ਤਾ ਐੱਮ ਪੀ ਹੈ

    • @globaltryst713
      @globaltryst713 2 ปีที่แล้ว

      Oye yaar eh ta MP hai, eh kisaana de khilaaf nahi bolega, ehne keha C k kisaan vota ch khade hon ge.. Ohi hoya... Bittu ne ta bhagwant maan di madad kiti hai..

  • @SukhwinderSingh-sk1jg
    @SukhwinderSingh-sk1jg 2 ปีที่แล้ว +19

    ਤੂੰ ਮਦਦ ਵਾਸਤੇ ਨਾ ਹੀ ਆਈ ਤੇਰੀ ਨੀ ਲੋੜ

  • @chamkaursingh46
    @chamkaursingh46 2 ปีที่แล้ว +5

    ਬਹੁਤ ਵਧੀਆ ਬਿੱਟੂ ਵੀਰ

  • @BhupinderSingh-kz9sj
    @BhupinderSingh-kz9sj 2 ปีที่แล้ว +4

    ਕਾਂਗਰਸ ਤੇ ਆਕਲੀਆ ਨੇ ਲੋਕਾ ਦੇ ਟੈਕਸ ਤੇ ਆਪਣੀਆ ਜਮੀਨਾ ਤੇ ਕੋਠੀਆ ਬਣੀਆ ਏ ਕਾਂਗਰਸ ਨੇ ਤੇ ਆਕਲੀਆ ਨੇ ਬਹੁਤ ਨੁਕਸਾਨ ਕੀਤਾ ਪੰਜਾਬ ਦਾ ਹੋਣ ਤੇ ਆਮ ਆਦਮੀ ਕਰੂਗੀ ਆਮ ਆਦਮੀ ਸਰਕਾਰੀ ਹਸਪਤਾਲ ਤੇ ਸਰਕਾਰੀ ਸਕੂਲ ਸਰਕਾਰੀ ਕਾਲਜ ਦਾ ਬੇੜਾ ਗਰਕ ਕੀਤਾ ਏ ਹੋਣ ਤੇ ਭੰਗਵਤ ਏਨਾ ਕਾਂਗਰਸ ਦੇ ਜੋ ਜਿੱਤੇ ਨੇ ਏਨਾ ਨੂੰ ਲਾਗੇ ਨਾ ਲੱਗਣ ਦੇਣ ਤਾਂ ਕਿ ਪਾਰਟੀ ਚ ਵੜ ਕੇ ਏਨਾ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਗਏ ਗਲਤ ਕੰਮ ਕਰਕੇ ਜੀ

  • @jagdavesinghjagdavesingh1459
    @jagdavesinghjagdavesingh1459 2 ปีที่แล้ว +5

    ਪਿਆਸਾ ਕਾਂ ਹੁਣ ਕੋਲ ਆਉਦਾ ਹੈ

  • @RajakunwarSinghaRollno
    @RajakunwarSinghaRollno 2 ปีที่แล้ว

    ਨਸ਼ਾ ਸਭ ਤੋ ਵੰਡਾ ਕਾਰਨ

  • @satnambuildingworkshop
    @satnambuildingworkshop 2 ปีที่แล้ว +1

    Very good sir 👍

  • @BalwinderSingh-hy1ok
    @BalwinderSingh-hy1ok 2 ปีที่แล้ว +15

    ਤੂ ਤਾ ਕਹਿੰਦਾ ਸੀ ਸ਼ਰਾਬੀ ਆ ਮਾਨ

  • @gindersingh49
    @gindersingh49 2 ปีที่แล้ว +1

    ਤੁਸੀਂ ਤਾਂ ਸ਼ਰਮ ਚ ਮਰਜਾਉ

  • @hardeepwadhwa3759
    @hardeepwadhwa3759 2 ปีที่แล้ว

    Thik keha ji

  • @kazhansingh1834
    @kazhansingh1834 2 ปีที่แล้ว +4

    ਪਿਆਸਾ ਕਾਂ,, ਕੋਲ ਆਉਂਦਾ

  • @rajwindersingh6295
    @rajwindersingh6295 2 ปีที่แล้ว

    ਜਿਹੜੇ ਭਗਵੰਤ ਮਾਨ ਨੂੰ ਸ਼ਰਾਬੀ ਕਹਿੰਦੇ ਸੀ ਹੁਣ ਉਹ ਭਗਵੰਤ ਮਾਨ ਸਾਬ੍ਹ ਕਹਿੰਦੇ ਨੇ ਬਾਈ ਨਜ਼ਾਰਾ ਲਿਆਤਾ ਕਾਂਗਰਸ ਕਾਲੀ ਤੇ ਬੀ ਜੈ ਪੀ ਦਾ ਬੂੱਥ ਗਡਤਾ ਧਰਤੀ ਵਿੱਚ

  • @jaskaransinghjaskaransingh3230
    @jaskaransinghjaskaransingh3230 2 ปีที่แล้ว

    Very good Bittu sahab mp

  • @JxEditz010
    @JxEditz010 2 ปีที่แล้ว

    ਮਾੜੇ ਲੀਡਰ ਚੰਗੇ ਲੀਡਰ ਨੂ ਮਾਰ ਦੇਦੇ ਨੇ ਚੰਗੇ ਵਿਚਾਰ ਵੀਰੇ

  • @parmjitlegha9892
    @parmjitlegha9892 2 ปีที่แล้ว

    ਸਰ ਜੀ ਸਾਰੀਆਂ ਪਾਰਟੀਆਂ ਚ ਚੰਗੇ ਮਾੜੇ ਹੁੰਦੇ ਹਨ ਮੇਰੀ ਛੋਟੀ ਜਿਹੀ ਸਲਾਹ ਹੈ ਚੰਗੀ ਸੋਚ ਰੱਖਣ ਵਾਲੇ ਸਾਰੇ ਲੀਡਰਾਂ ਨੂੰ ਇੱਕ ਪਾਰਟੀ ਵਿਚ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ

  • @gdhanoa7393
    @gdhanoa7393 2 ปีที่แล้ว

    ਸਕਿਊਰਟੀ ਇਸਦੀ ਵੀ ਵਾਪਿਸ ਹੋਣੀ ਚਾਹੀਦੀ ਐ …….

  • @gurantsingh1095
    @gurantsingh1095 2 ปีที่แล้ว

    Good job sir

  • @baljitkumar8240
    @baljitkumar8240 2 ปีที่แล้ว +6

    Bilkul sahi kandha bittu

  • @JaswinderSingh-cu7wu
    @JaswinderSingh-cu7wu 2 ปีที่แล้ว

    aj paheli war veer ne sch bolya

  • @Sonu-eb8qf
    @Sonu-eb8qf 2 ปีที่แล้ว

    ਿਬੱਟੂ ਜੀ ਕੈਪਟਨ ਨੂੰ ਤੁਸੀ ਕਹੀ ਜਾਂਦੇ ਹੋ ਸ਼ੋਲ ਵਾਿਲਆ ਨੂੰ ਵੀ ਿਕਹ ਦਿਉ ਹੋਰ ਿਕਸੇ ਪਰਟੀ ਿਵੱਚ ਨਾ ਜਾਣ ਉਹਨਾਂ ਨੂੰ ਵੀ ਡੋਬੂ ਗਏ

  • @gindersingh49
    @gindersingh49 2 ปีที่แล้ว +1

    ਸਵਾਦ ਆ ਗਿਆ ਪੰਜਾਬ ਵਾਲਿਆ

  • @harchandsingg1793
    @harchandsingg1793 2 ปีที่แล้ว +1

    Great

  • @jaggasingh6072
    @jaggasingh6072 2 ปีที่แล้ว

    ਵੈਰੀ ਗੁੱਡ ਵੀਰ ਜੀ

  • @parmboparai
    @parmboparai 2 ปีที่แล้ว +1

    ਮਾਣ ਲੈ MP ਦਾ ਸੁੱਖ ਜਿਹੜੇ ਦੋ ਸਾਲ ਰਹਿੰਦੇ ਆ ਬਿੱਟੂਆ , ਆਉਣ ਵਾਲੀਆਂ ਲੋਕ ਸਭਾ ਚੋਣਾ ਵਿੱਚ ਰਹਿੰਦਾ ਖੂਹੰਦਾ ਗੰਦ ਵੀ ਪੰਜਾਬ ਦੇ ਲੋਕ ਸਾਫ ਕਰਨਗੇ ।

  • @goodjob3876
    @goodjob3876 2 ปีที่แล้ว

    sahi gal aaa ji👍

  • @jaspal1830
    @jaspal1830 2 ปีที่แล้ว +1

    Sahi gal kete

  • @mr.khehra8721
    @mr.khehra8721 2 ปีที่แล้ว +4

    ਬੱਕਰੀ

  • @BhupinderSingh-gz7os
    @BhupinderSingh-gz7os 2 ปีที่แล้ว

    ਤੁਸੀਂ ਵੀ ਕਰ ਦੇਣਾ ਚਾਹੀਦਾ ਸੀ

  • @gurcharansingh1613
    @gurcharansingh1613 2 ปีที่แล้ว

    Good

  • @karanrajpoot7853
    @karanrajpoot7853 2 ปีที่แล้ว

    Very good ravneet bitu

  • @mahipalsinghfitness1234
    @mahipalsinghfitness1234 2 ปีที่แล้ว

    Caption Shibe Great 👍

  • @kirpalcheema3493
    @kirpalcheema3493 2 ปีที่แล้ว

    Y bhot sahi gal aa je tusi virodi ho ta hi kam karnge te grantiya yad rakhnge

  • @soniamangal8213
    @soniamangal8213 2 ปีที่แล้ว

    Yes california

  • @narinderkaur2798
    @narinderkaur2798 2 ปีที่แล้ว

    ਅਕਾਲੀ ਕਾਂਗਰਸ ਤਾਂ ਨਾ ਹੀ ਬੋਲਣ ਤਾਂ vdiya ਸੀ

  • @babbusandhu3133
    @babbusandhu3133 2 ปีที่แล้ว +2

    Very good bittu

  • @RajinderSingh-xm3tz
    @RajinderSingh-xm3tz 2 ปีที่แล้ว

    Only app

  • @narinderkaur2798
    @narinderkaur2798 2 ปีที่แล้ว +1

    ਤੁਸੀ ਤਾਂ ਕੁਝ ਨਹੀਂ ਕੀਤਾ ਕੀਨੇ ਸਾਲ ਤੁਸੀ ਰਾਜ ਕੀਤਾ

  • @a.kdrawings3598
    @a.kdrawings3598 2 ปีที่แล้ว

    ਤੁਸੀਂ ਵੀ ਕੁਝ ਕੀਤਾ

  • @sukhwindersinghsukhwinders7929
    @sukhwindersinghsukhwinders7929 2 ปีที่แล้ว

    ਕਾਹਦੀ ਊਪੋਜਿੱਸਨ ਤੁਹਾਡੇ ਨਾਲ ਕੁੱਤੇ🐕🐕 ਤੌ ਵੀ ਮਾੜੀ ਹੋਈ 😁😁

  • @dilbaggill2231
    @dilbaggill2231 2 ปีที่แล้ว

    Aehna Congressian te bjp akalian di haar dekh ke ajj vi sawaad ayi janda.😜

  • @JagjeetSingh-wq4yd
    @JagjeetSingh-wq4yd 2 ปีที่แล้ว

    Bittu Ji Sidhu ne sahi Kiha Si Capan te badal Rale a

  • @yugwinderbrar9125
    @yugwinderbrar9125 2 ปีที่แล้ว +1

    Aap nay siraa la ta

  • @darsansingh9619
    @darsansingh9619 2 ปีที่แล้ว +1

    Wah bitu ral ke kheda ge das giya na sach loka nal khedna ral ke

  • @laughtherapy1102
    @laughtherapy1102 2 ปีที่แล้ว

    Hahaha bakriya da milk hahahaha 😂😂😂

  • @g_aahi15798
    @g_aahi15798 2 ปีที่แล้ว +5

    ਤੇਰੀ ਵਾਰੀ ਆ ਹੁਣ

  • @wildandfree2001
    @wildandfree2001 2 ปีที่แล้ว +1

    Tu opposition ch kado aa gea haar ta gae hun

  • @economicswithdr.manjeetmaa1250
    @economicswithdr.manjeetmaa1250 2 ปีที่แล้ว

    Jo bhi aaa...sir tu c bolyaaa bahut wadiaa he...

  • @gagandeep-ty4xy
    @gagandeep-ty4xy 2 ปีที่แล้ว +2

    Teri seat gayi mp di putt bittu

  • @human_first3112
    @human_first3112 2 ปีที่แล้ว

    Bittu phle kehnda c sbh mile hoye ne sade band ejede gye ne aap ch o sade kehn te bapis aa jan ge.. Bhula le bhai hun congress ch

  • @sgoldy9328
    @sgoldy9328 2 ปีที่แล้ว

    Veer udo bolna c jd cm c

  • @sandeepsingh-bi5de
    @sandeepsingh-bi5de 2 ปีที่แล้ว

    Sab to wada Karan haar da mulazma da ghaan karna reha ji . mulazma ne haraya congress nu mulazma di wadi vote bank e

  • @palwinderkaur1109
    @palwinderkaur1109 2 ปีที่แล้ว

    Same kor

  • @baljitkumar8240
    @baljitkumar8240 2 ปีที่แล้ว +2

    Captain na congros kahtam kr ditti

    • @satnamsinghkhalsa1051
      @satnamsinghkhalsa1051 2 ปีที่แล้ว

      ਸਹੀ ਕਿਹਾ ਵੀਰ ਅੱਜ ਜੋ ਹਾਲਾਤ ਕਾਂਗਰਸ ਦੇ ਹੋਏ ਉਹ ਕੈਪਟਨ ਦੀ ਦੇਣ ਹੈ

  • @jaswantsingh-gy4xo
    @jaswantsingh-gy4xo 2 ปีที่แล้ว

    CAPTAIN NU 5 SAAL
    PAHLE FARG KARNA
    CHAHIDA C,
    CAPTAIN NE BJP V
    DOBI,

  • @amarjeetsinghbajwa4285
    @amarjeetsinghbajwa4285 2 ปีที่แล้ว +1

    J ohna ne kuj nawan kita te.os teim thonu lakh lanit howegi ji

  • @jaswantsingh-gy4xo
    @jaswantsingh-gy4xo 2 ปีที่แล้ว

    Captain + Badals +Bjp
    Ruled Jointly last 5 years, VAND KE SHAKIA,

  • @surinderpalsharma1043
    @surinderpalsharma1043 2 ปีที่แล้ว

    Hun party pardan jakharh g nu bnaudo je kuj Karna te nexs election lai

  • @manivirkvirk3265
    @manivirkvirk3265 2 ปีที่แล้ว

    Bitu g ap d party d nasa Sarpanch ne keta aa..

  • @kumarrajesh4423
    @kumarrajesh4423 2 ปีที่แล้ว

    Caption Te Sidhu Dono Jimebar Ne

  • @balrajsingh6872
    @balrajsingh6872 2 ปีที่แล้ว +1

    Hun Sach muh tu app Nikal rea va change bano Lok apa tuhade nal ho jana va

  • @mahipalsinghfitness1234
    @mahipalsinghfitness1234 2 ปีที่แล้ว

    Tuse ta kuj ne keta

  • @ML-qb2nq
    @ML-qb2nq 2 ปีที่แล้ว

    Bhagwant maan nu haroun badal nal gatti pa k jnab tuci b Jalalabad aya c mil k ta tu b khedya c

  • @manivirkvirk3265
    @manivirkvirk3265 2 ปีที่แล้ว

    Tusi ko ne detaa.. Tusi ke ketaa

  • @RajinderSingh-xm3tz
    @RajinderSingh-xm3tz 2 ปีที่แล้ว

    Congress da koi banda di lod nai punjab nu

  • @jarnailsingh88
    @jarnailsingh88 2 ปีที่แล้ว

    Punjab de congress wade lidra de drame da result he Ena ne cm karn he lari jana c

    • @kauranmol3152
      @kauranmol3152 2 ปีที่แล้ว

      Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti presan ha

  • @sachdiawaj8952
    @sachdiawaj8952 2 ปีที่แล้ว

    Tusi Ki deta, shram Oni chidi tuhanu, Jada nhi ta thodi hi kr laya kro

  • @yuvaboy8562
    @yuvaboy8562 2 ปีที่แล้ว

    Suri salyio punjab nu loto

  • @jasvindersingh4813
    @jasvindersingh4813 2 ปีที่แล้ว

    Bittu Ji Tuhanu Lai Ke Beh Gya Gandhi Parivar And Bindarwala Jis Nu Giani Jail Singh And Sanjay Gandhi Ne Hathiar De ke Shri Darbar Sahib Vich Warhia See Badal Indira Gandhi And Bindarwala Hee Jimewar Hun Darbar Sahib Vich Blue Star Operation Lyee Tuhade Grandfather Ne Atwad Control Kita Os Daa Khatia Tusi Kha Rahe Joo Ehna Saria Da Berha Gharak Hona Aa