Prime Mudda :- ਭੱਜ ਗਏ ਭਗਵੰਤ ਮਾਨ! ਮੰਤਰੀ ਨੇ ਫਸਾਏ, ਮਾਮਲਾ 933 ਕਰੋੜੀ, BJP ਨੇ ਮੁੱਖ ਮੰਤਰੀ ਦੀ ਮਰੋੜੀ ਬਾਂਹ

แชร์
ฝัง
  • เผยแพร่เมื่อ 25 ต.ค. 2024

ความคิดเห็น • 62

  • @dsgpatwari4285
    @dsgpatwari4285 2 หลายเดือนก่อน +20

    ਅਸੀਂ ਪੰਜਾਬ ਦੇ ਮੁਦੇ ਥੋੜੋ ਹੱਲ ਕਰਨ ਲਈ ਆਏ ਹਾਂ,ਅਸੀਂ ਤਾਂ ਲੋਕਾਂ ਨੂੰ ਚੁਟਕਲੇ ਸੁਣਾਕੇ ਤੇ ਮੂਰਖ ਬਣਾਕੇ,ਬਦਲਾਅ ਵਾਲਾ ਛੁਣਛੁਣਾ ਬਜਾਕੇ ,ਦੂਜਿਆਂ ਦੀ ਭੰਡੀ ਕਰਕੇ 5 ਸਾਲ ਲਈ ਭੇਡਾਂ ਮੁੰਨਣ ਆਏ ਹਾਂ ਤੇ ਸਾਡੀਆਂ ਭੇਡਾਂ ਖੁਸ਼ੀ ਖੁਸ਼ੀ ਆਪਣੇ-ਆਪ ਨੂੰ ਮੁਨਵਾਅ ਰਹੀਆਂ ਹਨ।ਫਿਰ ਦੂਜਿਆਂ ਨੂੰ ਪਤਾ ਨਹੀਂ ਸਾਡੀਆਂ ਇਹਨਾ ਭੇਡਾਂ ਤੋਂ ਕਿਉਂ ਪੀੜ ਹੁੰਦੀ ਆ???😅😅😅😅😅😅😅😅😅😅😅😅😅😅😅😅😅😅😅😅

  • @ParmSidhu-nq4iv
    @ParmSidhu-nq4iv 2 หลายเดือนก่อน +7

    ਆਮ ਪਾਰਟੀ ਸਰਕਾਰ ਤਾਂ ਪੈਸੇ ਇਕੱਠੇ ਕਰਨ ਆਈ ਹ ਨਾ ਇਹਨਾਂ ਦੀ ਸਰਕਾਰ 😊 ਗਰੀਬ ਲੋਕ ਬਹੁਤ ਅੱਕੇ ਬੈਠੇ ਆ

    • @ParamjitSingh-zd5mu
      @ParamjitSingh-zd5mu 2 หลายเดือนก่อน

      ਇਨਾਂ ਦੀ ਮਾਤਾ, ਭੈਣ, ਘਰ ਵਾਲੀ ਦੋਨਾਂ ਹੱਥਾਂ ਨਾਲ਼ corruption ਕਰ ਰਈਆ ਹਨ

  • @AnmolKamboj-r8h
    @AnmolKamboj-r8h หลายเดือนก่อน +1

    ਸੁਖਵਿੰਦਰ ਜੀਏ ਨਾ ਮੱਸਲੇ ਹਲ ਕਰਨ ਵਾਸਤੇ ਸਰਕਾਰ ਨਹੀਂ ਬਣਾਈ ਏ ਤਾ ਵਿਧਾਇਕਾਂ ਦੇ ਵੇਆ ਕਰਨ ਵਾਸਤੇ ਸਰਕਾਰ ਬਣੀਆ

  • @BaldevSingh-gj6ex
    @BaldevSingh-gj6ex 2 หลายเดือนก่อน +1

    🙏🙏🙏🙏🙏

  • @parmjeetsingh7135
    @parmjeetsingh7135 2 หลายเดือนก่อน +1

    ਸਰਕਾਰ ਫੈਲ ਹੋ ਗਈ ਹੈ ਵਾਹਿਗੁਰੂ ਜੀ ਮੇਹਰ ਕਰੇ ਇੱਕ ਦਿਨ ਬੀ ਜੇ ਪੀ ਬਣਾਉਣ ਲਈ ਤਿਆਰ ਹੈ ❤❤❤❤❤

  • @krnailsingh9705
    @krnailsingh9705 2 หลายเดือนก่อน

    ਵਾਹਿਗੁਰੂ ਸਚ ਦੀ ਜਿੱਤ ਹੁੰਦੀ ਜੀ ਮੁੱਖ ਮੰਤਰੀ ਦਾ ਲਾਸਟ ਮੋਕਾ ਹੈ ਜੀ

  • @ArnavArnav-jm8vp
    @ArnavArnav-jm8vp 2 หลายเดือนก่อน +1

    ਭਗਵੰਤ ਮਾਨ ਸਰਕਾਰ ਪੰਜਾਬ ਦਾ ਵਿਕਾਸ ਘੱਟ ਤੇ ਨੁਕਸਾਨ ਜ਼ਿਆਦਾ ਕਰ ਰਹੀ ਹੈ 👍🙏

  • @madanlalsharma2
    @madanlalsharma2 2 หลายเดือนก่อน +7

    ਭੰਡ ਸਰਕਾਰ ਪੂਰੀ ਤਰਾਂ ਫੇਲ੍ਹ ਹੋ ਚੁੱਕੀ ਹੈ, ਹਰੇਕ ਪਿੰਡ ਸ਼ਹਿਰ ਤੇ ਕਸਬਿਆਂ ਵਿੱਚ ਸਿਆਸੀ ਸ਼ਹਿ ਪਰ ਨਸ਼ਾ ਥੋਕ ਦੇ ਭਾਅ ਵਿੱਕ ਰਿਹਾ ਹੈ,ਰੋਜ਼ ਕਤਲ ਤੇ ਲੁਟਾਂ ਖੋਹਾ ਦਿੰਨ ਰਾਤ ਹੋ ਰਹੀਆਂ ਹਨ, ਇਸ ਤਰਾਂ ਲੱਗਦਾ ਹੈ ਕਿ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ l ਖਜ਼ਾਨਾ ਖਾਲੀ ਹੈ,ਬਹੁਤ ਜ਼ਿਆਦਾ ਕਰਜ਼ਾ ਚੁੱਕਕੇ ਸਰਕਾਰ ਦਾ ਕੰਮ ਕਾਜ਼ ਚੱਲ ਰਿਹਾ ਹੈ l ਖਾਲੀ ਪੀਪਾ ਹਰਪਾਲ ਸਿੰਘ ਚੀਮਾ ਵੀ ਵੱਡੇ ਵੱਡੇ ਗੱਪ ਮਾਰਕੇ ਜਨਤਾ ਨੂੰ ਫੁੱਦੂ ਬਣਾ ਰਿਹਾ ਹੈ,ਢਾਈ ਸਾਲ ਬਾਅਦ ਪੰਜਾਬ ਨੂੰ ਕੰਗਾਲ ਕਰਕੇ ਖ਼ਤਮ ਹੋ ਜਾਵੇਗੀ l

    • @SK-io4gd
      @SK-io4gd 2 หลายเดือนก่อน +2

      2- 3 ਦਿਨ ਦਾ ਸੈਸ਼ਨ, ਸਿਆਣੇ ਕਹਿੰਦੇ ਆ ਕੀ ਨੰਗਾ ਨਹਾਉ ਕੀ ਨਚੋੜੂ, ਇੱਕ ਦਿਨ ਸ਼ਰਧਾਂਜਲੀਆਂ ਵਿੱਚ, ਇੱਕ ਦਿਨ ਵਿਰੋਧੀਆਂ ਨਾਲ ਲੜਾਈ ਝਗੜੇ ਤੇ ਉਨ੍ਹਾਂ ਨੂੰ ਬਾਹਰ ਕੱਢਣਾ ਜਾਂ ਜਾਣ ਲਈ ਮਜਬੂਰ ਕਰਨਾ, ਉਕਸਾਉਣਾ।ਬਾਕੀ ਸਮਾਂ ਆਪਣੇ ਸੋਹਲੇ ਗਾਉਣੇ,ਵਿਰੋਧੀਆਂ ਤੇ ਬਾਣ ਵਿਅੰਗ ਅਤੇ ਚੁਟਕਲੇ, ਕਿੱਕਲੀਆਂ ਆਦਿ।ਪੰਜਾਬ ਦੇ ਮਸਲਿਆਂ ਤੇ ਕਦੋਂ ਵਿਚਾਰ ਹੋਵੇਗਾ। ਪੰਜਾਬ ਸਿਆਂ ਤੇਰਾ ਰੱਬ ਹੀ ਰਾਖਾ। ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ ਹੈ। ਸ਼ਾਇਦ ਇਹੀ ਬਦਲਾਅ ਆ। ਇਨ੍ਹਾਂ ਨੇ ਤਾਂ ਪਿਛਲੇ ਚੰਗੇ ਕਹਾ ਦਿੱਤੇ। ਮੰਢੀਰ ਤੇ ਐਨ ਆਰ ਆਈ ਜੀ ਦੀ ਹੁਣ ਹੈਂਕਣੀ ਉੱਤਰ ਗਈ ਹੋਣੀ ਆ।

    • @ParamjitSingh-zd5mu
      @ParamjitSingh-zd5mu 2 หลายเดือนก่อน

      ਸ੍ਰੀ ਕੁੰਵਰ ਵਿਜੈ ਪ੍ਰਤਾਪ ex ips mla North asr ਨੂੰ ਕੇਜਰੀਵਾਲ ਇਸ ਕਰਕੇ ਗ੍ਰਹਿ ਮੰਤਰੀ ਨਹੀਂ ਬਣਾ ਰਿਹਾ ਜੇ ਮੰਤਰੀ ਵੀ corruption ਕਰਦਾ ਉਸ ਨੇ ਫੜ ਲਿਆ ਤਾਂ ਉਸ ਨੇ ਮੁਕੱਦਮਾ ਦਰਜ ਕਰਵਾ ਦੇਣਾ ਹੈ ਉਸਨੇ ਤਾਂ ਐੱਸ, ਐੱਸ, ਪੀ ਹੁੰਦਿਆ ਡੀ, ਆਈ, ਜੀ ਤੇ ਮੁਕੱਦਮਾ ਦਰਜ ਕਰ ਦਿੱਤਾ ਸੀ ਇਕ ਨੰਬਰ ਦਾ ਇਮਾਨਦਾਰ ਹੈ

  • @AvtarAvtarsingh-n3c
    @AvtarAvtarsingh-n3c 2 หลายเดือนก่อน +3

    ਇਹ ਤਾਂ ਸਰਕਾਰ ਝੁਠ ਬੋਲਣ ਤੇ ਆਪਣੇ ਵਿਆਹ ਕਰਾਉਣ ਵਿੱਚ ਨੰਬਰ ਇੱਕ ਰਹੀ

  • @RajeshKumar-yx4bf
    @RajeshKumar-yx4bf 2 หลายเดือนก่อน +3

    ਸਾਰਿਆਂ ਨਾਲੋਂ ਘਟੀਆ ਸਰਕਾਰ

  • @sukhrajsingh4399
    @sukhrajsingh4399 2 หลายเดือนก่อน +3

    ਸੁਖਬੀਰ ਬਾਦਲ ਦਾ ਕੀਤਾ ਹੋਈਆ ਵਿਕਾਸ ਜਿਸ ਬਿਜਲੀ ਰੋੜ ਸਭ ਕੁਝ ਦੇ ਸਹਾਰੇ ਪੰਜਾਬ ਅੱਜ ਵੀ ਚੱਲ ਰਿਹਾ, ਉਸ ਤੋ ਬਾਅਦ ਤਾ ਇੱਕ ਯੂਨਿਟ ਨਹੀ ਪੈਦਾ ਹੋਈ ,ਪਰ ਦੂਜੀਆਂ ਪਾਰਟੀਆ ਨੇ ਚਾਲਾ ਚੱਲ ਕੇ ਬਦਨਾਮ ਕੀਤਾ ਅਕਾਲੀ ਦਲ ਨੂੰ ਪਰ ਕਿਨਾ ਚਿਰ ਇੱਕ ਦਿਨ ਲੋਕ ਫਿਰ ਜਾਗਣਗੇ

  • @PawanKumar-jw5fn
    @PawanKumar-jw5fn 2 หลายเดือนก่อน +6

    Mulazim/Pensions Di dushman jamat Murdabad

  • @BahadurSingh-vf7cn
    @BahadurSingh-vf7cn 2 หลายเดือนก่อน +1

    ਅੱਜ ਅਮਨ ਅਰੋੜਾ ਦੀ ਸਟੇਟਮੈਂਟ ਵੀ NOC ਲਈ ਲੋਕਾਂ ਲਈ ਲਫਾਫਾ ਹੀ ਲੱਗੀ

  • @chhinderpalsingh9105
    @chhinderpalsingh9105 2 หลายเดือนก่อน +1

    SSA ji 🙏 Sukhwinder Sidhu app ki gal baat Super hit 👍

  • @RanjitSingh-co9he
    @RanjitSingh-co9he 2 หลายเดือนก่อน +2

    ssa sidhu sahib ji
    Manjit Singh ankhi sahib ji
    Bahut badia Punjabi nirpakh khabra hai ji
    Ranjit Singh Chamkaur sahib

  • @cute.kitten3072
    @cute.kitten3072 2 หลายเดือนก่อน +3

    Bhand sarkar

  • @romysandhusandhu3359
    @romysandhusandhu3359 2 หลายเดือนก่อน

    Sidhu sab Great man ji,, 🙏🙏

  • @mandhirbhullar5428
    @mandhirbhullar5428 2 หลายเดือนก่อน

    ਸਿੱਧੂ ਸਾਹਿਬ ਅਤੇ ਅਣਖੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਿੱਧੂ ਸਾਹਿਬ ਭਗਵੰਤ ਮਾਨ ਪਿਛਲੇ 15 ਅਗਸਤ ਨੂੰ ਕਹਿੰਦੇ ਸਨ ਇਸ ਸਾਲ 2024 ਨੂੰ ਨਸ਼ਾ ਖਤਮ ਕਰਦਾ ਗੇ ਸਿੱਧੂ ਸਾਹਿਬ ਪਿੰਡਾ ਵਿਚ ਆਲੂ ਲੈਣੇ ਹੋਣ ਤਾ ਕਿਸੇ ਸਹਿਰ ਜਾ ਕਸਬੇ ਵਿੱਚ ਜਾਣਾ ਪਹਿਦਾ ਪਰ ਚਿੱਟਾ ਪਿੰਡਾ ਵਿਚ ਖੁਲਾ ਵਿਕ ਰਹਾ ਹੈ ਹੁਣ ਮਾਨ ਸਾਹਿਬ ਕਿ ਪਰੋਸਾ ਦਿੱਤਾ ਲੋਕਾ ਨੂੰ

  • @harmesh6428
    @harmesh6428 2 หลายเดือนก่อน +2

    Bhanda de sarkar

  • @ParamjitSingh-zd5mu
    @ParamjitSingh-zd5mu 2 หลายเดือนก่อน

    ਜੇ ਕਟੜ ਇਮਾਨਦਾਰ ਕੇਜਰੀਵਾਲ ਪੰਜਾਬ ਨੂੰ ਨਸ਼ੇ, ਲੁੱਟਾਂ ਖੋਹਾਂ, ਫਿਰੌਤੀ, ਰੇਤ ਮਾਫੀਆ, ਮਿਲਾਵਟ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਮਾਤਾ ਪਿਤਾ ਦੇ ਪੁੱਤ ਜ਼ਿੰਦਾ ਵੇਖਣਾ ਚਾਹੁੰਦੇ ਹੋ ਤਾਂ ਸੁਪਰੀਮ ਕੋਰਟ ਦੇ ਵਕੀਲ ਫੁਲਕਾ ਸਾਹਿਬ ਨੂੰ ਮੁੱਖ ਮੰਤਰੀ ਤੇ ਸ੍ਰੀ ਕੁੰਵਰ ਵਿਜੈ ਪ੍ਰਤਾਪ ex ips mla North asr ਨੂੰ ਗ੍ਰਹਿ ਮੰਤਰੀ ਬਣਾ ਦਿਓ ਸਰਮ ਕਰੋ ਕਮੇਡੀ ਨੂੰ ਤੁਸੀਂ ਗ੍ਰਹਿ ਮੰਤਰੀ ਬਣਾ ਦਿੱਤਾ tahnu ਪੰਜਾਬ ਦੇ ਲੋਕਾਂ ਨਾਲ਼ ਕੋਈ ਹਮਦਰਦੀ ਨਹੀਂ ਹੈ

  • @gurnamsingh7464
    @gurnamsingh7464 2 หลายเดือนก่อน +3

    Jumlewaj Sarkar aa

  • @harwinderkaur9040
    @harwinderkaur9040 2 หลายเดือนก่อน

    Like no 200

  • @jogindersinghtaak2227
    @jogindersinghtaak2227 2 หลายเดือนก่อน +1

    Announcements of genuine demands of pensioners without meeting.

  • @BahadurSingh-vf7cn
    @BahadurSingh-vf7cn 2 หลายเดือนก่อน +3

    ਤੇਰਾ ਲਾੜਾ ਵੇ ਸ਼ਰਾਬੀਆਂ ਦੇ ਗੱਪ ਵਰਗਾ

  • @jassipedhni5617
    @jassipedhni5617 2 หลายเดือนก่อน

    🎉🎉🎉🎉

  • @virindersinghcheema1024
    @virindersinghcheema1024 2 หลายเดือนก่อน

    ਅਣਖੀ ਸਾਹਿਬ ਨੂੰ ਬੁਲਾਉਣਾ ਬੰਦ ਕਰੋ

    • @rozanasamvadtv9034
      @rozanasamvadtv9034 2 หลายเดือนก่อน

      ਤੂੰ ਆਇਆ ਜਾ ਕਰ, ਬੰਦਾ ਤਾਂ ਉੱਥੇ ਫੁੱਦੂ ਹੀ ਚਾਹੀਦਾ..ਉਹ ਭਾਵੇਂ ਅਣਖੀ ਹੋਵੇ ਜਾਂ ਤੂੰ ,ਕੀ ਫਰਕ ਪੈਂਦਾ ਘੁੱਸਿਆ

  • @scaryff9021
    @scaryff9021 2 หลายเดือนก่อน +2

    Gandi Sarkar amali Cm gappy CM

  • @NeerajSaini-ex9xg
    @NeerajSaini-ex9xg 2 หลายเดือนก่อน

    Ki kursi v ja sakdi aa ji jaroor dasio

  • @karamvirsingh2068
    @karamvirsingh2068 2 หลายเดือนก่อน

    ਗਲੱਤ ਚੇਨਲ

  • @jagtarbangar9825
    @jagtarbangar9825 2 หลายเดือนก่อน

    Really bhagwant mann is not capable now. No control over the governance

  • @JasvirSingh-nf7ge
    @JasvirSingh-nf7ge 2 หลายเดือนก่อน

    A Punjab akali dal de kite hoe km te chal reha ha

  • @KewalSingh-c5l
    @KewalSingh-c5l 2 หลายเดือนก่อน

    C m rss bjp da ha punjab da nahi lok nahi samjde ki karea a

  • @JaspalSingh-xf8ys
    @JaspalSingh-xf8ys 2 หลายเดือนก่อน

    Bhagwant man bhajega ta Punjab pura chhiter pred Karan lyi tiyar hai bjp nu Punjab nhi chaoudia ke Punjab vich aye .punjab.apni khud sarkar banayega.bjp get out jis party ne Punjab da kdi bhla sochiya hi nhi.

  • @ashokdogra8129
    @ashokdogra8129 2 หลายเดือนก่อน

    AAP nu Panchayat elections ch Taksali Volunteers di andekhi da bahut badda nuksaan hovega ..

  • @ManjitSingh-nm3qj
    @ManjitSingh-nm3qj 2 หลายเดือนก่อน

    Ego affect common people

  • @Deshkikhatir
    @Deshkikhatir 2 หลายเดือนก่อน

    computer teachers da mudda v jas da tas hai. sirf lare.

  • @jagdishsingh-uc7ud
    @jagdishsingh-uc7ud 2 หลายเดือนก่อน

    Kejriwal de mude hi vichare Jande 1 din shrdhanjli den ge 2din ho hlaa

  • @gurdeepsinghratoargurdeeps7661
    @gurdeepsinghratoargurdeeps7661 2 หลายเดือนก่อน

    You

  • @gurdialsingh6769
    @gurdialsingh6769 2 หลายเดือนก่อน

    Grant old pension scheme for all the employees of Punjab government and DAinstalments due to all the employees and pensioners of Punjab government Create employment for Punjab youth

  • @surjitsinghnagra3248
    @surjitsinghnagra3248 2 หลายเดือนก่อน

    Sidhu saab sare Punjabi ikathhe ho hambhla Maro k ehna mla di pension band hongi chahidi hai eh kehrhi Jang large k aanday ne

  • @HARPREETKAUR-bv7rv
    @HARPREETKAUR-bv7rv 2 หลายเดือนก่อน

    Kite bittu nu chief minister na lga. Den ehi sajish lag rahi hai

  • @JasvirSingh-nf7ge
    @JasvirSingh-nf7ge 2 หลายเดือนก่อน

    Darda aa bhandh

  • @surjitsinghnagra3248
    @surjitsinghnagra3248 2 หลายเดือนก่อน

    Sidhu vir lokan ne modi nu 24 vich putt banga lya ehna nu 27 vich banha lainhgay

  • @surjitsinghnagra3248
    @surjitsinghnagra3248 2 หลายเดือนก่อน

    O bai es bhand ne Punjab loot k bhajjnha hai

  • @anilvinayak895
    @anilvinayak895 2 หลายเดือนก่อน

    Vidhan sabha behas lyee kuchh nahin, Governer kataria sahib 4step Purohit se b agge hai

  • @amarjeetkhaira474
    @amarjeetkhaira474 2 หลายเดือนก่อน

    Totally be fooling people
    No program for Punjab
    Punjab da bera garak Karan te lage ne

  • @manpreetsingh-to6re
    @manpreetsingh-to6re 2 หลายเดือนก่อน

    Bai ankhi tu mar kyu nai janda

  • @Mythic-World
    @Mythic-World 2 หลายเดือนก่อน

    O yaar tu koe positive gall v karenga ja tu har time nafrat felaon da hi kam karna

  • @nirmaldhiman773
    @nirmaldhiman773 2 หลายเดือนก่อน

    AsiTan
    Pahilan
    Hi
    KahindeC
    Bhand
    Ton
    Nhi
    Sambh
    Hona
    Punjab
    Comedy
    Joga
    HiHai
    Bhund
    Fas
    Gia
    Ksoota
    Kejriva
    Nu
    Fsouna
    Chahuda
    C
    Aap
    Hi
    Fas
    Gia

  • @VinodKumar-pg9tw
    @VinodKumar-pg9tw 2 หลายเดือนก่อน

    Hun ta ek you tube channel te news den tu phle cm ki video chelai jati hai itna paise punjab da barbad kr rhi hai

  • @manpreetsingh-to6re
    @manpreetsingh-to6re 2 หลายเดือนก่อน

    Qnkhi sahi gal
    Kahe sidhu ja nai tenh sahi e kehna pehna teri ta ta izzxqt w siqqqqu aaa

  • @surjitsinghnagra3248
    @surjitsinghnagra3248 2 หลายเดือนก่อน +1

    Sukhi maha gadaar Banda niklya es nu kise ne beran vatte nhi puchhanha

  • @manpreetsingh-to6re
    @manpreetsingh-to6re 2 หลายเดือนก่อน

    Tu roz astifaa mAngeya kR te tu tatte chungi mannn de .. 😊