NEW PUNJAB SUPER SEEDER ਇਸ ਤਰ੍ਹਾਂ ਕਰੋ ਝੋਨੇ ਦੀ ਪਰਾਲੀ ਦਾ ਹੱਲ

แชร์
ฝัง
  • เผยแพร่เมื่อ 29 ธ.ค. 2024

ความคิดเห็น • 123

  • @waheguru1177
    @waheguru1177 5 ปีที่แล้ว +8

    8 ਕੁਇੰਟਲ ਦਾ 45 ਲੋਹੇ ਦਾ ਰੇਟ ਬਣੇ = 36000 ਹਜਾਰ ਰੁਪੲ । ਬਣਵਾਈ10000ਹਜਾਰ ਹੋ ਗਏ 46000 ਹਜਾਰ ਮੰਨ ਲਵੋ 20000 ਹੋਰ ਖਰਚੇ 60000 70000 ਹਜਾਰ ਦੇ ਸੁਪਰ ਸ਼ੀਡਰ ਨੂੰ ਦੋ ਲੱਖ ਦਸ ਹਜਾਰ ਵਿੱਚ ਵੇਚਣ ਲਈ ਕਿਸਾਨ ਨੂੰ ਲੁੱਟਿਆ ਜਾ ਰਿਹਾ ਹੈ

  • @waheguru1177
    @waheguru1177 5 ปีที่แล้ว +10

    ਬਾਈ ਜੀ ਵੱਡੇ ਟਰੈਕਟਰ ਦਾ ਕੰਮ ਹੈ ਜੀ। ਮਾੜੇ ਜਾ ਗਰੀਬ ਕਿਸਾਨ ਇਸਦੀ ਵਰਤੋ ਨਹੀ ਕਰ ਸਕਦੇ

  • @pargatsandhu6221
    @pargatsandhu6221 5 ปีที่แล้ว +7

    ਜਿੰਨੀ ਮਰਜੀ ਨਵੀਂ ਮਸ਼ੀਨਰੀ ਕਡੀ ਜਾਉ ਜਿੰਨਾ ਚਿਰ ਇਹ ਸਭ ਕੁੱਝ ਛੋਟੇ ਕਿਸਾਨਾ ਦੀ ਪਹੁੰਚ ਵਿੱਚ ਨਹੀ ਆਉਂਦੇ ੳਹਨੀ ਦੇਰ ਇਹਨਾਂ ਦਾ ਕੋਈ ਵੀ ਫਾਇਦਾ ਨਹੀ ਆ ਕਿੳਂਕਿ ਛੋਟੇ ਕਿੳਂਕਿ ਇਹ ਸਭ ਖਰੀਦ ਨਹੀ ਸਕਦੇ ਤੇ ਜਿਹਨਾ ਕੋਲ ਇਹ ਸਭ ਹੈਗਾ ਆ ੳਹ ਕਿਸੇ ਛੋਟੇ ਕਿਸਾਨ ਦੀ ਮਦਦ ਨਹੀ ਕਰਦੇ

    • @FarmingBrain
      @FarmingBrain  5 ปีที่แล้ว

      th-cam.com/video/zExWe6ILrf8/w-d-xo.html

    • @kalalmajra8877
      @kalalmajra8877 5 ปีที่แล้ว +1

      ਪਰਗਟ ਜੀ िਬਲਕੁਲ ਸਹੀ ਗਲ ਕੀਤੀ ਮਾੜਾ िਕਸਾਨ ਅੈਨੇ ਵੜੇ ਸਮਾਨ ਨੰੂ ਖਰੀਦ ਨੀ ਸਕਦਾ ਤੇ ਤਕੜਾ ੳਦੇ ਬੀਜਣ ਨੀ ਜਾਂਦਾ ਸੋਸਾਇਟੀਅਾ ਲਈ ਸਰਕਾਰ ਕੋਲ ਵੀ ਪੈਸੇ ਹੈਨੀ ਤੇਛੋਟਾ िਕਸਾਨ ਜਾਵੇ िਕਥੇ

  • @harinder_.randhawa
    @harinder_.randhawa 5 ปีที่แล้ว +3

    ਹਰ ਸਾਲ ਕਿਸਾਨ ਨਵੇ ਤੋਂ ਨਵੇਂ ਸੰਦ ਕਿਵੇਂ ਖਰੀਦੇਗਾ ਕਿਸਾਨਾਂ ਦਾ ਤਾਂ ਪਹਿਲਾਂ ਈ ਬੁਰਾ ਹਾਲ ਹੈ 😪😪😪😪

  • @baljinderaulakh123
    @baljinderaulakh123 5 ปีที่แล้ว +36

    ਛੋਟਾ ਕਿਸਾਨ ਕਿਵੇਂ ਐਨੇ ਮਹਿੰਗੇ ਟਰੈਕਟਰ ਖਰੀਦੇ ਇਨ੍ਹਾਂ ਨਵੀਆਂ ਤਕਨੀਕਾਂ ਤੇ ਮਸ਼ੀਨਾਂ ਵਾਸਤੇ

    • @FarmingBrain
      @FarmingBrain  5 ปีที่แล้ว

      th-cam.com/video/zExWe6ILrf8/w-d-xo.html

    • @amazingVlogs240
      @amazingVlogs240 5 ปีที่แล้ว

      Veer eddaa v chhotay kisaan machine hire hi krdae nae

  • @jasvirkang8447
    @jasvirkang8447 5 ปีที่แล้ว +25

    ਕਰ ਦੋ ਕਰਜਾਈ ਕਿਸਾਨ ਨੂੰ

  • @ABHISHEKSINGH-fs4kx
    @ABHISHEKSINGH-fs4kx 5 ปีที่แล้ว

    Kis gear me chalana chahiye

  • @balwindertonsa732
    @balwindertonsa732 5 ปีที่แล้ว +1

    Veere eh v dassu ki chota tractor ehnu khich skda ki nhi..sade varge chote kissan kya karan chote tractora naal

  • @paramjitsingh6908
    @paramjitsingh6908 5 ปีที่แล้ว +1

    Veer g tuhagi frm dy happy seeder ty chldy nhi aa

  • @arshdeepbrar5634
    @arshdeepbrar5634 5 ปีที่แล้ว +4

    2 ਲॅਖ 10ਹਜਾਰ ਰੇਟ िਕਸਾਨ ਨੂੰ ਕੀ ਫਾਇਦਾ ਸਬिਸਢੀ ਤਾ ਫਾਰਮਾ ਲੈ ਰਹੀਅਾ िਕਸਾਨ ਦਾ ਫਾਇਦਾ िਕਥੇ ਕੀਤਾ ਜਾ िਰਹਾ िਕਸਾਨ ਨੂੰ ਤਾ ਲੁिਟਅਾ ਜਾ िਰਅਾ 100ਰੁਪਏ िਕਲੋ ਵਾਲਾ ਲੋਹਾ 250 ਰੁਪਏ िਕਲੋ िਕਸਾਨਾ ਨੂੰ िਦਤਾ ਜਾ िਰਅਾ िਕਸਾਨ ਦਾ ਫਾਇਦਾ ਦॅਸੋ ਕਾੳੁਣ ਕਰਦਾ ਸਰਕਾਰ ਜਾ ਫਾਰਮ ਦੋਨੋ ਰਲ ਕੇ ਲੁਟ ਦੇ ਅਾ ਮਨ ਲਓੁ 1ਲॅਖ ਦੀ ਇਹ ਅੈਟਮ ਅਾ1 ਲॅਖ िਕਸਾਨ ਤੋ ਫਾਰਮ ਨੇ ਬਸੂਲ ਕਰ िਲਅਾ 1ਲॅਖ ਸਬिਸਢੀ ਵੀ ਫਾਰਮ ਨੇ ਬਸੂਲ ਕਰ ਲੈਣਾ 1ਸਾਲ िਪਛੋ ਕੋਈ ਇਹ ਅੈਟਮ ਨੂੰ 50ਹਜਾਰ ਦੀ ਨੀ ਪੁਛਦਾ िਕਸਾਨ ਨੂੰ ਸੈਕਦਾ ਸੜਦੋ ਮੇਰੇ ਭਰਾਵੋ िਕੳੁ िਕਸਾਨਾ ਦੇ ਦੁਸਮਣ ਬਣੇ ਏੳੁ ਫਾਰਮ ਮਲਕੋ ਸਰਮ ਮੰਨੋ िਕਸਾਨਾ ਨਾਲ sodi ਰੋਜੀ ਰੋਟੀ ਚਲਦੀਅਾ ਹੈਪੀ sider ਨੂੰ ਕਾੳੁਨ ਪੁਛਦਾ िਕਸਾਨਾ ਨੂੰ ਦੁਗਨੇ ਰੇਟ ਹੈਪੀ siderिਦिਤਅਾ ਸਬिਸਢੀ ਦਾ ਫਾਇਦਾ िਕਸਾਨ ਨੀ ਫਾਰਮਾ ਵਾਲੇ ਮਾਲਕ ਲੈ ਰਹੇ ਨੇ िਕਸਾਨ ਦੇ ਨਾ ਤੇ ਬਖਸਦੋ िਕਸਾਨਾ ਨੂੰ 🙏🙏🙏🙏🙏🙏🙏🙏🙏🙏 9876958033

  • @msshergill6776
    @msshergill6776 5 ปีที่แล้ว +10

    45 hp vala bnao
    Hun 60 hp kitho le liye

  • @babyaction5988
    @babyaction5988 5 ปีที่แล้ว +11

    ਸਿਰਾਂ ਕਰਵਾਤਾ ਵੀਰਾਂ ਨੇ ਜਮ੍ਹਾਂ ਕੋਕਾ ਮਸ਼ੀਨਾ

  • @lakhveersinghmallan4273
    @lakhveersinghmallan4273 5 ปีที่แล้ว +4

    ਬਹੁਤ ਹੀ ਵਧੀਆ ਮਸ਼ੀਨ ਹੈ ਜੀ

  • @anmol_0805
    @anmol_0805 5 ปีที่แล้ว

    Je es masin nal kirae te bijai krai jave ta 1 acre da kina rate h sir

  • @nimmabrar3643
    @nimmabrar3643 5 ปีที่แล้ว +3

    Y bhut vadia kam kr rhi a machine

  • @KishanYadav-br2tf
    @KishanYadav-br2tf 5 ปีที่แล้ว +1

    Happy seeder ka channel box kaise girate hai

  • @rabgaming9498
    @rabgaming9498 5 ปีที่แล้ว +2

    ਲੋਹਾ ਪੂਰਾ ,,ਹੁੰਦਾ ਹੈ ,ਮਸਾਂ ਨੀ ਜੱਟਾਂ ਕੋ,

  • @Sonujaat61
    @Sonujaat61 5 ปีที่แล้ว +3

    Itni safai nhi ati piche maine bhi use kiya. h. Piche rhta h kachra

  • @vijaypalsinghrajput379
    @vijaypalsinghrajput379 5 ปีที่แล้ว

    इस मशीन नाल हार्वेस्टर के टायर की जगह दिक्कत नही आती है क्या जहा टायर दबते है वहा की मिट्टी दब जाती है वहा पर बुवाई कैसे होती है

  • @baljotbrar9229
    @baljotbrar9229 5 ปีที่แล้ว +6

    ਕਰੰਡ ਹੋਗੀ ਤਾਂ ਕੀ ਹਲ ਆ ਏਦਾ

  • @jdlovers8035
    @jdlovers8035 5 ปีที่แล้ว +10

    210000 do aa
    270 ਕਿਲੋ ਲੋਹਾ ਮਿਲੂ ਜਟ ਨੂੰ ਘੋੜਾ ਆਲਾ ਫਿਰ!ਈਆ ਪਿਆ ਮਿਸਤਰੀਆਂ ਦੇ

  • @DarshanSingh-bm6je
    @DarshanSingh-bm6je 5 ปีที่แล้ว +12

    ਇਸ ਦਾ ਰੇਟ ਸਰਕਾਰ ਨੇ ਜਾ ਖੇਤੀਬਾੜੀ ਵਿਭਾਗ ਨੇ ਕਿਉ ਬੰਨਿਆ ਆਪਣਾ ਹਿੱਸਾ ਜੋੜ ਕੇ ਦੋ ਲੱਖ ਦਸ ਹਜ਼ਾਰ ਕਰ ਦਿੱਤਾ ਜਿਸ ਨੇ ਤਿਆਰ ਕੀਤਾ ਰੇਟ ਤਾ ਉਸ ਨੂੰ ਰੱਖਣਾ ਚਾਹੀਦਾ ਤਾਹੀ ਤਾ ਕਿਸਾਨ ਪਰਾਲੀ ਸਾੜਦਾ

    • @sukhparmar1
      @sukhparmar1 5 ปีที่แล้ว +2

      ਵੀਰ ਇਹ ਖਰੀਦਣ ਨਾਲੋਂ ਰੋਟਾਵੇਟਰ ਵਿਚ ਸੁਪਰ ਸੀਡਰ ਵਰਗੇ ਬਲੇਡ ਲਗਾ ਕੇ ਅਪਗ੍ਰੇਡ ਕਰਨਾ ਚਾਹੀਦਾ

  • @rinkukadyan6183
    @rinkukadyan6183 5 ปีที่แล้ว +2

    क्या कोटन कपास में भी सिधी बुवाई कर सकती है क्या

  • @mandeeprajput9830
    @mandeeprajput9830 5 ปีที่แล้ว

    narme vich v chlaaa ke dikhaaaooo

  • @speedrecords8200
    @speedrecords8200 5 ปีที่แล้ว +1

    Do lakh di maseen sabsidi kini a Bhai

  • @sinderdhaliwal6746
    @sinderdhaliwal6746 5 ปีที่แล้ว

    Yji bhut vadiaa ji aasi sodi har video dekh de aaa bhut kus sikhn nu mel da

  • @rabgaming9498
    @rabgaming9498 5 ปีที่แล้ว +1

    ਛੋਟੇ ਕਿਸਾਨਾਂ ਦਾ ਫਿਕਰ ਨਾ ਕਰੋ ।ਛੋਟੇ ਕਿਸਾਨਾਂ ਕੋਲ ਆਪਣੇ ਮਾਲ ਡੰਗਰਾਂ ਯੋਗੀ ਵੀ ਨਹੀਂ ਪਰਾਲੀ ਹੁੰਦੀ । ਉਹ ਬਾਹਰ ਕੱਢ ਲੈਂਦੇ ਹਨ ।ਸਗੋਂ ਉਹ ਜਿਆਦਾ ਜਮੀਨ ਵਾਲੇ ਲੋਕਾਂ ਕੋਲੋਂ ਪਰਾਲੀ ਇਕੱਠੀ ਕਰਨ ਲਈ ਮੰਗਦਾ ਫਿਰਦਾ ਹੈ ਪਰ ਲੋਕੀ ਉਹ ਵੀ ਨਹੀਂ ਦੇਂਦੇ ।

  • @harpalkesar8359
    @harpalkesar8359 5 ปีที่แล้ว

    Pusa 44 de paralee vich chagaaa

  • @jattland0273
    @jattland0273 5 ปีที่แล้ว +3

    kisan veero eh machine bilkul sahi te batt bahn vich chlai gyi aa ..baki machina ta gaare ch chla k hee loka nu gumrah kri jande aa

    • @gkhaira008
      @gkhaira008 5 ปีที่แล้ว

      Veer price subsidy to bina 210000 aa ya with subsidy

  • @gurvinderpalsingh8510
    @gurvinderpalsingh8510 5 ปีที่แล้ว

    Thag eh bai Gurpreet Singh

  • @jasspreetsinghsingh4813
    @jasspreetsinghsingh4813 5 ปีที่แล้ว

    Jassa

  • @mandersidhu3195
    @mandersidhu3195 5 ปีที่แล้ว

    Kina rate a ji

  • @harwindersingh443
    @harwindersingh443 5 ปีที่แล้ว +3

    ਬਾੲੀ ਸਵਾਦ ਤਦ ਅਾ ਟਰੈਲ ਸਾਡੇ ਵੱਲ਼ ਲਵਾਓ ਫਿਰ ਵੇਖਾਗੇ ਕਿੰਨੀ ਕਾਮਜਾਮ ਅਾ

  • @vikaskurmi5001
    @vikaskurmi5001 5 ปีที่แล้ว +1

    Price Kya hai

  • @jagjiwansinghdhandhanshrig9982
    @jagjiwansinghdhandhanshrig9982 2 ปีที่แล้ว

    New ke ha oo dado

  • @babeke361
    @babeke361 5 ปีที่แล้ว +2

    ਜਿਹੜਾ ਆਹਾ ਟ੍ਰੈਕਟਰ ਉਹ kide kide ਕੋਲ ਐ 🤣 🤣

  • @kjsgill5734
    @kjsgill5734 5 ปีที่แล้ว

    Vadia 🙂✌!

  • @gurpreetgopy6301
    @gurpreetgopy6301 5 ปีที่แล้ว +4

    ਜ਼ੋਨਡੀਆਰ 5310, ਮੈਸੀ 9500, 855 ਟਾਇਰ 14, ਦੇ 855 ਟਾਇਰ 16ਦੇ, ਸੋਨਾਲੀਕਾ 60, ਸਬ ਫੇਲ ਸਿਰਫ਼ 3630 ਮਾਡਲ 2019 ਹੀ ਚੱਲੀਆ ਪਿੰਡ ਰੋਡੇ ਵਾਲਾ ਜ਼ੀਰਾ ਜਿ ਲਾ ਫਿਰੋ ਪੁਰ ਜੇ ਕਿਸੇ ਨੂੰ ਸੱਕ ਹੋ ਵੇ ਤਾ ਆ ਕੇ ਦੇਖ ਲਵੋ ਦੋ ਦਿਨ ਤੱਕ

    • @Gurdeep.Singh_Dhaliwal
      @Gurdeep.Singh_Dhaliwal 5 ปีที่แล้ว

      Gurpreet Gopy ਬਾਈ ਜਿਨੇ ਟਰੈਕਟਰ ਤੂੰ ਲਿਖੇ ਨੇ ਜੇ ਤੇਰੇ ਕੋਲ ਵੀਡਿਓੁ ਹੈ ਤਾ ਭੇਜੀ ਵੀਰ 95926 76574 ਸੰਗਰੂਰ

    • @sheradhillon5121
      @sheradhillon5121 5 ปีที่แล้ว

      Veer 605 sahi

    • @manrajsinghsidhu5685
      @manrajsinghsidhu5685 5 ปีที่แล้ว

      916239430873 video send Kari veera

  • @HRfarmer02tractor
    @HRfarmer02tractor 5 ปีที่แล้ว +1

    Top bhai

  • @preetsingh7107
    @preetsingh7107 5 ปีที่แล้ว

    Dakkar jameen ch kamyab hai k nahi

  • @sushil_c
    @sushil_c 5 ปีที่แล้ว +1

    Haryana ch subside kini mile gi veer g

  • @ManpreetSingh-dc8rk
    @ManpreetSingh-dc8rk 5 ปีที่แล้ว +1

    Main sale karna. J kise ne laina howe. Bakeas. Magar na lago. Eh. Sare. Kheta ch nahi kamjab. Es nu. Hari prali gila khet. Uprli teh khusk na howe. Bakwas aa

  • @abhijottoor1385
    @abhijottoor1385 5 ปีที่แล้ว

    Nike farmr lie vbnao

  • @nimamanntungwali6854
    @nimamanntungwali6854 5 ปีที่แล้ว +1

    Sirraaa veer puri kamjaab aa

  • @jatindervirk3802
    @jatindervirk3802 5 ปีที่แล้ว +1

    Pr bai vahn tan eh v gilla hi laGda

  • @guriqwalsidhu
    @guriqwalsidhu 5 ปีที่แล้ว

    siraaaaaaaaa vdo veer

  • @varunvlogs7349
    @varunvlogs7349 5 ปีที่แล้ว

    Ismai dhaniya beej sakte hai.??

  • @jdlovers8035
    @jdlovers8035 5 ปีที่แล้ว +1

    ਸਬਸਿਡੀ ਪੱਕੀ ਮਿਲੂ ਵੀਰ

  • @parwindersingh4324
    @parwindersingh4324 5 ปีที่แล้ว +1

    Loha khridi jaiya

  • @happysidhu5118
    @happysidhu5118 5 ปีที่แล้ว +2

    👍👍👍👍

  • @GurpreetSingh-gi
    @GurpreetSingh-gi 5 ปีที่แล้ว +1

    Very good information veer

  • @jassveer6305
    @jassveer6305 5 ปีที่แล้ว +8

    Ehda koi fyda ni , agg lgao y , koi fyyda ni mistriyan nu paisa lton da , sbb bkwaas aa

  • @muhammadjavid1798
    @muhammadjavid1798 5 ปีที่แล้ว +1

    Ya Pakistan ly kr aa sakta

  • @kuldeepgill4745
    @kuldeepgill4745 5 ปีที่แล้ว

    Super sedr de bijae bale khus nhi lok

  • @chetanpunjabi4060
    @chetanpunjabi4060 5 ปีที่แล้ว

    45hp tractor vaste v hai eh ya 50hp to vadde tractor vaste hai eh

  • @lavindeepchahleennavraj3215
    @lavindeepchahleennavraj3215 5 ปีที่แล้ว +3

    Sms cutting vich vdeya results aavega

  • @gopendragangwar1231
    @gopendragangwar1231 5 ปีที่แล้ว +1

    कीमत क्या है

  • @Adv_harmandeep
    @Adv_harmandeep 5 ปีที่แล้ว

    Rate ki veer ji esdaa

  • @sukhbrar6677
    @sukhbrar6677 5 ปีที่แล้ว +1

    ਬਾਈ ਜੀ,855ਸਿਵਰਾਜ ਟਰੈਕਟਰ ਖਿੱਚ ਲੂਗਾ?ਜੋਕਿ 50ਹੌਰਸਪਾਵਰ ਹੁੰਦਾ।

  • @jagdeepsidhu1313
    @jagdeepsidhu1313 5 ปีที่แล้ว +4

    ya ta siddi jatt nu 105000 di deo

  • @siasatgill3873
    @siasatgill3873 5 ปีที่แล้ว +1

    rate kina y es da

    • @comedymoves
      @comedymoves 5 ปีที่แล้ว

      Siasat Gill 210 aa

  • @rajbirheir752
    @rajbirheir752 5 ปีที่แล้ว +5

    Happy sedear te fail ho gaya see

  • @jagdeepsidhu1313
    @jagdeepsidhu1313 5 ปีที่แล้ว +1

    rate vahut jiada veer

    • @FarmingBrain
      @FarmingBrain  5 ปีที่แล้ว

      3 ਤਿੰਨ ਮਸ਼ੀਨਾਂ ਦਾ ਕੰਮ ਵੀ ਕਰਦੀ ਆ veer ਰੋਟਾਵੇਟਰ ..ਜੀਰੋ ਡਰਿੱਲ ...ਹੈਪੀ ਸੀਡਰ

    • @tonibhaika6826
      @tonibhaika6826 5 ปีที่แล้ว +3

      Tusi ik da e kamm kra lao ene paiseya da loha hai ni ehe bund marn te hoye aa loka di

  • @gillbai3860
    @gillbai3860 5 ปีที่แล้ว +1

    Phone no dado ji

  • @dpsansar243
    @dpsansar243 5 ปีที่แล้ว +1

    y Ji bhut vadiaa ji aaa sanu lod c es chij di

  • @gopendragangwar1231
    @gopendragangwar1231 5 ปีที่แล้ว +2

    इसमें सुहागा लगाने की जरूरत हैं क्या

  • @rafaqtali2440
    @rafaqtali2440 5 ปีที่แล้ว +1

    Nice job sir g

  • @muhammadjavid1798
    @muhammadjavid1798 5 ปีที่แล้ว

    Veer ki price ha

  • @rasalgill2908
    @rasalgill2908 5 ปีที่แล้ว

    Nce att a bro

  • @gurwantsingh3187
    @gurwantsingh3187 5 ปีที่แล้ว

    ਚੰਗੀ ਖੋਜ ਞੀਰ

  • @pargatsingh-vu7ui
    @pargatsingh-vu7ui 5 ปีที่แล้ว

    Is machine da blade dikho

  • @surjitsingh6788
    @surjitsingh6788 5 ปีที่แล้ว +1

    Rate vvvvvhigh not possible for all

  • @jasspreetsinghsingh4813
    @jasspreetsinghsingh4813 5 ปีที่แล้ว

    Ramna thugwali

  • @johnnoob5250
    @johnnoob5250 5 ปีที่แล้ว +1

    Kine tore nal ta 2 kail hun gey

  • @Devendrasingh-ej2ll
    @Devendrasingh-ej2ll 5 ปีที่แล้ว

    Sano hindi bhi bol diya kro

  • @rajvindersinghbinder
    @rajvindersinghbinder 5 ปีที่แล้ว

    Rat kya h

  • @pargetsingh364
    @pargetsingh364 5 ปีที่แล้ว +1

    Very good

  • @jaskirat31019
    @jaskirat31019 5 ปีที่แล้ว

    Kyo loka nu vebkuf vna reo

  • @daljitsingh2683
    @daljitsingh2683 5 ปีที่แล้ว +1

    Ok a

  • @mohansingh2817
    @mohansingh2817 5 ปีที่แล้ว

    Very nice good

  • @sarabjeetgrewal4031
    @sarabjeetgrewal4031 5 ปีที่แล้ว +1

    Good

  • @surinderpalsingh2814
    @surinderpalsingh2814 5 ปีที่แล้ว

    Agg lao parali mukao.

  • @gulabsingh2773
    @gulabsingh2773 5 ปีที่แล้ว +1

    Tractor di gand pad da

  • @gendilalpatepatel2557
    @gendilalpatepatel2557 5 ปีที่แล้ว +1

    अगड मगड समझ से बाहर

  • @AmanDeep-eo1qw
    @AmanDeep-eo1qw 5 ปีที่แล้ว

    Good working

  • @HarpreetSingh-ur5ue
    @HarpreetSingh-ur5ue 5 ปีที่แล้ว +1

    Fudu a

  • @makhandhillon222makhan9
    @makhandhillon222makhan9 5 ปีที่แล้ว +1

    Sonalika 750 chalo

  • @gendilalpatepatel2557
    @gendilalpatepatel2557 5 ปีที่แล้ว

    अगर बीडियो हिंदी में होता तो कुछ मतलब निकलता

    • @arshnagra3204
      @arshnagra3204 5 ปีที่แล้ว

      A video jatt li aa na k biya li

  • @dilpreetgill1765
    @dilpreetgill1765 5 ปีที่แล้ว +2

    Tractor load bhot leda aw

  • @Malwa_farmhouse
    @Malwa_farmhouse 5 ปีที่แล้ว +1

    Good

  • @jagjitsingh8348
    @jagjitsingh8348 5 ปีที่แล้ว

    Good work

  • @bilwasingh9325
    @bilwasingh9325 5 ปีที่แล้ว

    Very nice

  • @tanveersandhu6241
    @tanveersandhu6241 5 ปีที่แล้ว +1

    Good