22 g 840 kg weight haa 40 rs lohe da da rate 2 lakh 10 hazar kiss trah. Loha weight dee hisab nal 33400 banda 33400 labour laa loo 33400 tax laa loo phir 1 lakh banda loot loot ho rehi haa
Pau gussa kyu krda....... Jaroori te nai b har kisan aap hi lave..... Kiraaye te bijai krvoni chahidi ae...... Jhona vaddaya v te 25 lakh aali combine to c..... O kedi har kisaan ne aap rakhi ae
Saleo fudu bnayi challo kisana nu, Isde layi tractor kine HP da chahida? Oil kharcha kinna aounda ik acre da ? Time kinna lgda ik acre ch? eh das dinde, Fudu bnao dba k kisana nu Kio tuc ta kisana nu bewkuf samjhea
ਸਿਰਫ 1 ਰੁਪਏ ਦੀ ਡੱਬੀ ਬੱਸ ਹੋਰ ਕੋਈ ਹਲ ਨਹੀ
ਜਿਸ ਨੇ ਮਸ਼ੀਨ ਬਣਾਈ ਰੇਟ ਉਸ ਨੇ ਰਖਣਾ ਏ ਸਰਕਾਰ ਦਾ ਕੀ ਰੋਲ ਏ ਜਿਸ ਨੇ ਚੜਾਵਾ ਚੜ੍ਹਾ ਦਿੱਤਾ ਉਹ ਮਸ਼ੀਨ ਪਾਸ ਬਾਕੀ ਫੇਲ
22 g 840 kg weight haa 40 rs lohe da da rate 2 lakh 10 hazar kiss trah. Loha weight dee hisab nal 33400 banda 33400 labour laa loo 33400 tax laa loo phir 1 lakh banda loot loot ho rehi haa
Bilkul right bro enna looterya de te chittar maare machine de uppar bitha k.
Loto tola sahre bai bacho ehna to
👌
ਪੰਜਾਬ ਐਗਰੋ ਿਟਕ ਦੇ ਰੋਟਰੀ ਮਲਚਰ ਤਾਂ ਜਮਾਂ ਫੇਲ ਨੇ ਪਹਿਲਾ ਉਹ ਤਾਂ ਖੇਤ 'ਚ' ਆ ਕੇ ਠੀਕ ਕਰ ਜੋ ਿਫਰ ਿੲਹਨੂੰ ਦੇਖ ਲਾ ਗੇ
ਸਾਲਿਉ। ਮਸ਼ੀਨਾਂ ਵਾਸਤੇ ਟਰੈਕਟਰ ਵੀ ਵੱਡੇ ਦਿਵਾਉ ਸਬਸਿਡੀ ਤੇ ਛੋਟੇ ਕਿਸਾਨਾਂ ਨੂੰ ਚਾਰ ਪੰਜ ਏਕੜ ਤਕ ਦਾ ਕਿਸਾਨ ਕਿਵੇਂ ਖਰੀਦੇ ਇਹ ਵੱਡੀਆਂ ਮਸ਼ੀਨਾਂ ਤੇ ਵੱਡੇ ਟਰੈਕਟਰ
😂😂🤝
Pau gussa kyu krda....... Jaroori te nai b har kisan aap hi lave..... Kiraaye te bijai krvoni chahidi ae...... Jhona vaddaya v te 25 lakh aali combine to c..... O kedi har kisaan ne aap rakhi ae
ਜਿਹੜਾ ਅੱਗੇ ਜੋੜਿਆ ਕਿੰਨੇ ਪਰਸੈਂਟ ਕਿਸਾਨਾਂ ਕੋਲ ਆ
Sahi gal aw y
a kari y sire di gall 10 lakh da project a es to changa 5vlakh hor pa ke bahar hi vag ja ge
22 855 te v chalda ae
gall sun chal da ta sab kuch hi a gall ta vadiya te ghatiya di a v o saffayi ni aundi jehdi john deere dinda kyu sade kol khud 855 a
60hp to gat nichalda y sade eh dono cheja 12 lakh ch pya
good vdo veer
Yr mada bnda kitho lwe ga ja tarcter lai aukha sukha ja fr a machine
Kine power da tractor khich y
ਜਰੂਰੀ ਇਹ ਕਿ ਸੁਪਰ ਸੀਡਰ ਤੇ ਟਰੈਕਟਰ ਤੇ ਵੱਡੇ ਨਾਲ ਗੱਲ ਬਣਨੀ ਨਾਲੇ ਟਰੈਕਟਰ ਦੇ ਇੱਕ ਹਾਈ 2 ਲੋ ਗੇਅਰ ਹੋਣ ਤਾ ਕਿ ਬਹੁਤ ਘੱਟ ਸਪੀਡ ਨਾਲ ਚੱਲੇ ਉਹ ਟਰੈਕਟਰ ਨਹੀ ਚੱਲਣਾ ਜਿਸ ਦਾ ਸਿਰਫ ਹਾਈ ਲੋ ਹੁੰਦਾ ਭਾਵੇ ਹੋਵੇ ਵੱਡਾ
ਹਾਂ ਜੀ ਵੀਰ
Paji rrotavetor da super seeder bann sakda
Paaji ekk gall vaddiya laggi ki ehe rotavator da kamm v kar sakkda a machine laa k.
good good good
Siraaa vdo g siraa
22 ji ea rotavater ta lag sakda a ea sistem. Ma hun new laya a rotavater
ਬਾਈ ਲੋਕ ਨਹੀਂ ਸਮਝਦੇ ਰਿਜ਼ਲਟ ਸਾਮਹਣੇ ਹੈ ਸਾਰਾ ਪੰਜਾਬ ਅਤੇ ਹਰਿਆਣਾ ਧੂੰਏ ਨਾਲ ਭਰਿਆ ਪਿਆ
Byi 2lakh di machine te enu chalun vaste 8lakh de tractor 🚜 lod peni h. Tu lya ke dekh ase tenu 2000₹ per kila wijai da dewage.
Company wale paise kma rhe ne kisan nu faddu bna bna k 2 lakh edi keemat aa 8 lakh da tractor hr kisan kiven le skda,
Naa maro oye greeb kisan nu
70000 ਦੀ ਮਸ਼ੀਨ ਐ ਸਾਰੀ
Bai upar Wala praal pehlan pase kar Lea c ....hun rate v das deo . Te diesel v
sirra
ਬਕਵਾਸ ਆ ਇੱਕ ਗੱਲ ਦੱਸੋ ਕਿ ਪੂਰੇ ਪੰਜਾਬ ਚ 70% ਕਿਸਾਨ 2 2.5 ਏਕੜ ਵਾਲੇ ਆ ਉਹ ਕਿੱਥੋਂ ਇਹ ਕੰਜਰ ਖਾਨਾ ਕਰਨ ਗੇ ਇਹਦਾ ਜਵਾਬ ਦਿਯੋ ਮੈਂਨੂੰ ਬਾਕੀ ਚੈਨਲ ਆਲਿਆ ਤੋਂ ਵੀ ਦੱਸ ਧੂੰਵਾ ਦਿਸਦਾ ਵ ਮੀਥੇਨ ਗੈਸ ਨੀ ਦਿਸਦੀ
ਟਰੈਕਟਰ ਕੀਨੇ ਦੇਣਾ ਏਦਾਂ ਦਾ ਸਰਕਾਰ ਨੇ, ਨਾਲੇ ਰੇਟ ਬਹੁਤ ਹਾਈ ਮਛੀਨ ਦਾ।
Good a vr
ਪਹਿਲਾਂ ਮੇਰੇ ਪਿੰਡ demo ਕਰਵਾਉ
Kothe warring
Kotkapura
ਬਣਦਾ ਕਿਰਾਇਆ ਵੀ ਦੇਵਾਂਗੇ
phone number send karo g
@@FarmingBrain 8968090351 sukhpreet singh
Bai a ge c super seeder wale
15 ਮਣ ਲੋਹਾ 210000 ਦਾ ਬੈਂਗਣ ਵਰਗਾ ਕਰਕੇ ਮੂੰਹ ਤੂੰ ਤਾਂ ਬੋਲ ਤਾ ਪੇਹਲਾ ਰੋਟਾਵੈਟਰ ਲੲਏ ਫੇਰ ਜਿਰੋ ਡਰਿੱਲ ਲੲਈ ਹੈਪੀ ਸਿੰਡਰ ਚੋਪਰ ਵਗੈਰਾ ਹੋਰ ਵਾਧੂ ਜੱਟਾ ਦੇ ਸਿਰ ਕਰਜਾ ਚਾੜੳਣ ਵਿਚ ਸਾਰੀਆ ਤੋ ਵੱਡਾ ਹਥ ਆ ਮਿਸਤਰੀਆਂ ਦਾ
8 ਕੁਇੰਟਲ ਲੋਹਾ 269 ਰੁਪਏ ਪ੍ਰਤੀ ਕਿੱਲੋ ਆ ਸਰਮ ਦੀ ਗਲ ਆ
J jameen sakht hove te chalu?
ehde lyi tractor v vdda chahida babeo
Bilkul hari prali ch demo dene o. Suki prali ch chla k v dekhao. Jhone ton baad 10, 15 din tan lag hi jande aa kanak bijan nu
Ja District Bathinda de kise kasen ni leya Hove ta number deyo
Chota kisaan tractor kitho le k aave...
Kimat dee hisaab nal 1 lakh 30000 vich ready ho sakda
Tractor power kina chachdi a g
50.55
Ehna tahga ne pehla walia savsitia ta ditia ni bai bachke ehna to
Nahi shota kasan ki karu 4.5 kile vala daso
ਹੋਰ ਤਾਂ ਸਭ ਠੀਕ ਆ ਪਰ ਭਰਾਵਾ ਪਰਾਲੀ ਖਾਸਕਰ ਸੁੱਕੀ ਹੋਈ ਵਿੱਚ ਕਿਵੇ ਚੱਲੂ ਜਿੱਥੇ ਖੜਕੇ ਕੰਬਾਈਨ ਨੇ ਟਰਾਲੀ ਚ ਦਾਣੇ ਪਾਏ ਹੁੰਦੇ ਆ
ਇਹ ਤਾਂ ਤੁਸੀ ਐਸ ਐਮ ਐਸ ਲੱਗੀ ਮਸ਼ੀਨ ਨਾਲ ਵੱਢਾ ਕੇ ਬੀਜਾਈ ਕੀਤੀ ਲਗਦੀ ਆ ਪਰਾਲੀ ਚ ਬੀਜੋ ਖਾਸਕਰ ਪੀਲੀ ਪੂਸਾ ਦੀ ਪਰਾਲੀ ਵਿੱਚ
ਜੇ ਉਸਾ ਦੇ ਫਾਨੇ ਆ ਚ ਬਿਜੇ ਤਾ ਮਨੀਏ
2 lakh di machine te granty 1 season di balle oh soode
Good job
Hoju kaamjaab y
Hm ne kank kerie pe bajvaone hi
Na bai na trecter de avad dekh kida chida va
Bai aa 1401 ch fail ho gya hai trial ch
Happy seedar sab ton sasta hall a
1 rupe di dabi
ਖੇਤੀ ਵਿਭਾਗ ਨੇ ਤਾਂ ਫਰਮਾਂ ਪੈਸੇ ਲੈ ਕੇ ਪਾਸ ਕਰ ਦਿੱਤਾ ਸਬਸਿਡੀ ਉਹ ਤੇ ਤੁਸੀਂ ਰਲ ਕੇ ਖਾ ਜਾਂਦੇ ਹੋ
Saleo fudu bnayi challo kisana nu,
Isde layi tractor kine HP da chahida?
Oil kharcha kinna aounda ik acre da ?
Time kinna lgda ik acre ch?
eh das dinde,
Fudu bnao dba k kisana nu
Kio tuc ta kisana nu bewkuf samjhea
Fiddu kqmm eh
Hp
Fail....bcz sirf gillay vahan ch hi kam kardi aa
किसान के लिए बहुत ही सुविधाजनक मशीन
िੲਸ ਦਾ ਤੇਲ ਖਰਚਾ20 ਲੀਟਰ ਹੈ
िੲਸ ਦਾ ਤੇਲ ਖਰਚਾ 20 ਲੀਟਰ /ੲੇਕੜ ਹੈ ਸਾਰੇ िਦਨिਵਚ 5िਕਲੇ िਬਜਾਈ ਕਰਦੀ ਹੈ
y adda tractor ne hega kise kisan kol ik pind ch v ne ehnu khichuu kon , tuci kisan nu lutna bss cahe superseder nal cahe happyseder nal
Kisana nu lutn d helà
Supper seeder result is very bad
&p
&
Yr kyuuuuu tuc loka nu fuddu bnai janee aa...ah channel wale bai..tu tn syana byana bnda yr....kyu kisana nu fuddu bnaya...ahh khet ch kithe praliii aa..dekhdi tn haini kite...ehoji hundi aa prali??prali wale khet ch chla k dkhayo...fr pta lggu shiii...
Sab kuta km na sanu sara pta sara km kta hoea na
fudu bnai jade aa
Pusi 44 c ne chalde
Yr sirf j sarkar a line nu agg loun lyi keh dewe 0 drill sab to vdia har bnda nu sukha
Bakwas
Bach jao ena bakwas aa eh sab