ਬਾਜੀ ਤਾਂ ਮੋਰ ਨਾਲ ਫਸਦੀ ਆ ਤੇ ਹਾਰ ਜਿੱਤ ਵੀ ਇਕ ਦੋ ਗੇੜਿਆ ਚ ਹੁੰਦੀਐ ਵੈਸੇ ਓਹ...... 94631-44485

แชร์
ฝัง
  • เผยแพร่เมื่อ 2 ก.พ. 2025

ความคิดเห็น • 111

  • @gagnbagri3162
    @gagnbagri3162 5 หลายเดือนก่อน +3

    ਉਸਤਾਦ ਜੀ ਨ ਮੇਰੇ ।। ,,❤

  • @jagdevsarpanch4506
    @jagdevsarpanch4506 2 ปีที่แล้ว +13

    ਬਲਵੀਰ ਸਿੰਘ ਗੋਸਲ ਵਧੀਆ ਇਨਸਾਨ ਆ ਕਬੂਤਰ ਬਾਜ਼ੀ ਦਾ ਸਟਾਰ ਹੈ ਅਤੇ ਸਟਾਰ ਰਹੂਗਾ

    • @StarKabutarbaaz
      @StarKabutarbaaz  2 ปีที่แล้ว

      Shi gal a

    • @bathindawla3852
      @bathindawla3852 2 ปีที่แล้ว +1

      Yy amrit balianwali di interview kro

    • @StarKabutarbaaz
      @StarKabutarbaaz  2 ปีที่แล้ว

      @@bathindawla3852 koi ਸੰਪਰਕ kra do Bai Ji।। Jekar hega

    • @bathindawla3852
      @bathindawla3852 2 ปีที่แล้ว +1

      @@StarKabutarbaaz yy gg balber gosal da pind da kol e pind a balber nu kha do sampark da lae yy jror kreo yy interview yy di

    • @StarKabutarbaaz
      @StarKabutarbaaz  2 ปีที่แล้ว

      @@bathindawla3852 kosis jrur Kru bai

  • @dilshanpreetsingh8175
    @dilshanpreetsingh8175 2 ปีที่แล้ว +6

    Bhot Badia Bai Ji। Bhot thanks tuhada

  • @sehajgrewal3919
    @sehajgrewal3919 ปีที่แล้ว +4

    ਬਾਈ ਦੀ ਮੇਰੇ ਕੋਲ ਕਬੂਤਰੀ ਸੀ ਮੇਰਾ ਪਿੰਡ ਮਹਿਮਾ ਸਿੰਘ ਵਾਲਾ ਬਾਈ ਨੇ ਸਾਡੇ ਪਿੰਡ ਬਾਜੀ ਛੱਡੀ ਸੀ 10,11 ਵਿਜੇ ਬੈਠਗੀ ਸੀ ਖੱਟਿਆ ਦੀ ਬਾਈ ਛੱਡਕੇ ਚਲਿਆ ਗਿਆ ਸੀ ਮੈ ਕਬੂਤਰੀ ਬਾਈ ਜੱਗਾ ਕਿਲਾ ਰਾਏਪੁਰ ਵਾਲੇ ਨੂੰ ਦੇਤੀ ਸੀ ਬਾਈ ਨੂੰ ਦਸ ਵੀ ਦਿੱਤਾ ਅਸੀ ਬਾਈ ਬਲਵੀਰ ਗੋਲਸਾ ਦੀ ਆ ਜਦੋ ਸਾਡੇ ਪਿੰਡ ਦੋ ਮੋਟਰਸਾਈਕਲ ਵਾਲੀ ਬਾਜੀ ਹੋਈ ਸੀ ਮਹਿਮਾ ਸਿੰਘ ਵਾਲੇ ਸਾਰੇ ਖਿਡਾਰੀ ਆਏ ਸੀ ਮੈ ਬੱਬੂ ਮਹਿਮਾ ਸਿੰਘ ਵਾਲਾ ਬੋਲਦਾ, ਮੈ ਬਾਈ ਡੇਸੀ ਬੱਗੇ ਵਾਲੇ ਬਾਪੂ ਦੀ ਵੀ ਕਬੂਤਰੀ ਮੋੜੀ ਸੀ ਦੂਜੇ ਨੰਬਰ ਤੇ ਮੋਟਰਸਾਈਕਲ ਜਿੱਤਿਆ ਸੀ,,ਜੱਦੋ ਸਾਡੇ ਪਿੰਡ ਤਿੰਨ ਮੋਟਰਸਾਈਕਲ ਵਾਲੀ ਬਾਜੀ ਹੋਈ ਸੀ

    • @StarKabutarbaaz
      @StarKabutarbaaz  ปีที่แล้ว

      Good job । ਬਲਵੀਰ ਅਲੀ ਵੀ ਮੋੜ ਦੇਣੀ ਕਿ ਉਹ ਕਿਉ ਅੱਗੇ ਦੇਤੀ

    • @sehajgrewal3919
      @sehajgrewal3919 ปีที่แล้ว +2

      ਬਲਵੀਰ ਬਾਈ ਮੁੰਡੇ ਛੱਡਗੇ ਸੀ ਕਿਹਦੇ ਫੜਲਿਉ ਰੱਖ ਲਿਉ

    • @sehajgrewal3919
      @sehajgrewal3919 ปีที่แล้ว +1

      ਬਲਵੀਰ ਬਾਈ ਨੂੰ ਵੀ ਦਸ ਤਾ ਸੀ

    • @StarKabutarbaaz
      @StarKabutarbaaz  5 หลายเดือนก่อน

      @@sehajgrewal3919 ok ok veer

  • @kalusaidoke
    @kalusaidoke 2 ปีที่แล้ว +12

    ਸੈਦੋਕੇ ਵਿੱਚ ਬਾਈ ਸਿਰਾ ਕਰਵਾਉਦਾ ਰਿਹਾ ਬਾਈ ਲਗਾਤਾਰ ਬਾਜੀਆ ਜਿੱਤਿਆ 👍🕊

    • @StarKabutarbaaz
      @StarKabutarbaaz  2 ปีที่แล้ว +2

      Hmm ਸੀਨੀਅਰ ਖਿਡਾਰੀ ਆ ਯਰ ਬੰਦਾ ਪੂਰਾ ਤੇ ਕੋਈ ਮੈਂ ਹੰਕਾਰ ਵੀ ਨੀ

  • @dilpreetsidhu-tq9ds
    @dilpreetsidhu-tq9ds 7 หลายเดือนก่อน +1

    End gal bat ji 🙏 mere chacha ji ne balveer gosal ji

  • @pigeon365
    @pigeon365 2 ปีที่แล้ว +4

    ਘੈਂਟ ਗੱਲ ਬਾਤ ਬਰੌ waheguru ਤਰੱਕੀ ਦੇਵੇ 🥰🙏 ਦੋਨਾਂ ਵੇਰਾ ਨੂੰ।me from pigeon Clubs 3

  • @manmindejitsingh245singh
    @manmindejitsingh245singh 2 ปีที่แล้ว +3

    ਬਹੁਤ ਬਹੁਤ ਹੀ ਵਧੀਆ ਕਬੂਤਰ ਨੇ y ji de interview v bhut jada vadia kiti y ❤️

  • @ambalacity8633
    @ambalacity8633 2 ปีที่แล้ว +5

    Sira Bai balveer te janta veer

  • @ashokkumarashok3441
    @ashokkumarashok3441 ปีที่แล้ว +1

    ❤❤ very very nice 👍👍 so beautiful video brother ❤❤

  • @ballu.kot.kachhwa.
    @ballu.kot.kachhwa. ปีที่แล้ว +1

    Bahut badhiya bai khichi chal bro

  • @LakhaChugha-yf6os
    @LakhaChugha-yf6os 7 หลายเดือนก่อน +1

    Both wadya banda bai balveer

  • @sharanjitsinghgill7181
    @sharanjitsinghgill7181 2 ปีที่แล้ว +3

    Very nice g God bliss you brother

  • @jkbuilders3243
    @jkbuilders3243 2 ปีที่แล้ว +2

    ਬਲਵੀਰ ਬਾਈ ਵਧੀਆ ਇਨਸਾਨ ਸਟਾਰ ਬੰਦਾ

  • @LotowanieAndrzeja
    @LotowanieAndrzeja 2 ปีที่แล้ว +4

    Very nice. Greetings from Poland.

    • @StarKabutarbaaz
      @StarKabutarbaaz  2 ปีที่แล้ว

      Ok bahot thnks veer Ji।video ਦੇਖਣ ਲਈ

  • @ssingh6120
    @ssingh6120 2 ปีที่แล้ว +7

    Very nice veer. 1 Aawaj set krn wali aa veer video di Khadari Sb sirrreee ne. Full Support aa veer thonu Aawaj dekhe oo End ch thori shi hoyi aa

    • @StarKabutarbaaz
      @StarKabutarbaaz  2 ปีที่แล้ว

      ਬਿਲਕੁਲ ਵੀਰੇ । ਮਸਲਾ ਇਹ ਆ ਵੀ ਆਪਣੇ ਕੋਲ ਕੈਮਰੇ ਛੋਟੇ ਨੇ ਇਹਨਾ ਚ ਸਲਾ make Ni ਲਗਦਾ।। ਬਾਕੀ ਬਹੁਤ ਸੁਕਰੀਆ ਵੀਰੇ।। ਤੁਹਾਡਾ ਪਿਆਰ ਦੇਣ ਲਈ

  • @GurtejSingh-ge9ey
    @GurtejSingh-ge9ey 2 ปีที่แล้ว +5

    Good job bro 👌👌

  • @babberjeetgill9606
    @babberjeetgill9606 2 ปีที่แล้ว +3

    good job veerji

  • @gurdeepsinghdeep201
    @gurdeepsinghdeep201 2 ปีที่แล้ว +2

    Bhut vadia veer g 👌👍🕊️

  • @kuldeepsingh7387
    @kuldeepsingh7387 2 ปีที่แล้ว +5

    Good job Veer

  • @Sister.Libaas
    @Sister.Libaas 2 ปีที่แล้ว +2

    Sirraaa 22

  • @jaspreetdhillon7581
    @jaspreetdhillon7581 2 ปีที่แล้ว +2

    Good 😊 🕊️🕊️🕊️

  • @shindadhaliwal55
    @shindadhaliwal55 2 ปีที่แล้ว +2

    Very nice 👍

  • @nikkudhiman1402
    @nikkudhiman1402 2 ปีที่แล้ว +3

    👍👍👍👍👍🔥🔥🔥🔥🔥

  • @jatindergill1060
    @jatindergill1060 2 ปีที่แล้ว +1

    Very nice ❤️

  • @kuljeetlopon3267
    @kuljeetlopon3267 2 ปีที่แล้ว +3

    Sirra

  • @gagandeepghumaan1931
    @gagandeepghumaan1931 2 ปีที่แล้ว +4

    Nice

  • @profacer4393
    @profacer4393 2 ปีที่แล้ว +3

    👍👍👍👍👍👍

  • @ballu.kot.kachhwa.
    @ballu.kot.kachhwa. ปีที่แล้ว +1

    ❤❤❤❤

  • @bathinde935
    @bathinde935 7 หลายเดือนก่อน +1

    Bai darshi bhairupa di v Kri interview bai bnke

  • @msdhindsa8521
    @msdhindsa8521 2 ปีที่แล้ว +4

    ਕਬੂਤਰਾ ਦੇ ਪਰ ਪਲੇ ਦਖਾੲੀਅਾ ਕਰੋ

  • @bikramsandhu6718
    @bikramsandhu6718 2 ปีที่แล้ว +5

    ਸਿਰਾ ਭਰਾ ਬਾਈ ਆਵਾਜ ਨਾ ਆਉਣ ਦਿਆ ਕਰ ਭਰਾ ਇੱਟਰਵਿਉ ਕਰਦੇ ਚਿੱਕ ਕਰਲਿਆ ਕਰੋ ਬਾਈ ਆਵਾਜ

    • @StarKabutarbaaz
      @StarKabutarbaaz  2 ปีที่แล้ว

      Bai ASL Apne kol ਕੈਮਰੇ ਛੋਟੇ ਆ ਬਾਈ ਇਹਨਾ ਚ mice Ni ਲਗਦੇ। ਬੱਸ ਓਹੀ ਘਟ ਮਾਰਦੀ ਆ। ਕੋਈ ਨਾ ਬਾਈ ਮੈ ਕੋਈ ਹੱਲ ਕਰਦਾ ਇਸਦਾ

  • @shriramchandel8654
    @shriramchandel8654 2 ปีที่แล้ว +2

    Namste sir ji

  • @balkarsidhu9596
    @balkarsidhu9596 ปีที่แล้ว +1

    ਮੱਲੇ ਤੋ ਸੀ ਕਬੂਤਰ ਉਹੋ

  • @inderjitsindhav2849
    @inderjitsindhav2849 2 ปีที่แล้ว +3

    Nice 👍👍

  • @kabootarlover77
    @kabootarlover77 2 ปีที่แล้ว +4

    Hor Ghar sab theek veer ji 🙏🙏

  • @davinderdhaliwal9383
    @davinderdhaliwal9383 2 ปีที่แล้ว +1

    Appa bai nu ustad banauna eh number jerha display te show ho reha eh num bai Balweer da

  • @sumitbhatt9310
    @sumitbhatt9310 2 ปีที่แล้ว +4

    Amna chungawa di interview kro

  • @ikkshonkkabooterbazzida6582
    @ikkshonkkabooterbazzida6582 2 ปีที่แล้ว +3

    Y g awaj pehla wali interview v sahi ni c te esh vich v awaj thik ni aa rhi

    • @StarKabutarbaaz
      @StarKabutarbaaz  2 ปีที่แล้ว

      Yr ਅਸਲ ਚ ਗੱਲ ਇਹ ਹੈ ਵੀ ਆਪਣੇ ਕੋਲ ਜਿਹੜੇ ਕੈਮਰੇ ਨੇ ਇਹਨਾ ਚ ਮਾਈਕ ਲਗਦਾ ਨੀ। ਬੱਸ ਇਹੀ ਅਵਾਜ ਦੀ ਪ੍ਰੌਬਲਮ a

    • @ikkshonkkabooterbazzida6582
      @ikkshonkkabooterbazzida6582 2 ปีที่แล้ว +1

      Koyi gall ni vr tusi mehnat bahot krde o new camera v jaldi aa ju 🙏🙏

    • @StarKabutarbaaz
      @StarKabutarbaaz  2 ปีที่แล้ว

      @@ikkshonkkabooterbazzida6582 ਬਾਈ ਬੱਸ ਕੋਸਿਸ ਕਰੀ ਜਨਾ। ਜੈ ਵਾਹਿਗੁਰੂ ਸੁਨੂ ਤਾਂ

  • @sukhidhandhwar5476
    @sukhidhandhwar5476 2 ปีที่แล้ว +3

    Patandro bazi kabootar nu Dio insaaf rakho

  • @msdhindsa8521
    @msdhindsa8521 2 ปีที่แล้ว +2

    Y sat sari akal g

  • @teamstar5547
    @teamstar5547 2 ปีที่แล้ว +1

    Sirra bande 3 e he

  • @Kabuter123baaz
    @Kabuter123baaz 2 ปีที่แล้ว +1

    ❤️

  • @sumitbhatt9310
    @sumitbhatt9310 2 ปีที่แล้ว +2

    Aaj tak interview ni hoyi Amana chungawa di

  • @dilpreetsidhu045
    @dilpreetsidhu045 2 ปีที่แล้ว +2

    Bai interview vich mic di varto kro jis nal awaz clear awe

    • @StarKabutarbaaz
      @StarKabutarbaaz  2 ปีที่แล้ว +1

      ਵੱਡੇ ਬਾਈ ਲੈਅ ਲਿਆ ਮਾਈਕ ਹੁਣ । ਦੇਖੁਗਾ ਵਰਤ ਕੇ ਅੱਜ ਵੀਡਿਓ ਚ। ਜੀ

  • @mopinderrandhawa6975
    @mopinderrandhawa6975 2 ปีที่แล้ว +5

    Bai ap he das dy ke likhyea chandi dy karay ty , kaston tang how janna

    • @StarKabutarbaaz
      @StarKabutarbaaz  2 ปีที่แล้ว

      😂😂 ਪਤੰਦਰਾ ਬੜੀ ਗੋਰ ਕੀਤੀ। ਅਸਲ ਚ ਬਾਈ ਮੈ ਕਦੇ ਲਿਖਾ ਕੇ ਪਾਇਆ ਨੀ ਵੀ। ਪਹਲਾ ਕੜਾ ਸਾਫ ਸੀ।ਕੋਈ problem Ni ਸੀ। ਹੁਣ ਇਸ ਤੇ ਆਖਰ ਲਿਖੇ ਹੋਏ ਨੇ ਓਹਨਾ ਦੀ ਥੋੜੀ ਦਿੱਕਤ ਜੀ ਆ।।

  • @ashusingh5738
    @ashusingh5738 ปีที่แล้ว +1

    Vre y da pind kithe k aa

    • @StarKabutarbaaz
      @StarKabutarbaaz  ปีที่แล้ว

      ਗੋਸਲ ਬਠਿੰਡਾ ਜਿਲਾ ਵੀਰ

    • @Keyslearn
      @Keyslearn 4 หลายเดือนก่อน

      22 bhucho Kol aa gill gosal

  • @profacer4393
    @profacer4393 2 ปีที่แล้ว +3

    ਬਾਈ ਪਿੰਡ ਦੇ ਨਾਲ ਜ਼ਿਲ੍ਹਾ ਦੱਸ ਦਿਆਂ ਕਰੋ

    • @StarKabutarbaaz
      @StarKabutarbaaz  2 ปีที่แล้ว

      Jrur professor saab

    • @profacer4393
      @profacer4393 2 ปีที่แล้ว +1

      👍👍👍thx yyy

    • @StarKabutarbaaz
      @StarKabutarbaaz  2 ปีที่แล้ว

      @@profacer4393 thnks ਤਾਂ ਤੁਹਾਡਾ ਬਾਈ ਮੇਰਾ ਕਾਹਦਾ।

  • @lakhwinderdhaliwal1388
    @lakhwinderdhaliwal1388 2 ปีที่แล้ว +6

    ਬਾਈ ਜਦੋਂ ਇੰਟਰਵਿਊ ਕਰਦੇ ਸਮੇਂ ਪੱਖੇ ਦੀ ਅਵਾਜ਼ ਬੰਦ ਕਰਦਿਆਂ ਕਰੋ

    • @StarKabutarbaaz
      @StarKabutarbaaz  2 ปีที่แล้ว +1

      Bai ਪੱਖਾ ਤਾਂ ਬੰਦ ਕਰਤਾ ਸੀ। Ac ਚਲਦਾ ਸੀ ਇਹ ਅਵਾਜ ਜੀ ਪਟਾ ਨੀ ਕਿਵੇਂ ਆਈ ਜਂਦੀ a। ਫਰ ਵੀ ਸਰੀ ਵੀਰੇ

  • @WonderfulSolarEclipse-lp8wd
    @WonderfulSolarEclipse-lp8wd 7 หลายเดือนก่อน +1

    Gall gol kar gya 22 atm (HAPPY HISSOWALL)to aye c ede kol

  • @navibhatti5598
    @navibhatti5598 2 ปีที่แล้ว +2

    Bai awaz sahi nyi aundi Mac la lya kro

    • @StarKabutarbaaz
      @StarKabutarbaaz  2 ปีที่แล้ว

      ਹਾਂਜੀ ਬਾਈ ਕਰਦਾ ਗੱਲ

  • @manimandeep5467
    @manimandeep5467 2 ปีที่แล้ว +1

    22 mic la vadiya j

    • @StarKabutarbaaz
      @StarKabutarbaaz  2 ปีที่แล้ว +1

      ਤੇਰੇ ਬੋਲ ਸੁਲੱਖਣੇ ਹੋਣ vdde ਬਾਈ ਕੇ ਕੋਈ ਕੈਮਰਾ ਵੱਡਾ ਮਿਲਜੇ ਤਾਂ ਮਾਈਕ ਵੀ ਲੈਅ ਲਵਾਂਗੇ।😂
      ਅਸਲ ਚ ਬਾਈ ਆਪਣੇ ਕੋਲ ਕੈਮਰੇ ਤਾਂ ਹੈਗੇ ਐ ਪਰ ਛੋਟੇ ਆ ਇਹਨਾ ਚ ਮਾਈਕ ਨੀ ਲਗਦਾ। ਜੈ ਵਾਹਿਗੁਰੂ ਨੇ ਚਾਇਆ ਤਾਂ ਮਾਈਕ ਵਲਾ ਕੈਮਰਾ ਵੀ ਲੈਅ ਲਵਾਂਗੇ ਬਾਈ।।

  • @deepmannmann5342
    @deepmannmann5342 2 ปีที่แล้ว +2

    7vi ..jitti ni c... Har gyi c jandwale .. natha bathinda ne shdi c ...

  • @kabootarlover77
    @kabootarlover77 2 ปีที่แล้ว +2

    Ki hall aa Veer ji ❣️🙏🙏🙏❣️

  • @simranjeetaujla4103
    @simranjeetaujla4103 ปีที่แล้ว

    Bai tuhadi awaj ni sahi sound recording vadiya Karo 🙏

    • @StarKabutarbaaz
      @StarKabutarbaaz  ปีที่แล้ว +1

      Bai maafi chauna kionke os time Apne kol mic hi Ni ਸੀ ਤੇ ਕੈਮਰਾ ਵੀ ਨੀ ਸੀ।। ਹੁਣ ਤੁਹਾਡੇ ਭਰਵਾ ਦੀ ਕਿਰਪਾ ਨਾਲ ਸਭ ਲੈਅ ਲਿਆ ਜੀ। ਹੁਣ ਚੰਗਾ ਕਰਨ ਦੀ ਕੋਸਿਸ ਹੈ

  • @gurpreetbargari2598
    @gurpreetbargari2598 2 ปีที่แล้ว +3

    22 koi jankari di gal jrur pushiea kro yr

    • @StarKabutarbaaz
      @StarKabutarbaaz  2 ปีที่แล้ว

      Jrur ਪੁਸ਼ੁਗਾ ਬਾਈ ਅਗਲੀ ਵੀਡਿਓ ਚ। ਪੂਰੀ ਹੀ ਪੁਸ਼ੂਗਾ ।। ਬੱਸ ਗੇਮ ਨੁ ਛੱਡ ਕੇ

  • @damansingh6002
    @damansingh6002 2 ปีที่แล้ว +1

    ਅਵਾਜ਼ ਸਾਫ਼ ਨਾ ਆਉਣ ਕਰਕੇ ਵੀਡੀਓ ਬੰਦ ਕਰਤੀ

    • @StarKabutarbaaz
      @StarKabutarbaaz  2 ปีที่แล้ว +1

      Bai maafi chayna ਅਸਲ ਚ ਇਹ ਕੰਮ ਹੈਗਾ ਸਲਾ ਮਾਈਕ ਦਾ ਤੇ ਆਪਣੇ ਕੋਲ ਕੈਮਰੇ ਛੋਟੇ ਮਾਈਕ ਲਗਦਾ ਨੀ। ਬਾਈ । ਇਹੀ ਕਾਰਨ a

  • @narinderpalsingh5318
    @narinderpalsingh5318 2 ปีที่แล้ว +4

    Banda hi gosal

  • @gagansidhugagan9480
    @gagansidhugagan9480 2 ปีที่แล้ว +1

    Dc wale a