Gurudwara Teesri Udasi Arunachal Pardesh Tawang|| Gurudwara Teesri Udasi Tawang 2024 || Sikh travel
ฝัง
- เผยแพร่เมื่อ 9 ก.พ. 2025
- #punjabitravelvlog #sikhtraveller #sikhvlogger #sikhvlogs #punjabitraveller #tawangvlog #arunachalpradesh #gurudwara #gurudwarasahib #gurudwarasaroundtheworld #gurudwarateesriudasitawang #teesriudasi
ਵਹਿਗੁਰੂ ਜੀ ਮੇਰੀ ਮੰਮੀ ਦੀਆਂ ਉਮਰਾਂ ਬਹੁਤ ਲੰਬੀਆਂ ਕਰਦੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਨਾਨਕ ਦੇਵ ਜੀ ਬਸ ਮੇਰੀ ਮਾਂ ਦੀਆ ਉਮਰਾ ਬਹੁਤ ਬਹੁਤ ਲੰਬੀਆਂ ਕਰਦੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ , ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕੇ Shamberdeep ਦੇ ਮਾਤਾ ਜੀ ਨੂੰ ਲੰਬੀ ਉਮਰ ਅਤੇ ਤੰਦਰੁਸਤੀ ਬਖਸ਼ਿਸ਼ ਕਰੋ ਜੀ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਕੇ ਬਹੁਤ ਵਧੀਆ ਲਗਿਆ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏
Dhan Dhan Sri guru Nanak sahib ji Maharaj gagatguru. Dhan Dhan Sri guru Gobind Singh ji Maharaj gagatguru sarbansdani. DHAN DHAN SRI GURU GRANTH SAHIB JI MAHARAJ GAGATGURU. Waheguru.
ਧੰਨਵਾਦ ਵੀਰੇ ਗੁਰਦੁਆਰਾ ਸਾਹਿਬ ਜੀ ਦੇ ਦਰਸਨ ਕਰਵਾਉਣ ਲ੍ਈ
ਧੰਨ ਗੁਰੂ ਨਾਨਕ ਪਾਤਿਸਾਹ ਜੀ ਤੁਹਾਡੇ ਤੇ ਮੇਹਰ ਕਰਨ ।
Dhan Dhan Guru Nanak Dev Ji 🙏 waheguru ji Dindyala Rehbar kartaar Malik 🙏
❤❤ਬਾਈ ਜੀ ਬਹੁਤ ਬਦੀਆ ਦਰਸਨ ਹੌਗੇ ਬਹੁਤ ਖੁਸੀ ਹੋਈ ਹੈ ❤❤❤❤❤❤❤❤ਧੰਨ ਬਾਦ ਜੀ ❤❤❤❤❤❤❤ਮੇ ਸੁਖਪਾਲ ਸਿੰਘ ਧਾਲੀਵਾਲ ਪਿੰਡ ਘਾਬਦਾ ਸੰਗਰੂਰ ਤੋ ❤❤❤
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਬੇਟਾ ਜੀ ਤੇਰੇ ਕਰਕੇ ਅਸੀਂ ਵੀ ਦੂਜੀ ਵਾਰੀ ਦਰਸ਼ਨ ਕਰ ਲਏ ਨੇ ਕਾਸ਼ ਅਸੀਂ ਵੀ ਜਾ ਸਕਦੇ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤੁਹਾਡਾ ਬਹੁਤ - ਬਹੁਤ ਧੰਨਵਾਦ ਬਾਈ ਜੀ ਗੁਰਦੁਆਰਾ ਤੀਸਰੀ ਉਦਾਸੀ ਦੇ ਦਰਸ਼ਣ ਕਰਾਉਣ ਲਈ । ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ।
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਝੂਲਦੇ ਨਿਸ਼ਾਨ ਰਹੇਂ ਪੰਥ ਮਹਾਰਾਜ ਜੀ ਦੇ 🙏 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
ਬਾਬਾ ਜੀ ਮੇਰੇ ਪੁੱਤ ਦੇ ਸਿਰ ਤੇ ਆਪਣਾ ਮੇਹਰ ਭਰਿਆ ਹੱਥ ਸਦਾ ਰੱਖਣਾ ਜੀ ਸਾਡਾ ਕੋਈ ਨਹੀਂ ਤੁਹਾਡੇ ਬਿਨਾਂ ਮੇਹਰ ਕਰਨਾ ਵਾਹਿਗੁਰੂ ਜੀ 🙏🙏🙏🙏🙏🙏🙏😢😢😢😢♥️♥️♥️♥️♥️
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੀ
Sat Shri akal ji 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਵੀ ਅਸੀ ਵੀਡੀਓ ਦੇਖੀ ਆਪ ਜੀ ਦੀ ਵੀ ਅਤੇ ਸਿੱਧੂ ਸਹਿਬ ਬਾਈ ਜੀ ਦੀ ਉਸ ਟਾਈਮ ਤਾ ਬਰਫ ਬਹੁਤ ਸੀ ਆਪ ਜੀ ਬਹੁਤ ਵਧੀਆ ਦਰਸ਼ਨ ਕਰਵਾਏ ਹਨ ਗੁਰੂਦੁਆਰਾ ਸਾਹਿਬ ਦੇ ਵਾਹਿਗੁਰੂ ਜੀ ਇਸ ਸਫਰ ਵਿੱਚ ਅੰਗ ਸੰਗ ਸਹਾਈ ਹੋਣ ਚੜਦੀ ਕਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਬਾਈ ਜਿਉ 🙏🙏👌👌👍👍👏👏
ਬਹੁਤ ਬਹੁਤ ਧੰਨਵਾਦ ਬੇਟਾ ਜੀ ਜੋ ਐਨੀ ਉਚਾਈ ਤੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ। ਚੜ੍ਹਦੀ ਕਲਾ ਰਹੇ।
Dhan Dhan guru nanak dev ji 🙏🙏🙏🙏🙏
Dhan Dhan shiri Guru Nanak Dev Ji Maharaj jo samaaj ki bhalae key liye unhoney chaar udaasio key roop may samaaj ko kuritio sey roka 💐🌹🏵️
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
🙏🏻ਵਾਹਿਗੁਰੂ ਜੀ । ਗੁਰੂ ਘਰ ਦੇ ਦਰਸ਼ਨ ਕਰਕੇ ਬੜਾ ਆਨੰਦ ਆਇਆ ॥ ਮਨ ਵਿਚ ਬੜੀ ਖਿਚ ਬੀ ਪਈ ਆ ਕੇ ਦਰਸ਼ਨ ਕਰਨ ਦੀ। ਮੈਂ ਪਹਲੀ ਵੀਡੀਅੋ ਬੀ ਵੇਖੀ ਸੀ ਜਦੋ ਤੁਸੀ ਸੁਖੀ ਬਾਈ ਨਾਲ ਸਪਲੈਡਰ ਤੇ ਆਏ ਸੀ। ਵਾਹਿਗੁਰੂ ਜੀ ਨੇ ਕਿਰਪਾ ਕੀਤੀ ਤਾ ਬੜਾ ਮਨ ਆ ਆ ਕੇ ਦਰਸ਼ਨ ਕਰਨ ਦਾ । 🙏🏻ਤੁਸੀ ਬਡੇ ਭਾਗਾ ਵਾਲੇ ਹੋ👍
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ❤❤
Brother khush raho waheguru ji tandrustiya bakshan 🙏🙏🙏🙏 respect from heart veer ji
Waheguru ji 🙏 mehar kare
ਜੱਟ ਪ੍ਰਭਜੋਤ ਵੀ ਆਇਆ ਸੀ ਏਥੇ ਪਰ ਮੈ ਪਹਿਲਾ ਓਹਨਾ ਦੇ ਬਲੌਗ ਦੇਖਦਾ ਸੀ ਪਰ ਤੁਹਾਡੇ ਬਾਅਦ ਦੇਖਣਾ ਬੰਦ ਕਰਤਾ ਤੁਹਾਡਾ ਬਲੌਗ ਬਹੁਤ ਕਲੀਅਰ ਹੁੰਦਾ good work
Waheguru ji 🙏 kirpa karn
ਵਾਹਿਗੁਰੂ ਜੀ ਸਭਨਾਂ ਤੇ ਮੇਹਰ ਕਰਨਾਂ ਜੀ ❤❤
❤❤❤❤❤❤😂😂❤❤❤
Dhan dhan guru Nanak dev ji. Sari dunia te mehar karni.
Beta ji many many thanks.
God bless you
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰਨ ਵੀਰ ਜੀ।।।ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ।।ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ।।ਹੋਰ ਕੀ ਹਾਲ ਚਾਲ ਆ ਠੀਕ ਠਾਕ ਓ ਵੀਰ ਜੀ।।ਬਹੁਤ ਵਧੀਆ ਵਿਡੀਉ ਬਾਈ ਜੀ।।ਬਹੁਤ ਰਿਸਕ ਲੇਕੇ ਘੁੰਮ ਰਹੇ ਹੋ ਬਹੁਤ ਹੀ ਜਾਦਾ ਬਰਫ ਪਈ ਹੋਈ ਆ ।।ਮੋਟਰਸਾਈਕਲ ਤੇ ਇਹਨੇ ਠੰਡ ਵਿਚ ਚਲਾਉਣਾ ਬਹੁਤ ਹੀ ਖਤਰਨਾਕ ਹੁੰਦਾ ਹੈ।।ਹਾਇਟ ਬਹੁਤ ਹੀ ਜਾਦਾ ਹੁੰਦੀ ਤੇਰਾ ਸੌ ਚੋਦਾ ਸੋ ਹਾਇਟ ਬਹੁਤ ਹੀ ਖਤਰਨਾਕ ਹੈ।।🙏🙏🙏👍👍👍👌👌👌
थैंक्स वीरे आपकी वजह से मैंने भी तीन बार दर्शन कर लिए इस पवित्र स्थान के थैंक्स
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
ਵਾਹਿਗੁਰੂ ਜੀ 🙏👍
Very nice vlog beta ji is gurudwara sahib ji de darshan assi nhi C kar sakde tusi darshan karaye bahut bahut dhanbad keep it up god bless you lot's of West wishes Lakhwinder Kaur from Gurdaspur🙏🙏🙏🙏🙏🙏🙏
Dhan dhan Shri guru nanak dev ji 🙏🙏👌👌👍 👍 pehla tusi aye c sukhi veere nal waheguru mehar Karn ji 🙏🙏
God bless you always dear
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਬਾਈ ਜੀ ਪਹਿਲਾ ਜਦੋ ਦਰਸ਼ਨ ਕੀਤੇ ਸੀ ਉਦੋਂ ਬਾਈ ਸੁਖੀ ਵੀ ਨਾਲ ਸੀ🌹ਅਸੀਂ ਵੀ ਦੁਬਾਰਾ ਦਰਸ਼ਨ ਕਰ ਲਏ ਤੁਹਾਡੇ ਨਾਲ 🌹ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ🌹
Beta hmey to door baithey bdi enjoyable lg rhi hai pr jin kashto ko paar karkey aap hmey journey karwa rhey ho 💐🌹💐🌹💐🌹💐🌹💐
Too good vdo, we r very happy to see this guru ghar amazing
ਵਾਹਿਗੁਰੂ ਜੀ❤
🙏🙏🙏🙏🙏🙏
Very good Jatta 👍
Very nice video brother ❤❤❤❤
🙏🙏 sat Shri akal veer ji waheguru ji waheguru ji God bless you 👍👍👍😊🙏
Boht boht dhanbad tuhada jo tusi sanu v Gurudwara sahib ji de Darshan karvaye... asi ta tuhade through sab kuj dekhde han ji always... so tuhada dillo dhanbad 🙏. Likhde hoye v aansu aare . Tuhade channel nu join krke boht he vdiya laga ji..Thankyou again... Sat shri akal ji🙏
Wahaguru ji gurdwara sahib da Darshan Kara ka Anand a gy
Waheguru Ji Khalsa Harsimranjeet Singh Waheguru Ji Fateh
ਧਨਵੰਤ ਬਹੁਤ ਵਧੀਆ ਲੱਗਿਆ ਦਰਬਾਰ ਸਾਹਿਬ ਦਰਸ਼ਨ ਕਰਵਾਏ ਸਿੰਘ ਸਾਹਿਬ ਜੀ ਜੱਥੇਬੰਦੀ ਹਥ ਤੁਸੀ ੳਥੈ। ਕੂਤਿਅ ਦੀ ਅਵਾਜ ਕਿਥੇ ਤ ਅਆ ਰਹੇ ਆ ਪਾਰੀ ਤੇ ਕੂਤੈ ਸਮਜ ਤੌਰ ਪਰੈ
View bahut hi vadhiya ne bai ji
Very clear vedio
Dhan Dhan Guru Nanak Dev Ji
dhanwaad 22 tera bohat bohat 🙏🙏🙏🙏
Waheguru ji Mahr karn Bor 💕
Waheguru Waheguru ji.🙏🏼🙏🏼
ਵਾਹਿਗੁਰੂ ਜੀ ਬੁਹਤ ਬਹੁਤ ਸ਼ੁਕਰਾਨਾ ਤੁਹਾਡਾ ਤੁਸੀਂ ਆਪਣੇ ਦਰਸ਼ਨ ਕਰਵਾਏ ਵੀਰ ਜੀ ਸਾਡੀ ਵੀ ਅਰਦਾਸ ਕਰਦੋ ਅਸੀਂ ਞੀ ਦਰਸ਼ਨ ਕਰਨ ਆਉਣਾ ਚਾਹੁੰਦੇ ਹਾਂ ਜੀ
Bhut Vidya veer ji
ਵਾਹਿਗੁਰੂ ਜੀ🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
Sat sari akal veer ji
Waheguru Ji❤❤❤❤
Waheguru ji 🙏🙏🙏🇮🇳💯🇮🇳🙏🙏🙏
Dhan Guru Nanak Dev Ji🙏
VERY VERY NICE, VERY VERY BEAUTIFUL VEERE, GOD BLESS YOU ALWAYS 🙏🙏🙏🙏🙏🙏🙏
Satnam Shri waheguru ji
ਬਾਈ ਜੀ ਏਨੀ ਉੱਚਾਈ ਤੇ ਜਾਕੇ ਤਲੀਆਂ ਚੀਜਾਂ ਬਹੁੱਤ ਘੱਟ ਖਾਇਆ ਕਰੋ ਅਸੀਂ ਵੀ ਇੱਥੇ B. R. O ਵਿੱਚ ਸਰਵਿਸ ਕੀਤੀ ਹੈ ਪਹਿਲੀ ਗੱਲ ਹਾਈ ਅਲਟੀ ਵਿੱਚ ਕੁੱਝ ਵੀ ਖਾ ਨਹੀਂ ਸੱਕਦੇ ਬਾਕੀ ਆਪਣੀ /2ਚੁਆਈਸ ਹੁੰਦੀ ਏ 🙏👏👏👏👏
ਕੀ ਅਰੁਣਾਚਲ ਪ੍ਰਦੇਸ਼ ਵਿੱਚ ਵੀ ਸਿੱਖ ਰਾਜ ਸੀ, ਜਿਵੇਂ ਕਿਹਾ ਜਾਂਦਾ ਹੈ ਕਿ ਚਾਈਨਾ ਦੇ ਕਬਜੇ ਵਾਲਾ ਅਰੁਣਾਚਲ ਪ੍ਰਦੇਸ਼ ਸਿੱਖ ਰਾਜ ਦੇ ਨਾਮ ਉੱਪਰ ਸੀ
Waheguru ji❤❤❤
dhan guru Ramdas ji
Dhan guru Nanak 🙏
Verry nice 👍👍
ਵਾਹਿਗੁਰੂ ਜੀ
Dhan guru nanak dev ji ❤
Very nice❤❤❤
Wheguru ji
ਸਤਿ ਸ੍ਰੀ ਆਕਾਲ ਜੀ
SSA ji all friends 😉😏
God bless you beta ji
Bai gurudwara tapoasthan de vi darsan jaroor karwaiyo arunachal pradesh ch e a
Bai ji bale bale krati ji waheguru ji hamesha tuhanu khush rakhan
Dhan guru nanak Dev ji
Bohot vadiya bhai ji
Waheguru ji sarbat da bhlla karna 🙏
Parmatma tuhanu chardikla bkhshe beta
Waheguru ji waheguru ji
Very nice brother thanks
Well come ❤🎉❤🎉🎉❤🎉❤🎉❤🎉❤
So beautiful efforts
Waheguru ji 🙏🙏🌹🌹
ਸਤਿ ਸ੍ਰੀ ਆਕਾਲ ਜੀ
ਧੰਨ ਧੰਨ ਗੁਰੂ ਨਾਨਕ ਦੇਵ ਜੀ ਤੁਹਾਡੀ ਯਾਤਰਾ ਸਫਲ ਕਰਨ ਜੀ
Waheguru ji 🙏
Sikh traveller thanks veer.
ਸਤਨਾਮ ਵਾਹਿਗੁਰੂ ਜੀ
Waheguru ji 🙏🙏🙏🙏🙏
Sat shree akal veer ji
Sat shri akal veer ji dhan guru nanak dev ji
Jio Beta. ❤
Dhan dhan Shri Guru Nanak Dev ji Naam Simran de daat bekhesh do
Waheguru mehar kare
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Waheguru ji