ਯਤੀਮ ਪੁੱਤ (ਭਾਗ-19)Yateem Putt (Ep-19)New Latest Punjabi Webseries 2025 ! Aman Dhillon

แชร์
ฝัง
  • เผยแพร่เมื่อ 8 ม.ค. 2025

ความคิดเห็น • 243

  • @SukhwinderSingh-wq5ip
    @SukhwinderSingh-wq5ip ชั่วโมงที่ผ่านมา +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @KaramjeetKaur-r6p
    @KaramjeetKaur-r6p 16 ชั่วโมงที่ผ่านมา +11

    ਗੱਡੀ ਵਾਲੀ ਗੱਲ ਸਹੀ ਕਹੀ ਐ ਅਮਨ ਭੈਣ ਕੲਈਆ ਦੇ ਗੱਲ ਚੁਭਣੀ ਇਹ ਗੱਲ ਸੱਚੀ ਐ ❤❤❤❤

  • @kuldipkaur5688
    @kuldipkaur5688 17 ชั่วโมงที่ผ่านมา +20

    ਕਰ ਅਭੀ ਨਾਲ ਮਾੜੀਆਂ, ਹੁਣ ਤੇਰਾ ਆਪਣਾ ਪੁੱਤ ਤੁਹਾਡਾ ਨਾਮ ਰੋਸ਼ਨ ਕਰੂੰਗਾ। ਇਹ ਤੇਰੀਆਂ ਕੀਤੀਆਂ ਤੇਰੇ ਅੱਗੇ ਆਉਣਗੀਆਂ।😊😊 ਭੁਗਤ ਹੁਣ!!! ਅਭੀ ਤਾਂ ਗੌਰਮਿੰਟ ਦੀ ਸਰਵਿਸ ਕਰੋਗਾ ਤੇ ਹਰਜੀਤ ਨੇ ਵਿਆਹ ਵੀ ਤੁਹਾਡੇ ਕੀਤੇ ਰਿਸ਼ਤੇ ਤੇ ਕਰਨਾਂ🎉🎉

  • @BalbirSingh-ji6vv
    @BalbirSingh-ji6vv 16 ชั่วโมงที่ผ่านมา +12

    ਕਿਸੇ ਦੀ ਕਿਸਮਤ ਨੂੰ ਕੋਈ ਨਹੀਂ ਧੋ ਸਕਦਾ। ਜਿਸ ਦੇ ਕਰਮਾਂ ਦੇ ਵਿੱਚ ਜਦੋਂ ਲਿਖਿਆ ਉਸ ਨੂੰ ਹਰ ਹਾਲਤ ਵਿੱਚ ਮਿਲਦਾ ਹੈ।

  • @SimarjeetKaur-n1g
    @SimarjeetKaur-n1g 14 ชั่วโมงที่ผ่านมา +8

    ਕਾਲੋ ਤੇ ਅੱਕੀ ਬਹੁਤ ਰੌਣਕ ਲਾਉਂਦੀਆਂ

  • @BaljitKaur-ob9el
    @BaljitKaur-ob9el 13 ชั่วโมงที่ผ่านมา +3

    Happy ਨਿਊ ਈਅਰ god bless you all the family members very nice video ❤❤

  • @KiratSidhu-h7x
    @KiratSidhu-h7x 13 ชั่วโมงที่ผ่านมา +4

    ਸਹੀ ਗੱਲ ਆ ਕੰਮ ਨੂੰ ਸਲਾਮਾਂ ਹੁੰਦੀਆਂ ਨੇ

  • @KaramjeetKaur-r6p
    @KaramjeetKaur-r6p 16 ชั่วโมงที่ผ่านมา +25

    ਅੰਜਨੀ ਤੇ ਅੱਕੀ ਦੋਨਾਂ ਦੀ ਐਕਟਿੰਗ ਬਹੁਤ ਸੋਹਣੀ ਐ ਰੋਣਕ ਲਾ ਦਿੰਦੀਆਂ ਨੇ ❤❤❤❤❤

    • @Veerpalbrar0
      @Veerpalbrar0 15 ชั่วโมงที่ผ่านมา

      ਸਹੀ ਗਲ ਜੀ

    • @JaggiSingh-l2i
      @JaggiSingh-l2i 14 ชั่วโมงที่ผ่านมา +1

      Sahi gal aa ji 😂😂😂😂😂

  • @nishansinghdhillon1034
    @nishansinghdhillon1034 17 ชั่วโมงที่ผ่านมา +7

    ਅੱਜ ਮੇਰੀ ਧੀ ਪਹਿਲੀ ਵਾਰ ਲੜ ਰਹੀ ਆ, ਮੈ ਤੇ ਬਹੁਤ ਮਾਣ ਕਰ ਦਾ ਸੀ ਕਿ ਮੇਰੀ ਧੀ ਲੜਦੀ ਨਹੀਂ. ਭਾਵੇਂ ਇਹ ਵੀਡੀਓ ਹੀ ਆ ਵਾਹਿਗੁਰੂ ਬਹੁਤ ਤਰੱਕੀ ਬਖਸ਼ੇ ਮੇਰੀ ਧੀ ਨੂੰ 🙏🙏🙏🙏❤❤

  • @ms81988
    @ms81988 15 ชั่วโมงที่ผ่านมา +8

    This is a brain production video whiles not real. ਫਿਕਰ ਨਹੀਂ ਕਰਨਾ 😊😊

  • @amandeepkaur9868
    @amandeepkaur9868 17 ชั่วโมงที่ผ่านมา +6

    ਰਾਜ ਵੀਰਾ ਅਪਰੇਸ਼ਨ ਤੋ ਬਾਅਦ ਲਿੱਸਾ ਹੋ ਗਿਆ ❤

  • @KaramjeetKaur-r6p
    @KaramjeetKaur-r6p 17 ชั่วโมงที่ผ่านมา +3

    ਬਹੁਤ ਸੋਹਣੀ ਵੀਡੀਓ ਐ ਸਾਰੀ ਟੀਮ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤❤🎉🎉🎉🎉🎉🎉🎉

  • @ramanjotvlogs9611
    @ramanjotvlogs9611 13 ชั่วโมงที่ผ่านมา +5

    ਹਰਜੀਤ ਤੇ ਚਰਨੋ ਕੇਂਦੇ ਸੀ ਅੱਕੀ ਕੱਲੀ ਹੈ ਜ਼ਮੀਨ ਔ ਅੱਜ ਅੰਜਲੀ ਕੈ ਰਾਹੀਂ ਸੀ ਤੇਰਾ ਭਰਾ ਹੈ ਇਕ ਗਲ ਤੇ ਰਹੋ

  • @surjitsandhu9170
    @surjitsandhu9170 15 ชั่วโมงที่ผ่านมา +11

    ਬੋਲਦੀ ਤਾਂ ਸੋਨੀਆ ਹੀ ਬਹੁਤ ਸੀ ਪਰ ਹੁਣ ਅਮਨ ਵੀ ਬਹੁਤ ਬੋਲਦੀ ਹੈ ਰਾਜ ਦੀ ਕਹਾਵਤ ਖੁਰਬੁਜੇ ਨੂੰ ਵੇਖ ਕੇ ਖੁਰਬੁਜੇ ਨੇ ਰੰਗ ਵਦਲੀਆ 🎉🎉😂😂😂

    • @JaggiSingh-l2i
      @JaggiSingh-l2i 14 ชั่วโมงที่ผ่านมา +1

      Sahi gal aa ji 😂😂😂

  • @BalbirSingh-ji6vv
    @BalbirSingh-ji6vv 16 ชั่วโมงที่ผ่านมา +5

    ਕਿਸੇ ਦਾ ਮਾੜਾ ਸੋਚ ਕੇ ਤੇ ਮਾੜਾ ਕਰਕੇ ਆਪਣਾ ਚੰਗਾ ਹੋਵੇਗਾ ਇਹ ਸੋਚਣਾ ਵੀ ਬੇਵਕੂਫੀ ਤੋਂ ਘੱਟ ਨਹੀਂ ਹੈ।

  • @Reeta_Rani__
    @Reeta_Rani__ 17 ชั่วโมงที่ผ่านมา +4

    ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰ ਜੀ ਅਗਲਾ ਭਾਗ ਜਲਦੀ ਤੋਂ ਜਲਦੀ ਪਾ ਦਿਓ ਵੀਰ 👍👍👍👍👍

  • @gagandeepkaur-ll4hg
    @gagandeepkaur-ll4hg 14 ชั่วโมงที่ผ่านมา +2

    Buth vadia video a aman ਦੀਦੀ ji wmk ❤❤❤❤

  • @JasdeepSingh-nv1rk
    @JasdeepSingh-nv1rk 12 ชั่วโมงที่ผ่านมา +1

    Very very nice video Aman sister dhillon and rajveer veer dhillon God bless you all teams ❤❤❤❤❤

  • @gurmeet3684
    @gurmeet3684 17 ชั่วโมงที่ผ่านมา +4

    Sonia sara din kalesh krdi aa| all members good acting 🍁🌿🪸🌴🪻🍀🪻🍀🍂☘️

  • @jagdishkaur9755
    @jagdishkaur9755 17 ชั่วโมงที่ผ่านมา +20

    ਹੁਣ ਪੈਣਗੇ ਪੰਗੇ। ਚਰਨੋ ਨੂੰ ਲੇਖੇ ਦੇਣ ਦਾ ਵੇਲਾ ਆ ਗਿਆ ਹੈ ਜਿਵੇਂ ਉਨ੍ਹਾਂ ਦੋਹਾਂ ਜੀਆਂ ਨੇ ਯਤੀਮ ਨੂੰ ਸਤਾਇਆ ਹੈ।

  • @yuvrajmanshahia9526
    @yuvrajmanshahia9526 11 ชั่วโมงที่ผ่านมา +1

    Anjali da role bhot vdia 😂 12:24

  • @JassiKaur-w3d
    @JassiKaur-w3d 16 ชั่วโมงที่ผ่านมา +3

    Very very nice video Aman Dhillon sister Rajveer Dhillon Veer ji ❤❤❤❤❤❤❤❤❤❤❤❤❤🎉🎉🎉🎉🎉🎉🎉🎉❤

  • @KaramjitKaur-j9k6j
    @KaramjitKaur-j9k6j 15 ชั่วโมงที่ผ่านมา +4

    Bhut vadhia vedio sat shri akal ji sari tem nu🎉🎉🎉🎉🎉

  • @kuldipkaur5688
    @kuldipkaur5688 17 ชั่วโมงที่ผ่านมา +3

    Wow!!! nice video full with great msg for society thanks to whole team members jo sare eni mehnat karde ne.....❤🎉❤

  • @sukhdeepsidhu2342
    @sukhdeepsidhu2342 17 ชั่วโมงที่ผ่านมา +2

    Very nice story, Rajveer Dhillon veer, Aman dhillon sister ji 👍👌🌷🎈

  • @Maninder_brar
    @Maninder_brar 18 ชั่วโมงที่ผ่านมา +93

    Hello ਅਮਨ ਜੀ ਅੱਜ ਤਾਂ ਸਰਪ੍ਰਾਈਜ਼ ਹੀ ਦੇ ਦਿੱਤਾ ਯਤੀਮ ਪੁੱਤ ਵੀਡਿਓ ਪਾ ਕੇ❤❤ਅੱਜ ਦੂਜੀ ਵੀਡਿਓ ਆਉਣੀ ਸੀ,,,,ਸਾਡਾ ਸਾਰਿਆਂ ਦਾ interest ਤਾਂ ਅਭੀ ਨੂੰ ਪੁਲਿਸ ਦੀ ਵਰਦੀ ਚ ਦੇਖਣਾ👍👍👍

    • @misrasingh7408
      @misrasingh7408 17 ชั่วโมงที่ผ่านมา +8

      ਉਹ ਵੀਡਿਓ ਦਾ ਤਾ ਐਂਡ ਹੋ ਗਿਆ ਜੀ

    • @Maninder_brar
      @Maninder_brar 17 ชั่วโมงที่ผ่านมา +3

      @misrasingh7408 ok g👍👍

    • @manpreetkaur4704
      @manpreetkaur4704 14 ชั่วโมงที่ผ่านมา +1

      Hnji video da end ho gya g

  • @iqbalsran7866
    @iqbalsran7866 12 ชั่วโมงที่ผ่านมา +1

    Very Very nice video God bless you all teams ❤

  • @SukhpreetKauruppal
    @SukhpreetKauruppal 11 ชั่วโมงที่ผ่านมา

    ਬਹੁਤ ਵਧੀਆ ਵੀਡੀਓ ❤❤❤❤❤❤❤

  • @BalbirSingh-ji6vv
    @BalbirSingh-ji6vv 16 ชั่วโมงที่ผ่านมา +2

    ਅਵੀ ਵਰਗੇ ਚੰਗੀ ਸੋਚ ਇਨਸਾਨ ਦੀ ਮੱਦਦ ਰੱਬ ਵੀ ਕਰਦਾ ਹੈ।

  • @BalbirSingh-ji6vv
    @BalbirSingh-ji6vv 16 ชั่วโมงที่ผ่านมา +12

    ਹਰਜੀਤ ਵਰਗੇ ਮਾੜੀ ਸੋਚ ਦੇ ਮਾਲਕ ਅਤੇ ਹੰਕਾਰੀ ਇਨਸਾਨ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ।

    • @KaramjeetKaur-r6p
      @KaramjeetKaur-r6p ชั่วโมงที่ผ่านมา

      @@BalbirSingh-ji6vv ਸਹੀ ਗੱਲ ਕਹੀ ਐ ਤੁਸੀਂ

  • @AmritpalSingh-vt9sy
    @AmritpalSingh-vt9sy 10 ชั่วโมงที่ผ่านมา +1

    Very nice video Aman didi g ❤❤

  • @TalwinderKaur800
    @TalwinderKaur800 16 ชั่วโมงที่ผ่านมา +3

    ਸੋਨੀਆ ਤਲਾਕ ਦੇਦੇ ਕੰਮ ਨਿਬੜੇ ਰੋਜ ਕਲੇਸ਼ ਕਰਨ ਨਾਲੋ ਨਾਲੇ ਮਾਂ ਕੋਲ਼ ਚਲੀ ਜਾਮੀ 😂😂😂😂😂😂

  • @SAMSUNGJ-md4ek
    @SAMSUNGJ-md4ek 16 ชั่วโมงที่ผ่านมา +3

    Aman sister ji very nice video 🙏❤❤❤🇵🇰 Ali from Spain

  • @Sukhpreetkaur-o2b
    @Sukhpreetkaur-o2b 17 ชั่วโมงที่ผ่านมา +2

    I really like you all videos ❤love from my heart ❤️ waheguru ji always blessing to your all team ❤

  • @KulwantSidhu-m1i
    @KulwantSidhu-m1i 18 ชั่วโมงที่ผ่านมา +2

    Very nice video Aman didi te Raj veer all teem good work kulwant Kaur raunta farast comment te farast like

  • @jasvirsingh8096
    @jasvirsingh8096 16 ชั่วโมงที่ผ่านมา +4

    soniaa te charno di ta ik rg aa dono duijaa te machdiaa rihdiaa rb hi dekhu eena nu

  • @JaspreetKaur-n5z
    @JaspreetKaur-n5z 11 ชั่วโมงที่ผ่านมา

    Lai Lo Nazara AAGiya Harjit Nu Prhhaa Lo Hor, Charno ta Tkka-2 Ke Gallaa Kardi👍👍👍👍👍👍👍👍👍👍👍

  • @Veerpalbrar0
    @Veerpalbrar0 15 ชั่วโมงที่ผ่านมา +2

    ਅੰਜਲੀ ਹਾਏ ਰੱਬਾ ਮੰਮੀ ਤੂੰ ਕਦੋ ਰਾਈਟੇਰ ਹੋਵਗੀ 😂😂😂😂😂😂😂

  • @Gaming_With_Sukh_
    @Gaming_With_Sukh_ 16 ชั่วโมงที่ผ่านมา +3

    Mnu ta abhi bro nu dekh k bahut khushi hundi aa🎉🎉🎉

  • @Kiranbala-w3c
    @Kiranbala-w3c 17 ชั่วโมงที่ผ่านมา +2

    Very very very nice 🎉🎉🎉🎉🎉🎉❤❤❤❤❤❤❤❤ all team' God bless you 🙏♥️♥️

  • @Harleengill-n5b
    @Harleengill-n5b 13 ชั่วโมงที่ผ่านมา

    ਬਹੁਤ ਸੋਹਣੀ ਵੀਡਿੳ ਹੈ 👌😍

  • @kiratkaur7029
    @kiratkaur7029 16 ชั่วโมงที่ผ่านมา +2

    ਬਹੁਤ ਬਹੁਤ ਵਧੀਆ ਵੀਡਿਓ ਹੈ

  • @AmrikSingh-h1r3f
    @AmrikSingh-h1r3f 16 ชั่วโมงที่ผ่านมา +1

    Very nice bedio siraaaaaaa God bless you all teem siraaaaaaa 🎉🎉🎉🎉🎉

  • @BaljeetKaur-vy4vu
    @BaljeetKaur-vy4vu 8 ชั่วโมงที่ผ่านมา

    ਸੋਨੀਆ ਗਾਂਲਾ ਕੱਢਦੀ ਬਹੁਤ ਵਧੀਆ ਲੱਗਦੀ ਆ

  • @BalrajSingh-uy4um
    @BalrajSingh-uy4um 15 ชั่วโมงที่ผ่านมา +1

    Nic story aman dhillon ji good acting of all team members ❤❤❤

  • @TanveerkaurTanveerkaur-u3g
    @TanveerkaurTanveerkaur-u3g 14 ชั่วโมงที่ผ่านมา +2

    Good acting all family members 💕🙏💕

  • @surinderkaur6731
    @surinderkaur6731 17 ชั่วโมงที่ผ่านมา +2

    ❤❤❤❤huh charno noo surt auo 😮😮😮😮😮😮😮😢

  • @NandKishor-bl8ls
    @NandKishor-bl8ls 26 นาทีที่ผ่านมา

    Jai Mahakal
    Interesting story

  • @AmandeepKaur-dg1qk
    @AmandeepKaur-dg1qk 14 ชั่วโมงที่ผ่านมา

    Very nice video aman dee or raj veerji god bless you 👏👏👏👏👏❤❤🎉🎉

  • @JaspreetKaur-n5z
    @JaspreetKaur-n5z 10 ชั่วโมงที่ผ่านมา

    Anjali Pehla hi Aaini Samjhdaar ho Jaandi, Ta ki Jaanda C 👍👍👍👍👍👍👍👍👍❤️❤️❤️❤️❤️❤️❤️❤️❤️

  • @Gaming_With_Sukh_
    @Gaming_With_Sukh_ 17 ชั่วโมงที่ผ่านมา +3

    Raj de bro di acting very nice🎉🎉🎉

  • @ਹਰਪਾਲ7653
    @ਹਰਪਾਲ7653 16 ชั่วโมงที่ผ่านมา +2

    ਸੋਨੀਆ ਜੀ ਭਾਵੇਂ ਵੀਡਿਓ ਈ ਆ
    ਪਰ ਹਰ ਕਿਸ਼ਤ ਚ ਮਾਂ ਪਿਓ ਦਾ ਬੇੜਾ ਨਾਂ ਬਿਠਾਇਆ ਕਰ
    ਜੇ ਮਾਂ ਪਿਓ ਨੇ ਜੰਮੀ ਆ ਤਾਂ ਅੱਜ ਵੀਡਿਓਆਂ ਚ ਪਛਾਣ ਬਣੀ ਆ ਜੇਕਰ ਬੇੜਾ ਬੈਠਾ ਹੁੰਦਾ ਜਾਂ ਪਤਾ ਹੁੰਦਾ ਸਾਡਾ ਹੀ ਬੇੜਾ ਭਹਾਲੂਊਗੀ ਤਾਂ ਭਰੂਣ ਹੱਤਿਆ ਨਾਂ ਕਰਵਾ ਦਿੰਦੇ

    • @NirmalKaur-f8m
      @NirmalKaur-f8m 16 ชั่วโมงที่ผ่านมา

      Yes

    • @KaranBehla-f6c
      @KaranBehla-f6c 14 ชั่วโมงที่ผ่านมา

      Vary good g Sonia nu akl dan lai pr as nu akl ni udi ah bout gandi Janani ha

  • @boharsingh7725
    @boharsingh7725 17 ชั่วโมงที่ผ่านมา +3

    Very very nice video ji 👍👍👍👍👍
    🤙🤙🤙🤙🤙

  • @PreetMandahar
    @PreetMandahar 11 ชั่วโมงที่ผ่านมา

    ❤❤❤ very nice video ❤❤❤❤

  • @mohinderkaur5763
    @mohinderkaur5763 16 ชั่วโมงที่ผ่านมา +2

    ਅਮਨ ਨੂੰ ਵੀ ਸੋਨੀਆ ਦਾ ਪਾਹ ਚੜ ਗਿਆ

  • @deepmaan8558
    @deepmaan8558 13 ชั่วโมงที่ผ่านมา

    ਬੱਗ 😂🤣😂🤣 ਅੰਜਲੀ ਵੀ ਜਮਾ ਹੀ ਕਮਲੀ ਆ

  • @jasjitkaur7475
    @jasjitkaur7475 15 ชั่วโมงที่ผ่านมา +2

    Very very nice video good massage 🎉🎉🎉🎉🎉

    • @amandhillon
      @amandhillon  12 ชั่วโมงที่ผ่านมา

      So nice

  • @waitloseandgain44
    @waitloseandgain44 17 ชั่วโมงที่ผ่านมา +2

    Very nice story hai ji tuhadi agla bhag jaldi jaldi bheja karo ji 🎉🎉🎉🎉

  • @parmindersinghdeol7656
    @parmindersinghdeol7656 17 ชั่วโมงที่ผ่านมา +3

    ਆਹ ਪ੍ਰੀਤ ਨੇ ਕਿਚ ਕਿਚ ਕਰਕੇ ਸਾਰੀ ਵੀਡੀਓ ਦੀ ਦਫ਼ਾ ਪੱਟ ਦਿੱਤੀ ਏਸ ਗੱਲ ਬਾਤ ਨੂੰ ਏਨੀ ਲੰਮੀ ਕਰਨ ਦੀ ਕੋਈ ਤੁਕ ਨਹੀਂ ਬਣਦੀ ਸੀ

  • @HarjinderSingh-nr4ky
    @HarjinderSingh-nr4ky 14 ชั่วโมงที่ผ่านมา +2

    Aman ji mainu injh lagda ke Sonia de koi jwaak nahi hona 😂😂❤❤

  • @avtarbrar-dm8wg
    @avtarbrar-dm8wg 11 ชั่วโมงที่ผ่านมา +1

    Very nice video thanks

  • @pardeepsingh8190
    @pardeepsingh8190 6 ชั่วโมงที่ผ่านมา

    very nice story raj veer ji god bless you

  • @SimranSingh-zx4wj
    @SimranSingh-zx4wj 17 ชั่วโมงที่ผ่านมา +7

    ਵੈਰੀ ਨਾਈਸ ਵੀਡੀਓ ਅਮਨ ਦੀਦੀ ਰਾਜ ਬਾਈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤

  • @mandeepmann8730
    @mandeepmann8730 13 ชั่วโมงที่ผ่านมา

    Wow very very nice video God bless you aman didi 🎉🎉🎉🎉🎉🎉🎉🎉

    • @amandhillon
      @amandhillon  12 ชั่วโมงที่ผ่านมา

      Thanks so much for watching! 🙏

  • @kaurjotmehndidesign23
    @kaurjotmehndidesign23 18 ชั่วโมงที่ผ่านมา +1

    Always waiting your video ❤❤

  • @NavjotKaur-pr5wm
    @NavjotKaur-pr5wm 14 ชั่วโมงที่ผ่านมา +1

    Bahut vadia series ❤❤

  • @charanjitkaurcheema2136
    @charanjitkaurcheema2136 15 ชั่วโมงที่ผ่านมา +1

    Very very good video aman putt ❤❤❤❤❤

  • @sukhdevsingh-je6hp
    @sukhdevsingh-je6hp 16 ชั่วโมงที่ผ่านมา +2

    Good nice ji 🙏 good masaj je 🙏

  • @shaminderkaursandhu9747
    @shaminderkaursandhu9747 17 ชั่วโมงที่ผ่านมา +1

    Very nice video good job all team members God bless you all team

  • @amrindersandhu3050
    @amrindersandhu3050 11 ชั่วโมงที่ผ่านมา

    ਵੀਰੇ ਯਾਰ ਅਮਨ ਬੜਾ ਗਲਤ ਬੋਲੀ ਤੈਨੂੰ ਯਾਰ ਇਹਦਾ ਵੀ ਯਾਰ ਵੀਡੀਓ ਦੇ ਵਿੱਚ ਦਿਮਾਗ ਬਹੁਤ ਖਰਾਬ ਹ ਮੈਨੂੰ ਲੱਗਦਾ ਵੀਰੇ ਇਹਨੂੰ ਐ ਲੱਗਦਾ ਵੀ ਵੀਡੀਓ ਸਾਡੀਆਂ ਹੁੰਦੀਆਂ ਨੇ ਮੈਂ ਜੋ ਮਰਜ਼ੀ ਬੋਲਾਂ ਮੈਂ ਸੋਹਣੀ ਲੱਗਦੀ ਆਂ ਪਰ ਵੀਰੇ ਇਹ ਬਹੁਤ ਫੁਕਰੀ ਲੱਗਦੀ ਹ ਇਹਨੂੰ ਰੋਲ ਵੇਖ ਕੇ ਗਿਆ ਕਰੋ ਵੀਰੇ ਇਹ ਬਹੁਤ ਗਲਤ ਜਾਂਦਾ ਯਾਰ ਤੇਰੀ ਬਹੁਤ ਬੇਜ਼ਤੀ ਕਰਦੀ ਹੈ ਸੋਣਾ ਨਹੀਂ ਲੱਗਦਾ ਮੈਨੂੰ ਐ ਲੱਗਦਾ ਇਹਨੂੰ ਵੀ ਹੰਕਾਰ ਆ ਗਿਆ ਵੀਰੇ

  • @GurmukhSingh-z8d
    @GurmukhSingh-z8d 17 ชั่วโมงที่ผ่านมา +2

    Very nice video Aman didi ji 🙏🌹🙏

  • @gamingwithvansh6507
    @gamingwithvansh6507 13 ชั่วโมงที่ผ่านมา

    Bahut badhiya story ❤❤❤🎉🎉

  • @harbanssingh5675
    @harbanssingh5675 18 ชั่วโมงที่ผ่านมา +2

    First comment and like

  • @babybansal7679
    @babybansal7679 17 ชั่วโมงที่ผ่านมา +2

    Bhut vadia video aa nest video jaldi to jaldi aawaye

  • @amrindersandhu3050
    @amrindersandhu3050 11 ชั่วโมงที่ผ่านมา

    ਰਾਜ ਵੀਰੇ ਇਨਾ ਵੀ ਨਾ ਸੋਨੀਆ ਗਲਤ ਬੋਲੇ ਕਰੇ ਤੁਹਾਨੂੰ ਲੋਕ ਵੇਦੇ ਨੇ ਕੁਝ ਕੁ ਅਸਰ ਤਾਂ ਹੁੰਦਾ ਤੁਹਾਡੀਆਂ ਚੰਗੀਆਂ ਗੱਲਾਂ ਦਾ ਮਾੜੀਆਂ ਗੱਲਾਂ ਦਾ ਇਸੇ ਕਰਕੇ ਕਹਿੰਦੇ ਆ ਵੀਰੇ ਸੋਨੀਆ ਦੀ ਜੁਬਾਨ ਨੂੰ ਵਧੀਆ ਕਰੋ ਇੱਥੇ ਬਹੁਤ ਲੋਕ ਨੇ ਜੋ ਸੋਣੀਆ ਦੀਆਂ ਗੱਲਾਂ ਤੇ ਅਮਲ ਕਰਨਗੇ ਬਾਕੀ ਤੂੰ ਮੇਰਾ ਭਰਾ ਬਹੁਤ ਸਿਆਣਾ ਹੈ ਲਵ ਯੂ ਰਾਜ ਵੀਰੇ

  • @JaspreetKaur-n5z
    @JaspreetKaur-n5z 11 ชั่วโมงที่ผ่านมา

    Ikkalla Ta Rukh nhi Sohda ,Sonia Ikkali Rehna Choundi , Ikaalle Rehna Bhut Aoukhaa👍👍👍👍👍👍👍👍👍👍❤️❤️❤️❤️❤️❤️❤️❤️❤️❤️

  • @karamjeetkaur6856
    @karamjeetkaur6856 17 ชั่วโมงที่ผ่านมา +1

    ❤❤Wahaguru ji ❤❤

  • @Gaming_With_Sukh_
    @Gaming_With_Sukh_ 17 ชั่วโมงที่ผ่านมา +2

    Very nice video 🎉🎉🎉

  • @mandeeppanesar7135
    @mandeeppanesar7135 12 ชั่วโมงที่ผ่านมา

    Very interesting story ❤❤❤❤❤🙏

    • @amandhillon
      @amandhillon  12 ชั่วโมงที่ผ่านมา

      Many many thanks

  • @somasharma6373
    @somasharma6373 15 ชั่วโมงที่ผ่านมา +1

    Raj te aman di ladaii😂😂😂😂😂

  • @ninderpal8873
    @ninderpal8873 14 ชั่วโมงที่ผ่านมา +1

    Very👍 nice viedo ji❤

  • @wiskyk2863
    @wiskyk2863 12 ชั่วโมงที่ผ่านมา

    Very Very excellent Movie Karmjit kaur Dhindsa Nabha to Amber

  • @jashansandhu2966
    @jashansandhu2966 17 ชั่วโมงที่ผ่านมา +7

    ਬਹੁਤ ਵਧੀਆ ਸਟੋਰੀ ਅਮਨ ਭੈਣ ਰਾਜ ਅਬੀ ਦੀ ਐਕਟਿੰਗ ਵਧੀਆ ਹੈ ਸਾਰੀ ਟੀਮ ਦੀ ਐਕਟਿੰਗ ਵਧੀਆ ਹੈ ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ

  • @Kamaljitkaurwm5hg5sg4e
    @Kamaljitkaurwm5hg5sg4e 17 ชั่วโมงที่ผ่านมา +2

    ਅਮਨ ਤੈਨੂੰ ਵੀ ਸੋਨੀਆ ਦੀ ਗੁੜ੍ਹਤੀ ਆ ਗਈ ਲੱਗਦੀ ਆ

  • @Jashandeep_gill
    @Jashandeep_gill 13 ชั่วโมงที่ผ่านมา

    Abhi veer ta mera very nice ❤❤❤🎉🎉🎉

  • @babybansal7679
    @babybansal7679 17 ชั่วโมงที่ผ่านมา +2

    God bless you all team members

  • @BinderDhumi
    @BinderDhumi 16 ชั่วโมงที่ผ่านมา +1

    Very nice g ❤❤❤❤❤❤

  • @harpreetmaan3605
    @harpreetmaan3605 18 ชั่วโมงที่ผ่านมา +2

    Very nice video ji❤

  • @mandeepgarcha6662
    @mandeepgarcha6662 16 ชั่วโมงที่ผ่านมา +1

    ਜਿਦਾ ਯਤੀਮ ਨਾਲ ਕਰੋਗੇ ੳਦਾ ਹੀ ਥੋਡੇ ਨਾਲ ਹੋਣੀ ਆ

  • @babybansal7679
    @babybansal7679 17 ชั่วโมงที่ผ่านมา +4

    Sat sri akal ji

  • @Sarbjitkaurs
    @Sarbjitkaurs 15 ชั่วโมงที่ผ่านมา +1

    Nice video 🎉🎉

  • @arshdeepksidhu5315
    @arshdeepksidhu5315 18 ชั่วโมงที่ผ่านมา

    First view and comment🎉

  • @happyjoshi5426
    @happyjoshi5426 15 ชั่วโมงที่ผ่านมา +1

    Good acting ❤❤❤❤❤

  • @manormagarg8197
    @manormagarg8197 17 ชั่วโมงที่ผ่านมา +1

    Very good story ❤❤❤🎉🎉🎉

  • @NehaKamboj-t4e
    @NehaKamboj-t4e 16 ชั่วโมงที่ผ่านมา +1

    Nice 🎉🎉🎉❤

  • @JagsirSingh-g3u
    @JagsirSingh-g3u 17 ชั่วโมงที่ผ่านมา +2

    Very nice Aman

  • @babybansal7679
    @babybansal7679 17 ชั่วโมงที่ผ่านมา +3

    Nest video jaldi to jaldi aawaye

  • @tanukaur10
    @tanukaur10 13 ชั่วโมงที่ผ่านมา

    ❤❤ very very very nice video ji😊😊

    • @amandhillon
      @amandhillon  12 ชั่วโมงที่ผ่านมา

      Thanks all

  • @parminderbhullar998
    @parminderbhullar998 16 ชั่วโมงที่ผ่านมา +1

    Nice 👌 👌 👌 ❤❤🎉🎉😮😮😊😊

  • @MandeepKaur-w8b
    @MandeepKaur-w8b 18 ชั่วโมงที่ผ่านมา +1

    Bina dhakhe like 👍 🎉🎉🎉🎉🎉🎉