9-1-25 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

แชร์
ฝัง
  • เผยแพร่เมื่อ 8 ก.พ. 2025
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

ความคิดเห็น • 73

  • @MehakPreet-ts8km
    @MehakPreet-ts8km หลายเดือนก่อน +49

    Sarkari ਸਕੂਲਾਂ ਦਾ ਕੌਈ ਹਾਲ ਨਹੀ ਪੜਾਈ ਨਹੀ ਕਰੌਂਦੇ ਬੱਸ ਬੱਚੇ ਕੜੀ ਚੋਲ ਖ਼ਾ ਕ ਘਰ ਵਾਪਿਸ ਆ ਜਾਂਦੇ ਤਿ ਕੌਈ ਸਖ਼ਤਾਈ ਨਹੀ ਸਰਕਾਰੀ ਸਕੂਲਾਂ ਚ ਸਰਕਾਰ ਨੂੰ ਸਰਕਾਰੀ ਸਕੂਲਾਂ ਤੇ ਨਜਰ ਰਖਣੀ ਚਾਹੀਦੀ ਕ ਟੀਚਰਾਂ ਤੇ ਵ ਸਖ਼ਤਾਈ ਕੀਤੀ ਜਾਵੇ ਹੁਣ ਕਈ ਸਕੂਲਾਂ ਚ ਤੇ ਟੀਚਰ ਕਈ ਦਿਨ ਤਕ ਕਲਾਸ ਚ ਵੜ ਦੇ ਨਹੀ ਬੱਚੇ ਹੋਮਵਰਕ ਨਹੀ ਕਰਦੇ ਕ ਸਾਡੇ ਕਿੱਸੇ ਨੇ ਹੋਮਵਰਕ ਚੈੱਕ ਨਹੀ ਹੋਣਾ ਬਹੁਤ ਬੁਰਾ ਹਾਲ ਸਕੂਲਾਂ ਦਾ ਸਰਕਾਰ ਨੂੰ ਇਹ ਬੇਨਤੀ ਹ ਕ ਸਰਕਾਰੀ ਸਕੂਲਾਂ ਚ ਸ਼ਾਪੇ ਮਾਰੇ ਜਾਣ

    • @harbhajansingh4281
      @harbhajansingh4281 หลายเดือนก่อน +1

      Sarkari schoola ch aje bahut kamian han. Schoola val sab to jiyada dhiyan den di lod hai. Dooje number to sarkari hospitals val dhiyan den di lod hai. Sirf kehn nal kuj nahi hona.

    • @parmindersingh1207
      @parmindersingh1207 หลายเดือนก่อน

      K
      . ..q..................................... ..........
      ....
      ..........
      ।।।।।।।।।।।।।।।।।।।
      ।।।
      ।।।
      ।।।।।।।।
      ।।।।।।।।
      ।।।।।।।।
      ौा

    • @parmindersingh1207
      @parmindersingh1207 หลายเดือนก่อน

      @@harbhajansingh4281 हय

  • @MohinderSingh-kj4vo
    @MohinderSingh-kj4vo หลายเดือนก่อน +48

    ਸੱਚ ਤਾਂ ਇਹ ਹੈ ਪੰਜਾਬ ਵਿੱਚ ਕੋਈ ਵੀ ਅਜਿਹਾ ਨਿਧੜਕ ਨੇਤਾ ਨਹੀਂ ਜੋ ਪੰਜਾਬ ਦੇ ਹਿੱਤ ਵਿੱਚ ਡੱਟ ਸਕੇ। ਕੇਂਦਰ ਸਰਕਾਰ ਇਸ ਕਮਜ਼ੋਰੀ ਦਾ ਲਾਭ ਉਠਾ ਰਹੀ ਹੈਂ।

    • @ManpreetKaur-o1w9x
      @ManpreetKaur-o1w9x หลายเดือนก่อน +3

      ਇਇਇਿਇਇਇਿਇਇਇਇਇਇਇਿ❤❤❤❤❤

    • @BittuSingh-ng8gt
      @BittuSingh-ng8gt หลายเดือนก่อน

      Euurhrjrjrjeràuttjytryjjjjjyryrjrjjrjjjjgrhjjjtyrjrryjjryrytttr6tjyyrryyrjyreyyrjjjjjjjjjrjjjjjjtjjjjjjjjjjjjjyrjjjty4rjjjjjjjrjjrhqr1hhhhhhq1rrrrrrrr14rrrrr4hhhhtyhhththhhhjjjyryytjhy5rrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrr4thththrhtyjhhrruuuuyryqtythrhrhrhrrhrhrhrhrhrhrhrhrhrhrhrhrhrhrhrhrhrhrhrhrhrhrhrhrhrhrhtrrrrrrrrrrrrhrhrhrhrrhrrrrhtrhqrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrr eruka 3qqqqqq4qqqqqqq1qqq1rarigggggggggggggggggg4rrrrrrrrrraaaaaaaaaaaaà7
      ​@@ManpreetKaur-o1w9x

  • @ParminderSingh-
    @ParminderSingh- หลายเดือนก่อน +2

    ਜਿੰਨਾ ਚਿਰ ਟੀਚਰਾਂ ਦੇ ਬੱਚੇ ਸਰਕਾਰੀ ਸਕੂਲ ਚ ਨਹੀਂ ਪੜ੍ਹਦੇ ਉਨਾਂ ਚਿਰ ਕੋਈ ਸੁਧਾਰ ਨਹੀਂ ਹੁੰਦਾ ਸਰਕਾਰੀ ਸਕੂਲਾਂ ਦਾ

  • @LovelyStudio-v8r
    @LovelyStudio-v8r หลายเดือนก่อน +6

    ਜੇਕਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਟਾਇਆ ਗਿਆ ਤਾਂ ਵਿਰੋਧੀ ਬਾਗੋਬਾਗ ਹੋ ਜਾਣਗੇ ਕਿਉਂਕਿ ਉਨ੍ਹਾਂ ਦੀ ਮਨਸ਼ਾ ਇਹ ਹੀ ਹੈ।

  • @sewasingh696
    @sewasingh696 หลายเดือนก่อน +12

    ਜਿਹੜੇ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਇੱਕ ਇੱਕ ਜਾਂ ਦੋ ਦੋ ਹੈ ਤਾਂ ਖ਼ਾਲੀ ਪਏ ਸਕੂਲਾਂ ਵਿੱਚ ਸੱਤ ਸੱਤ ਕਿਵੇਂ ਹੋ ਗਈ ਇਹਨਾਂ ਦੀ ਨਿਯੁਕਤੀ ਬੋਗਸ ਹੋ ਸਕਦੀ ਹੈ ਦਾਲ਼ ਵਿੱਚ ਕੁਝ ਕਾਲਾ ਨਜ਼ਰੀਂ ਆ ਰਿਹਾ ਹੈ

  • @charnkaila5698
    @charnkaila5698 หลายเดือนก่อน +4

    Navjot Khaira Gandhi Bains Sahib Zindabad ❤

  • @ravinderkaurthind7294
    @ravinderkaurthind7294 หลายเดือนก่อน +2

    ਜਦ ਪੰਜਾਬ ਵਿਚ ਹੀ ਸਿਖਾ ਦੇ ਨਾਲ ਧਕਾ ਹੋ ਰਿਹਾ ਹੈ ਤਾ ਸਿਖ ਜੇ ਕੋਈ ਬੋਲਦਾ ਹੈ ਤਾ ਆਤਕ ਵਾਦੀ ਕਿਹਾ ਦ ਜਾਦਾ ਹੈ ਤੇ ਬਦਨਾਮ ਕੀਤ ਜਾਦਾ ਹੈ ਤੇ ਨਾਲੇ ਪੂਰੀ ਦੁਨੀਆ ਨੂੰ ਪਤਾ ਜੋ ਕੜਾ ਕੰਗਾ ਕਰਪਾਨ ਤੇ ਕਸੇਰਾ ਕੈਸ ਪੰਜੇ ਹੀ ਗੁਰੂ ਗੋਬੀਦ ਸਿੰਘ ਦੀ ਵਕਸ ਹੈ ਸਿਖ ਜਰੂਰੀ ਰਖਣ ਵਾਸਤੇ ਵਕਸ ਸੇ ਨੇ ਗੁਰੂ ਕੈਣਾ ਪਾਲਣੈ ਦੀ ਪਾਲਨ ਵੀ ਕਰਨੀ ਪੈਦੀ ਹੈ ਜੀਦੇ ਪਿਉ ਨੇ ਪੂਰੇ ਪੰਡਤਾ ਨੂੰ ਮੂਸਲ ਮਾਨ ਵਚਾਣ ਲਈ ਸਿਰ ਦੀਤਾ ਹੁਣਉਹੀ ਲੋਕ ਸਿਖਾ ਦੇ ਦੂਸਮਣ ਬਣੇ ਪੰਜਾਬ ਦੇ ਨਾਲ ਏਨਾ ਧਕਾ ਮਨੀਸਟਰੀ ਸਿਖਾ ਦੇ ਨਾਲ ਦੂਸਮਨੀ ਕੇੜੀ ਕਡ ਰਹੀ

  • @JarnailSingh-k3j
    @JarnailSingh-k3j หลายเดือนก่อน +25

    ਬਹੁਤ ਵਧੀਆ। ਜੀਓ। ਧੰਨਵਾਦ।

  • @BudhSingh-tu8vt
    @BudhSingh-tu8vt หลายเดือนก่อน +11

    ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਜੱਜ ਸਿੰਘ ਚਾਹਲ ਵੀਰ ਜੀ 🙏

    • @SarojSharma-x3g
      @SarojSharma-x3g หลายเดือนก่อน +1

      😂

    • @Santyjatt1
      @Santyjatt1 หลายเดือนก่อน

      😂​@@SarojSharma-x3g

  • @amarjeetkaur4847
    @amarjeetkaur4847 หลายเดือนก่อน +6

    Waheguru ji mahar karo Punjab ta 🙏

  • @KULWANTSINGH-ze8mk
    @KULWANTSINGH-ze8mk หลายเดือนก่อน +2

    Waheguru ji waheguru ji waheguru ji waheguru ji ❤❤❤❤❤❤❤❤❤

  • @ParminderSingh-
    @ParminderSingh- หลายเดือนก่อน +3

    ਸਰਕਾਰ ਨੂੰ ਸਖਤ ਕਾਨੂੰਨ ਬਣਾਉਣਾ ਚਾਹੀਦਾ ਸਰਕਾਰੀ ਟੀਚਰਾਂ ਦੇ ਬੱਚੇ ਸਰਕਾਰੀ ਸਕੂਲ ਚ ਪੜ੍ਹਨਾ

  • @charnkaila5698
    @charnkaila5698 หลายเดือนก่อน +3

    Kisan Mazdoor Zawan EKTA Zindabad ❤

  • @DimpalDhaliwal
    @DimpalDhaliwal หลายเดือนก่อน

    Waheguru ji mahar Karo Punjab te 🙏🏻🙏🏻🙏🏻🙏🏻

  • @MajotkaransinghKaran
    @MajotkaransinghKaran หลายเดือนก่อน

  • @amriksinghsidhu2656
    @amriksinghsidhu2656 หลายเดือนก่อน +3

    Good news

  • @darshansingh9874
    @darshansingh9874 หลายเดือนก่อน +1

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @satnaam.singhmalhi6249
    @satnaam.singhmalhi6249 หลายเดือนก่อน +4

    ਵਾਹਿਗੁਰੂ ਜੀ 🙏

  • @harwinderkaur9040
    @harwinderkaur9040 หลายเดือนก่อน +4

    Jazz beta ji sat shri akal ji 🌷 🙏

  • @malwablockpb10
    @malwablockpb10 หลายเดือนก่อน +8

    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ ( ਖੰਨੌਰੀ )੧

  • @bhajansingh2857
    @bhajansingh2857 หลายเดือนก่อน +1

    ਚਹਿਲ ਸਾਹਿਬ ਕੰਪਿਊਟਰ ਅਧਿਆਪਕਾਂ ਦੀ ਸਲੈਕਸਨ ਬਾਰੇ ਵੀ ਦੱਸੋ ਕਿ ਸੰਸਥਾ ਵਲੋਂ ਭਰਤੀ ਕੀਤੇ ਹਨ ਜੀ

  • @BalwantsinghDhillon-t7p
    @BalwantsinghDhillon-t7p หลายเดือนก่อน +5

    . ਮੋਦੀ ਸਰਕਾਰ ਸਿੱਖਾਂ ਨੂੰ ਚਾਹੁੰਦਾ ਹੈ ਕੇ ਸਿੱਖ ਖਾਲਿਸਤਾਨ ਬਣਾਓ

  • @Hardevchahal-p3z
    @Hardevchahal-p3z หลายเดือนก่อน +1

    ❤😮good

  • @JaswantSingh-qi4ok
    @JaswantSingh-qi4ok หลายเดือนก่อน

    Good job Chahal Sahb

  • @chamkaurdhaliwal588
    @chamkaurdhaliwal588 หลายเดือนก่อน +1

    ਯਾਰ ਗਲਾਮ ਨੇ ਸਿਖ਼ , ਕਿਉ ਟਕਰਾਂ ਮਾਰਦੇ ਹੋ 😭

  • @ParamjitSingh-cw4wq
    @ParamjitSingh-cw4wq หลายเดือนก่อน +1

    Justice for computer teachers

  • @narindersingh9364
    @narindersingh9364 หลายเดือนก่อน +3

    Sat Sri Akal Veer ji 🙏 (CHD)

  • @saroopsingh1499
    @saroopsingh1499 หลายเดือนก่อน

    ਪਰਗਟ ਸਿੰਘ ਦੇ ਪਰਿਵਾਰ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ ਉਦਾਰਣ ਹੈ

  • @JagtarGill-u1z
    @JagtarGill-u1z หลายเดือนก่อน

    Very good ji thanks

  • @SukhchainSingh-k5o
    @SukhchainSingh-k5o หลายเดือนก่อน

    🙏🙏🙏

  • @mrsinghvlog830
    @mrsinghvlog830 หลายเดือนก่อน +4

    ਕੇਂਦਰ ਸਰਕਾਰ ਨੂੰ ਕੌਣ ਇਹ ਸਾਰੀ ਖਬਰ ਦਿੰਦਾ ਹੈ ਯਾਨੀ ਆਮ ਆਦਮੀ ਪਾਰਟੀ ਹੀ ਖਬਰ ਦਿੰਦੀ ਹੈ

  • @AmanGill-o5b
    @AmanGill-o5b หลายเดือนก่อน

    😊

  • @khratilal7000
    @khratilal7000 หลายเดือนก่อน

    Good g

  • @M.SnagokeNaoke
    @M.SnagokeNaoke หลายเดือนก่อน +1

    Jai Computer Teacher Union Jindabad jindabad.Jai Sanghrash,Jai Kisan, Mulajam, Majdoor Jindabad jindabad.

  • @IrfanKhan-z9m2y
    @IrfanKhan-z9m2y หลายเดือนก่อน

    Good morning sir

  • @PahadiaZira
    @PahadiaZira หลายเดือนก่อน +4

    ❤❤❤❤❤❤❤❤❤

  • @ManjinderSingh-cj9dn
    @ManjinderSingh-cj9dn หลายเดือนก่อน

    Sat Shri Akal Ji please say to the MLA Bhagwant Maan Ji that next time stand in Haryana for the MLA leader.

  • @Majorsingh-m9s
    @Majorsingh-m9s หลายเดือนก่อน +1

    Nhi g sare govt.school iko tara de nhi ne sade school govt.high school ratta gudda vich bahut ee jada discipline hai sade school vich ਪੜ੍ਹਾਈ v bahut ee vadia hundi hai te jdo exams hunde ne odo koi v nakal nhi hundi bahut ee discipline nal exams hunde ne.sade teachers ਪੜ੍ਹਾਈ de naal naal sanu hor bahut saria gala sikhayia jandia nene.es lai sare govt.school iko jihe nhi hunde eh sara kuj teachers te depend krda hai ki school kive chalaya jave😢😢

  • @simrandeol606
    @simrandeol606 หลายเดือนก่อน

    Good morning veere

  • @jugrajsingh6318
    @jugrajsingh6318 หลายเดือนก่อน

    ਹੋਰ ਤਰੀਕਾ ਲਭ ਲਵੋ ਵੀਰੇ ਕਿਉ ਝਾੜੂ ਮਹਿੰਗੇ ਕਰਨ ਲਗੇ ਹੋ

  • @HarjinderSingh-n6j
    @HarjinderSingh-n6j หลายเดือนก่อน +4

    ਕੀ ਜੇਕਰ ਹਾਥੀ ਵਾਲੀ ਪਾਰਟੀ ਗੱਲ ਨਾਂ ਮੰਨੇ ਤਾਂ ਕੀ ਹਾਥੀ ਸਾੜੇ ਜਾਣਗੇ ? ਝਾੜੂ ਸਾੜਨ ਦਾ ਕੀ ਫਾਇਦਾ ? ਫੈਸਲਾ ਤਾਂ ਗੱਲਬਾਤ ਨਾਲ ਹੀ ਹੋਣਾ ਹੈ ਜੀ ।

    • @BalbirSingh-fh1kg
      @BalbirSingh-fh1kg หลายเดือนก่อน

      ਇਹ ਘਟ ਸੋਚ ਵਾਲੇ ਲੋਕ ਹਨ ਕਿਸੇ ਪਾਰਟੀ ਦਾ ਚੋਣ ਨਿਸ਼ਾਨ ਸਾੜਨਾ ਇਸ ਤੇ ਕੇਸ ਵੀ ਹੋ ਸਕਦਾ ਹੈ

  • @Hardevchahal-p3z
    @Hardevchahal-p3z หลายเดือนก่อน +1

  • @iqbalsingh5655
    @iqbalsingh5655 หลายเดือนก่อน

    ਚਾਈਨਾ ਡੋਰ ਤਾਂ ਫੜ ਲਈ
    ਚਿੱਟੇ ਬਾਰੇ ਵੀ ਖਿਆਲ ਕਰੋਂ 😂

  • @barinderkumar4083
    @barinderkumar4083 หลายเดือนก่อน

    झाडू मत फूकना झाडू में लक्ष्मी का वास होता है

    • @harbhajansingh4281
      @harbhajansingh4281 หลายเดือนก่อน

      Kharhu na jlayo aje es di bahut zroorat hai.

  • @GillGamingfs
    @GillGamingfs หลายเดือนก่อน

    Hello

  • @ruaanharris522
    @ruaanharris522 หลายเดือนก่อน

    Punjab De vich crime bahut baat kya hai

  • @harwinderkaur9040
    @harwinderkaur9040 หลายเดือนก่อน +4

    Bahut vaddia kharbra pesh karde ho

  • @JasPinder-gx3xs
    @JasPinder-gx3xs หลายเดือนก่อน

    CHIMA GHUCHA KEE BOL RIHA HSI,EAH BADL DA WUDI DU WALA CHUMCHA HAI CHIMA GHUCHA , RS DHALIWALL FDK ❤

  • @mpbuilder
    @mpbuilder หลายเดือนก่อน +2

    O😅😁😂🙄😁😂😂😂

  • @mpbuilder
    @mpbuilder หลายเดือนก่อน

    😂😂😂😂😂😂😂😂😂😂😂😂😂😂😂😂😂

  • @ManjinderSingh-cj9dn
    @ManjinderSingh-cj9dn หลายเดือนก่อน

    Modi da naam hai bodi kyonki usne desh kar dita hai bodi bodi kyonki usda kam hai bodi kam.

  • @surajpreetsingh7334
    @surajpreetsingh7334 หลายเดือนก่อน

    Bai bolna sikh yrr koi pta ni lgda kihdi khber bol gya pishe koi dang ala ta ni khda tere araam nl bol la bai

  • @sukhmander5793
    @sukhmander5793 หลายเดือนก่อน

    😂🎉

  • @ParminderSinghGURON-l1b
    @ParminderSinghGURON-l1b หลายเดือนก่อน

    ❤🌹🌷.Very nice.🌹🪷⭐🌺💥💐🌼🥀🌟🍁🌻🌸🌿

  • @gurmitkaur9052
    @gurmitkaur9052 หลายเดือนก่อน +1

    😂😂😂