72 Saal De Guru Amardas Ji Ne Guru Angad Dev Ji Di Sewa Kive Kiti | ਗੁਰੂ ਅਮਰਦਾਸ ਜੀ ਦਵਾਰਾ ਕਰੜੀ ਸੇਵਾ

แชร์
ฝัง
  • เผยแพร่เมื่อ 5 ก.ย. 2024
  • #Anmolkatha #raamkaho #sarabloh
    For Full Suraj Parkash Granth Katha follow this link below :
    • GURU AMARDAS JI DA SIK...
    ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਇਹ ਕਥਾ ਦਾਸ ਵਲੋਂ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
    This Channel Broadcast Religious stories of Sikh community
    All Rights are original and Reserved with the channel
    Audios and Videos Recordings are original
    Vocals by Amrit Pal Singh
    Images taken from pexel.com
    No Copyright Image provided by www.pexels.com
    Katha Sri Gur Partap Suraj Parkash Granth
    Narrated By Bhai Amrit pal singh
    Written By Kavi Bhai Santokh Singh Choodamani
    Compiled By Dr Ajeet Singh Aulakh
    This katha is Approved by SGPC
    Consultations - Respected Giani Thakur Singh Ji Damdami Taksal

ความคิดเห็น • 74

  • @sony_.x
    @sony_.x 2 ปีที่แล้ว +1

    Guru Sahib 🙏 ਮਾਫ ਕਰਿ ਸਾਚੇ ਪਾਤਿਸ਼ਾਹ ਦਿਆਲਕ੍ਰਿਪਲੁ ਵਾਹਿਗੁਰੂ ਵਾਹਿਗੁਰੂ 🙏🙏🙏🙏🥲🥲🥲🤗🙏🙏🙏🙏

  • @sony_.x
    @sony_.x 2 ปีที่แล้ว +3

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
    ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ
    ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ 🙏🙏🤗🤗

  • @sony_.x
    @sony_.x 2 ปีที่แล้ว +2

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🙏🙏🤗🤗🙏🙏🙏🙏

  • @rupinderkaur7978
    @rupinderkaur7978 4 ปีที่แล้ว +2

    dhan dhan GuruAmardasjiwaheguruji mehar krò

  • @funnyandentertainmenttv3885
    @funnyandentertainmenttv3885 4 ปีที่แล้ว +2

    ਵਾਹਿਗੁਰੂ ਜੀ

  • @hackerrym3201
    @hackerrym3201 3 ปีที่แล้ว +4

    ਧੰਨ ਧੰਨ ਗੁਰੂ ਅਮਰਦਾਸ ਜੀ🙏

    • @shanbrar3479
      @shanbrar3479 2 ปีที่แล้ว

      Waheguru ji 🙏

    • @jaswantsingh-us1jq
      @jaswantsingh-us1jq 2 ปีที่แล้ว

      🙏🙏Dhan Dhan Shri Guru Amardas Ji Maharaj Ji 🙏🙏

  • @satpalmanchanda7523
    @satpalmanchanda7523 2 ปีที่แล้ว

    Dhan Shree Guru Angad Dev ji Dhan Shree Guru Amar Dass ji waheguru ji waheguru ji waheguru ji

  • @ShivKumar-yi1yt
    @ShivKumar-yi1yt 3 ปีที่แล้ว

    Dhan.dhan.satguru.amardass,ji

  • @narinderkaur5644
    @narinderkaur5644 4 ปีที่แล้ว +3

    ਧੱਨੁ ਗੁਰੂ ਅਮਰਦਾਸ ਜੀ ਮਹਾਰਾਜ ਜੀ ਵਾਹਿਗੁਰੂ ਜੀ 🙏🦋🌺🌷🌺🌏🌎🌍

  • @cosmicboros
    @cosmicboros 3 ปีที่แล้ว +1

    Waheguru ji

  • @sukhjindersukhaurright8795
    @sukhjindersukhaurright8795 10 หลายเดือนก่อน

    Waheguru ji jai Waheguru ji jai Waheguru ji jai Waheguru ji jai Waheguru ji jai Waheguru ji jai

  • @dilbagsaini1967
    @dilbagsaini1967 3 ปีที่แล้ว

    ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🌹🌷 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🌹🌹🌹🌹🌹🌹🌹🌹🌹🙏 🌹🙏🌹🙏🌹🙏🌹👏💐

  • @parmindrsinghguron6250
    @parmindrsinghguron6250 ปีที่แล้ว

    🌹❤.Dhan.Sari.Waheguru.ji.⭐🙏🏻🙏🏻🙏🏻🙏🏻🙏🏻⭐🌦️🔥⛅💥🌥️🌟🌸☀️☀️💝💛💛💚💙💘

  • @jagdishkaursodhi9218
    @jagdishkaursodhi9218 ปีที่แล้ว

    ਵਾਹਿਗੁਰੂਵਜੀ🌹🚩🙏🙏🏻🙏🙏🏻

  • @Jasmeh27
    @Jasmeh27 2 ปีที่แล้ว

    Dhan Dhan Shri Guru Amar Dass

  • @pcswritingworld8106
    @pcswritingworld8106 3 ปีที่แล้ว +1

    Videa ji videa

  • @sukhwinderkaur5621
    @sukhwinderkaur5621 3 ปีที่แล้ว

    Waheguru ji waheguru ji waheguru ji waheguru ji waheguru ji waheguru ji

  • @jaswantsingh-us1jq
    @jaswantsingh-us1jq 2 ปีที่แล้ว

    🙏🙏Waheguru Jio Ji Mehar Krna Jio Ji Sb Te Jio Ji 🙏🙏

  • @LovepreetSingh-tn5br
    @LovepreetSingh-tn5br 3 ปีที่แล้ว +1

    DhanGuruNanakJi🙏🙏

  • @kulwant22raisaab5
    @kulwant22raisaab5 2 ปีที่แล้ว +1

    Dhan dhan satguru Mera shri guru Gobind Singh maharaj ji 🌹🌹🌹🌹🌾🌹🌹🌹🌹😔😔🙏🙏

  • @homedecor..6474
    @homedecor..6474 3 ปีที่แล้ว +2

    🙏🙏🌺🙏🌺🙏🙏

  • @gulzarsidhu6695
    @gulzarsidhu6695 3 ปีที่แล้ว

    Satnam.Shri.Waheguru.Sahib.g
    Dhan.Dhan.Guru.Amardas.g
    Waheguru.g

  • @jagtarmaan2653
    @jagtarmaan2653 2 ปีที่แล้ว

    ਸਤਿਨਾਮੁ ਸ੍ਰੀ ਵਾਹਿਗੁਰੂ ਜੀ🙏

  • @rajbrar1314
    @rajbrar1314 2 ปีที่แล้ว

    ਧੰਨਧੰਨ ਸ਼੍ਰੀ ਗੁਰੂਅਮਰਦਾਸ ਸਾਹਿਬ ਜੀ

  • @poonamrani9408
    @poonamrani9408 ปีที่แล้ว

    Dhan dhan guru nanak dev ji🙏🙏🙏

  • @happyaulakh9171
    @happyaulakh9171 4 ปีที่แล้ว +1

    Wahe.guru.ji

  • @ShivKumar-yi1yt
    @ShivKumar-yi1yt 3 ปีที่แล้ว

    Sat.nam.shri.waheguru.ji

  • @naveenahuja1232
    @naveenahuja1232 3 หลายเดือนก่อน

    Waheguru ji🙏🙏🌹🌹

  • @rashpalsidhu8096
    @rashpalsidhu8096 2 ปีที่แล้ว

    Waheguru waheguru waheguru ji🙏🙏🙏🙏❤️

  • @madhurichaudhary7055
    @madhurichaudhary7055 2 ปีที่แล้ว

    Satnaam shri waheguru

  • @lakhvirsinghbansal8241
    @lakhvirsinghbansal8241 4 ปีที่แล้ว +1

    🌹🌹🌹🌹🌹

  • @KalaSingh-vc7cb
    @KalaSingh-vc7cb 3 ปีที่แล้ว

    Dhan Dhan sari Guru Amar daas ji Maharaj ji

  • @gurbirbhullar5889
    @gurbirbhullar5889 3 ปีที่แล้ว

    Vehaguru ji maher karn

  • @narinderkaur5644
    @narinderkaur5644 4 ปีที่แล้ว +2

    ਧਨ ਮਥੋਮੁਰਾਰੀ ਜੀ 🙏🙏🙏🌺🌷🌺

  • @harpalsingh8723
    @harpalsingh8723 4 ปีที่แล้ว +1

    Wahaguro

  • @jagtarmaan2653
    @jagtarmaan2653 3 ปีที่แล้ว

    ਧੰਨ ਗੁਰੂ ਅਮਰਦਾਸ ਜੀ🙏

  • @randhawarambagiya8077
    @randhawarambagiya8077 3 ปีที่แล้ว

    Wmk

  • @brahmcheema3022
    @brahmcheema3022 3 ปีที่แล้ว

    Waheguru Ji bahut anand aya katha sun ke.

  • @AmandeepKaur-wf8ed
    @AmandeepKaur-wf8ed 3 ปีที่แล้ว

    Satnam Waheguru ji

  • @sharanjeetkaur7379
    @sharanjeetkaur7379 3 ปีที่แล้ว +1

    🙏🌷🌹Waheguru ji 🌷🌹🙏

  • @kamarjitkourkhalsa3503
    @kamarjitkourkhalsa3503 3 ปีที่แล้ว

    🙏🌹 satnam shiri waheguru sahib jio🌹🙏💘♥️💘

  • @jaspalkaur3971
    @jaspalkaur3971 3 ปีที่แล้ว

    Dhan Dhan Shri guru Amardass ji.🙏🏻

  • @SimranKaur-wm6oz
    @SimranKaur-wm6oz 3 ปีที่แล้ว

    WaheGuru Ji 🙏🏻🙏🙏🙏🙏🙏💐

  • @jagdishkaursodhi9218
    @jagdishkaursodhi9218 2 ปีที่แล้ว

    DHAN DHAN AMARDAS GURU JI MAHARAJ SAHAB JI WAHEGURU JI 🙏 🌹 ❤ WAHEGURU JI ⚘ 🙏 WAHEGURU JI ⚘ 🙏

  • @ManjitSingh-nc5xn
    @ManjitSingh-nc5xn 2 ปีที่แล้ว

    🙏🏻🌹🌹🌹🌹🌹🌹Satnam sri waheguru ji🌹🌹🌹🌹🌹 🌹🙏🏻

  • @vimmibindra9280
    @vimmibindra9280 2 ปีที่แล้ว

    Waheguru ji ka khalsa waheguru ji ki Fateh 🙏

  • @kashmirsingh2490
    @kashmirsingh2490 3 ปีที่แล้ว +1

    P up with the new Sprint is the same time it is

  • @gopichhina5595
    @gopichhina5595 4 ปีที่แล้ว +1

    KHALISTAN ZINDABAD

  • @parminderguron1581
    @parminderguron1581 4 ปีที่แล้ว +2

    Parminber. Singh. B. H. Guron. 🙏🙏🙏🙏🙏🔴⚪♥⛅🍁🍀🌹🌸🌺👍💝💜💛💚💙💋❤👄👸🙍🙏

  • @thestoryofsiddhsanthji7242
    @thestoryofsiddhsanthji7242 2 ปีที่แล้ว

    Guru ji mera badnseeb ta v kerpa karo ji

  • @allaboutplumbing1396
    @allaboutplumbing1396 2 ปีที่แล้ว

    Bhai ji Guru Amar Das Ji ki Bai manjiya कौन-कौन Si Hai unke naam ko bhejna comment karna

    • @Dhanmathomurari
      @Dhanmathomurari  2 ปีที่แล้ว

      In the area of Majha (Amritsar, Lahore, Sialkote)
      1. Manak Chand Jhinwar (Water Carrier) at Variowal in Amritsar.
      2. Sada ram, a Blacksmith near Amritsar.
      3. Hindal at Jandiala near Amritsar.
      4. Gangu Shah banker at Lahore.
      5. Mutho-Murari, a devoted couple, at Chunian in Lahore Dist.
      In Jalandhar Doab
      6. Paro Julka at Jalandar.
      7. Mahesh Dhir at Sultanpur Lodi.
      8. Rang Shah at Moluphota.
      In Kangra Hills

      Langar Sewadar, Bhai Handal bows to Guru Amar Das
      9. Sawan mal, Nephew of Guru Amar Das, at Haripur Guler.
      10. Name not given, at Dharamsala.
      Kashmir Hills
      11. Phirya at Mirpur.
      Malwa (Area of Patiala, Ludhiana, Bhatinda)
      12. Kheira at Firozpur.
      13. Mai Das Bairagi in charge of Ludhiana dist.
      14. Mai Bhago at village Wayun, tehsil Kharar, dist. Rupar.
      15. Mai Sewan at Village Gardnoh in Patiala District.
      16. Sachna Shah in charge of Ambala distt.
      Sind
      17. Lalu in chage of some area in Sind.
      18 to 22: Unknown

  • @jaswindersingh4353
    @jaswindersingh4353 3 ปีที่แล้ว +1

    Waheguru ji

  • @gopichhina5595
    @gopichhina5595 4 ปีที่แล้ว +2

    DHAN DHAN SRI GURU AMARDAS JI MAHARAJ 🙏🙏

  • @sukhvindarsingh6855
    @sukhvindarsingh6855 4 ปีที่แล้ว +1

    Waheguru ji 🙏

  • @waheguru7365
    @waheguru7365 2 ปีที่แล้ว

    ਵਾਹਿਗੁਰੂ ਜੀ🙏🙏

  • @YuvrajSingh-uh7kt
    @YuvrajSingh-uh7kt 3 ปีที่แล้ว

    Waheguru ji

  • @Amandeepkaur-cc3kz
    @Amandeepkaur-cc3kz 3 ปีที่แล้ว

    Waheguru ji

  • @gurbanishabad4067
    @gurbanishabad4067 3 ปีที่แล้ว

    Waheguru ji

  • @onkarsingh-yf6bp
    @onkarsingh-yf6bp 3 ปีที่แล้ว

    Waheguru ji

  • @KuldeepSingh-jq4hh
    @KuldeepSingh-jq4hh 4 ปีที่แล้ว +1

    Waheguru ji 🙏🙏 🙏

  • @sonydadar1308
    @sonydadar1308 3 ปีที่แล้ว

    Waheguru ji 🙏🙏🙏🙏